Sangtar and Jasbir Jassi (EP27) - Punjabi Podcast

Поделиться
HTML-код
  • Опубликовано: 1 ноя 2024

Комментарии • 279

  • @being_anwar
    @being_anwar 2 года назад +9

    ਇਹ ਇਨਸਾਨਾਂ ਦੀਆਂ ਹੀ ਭਾਵਨਾਵਾਂ ਨੇ, ਜੋ ਕੋਈ ਨਵਾਂ-ਪੁਰਾਣਾ ਪੱਤਰਕਾਰ ਨਹੀਂ ਕੱਢਵਾ ਸਕਦਾ। ਸਲਾਮ ਹੈ ਸੰਗਤਾਰ ਬਾਈ ਜੀ, ਤੁਹਾਡੀਆਂ ਇਹ ਗੱਲਾਂ - ਪੱਤਰਕਾਰਾਂ ਦੇ ਕੋਰੇਪਣ ਤੋਂ ਦੂਰ - ਹਮੇਸ਼ਾ ਹੀ ਸਹਿਜ ਸਾਹਿਤਕ ਹੋ ਨਿਬੜਦੀਆਂ ਹਨ। 🙏🏾

    • @santbhindranwalejidefanche8767
      @santbhindranwalejidefanche8767 2 года назад

      Jassi Banda kudarti ਖੱਚਰ ਹੇਗਾ, ਕੌਮ da ਗੱਦਾਰ punjab da GADAAR
      Ainu pusho ke KPS GILL Lai gaane kahto gaunda si🤬

  • @lakhbirsingh2667
    @lakhbirsingh2667 2 года назад +12

    ਸਾਰੀਆਂ ਬੋਲੀਆਂ ਮਿਲਾ ਕੇ ਬਣਿਆ ਸਾਡਾ ਸੋਹਣਾ ਪੰਜਾਬ ਸਦਾ ਵੱਸਦਾ ਰਹੇ

  • @baldevmastana1939
    @baldevmastana1939 2 года назад +15

    Waah 👍 another excellent podcast 👌 ਜੱਸੀ ਦੇ ਤਜਰਬੇ ਵੀ ਕਮਾਲ ਹੀ ਨੇ

  • @rupinderaulakh5093
    @rupinderaulakh5093 2 года назад +3

    Such valued, rich and emotional talk .. ਅਲੱਗ ਹੀ ਜਸਵੀਰ ਜੱਸੀ ਹੁਰਾਂ ਨੂੰ ਸੁਣਿਆ ਜੀ ਅੱਜ .. ਕਿੰਨੇ ਪਿਆਰੇ references .. such grounded personality.. thanks for making this share possible Sangtar ji 💗🙏🙏

  • @janakrajsohpaul1602
    @janakrajsohpaul1602 2 года назад +5

    ਕਿਆ ਬਾਤ ਹੈ ਭਾਜੀ
    ਬਹੁਤ ਵਧੀਆ ਲੱਗਿਆ ਜੀ ,ਜਿਸ ਤਰ੍ਹਾਂ ਸਾਧੂ ਸੰਤ ਕੋਈ ਗੋਸਟਿ ਕਰਦੇ ਹੋਣ ਇਸ ਤਰ੍ਹਾਂ ਲਗ ਰਿਹਾ ਏ
    ਸੰਗਤਾਰ ਭਾਜੀ ਕਮਾਲ ਦੀ ਜਾਣਕਾਰੀ ਹੈ ਆਪ ਨੂੰ
    🙏🙏🙏

  • @manumoudgil9607
    @manumoudgil9607 2 года назад +8

    Really a great episode. Jassi paaji nu saara Bachpan sunya te hun v suni jaane aa but knowing a person at this level is so great.
    Bot vadiya motivating gallan 💪🏼💪🏼❣️❣️
    Thank you Sangtar paaji for bringing such gem people on this platform. ✌️✌️

  • @vickyabab1200
    @vickyabab1200 2 года назад +10

    Jassi phaji ਮੈਨੂੰ ਤੁਹਾਡੀ ਗਾਇਕੀ ਬਹੁਤ ਪਸੰਦ ਹੈ ਜੀ,
    ਤੁਹਾਡੀ ਮਾਂ ਵਾਲੀ ਗੱਲ ਸੁਣ ਕੇ ਦਿਲ ਭਰ ਆਇਆ ਜੀ,
    ਪਾਜੀ ਤੁਸੀਂ ਬਹੁਤ ਵਧੀਆ ਇਨਸਾਨ ਹੋ ਜੀ,
    ਪਾਜੀ ਕੋਈ ਨਵਾਂ ਗੀਤ ਰਿਲੀਜ਼ ਕਰੋ ਜੀ 🙏

  • @harwinderkaler6445
    @harwinderkaler6445 2 года назад +4

    Bhaji, I'm fro Garhshankar but have been living in Australia from more than 8 years. I used to think thay Jasvir Jassi bhaji is a naughty guy as I have seen him on Kapil Sharma show. But, today's conversation showed that how much rich he is because he has so many memories with legends. Love u bro

    • @kauranmol3152
      @kauranmol3152 Год назад

      Grib kuri di benti mere father cancer bimari vich chl vasse maa hart patient hai ghar gribi hai mainu help cahidi hai maa beti presan ha mangan lai majbur ha

  • @mandeepburmy1182
    @mandeepburmy1182 2 года назад +2

    ਬਹੁਤ ਬਹੁਤ ਧੰਨਵਾਦ ਸੰਗਤਾਰ ਜੀ।।

  • @bhagatsingh1491
    @bhagatsingh1491 2 года назад +14

    Jasbir Jassi has divinity in his voice. Heer is one of the many examples

    • @santbhindranwalejidefanche8767
      @santbhindranwalejidefanche8767 2 года назад

      Jassi Banda kudarti ਖੱਚਰ ਹੇਗਾ, ਕੌਮ da ਗੱਦਾਰ punjab da GADAAR
      Ainu pusho ke KPS GILL Lai gaane kahto gaunda si🤬

  • @bajwaaustralia6536
    @bajwaaustralia6536 2 года назад +6

    Love to hear different Punjabi accents by jassi 👍😊

  • @JatinderBrarofficial
    @JatinderBrarofficial 2 года назад +4

    ਗੁਰਦੇਵ ਉਸਤਾਦ ਜਸਬੀਰ ਜੀ ਤੁਹਾਨੂੰ ਦਿਲ ਤੋਂ ਪ੍ਰਨਾਮ ਜੀ
    ਤੁਹਾਡੀ ਗਾਇਕੀ ਦਾ ਰੂਹ ਤੇ ਅਸਰ ਹੈ ਤੇ ਤਾਉਮਰ ਰਹੂ
    ਵਾਹਿਗੁਰੂ ਸਿਹਤਜਾਬੀ ਤੇ ਲੰਮੀ ਉਮਰ ਬਖ਼ਸ਼ਣ 💐❤️🙏

    • @santbhindranwalejidefanche8767
      @santbhindranwalejidefanche8767 2 года назад

      Jasbir jassi KPS GILL da dalla, Nahi man de ta RUclips te paake vekh lo

    • @harkiratize
      @harkiratize 4 месяца назад

      @@santbhindranwalejidefanche8767 teri kise ne nhi suni .. kise ne serious nhi lea tenu … ehi teri halat ghar honi aa … gharde kehnde hone aa .”Bhonki jando ehnu “… ethe v tu hrek nu reply kita .. but sarea ne ehi kiha ehde bhonkan nal ki hunda … Podcast chal reha Gallan sun .. tu awdi hate layi firda … hor oh hun KPS ton Goli kha lenda .. tusi loka jdo v muh kholde aa tan bss agg hi nigldi aa .. tenu KPS Bhapa yaad aa gya .. but Jassi do oh gal yaad nhi ayi jehde controvery Nakodar dere ne leke chali aa .. Jassi ne saaf kiha main bss Guru Granth Sahib nu hi manda baki mere lyi koi kush nhi … tu awda kam jaari rakh bhonkan da … agle 1998 ch ho National level te hit ho gya c … aje v wdde shehara ch Party te Jassi de hi gaane chalde aa … Tere wrge Nagtive loka nu asi leeh ton thalle lake rkhida

  • @vickyabab1200
    @vickyabab1200 2 года назад +5

    ਸੰਗਤਾਰ ਪਾਜੀ ਤੁਸੀਂ ਬਹੁਤ ਵਧੀਆ ਪੇਸ਼ਕਾਰੀ ਕਰਦੇ ਹੋ ਜੀ 🙏

  • @Jattbillionaire
    @Jattbillionaire 2 года назад +1

    ਜੱਸੀ ਭਾਜੀ ਗਾਇਕੀ ਚ ਤਾਂ ਤੁਹਾਡੇ ਕੱਦ ਬਰਾਬਰ ਕੋਈ ਗਾਇਕ ਨਹੀਂ ਲੱਭਦਾ ਪਰ ਤੂਹਾਡੀ ਸਹਿਜ ਸੁਭਾਅ ਕੀਤੀ ਗੱਲ ਬਾਤ ਵੀ ਏਨਾ ਦਿਲ ਲਾਉਂਦੀ ਹੈ ਕਿ ਏਨਾ ਦਿਲ ਤਾਂ ਅੱਜ ਦੇ ਕਿਸੇ ਹਿਟ ਗਾਇਕ ਦਾ ਸੋਅ ਦੇਖ ਕੇ ਲੱਗਦਾ,,,, ਭਾਜੀ ਯਾਰ ਕਮਾਲ ਹੋ ਤੁਸੀਂ 👍👍👍

  • @ikdeepdhindsa3653
    @ikdeepdhindsa3653 2 года назад +4

    Waheguru ji sachi bht anand aya galbat sun k🙏🏻❤️😊 Respected persons diyan dilo kitiyan hoyian glln mere dil ch vadh gayian 🙏🏻

  • @dharmbirbhullarofficial
    @dharmbirbhullarofficial 2 года назад +6

    ਸੰਗਤਾਰ ਭਾਜੀ ਤੁਹਾਡਾ ਸੁਬਾਹ ਬਹੁਤ ਕਮਾਲ ♥️♥️

  • @AmandeepSingh-lc6jl
    @AmandeepSingh-lc6jl 2 года назад +2

    ਬਹੁਤ ਵਧੀਆ ਗੱਲਬਾਤ ਕੀਤੀ ਹੈ ਵੀਰ ਜੀ

  • @musiclover.3901
    @musiclover.3901 8 месяцев назад

    My favourite Singer Shri Jasbir jassi ji.

  • @jasvir_singh
    @jasvir_singh Год назад

    Waah sangtar bhaji te jassi bhaji....kya discussion ho reha hai...thanku so much

  • @sarbjitparmar6977
    @sarbjitparmar6977 2 года назад +4

    Sangtar Bhaji you are really very pure and innocent soul. I enjoyed this beautiful conversation. I am also from Mahilpur area so I love way you speak.

  • @malkitsinghmalkitsingh6952
    @malkitsinghmalkitsingh6952 2 года назад +2

    ਜਸਵੀਰ ਜੱਸੀ ਅਤੇ ਸੰਗਤਾਰ ਦੋਵੇਂ ਬਹੁਤ ਵਧੀਆ ਕਲਾਕਾਰ
    ਬਹੁਤ ਖੂਬ

  • @luckysidhwanofficial8422
    @luckysidhwanofficial8422 Год назад

    Bhot Sariya Cheeja Sikhan Nu mildiyaan Te Enne Vadde Stars Di jindagi De tzarbe Sunan Nu Milde Eda Lgda jida Asi kol baith K 2 Sitareyaan diya gllan Sunan dye Hoyiye
    Love Kehnde J From (Gurdaspur)
    Jaari

  • @088surjit
    @088surjit 2 года назад +2

    ਬਹੁਤ ਵਧੀਆ ਬਰੀਕੀਆਂ ਦੀਆਂ ਗੱਲਾਂ ਇੱਕ ਵਾਰੀ ਨਕੋਦਰ ਪ੍ਰੋਗਰਾਮ ਵਿੱਚ ਸਰਦੂਲ ਜੀ ਨੇ ਗੁਰਦਾਸ ਮਾਨ ਹੁਣਾ ਦੀ ਸਟੇਜ ਚੱਲ ਰਹੀ ਸੀ ਗਾਣਾ ਸੀ ਚਿੱਠੀ ਦਵਿੰਦਰ ਖੰਨੇ ਵਾਲੇ ਹੁਣੀ ਵੀ ਸਨ ਇਕੱਠੇ ਗਾਉਂਦੇ ਵਕਤ ਖੰਨਾ ਸ਼ਹਿਰ ਪਿਆਰਾ ਸਿਖਰ ਚੁਬਾਰਾ ਜਦ ਸਿਖਰ ਚੁਬਾਰਾ ਬੋਲਦੇ ਵਕਤ ਚੁਬਾਰਾ ਹੀ ਬਣਾਤਾ ਸਰਦੂਲ ਜੀ ਹੁਣੀ ਕਿਆ ਬਾਤ ਸੀ । ਮਾਨ ਹੁਣੀ ਵੀ ਸਿਰ ਝੁਕਾਇਆ । ਸੰਗਤਾਰ ਜੀ ਤੁਸੀਂ ਇਤਿਹਾਸ ਲਿਖ
    ਰਹੇ ਹੋ ਵੱਡੀ ਸੇਵਾ ਕਰ ਰਹੇ ਹੋ ।

  • @ManishKumar-vy4sf
    @ManishKumar-vy4sf Год назад

    ਜਸੀ ਭਾਜ਼ੀ ਬਹੁਤ ਵਧੀਆ ਇਨਸਾਨ ਨੇ ਬਾ ਕਮਾਲ ਗਾਉਂਦੇ ਨੇ ਤੁਸੀਂ ਉਹਨਾਂ ਦੇ ਰੂਬਰੂ ਕਰਵਾਇਆ ਸਵਾਦ ਆ ਗਿਆ ਜੀ ਤੁਸੀਂ ਬਹੁਤ ਵਧੀਆ ਪ੍ਰੋਗਰਾਮ ਸ਼ੁਰੂ ਕੀਤਾ ਹੈ ਸਾਰਿਆਂ ਸਿੰਗਲਾ ਨਾਲ ਮਿਲਵਾੳਉਦੇ ਹੋ ਉਹਨਾਂ ਦੇ ਜੀਵਨ ਬਾਰੇ ਸਭ ਕੁੱਝ ਦੇਖਣ ਸੁਣਨ ਨੂੰ ਮਿਲਦਾ ਹੈ

  • @CentralBoulevardVeterinaryHosp

    Sangtar is very techical, hard working guy. Every word from his mouth spells his dedication and experience and passion to learn. He is a true student of Punjabi Music Good Job.

  • @honeyb8829
    @honeyb8829 2 года назад

    ਬਹੁਤ ਕੁਸ਼ ਸਿੱਖਣ ਨੂੰ ਮਿਲਦਾ bhut wdia @Sangtar bhaji

  • @SurinderDaumajra
    @SurinderDaumajra 2 года назад +1

    ਜੱਸੀ ਭਾ ਜੀ ਬਹੁਤ ਧਰਤੀ ਨਾਲ ਜੁੜੇ ਬੰਦੇ ਆ.. ਬਹੁਤ ਈ ਡਾਊਨ ਟੂ ਅਰਥ,

  • @yudhishtarkr4249
    @yudhishtarkr4249 2 года назад +3

    Sangtar paji congratulations for this beautiful discussion and episode

  • @harpreetSingh-oh2ev
    @harpreetSingh-oh2ev 2 года назад +1

    Sade patiala dist ch ਪੁਆਧੀ ਬੋਲੀ bolde ne bohot sohni boli hai sadi .

  • @088surjit
    @088surjit 2 года назад

    ਬਹੁਤ ਵਧੀਆ ਗੱਲਾਂ ਬਾਤਾਂ

  • @RupDaburji
    @RupDaburji 2 года назад +1

    ਨਿਰਸੰਦੇਹ ਸੰਗਤਾਰ ਜੀ ਅਤੇ ਜੱਸੀ ਜੀ ਸੰਗੀਤ ਖੇਤਰ ਦੇ ਬਹੁਤ ਵੱਡੇ ਹਸਤਾਖਰ ਹਨ । ਦੋਵਾਂ ਦੀ ਸੁਭਾਵਕ ਤਜਰਬਾ ਬਿਆਨੀ ਜ਼ਿੰਦਗੀ ਸਵਾਰਨ ਲਈ ਲਾਹੇਵੰਦ ਹੋ ਨਿਭਰੀ ਏ । ਇਹ ਇੰਟਰਵਿਉ ਬਿਲਕੁਲ ਨਹੀਂ , ਇਹ ਤਾਂ ਰੂਹ ਦੀ ਗੱਲਾਂ ਸਨ । ਸੁਣ ਕੇ ਮਨ ਆਨੰਦਿਤ ਹੋ ਗਿਆ ਏ । ਜੁੱਗ ਜੁੱਗ ਜੀਓ ਜੀ

  • @BobThind
    @BobThind 2 года назад +6

    Very valuable podcast Sangtar bhaji. Keep it up

  • @dalwindersingh6323
    @dalwindersingh6323 Год назад

    ਅੱਜ ਕੁਝ ਕ ਮਿੱਠੀਆਂ ਸੰਗੀਤਕ ਗੱਲਾਂ ਸੁਣਨ ਨੂੰ ਮਿਲੀਆਂ,,,,ਲੁਧਿਆਣਾ ਬੱਸ ਅੱਡਾ,,,ਕਲਾਕਾਰੀਆਂ ਦਾ ਹੱਬ ਸੀ, ਚਬਾਰਿਆਂ ਤੇ ਬੋਰਡ ਟੰਗੇ ਹੁੰਦੇ ਸੀ,,,ਜੋ ਅੱਜ ਬਹੁਤ ਵੱਡੇ ਕਲਾਕਾਰ ਹਨ,,,ਓ ਉਦੋਂ ਆਮ ਤੁਰੇ ਫਿਰਦਿਆਂ ਦੇ ਦਰਸ਼ਨ ਹੋ ਜਾਂਦੇ ਸੀ,,,,ਧੂੜ ਬਹੁਤ ਉਡਦੀ ਸੀ ਫਰੋਜੁਪੁਰ ਆਲਾ ਫਾਟਕ ਲੱਗ ਜਾਣਾ,,,ਰੌਲਾ ਬੜਾ ਪੈਣਾ,,,,,,,,,,,???🤔😐🙏❤🙏ਬਹੁਤ ਬਹੁਤ ਧੰਨਵਾਦ ਸੰਗਤਾਰ ਜੀ ।

  • @tegbirsingh909
    @tegbirsingh909 2 года назад

    Kamal hogya ji. This interview is more like a documentary . Must be preserved.

  • @jasbirkhabra5868
    @jasbirkhabra5868 2 года назад +4

    Wow, Sangtar. This episode was very knowledgeable. Not singer just music fan

  • @sonupanchhata
    @sonupanchhata 2 года назад +2

    ਵੱਡੇ ਭਾਜੀ ਮੁਖ਼ਤਾਰ ਸਹੋਤਾ ਭਾਜੀ ਹੁਰਾਂ ਨੂੰ ਵੀ ਲੈ ਕੇ ਆਉ ਪੌਡਕਾਸਟ ਤੇ।
    ਬਾਕੀ ਸ਼ੁਭ ਦੁਆਵਾਂ ਬਹੁਤ ਹੀ ਵਧੀਆ ਸ਼ੋਅ ਹੈ।

  • @sarassinghjoy9734
    @sarassinghjoy9734 Год назад +1

    😂😂😂😂Jassi veere di mimicry bdi vdiaa lggi har jghaa di nakal krti...mjaa aa gya sun k👍
    SHAANDAR JABARDAST ZINDABAAD 👍 Sangtar veere...tusi meri Bhuaa ji de Pind Halluwal de ho...😊👍

  • @sarpreetsamra6175
    @sarpreetsamra6175 2 года назад

    Bahut vadia paji jo tusi eh uprala keeta. Sare mahaan punjabia nu le ke avo te vichaar sunao. Good luck

  • @sunilgujjargujjar6209
    @sunilgujjargujjar6209 2 года назад +2

    ਸਤ ਸ੍ਰੀ ਆਕਾਲ ਜੀ ਸਦਾ ਖੁਸ਼ ਰਹੋ ਤਰੱਕੀਆਂ ਕਰੋ

  • @happyheer7774
    @happyheer7774 2 года назад +1

    New song v bahut vdia Kamal heer bhaji jee da mubarka sari team nu new song dey lyi jee 👌👌

  • @Jagsirmaan-v8i
    @Jagsirmaan-v8i 8 месяцев назад

    ਬਹੁਤ ਵਧੀਆ ਭਾਜੀ

  • @JasbbirSinggh
    @JasbbirSinggh 2 года назад +1

    The best podcast👌👌

  • @chamanlal3937
    @chamanlal3937 Год назад

    ਜੱਸੀ ਭਾਜੀ ਸਤਿ ਸ਼੍ਰੀ ਅਕਾਲ। ਬੜੀ ਕ੍ਰਿਪਾ ਵਾਹਿਗੁਰੂ ਜੀ ਦੀ ਆਪ ਉੱਤੇ।

  • @sourav7718
    @sourav7718 2 года назад +5

    Sangtaar is very humble person

  • @MrSanjeevindian
    @MrSanjeevindian 2 года назад +2

    Very good talk..jassi bhaji. Te sangtaar ji.. main Ludhiana to Haan te. Main v bolia di knowledge karke kujh minutes gall karke Dass Dena ki Banda kede area da hai.. Punjab to adhe Himachal Tak..approx 95 percentage tak.bada maza aya ene vadhia lifetime experience s sunke👍

  • @bobbyhothian2495
    @bobbyhothian2495 2 года назад

    waah.. alag alag taste hai punjabi dian sab upboliyan da.. kamal karti jassi bhajj

  • @mehakvatandi
    @mehakvatandi 2 года назад +1

    Very nice talk, it would be really nice to listen to another podcast with Jassi.

  • @gurjeetsingh5877
    @gurjeetsingh5877 2 года назад

    ਬਹੁਤ ਵਧੀਆ

  • @bhangu8327
    @bhangu8327 2 года назад

    Wahhh ji wahhhhhh bohot sohna podcast. Mai har roj 1 podcast sunan di koshish kar rahi aa...jassi jasbir ta bohot vadiya Singer hai...

  • @MandeepSingh-jj6bj
    @MandeepSingh-jj6bj 2 года назад +1

    Wah!Kamal interview, Jassi bahji da gaana Magda Rahe v Surja.... bhut wadia a... Bhut wadia lage galbaat

  • @dalbirvirdi
    @dalbirvirdi 2 года назад

    Great bhaji guru lokan da ashirwaad sachi buht zaruri hunda a

  • @nabarchannel5569
    @nabarchannel5569 2 года назад +1

    ਬਹੁਤ ਕੀਮਤੀ ਜਾਣਕਾਰੀ, ਦੋ ਮਹਾਨ ਸੰਗੀਤਕ ਸ਼ਖਸ਼ੀਅਤ ਦੁਆਰਾ, ਬਹੁਤ ਕੁਝ ਨਵਾਂ ਸੁਣਨ ਸਿੱਖਣ ਨੂੰ ਮਿਲਿਆ, ਧੰਨਵਾਦ ਦੋਹਾਂ ਵੀਰਾਂ ਦਾ 🙏🙏

  • @sameerdadra
    @sameerdadra Год назад

    Best Episode

  • @wandiyapunjab8297
    @wandiyapunjab8297 Год назад

    Aj da podcast bahut wadhiya rehya 💕 u jassi paji te sangtar paji..yousaf dhillon panwarriya from Pakistan

  • @ranarandhawa2630
    @ranarandhawa2630 2 года назад

    Super interview

  • @gabar1985
    @gabar1985 2 года назад

    It will guide us look them more briefly

  • @jatindersony2033
    @jatindersony2033 2 года назад

    Jassi sir mai oh vala live tuhada nd sardool sir da bht var sunya nd sunda ii rehnda hun v Jede vich tusi SAA lagaunde o te sardool sir tuhanu othe tokde aa so mere lyi ta tusi dono ii rab da roop ho waheguru tuhanu hmesha ii khush rkhe

    • @santbhindranwalejidefanche8767
      @santbhindranwalejidefanche8767 2 года назад

      Jasbir jassi KPS GILL da dalla, Nahi man de ta RUclips te paake vekh lo
      Sardool sikandar nu mashoor KPS GILL NE BANAYA SI, ਅਖਾੜਿਆਂ da ਰਿਵਾਜ ehna ਨੇਂ shru kita si. Katleaam ਲੁਕਾਉਣ lai ਇਹ klaakara nu ਲਿਆਇਆ si
      Kuldeep manak bi KPS Lai gaunda si

  • @kulwantpatto847
    @kulwantpatto847 2 года назад +1

    Sangtar bha ji great program 👍

  • @Supersaiyan1997
    @Supersaiyan1997 Год назад

    Boht wadia

  • @Balbirsinghusa
    @Balbirsinghusa 2 года назад

    Heart touching vidio.Love you Brother

  • @sonusingh2553
    @sonusingh2553 2 года назад

    Ustag bo badia g rab hamesa chardikala ch rakhe

  • @dhaliwalgurvinder
    @dhaliwalgurvinder 2 года назад +3

    Need few more episodes with jassi bai g

    • @santbhindranwalejidefanche8767
      @santbhindranwalejidefanche8767 2 года назад

      Jasbir jassi KPS GILL da dalla, Nahi man de ta RUclips te paake vekh lo
      Sikha da katleaam kita si KPS ne te ohda dalla si

  • @darbaar3398
    @darbaar3398 2 года назад +2

    Wah Boht Khoobsurat Gall baat c

  • @KuldeepSingh-cl8de
    @KuldeepSingh-cl8de 2 года назад +1

    Good job je eha gala sab kush sikh sakday je par asi gur ney kardey je

  • @SonnyBadhan
    @SonnyBadhan 2 года назад +2

    Wow ,music ch silent script wali gall pheli waar suni te smji , Thanks sangtar n jassi bhajii 😊

  • @RameshKumar-zr4gn
    @RameshKumar-zr4gn 2 года назад

    Wow interesting talk jasbeer bahji

  • @sonunijjar2713
    @sonunijjar2713 2 года назад +1

    main Waris paji da fan baneya husan da jadu album ton
    Thumke te thumka gana
    All india slama karda ni tere roop nu sohniye
    Deck te vaar vaar suneya
    jassi paji v bahut suneya
    Jeeyo veereo
    nice podcast

  • @JungleePunjabi
    @JungleePunjabi 2 года назад

    Very nice to hear about Bhamra Saab 🙏🏽

  • @singhgurdeep3386
    @singhgurdeep3386 Год назад

    Both legend bande

  • @Balbirsinghusa
    @Balbirsinghusa 2 года назад +1

    ਮੈਂ ਵੀ ਅਵਾਕਾਡੋ ਖਾਧਾ ਸੀ ਇੱਕ ਵਾਰ ਜੀਹਦਾ ਪੰਦਰਾਂ ਸਾਲਾਂ ਬਾਅਦ ਪਤਾ ਲੱਗਾ ਸੀ ਕਿਵੇਂ ਖਾਈਦਾ।

  • @Hapee23
    @Hapee23 2 года назад

    Sangtar g
    Bht hi vadia show aa g

  • @A13579b
    @A13579b 2 года назад +1

    Sartaj the jassi mahaan.

  • @mehakpreetsingh4477
    @mehakpreetsingh4477 2 года назад

    ਮੇਰੀ ਨੀਂਦ ਦੀ ਦਵਾਈ ਹੈ ਜੀ ਤੁਹਾਡੇ ਪੋਡਕਾਸਟ ।

  • @gabar1985
    @gabar1985 2 года назад +1

    Plz give tribute to legends like salamat Ali, mehdi hassan ,Nusrat Fateh ,jagjit singh , Ghulam Ali ,sardool ji,

  • @Shamsher_Singh_Bajwa_93
    @Shamsher_Singh_Bajwa_93 Год назад

    Jassi bhaji sada maan love you sir

  • @harpreetsidhuaustralia
    @harpreetsidhuaustralia 2 года назад +1

    Bhaji video v cover kreya kro fr intresr jada banda 🌟👏

  • @onkarsingh-bq4ef
    @onkarsingh-bq4ef 2 года назад

    kya baat purine din puraniya yaada

  • @navdipsingh8568
    @navdipsingh8568 2 года назад +1

    ਭਾਜੀ ਹੋਰ ਕਿਸ਼ਤਾਂ ਕਰੋ ਜੱਸੀ ਹੋਰਾਂ ਨਾਲ਼।

  • @parmjeetsingh3616
    @parmjeetsingh3616 Год назад

    ਬਾਈ ਜੀ ਬਚਪਨ ਚੇਤੇ ਕਰਾ ਦਿੱਤਾ ਬਾਈ ਜੱਸੀ ਜੀ ਨਾਲ ਗੱਲ ਕਰਕੇ
    ਸਾਡੇ ਜਮਾਨਿਆ ਵਿੱਚ ਹੁੰਦੀ ਸੀ ਖੁੱਦੋ ਖੁੰਡੀ ਲੀਰਾਂ ਦੀ ਹੁੰਦੀ ਸੀ ਕਪੜਿਆਂ ਦੀ ਗੇਂਦ ਬੱਲੀਏ ਬਾਂਦਰ ਕਿੱਲਾ ਕੜਾਹੀ ਡੰਡਾ ਨੀ,, ਕੋਟਲਾ ਛਪਾਕੀ ਤੇਰੀ ਆਈ ਕਿ ਤੇਰੀ ਵਾਰੀ ਏ ਪਿਛਾਂਹ ਵੇਖਾਂ ਕਿ ਨਹੀਂ,,,,, ਪਿੰਡਾਂ ਵਾਲਿਆਂ ਦੀ ਖੇਡ ਬੱਲੀਏ ਡੰਡੀ ਗੁੱਲੀ ਤੇ ਪੈਂਦੇ ਨੇ ਡੰਡ ਤੇ ਬੱਲੀਏ ਤਾਂ ਬੱਲੀਏ ,,,, ਲੂਣ ਘਰਾਟੀ ਖੇਡ ਪਿੰਡ ਸਿੱਖਵਾਲਾ ਦੀ ਖੇਡ ਬੱਲੀਏ
    ਫ਼ੇਰ ਆਈ ਘੋਲ ਕੁਸ਼ਤੀ,

  • @happyheer7774
    @happyheer7774 2 года назад

    Bahut hi vdia episode sangtar bhaji jee 👌

  • @dhesientertainmentmusiccompany
    @dhesientertainmentmusiccompany 2 года назад +1

    Wah bhaji
    Nice kinda dhesi

  • @sankarshanverma6617
    @sankarshanverma6617 2 года назад

    Sangtar paji tuhadi leechi vaali gall boht vadiya laggi ji

  • @Punjab_the_land_of_five_rivers
    @Punjab_the_land_of_five_rivers 2 года назад

    Tusi smaa bann ditta WMK

  • @yuvrandhillon6738
    @yuvrandhillon6738 2 года назад +1

    Well done sangtar veer

  • @RaviSharma-xo3ws
    @RaviSharma-xo3ws 2 года назад

    Badhiya (vadhia) uprala. Desi pindan diyan galan ate yadan bachpan di yaad dila dendian ne. Garhshankaar te Mahalpur de area da varnan gal baat nu hor bhi suadla bana denda hai.

  • @baljinderdhugga33
    @baljinderdhugga33 2 года назад

    Mera janam 1992 da a paji ,tuc os time di gal kr rhe jdo main hje taja taja jmeya c

  • @harpreetSingh-ck2ee
    @harpreetSingh-ck2ee 2 года назад +1

    Jassi is very knowledgeable person

  • @bhindamander1910
    @bhindamander1910 2 года назад

    ਬਹੁਤ ਵਦੀਆਂ ਲੱਗੀਆਂ ਗੱਲਾਂ ਬਾਤਾਂ

  • @B.S.Singhania
    @B.S.Singhania 2 года назад

    Am big fan of Jassi ji...

    • @santbhindranwalejidefanche8767
      @santbhindranwalejidefanche8767 2 года назад

      PHER TA KPS GILL DA BI FAN AA
      Jasbir jassi KPS GILL da dalla, Nahi man de ta RUclips te paake vekh lo

  • @happyheer7774
    @happyheer7774 2 года назад

    Great musisican sangtar bhaji jee 👌

  • @jasislpops4804
    @jasislpops4804 2 года назад

    Wah SANGTAR BHAJI...Bahut tazarbe te bahut raj ne thaudi kamzabi de pichey.....per hun ta LICHI DA SWAD PATTA LAGG GYA HONA...LOVE YOU BRO

  • @harjeetlal7663
    @harjeetlal7663 2 года назад

    great episode

  • @maanx5326
    @maanx5326 2 года назад

    No words 👌

  • @chamanlal6968
    @chamanlal6968 Год назад

    ਸਤਿ ਸ੍ਰੀ ਅਕਾਲ ਭਾਜੀ ,
    ਜੱਸੀ ਭਾਜੀ ਜਦੋਂ ਨਵਾਂ ਨਵਾਂ ਗਾਉਣ ਲੱਗੇ ਉਦੋਂ ਸਾਡੇ ਪਿੰਡ ਜੰਡੂ ਸਿੰਘੇ ਸੱਭਿਆਚਾਰਕ ਪ੍ਰੋਗਰਾਮ ਵਿਚ ਗਾਉਣ ਆਏ ਸੀ । ਇਹਨਾ ਨੇ ਦੋ ਗਾਣੇ ਗਾਏ ਸੀ। ਚੰਨਾ ਵੇ ਤੇਰੀ ਚਾਨਣੀ ਤੇ ਦੋ ਤਾਰਾ, ਜਿਨ੍ਹਾਂ ਨੇ ਪ੍ਰੋਗਰਾਮ ਕਰਵਾਇਆ ਮੈਂ ਉਹਨਾਂ ਨੂੰ ਪੁੱਛਿਆ ਕਿ ਉਹ ਕਲਾਕਾਰ ਕੌਣ ਸੀ ਉਹ ਕਹਿੰਦੇ ਜਸਵੀਰ ਜੱਸੀ ਸੀ ਉਹਨੇ ਸਭ ਤੋਂ ਜਿਆਦਾ ਪੈਸੇ ਲਏ 4500
    ਪਰ ਜੱਸੀ ਭਾਜੀ ਦੀ ਆਵਾਜ ਮੇਰੇ ਦਿਲ ਨੂੰ ਪਸੰਦ ਆ ਗਈ ਤੇ ਅੱਜ ਵੀ ਆ
    ਪਰ ਭਾਜੀ ਨੂੰ ਮਿਲਣ ਦਾ ਸੁਭਾਗ ਅਜੇ ਤੱਕ ਪ੍ਰਾਪਤ ਨਹੀਂ ਹੋ ਸਕਿਆ
    ਪ੍ਰਮਾਤਮਾ ਉਨ੍ਹਾਂ ਨੂੰ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਦੇਵੇ ਜੀ

  • @jagatkamboj9975
    @jagatkamboj9975 2 года назад +1

    Sangtar bai ji ssa🙏🙏🙏🙏

  • @starmaker6892
    @starmaker6892 2 года назад +1

    18:25 best question

  • @PaliBhangoo
    @PaliBhangoo 2 года назад +1

    Great podcast 👌

  • @nemobile3078
    @nemobile3078 Год назад

    👍💜

  • @romeoreb5659
    @romeoreb5659 2 года назад

    Great work sir

  • @rationalworrier8960
    @rationalworrier8960 2 года назад

    Love you bhaji