Kabbadi Star Raider | Harjeet Bajakhana | Harjit Singh Brar | Untold Stories | Death Anniversary

Поделиться
HTML-код
  • Опубликовано: 9 сен 2024
  • ਪੁੱਤ ਬਰਾੜਾਂ ਦਾ, ਜਿਹਦਾ ਪਿੰਡ ਸੀ ਬਾਜਾਖਾਨਾ
    ਮਕਬੂਲ ਕਬੱਡੀ ਖਿਡਾਰੀ ਹਰਜੀਤ ਬਾਜਾਖਾਨਾ
    25ਵੀਂ ਬਰਸੀ ਮੌਕੇ ਹਰਜੀਤ ਦੀਆਂ ਅਣਸੁਣੀਆਂ ਬਾਤਾਂ ਸੁਣੋ
    ਹਰਜੀਤ ਬਾਜਾਖਾਨੇ ਬਾਰੇ ਪ੍ਰਿੰਸੀਪਲ ਸਰਵਣ ਸਿੰਘ ਨੇ ਦੱਸੀਆਂ ਰੌਚਕ ਗੱਲਾਂ
    ਬਾਜਾਖਾਨਾ ਤੇ ਗਾਜੀਆਣਾ ਵਾਸੀ ਕਿਵੇਂ ਯਾਦ ਕਰਦੇ ਹਨ ਕਬੱਡੀ ਦੇ ਧੱਕੜ ਧਾਵੀ ਨੂੰ
    ਹਰਜੀਤ ਬਾਜਾਖਾਨਾ, ਤਲਵਾਰ ਕਾਉਂਕੇ, ਕੇਵਲ ਲੋਪੋਂ ਤੇ ਕੇਵਲ ਸੇਖਾ 16 ਅਪਰੈਲ 1998 ਨੂੰ ਘੜੂੰਆ ਨੇੜੇ ਸੜਕ ਹਾਦਸੇ ਵਿੱਚ ਸਦੀਵੀ ਵਿਛੋੜਾ ਦੇ ਗਏ ਸਨ
    ਕਬੱਡੀ ਦਾ ਚੜ੍ਹਦਾ ਸੂਰਜ ਜਿਹੜਾ ਸਿਖਰੇ ਦੁਪਹਿਰੇ ਡੁੱਬਿਆ
    1995 ਵਿੱਚ ਕੈਨੇਡਾ ਵਿੱਚ ਹਰਜੀਤ ਦੀ ਇਕ ਰੇਡ ਉਤੇ ਇਕ ਲੱਖ ਰੁਪਏ ਲੱਗਿਆ
    #kabaddi #harjitbajakhana #harjitbrar #harjit #singh #brar #bajakhana #raider #star #player #deathanniversery #punjab #india #faridkot #sports #pakistan #canada #usa #england #onelakh #raid #punjabi #gaziana

Комментарии • 10