Комментарии •

  • @SherSingh-ht7me
    @SherSingh-ht7me 2 года назад +15

    ਬਹੁਤ ਵਧੀਆ ਖਿਡਾਰੀ ਹਰਜੀਤ ਸਿੰਘ ਬਾਜਾਖਾਨਾ ਮੈਂ ਬਹੁਤ ਮੈਚ ਦੇਖੇ ਆ ਹਰਜੀਤ ਦੇ ਬਹੁਤ ਸੋਹਣਾ ਲਗਦਾ ਸੀ ਜਦੋਂ ਰੇਡ ਪਾਉਦਾ ਸੀ ਹਸਦਾ ਰਹਿਦਾ ਸੀ ਰੇਡ ਪਾਉਣ ਵੇਲੇ

  • @Rajkumar-vj8ub
    @Rajkumar-vj8ub Год назад +11

    ਧੰਨ ਉਹ ਮਾਤਾ ਧੰਨ ਉਹ ਪਿਤਾ ਧੰਨ ਉਹ ਲੋਕ ਜਿਨ੍ਹਾਂ ਦਾ ਹਰਜੀਤ ਸੀ ਯਾਰ ਐਡਾ ਹਰਜੀਤ ਸੁਰਮਾ ਬਰਾੜਾਂ ਦਾ ਸਰਦਾਰ

  • @sukhbeerbrar5423
    @sukhbeerbrar5423 2 года назад +28

    ਕਬੱਡੀ ਜਗਤ ਦਾ ਅਨਮੋਲ ਹੀਰਾ ਟੋਪ ਦਾ‌ ਕਬੱਡੀ ਖਿਡਾਰੀ ਸੀ ਉਸ ਵਰਗਾ ਮਹਾਨ ਰੇਡਰ ਅੱਜ ਤੱਕ ਕੋਈ ਵੀ ਨੀ ਬਣ ਸਕੀਆ ਏ ਜੀ

  • @diipabuttar3465
    @diipabuttar3465 Год назад +12

    ਕਬੱਡੀ ਦਾ ਧਰੂਂ ਤਾਰਾ,ਸਟਾਰ ਸੀ ਨਿਆਰਾ,💔😪😢always miss him

  • @HarjinderBhullar6076
    @HarjinderBhullar6076 Год назад +5

    ਕਬੱਡੀ ਦਾ ਅਨਮੋਲ ਹੀਰਾ ਸੀ ਹਰਜੀਤ ਬਰਾੜ ਬਾਜੇਖਾਨਾ ਸਦਾ ਅਮਰ ਰਹੇਗਾ

  • @puranebeli1896
    @puranebeli1896 2 года назад +20

    ਹਰਜੀਤ ਦੇ ਪਰਿਵਾਰ ਬਾਰੇ v ਦੱਸੋ ਕਿਵੇਂ ਕਿਹੜੇ ਹਾਲਾਤਾਂ ਚ ਹੁਣ,,,,,,❓❓❓❓

  • @gurpreetsinghgopi2155
    @gurpreetsinghgopi2155 2 года назад +29

    ਬਹੁਤ ਚੋਟੀ ਦੇ ਗੱਭਰੂ ਜਵਾਨ ਮੁੰਡੇ ਸੀ। ਕੁਦਰਤ ਮੂਹਰੇ ਕਿਸੇ ਦਾ ਜ਼ੋਰ ਨਹੀਂ ਚਲਦਾ। ਵਾਹਿਗੁਰੂ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ।

  • @jagmeetteona6186
    @jagmeetteona6186 2 года назад +20

    ਬਹੁਤ ਵਧੀਆ ਖਿਡਾਰੀ ਸੀ ਹਰਜੀਤ ਬਾਜਾਖਾਨਾ

  • @RajpalSingh-ni7fw
    @RajpalSingh-ni7fw 2 года назад +20

    ਬਹੁਤ ਵਧੀਆ ਖਿਡਾਰੀ ਸੀ ਹਰਜੀਤ ਬਰਾੜ

  • @sukhwantsingh7429
    @sukhwantsingh7429 2 года назад +23

    ਮਹਾਨ ਖਿਡਾਰੀ 🙏

  • @manikhangura7621
    @manikhangura7621 2 года назад +9

    ਹਰਜੀਤ ਨੂੰ ਤਾਂ ਸਾਰੇ ਹੀ ਜਾਣਦੇ ਨੋ ਪਰਵਾਰ ਕੀੜੇ ਆ ਕੰਮ ਕੀਵੇਆਂ

  • @tarsemmannp5499
    @tarsemmannp5499 2 года назад +21

    ਹਰਜੀਤ ਤਾਂ ਹਰਜੀਤ ਹੀ ਸੀ only one ਪੀਸ ਹੀ ਸੀ 22 ਜੀ

    • @darshansharma4689
      @darshansharma4689 Год назад +1

      Wo arjun tha Punjab India 🇮🇳 ka ji essi kabbdi nhi dekhi ji aaj tk ji

  • @ajaysunet123
    @ajaysunet123 2 года назад +17

    ਕਬੱਡੀ ਦਾ ਰੱਬ ਸੀ ਹਰਜੀਤ ਜਦੋਂ ਵੀ ਉਸ ਦੀ ਕੋਈ ਨਵੀਂ ਇੰਟਰਵਿਊ ਆ ਤਾਂ ਮੰਨ ਉਦਾਸ ਹੋ ਜਾਂਦਾ

  • @shahzadchadhar6945
    @shahzadchadhar6945 2 года назад +7

    My favorite player harjeet Bajakhana legend player pure class from Pakistan Punjab Sargodha

  • @sukhdilp2437
    @sukhdilp2437 2 года назад +6

    Harjit bazakha di game Sadi jagraon tehsil de pind ,mallah te gidderwindi ch dekhi c ini crowd ikathi hoi record tutt ge c oadi death te last match talwandi saabo v gae c pr os time 22harjit bazakhana de vangna p ia c ini crowd c veer nu dekhan lai k ground ch Langna aukha ho gia c.he is best in my thoughts

  • @jassusingh6351
    @jassusingh6351 2 года назад +7

    Miss u Harjeet Singh

  • @mangalsinghgill9923
    @mangalsinghgill9923 2 года назад +8

    ਮੈਂ ਇੰਗਲੈਂਡ ਦੀਆਂ ਗਰਾਊਂਡਾਂ ਵਿਚ ਹੰਦਿਆਂ ‘ਤੇ ਖੜ੍ਹ ਕੇ ਮੋਢੇ ਉਤੇ ਵੀਡੀਓ ਕੈਮਰਾ ਰੱਖ ਕੇ ਹਰਜੀਤ ਬਰਾੜ ਦੀਆਂ ਵੀਡੀਓ ਬਣਾਈਆਂ। ਬਹੁਤ ਸਡੋਲ ਸਰੀਰ ਦਾ ਖਿਡਾਰੀ ਸੀ। ਮੈਂ ਉਹਨੂੰ ਜੱਫਾ ਲਗਦਾ ਨਹੀਂ ਦੇਖਿਆ। ਉਹ 1994 ਤੋਂ 1997 ਤਕ England ਖੇਡਣ ਆਉਂਦਾ ਰਿਹਾ। ਲੋਕ ਉਹਦੀ ਸਾਫ ਸੁਥਰੀ ਖੇਡ ਨੂੰ ਪਸੰਦ ਕਰਦੇ ਸਨ। ਫਿੱਡੂ ਵੀ 1982 ਤੋਂ ਇੰਗਲੈਂਡ ਆਉਂਦਾ ਰਿਹਾ ਪਰ ਉਹਨੂੰ ਹਰਜੀਤ ਜਿੰਨਾ ਪਿਆਰ ਨਹੀਂ ਮਿਲਿਆ। ਫਿੱਡੂ ਨੂੰ ਤਾਂ booing (exclamation of contempt) ਹੀ ਹੋਇਆ ਕਰਦੀ ਸੀ।ਕਿਓਂਕਿ ਉਹ ਮਾੜੇ ਨੂੰ ਹੱਥ ਲਾ ਕੇ ਚਪੇੜਾਂ ਮਾਰਿਆ ਕਰਦਾ ਸੀ। ਹਰਜੀਤ’ਚ ਅੱਤ ਦਰਜੇ ਦੀ ਨਿਮਰਤਾ ਸੀ।

    • @veerpunjabi3984
      @veerpunjabi3984 2 года назад +3

      ਜੇ ਤੁਹਾਡੇ ਕੋਲ video s ਹੈ ਹਰਜੀਤ ਵੀਰ ਦੀਆ ਤਾਂ RUclips ਤੇ ਪਾਉ ਵੀਰ ਜੀ ਬਹੁਤ ਧੰਨਵਾਦ ਹੋਵੇਗਾ 🙏🙏❤️❤️

    • @GurwinderSingh-if6xz
      @GurwinderSingh-if6xz Год назад +1

      Haan tuhadi gal Bilkul sahi aa fiddu baare Kyoki osdi main ik interview dekhi hun de time di. Haalaki poora bajurg hoo chukeya par osde gal karn ch ghamand bahut jhalakda pya c. Baki oh ik poora anpar banda upro osnu ohna dina ch vadia rank ch police di nokri mil gyi c . Main suneya Haiga pkka nai keh sakda eh ohna dina ch sarkar di chaaploosi bahut karda c aur 80 de time ch singha naal bahut nafrat karda c

    • @virendersingh-lw3gw
      @virendersingh-lw3gw Год назад +1

      Bai g video send kar dio

  • @anushpreetkaur4344
    @anushpreetkaur4344 Год назад +4

    Me 1996 vich sade pind daroga distic ferozepur vich Dekha c,g krda c Banda dekhda rhy,vekhy bhukh lendi c

  • @GKK2014
    @GKK2014 Год назад +6

    ਵਾਹਿਗੁਰੂ ਜੀ

  • @manvindersingh5798
    @manvindersingh5798 2 года назад +5

    Legend of kabaddi 🇺🇸🐅

  • @dilbagbrar8205
    @dilbagbrar8205 2 года назад +6

    Great player the Harjeet Brar.

  • @JaspalSingh-ok4wi
    @JaspalSingh-ok4wi 3 месяца назад +1

    V..v.nice.harjeet.bazakhana.❤🎉

  • @amarjitsingh1946
    @amarjitsingh1946 4 месяца назад +1

    ਬਹੁਤ ਵਧੀਆ ਖੇਡ ਸੀ ਬਰਾੜ ਦੀ

  • @AmarinderSinghDhaliwal
    @AmarinderSinghDhaliwal 5 месяцев назад

    ਮੇਰੇ ਅੱਜ ਵੀ ਸਾਲ 1998 ਦਾ ਉਹ ਦਿਨ ਚੰਗੀ ਤਰ੍ਹਾਂ ਯਾਦ ਐ ਜਦੋਂ ਹਰਜੀਤ ਵਰਗਿਆਂ ਦੀ ਮੌਤ ਦੀ ਖ਼ਬਰ ਸੁਣੀ ਸੀ। ਬੜਾ ਮਨਹੂਸ ਦਿਨ ਸੀ ਉਹ

  • @BaldevSingh-jg9jf
    @BaldevSingh-jg9jf 2 года назад +5

    Great Great Player Harjit Brar ji

  • @dalbarasingh7216
    @dalbarasingh7216 Год назад +4

    ਬਾਈ ਜੀ ਉਸ ਦੇ ਪਰਿਵਾਰ ਵਾਲੇ ਤਾ ਦੱਸਿਆ ਨੀ ਰਿਪੋਰਟਿੰਗ ਕਾਹਦੀ ਕੀਤੀ ਆ

  • @shahzadchadhar6945
    @shahzadchadhar6945 2 года назад +3

    Lots of love harjeet brar Bajakhana from Pakistan Punjab Sargodha

  • @bmpal5713
    @bmpal5713 Год назад +5

    Harjjet singh bajakhana top radear

  • @surindergill9090
    @surindergill9090 Год назад +7

    ਵੀਰੇ ਸਾਰੇ ਪੰਜਾਬ ਵਿੱਚ ਸੋਗ ਸੀ ਓਸ ਦਿਨ ਬੜੀ ਝੜਾਈ ਸੀ ਉਹ ਸ਼ੇਰ ਦੀ

    • @GurwinderSingh-if6xz
      @GurwinderSingh-if6xz Год назад +1

      Sunann ch aunda oss din laage jehra seher painda otho de lokka ne laddu wande c harjeet BHAI di death te ki eh gal sach aa?

  • @jasmanbrar8104
    @jasmanbrar8104 2 года назад +6

    Eh bjurg gall haryane de pind damdma rania sirsa di aa asi baje de bahout ghar aaithe aa harjit ne jhande wale dr. Nu pahly red hi jaffa la ke bad vich kalla redan mari giya fast c harjit

  • @GurpreetSingh-jz3vv
    @GurpreetSingh-jz3vv 2 года назад +3

    Harjeet veer miss u 22

  • @tarlokraj6295
    @tarlokraj6295 Год назад +2

    Absolutely great player

  • @jasvirkaur49
    @jasvirkaur49 2 года назад +9

    ਨਹੀਂ ਲੱਭਣੇ ਲਾਲ ਗੁਆਚੇ ਮਿੱਟੀ ਨਾ ਫਰੋਲ ਜੋਗੀਆ

  • @sukhdevsinghsandhu4708
    @sukhdevsinghsandhu4708 2 месяца назад

    Very Nice Player of the Punjab.

  • @BaljinderSingh-gm2wu
    @BaljinderSingh-gm2wu 2 года назад +4

    Very Nice

  • @GurpreetSingh-fd2ol
    @GurpreetSingh-fd2ol Год назад +2

    Great harjit brar

  • @aulakhaulakh8872
    @aulakhaulakh8872 2 года назад +5

    Waheguru ji

  • @amandhindsa9289
    @amandhindsa9289 Год назад +2

    Legend player c

  • @sukhdhaliwal4826
    @sukhdhaliwal4826 9 месяцев назад +1

    ਅਸੀਂ ਸੁਣਦੇ ਹਾਂ ਕਿ ਜਦੋਂ ਹਰਜੀਤ ਬਰਾੜ ਬਾਜਾਖਾਨਾ ਦੀ ਮੌਤ ਹੋਈ ਹੈ ਉਸ ਤੋਂ ਦੂਜੇ ਦਿਨ ਅਖ਼ਬਾਰ ਕਾਲ਼ਾ ਆਇਆ ਸੀ ਸਾਰੇ ਪੰਜਾਬ ਵਿੱਚ

    • @AmarinderSinghDhaliwal
      @AmarinderSinghDhaliwal 5 месяцев назад

      ਨਹੀਂ ਕਾਲਾ ਤਾਂ ਨੀ ਸੀ ਆਇਆ ਪਰ ਸਾਰੇ ਅਖਬਾਰਾਂ ਵਿੱਚ ਇੱਕ ਹੀ ਹੈੱਡਲਾਈਨ ਸੀ ਹਰਜੀਤ ਵਰਗਿਆਂ ਦੀ ਮੌਤ ਦੀ। ਮੈਂ ਖ਼ੁਦ ਪੜਿ੍ਆ ਸੀ ਅਖ਼ਬਾਰ

  • @jagmailsingh3509
    @jagmailsingh3509 2 года назад +6

    Harjeet bajakahna ne koi bane sakda

  • @karanbaraich2300
    @karanbaraich2300 Год назад +2

    Miss you bai

  • @mandeepgrewal5409
    @mandeepgrewal5409 2 года назад +2

    Good player

  • @baljindersinghbrar5138
    @baljindersinghbrar5138 Год назад +2

    Sachi gal bilkul sada pind da gavandi pind a bajakhana a. Eda da player ni aya kabaddi vich 3 year best reha kabddi sijan da

  • @gursewaksandhu7914
    @gursewaksandhu7914 Год назад +2

    Super star ❤️❤️

  • @kakabrar4612
    @kakabrar4612 Год назад +1

    Miss you harjeet bro

  • @panditplayer7878
    @panditplayer7878 5 месяцев назад

    Babarsher international. pleyar si harjit brar Dunia yaad krda aaj vi❤ miss u

  • @parmjeetsingh5942
    @parmjeetsingh5942 2 года назад +8

    ਦੂਜਾ ਬਰਾੜ ਨੀ ਕਿਸੇ ਨੇ ਬਣ ਜਾਣਾ

  • @gursahibsingh5570
    @gursahibsingh5570 2 года назад +2

    good sir

  • @mantabsinghmantab1074
    @mantabsinghmantab1074 2 года назад +3

    🙏🙏🌹🌷🌻 weheguru ji 🌻🌷🏵️🌹

  • @Gurvindersingh-ls7of
    @Gurvindersingh-ls7of 3 месяца назад

    Niec Harjeet barar

  • @happysandhuhappy2258
    @happysandhuhappy2258 Год назад +3

    Waheguru Ji

  • @tarsemsinghsingh6002
    @tarsemsinghsingh6002 Год назад +1

    My friend c bai hrgeet singh🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹

  • @kuldeepgill7059
    @kuldeepgill7059 2 года назад +4

    😥😥😥😥😥 ਹਰਜੀਤ ਬਰਾਠ

  • @stationhotel7872
    @stationhotel7872 9 месяцев назад

    BOHAT SUPER KHILADC C BAI DA KABBADI PAON DA STYLE DEKHO BAZ BANGOO KABBADI PAOUNDA C WE ARE MISS HIM

  • @kamalkhanvairoke3951
    @kamalkhanvairoke3951 2 года назад +5

    Harjeet de wife nu milo help karo

  • @motaram2346
    @motaram2346 9 месяцев назад

    Motaram gunachouria
    ਸ਼ਹੀਦ ਭਗਤ ਸਿੰਘ ਨਗਰ ਨਵਾਂ ਸ਼ਹਿਰ
    Greatplaver theharjeet Brar

  • @styleebathinda6917
    @styleebathinda6917 2 года назад +4

    20 no comments

  • @balbirsidhu547
    @balbirsidhu547 2 года назад +5

    No till Family

  • @user-xe4pr1md1e
    @user-xe4pr1md1e 6 месяцев назад

    ਗਁਲਤ ਪਾਸ਼ੇ ਤੁਰ ਪਿਅ

  • @kuldippannu6436
    @kuldippannu6436 2 года назад +3

    😭😭😭😭😭😭😇

  • @gurpreetsingh6810
    @gurpreetsingh6810 2 года назад +3

    Gaddi kon chala raha c harjit wali

  • @gurpreetdhillon5928
    @gurpreetdhillon5928 2 года назад +2

    ਚਰਿਤ੍ਰੋਪਾਖਿਆਨ

  • @harmandersingh7224
    @harmandersingh7224 7 месяцев назад

    ਕਬੱਡੀ ਦਾ ਸ਼ੇਰ ਰੱਬਾ ਬਹੁਤ ਮਾੜੀ ਕਰੀ ਤਾਂ

  • @harbansbadesha
    @harbansbadesha 2 года назад +4

    I have heard that some people distributed ladoos on his death, say something about his personal character

  • @KuldeepSingh-gp5sr
    @KuldeepSingh-gp5sr Год назад

    Panjaab de satar he kio marde aa.

  • @harbansbadesha
    @harbansbadesha 2 месяца назад

    ਤੱਕੜਾ ਤਾਂ ਸੀ,ਪਰ ਕਰਤੂਤਾਂ ਜੋ ਕਰਦਾ ਸੀ ਓਹ ਵੀ ਚੇਤੇ ਕਰ ਲਿਆ ਕਰੋ

  • @user-iv6ii8cf1m
    @user-iv6ii8cf1m 2 месяца назад

    Janee.baj.ce

  • @user-wr1jy6yb4y
    @user-wr1jy6yb4y 2 года назад +7

    ECCEIDENT. DI. DATE. DSI. JAWEY. VEER. HARJEET. BRAR. DI. 18422

  • @surindersingh757
    @surindersingh757 5 месяцев назад +1

    ਵਾਹਿਗੁਰੂ ਜੀ

  • @user-te6jb4de2i
    @user-te6jb4de2i 2 месяца назад

    Waheguru ji