PRODUCER DXX ਨੂੰ ਦੋਬਾਰਾ ਹੋਈ Jail😳 | Reply by Bhai AMRITPAL SINGH MEHRON | Aman Aujla

Поделиться
HTML-код
  • Опубликовано: 24 окт 2024

Комментарии • 329

  • @jivanmehra5350
    @jivanmehra5350 Год назад +52

    65% lokk sahi c baba tanu fer v samj nhi ai k

  • @harpalbhutal02
    @harpalbhutal02 Год назад +34

    ਬਾਕੀ ਗੱਲਾਂ ਤੋਂ ਤਾਂ ਆਪਾਂ ਕੀ ਲੈਣਾ ਪਰ ਸਾਥੋਂ ਬਾਬਾ ਖੋ ਲਿਆ ਤੇਰਾ ਨਨਕਾਣਾ ਅੱਜ ਤੱਕ ਵੀ ਲੋਕਾਂ ਦੇ ਦਿਲਾਂ ਤੇ ਉਲੀਕਿਆ ਪਿਆ ਫੇਰ ਤੁਸੀਂ ਚਮਕੀਲੇ ਨੂੰ ਮਾੜਾ ਕਿਵੇਂ ਕਹਿ ਸਕਦੇ ਓ ਜਾਂ ਫ਼ੇਰ ਤੁਸੀਂ ਉਸਦੇ ਮਾੜੇ ਹੀ ਸੁਣੇ ਹੋਣੇ ਮਾੜੇ ਵੀ ਕੀ ਸੀ ਦੁਨੀਆ ਦੀ ਸਚਾਈ ਸ਼ਬਦਾਂ ਚ ਪ੍ਰੋਈ ਸੀ।😊

    • @jassisingh5835
      @jassisingh5835 Год назад +1

      Shi kiha bai ji

    • @jasmeetsingh40
      @jasmeetsingh40 Месяц назад

      Sachayi hi hundi aa bai Producer vi sach hi dekhanda aahi hunda sade smaaj ch bude kayi hunde ne tharki idaa de

    • @jeevankumar9990
      @jeevankumar9990 19 дней назад

      Sahi gll hai

  • @Chouhan__0008
    @Chouhan__0008 Год назад +41

    Baba ji PRODUCER karke 20 bandia da ghar chalda

    • @deepsingh2966
      @deepsingh2966 7 месяцев назад +1

      Amar singh chamkila karke vi

    • @ManvsidhuManv
      @ManvsidhuManv Месяц назад

      Kon aa tu Ider gall kr

    • @Music_tabla-
      @Music_tabla- Месяц назад

      Kl nu tere bche hi luchpuna krnge

    • @betterlifestyle7755
      @betterlifestyle7755 Месяц назад

      Ghr ta chitta bechn aale b kyia de chlonde aa ...

    • @laddidhillon7903
      @laddidhillon7903 22 дня назад

      Bai tu v lgja uhna nal koi hor v vehla hona teri family Wicho ohna nu v lva la

  • @psgill7616
    @psgill7616 Год назад +93

    65% ਨੀ 95% ਲੋਕ ਪ੍ਰੋਡਿਊਸਰ ਨਾਲ ਸੀ ,, ਤੂੰ ਅਜੇ ਵੀ ਆਪਣੇ ਆਪ ਨੂੰ ਸਹੀ ਕਹਿ ਰਿਹਾ

    • @gurtejgill465
      @gurtejgill465 Год назад +5

      veer producer diya videos priwar ch beth k dekhda k ?
      ohnu sahi manni jana

    • @pbxjattt12112
      @pbxjattt12112 Год назад +5

      Apne ghardia nal beth k dekhyia kr vedio

    • @855_fanclub3
      @855_fanclub3 Год назад +3

      na dakhya kro thode kyda tv te lake onda koi apne hatha nl e lane o

    • @vippigeondogs2794
      @vippigeondogs2794 Год назад

      @@gurtejgill465ama ta vr google ta bhot kuj pya app ghar dakha aya onu o Bolda na dakho mai dxxx nu Changa nhi kha da Har Ik Bolda ta chd janda madda banda nu bolda vaddi movie cha kina kuj aa appa TV ta dakha o Ona da kuj nhi

    • @simmerkour1855
      @simmerkour1855 10 месяцев назад +2

      Tu apni maa yah bhen de naal beh k dekh skda hai ohdi videos ?? Ds mainu .. akl nu haath maar

  • @panjabiboy4932
    @panjabiboy4932 Год назад +15

    Publicity lyi Gye C .. J Ena Bund Ch Dum Aa Bishnoi ja Goldy Brar nu Hath Pao

    • @abhidher1153
      @abhidher1153 Месяц назад

      Tu bhain dede bisnoi nu

    • @ADVKJ
      @ADVKJ Месяц назад

      @@abhidher1153 tarzan hamirgarh…jatt beat record…bant…soni likhari othe kyo ni gya fr thoda baba othe v jawe page ale kine gand paunde a ona nu fd lwe surleen paundi a othe bgje jithe publicity mildia othe i kyo janda rhi gl gand paun ali reela alia kinia ne ona nu rok lwe jehdia shream sb kite chldia othe kyo ni janda.?

    • @kamalubhi7513
      @kamalubhi7513 Месяц назад

      Chal oye lodu tera review mangia kisi ne 😂😂

    • @GurmangatGurpreet
      @GurmangatGurpreet Месяц назад

      Bina security to pesi te ta jave bishnoi fir dekhde a kinia treekan jeonda rehnda y saab punjab de putt v dil ch thari bethe a pre to pre bethe a soorme punjab ch eve bhulekhe ch ni rahida y

    • @panjabiboy4932
      @panjabiboy4932 Месяц назад

      @@abhidher1153 meri ta hai ni ਭਰਾਵਾ 12 saal hoge Death nu I haven't family.
      Shayad Ta Hi Menu kadar aa..
      Nale Na Mera Bishnoi Kuj Lagda , Na Producer Te Na Hi ehe baba. KOI kuj V Kre
      Mai Gal Sirf Ehdi Fukri De Adaar te Kiti K J Tu Nihata Banda ਟੋਲਾ LEJA k Kut ta .. Fer Ki ਬਹਾਦਰੀ ess Ch Hath Pauna Ta Kise Eho J Nu Pao Jeda Smaj Lyi ਖ਼ਤਰਾ... ਸਿੱਧੂ moosewala Marya Ohne Ohh Ni Disya Ehnu kine Mava De put Maarte Oh Ni Dise ...
      Ik banda J Video Bna Rea Ohnh JA k Kutdo Ehh Ki Bandea Vali Gal aa
      Nale ਭਰਾਵਾ Teri Bhen Meri Bhen Aa... Soch K Bolida

  • @amritdhillon415
    @amritdhillon415 Год назад +22

    ਕੋਈ ਬਹਾਦਰੀ ਆਲੀ ਗੱਲ ਨੀ ਇੱਕ ਬੰਦੇ ਨੂੰ ਦੱਸ ਬੰਦੇ ਕੁੱਟਣ

  • @jivanmehra5350
    @jivanmehra5350 Год назад +30

    Producer only entertainment karda lokka da aur kuchh nhi tusi qo target Banaya Aaj Tak koi girl use Nahi kiti video chh 🤟🤟

    • @rusikumari2716
      @rusikumari2716 Год назад +6

      ਬਿਲਕੁਲ ਸਹੀ ਵੀਰ ਜੀ,,ਆਹ ਬੰਦਾ ਪ੍ਰੋਡਿਊਸਰ ਤੋਂ ਪੈਸੇ ਮੰਗਦਾ ਸੀ

    • @DeepbaljinderSingh
      @DeepbaljinderSingh Год назад +1

      Veer tusi fir apni maa bhen kudi naal bhe k intertermint jada swaad ahu tadi bhen nu tada kasoor nai tade maa baap apni raat wali Film tade jagde Te hi la dinde c oda asar

    • @rusikumari2716
      @rusikumari2716 Год назад

      @@DeepbaljinderSingh ਜਾਓ ਜਾ ਕੇ ਬਾਬੇ ਅੱਗੇ ਆਪਣੀ ਕੁੜੀ ਭੈਣ ਨੰਗੀ ਕਰੋ,,ਵੇਖਿਓ ਭੰਗ ਪੀ ਪੀ ਕਿਦਾ ਲੈਂਦੇ ਨੇ

    • @rusikumari2716
      @rusikumari2716 Год назад

      @@DeepbaljinderSingh ਸਾਡੇ ਅੱਗੇ ਭੈਣਾ ਕੁੜੀਆ ਆਪਣੀਆਂ ਪੇਸ਼ ਨਾ ਕਰੋ ਜੀ

    • @SandeepKaur-pq9nz
      @SandeepKaur-pq9nz Год назад

      Video da content dekho ..ohdia videos da youth te ki asr pena eh ni sochde tuc lok ..bs tuhada entertainment hoi janda tuhade lyi ehi gll shi aa ..Mae ta kehndi jinne v eho jhe account ja content bnonde ne ..sbde account hi bnd hone chaide ..veer tuc khud dso ..producer videos ch msg. Ki de reha ..tuc apne ghr apne mom, sis ,ja family nal beh k dekho ..fer dekheo ..ghrde ki kehnde tuhanu

  • @dilpreetsidhu4559
    @dilpreetsidhu4559 Год назад +10

    ਚਮਕੀਲੇ ਨੇਂ ਚੰਗੇ ਗਾਣੇ ਵੀ ਗਾਏ ਆ ਜਿਵੇਂ ਸਾਥੋਂ ਬਾਬਾ ਖੋ ਲਿਆ ਤੇਰੇ ਨਨਕਾਣਾ, ਤਾਰੇਆ ਦੇ ਲੋਏ ਲੋਏ ( ਮਾਤਾ ਗੁਜਰੀ ਜੀ ਤੇ ਗਾਣਾ ਗਾਇਆ ) ਹੋਰ ਵੀਂ ਮੈਂ ਤੀਰ ਸੱਚੀ ਸਰਕਾਰ ਦਾ ਹਾਂ ਆਦਿ ਬਹੁਤ ਆ ਏਦੀ ਗੱਲ ਕਿਉਂ ਨੀਂ ਕਰਦੇ ਤੁਸੀ

  • @DhillonP-k6r
    @DhillonP-k6r 2 месяца назад +31

    ਜਿਨਾਂ ਨੂੰ ਪ੍ਰੋਡਿਊਸਰ ਸਿਰਾ ਲੱਗਦਾ ਉਹ ਆਦੀਆਂ ਭੈਣ ਨੂੰ ਵੀ ਵੀਡੀਓ ਵਿਖਾਇਆ ਕਰਨ ਦੀ ਮਾਂ ਨੂੰ ਵੀ ਉਹਦੀਆਂ ਵੀਡੀਓ ਦਖਾਇਆ ਕਰਨ ਫਿਰ ਤਾਂ ਮੰਨੀਏ ਅਸੀਂ ਵੀ

  • @sukhdeepjudge9535
    @sukhdeepjudge9535 Год назад +15

    ਜੇਹੜੀਆਂ ਕਾਰਾਂ ਵਿੱਚ ਘੁੰਮਦਾ ਓਹਨਾਂ ਦਾ ਗੈਸ ਖਰਚ ਕਿਹੜੀ ਕਮਾਂਈ ਆਉਂਦੀ ਤੈਨੂੰ ਕੀ ਕੰਮ ਕਰਦਾ ?

    • @ADVKJ
      @ADVKJ Месяц назад

      @@sukhdeepjudge9535 funding hundi a bahro ik video ch kehnda m endavour vech k gya karwai paun lyi duje din fr endavour ch odo 2 din ch paise kidro agye fr sb iko jhe a…ehe bol bol paise bnaunda bss

  • @Samena644
    @Samena644 Год назад +26

    ProducerDxxx best❤❤❤❤❤

    • @harkiratbrar7048
      @harkiratbrar7048 2 месяца назад +1

      Tu apni maa nu te apni bhen nu odia video vikha sakda ta fir oh changa houga me manu

    • @LegendofWorld-ki3pi
      @LegendofWorld-ki3pi Месяц назад

      ਤੂੰ ਵੀਡੀਓ ਆਪਣੀ ਮਾਂ ਭੈਣ ਨਾਲ ਬੈਠ ਕੇ ਦੇਖ

    • @LegendofWorld-ki3pi
      @LegendofWorld-ki3pi Месяц назад

      ਤੂੰ ਵੀਡੀਓ ਆਪਣੀ ਮਾਂ ਭੈਣ ਨਾਲ ਬੈਠ ਕੇ ਦੇਖ

    • @harkiratsingh2228
      @harkiratsingh2228 Месяц назад

      @@harkiratbrar7048porn vedios aan vehkda hovenga nal mata bathai rakhdn ?

  • @FUTURE991
    @FUTURE991 Год назад +11

    Siraa banda producer dxx 👍🏻

  • @lakhbirsingh2842
    @lakhbirsingh2842 Год назад +16

    ਏਨਾਂ ਲੋਕਾਂ ਤੇ ਕਾਨੂੰਨ ਕਾਰਵਾਈ ਹੋਣੀ ਚਾਹੀਦੀ ਹੈ

    • @gurveersingh6971
      @gurveersingh6971 Месяц назад

      😂 ਸਹੀ ਆ ਬਾਈ ਤੇਰੇ ਨਾਲ ਮਾੜੀ ਨਹੀ ਹੋਈ ਲੋਕਾ ਮਗਰ ਨਹੀ ਲੱਗੀ ਦਾ ਵੱਡੇ ਬਾਈ ਲੋਕ ਦੋਗਲੇ ਆ

  • @SandhuSaab-s9d
    @SandhuSaab-s9d Год назад +10

    Dxx zindabaad aa

    • @ManpreetSingh-jv8qm
      @ManpreetSingh-jv8qm Год назад +2

      Apni didi nu dikha isdi videos, fer usnu kehi bol producer zindabad

    • @kattaa9972
      @kattaa9972 Год назад

      @@ManpreetSingh-jv8qm ehdi didi ne e comment kita eh 😂😂

    • @ManpreetSingh-jv8qm
      @ManpreetSingh-jv8qm Год назад

      @@kattaa9972 pakki gal 👧

    • @harkiratbrar7048
      @harkiratbrar7048 2 месяца назад

      Tu apni maa nu te apni bhen nu odia video vikha sakda ta fir oh changa houga me manu

  • @lovesingh6652
    @lovesingh6652 Год назад +5

    Gall eh k producer gall shreaam keh reha te
    Jo lok punjab de raakhe bne baithe aa fr Deep sidhu te moosewale de insaaf baari ehna nu ki ho janda k bhaar nhi jhaldi b agge Lawrence aa

  • @stubborn3453
    @stubborn3453 Год назад +10

    Dharmik gunda badmash talibani soch k dekho j ahna da rajj aja lokan da hal ki karn ga ajj a badmashi krda na fir ki hal karn ga vehla banda dharm da nam ta badmashi

  • @punjabigamer3225
    @punjabigamer3225 Месяц назад +5

    Producer DXX jindabad ❤

  • @jagdevbrar9392
    @jagdevbrar9392 Год назад +32

    ਫੁਕਰਾ ਨਿਹੰਗ

  • @iampunjabi5710
    @iampunjabi5710 Год назад +15

    Baki ta theek veere ..dass ke jana chahida c ..fr pata lgda kon ki aw

  • @sukhdeepjudge9535
    @sukhdeepjudge9535 Год назад +60

    ਓਹਨੇ ਪੈਸੇ ਨਹੀਂ ਦਿੱਤੇ ਸੀ

  • @jaswinderjashanjra3431
    @jaswinderjashanjra3431 Год назад +6

    Tusi theka lya h sudarn da loka nu?
    Tusi na dekho bche na dekhn na do bchya nu phn..swad ta c je dske jande eh ta fuddu gl hoyi..
    Baki tem tem di gl aa kal tuada tem c or thode tem bad jgh thonu v ni milni

  • @parrysvlog1971
    @parrysvlog1971 Год назад +16

    ਕਿਸੇ ਦੀ ਕਿਰਤ ਮਾਰ ਕੇ ਆਵਦਾ ਥਰਮ ਦਾ ਪ੍ਰਚਾਰ ਕਰਨਾ ਕਿਦਰ ਦੀ ਗੱਲ ਏ

  • @PrinceGill-gc3py
    @PrinceGill-gc3py Месяц назад

    ਬਾਬਾ ਜੀ ਨੂੰ ਮਿਲਣਾ ਏ ਅਸੀ ਦੱਸ ਦੋ ਕਿਥੇ ਨੇ 🙏🙏

  • @ITALYWALEASTAD
    @ITALYWALEASTAD Год назад +9

    🔥 Producer Dxxx 🔥 Zindawad

    • @LegendofWorld-ki3pi
      @LegendofWorld-ki3pi Месяц назад

      ਤੂੰ ਵੀਡੀਓ ਆਪਣੀ ਮਾਂ ਭੈਣ ਨਾਲ ਬੈਠ ਕੇ ਦੇਖ

    • @LegendofWorld-ki3pi
      @LegendofWorld-ki3pi Месяц назад

      ਤੂੰ ਵੀਡੀਓ ਆਪਣੀ ਮਾਂ ਭੈਣ ਨਾਲ ਬੈਠ ਕੇ ਦੇਖ

    • @LegendofWorld-ki3pi
      @LegendofWorld-ki3pi Месяц назад

      ਤੂੰ ਵੀਡੀਓ ਆਪਣੀ ਮਾਂ ਭੈਣ ਨਾਲ ਬੈਠ ਕੇ ਦੇਖ

  • @jobanpreetsinghchahal3983
    @jobanpreetsinghchahal3983 Год назад +6

    Yr tu Vicky Thomas nall v gal krla

  • @855_fanclub3
    @855_fanclub3 Год назад +7

    o down to erth bnda aw producr

  • @dhattbeat
    @dhattbeat Месяц назад +2

    90% ਲੋਕ ਪਰਡੋਸਰ ਦਾ ਚੁੰਗ ਦੇ ਆ❓

  • @mooslmoosl8389
    @mooslmoosl8389 Год назад +2

    ਆਨੰਦਪੁਰ ਸਾਹਿਬ ਵਿੱਚ ਇਹ ਰਲ ਕੇ ਬੰਦੇ ਨੂੰ ਸਡ ਗਿਆ ਸੀ।ਏਹਦਾ ਪਿਓ ਕੋਈ ਸਿੱਖ ਨੀ ਹੁਣ ਪੈਸਾ ਡਿਗਦਾ ਬਾਹਰੋਂ

  • @SharnjeetKaur-j3l
    @SharnjeetKaur-j3l Год назад +1

    ਬਾਬਾ ਜੀ ਨਕਲੀ ਲੋਕ ਜੋ ਅਸਲੀ ਲੋਕ ਹੋਏ ਤਾਂ ਲੋਕਾਂ ਦੇ ਹੱਥ ਨਾ ਹੀ ਚੱਕ ਦੀ ਜੀਖਸੀ ਗਰੀਬ ਤੋਂ ਕੋਈ ਗ਼ਲਤੀ ਹੋ ਜਾਂਦੀ ਹੈ ਅਤੇ ਤੁਸੀਂ ਉਨ੍ਹਾਂ ਲੋਕਾਂ ਨੂੰ ਬੈਠ ਸਮਝਾ ਦਿਆ ਕਰੋ ਦਾ ਕੰਮ ਜੋ ਫੁਕਰੇ ਲੋਕ ਹੁੰਦੇ ਉਹ ਹੀ ਕਰਦੇ ਨੇ

  • @gurigujjar3194
    @gurigujjar3194 Месяц назад

    ਉਹ ਆਪਣਾ ਕੰਮ ਕਰ ਰਿਹਾ ਬਾਈ ਜਿਹਨੂੰ ਨਹੀ ਪਸੰਦ ਨਾ ਦੇਖੋ ਮੈ ਓਹਦੀ ਇਕ ਵੀ ਵੀਡਿਓ ਨੀ ਦੇਖੀ ਉਹ ਕਿਹੜਾ ਥੋਨੂੰ ਧੱਕੇ ਤੋਂ ਦਿਖਾਉਂਦਾ ਆਪਣੇ ਜੁਆਕਾਂ ਨੂੰ ਸਮਜਾਓ

  • @WaraichDairyFarm
    @WaraichDairyFarm Месяц назад +4

    ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਜ਼ਿੰਦਾਬਾਦ ❤️🙏

  • @manpreetbrar001
    @manpreetbrar001 Год назад +3

    Bachya te asr painda tan bhra na dekho kiniya porn sites aw oh v bnd kro hareek cheej ch tan gandh aw hun hollywood films ch kina romance hunda oh v bnd krva de bhra
    Bhra kutt ke phr ki milju ikale bnde nu kutt ke phr ki milju ga bhra eh sansar aw ethe sara kuj enj hi chlna ga
    Jis da jive kam chlda chli jan do kis kis nu roko ge es sansar ch tan kine lok rehnde aw es krke jehri cheej madi lgdi aw na dekho youtube te enj tan producer dxx ja hor gandiya cheeja muhre aundiya ni jinha time apa search ni krde

  • @jasssidhu7692
    @jasssidhu7692 Год назад +9

    baba ji chamkila mada ni c..... loka di soch madi aa

  • @SubhdeepGill-k2z
    @SubhdeepGill-k2z Год назад +1

    Cricket tournament krona ji Khalsa ji Sonu sadna ji ajo ge ji hariyane ch🙏

  • @singlaaudios0786
    @singlaaudios0786 Год назад +2

    ਬਾਬਾ ਜੀ ਸਹੀ ਗੱਲ ਆ ਲੋਕ ਅੱਜ ਵੀ ਗੰਦ ਨੂੰ ਹੀ ਤਰਜੀਹ ਦਿੰਦੇ ਆ, ਸਾਨੂੰ ਯਾਦ ਆ ਲੱਖਾ ਸਿਧਾਣਾ ਵੀ ਬੇਗੈਰਤ ਵਿਡੀਉ ਪਾਉਣ ਦੇ ਮਸਲੇ ਵਿੱਚ ਗਿਆ ਸੀ ਪਰ ਉੱਥੇ ਪਹੁੰਚ ਕੇ ਬਦਲ ਗਿਆ ਸੀ ਤੇ ਵਿਡੀਉਜ ਦੇ ਬਾਰੇ ਕੁਝ ਨਹੀ ਕਿਹਾ , ਬਾਬਾ ਜੀ ਨਾਲ ਮਾੜੀ ਗੱਲ ਹੋਈ.......

  • @jobanpreetsinghchahal3983
    @jobanpreetsinghchahal3983 Год назад +6

    Aam loka nu hoi kutt sakde ho tusi os Vicky Thomas da kuj ni kr sakde

    • @luckymaan415
      @luckymaan415 Год назад +2

      Thomas to ta dhr de aa thai gala kd gya

  • @stubborn3453
    @stubborn3453 Год назад +6

    Aman bai kisa o banda di interview kro jis na life vch kam kar k mehnat kar k kush kita jida sidhu moosawala c a banda sada jawakan ta galt asr paunda na dharm da nam ta nafrat fila raha na sada bacha v ada da ban janga dharm nu badmashi samjan ga

  • @surindersingh2233
    @surindersingh2233 Месяц назад

    ਬੇਰੁਜ਼ਗਾਰੀ ਕਰਕੇ ਨਵੇਂ ਮੁੰਡਿਆਂ ਨੂੰ ਹੋਰ ਕੋਈ ਕੰਮ ਨਹੀਂ ਆ ਉਹ ਕਰਨ ਕੀ ਫਿਰ? ਜਿਹੜੇ ਗਲਤ ਵਿਡਿਓ ਬਣਾ ਰਹੇ ਆ ਬਾਬਾ ਜੀ ਨੂੰ ਕਹੋ ਵੀ ਉਹਨਾਂ ਨੂੰ ਜਾ ਤਾਂ ਰੁਜ਼ਗਾਰ ਦੇਵੇ ਜਾਂ ਫ਼ਿਰ ਉਨ੍ਹਾਂ ਨੂੰ ਘਰ ਚਲੌਣ ਲਈ ਖਰਚਾ ਦਿਓ?

  • @pavitergill6231
    @pavitergill6231 Год назад +2

    vicky thomas kol nhi gye o kihni bakwas karda va oss nu milo fr pata lage

  • @Taranjot-b1x
    @Taranjot-b1x Год назад +2

    ਬਾਬਾ ਜੀ ਜੋ widseries ਚੱਲ ਦੀ aa ਫਿਰ oo v ਬੰਦ karo

  • @FIRSTCLASSBHANGRA07
    @FIRSTCLASSBHANGRA07 Год назад +4

    End bnda dxx🗡⛳

  • @manpreetsinghcheema8247
    @manpreetsinghcheema8247 Месяц назад +1

    Producer hera banda🙌🏻

  • @sandeepmehra6691
    @sandeepmehra6691 Год назад +2

    Vicky thomas kol nai gia 2 gaddia chuk k...

  • @RavinderjitSingh-d3m
    @RavinderjitSingh-d3m Месяц назад

    ਜਦੋਂ ਕੋਈ ਕੰਮ ਨਹੀਂ ਓਦੋਂ ਫੇਮ ਲੈਣ ਲਈ ਬੰਦਾ ਕੁਟਦੋ।। ਬੱਲੇ ਉਏ ਬਾਬਾ ਜੇ ਪੈਸੇ ਦੇ ਦਿੰਦਾ ਆਪ ਹੀ ਚੁੱਪ ਰਹਿ ਜਾਣਾ ਕਰ

  • @HarpreetSingh-xu5db
    @HarpreetSingh-xu5db Год назад +2

    ਵਾਹਿਗੁਰੂ ਜੀ

  • @diljaanvlog7776
    @diljaanvlog7776 Год назад +3

    Eh de interview nalo nittu de krr lee da dubara eh fuddu ha

  • @aajataaiaale3758
    @aajataaiaale3758 Год назад +2

    Vo video suru hone se pahle he bolta he aage marji tere or mere hoge😂😂😂😂😂

  • @kabutra_Ala_hr24
    @kabutra_Ala_hr24 Год назад +5

    Jada gani bana phirda

  • @jugrajsinghsidhu1551
    @jugrajsinghsidhu1551 Год назад

    ਪ੍ਰੋਡਿਊਸਰ ਕਮਲ ਮਾਰ ਰਿਹਾ ਹੈ ਨਾਲੇ ਇਸ ਵਿੱਚ ਘਾਟਾ ਵੀ ਉਸ ਬੰਦੇ ਨੂੰ ਪੈਦਾ ਹੈ ਬੇਜ਼ਤੀ ਪਰਿਵਾਰ ਦੀ ਅਲੱਗ ਹੁੰਦੀ ਹੈ ਜਿਸ ਤਰ੍ਹਾਂ ਪ੍ਰੋਡਿਊਸਰ ਦਾ ਨਾਮ ਬਣ ਚੁੱਕਾ ਹੈ ਉਸ ਦੇ ਨਾਲ ਉਹ ਇਹ ਕਰ ਸਕਦਾ ਹੈ ਆਵਦੇ ਸਰੋਤਿਆਂ ਨੂੰ ਵੀਡੀਓ ਵੇਖਾਉਣ ਲਈ ਲਿੰਕ ਭੇਜੇ ਜਿਵੇਂ ਬਹੁਤ ਸਾਰੇ ਲੋਕ ਕਰਦੇ ਨੇ ਅੱਜ ਕੱਲ੍ਹ ਉਹਨਾਂ ਤੋਂ ਫੀਸ ਰੱਖ ਕੇ ਫੀਸ ਵਸੂਲ ਕਰੇ ਇਸ ਨਾਲ ਉਸ ਨੂੰ ਕਿਸੇ ਨਾਲ ਦੁਸਮਣੀ ਪਾਉਣ ਦੀ ਲੋੜ ਵੀ ਨਹੀਂ ਰਹੇ ਗੀ ਪੰਜਾਬੀ ਸੱਭਿਆਚਾਰ ਵੀ ਬੱਚੇ ਸਕਦਾ ਹੈ

  • @SajjanJassi
    @SajjanJassi Месяц назад

    ਠੀਕ ਹੈ

  • @ManrajSangha-j9p
    @ManrajSangha-j9p Месяц назад +2

    Producer dxx 💪🔥

  • @mdeepgill2775
    @mdeepgill2775 Месяц назад

    ਆਹ ਜੋ ਬਾਈ ਪ੍ਰਡਿਊਸਰ ਦੇ ਹੱਕ ਵਿੱਚ ਬੋਲਦੇ ਨੇਂ ,ਕਹਿੰਦੇ ਨੇ ਆਵਦੀ ਕਮਾਈ ਕੰਮ ਕਰਦੇ ਆਂ,ਪਰ ਇਕ ਗੱਲ ਦੱਸੋ ਕੀ ਗੁਰੂ ਨਾਨਕ ਦੇਵ ਜੀ ਨੇਂ ਐਸੀਆਂ ਕਿਰਤਾਂ ਕਰਨ ਕਿਹਾ ਹੈ ਕਿਆ??
    ਕੀ ਸਹਾਦਤਾਂ ਕੁਰਬਾਨੀਆਂ ਵਾਲਾ ਪੰਜਾਬ ਹੁਣ ਐਸੇ ਐਸੇ ਕਿਰਤ ,ਤੇ ਕਾਰਜ ਕਰੂਗਾ ,ਕੀ ਇਹ ਗੰਦ ਪਾਉਣ ਵਾਲੇ ਲੋਕ ਪੰਜਾਬ ਪੰਜਾਬੀਅਤ ਨਾਲ ਇਨਸਾਫ ਕਰ ਰਹੇ ਨੇ,ਯਾਦ ਰੱਖੋ ਕੈਸੀ ਨਸਲ ਤਿਆਰ ਕਰੇਗੀ ਇਹਨਾਂ ਲੋਕਾਂ ਦੀ ਸਿੱਖਿਆ,
    ਜੀਹਨੇਂ ਪ੍ਰਡਿਊਸਰ ਦੇ ਹੱਕ ਵਿੱਚ ਬੋਲਣਾਂ ਹੁੰਦਾ ਹੈ ਪਹਿਲਾਂ ਉਹਦੀਆਂ ਫਿਲਮਾਂ ਵੇਖਿਆ ਕਰੋ ਪਰਿਵਾਰ ਵਿੱਚ ਬੈਠ ਕੇ ਫੇਰ ਸਾਰਾ ਟੱਬਰ ਵਕਾਲਤ ਕਰੋ ਪ੍ਰਡਿਊਸਰ ਦੀ

  • @choudaryvloggers9736
    @choudaryvloggers9736 Год назад +4

    Producer full support a

  • @SajjanJassi
    @SajjanJassi Месяц назад

    ਜਿਹੜੇ ਹੋਰ ਲੋਕ video ਬਣਾਉ

  • @sohi9188
    @sohi9188 Год назад +1

    Maade bnde nu hrr bnda dbaonda , punjab ch hor v bde glt kmm hunde oh v vde bnde krde , ohna khilaf bol k dekh

  • @sarbjitsingh612
    @sarbjitsingh612 Год назад +10

    ❤❤❤❤❤
    ਭਾਈ ਸ਼ਾਹਿਬ ਜੀ ਬਹੁਤ ਵਧੀਆ
    ਵਾਹਿਗੁਰੂ ਜੀ ਮੇਹਰ ਕਰਨ।

  • @Nobodyknows1699
    @Nobodyknows1699 Год назад

    #ਭਾਊ ਗੱਲ ਤੇਰਾ ਵੀ ਠੀਕ ਆ
    ਪਰ ਲੋਕਾਂ ਦਾ ਪਤਾ ਨਹੀਂ ਲੱਗਦਾ ਭਾਊ ਅੱਜ ਕੱਲ

  • @sandhusingh1236
    @sandhusingh1236 Год назад +2

    Eda hi bada sig a ta dharm nu sanv jo guru gara ch glt ho riha a sc st nl muslim ty sady gurua ni jakin ni kita tyry ty keo karai sady lai tu muslman a

  • @SajjanJassi
    @SajjanJassi Месяц назад

    ਮੱਘਰ ਬੰਦੇ ਬਹੁਤ ਵਧੀਆ ਹੈ

  • @KajaKajal-qs4zf
    @KajaKajal-qs4zf Год назад

    Garry Sandhu nu rok Gala kdiya song vich

  • @gurinder.s7093
    @gurinder.s7093 Год назад +1

    oo bhrava producer di intro vv dekh leya kro shuru vich ki jehnda oh

  • @sandhusingh1236
    @sandhusingh1236 Год назад +2

    Amrit dhary nu kini kiha ki kici nu kuto tuci ta Banna pa iki apni ap nu rav samjn lagg gay a tahi ta dharm nu gatta pea

  • @davinder1279
    @davinder1279 Год назад +13

    ਮੇਹਰੋਂ ਬਾਈ ਨੂੰ ਪਿਆਰ, ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ

  • @kuldeepbeniwal7231
    @kuldeepbeniwal7231 Год назад +1

    Bane da stakar aa baki tu ta banda dugi da ni fudua

  • @VickyMann-xs3tf
    @VickyMann-xs3tf Месяц назад

    Very good 👍👍

  • @SIDHUGAMING.M24
    @SIDHUGAMING.M24 Год назад

    Eh ta lok bs ik fame len lai producer oper muda chk lende a , hor bht kuj a glt dunia te oh ehna nu dikh da ni

  • @pooniarajsthan8916
    @pooniarajsthan8916 Год назад +1

    Jisne video dekhni Hain oh Hindi dekh lyuga kinu kinu rokoge tussi

  • @anmolbhullar4145
    @anmolbhullar4145 Год назад +1

    Producer nu kuttn nl ki hunda hor vi bda kujj hoon dya punjab ch oh band krwa baba tu kehre dss ke gya c ohnu

  • @Karan_dialgarh
    @Karan_dialgarh Месяц назад +1

    ਨਾ ਦੇਖੋ ਵੀਡਿਉ

  • @jagmailsidhu7534
    @jagmailsidhu7534 Год назад +6

    Baba ji tusi bauhht vadia kam kar rihao gae good baba ji

  • @PrinceSingh-gv3tu
    @PrinceSingh-gv3tu Год назад +2

    📈

  • @gbhullar251
    @gbhullar251 Месяц назад

    oh bhrava educate yourself, it’s so much stuff on the internet, it’s your choice what do you want to watch

  • @rajpalravinder4702
    @rajpalravinder4702 Год назад +2

    Par babaj ji dxxx haje banda nahi baneya..

  • @shoukatali2210
    @shoukatali2210 Год назад +1

    Guru Granth Sahib di beadbi valea nu kyu kuj ni kehnde fem layi ik bande nu kut ta lakh lahnat aa tere te

  • @PreetGill-h9s
    @PreetGill-h9s Год назад

    Veer tusi bhut vdia hoo but kamal kaur te surleen barre ki khyal a amripal veer😮

  • @MandeepSingh-d8o
    @MandeepSingh-d8o Месяц назад

    🙏🙏🙏

  • @GurpreetSingh-qz8dk
    @GurpreetSingh-qz8dk Год назад

    ਫੈਸਬੂਕ ਤੇ ਸੈਕਸੀ ਚੱਲਦੀਆ

  • @painyoutube9633
    @painyoutube9633 12 дней назад

    Ehh baba klann haiga jnn ke ਉੱਡਦੇ ਤੀਰ ਲੈਂਦਾ

  • @pbxjattt12112
    @pbxjattt12112 Год назад

    Sade loka ch guru ala khoon khatam a te nachara ala vadh

  • @jassisingh5835
    @jassisingh5835 Год назад +1

    Bai jine nhi dekhani o na dekhan o koi dhake nal thonu thodi dikhaunde aa bakhipad jindabad

  • @MandeepKaur-uc9il
    @MandeepKaur-uc9il Месяц назад

    👏💯

  • @nikhildarochhsp517
    @nikhildarochhsp517 Месяц назад

    producer banda end aa ghr chlda 20loka da os de km nal baki glla kuj ni aa

  • @MandeepKaur-uc9il
    @MandeepKaur-uc9il Месяц назад

    👍👍💯

  • @pooniarajsthan8916
    @pooniarajsthan8916 Год назад +1

    Parducer nu ta kut ta tussi Bollywood jayo na ptta lge othe sardar kom da kina mjak bnaya janda Hain roko usnu jake,,,gall tussi nhi kadde,fer ki tenu inam mill geya,bana pake jo nshe kri jande h roko ohna nu

  • @gurisingh7693
    @gurisingh7693 Месяц назад

    Duniya ta aungala laun wali aa baba o ta fr vi hatya 😂😂😂

  • @karanveer1354
    @karanveer1354 2 месяца назад

    Camkila ਨੂੰ tun galat ਸਮਝਦਾ 😂

  • @PUNEETSUNIARA57
    @PUNEETSUNIARA57 Месяц назад +1

    Honi ve ni 😂

  • @RohitSingh-ul1ow
    @RohitSingh-ul1ow Месяц назад

    Yarr producer kedha kenda ki tusi odia video deko tusi app hi odia video dekhda o ta fir onu mada khena o o appni har video vich khenda ki smaj sevi lok meri video na dekha ta fir tusi kyo dekhda hio

  • @harmansidhu5660
    @harmansidhu5660 27 дней назад

    Producer phela hi clip londa hunda e video kina lae hagi aa kina lae nhi hagi jinu nu dilਚਸਪੀ hagi aa oe dekhi bina dilਚਸਪੀ toh koi nhi dekhda

    • @navitoor0001
      @navitoor0001 19 дней назад

      Ehne sikh de bhess ch gunda 😂😂

  • @FerozKhan-ju7yc
    @FerozKhan-ju7yc Месяц назад

    ਤੂ ਠੇਕਾ ਲਿਆ ਸਾਰੇ ਪੰਜਾਬ ਨੂੰ ਸੁਧਾਰਨ ਦਾ 😂

  • @JarnailSingh-xk7qs
    @JarnailSingh-xk7qs Год назад +2

    Dekho bahadri ona blaya eha kha reha Mia thappar maria

  • @parwindersinghparwindersin4209
    @parwindersinghparwindersin4209 Месяц назад

    🙏🙏🙏❤❤🌹🌹waheguruji

  • @JaspalSingh-lr4ue
    @JaspalSingh-lr4ue Месяц назад

    Baba kenda circle ch rakhko ah ceeja oh kenda kaad saaf saaf likheya wa v sadi video sirf kaale teel ale veera lyi aa te ohne sara kuch baand kitta hoeya jina time koi serch ni kru ja ohnu follow ni kru RUclips te tan kisse nu feed ch video ni dikni ohdi je app jaake deeeko ge fr diku 😂naale swaaad v lena jaanta ne deekniya b aa naale producer maada waaah ki waaaah

  • @jyotjyot-vp1mk
    @jyotjyot-vp1mk Год назад

    Jmaa siraaa interview Khalsa jii❤❤❤

  • @HarjinderSingh-fk7ok
    @HarjinderSingh-fk7ok Месяц назад

    ਚਮਕੀਲਾ ਬੜਾ ਰੜਕਦਾ ਇਨ੍ਹਾਂ ਦੇ

  • @SukhjeetKaur-r3g
    @SukhjeetKaur-r3g 2 месяца назад

    Veer ji kitab chhnd virasti da podcast kro

  • @kamalmithapur
    @kamalmithapur Год назад +1

    Huuu huuu changa ni lgga shuru ch he ... Fr huu huuu kri jande bhaji

  • @VickyButtar-ie3yz
    @VickyButtar-ie3yz Месяц назад

  • @SonyProducerDXXX
    @SonyProducerDXXX Год назад +1

    ਅੋ ਚੱਲ ਬਾਬਾ ਵੱਸ ਕਰ ਤੇਨੇ ਹੁਨ ਤੱਕ ਕਿੰਨੇ ਲੋਕਾਂ ਨੁ ਗੁਰਬਾਣੀ ਨਾਲ ਜੋੜਿਆ ਵੱਡੇ ਤੁਸੀ ਧਰਮੀ ਬੰਨੇ ਫਿਰਦੇ ਅੋ

  • @Ranjit-xn4rh
    @Ranjit-xn4rh Месяц назад

    Cawala ਦੋਵੇਂ ਬੋਲ ਰਹਿਆ ਨੇ