ਵੱਡੀ ਖ਼ਬਰ 🔥 ਕੁੱਟਮਾਰ ਤੋਂ ਬਾਅਦ Producer Dxx ਨੇ ਲਾਏ ਨਿਹੰਗ ਸਿੰਘਾਂ 'ਤੇ ਇਲਜ਼ਾਮ, ਪਿੰਡ ਹੋਇਆ ਭਾਰੀ ਇਕੱਠ।

Поделиться
HTML-код
  • Опубликовано: 2 дек 2024

Комментарии • 2,2 тыс.

  • @kuldeepsingh-bd1bz
    @kuldeepsingh-bd1bz 3 года назад +47

    ਚੈਨਲ ਵਾਲਿਆਂ ਸਵਾਦ ਤਾ ਫੇਰ ਆ ਜੇ ਸਾਰੇ ਕਾਮੈਂਟ ਸਰਪੰਚ ਨੂੰ ਪੜ੍ਹਾਵੇ ਫੇਰ ਤੈਨੂੰ ਬੰਦਾ ਮਨੂ ਮੈ

  • @renatusnovawellness4078
    @renatusnovawellness4078 3 года назад +153

    ਸ਼ਾਬਾਸ਼ ਕੋਟ ਦੁੰਨੇ ਵਾਲਿਓ...... ਪ੍ਰੋਡਿਊਸਰ ਦੀਆਂ ਫ਼ਿਲਮਾਂ ਵੱਡੀਆਂ ਸਕਰੀਨਾਂ ਲਾ ਕੇ ਸਾਰੇ ਇਕੱਠੇ ਹੋ ਕੇ ਆਪਣੇ ਸਾਰੇ ਪਰਿਵਾਰਾਂ ਮਾਵਾਂ,ਧੀਆਂ,ਭੈਣਾਂ ਨੂੰ ਨਾਲ ਲੈ ਕੇ ਦੇਖਿਆ ਕਰੋ ਪਿੰਡ ਦੀ ਏਕਤਾ ਹੋਰ ਮਜ਼ਬੂਤ ਕਰੋ ਤੇ ਪ੍ਰੋਡਿਊਸਰ ਨੂੰ ਹੋਰ ਸਹਿਯੋਗ ਦੇਣ ਤਾਂ ਜੋ ਨਕਲੀ ਔਰਤਾਂ ਬਣਾਉਂਦਾ ਫ਼ਿਲਮਾਂ 'ਚ ਉਸ ਥਾਂ ਤੇ ਪਿੰਡ ਦੀਆਂ ਆਪਣੇ ਪਰਿਵਾਰਾਂ ਦੀਆਂ ਧੀਆਂ ਨੂੰ ਉਹਦੇ ਨਾਲ ਫਿਲਮਾਂ ਚ ਰੋਲ ਕਰਨ ਲਈ ਪ੍ਰੇਰਿਤ ਕਰਕੇ ਨਾਲ ਭੇਜੋ

  • @rajindersinghsahotarajinde7541
    @rajindersinghsahotarajinde7541 3 года назад +54

    ਬਾਈ ਜੀ ਗਾਲਾਂ ਕੱਢ ਕੇ ਰੋਜ਼ੀ-ਰੋਟੀ ਲੱਖ ਲਾਹਨਤਾਂ ਤੁਹਾਡੇ ਤੇ

  • @jarmejasinghbrar9111
    @jarmejasinghbrar9111 3 года назад +20

    ਠੀਕ ਹੈ ਸਰਪੰਚ ਦਾ ਹੱਕ ਬਣਦਾ ਹੈ ਜੇ ਕਿਸੇ ਨਾਲ ਨਾਜਾਇਜ਼ ਧੱਕਾ ਹੁੰਦਾ ਹੈ ਉਸ ਦੀ ਮਦੱਤ ਕਰੇਂ ਪਰ ਇਹ ਤਾਂ ਗੰਦ ਪਾਉਣ ਵਾਲੇ ਦੀ ਮਦੱਤ ਕਰ ਰਹਿ ਹੈਂ ਸਰਪੰਚ ਆਪਣੇ ਘਰ ਦੇ ਸਾਰੇ ਜਵਾਕਾਂ ਨੂੰ ਅਤੇ ਪਿੰਡ ਦੇ ਘਰਾ ਦੇ ਸਾਰੇ ਜਵਾਕਾਂ ਨੂੰ ਪਿੰਡ ਦੀ ਸੱਥ ਵਿੱਚ ਪਡਿਊਸਰ ਦੀਆਂ ਸਾਰੀਆਂ ਫਿਲਮਾਂ ਦਿਖਾਵੇ ਫੇਰ ਸਰਪੰਚ ਪਡਿਊਸਰ ਨੂੰ ਕਹੇਂ ਸ਼ਾਬਾਸ਼ੇ ਪਤੰਦਰਾ ਤੂੰ ਤਾਂ ਬੁੜੀਆਂ ਦੇ ਮੂੰਹ ਤੇ ਚੁੰਨੀਆਂ ਦੁਵਾਤੀਆ

  • @tarsemsingh9534
    @tarsemsingh9534 3 года назад +86

    ਇਹ ਜ਼ਿੰਦਾਬਾਦ ਕਰਨ ਵਾਲੀਆਂ ਭੇਡਾਂ ਨੇ ਛਡਾਉਣ ਵੀ ਨਹੀਂ ਆਉਣਾ, ਇਹ ਪੰਪ ਮਾਰ ਮਾਰ ਪੂੜੇ ਕੁਟਵਾਉਣਗੇ dxx ਦੇ ਦੁਬਾਰਾ 😂😂😂

  • @harinderambhgarh6592
    @harinderambhgarh6592 3 года назад +130

    ਸਰਪੰਚ ਨੂ ਚਾਹੀਦਾ ਆਪਣੀ ਧੀ ਭੈਣ ਨਾਲ ਬੈਠ ਕੇ ਵੀਡੀਓ ਦੇਖਿਆ ਕਰੇ ਪਿੰਡ ਵੀ ਬੇਗੈਰਤਾ ਦਾ ਲੱਗਦਾ

    • @gorabhullar332
      @gorabhullar332 3 года назад +4

      Aho sahi gal srpanch v sala ram rahim da yr beli lgda 🤓

    • @kingalwaysking9842
      @kingalwaysking9842 3 года назад +3

      ਇਹਨਾਂ ਦਿਆਂ ਧੀਆਂ ਪੈਨਾਂ ਦੇਖਕੇ ਕੀ ਸਿਖਦਿਆਂ ਹੋਨਗਿਆਂ

    • @sarbjitsinghsidhu5141
      @sarbjitsinghsidhu5141 3 года назад

      @@gorabhullar332 ji.... Bhangi DAS hovega ji 1001pc pakka aapnia HZOOR MAHARAJ ji PITAJI Sachche Suchche Mhapursh da 😂 😂 😂 😂 😂

  • @sukhidhillon4841
    @sukhidhillon4841 3 года назад +345

    ਕੀਹਨੂੰ ਕੀਹਨੂੰ ਲਗਦਾ ਸਰਪੰਚ ਦੀ ਮੁਆਫੀ ਵਾਲੀ ਵੀਡੀਓ ਜਲਦ ਆਉਣ ਵਾਲੀ ਆ 😂😂😂😂

  • @Jaggie_Sidhu_786
    @Jaggie_Sidhu_786 3 года назад +188

    ਆਪਾਂ ਤਾਂ ਬਈ ਨਿਹੰਗ ਸਿੰਘਾਂ ਵਲ ਆ,,

    • @Shooter_pbx.1
      @Shooter_pbx.1 2 месяца назад

      Nihan kine k guru ale aa oh ta app paise de yaar aa apna akal takht vi kraye te aa jihnu changa lagda na dekho

  • @rameshheera4823
    @rameshheera4823 2 месяца назад +17

    ਕੋਟ ਦੂਨੇ ਵਾਲਿਉ ਖਿੱਚ ਕੇ ਰੱਖੋ ਕੰਮ ਬਈ........................ਪ੍ਰੋਡਿਊਸਰ ਦੀਆਂ ਫ਼ਿਲਮਾਂ ਵੱਡੀਆਂ ਸਕਰੀਨਾਂ ਲਾ ਕੇ ਸਾਰੇ ਇਕੱਠੇ ਹੋ ਕੇ ਆਪਣੇ ਸਾਰੇ ਪਰਿਵਾਰਾਂ ਮਾਵਾਂ,ਧੀਆਂ,ਭੈਣਾਂ ਨੂੰ ਨਾਲ ਲੈ ਕੇ ਦੇਖਿਆ ਕਰੋ ਪਿੰਡ ਦੀ ਏਕਤਾ ਹੋਰ ਮਜ਼ਬੂਤ ਕਰੋ ਤੇ ਪ੍ਰੋਡਿਊਸਰ ਨੂੰ ਹੋਰ ਸਹਿਯੋਗ ਦੇਉ ਤਾਂ ਜੋ ਨਕਲੀ ਔਰਤਾਂ ਬਣਾਉਂਦਾ ਫ਼ਿਲਮਾਂ 'ਚ ਉਸ ਥਾਂ ਤੇ ਪਿੰਡ ਦੀਆਂ ਆਪਣੇ ਪਰਿਵਾਰਾਂ ਦੀਆਂ ਧੀਆਂ ਨੂੰ ਉਹਦੇ ਨਾਲ ਫਿਲਮਾਂ ਚ ਰੋਲ ਕਰਨ ਲਈ ਪ੍ਰੇਰਿਤ ਕਰਕੇ ਨਾਲ ਭੇਜੋ

  • @aman6990
    @aman6990 3 года назад +54

    ਪਿੰਡ ਵਿੱਚ ‌ਕੋਈ‌ ਅਕਲ ਵਾਲਾ‌ ਬੰਦਾ ਹੀ ਨਹੀਂ
    ਸਾਰੇ ਜ਼ਨਾਨੇ ਆ ( ਰਾਜ ਕਰੇਗਾ ਖ਼ਾਲਸਾ ਜ਼ਿੰਦਾਬਾਦ)

  • @nirmalsarao3942
    @nirmalsarao3942 3 года назад +166

    ਇਸ ਪਿੰਡ ਵਿਚ ਕੋਈ ਅਕਲ ਵਾਲਾ ਬੰਦਾ ਵੀ ਹੈ
    ਕੇ ਸਾਰੀਆਂ ਚਬਲਾ ਹੀ ਇਕੱਠੀਆਂ ਹੋਈਆਂ ਹਨ

    • @balharsingh4758
      @balharsingh4758 3 года назад +1

      Singh gutt vadd dye nye time banan diya galla na kro bai

    • @singhBgaming
      @singhBgaming 3 года назад +3

      Pind da koyi vi bnda pagl loka nu nhi rokda

    • @challasidhu7300
      @challasidhu7300 3 года назад

      😂😂😂

    • @musictheory88
      @musictheory88 3 года назад +2

      Lagda aa sare sarse wale ne

  • @gillmalwaigidha1243
    @gillmalwaigidha1243 3 года назад +136

    ਕਾਵਾਂ ਵਾਲੀ ਡਾਰ 😂😂

    • @jotmaan5543
      @jotmaan5543 3 года назад +5

      tu sher aa ??

    • @lovelysinghsarpanch7700
      @lovelysinghsarpanch7700 3 года назад +3

      Nikl😂

    • @Sona_kotduna_
      @Sona_kotduna_ 3 года назад +4

      @@jotmaan5543 bund te khania ne y vadde smaj sewka ne nale video dekhde ne odia nale kudi dinde ne apdi

    • @Pardeep261
      @Pardeep261 3 года назад +3

      @@Sona_kotduna_ ਥੋਡਾ ਸੇਰ ਪਰੋਡਿਊਸਰ ਤੇ ਸਰਪੰਚ ਅੱਜ ਮਾਫੀ ਮੰਗ ਗਏ ਕਹਿੰਦੇ ਹੁਣ ਨੀ ਵੀਡੀਉ ਪਾਉਦੇ ਕੋਈ

  • @Shadowgamerz-v5k
    @Shadowgamerz-v5k 3 года назад +209

    ਜਮੀਰ ਮਰ ਗਈ ਲੋਕਾਂ ਦੀ

  • @JattSaab123
    @JattSaab123 3 года назад +19

    ਸਾਰਾ ਪਿੰਡ ਈ ਕਮਲਿਆਂ ਦਾ । ਨਿਹੰਗ ਸਿੰਘਾਂ ਨੇਂ ਜੋ ਵੀ ਕੀਤਾ ਸਹੀ ਕੀਤਾ ।

  • @babbujassar800
    @babbujassar800 3 года назад +30

    ਕਲਯੁੱਗ 🙏ਵਾਹਿਗੁਰੂ 💯 ਮਿਹਰ ਕਰੇ

  • @ਲਵਪ੍ਰੀਤਲਵ
    @ਲਵਪ੍ਰੀਤਲਵ 3 года назад +19

    ਸਰਪੰਚ ਨੂੰ ਬੋਲੋ ਪਹਿਲਾਂ ਏਦੀ ਹਰ ਵਿਡੀਉ ਆਪਣੀ ਬੇਟੀ ਨੂੰ ਮਾਂ ਨੂੰ ਤੇ ਪਤਨੀ ਨਾਲ ਬੈਠ ਕੇ ਦੇਖੇ

  • @Mehakcreatins
    @Mehakcreatins 3 года назад +158

    ਸਰਪੰਚਾ ਪਹਿਲਾਂ ਗੁਰਬਾਣੀ ਦੀ ਪੰਗਤੀ ਤਾਂ ਸਹੀ ਪੜ ਲੈ। ਮੈਨੂੰ ਲੱਗਦਾ ਵੀ ਕੋਈ ਨਾ ਕੋਈ ਹੋਰ ਗੱਲ ਹੋਵੇਗੀ ਜਿਸ ਕਰਕੇ ਨਹਿੰਗ ਸਿੰਘਾਂ ਨੇ ਸੇਵਾ ਕੀਤੀ ਆ।

    • @vipanbatra8303
      @vipanbatra8303 3 года назад +5

      feeling samjho bai bnde di

    • @Daljit542
      @Daljit542 3 года назад +4

      Eh sab drMa sirf kissan protest nu kamzor Karan liye
      Ki punjabi punjabi naal lrhe

    • @vipanbatra8303
      @vipanbatra8303 3 года назад +2

      @@Daljit542 baki garibi bhut hai mundeyan nu rozgar ni mil rhe jina kol paise ne ona de ta full njare ne vich vale vechare fse pye hai . je eh videos na bnonge ta krnge v ki . ena di v majburi hai .te video jis vich masala na hove oh koi dekhda v ni . lacharta ta videos songs ch babbu maan de time to he chal rhi hai .log dekhde hai eh bnonde hai .

    • @anmol962
      @anmol962 3 года назад +3

      Sarpanch te v prcha hona chahida maanhani da

    • @sunilsony9429
      @sunilsony9429 3 года назад +3

      Tusi feeling samjo bahi ..... 1 bande nu 13 singh kutde ne ......a singh ta nahi lag de bande c bave galti hove chay na hove ... ........dukh wali gal aa bahi ....

  • @bandeepsingh1185
    @bandeepsingh1185 3 года назад +229

    ਕਾਵਾਂ ਵਾਲੀ ਪੰਚਾਇਤ ਇਸ ਪਿੰਡ ਦੀ

  • @GURI_JATT001
    @GURI_JATT001 Год назад +2

    Producer zindabad 🔥🔥🚩

  • @babamahasinghchannel7738
    @babamahasinghchannel7738 3 года назад +23

    ਲੈ ਯਾਦ ਰਖਿਆ ਜਲਦੀ ਹੀ ਬਾਪੂ ਕਰੋਪੀ ਦਾ ਰੂਪ ਇਸ ਪਿੰਡ ਵਿੱਚ ਵਰਤਾਵੇਗਾ

  • @yadwindersingh7544
    @yadwindersingh7544 3 года назад +118

    Producer ਦੇ ਤਾਂ ਪੈਣਗੀਆਂ ਹੀ ਨਾਲ ਇਸਦੇ v ਪੈਣਗੀਆਂ ਜਿਹੜਾ ਨਿਹੰਗ ਸਿੰਘਾਂ ਨੂੰ ਗਿਦਰ ਦਸਦਾ
    ਸਿੰਘਾਂ ਨੇ ਜੋ ਕੀਤਾ ਸਹੀ ਕੀਤਾ ਆਪਾ ਨੂੰ v ਸਿਘਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜਨ ਦਾ ਹੱਕ ਬਣਦਾ

  • @lovepreetsinghsingh6613
    @lovepreetsinghsingh6613 3 года назад +142

    ਬੇਕਾਰ ਲੋਕ ।। ਬਿਲਕੁਲ ਠੀਕ ਕੀਤਾ ਸਿੰਘਾਂ ਨੇ

  • @musicnation5696
    @musicnation5696 3 года назад +228

    ਅਸੀ ਤਾਂ ਸਿੱਖ ਵਾਲ ਆ 🙏🙏🙏🙏🙏🙏

  • @harvindersingh7260
    @harvindersingh7260 2 месяца назад +7

    ਨਹਿੰਗ ਸਿਘਾਂ ਨੇ ਬਹੁਤ ਵਧੀਆ ਕੰਮ ਕੀਤਾ ਮੈਂ ਬਹੁਤ ਧੰਨਵਾਦੀ ਹਾਂ

  • @replyboy4672
    @replyboy4672 3 года назад +16

    Producer dxx zindabaad 🔥🔥🔥🔥🔥🔥🔥

  • @grewalledwallpatran3540
    @grewalledwallpatran3540 3 года назад +166

    ਵਧੀਆ ਕੀਤਾ ਕੁੱਤੇ ਨੂੰ ਸਿੰਘਾਂ ਨੇ ਕੁਟੀਆ ਹੈ

  • @manpreetsingh5776
    @manpreetsingh5776 3 года назад +98

    ਆਪਣੀਆਂ ਮਾਵਾਂ ਤੇ ਭੈਣਾਂ ਨੂੰ ਵੀਡਿਓਜ਼ ਵਿਚ ਲੈਕੇ ਆਓ ਵੱਧ ਕਮਾਈ ਹੋਏਗੀ

  • @babbumaanfan4302
    @babbumaanfan4302 3 года назад +104

    ਪਹਿਲਾ ਜੱਸਾ ਪੱਟੀ ਤੋਂ ਸਰਵਿਸ ਹੋਈ ਹੁਣ ਸਿੰਘਾ ਨੇ ਕਰਤੀ

    • @gamechanger7894
      @gamechanger7894 3 года назад +1

      ਪਹਿਲਾਂ ਸਿੰਘਾਂ ਦੀ 84 ਵਿੱਚ ਸਰਵਿਸ ਹੋਈ ਸੀ ਹੁਣ ਤਾਲਿਬਾਨੀਆਂ ਨੇ ਕਰਤੀ

    • @sarbjitsinghsidhu5141
      @sarbjitsinghsidhu5141 3 года назад

      @@gamechanger7894 chal BHAJJPA 🏃...... ho ja 🏃 GANGU......... GADAAR e AZM

    • @riskjobjob7032
      @riskjobjob7032 Месяц назад +1

      T​@@gamechanger7894tu singha de paira warga v nahi tera ki mada karta singha ny Indra gandi deya poteya saleya jide kam singa karte hor koi kar v nahi sakda hram de sattttt

  • @harmeetsingh7590
    @harmeetsingh7590 3 года назад +8

    Nihang singh zindabaad,,

  • @GauravSingh-xb2eq
    @GauravSingh-xb2eq 3 года назад +4

    Sarpench sab thik bol raha good👍

  • @lovelyboy486
    @lovelyboy486 3 года назад +105

    ਵਧੀਆ ਹੋਇਆ ਕੁਟਾਪਾ ਹੋਇਆ , haaaa .Producer Dxx ਦਾ ਵੈਸੇ ਪਹਿਲਾ ਕੁਟਾਪਾ ਹੋਣਾ ਚਾਹੀਦਾ ਸੀ ਲੇਟ ਕੀਤਾ haaa

  • @mobilecranesallheavylifter6953
    @mobilecranesallheavylifter6953 3 года назад +108

    ਏ ਤਾਂ ਹੋਣਾ ਈ ਸੀ ਬਹੁਤ ਵਧੀਆ ਹੋਇਆ

  • @hammybillal633
    @hammybillal633 3 года назад +107

    ਇਹ ਜਿੰਨੇ ਵੀ ਪ੍ਰੋਡਿਊਸਰ ਦੇ ਹੱਕ ਵਿੱਚ ਆ ਇਹਨਾਂ ਨੂੰ ਕਹੋ ਕਿ ਪ੍ਰੋਡਿਊਸਰ ਜੋ ਵੀ ਵੀਡੀਓ ਬਣਾਉਦਾ ਜਾਂ ਉਹਦੇ ਚੈਨਲ ਤੇ ਹਨ ਵੀਡੀਓ ਉਹ ਆਪਣੀਆਂ ਧੀਆਂ ਭੈਣਾਂ ਮਾਵਾਂ ਨਾਲ ਬੈਠ ਕੇ ਦੇਖਣ ਕੀ ਦੇਖ ਸਕਣਗੇ। ਮਰੀ ਜਮੀਰ ਦੇ ਬੇਗੈਰਤ ਲੋਕ ਅਤੇ ਕਾਵਾਂ ਵਾਲੀ ਪੰਚਾਇਤ ਨੇ ਕੋਟ ਦੁੱਨੇ ਦੇ ਲੋਕ।

    • @sukhpreetmehra9291
      @sukhpreetmehra9291 3 года назад +3

      Tu eh das sexy video Ne jo baniya hoiya oh apne ghr beth ke dekh sakhda

    • @Jagwindersingh-zz3jr
      @Jagwindersingh-zz3jr 3 года назад +1

      Porn sights v band krado fer

    • @Jagwindersingh-zz3jr
      @Jagwindersingh-zz3jr 3 года назад +5

      ਤੂੰ ਸਹੁੰ ਖਾ ਕੇ ਦਸ ਕਦੇ ਪੋਰਨ ਸਰਚ ਕੀਤੀ ਹੈ ਜਾ ਨਹੀ

    • @harrymaanmansa8001
      @harrymaanmansa8001 3 года назад +1

      Jdo agla kehnda v mera gand na dekho kio dekhde o j khurk hundi aa thode tuc v tahi dekhde o

    • @JagtarSingh-mv5dr
      @JagtarSingh-mv5dr 3 года назад

      Good y

  • @preetaman8954
    @preetaman8954 3 года назад +6

    ਜਿਹੜੇ producer ਨੂੰ ਗਾਲਾਂ ਕੱਢਦੇ ਆ ਉਹ ਵੀਡੀਓ ਪੂਰੀ ਦੇਖੋ 🙏🙏 full spot aa producer nu💪💪

  • @deepsungrur7656
    @deepsungrur7656 Год назад +2

    Love ♥️ baki paada

  • @inderjeetaulakh9893
    @inderjeetaulakh9893 3 года назад +64

    ਇਸ ਨੂੰ ਕਹਿਦੇ ਆ ਆਵਾ ਊਤ ਜਾਣਾ ☹️

  • @ranjeetsingh3547
    @ranjeetsingh3547 3 года назад +70

    ਨਿਹੰਗ ਸਿੰਘ ਸਹੀ ਸੀ

  • @KingHunter3597
    @KingHunter3597 3 года назад +77

    ਇੱਕ ਪ੍ਰੋਡੂਸਰ ਦੇ ਕੰਨ ਵਿੱਚ ਬੋਲ ਰਿਹਾ ਤੂੰ ਆਏਂ ਬੋਲਣਾ 😀😁🤣

  • @karamjitsingh3712
    @karamjitsingh3712 3 года назад +28

    ਇਹ ਲੋਕ ਮਾੜੀ ਸੋਚ ਦੇ ਮਾਲਕ ਨੇ, ਜਿਹੜੇ ਨਾਲ ਖੜੇ ਨੇ,ਗੁਰੂ ਗੋਬਿੰਦ ਸਿੰਘ ਜੀ ਨੇ ਜੋ ਕਲਯੁਗ ਬਾਰੇ ਕਿਹਾ ਸੀ ਉਹ ਇਹ

  • @BeHappy-ci6nl
    @BeHappy-ci6nl 3 года назад +144

    ਕੋਟ ਦੁੰਨਾ ਪਿੰਡ ਏਕਤਾ 😂😂😂😂
    ਯਰ ਗ਼ੁੱਸਾ ਨਾ ਮੰਨਿਓ, ਜੇ ਪਿੰਡ ਇਸ ਬੰਦੇ ਦੇ ਨਾਲ ਹੈ ਤਾਂ ਪਿੰਡ ਈ ਭੋਸੜੂ ਹੈ। 🤷‍♂️🤷‍♂️🤷‍♂️
    ਛਿੱਤਰ ਖਾਣ ਵਾਲਾ ਬੰਦਾ ਬਟੂਏ ਦਾ ਇਲਜ਼ਾਮ ਜ਼ਰੂਰ ਲਾਉਂਦਾ ਹੁੰਦਾ 😂😂

  • @sukhbirsingh1671
    @sukhbirsingh1671 3 года назад +90

    ਸਰਪੰਚ ਸਮੇਤ ਸਾਰੇ ਕਜਰ ਆ ਇਕੱਠੇ ਹੋ ਕੇ ਬਕਵਾਸ ਮਾਰ ਰਹੈ

    • @harrysidhu7412
      @harrysidhu7412 3 года назад +10

      ਸਰਪੰਚ ਤਾਂ ਮੈਨੂੰ ਵੀ ਅਨਪੜ ਲੱਗ ਰਿਹਾ... ਪਤੰਦਰ ਤੋਂ ਸਹੀ ਸ਼ਬਦ ਹੀ ਨੀ ਬੋਲੇ ਜਾ ਰਹੇ...
      ਹੈਰਾਸਮੈਂਟ ਨੂੰ ਹੈਰਾਨ ਬੋਲੀ ਜਾ ਰਿਹਾ...
      ਬੇਅਦਬੀ ਨੀ ਬੇਦਬੀ ਬੋਲ ਰਿਹਾ ਹੈ... ਸਾਲਾ ਮੈਨੂੰ ਤਾਂ ਪਿੰਡ ਵਾਲਿਆਂ ਦੀ ਜਮੀਰ ਮਰੀ ਲਗਦੀ ਹੈ...

    • @jowanghuman7051
      @jowanghuman7051 3 года назад +2

      @@harrysidhu7412 shi gl aa

    • @Punjabsingh3623
      @Punjabsingh3623 3 года назад +3

      Jdo eh pind aaleya di kuri ehna luchya de magar laggu fr pta lggu

    • @MIXMEDIA2
      @MIXMEDIA2 3 года назад +1

      Shi gl a

    • @noori4209
      @noori4209 3 года назад +1

      Right

  • @mandipsingh692
    @mandipsingh692 3 года назад +39

    ਜਿੱਥੇ ਹੋਵੇ ਇਕ ਚਵਲ ਉਹਨੂੰ ਸਮਝਾਵੇ ਵਿਹੜਾ ਜਿੱਥੇ ਹੋਵੇ ਵਿਹੜਾ ਚਵਲ ਉਹਨੂੰ ਸਮਝਾਵੇ ਕਿਹੜਾ

  • @jagadevsingh7303
    @jagadevsingh7303 2 месяца назад +4

    Amartpal ਸਿੰਘ ਖ਼ਾਲਸਾ ਜੀ ਜਿੰਦਾਬਾਦ

  • @anandroopsingh5593
    @anandroopsingh5593 3 года назад +42

    ਇਹ ਕੁੱਤੇ ਪੰਜਾਬ ਨੂੰ ਖ਼ਰਾਬ ਕਰ ਰਹੇ ਨੇ ਪਰ ਇਹ ਨਹੀਂ ਸੋਚਦੇ ਕੇ ਅਸੀਂ ਪੰਜਾਬੀ ਹਾਂ ਸੰਤ ਗਿਆਨੀ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲੇ ਹੁੰਦੇ ਨਾਂ ਤੁਸੀਂ ਇਹ ਕੁਝ ਕਰਦੇ ਫਿਰ ਸੁਧਰ ਜੋ

  • @parmindersinghpanesar9588
    @parmindersinghpanesar9588 3 года назад +151

    ਸਾਲਿਓ ਪਿੰਡ ਵਾਲਿਓ ਸ਼ਰਮ ਕਰਲੋ ਚੰਗੇ ਕੰਮ ਦੀ ਹਮਾਇਤ ਕਰੋ, ਜੈਕਾਰੇ ਚੰਗੇ ਤੇ ਲਗਾਇਆ ਕਰੋ

  • @babbumaanfan4302
    @babbumaanfan4302 3 года назад +78

    ਸਰਪੰਚ ਆਪਣੀ ਕੁੜੀ ਨੂੰ ਵੀ ਵੀਡਿਓ ਵਿਚ ਰੋਲ ਦੇ ਦਿਆ ਕਰ 😂😂😂😂😂 ਜੇਹੜੇ ਜੇਹੜੇ ਸਪੋਟ ਕਰਦੇ ਆਪਣੀ ਭੈਣ ਨੂੰ ਵੀਡਿਓ ਦਿਖਾ ਦਿਆ ਕਰੋ 😂😂😂😂

  • @simarjeetsingh9277
    @simarjeetsingh9277 3 года назад +132

    ਕਹਿੰਦਾ ਸਿੱਖੀ ਨੂੰ ਬਦਨਾਮ ਕਰ ਰਹੇ ਨੇ, ਜਿਵੇਂ ਆਪ ਬਹੁਤ ਧਾਰਮਿਕ ਬੰਦਾ ਹੁੰਦਾ।

    • @jass6191
      @jass6191 3 года назад +2

      saleya ne gand paya youtube te ... changa hoeya ehde naal ....

    • @ManpreetSingh-vc4ul
      @ManpreetSingh-vc4ul 3 года назад +1

      Singera da b karo

    • @thekingmaker7427
      @thekingmaker7427 3 года назад +1

      @@ManpreetSingh-vc4ulha ha ha tuci o bande o jdon koi changa kam karda ta tuci dooje kama di duhai den lag jande o

    • @ManpreetSingh-vc4ul
      @ManpreetSingh-vc4ul 3 года назад

      @@thekingmaker7427 y singera da v ohi kam , filma v ohi hunda

    • @thekingmaker7427
      @thekingmaker7427 3 года назад

      @@ManpreetSingh-vc4ul oh vi holi holi hojuga bs dekhi chalo

  • @sukhysingh5591
    @sukhysingh5591 3 года назад +19

    I love You ਵੱਖੀ ਪਾੜ ♥️💪🏻💪🏻💪🏻💪🏻

  • @SukhpreetSingh-pe1fs
    @SukhpreetSingh-pe1fs 3 года назад +18

    ਸਰੰਪਚ ਬਾਈ ਆਵਦੀ ਕੁੜੀ ਤੌ ਰੋਲ ਕਰਵਿਆ ਕਰ ਵੀਡਿਓਜ ਚ..

  • @deepuralla8469
    @deepuralla8469 3 года назад +62

    ਸਾਰੇ ਜੋ ਇਕੱਠੇ ਹੋਏ ਨੇ ਉਹ ਇਸ ਦੀਆਂ ਵੀਡੀਓ ਆਪਣੀਆਂ ਭੈਣਾਂ ਤੇ ਮਾਵਾਂ ਨੂੰ ਦਿਖਾਓ ਫ਼ਿਰ ਸਾਥ ਦਿਓ

    • @karamjitsingh5883
      @karamjitsingh5883 3 года назад

      Shi gall a bai

    • @SukhwinderSingh-tu5fk
      @SukhwinderSingh-tu5fk 3 года назад

      Right aa veer ji

    • @JaswinderSingh-rr9lc
      @JaswinderSingh-rr9lc 3 года назад

      Right

    • @jasuu1148
      @jasuu1148 3 года назад

      Odo ta bda swadh nal tuss video dekhda v ja ta ohdiye video dekhiye na kroo

    • @jasuu1148
      @jasuu1148 3 года назад +1

      Aj kal jo chlda ohi dekhonga aglaa Bollywood films Ch ena gnd hunda v auna nu ta koi kehnda nhi

  • @gulshanattri9833
    @gulshanattri9833 3 года назад +73

    ਪੁੱਤ ਹਾਲੇ ਵੀ ਟਾਈਮ ਹੈਗਾ ਟੱਲਜਾ ਨਹੀਂ ਤਾਂ ਤੇਰਾਂ ਨਾਮੋ ਨਿਸ਼ਾਨ ਨਹੀਂ ਲੱਭਣਾ...ਆਪਣੇ ਪਿੰਡ ਵਿੱਚੋ ਹੀ ਆਪਣੀ ਧੀਆਂ ਭੈਣਾਂ ਲਿਆ ਕਰੋ ਕਮਾਈ ਜਿਆਦਾ ਹੋਣ ਲੱਗ ਜੂ 😡

  • @harjinderdhillon6353
    @harjinderdhillon6353 3 года назад +66

    ਕਾਵਾਂ ਵਾਲੀ ਪੰਚਾਇਤ

  • @karandeep3092
    @karandeep3092 3 года назад +4

    Producer DXX banda Bhut kaint va 👌👌

    • @jujharsingh8206
      @jujharsingh8206 3 года назад

      Tera pio lgda.....😂

    • @karandeep3092
      @karandeep3092 3 года назад

      @@jujharsingh8206 hello muh sambal k bol tenu kush me bolya nhi jo tu eh galt bol rya lagi samj

    • @karandeep3092
      @karandeep3092 3 года назад

      @@jujharsingh8206 tera fuffad lagda Houga jis kr k tenu mircha lagiya tenu jdo kush me bolya nhi fr tu kive mere comnt te galt bolya

    • @jujharsingh8206
      @jujharsingh8206 3 года назад

      @@karandeep3092 tenu edi video vdia lggdiya....tahi tenu banda kaint lgg rihaa 🤦

    • @jujharsingh8206
      @jujharsingh8206 3 года назад

      @@karandeep3092 sharam te krr thodi

  • @HarwinderSingh-yo3wy
    @HarwinderSingh-yo3wy 3 года назад +2

    ਸਰਪੰਚ ਵਾਸਤੇ ਗਲਤ ਗੱਲ ਹੈ ਇਹਨੂੰ ਸਹਿ ਦੀ ਜਾਦਾ ਕਿਉਂ ਬਹਾਦਰੀ ਦਾ ਕੰਮ ਕਰਦਾ ਸੀ

  • @As-tg5tr
    @As-tg5tr 3 года назад +41

    ਚਿੱਟੇ ਲਹੂ ਦੇ ਲੋਕ ,,,ਚੰਗੇ ਮਾੜੇ ਚ ਫਰਕ ਈ ਨਹੀਂ ਪਤਾ ,,,🙋🏻

  • @indersaggu9736
    @indersaggu9736 3 года назад +155

    ਤੁਹਾਡਾ ਨੰਬਰ ਵੀ ਬਹੁਤ ਜਲਦੀ ਲਗਨ ਵਾਲਾ ਪੁੱਤ। ਉ ਗਿੱਦੜ ਨਹੀਂ ਸ਼ੇਰ ਆ। ਕੋਈ ਨਾ ਪੁੱਤ ਅੱਗੇ ਵੇਖਦੇ ਰਹੋ ਕਿ ਬਣਦਾ ਤੁਹਾਡਾ।

  • @anandroopsingh5593
    @anandroopsingh5593 3 года назад +92

    ਪਿੰਡ ਵਾਲਿਆਂ ਦੀ ਵੀ ਜ਼ਮੀਰ ਮਰ ਗਈ ਪਰ ਸਿੱਖ ਕੌਮ ਦੇ ਬੰਦਿਆਂ ਨੇ ਇਹ ਕੁੱਤਾ ਕੰਮ ਨਹੀਂ ਹੋਣ ਦੇਣਾਂ

    • @ikodapasara8143
      @ikodapasara8143 3 года назад +1

      ਯਾਨੀ ਤੂੰ ਤਾਂ ਲਾਗਿਆ ਪਿੱਛੇ ਅੱਡੀਆਂ ?

    • @jatindersinghsarao3463
      @jatindersinghsarao3463 3 года назад +4

      ਬਹੁਤ ਸਮਾਜ ਸੁਧਾਰਕ ਬੈਠੇ ਏਥੇ ਇਹ ਸਿਸਟਮ ਕਦੇ ਠੀਕ ਨਹੀਂ ਹੁੰਦਾ ਕਿਸੇ ਨੂੰ ਸੁਧਾਰਨ ਤੋਂ ਪਹਿਲਾ ਆਪਣੀ ਪੀੜ੍ਹੀ ਥੱਲੇ ਸੋਟਾ ਮਾਰਲੋ ਕੌਣ ਦੁੱਧ ਦਾ ਤੋਤਾ ਏਥੇ ਨਿਹੰਗ ਸਿੰਘ ਕੌਣ ਹੁੰਦੇ ਕਿਸੇ ਨੂੰ ਸੁਧਾਰਨ ਵਾਲੇ 😂😂😂 ਗਿੱਦੜ ਵਾਂਗ ਆਏ ਕੱਲੇ ਬੰਦੇ ਨੂੰ ਕੁੱਟਣ ਇਹ ਕੋਈ ਦਲੇਰੀ ਆ ਸਸਤੇ ਨਸ਼ੇ ਕਰਕੇ ਵਿਚਾਰ ਨਾ ਦਿਓ ਏਥੇ

    • @ikodapasara8143
      @ikodapasara8143 3 года назад

      @@jatindersinghsarao3463 ਸਮਾਜ ਹੈਗਾ ?

    • @jatindersinghsarao3463
      @jatindersinghsarao3463 3 года назад +2

      @@ikodapasara8143 ਸਵੇਰੇ ਸਵੇਰੇ ਸਸਤੇ ਨਸ਼ੇ ਕਰਕੇ ਆ ਗਿਆ ਤੂੰ ਸਮਾਜ ਵਿਚ ਹੀ ਰਹਿ rya hor keda tu kted ch rha rya baki tu app syna

    • @ikodapasara8143
      @ikodapasara8143 3 года назад +1

      @@jatindersinghsarao3463 ਬਿਨਾਂ ਪੁੱਠ ਸਿੱਧ ਤੋਂ ਚਾਰ ਕੱਠੇ ਗੱਧਿਆਂ ਨੂੰ ਸਮਾਜ ਕਹਿੰਦੇ ਨੇ ? ਤੰ ਸੂਟਾ ਸਮਾਜ ਕਿ ਦੇਗ ਸਮਾਜ ?

  • @Joban.randhawa1984
    @Joban.randhawa1984 3 года назад +1

    ਓਹਦੀ ਸੇਵਾ ਤੇ ਕਰ। ਗਏ। ਪ੍ਰਧਾਨ। ਸਰਪੰਚਾ। ਤੇਰੀ ਵਾਰੀ ਵੀ ਬਹੁਤ ਜਲਦੀ। ਆਓ

  • @harpreetsidhuharpreetsidhu5160
    @harpreetsidhuharpreetsidhu5160 3 года назад +1

    ਵੋਟਾਂ ਦਾ ਰੋਲਾ ਹੋਰ ਕੋਈ ਗੱਲ ਨਹੀਂ

  • @love.animals.
    @love.animals. 3 года назад +93

    ਮੰਡੀਰ ਇਕੱਠੀ ਹੋਈ ਏਵੇਂ ਜੈਕਾਰੇ ਲਾਈ ਜਾਂਦੀ। ਕੋਈ ਸ਼ਰਮ ਕਰੋ ਕੰਜ਼ਰਾ ਦਾ ਸਾਥ ਦੇ ਰਹੇ ਹੋ।

    • @Spall.family
      @Spall.family 3 года назад +4

      ਤੂੰ ਸਭ ਤੋਂ ਵੱਡਾ ਕੰਜ਼ਰ ਲਗਦਾ

    • @love.animals.
      @love.animals. 3 года назад +2

      @@Spall.family ਤੂੰ ਅਪਣੀ ਭੈਣ ਨਾਲ ਬੈਠ ਕੇ ਉਸਦੀ ਵੀਡੀਓ ਦੇਖ ਪਤਾ ਚੱਲ ਜਾਊ ਕੰਜ਼ਰ ਕੋਣ ਆ।

  • @BeHappy-ci6nl
    @BeHappy-ci6nl 3 года назад +121

    ਇਹ ਬੰਦਾ ਹਰ ਥਾਂ ਤੋਂ ਮਾਫ਼ੀ ਮੰਗਕੇ, ਮਿੰਨਤਾਂ ਕਰਕੇ, ਛਿੱਤਰ ਖਾਕੇ ਪਿੰਡ ਆਕੇ ਫਿਰ ਲਾਈਵ ਹੋਕੇ ਡੀਂਗਾਂ ਮਾਰਨ ਲੱਗ ਜਾਂਦਾ !
    ਐਡੀ ਵੱਡੀ ਗੱਲ ਨਹੀਂ ਹੋਈ, ਮੀਡੀਆ ਚਵਲ ਹੈ ਜੇ ਇਸ ਮਸਲੇ ਤੇ ਖ਼ਬਰਾਂ ਦੇਈ ਜਾਂਦਾ। ਐਵੇਂ ਕਤੀੜਾਂ ਨੂੰ ਸਿਰ ਚੜਾਇਆ।

  • @ਸਰਬਜੋਤਸਿੰਘਸਾਬੀ

    ਪਿੰਡ ਵਾਲਿਆਂ ਨੂੰ ਕਹੋ ਏਦੀ ਵੀਡੀਓ ਆਪਣੀਆਂ ਧੀਆਂ ਭੈਣਾਂ ਨੂੰ ਵੀ ਦੇਖਓਣ 🙏ਤੇ ਉਨ੍ਹਾਂ ਨੂੰ ਪੁੱਛ ਲਿਓ ਕਿਦਾਂ ਦੀ ਲੱਗੀ 🤬😡

    • @manjitdhilon6480
      @manjitdhilon6480 3 года назад +2

      Bagga Safari nu kiha aj tak kise ne, is to vi gand gaunda

    • @chachabhatija337
      @chachabhatija337 3 года назад +1

      Asha ty tera ki mtlb gand pai jao jina pa hunda kamaal di gatia soch chuki firda tu🙄

    • @gamechanger7894
      @gamechanger7894 3 года назад +1

      ਤੂੰ ਸੁਹਾਗਰਤਾ ਆਵਦੀ ਮਾਂ ਭੈਣ ਸਾਹਮਣੇ ਮਨਾਈ 😂🤣😂

    • @ਸਰਬਜੋਤਸਿੰਘਸਾਬੀ
      @ਸਰਬਜੋਤਸਿੰਘਸਾਬੀ 3 года назад +1

      @@gamechanger7894 ਕੀ ਗੱਲ ਤੈਨੂੰ ਬੜੀਆਂ ਮਿਰਚਾਂ ਲੱਗਿਆ ਤੂੰ ਆਪਣੀ ਭੈਣ ਭੇਜ ਦੇ ਫੇਰ 🤣

    • @ਸਰਬਜੋਤਸਿੰਘਸਾਬੀ
      @ਸਰਬਜੋਤਸਿੰਘਸਾਬੀ 3 года назад +1

      @@manjitdhilon6480 ਤੂੰ ਕਹਿਲਾ ਓਨੂੰ ਅਸੀ ਤੇਰੀ ਵੀ ਸਪੋਟ ਕਰਦਾਗੇ ਤੇਰੇ ਵਿਚ ਦਮ ਹੈ ਨੀ

  • @JassKaur-rl2wt
    @JassKaur-rl2wt 2 месяца назад +2

    ਲੁੱਚਿਆਂ ਦੀ ਪੰਚਾਇਤ ਤਾਂ ਹੀ ਲੁੱਚੇ ਦੇ ਹੱਕ ਵਿੱਚ ਨੇ

  • @dilbaggajjanwala2569
    @dilbaggajjanwala2569 3 года назад +3

    ਪਹਿਲਾਂ ਕਹਿੰਦੇ ਸੀ ਕੀ ਪਿੰਡ ਵਾਲੇ ਨੀ ਇਹਨੂੰ ਕੁਛ ਆਖਦੇ ਯਰ ਵੀ ਇਹ ਕੀ ਕੁਝ ਕਰਦਾ.... ਪਰ ਹੁਣ ਪਤਾ ਲੱਗਾ,, ਸਾਰਾ ਪਿੰਡ ਸੱਥ ਵਿੱਚ ਵੱਡੀ ਸਕਰੀਨ ਲਾਕੇ, ਆਪੋ ਆਪਣੇ ਪਰਿਵਾਰਾਂ ਨਾਲ ਇਹਦੀਆਂ ਵੀਡੀਓ ਦੇਖਦੇ ਹੋਣਗੇ...... ਸਾਰੇ ਪਿੰਡ ਨੂੰ 21 ਤੋਪਾਂ ਦੀ ਸਲਾਮੀ ਆ.... ਕਮਾਲ ਆ ਯਾਰ ਪਿੰਡ ਵਾਲਿਆਂ ਦੀ ਵੀ.....

  • @chahalfamily
    @chahalfamily 3 года назад +132

    ਪਿੰਡ ਦੇ ਦੇਖ ਕਿਹੋ ਜਿਹੇ ਬੰਦੇ ਦਾ ਸਾਥ ਦਿੰਦੇ ਨੇ ਜਿਵੇਂ ਕੋਈ ਮਹਾਨਤਾ ਵਾਲਾ ਕੰਮ ਕਰਦਾ ਹੋਵੇ ਸ਼ਰਮ ਕਰੋ ਆਲੇ ਦੁਆਲੇ ਪਿੰਡਾਂ ਦਾ ਵੀ ਨਾਮ ਬਦਨਾਮ ਕਰ ਰੱਖਿਆ ਇਹਨੇ ਸੋਡੇ ਪਿੰਡ ਦੀਆਂ ਧੀਆਂ ਭੈਣਾਂ ਵੀ ਦੇਖ ਦੀਆ ਹੋਣਗੀਆਂ ਇਹਦੀਆਂ ਵਿਡੀਉ ਸ਼ਰਮ ਕਰੋ ਜਰ

    • @shamindersingh8610
      @shamindersingh8610 3 года назад +7

      ਜੇ ਸ਼ਰਮ ਆਉਂਦੀ ਹੋਵੇ ਫਿਰ ਸਾਥ ਕਿਉਂ ਦੇਣ

    • @shamindersingh8610
      @shamindersingh8610 3 года назад +6

      ਪਿੰਡ ਵਾਲੇ ਸਾਥ ਏਵੇਂ ਦੇ ਰਹੇ ਜਿਵੇਂ ਵਾਲਾ ਚੰਗਾ ਬੰਦਾ ਹੋਵੇ

    • @goldycheema1592
      @goldycheema1592 3 года назад +2

      @@shamindersingh8610 👌👌👌

    • @gurjantsinghburjlittan752
      @gurjantsinghburjlittan752 3 года назад +4

      pind wale tan ap apniya kudiya torde aa nal ahna de 🤣

    • @kalaubha5702
      @kalaubha5702 3 года назад +2

      Phela balvan wargeya da Ki karleya o do v kehde c dekhla GE

  • @brampton_ale_0855
    @brampton_ale_0855 3 года назад +51

    ਗੁਰਵਿੰਦਰ ਗਿੱਲ ਕਹੀ ਜਾਂਦਾ ਵੀ ਪਹਿਲਾਂ ਸਾਡਾ ਕੋਈ ਰੌਲਾ ਨੀ ਇਹ ਕਹੀ ਜਾਂਦਾ 90 ਹਜ਼ਾਰ ਰੁਪਿਆ ਲਿਆ

    • @gilljot6161
      @gilljot6161 3 года назад +3

      Eh nashe v krda hi aa gurwinder gill

  • @jatindersinghdhiman8149
    @jatindersinghdhiman8149 3 года назад +53

    ਜੱਸਾ ਪੱਟੀ ਉਹਨਾਂ ਨੇ ਕਿਂਉ ਕੁੱਟਿਆ ਸੀ ਕੀ ਗੱਲ ਓਦੋਂ ਵੀ ਪਹਿਲਵਾਨਾਂ ਦੀ ਗਲਤੀ ਸੀ

    • @Pardeep261
      @Pardeep261 3 года назад +2

      ਜੱਸੇ ਪੱਟੀ ਨੂੰ ਕੁੱਟਿਆ ਸੀ ਕੇ ਜੱਸੇ ਪੱਟੀ ਨੇ ਇਹਨੂੰ ਕੁਟਿਆ ਸੀ ????

    • @MAFIAMAJHAILRECORDS
      @MAFIAMAJHAILRECORDS 3 года назад +2

      Jassa sher a; onu kon kut sakda

  • @ranjeetsahota8225
    @ranjeetsahota8225 Год назад +1

    Heilo👌❤❤veil👌❤❤😂😂😂😂❤❤❤

  • @gurdeepsinghguru3264
    @gurdeepsinghguru3264 3 года назад +1

    ਗੱਲਤ ਗੱਲ ਆ ਬਾਈ ਨਹਿੰਗਾਂ ਦੀ

  • @santysinghsingh7726
    @santysinghsingh7726 3 года назад +110

    ਬਹੁਤ ਗੰਦ ਪਾਏ ਹੋਏ ਸੀ ਇਸ ਨੇ thik kare ji 💪💪💪💪💪

    • @inderaulakh2539
      @inderaulakh2539 3 года назад

      Oh sunny leone v punjab to j bond ch dam a ruk lo ohnu saly chawal

    • @DRAGON-jw5qp
      @DRAGON-jw5qp 3 года назад +2

      @@inderaulakh2539 o lan len dya sunny leone bhar di hi pari likhi hoi aa uda punjab nal koi lena dena nhi he...or na hi hun oh sikh rahi aa..oh isai ban chuki aa

    • @gilljot6161
      @gilljot6161 3 года назад

      @@inderaulakh2539 han tere nankeya di aa sunnu hna ਖੱਚ sali

    • @inderaulakh2539
      @inderaulakh2539 3 года назад

      @@gilljot6161 pao nu phn kr j dam a ok hini filma ch gandh ohnu ruk k dekhya jo sunny Leone vekhda ohnu ruk j dam a putt tera ch

  • @ਦਨਵੀਰਬੈਨੀਪਾਲ
    @ਦਨਵੀਰਬੈਨੀਪਾਲ 3 года назад +38

    ਇਹ ਪੈਸੇ ਮੰਗਣ ਵਾਲੀ ਗੱਲ ਸਾਰੀ ਗਲਤ ਆ ਅੰਮ੍ਰਿਤ ਪਾਲ ਸਿੰਘ ਕਦੇ ਪੈਸੇ ਨੀ ਮੰਗ ਸਕਦਾ ਨਾ ਫੋਨ ਤੇ ਪਰਸ ਖੋਹ ਸਕਦਾ ਇਹ ਸਾਰੀ ਗੱਲ ਗਲਤ ਹੈ

    • @manjitdhilon6480
      @manjitdhilon6480 3 года назад

      Chamkile to vi mange si, usnu vi gande gane gaun karke gadi chad dita si.

    • @shivdevmalhi
      @shivdevmalhi 3 года назад

      ੳੁਹਦੇ ਕੋਲ ਕਮਾਈ ਦਾ ਸਾਧਨ ਕੀ ਹੈ???

    • @gilljot6161
      @gilljot6161 3 года назад

      @@shivdevmalhi kheti krda oho jameen aa fortuner car aa asle le ke ghum da hor ki baans lena ohne

    • @gilljot6161
      @gilljot6161 3 года назад

      @@manjitdhilon6480 aho tu ta dwa ke aiya c

    • @shivdevmalhi
      @shivdevmalhi 3 года назад +1

      @@gilljot6161
      ਪਤੰਦਰਾ ਚੌਰਸ ਹੀ ਰੋੜਨ ਨੂੰ ਫਿਰਦਾ... ਮੈਂ ਜਾਣਦਾ ਸਭ ਕੁਝ ਅੱਖੀ ਦੇਖਿਆ ਹੋਇਆ ।।

  • @sherapadda
    @sherapadda 3 года назад +41

    ਇਹਦਾ ਕੰਮ ਹੀ ਇਹੀ ਆ ਪਹਿਲਾ ਭਲਵਾਨਾਂ ਕੋਲੋ ਮਸਾ ਬਚਿਆ ਇਹ,,,,, ਬਾਕੀ ਸਿੰਘਾਂ ਨੂੰ ਸਪੋਰਟ ਆ

  • @brarsjit531
    @brarsjit531 3 года назад +1

    ਕਾਕਾ ਤਿਆਰੀ ਅਸੀ ਵੀ ਕੀਤੀ ਨੌਕਰੀ ਲਈ ਨਹੀ ਮਿਲੀ
    ਇਸ ਦਾ ਮਤਲਬ ਇਹ ਨਹੀਂ ਕਿ ਅਸੀ ਕਿਸੇ ਦੇ ਧੀ ਪੁੱਤ ਵਿਗਾੜ ਦੇਈ ਏ । ਹੁਣ ਪ੍ਰਾਈਵੇਟ ਨੌਕਰੀ ਕਰ ਕੇ ਖਾ ਰਹੇ ਤੇਰੇ ਵਾਂਗ ਕਿਸੇ ਨੂੰ ਗਲ਼ਤ ਰਾਹ ਪੈ k nhi hak di kamai nal jio rhea
    ਬਹਾਨੇ ਨਾ ਮਾਰ ਤੂੰ ਗਲ਼ਤ ਸੀ ਹੈ ਰਹੇਗਾ ਤੇਰਾ ਚੈਨਲ ਬੰਦ ਹੋਣਾ ਚਾਹੀਦਾ

  • @amanpreetsingh4114
    @amanpreetsingh4114 3 года назад +1

    ਪਹਿਲੀ ਵਾਰੀ ਘਟ ਹੋਣ ਥੋੜ੍ਹੀ ਜਿਆਦਾ ਇਸ ਤੋ ਬਾਅਦ ਹੋਰ ਵੀ ਜਿਆਦਾ

  • @brarsarba5344
    @brarsarba5344 3 года назад +44

    ਨਾਅਰਾ ਲਾਉਣ ਆਲੀ ਤਾ ਕੋਈ ਗੱਲ ਈ ਨੀ ਸੀ

  • @sewakhanzra1230
    @sewakhanzra1230 3 года назад +23

    ਜੌ ਬੰਦਾ ਹੈ ਈ ਜੁੱਤੀ ਦਾ ਯਾਰ ਆ ਓਹਦਾ ਹੋਰ ਕੋਈ ਹੱਲ ਨਹੀਂ। ਇਹ ਸਾਲਾਂ ਗਲਤ ਵੀਡਿਓ ਬਣਾਉਂਦਾ ਹੈ ਵਧੀਆ ਹੋਇਆ ਜੌ ਵੀ ਕੀਤਾ ਸਭ ਠੀਕ ਆ

  • @gurinderkaler8455
    @gurinderkaler8455 3 года назад +135

    ਜਿਦਣ ਫੈਟਿਅਾ ਸੀ ੳੁਦਣ ਪਿਡ ਕਿਥੇ ਸੀ

    • @satpreetvirk5065
      @satpreetvirk5065 3 года назад +4

      Pakki gal A 😂😂

    • @mandeepsingh5222
      @mandeepsingh5222 3 года назад +2

      Ohdo kothe chad ke has riha hona hun farmality nu aya🤣🤣🤣

    • @GurdeepSingh-yj2jg
      @GurdeepSingh-yj2jg 3 года назад +1

      😂😂😂😂😂😂

    • @chahalpb317
      @chahalpb317 3 года назад +1

      Sahi Gall a y pind de vichale aa ke ta kutt ke gya prdXXX nu odo pind kithe c

    • @gurkahlon85
      @gurkahlon85 3 года назад +1

      😂😂😂😂😂😂😂😂😂😂😂

  • @JaskaranSingh-bp9lr
    @JaskaranSingh-bp9lr 3 года назад +3

    ਬਾਈ ਅੱਜ kishan ਅੰਦੋਲਨ ਚੱਲ ਰਿਹਾ ਤੇ ਤੁਸੀਂ ਕਿਹੜੇ ਮੁੱਦੇ ਚੱਕ ਕੇ ਬੈਠ ਗਏ।ਬਾਈ ਚੰਗੇ ਕੰਮ ਕਰੋ,ਲੋਕ ਸਾਥ ਦੇਣਗੇ।

  • @surjitsingh8256
    @surjitsingh8256 3 года назад +32

    ਜਿੰਨੇ ਕੁਮੈਂਟ ਮੈਂ ਪਿੰਡ ਵਾਲਿਆਂ ਦੀ ਸਿਫਤ ਦੇ ਪੜ੍ਹ ਲਏ ਹਨ, ਅਜੇ ਤੱਕ ਨਹੀਂ ਪੜ੍ਹੇ ।ਵਾਹ ਬਈ ਵਾਹ ਪਿੰਡ ਵਾਲਿਓ ਚੰਗਾ ਨਾਂ ਚਮਕਾਇਆ ਜੇ ਪਿੰਡ ਦਾ

  • @Gurvindersingh-zk4zj
    @Gurvindersingh-zk4zj 3 года назад +57

    ਮੈਂਨੂੰ ਤਾਂ ਪਿੰਡ ਵਾਲੇ ਵੀ ਬੇ ਗੈਰਤ ਲੱਗਦੇ ਆ ਜੋ ਏਹੋ ਜੇ ਗੰਦ ਪਾਉਣ ਵਾਲੇ ਦੀ ਹਿਮਾਇਤ ਚ ਆਏ ਨੇ। ਉੱਤੋ ਪਤੰਦਰ ਜੈਕਾਰਾ ਲਾਈ ਜਾਂਦੇ ਨੇ।

    • @sukhidhillon4841
      @sukhidhillon4841 3 года назад +1

      ਸਹੀ ਗੱਲ ਆ

    • @eknoorrs2947
      @eknoorrs2947 3 года назад

      Ikle nu kutna glt a che banda shi a che glt a ikle nal ikle lade bro dunia kam car ni hega roti li har koi kuj na kuj krda

  • @jspawaar675
    @jspawaar675 3 года назад +94

    ਸਮਝ ਨਹੀਂ ਆਉਂਦੀ ਕਿ ਪਿੰਡਾਂ ਵਾਲਿਆਂ ਨੂੰ ਵੀ ਕੀ ਹੋ ਗਿਆ ਹੈ

    • @mandeepsingh5222
      @mandeepsingh5222 3 года назад +4

      Ehna diya dhiya bhaina idda diya honiya

    • @KingHunter3597
      @KingHunter3597 3 года назад +4

      @@mandeepsingh5222 ਪਿੰਡ ਵਾਲੇ ਪਿੰਡ ਦੀ ਇੱਜਤ ਦਾ ਮਸਲਾ ਬਣਾਈ ਬੈਠੇ ਆ, ਏਹ ਸੋਚਦੇ ਹਨ ਫੇਰ ਤਾਂ ਹਰ ਕੋਈ ਆਕੇ ਆਪਾਂ ਨੂੰ ਵੀ ਕਿਤੇ ਕੁੱਟ ਨਾਂ ਜਾਇਆ ਕਰੇ ,
      ਇਹ ਸੋਚਦੇ ਆ ਕੇ ਸਾਡਾ ਪਿੰਡ ਤਾਂ
      " ਮੰਦਰ ਦਾ ਘੰਟਾ " ਸਮਝ ਰਖਿਆ ,
      ਜੋ ਵੀ ਆਉਂਦਾ ਵਜਾ ਕੇ ਚਲਾ ਜਾਂਦਾ😀😁🤣

  • @Official_musafir_jaggi_84
    @Official_musafir_jaggi_84 3 года назад +22

    ਚਵਲਾ ਦਾ ਪ੍ਰਧਾਨ ਚਵਲ ਹੀ ਹੁੰਦਾ

  • @SunilKumar-t3p6r
    @SunilKumar-t3p6r 2 месяца назад +1

    ਮਹਿੰਗਾ ਸਿੰਘਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਇਹ ਤਾਂ ਚੰਗੀ ਤਰਾਂ ਛਿੱਤਰ ਪਰੇਟ ਫੇਰ ਕਰੋ

  • @ShinepreetSingh-u7b
    @ShinepreetSingh-u7b 2 месяца назад +1

    ਆਹਾ ਜਿਹੜੇ ਬਾਹਲਾ ਉਬਰਦੇ ਨੇ ਓਹਨਾ ਨੂੰ ਪੁਛੋ ਵੀ ਆਪਦੀਆਂ ਮਾਵਾਂ ਭੈਣਾਂ ਨੂੰ ਵੀਡੀਓ ਚ ਭੇਜੋ

  • @Jeeta202
    @Jeeta202 Месяц назад +3

    ਜਿਹੜੇ ਜ਼ਿੰਦਾਬਾਦ ਕਰਦੇ ਕਿਸੇ ਨੇ ਨੀ ਖੜ੍ਹਨਾ

  • @gopalchaudhary8616
    @gopalchaudhary8616 3 года назад +41

    ਬਹੁਤ ਵਧੀਆ ਹੋਇਆ

  • @KauhrianTv
    @KauhrianTv 3 года назад +42

    ਬਾਈ ਜਦੋਂ ਪ੍ਰੋਡਿਊਸਰ ਨੂੰ ਨਹੀਂ ਸੀ ਪਤਾ ਵੀ ਮੈਨੂ ਕੁੱਟਣਗੇ
    ਫੇਰ ਪਿੰਡ ਨੂੰ ਕਿੱਥੋਂ ਪਤਾ ਲਗਦਾ ਬਾਈ

  • @swarndhindsa7022
    @swarndhindsa7022 3 года назад +88

    ਪਿੰਡ ਦਾ ਸਰਪੰਚ ਬੇਕਾਰ ਲਗਦਾ

    • @jspawaar675
      @jspawaar675 3 года назад +3

      ਬੇਅਦਬੀ ਨੂੰ ਬੇਅਵਦੀ ਕਹੀ ਜਾਂਦੈ

    • @sukhmann9289
      @sukhmann9289 3 года назад +2

      ਸਹੀ ਗੱਲ ਆ

    • @mandeepsingh5222
      @mandeepsingh5222 3 года назад

      Paiseya da bhukha wa 22

  • @baggakha744
    @baggakha744 3 года назад +1

    ਸਹੀ ਆ ਕੱਲ ਨੂ ਕਿਸੇ ਹੋਰ ਨਾਲ ਵਿ ਹੋਓ ਆ ਜਿਹੜੇ ਗਿਆਨ ਦੀਆ ਗਲਾ ਕਰਦਿਆ ਇਨਾ ਨਾਲ ਪਿੰਡ ਦਾ ਕੁਤਾ ਵਿ ਖੜਦਾ dxxx ਸਹਿ ਆ

  • @mann062
    @mann062 3 года назад +17

    ਗੰਦੇ ਬੰਦੇ ਨੇ ਸ਼ਰਮ ਲਾਹ ਕੇ ਰਖੀ ਹੋਈ ਹੈ ਪਿੰਡ ਪਤਾ ਨੀ ਇਹੋ ਜਿਹੇ ਲੋਕਾਂ ਦੀ ਕਿਉਂ ਸਪੋਟ ਕਰਦਾ ਹੈ ਮਾੜੀ ਗਲ ਹੈ

  • @mobilecranesallheavylifter6953
    @mobilecranesallheavylifter6953 3 года назад +12

    ਏਸ ਸਾਰੇ ਪਿੰਡ ਦਾ ਈ ਭਾਂਡਾ ਸ਼ੇਕਣ ਵਾਲਾ

  • @raghwindersingh9794
    @raghwindersingh9794 3 года назад +34

    ਏਹਨੂੰ ਕੁਟ ਕੇ ਨ੍ਹੀ ਗਏ ਸਮਝਾ ਕੇ ਗਏ ਆ
    ਤੂੰ ਗੰਦ ਬਹੁਤ ਪਾਇਆ ਜੈ ਤੂੰ ਵੀ

  • @sukhmann9289
    @sukhmann9289 3 года назад +13

    ਜੈਕਾਰੇ ਵਾਲੀ ਕੀ ਗੱਲ ਸੀ?

  • @Ravindersingh-vz2kq
    @Ravindersingh-vz2kq 3 года назад +8

    ਨਕਲੀ ਸਿੰਘ ਹੋਣੇ ਆ ਬਾਈ ਏਹ ਪ੍ਰੋਡਿਊਸਰ ਸੱਚ ਬੋਲਦਾ ਹੋਨਾ 😂

  • @chahalgaming3691
    @chahalgaming3691 3 года назад +3

    Full support aa prducer y❤️❤️❤️❤️❤️hatters laie 🖕🏻🖕🏻🖕🏻🌶🌶

  • @mann_sandhux29
    @mann_sandhux29 3 года назад +22

    ਜੱਕਾਰੇ ਲੋਨ ਆਲੀ ਤਾਂ ਗੱਲ ਹੀ ਨਹੀਂ ਸੀ

  • @swarndhindsa7022
    @swarndhindsa7022 3 года назад +38

    ਮਿਸਤਰੀ ਨਾਲ ਲੇਬਰ ਦਾ ਕੰਮ ਕਰਲਾ ਸਮਾਜ ਚ ਗੰਦ ਤਾ ਨਹੀਂ ਪਾਉਣਾ।

  • @directorronniesingh21
    @directorronniesingh21 3 года назад +24

    ਚੰਗਾ ਰਿਹਾ ਕੁੱਟ ਖਾ ਕੇ। 🤣

  • @kulwindersingh5093
    @kulwindersingh5093 3 года назад

    Shi stand bai agree with u

  • @NirmalSingh-iu3zf
    @NirmalSingh-iu3zf 3 года назад +1

    ਵਧੀਆ ਹੌ ਗਿਆ ਤੇਰੇ ਪੈ ਗਈਆਂ ਬਹੁਤ ਹੀ ਵਧੀਆ ਹੌਈਆ ਥੋਨੂੰ ਛਰਮ ਤਾਂ ਨੀ ਆਂਉਦੀ ਜੈਕਾਰੇ ਲੌਂਦਿਆਂ ਨੂੰ ਇਹ ਬਹੁਤ ਵਧੀਆ ਵਿਡੀਉ ਬਣਾਉਂਦਾ ਸ਼ੀ ਨਾਲੇ ਇਹ ਕੰਜਰ ਜਿਹੜੈ ਇਸ਼ ਦੇ ਨਾਲ ਖੜੇ ਨੈਂ ਸਾਲੇ ਇਨਾਂ ਦੇ ਘਰੇ ਧੀਆਂ ਭੈਣਾਂ ਮੈਨੂੰ ਲੱਗਦਾ ਹੋਣੀਆਂ ਨੀ ਜਿਹੜੈ ਇਸ਼ ਕੰਜਰ ਦੀ ਸਪੋਟ ਕਰ ਰਹੇ ਨੈਂ