ਧੀ ਜਵਾਈ ਮੇਰੀ ਸਾਰ ਪੁੱਛਦੇ ep 31 | new punjabi movie 2023 | new Short Film | Sukhpal

Поделиться
HTML-код
  • Опубликовано: 10 сен 2024
  • ਧੀ ਜਵਾਈ ਮੇਰੀ ਸਾਰ ਪੁੱਛਦੇ ep 31 | new punjabi movie 2023 | new Short Film | Sukhpal‪@PenduVirsaMansa‬
    instagram - / pendu4virsa
    facebook - / mansavirsa
    Contact no. - 9876256925 - Veer Singh Parmar ( ਜੱਸਾ )
    ਸੱਸ ਦੀ ਕਾਤਿਲ -
    • ਸੱਸ ਦੀ ਕਾਤਿਲ |sass |Ep...
    ਠੱਗ ਪੇਕੇ -
    • ਠੱਗ ਪੇਕੇ |thug peke|Ep...
    ਚਰਨੋ ਬਲੈਕਣ -
    • ਚਰਨੋ ਬਲੈਕਣ |charno| Ep...
    ਸਿਆਣੀ ਨੂੰਹ -
    • ਸਿਆਣੀ ਨੂੰਹ |nooh| Ep -...
    ਜੱਸਾ ਬਾਬਾ -
    • ਜੱਸਾ ਬਾਬਾ | Baba | Ep ...
    ਅੱਗ ਲਾਊ ਪਾ੍ਹੁਣਾ -
    • ਅੱਗ ਲਾਊ ਪ੍ਰਾਹੁਣਾ |Ep -...
    ਸੱਸ ਘਰੋਂ ਕੱਢੀ -
    • ਸੱਸ ਘਰੋਂ ਕੱਢੀ | sass |...
    ਚੰਟ ਨੂੰਹ -
    • ਚੰਟ ਨੂੰਹ | chant nooh|...
    ਚੋਰ ਜਵਾਈ -
    • ਚੋਰ ਜਵਾਈ | چور داماد| ...
    ਸ਼ਰੀਕਣ ਮਾਂ -
    • ਸ਼ਰੀਕਣ ਮਾਂ | shrikan ma...
    3 ਨੂੰਹਾਂ -
    • 3 ਨੂੰਹਾਂ | 3 nooha | n...
    ਲਾਲਚੀ ਭੈਣਾਂ| -
    • ਲਾਲਚੀ ਭੈਣਾਂ| lalchi bh...
    ਖੱਬੀ ਖਾਨ ਕੁੜਮਣੀਆਂ -
    • ਖੱਬੀ ਖਾਨ ਕੁੜਮਣੀਆਂ | ku...
    ਵਿਧਵਾ ਜਠਾਣੀ -
    • ਵਿਧਵਾ ਜਠਾਣੀ | vidwa je...
    ਲੰਗੜੀ ਨੂੰਹ -
    • ਲੰਗੜੀ ਨੂੰਹ | langdi no...
    ਦੀਵਾਲੀ ਸਿੱਧਰਿਆਂ ਦੀ -
    • ਦੀਵਾਲੀ ਸਿੱਧਰਿਆਂ ਦੀ | d...
    ਗਰੀਬਾਂ ਦੀ ਦੁਸ਼ਮਣ ਸਰਪੰਚਣੀ -
    • ਗਰੀਬਾਂ ਦੀ ਦੁਸ਼ਮਣ ਸਰਪੰਚਣ...
    ਕਰਵਾ ਚੌਥ -
    • ਕਰਵਾ ਚੌਥ| new punjabi ...
    ਬੇਬੇ ਦੀ ਸਹੇਲੀ -
    • ਬੇਬੇ ਦੀ ਸਹੇਲੀ | new pu...
    ਬੇਈਮਾਨ ਦਰਾਣੀ -
    • ਬੇਈਮਾਨ ਦਰਾਣੀ | new pun...
    ਨੂੰਹ ਦੀ ਗੁਲਾਮ -
    • ਨੂੰਹ ਦੀ ਗੁਲਾਮ | new pu...
    ਪੇਕਿਆਂ ਦੀ ਦੁਸ਼ਮਣ -
    • ਪੇਕਿਆਂ ਦੀ ਦੁਸ਼ਮਣ | new ...
    ਠੱਗ ਪੁਲਸੀਆ -
    • ਠੱਗ ਪੁਲਸੀਆ | thug | ne...
    ਵਡੇਰਿਆਂ ਦੀ ਰੋਟੀ -
    • ਵਡੇਰਿਆਂ ਦੀ ਰੋਟੀ | maa ...
    ਮਾਂ ਵਰਗੀ ਤਾਈ -
    • ਮਾਂ ਵਰਗੀ ਤਾਈ | maa | ...
    ਵਹਿਮੀ ਜੇਠਾਣੀ -
    • ਵਹਿਮੀ ਜੇਠਾਣੀ | jethani...
    ਸਿਰਫਿਰੀ ਨੂੰਹ -
    • ਸਿਰਫਿਰੀ ਨੂੰਹ | nooh|ne...
    ਧੀ ਦੇ ਵੈਰੀ -
    • ਧੀ ਦੇ ਵੈਰੀ |dhee |new ...
    ਸੱਸ ਮੇਰੀ ਬੇਅਕਲ -
    • ਸੱਸ ਮੇਰੀ ਬੇਅਕਲ |sass |...
    ਸ਼ਰੀਕੇਬਾਜ਼ੀ -
    • ਸ਼ਰੀਕੇਬਾਜ਼ੀ | shareek | ...
    ਭੂਆ ਤੋਂ ਬਦਲਾ -
    • ਭੂਆ ਤੋਂ ਬਦਲਾ | bhua | ...
    ਭੂਆ ਅੜਬ ਮਾਸੀ ਅੱਥਰੀ -
    • ਭੂਆ ਅੜਬ ਮਾਸੀ ਅੱਥਰੀ | n...
    ਲਾਲਚੀ ਸਹੁਰੇ -
    • ਲਾਲਚੀ ਸਹੁਰੇ |lalchi so...
    ਸੱਸ ਨੂੰਹ ਭੁੱਖੜ -
    • ਸੱਸ ਨੂੰਹ ਭੁੱਖੜ | sass ...
    ਰੱਖੜੀ ਗ਼ਰੀਬ ਭੈਣ ਦੀ -
    • ਰੱਖੜੀ ਗ਼ਰੀਬ ਭੈਣ ਦੀ|rakh...
    ਚੋਰ ਦੀ ਭੈਣ -
    • ਡੰਗਰ ਡਾਕਟਰਨੀ | nooh | ...
    ਡੰਗਰ ਡਾਕਟਰਨੀ -
    • ਡੰਗਰ ਡਾਕਟਰਨੀ | nooh | ...
    ਘਤਿੱਤੀ ਨੂੰਹ -
    • ਘਤਿੱਤੀ ਨੂੰਹ | nooh | n...
    ਸੱਸ ਸੱਪ ਨੂੰਹ ਨਿਓਲਾ -
    • ਸੱਸ ਸੱਪ ਨੂੰਹ ਨਿਓਲਾ | n...
    ਦਾਰੂ ਪੀਣੀ ਸੱਸ -
    • ਦਾਰੂ ਪੀਣੀ ਸੱਸ | daru |...
    ਵੈਲੀ ਦੀ ਘਰਵਾਲੀ -
    • ਵੈਲੀ ਦੀ ਘਰਵਾਲੀ |velly|...
    ਘਰ ਜਵਾਈ -
    • ਅੰਮੜੀ ਦਾ ਵਿਹੜਾ | maa |...
    ਚਲਾਕ ਕੁੜਮਣੀ -
    • ਚਲਾਕ ਕੁੜਮਣੀ | kudmani|...
    ਦੋ ਸੱਸਾਂ -
    • ਦੋ ਸੱਸਾਂ | do sassan| ...
    ਰਿਸ਼ਤਾ ਟੁੱਟ ਗਿਆ -
    • ਰਿਸ਼ਤਾ ਟੁੱਟ ਗਿਆ |maa| n...
    ਚਲਾਕ ਧੀ ਮੂਰਖ ਮਾਂ -
    • ਮਾਂ ਮੂਰਖ ਧੀ ਚਲਾਕ |maa|...
    ਵਹਿਮਣ ਤੀਵੀਂ -
    • ਵਹਿਮਣ ਤੀਵੀਂ | vehman| ...
    ਗੱਪੀ ਨੂੰਹ-
    • ਗੱਪੀ ਨੂੰਹ |gappi nooh|...
    ਸੱਸ ਸਿਆਣੀ ਨੂੰਹ ਨਿਆਣੀ -
    • ਸੱਸ ਸਿਆਣੀ ਨੂੰਹ ਨਿਆਣੀ |...
    ਹੰਕਾਰਿਆ ਸਾਢੂ -
    • ਹੰਕਾਰਿਆ ਸਾਢੂ | nooh | ...
    ਨੂੰਹ ਦਾ ਬਦਲਾ -
    • ਨੂੰਹ ਦਾ ਬਦਲਾ | nooh | ...
    ਕਮਲੀ ਸੱਸ -
    • ਕਮਲੀ ਸੱਸ | kamli sass ...
    ਧੀ ਪਿਆਰੀ ਨੂੰਹ ਫਿਟਕਾਰੀ -
    • ਧੀ ਪਿਆਰੀ ਨੂੰਹ ਫਿਟਕਾਰੀ ...
    ਲੋਕ ਕੀ ਕਹਿਣਗੇ -
    • ਲੋਕ ਕੀ ਕਹਿਣਗੇ | nooh |...
    ਨੂੰਹ ਵਿੱਚ ਭੂਤ -
    • ਨੂੰਹ ਵਿੱਚ ਭੂਤ |bhoot |...
    ਭੁੱਕੀ ਖਾਣੀ ਜਨਾਨੀ -
    • ਭੁੱਕੀ ਖਾਣੀ ਜਨਾਨੀ || ne...
    ਬੰਦੇ ਖਾਣੀ ਨੂੰਹ -
    • ਬੰਦੇ ਖਾਣੀ ਨੂੰਹ || new ...
    ਕੰਜੂਸ ਦੇ ਘਰਵਾਲੀ -
    • ਕੰਜੂਸ ਦੀ ਘਰਵਾਲੀ | |new...
    ਫੌਜਣ ਨਾਲ ਧੱਕਾ -
    • ਫੌਜਣ ਨਾਲ ਧੱਕਾ | faujan...
    ਨੂੰਹਾਂ -
    • ਨੂੰਹਾਂ | nooha | new p...
    ਮੇਰੇ ਵਾਲਾ ਤਾਂ ਸੁਧਰ ਗਿਆ -
    • ਮੇਰੇ ਵਾਲਾ ਤਾਂ ਸੁਧਰ ਗਿਆ...
    ਬੇਈਮਾਨ ਦਰਾਣੀ -
    • ਬੇਈਮਾਨ ਦਰਾਣੀ|new punja...
    ਭਲੱਕੜ ਦੀ ਘਰਵਾਲੀ -
    • ਭਲੱਕੜ ਦੀ ਘਰਵਾਲੀ|new pu...
    ਮਤਰੇਈ ਮਾਂ -
    • ਮਤਰੇਈ ਮਾਂ | maa | ne...
    ਬੁੜੀਆਂ ਵਾਲਾ ਲੋਨ -
    • ਬੁੜੀਆਂ ਵਾਲਾ ਲੋਨ|| new ...
    ਚੋਰ ਦੀ ਘਰਵਾਲੀ -
    • ਚੋਰ ਦੀ ਘਰਵਾਲੀ || new p...
    ਲਾਲਚੀ ਧੀ ਜਵਾਈ -
    • ਲਾਲਚੀ ਧੀ ਜਵਾਈ || new p...
    ਪਾਥੀ ਚੋਰਨੀ -
    • ਪਾਥੀ ਚੋਰਨੀ || new punj...
    ਭੁੱਖੜ ਸਹੁਰੇ -
    • ਭੁੱਖੜ ਸਹੁਰੇ || new pun...
    ਦੰਦੀ ਵੱਢਣੀ ਬਹੂ -
    • ਦੰਦੀ ਵੱਢਣੀ ਬਹੂ || new ...
    ਭਰਾ ਦਾ ਦੁੱਖ -
    • ਭਰਾ ਦਾ ਦੁੱਖ || new pun...
    ਠੱਗ ਬਾਬਾ -
    • ਠੱਗ ਬਾਬਾ || new punjab...
    ਲਾਲਚੀ ਨਣਦ ਭਰਜਾਈ -
    • ਲਾਲਚੀ ਨਣਦ ਭਰਜਾਈ |new p...
    ਤੀਮੀਂ ਦਾ ਗੁਲਾਮ -
    • ਤੀਮੀਂ ਦਾ ਗੁਲਾਮ |new pu...
    ਅਮੀਰ ਨੂੰਹ ਗਰੀਬ ਨੂੰਹ -
    • ਅਮੀਰ ਨੂੰਹ ਗਰੀਬ ਨੂੰਹ |n...
    ਪੇਕੇ ਸਹੁਰੇ -
    • ਪੇਕੇ ਸਹੁਰੇ | Peke | So...
    ਸੱਸ ਕੁੱਟਣੀ ਸੰਦੂਕਾਂ ੳਹਲੇ -
    • ਸੱਸ ਕੁੱਟਣੀ ਸੰਦੂਕਾਂ ੳਹਲ...
    ਨੂੰਹ ਸੱਸ ਦਾ ਗੂੜਾ ਰਿਸਤਾ -
    • ਨੂੰਹ ਸੱਸ ਦਾ ਰਿਸ਼ਤਾ | n...
    ਰਿਸਦੇ ਜਖਮ -
    • ਰਿਸਦੇ ਜਖ਼ਮ Ep 26 |new p...
    ਨੂੰਹ ਦੀ ਪਾਠ ਪੂਜਾ -
    • ਨੂੰਹ ਦੀ ਪਾਠ ਪੂਜਾ |new ...
    ਸਾਗ ਚੋਰਨੀ -
    • ਸਾਗ ਚੋਰਨੀ|Ep 22 |new p...
    ਪੇਕਿਆਂ ਦਾ ਕੁੱਤਾ -
    • ਪੇਕਿਆਂ ਦਾ ਕੁੱਤਾ | Ep -...
    Story Writer - Taini Kotkapura (9988105100)
    This work is subjected to copyright . All rights of this property are reserved to Pendu Virsa.
    Note - If anyone uploads any of our videos or a part of video on any social media platform [ without permission ] , their page will be reported immediately and can be a subject to legal proceedings.
    ਨੋਟ - ਸਾਡੀ ਮਨਜੂਰੀ ਤੋਂ ਬਿਨਾਂ ਇਸ ਚੈਨਲ ਦੀ ਕੋਈ ਵੀ ਵੀਡੀਓ youtube ਜਾਂ ਫੇਸਬੁੱਕ ਤੇ ਅੱਪਲੋਡ ਨਾ ਕਰੋ। ਅਜਿਹਾ ਕਰਨ ਵਾਲੇ ਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ।
    SUBSCRIBE OUR CHANNEL TO WATCH MORE VIDEOS .
    STAY TUNED .
    #newpunjabimovie2023
    #penduvirsa
    #punjabivirsa
    #maa
    #ਸੱਸ
    #sasnooh
    #nooh
    #kabbinooh
    #kabbisas
    #bapu
    #2023
    #punjabi
    #natak
    #beganidhee
    #nashe
    #jindagi
    #sukhpal
    #jassa
    #Suit
    #nooh
    #suit
    #suitandishaukeen
    #ardabbharjai
    #bhabi
    #bharjai
    #nanad
    #adabbharjainanadnekhadkai
    #shadaajeth
    #jeth
    #drani
    #bhradadukh
    #bhra
    #dukh
    #dramedy
    #matraimaa
    #faujan
    #fouji
    #foujannaldhakka
    #kanjoos
    #kanjoosidigharwali
    #gharwali

Комментарии • 705

  • @M___10____KING514
    @M___10____KING514 Год назад +19

    ਬਹੁਤ ਸੋਹਣੀ ਵੀਡੀਓ ਵੀਰ ਜੀ। ਧੀਆਂ ਦਾ ਜੀ ਨੀ ਕਰਦਾ ਬੁਰੀ ਬਨਣ ਨੂੰ ਰਾਣੀ ਵਰਗੀਆਂ ਨੂੰਹਾਂ ਬੁਰੀਆਂ ਬਣਾ ਦਿੰਦੀਆਂ ਨੇ। ਜਦੋਂ ਮਾਂ ਨਾਲ਼ ਗਲਤ ਹੋਵੇ ਤਾਂ ਧੀਆਂ ਚੁੱਪ ਨਹੀਂ ਬੈਠਣਗੀਆਂ। ਪਿੰਡ ਸਦੋਹਾ ਰਮਨਦੀਪ ਕੌਰ

    • @GurkirtKaur-me3pc
      @GurkirtKaur-me3pc Год назад +1

      ਬਹੁਤ ਸੋਹਣੀ ਵੀਡੀਓ ਵੀਰ ਜੀ 🙏♥️♥️♥️♥️

  • @sahdevsingh9057
    @sahdevsingh9057 Год назад +8

    ਬਹੁਤ ਹੀ ਵਧੀਆ ਸੋਚ ਹੈ ਦਿੱਲ ਖੁਸ਼ ਹੋ ਗਿਆ 👍🌹🌹

  • @parminderkaur6008
    @parminderkaur6008 Год назад +16

    ਬਹੁਤ ਵਧਾਈਆ ਸਨੇਹਾ 👌👌

  • @gurdipsidhu3358
    @gurdipsidhu3358 Год назад +3

    Vadya kahani. Kai vaari kurian hi kam aundian. Thank you 🙏🙏🙏

  • @mandeepgrewal1451
    @mandeepgrewal1451 Год назад +3

    Very Nice EpiCode
    Very good making Video
    Jassa ji and Sukhpal ji acting Superb

  • @buttasinghbssingh3742
    @buttasinghbssingh3742 Год назад +12

    ਬਹੁਤ ਵਧੀਆ ਵੀਡੀਓ ਵੀਰ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਧੀਆਂ ਤਾਂ ਧੀਆਂ ਹੁੰਦੀਆਂ ਬਹੁਤ ਵਧੀਆ ਸੁਨੇਹਾ ਦਿੱਤਾ ਵੀਰ ਮਾਂ ਪਿਉ ਦੀ ਕਦਰ ਕਰਿਆਂ ਕਰੋਂ ਇੱਕ ਵਾਰੀ ਗਏ ਵਾਪਿਸ ਨਹੀਂ ਮਿਲਦੇ

  • @harnoordhaliwal3683
    @harnoordhaliwal3683 Год назад +11

    ਬਹੁਤ ਵਧੀਆ ਜੱਸੇ ਵੀਰ ਜੀ❤❤❤ ਸੈਦੋਕੇ

  • @paramjitkaur1750
    @paramjitkaur1750 Год назад +10

    ਬਹੁਤ ਵਧੀਆ ਵੀਡੀਓ ਹੈ ਜੱਸੇ ਵੀਰ ਤੇ ਭੈਣ ਸੁਖਪਾਲ ਦਾ ਵਧੀਆ ਰੋਲ ਹੁੰਦਾ ਹੈ ਸਾਰੀ ਟੀਮ ਨੂੰ ਚੜ੍ਹਦੀ ਕਲਾ ਹੋਵੇ

  • @Kuldeepsingh-xg1zy
    @Kuldeepsingh-xg1zy Год назад +7

    ਪੇਂਡੂ ਵਿਰਸਾ ਦੀ ਟੀਮ ਨੂੰ
    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ
    ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਣ ਵਾਹਿਗੁਰੂ 🙏🙏🙏🙏🙏🙏🙏🙏🙏🙏
    ਬਾਈ ਜੀ ਕੀ ਲਿਖੀਏ ਕੀ ਨਾ ਕੋਈ ਸ਼ਬਦ ਨਹੀਂ ਹੈਗਾ ਲਿਖਣ ਨੂੰ ‌ਸਾਰੀ ਸਿਖਿਆ ਹੀ ਦੇ ਦਿੱਤੀ ਫਿਲਮ ਵਿਚ 👍👍👍👍👍👍👍👍👍👍👍🙏🙏🙏🌹🌹🌹🌹🌹🌹🌹🌹🌹🙏🌹 ਗੁਰਮੀਤ ਕੌਰ ਅਤੇ ਕੁਲਦੀਪ ਸਿੰਘ ਖਾਲਸਾ ਪਿੰਡ ਰਾਜਗੜ੍ਹ ਦੋਰਾਹਾ ਜ਼ਿਲ੍ਹਾ ਲੁਧਿਆਣਾ 🎉🎉🎉🎉🎉

  • @MandeepKaur-nc5dm
    @MandeepKaur-nc5dm Год назад +6

    Very nice video all family members are good acting 👍 👏 👌

  • @sukhjeetkaur9369
    @sukhjeetkaur9369 Год назад +13

    ਕੋਈ ਸ਼ਬਦ ਨਈ ਬਾਈ ਬਹੁਤ ਵਧੀਆ ਵਾਹਿਗੁਰੂ ਤਹਾਨੂੰ ਤਰਕੀ ਦੇਵੇ 🎉🎉🎉🎉🎉🎉🎉

  • @user-manjindersingh9023
    @user-manjindersingh9023 Год назад +7

    ਬਹੁਤ ਵਧੀਅਾ ਵੀਡਿਓ ਵੀਰ ਜੀ ਭੈਣ ਜੀ ਅਗਲੀ ਵੀਡਿਓ ਦਾ ੲਿੰਤਜਾਰ ਰਹੇਗਾ ਭੈਣ ਨੇ ਬਹੁਤ ਵਧੀਅਾ ਗੱਲ ਕੀਤੀ

  • @JRSCheema2022
    @JRSCheema2022 Год назад +8

    ਬਹੁਤ ਸੋਹਣੀ ਵਿਡਿਊ ਆ ਜੱਸੇ ਵੀਰੇ 🙏🙏🙏🙏

  • @harjeetkemannt.
    @harjeetkemannt. Год назад +5

    Bahut badhiya video dist, gurdaspur pind kalichpur to bt Hyderabad wich reh rey a thudeya vedio dehk ky dil laga rehda a miss you Punjab ❤❤❤❤❤

  • @jaspreetbakhtu7475
    @jaspreetbakhtu7475 Год назад +10

    ਬਹੁਤ ਵਧੀਆ ਵੀਡੀਓ ਬਾਈ ਜੱਸੇ ਤੇ ਭੈਣ ਸੁਖਪਾਲ ਵਾਹਿਗੁਰੂ ਜੀ ਤੁਹਾਡੀ ਨੂੰ ਟੀਮ ਨੂੰ ਚੜਦੀਕਲਾ ਵਿੱਚ ਰੱਖਣ ਜਸਪ੍ਰੀਤ ਕੌਰ ਪਿੰਡ ਰਾਮਨਿਵਾਸ

  • @manjeetsinghsukhanand2473
    @manjeetsinghsukhanand2473 Год назад +9

    ਬਹੁਤ ਵਧੀਆ ਵੀਡੀਓ ਬਾਈ ਜੀ ਬੱਚਿਆਂ ਦਾ ਫਰਜ਼ ਬਣਦਾ ਆਪਣੇ ਮਾਪਿਆਂ ਦੀ ਸੇਵਾ ਕਰਨ ਤੁਰ ਜਾਵਣ ਇੱਕ ਵਾਰ ਤੇ ਮਾਵਾਂ ਲੱਭਦੀ ਆ ਨਹੀਂ ਮਾਵਾਂ ਠੰਡੀਆਂ ਛਾਵਾਂ ਵਾਹਿਗੁਰੂ ਜੀ ਹਰ ਮਾਂ ਨੂੰ ਤੰਦਰੁਸਤ ਰੱਖੀ ਅਮਲੀ ਨੂੰ ਤਾਂ ਆਪਣੇ ਪੇਟ ਤੱਕ ਮਤਲਬ ਆ ਵਾਹਿਗੁਰੂ ਜੀ ਮੇਹਰ ਕਰਨ ਤਰੱਕੀਆਂ ਬਖ਼ਸ਼ਣ ਸਾਰੀ ਟੀਮ ਨੂੰ ਪਿੰਡ ਸੁਖਾਨੰਦ 👍

  • @GurdevSingh-fv4hd
    @GurdevSingh-fv4hd Год назад +4

    Ma hundi hai ma dunia valyo❤️❤️❤️❤️❤️🙏❤️ story is very good🙏🙏❤️🙏❤️

  • @swarnjeetkaur3966
    @swarnjeetkaur3966 Год назад +10

    Very very nice video god bless you waheguru ji 🙏 Maher karo sab ta sukhnanad 👍

    • @JagdeepSingh-jc1oy
      @JagdeepSingh-jc1oy Год назад

      Very Very nice video God bless you waheguru ji Maher Karo sab sukhand🙏🙏

  • @diljeetkaur643
    @diljeetkaur643 Год назад +5

    Bhut nice story aa bro ⭐👍⭐👍⭐👍👍👍👍👍👍⭐⭐⭐⭐⭐ from 🇨🇦🇨🇦

  • @brarlakhvirbrarlakhvir2331
    @brarlakhvirbrarlakhvir2331 Год назад +33

    ਮੈਂ ਵੀ ਡਿਪਰੈਸ਼ਨ ਦਾ ਮਰੀਜ਼ ਹਾ ਮੈਨੂੰ ਆਪਣੇ ਬੁਢਾਪੇ ਵਿਚ ਇਹੀ ਕੁਝ ਦਿਸਦਾ ਕਾਰੋਬਾਰ ਵਿਚ ਘਾਟੇ ਕਾਰਨ ਡਿਪਰੈਸ਼ਨ ਨਾਲ ਦੋ ਮਹੀਨੇ ਅੰਦਰ ਪਿਆ ਰਿਹਾ ਦੁਆ ਕਰੀਓ

  • @rajsingh2776
    @rajsingh2776 Год назад +33

    ਬਹੁਤ ਵਧੀਆ ਸਟੋਰੀ ਹੈ ਖਾਸ ਤੌਰ ਤੇ ਧੀ ਅਤੇ ਪੁੱਤਰ ਵਾਰੇ ਕਿਵੇਂ ਅੱਜਕਲ੍ਹ ਮਾਪਿਆੱ ਦੀ ਦੁਰਗਤੀ ਹੁੰਦੀ ਹੈ ਪਰ ੲਇੰਨਾਂ ਕੁੱਝ ਦੇਖਣ ਦੇ ਵਾਬਜੂਦ ਵੀ ਲੋਕ ਧੀਆਂ ਨੂੰ ਮਾੜੀਆਂ ਕਹਿੰਦੇ ਹਨ ਵੈਰੀ ਨਾਈਸ ਪਰਮਾਤਮਾ ਤੁਹਾਨੂੰ ਤਰੱਕੀ ਬਖਸੇ ਰਾਜ ਅਵਤਾਰ ਖੀਵਾ ਮਾਨਸਾ

  • @Punjabi..vegcorner
    @Punjabi..vegcorner Год назад +4

    ਬਹੁਤ ਵਧੀਆ👍👍👍👍👍
    Nice video 👍
    Waheguru ji Meher karn🙏🙏🙏🙏

  • @hundalsehaj6537
    @hundalsehaj6537 Год назад +2

    Bahut vadia masej rab tarki bakse amar jeet kour lakhimpur kheri u p to

  • @paramjeetkor
    @paramjeetkor Год назад +1

    Jasse veer bhut vadiya video bnayi malak chardi kla ch rakhe tuanu sab nu ❤

  • @navrojkaur8748
    @navrojkaur8748 Год назад +9

    ਸੁਖਪਾਲ ਬੇਟੇ ਬਹੁਤ ਵਧੀਆ ਸੁਨੇਹਾਂ ਦਿੱਤਾ ਤੁਸੀਂ ਨੇ ਵੀਡੀਓ ਬਹੁਤ ਹੀ ਸੋਹਣੀ ਆ ਤੇ ਬੇਬੇ ਦਾ ਰੋਲ ਬਹੁਤ ਵਧੀਆ ਸੀ👌🏻👌🏻👌🏻👌🏻🎉🎉🥰

  • @premmittal7111
    @premmittal7111 Год назад +4

    ਬਹੁਤ ਵਧੀਆ ਫਿਲਮ ਅੱਜ ਦਾ ਹੀਰੋ ਰਾਜੂ ਬੱਪੀਆਣਾ congratulations veer singh parmar and pendu virsa team Prem singh Mittal retire dc office Mansa very very very very nice short video

    • @JaspalKaur-ts5xz
      @JaspalKaur-ts5xz Год назад

      ਸੁਖਪਾਲ, ਭੈਣ, ਆਪ, ਦੀ, ਮਾਂ, ਨੂੰ, ਵੇਖ, ਕੇ ਮੈਨੂੰ, ਆਪਣੀ, ਮਾਂ,ਦੀ, ਬਹੁਤ, ਯਾਦ, ਆਉਂਦੀ, ਹੈ

    • @premmittal7111
      @premmittal7111 Год назад

      Thank you pendu virsa team and Raju Bhaiabu

    • @premmittal7111
      @premmittal7111 Год назад

      Thank you sir

  • @jagroopsidhu3349
    @jagroopsidhu3349 Год назад +6

    Sukhpal very nice bedeo waheguru ji Mehar karn sare tem ta 🙏🙏🙏❤️ (HASSANPUR)

  • @santdhaliwal6224
    @santdhaliwal6224 Год назад +15

    ਮਾਂ ਦੀ ਮਮਤਾ ਬਾਰੇ ਬਹੁਤ ਵਧੀਆ ਵੀਡੀਓ। ਅਮਲੀ ਨੂੰ ਤਾਂ ਅਪਣੇ ਨਸ਼ੇ ਤੱਕ ਹੀ ਮਤਲਬ ਹੁੰਦਾ। । ਪੇਂਡੂ ਵਿਰਸਾ ਦੀ ਸਮੁੱਚੀ ਟੀਮ ਨੂੰ ਪ੍ਰਮਾਤਮਾ ਸਦਾ ਚੜ੍ਹਦੀ ਕਲਾ ਬਖਸ਼ਿਸ਼ ਕਰਨ। ***** ਲਾਭ ਸਿੰਘ ਰੋਮਾਣਾ ਸ਼ੇਖਪੁਰਾ ਬਠਿੰਡਾ।

  • @armanbrar3156
    @armanbrar3156 Год назад +6

    ਵੀਡਿਓ ਅੱਜ ਦੇਖ ਕੇ ਰੋਣਆਗਿਆ ਬੇਬੇ ਦੀ ਐਕਟਿੰਗ ਬਹੁਤ ਸੋਣੀ c😢😢😢😢😢😢😢😢😢😢

  • @samarveerdilpreet9118
    @samarveerdilpreet9118 Год назад +5

    Dilpreet Kaur khaira. Very nice video. From ਬਿਰੜਵਾਲ. Keep it up

  • @gurvinderkullar5431
    @gurvinderkullar5431 Год назад +5

    ❤ ਬਹੁਤ ਵਧੀਆ ਵੀਡੀਓ ਹੈ ਬਹੁਤ ਸਿਖਿਆ ਮਿਲਦੀ ਹੈ ਜੀ ਧੰਨਵਾਦ ❤ ਗੁਰਵਿੰਦਰ ਸਿੰਘ ਕੁਲਾਰ ਮਿੱਡੂ ਖੇੜਾ

  • @amndeepkaur6757
    @amndeepkaur6757 Год назад +1

    ਬਹੁਤ ਸੋਹਣੀ ਵੀਡੀਓ ਜੀ ਕੋਟਕਪੂਰਾ

  • @ramansidhu2245
    @ramansidhu2245 Год назад +5

    ਬਹੁਤ ਵਧੀਆ ਵੀਡੀਓ ਜੱਸੇ ਬਾਈ ਨਾਲੇ ਬੱਬੀ ਬਾਈ ਨੂੰ ਵੀ ਬੁਲਾਉ ਕਿਸੇ ਵੀਡੀਓ ਚ ,ਬਹੁਤ ਚਿਰ ਹੋ ਗਿਆ ਕਵੈਤ ਗਏ ਨੂੰ 😊 ਗੁਰਸ਼ਾਨ ਸਿੰਘ ਪਿੰਡ ਭਾਰੂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।

  • @harvindersidhu8914
    @harvindersidhu8914 Год назад +3

    Very nice video 👍🏻gud massage ❤

  • @surindersharma9935
    @surindersharma9935 Год назад +3

    Bahat acchi video veerji. Maa te.maa a Didi ji good episode next video ke wait ha kush raho God bless you my sister ji

  • @ramandeepromi9017
    @ramandeepromi9017 Год назад +7

    ਬਹੁਤ ਸੋਹਣੀ ਵੀਡੀਉ ਆ ਵਾਹਿਗੁਰੂ ਜੀ ਟੀਮ ਨੂੰ ਚੜ੍ਹਦੀ ਕਲਾ ਵਿਚ ਰੱਖਣ Raman Chandigarh

  • @arshdeepkaur6895
    @arshdeepkaur6895 Год назад +3

    Babe di acting super 👍👍👍👍

  • @paramjitsehmi9778
    @paramjitsehmi9778 11 месяцев назад +1

    Very good acting satpal Kaur. Well done jassavir ji 🙏🙏

  • @jagtarmalaysia9666
    @jagtarmalaysia9666 Год назад +1

    Bahot bahot vadia video ji 🙏🙏♥️♥️

  • @JasvirKaur-ge8xk
    @JasvirKaur-ge8xk Год назад +2

    Bs dil tahio ronda jdo nooh putt apne maa baap nal eda da mada slook krde ne lakh lahnat eda de bacheya te es nalo ta bina bacheya to hi thik rhende ne maape 😭bhut hi vdiya story lgi ji ❤️💯💫🙏👌👍

  • @binderdhumi1232
    @binderdhumi1232 Год назад +5

    ਬਹੁਤ ਵਧੀਆ ਜੀ❤❤❤❤

  • @sehajpartapsingh4909
    @sehajpartapsingh4909 Год назад +11

    ਮੈਂ ਤੇ ਮੇਰਾ ਸਾਰਾ ਪਰਿਵਾਰ ਤੁਹਾਡੀ ਹਰ ਵੀਡੀਓ ਦਾ ਇੰਤਜਾਰ ਕਰਦਾ ਹੈ ਕਿਉਕਿ ਤੁਹਾਡੀ ਹਰ ਵੀਡੀਓ ਵਧੀਆ ਹੁੰਦੀ ਹੈ ਪਰ ਉਸਤੋਂ ਵਧੀਆ ਸੰਦੇਸ਼ ਸਾਨੂੰ ਸਾਰਿਆਂ ਨੂੰ ਬਹੁਤ ਆਪਣਾ ਪਣ ਮਹਿਸੂਸ ਹੁੰਦਾ ਹੈ ਪਰਮਾਤਮਾ ਤੁਹਾਨੂੰ ਤੇ ਤੁਹਾਡੇ ਟੀਮ ਨੂੰ ਤਰੱਕੀਆਂ ਬਖਸ਼ੇ ਤੇ ਤੁਸੀ ਹੋਰ ਅੱਗੇ ਤਕ ਜਾਓ ਤੇ ਦੇਸ਼ਾਂ ਪਰਦੇਸ਼ਾ ਵਿਚ ਸਾਡਾ ਪੇਂਡੂ ਵਿਰਸਾ ਪਹੁੰਚਾਈ - ਸਹਿਜ ਮੋਹਾਲੀ ਤੋਂ

  • @harkewalsandhu1815
    @harkewalsandhu1815 9 месяцев назад

    ਲੱਖ ਲਾਹਣਤ ਇਹੋ ਜਿਹੇ ਪੁੱਤ ਅਤੇ ਨੁੰਹ ਨੂੰ ਜਸਪਾਲ ਧੀ ਦਾ ਰੋਲ ਬਹੁਤ ਵਧੀਆ ਜੀ ਹਰਕੇਵਲ ਸਿੰਘ ਕਨੇਡਾ

  • @gorumadaan6132
    @gorumadaan6132 Год назад +1

    Bhut vadiya vedeo akha cho pani kdata

  • @channiverma176
    @channiverma176 Год назад +2

    dheeaa taa dheeaa hundiaa ne ...sukhpal diaa sariaa gllaan shi ne bebe nu dekh k ronna aa gya😢😢😢😢😢😢

  • @kuljitkaur1375
    @kuljitkaur1375 Год назад +15

    ਅੱਜ ਕੱਲ੍ਹ ਅਸਲ ਹਕੀਕਤ ਵਿਚ ਵੀ ਇਹੀ ਹਾਲ ਹੈ ਬਜ਼ੁਰਗਾਂ ਦਾ, ਸੱਚੀ ਰੋਣ ਆ ਗਿਆ ਦੇਖ ਕੇ 😢😢

  • @varinderdhindsa2884
    @varinderdhindsa2884 Год назад +7

    ਪਿੰਡੂ ਵਿਰਸਾਂ ਪਰਵਾਰ ਨੂੰ ਸਤਿ ਸ੍ਰੀ ਅਕਾਲ ਜੀ, ਬਿੰਦੀ ਪਰਧਾਨ ਮੰਨਵੀ

  • @BaljinderKaur-gy9ki
    @BaljinderKaur-gy9ki Год назад +4

    🙏🙏🙏🙏🙏🙏😭😭 ਬਹੁਤ ਵਧੀਆ ਵੀਰ ਜੀ

  • @official_sarbjeet5327
    @official_sarbjeet5327 Год назад +4

    Bhut soni video a akeer te ta rona a geya dekh ke video nu jado bhen ne apni Maa nu dekeya from ( sunam)

  • @lakhbirsingh2667
    @lakhbirsingh2667 Год назад +1

    ਜੱਸੇ ਬਾਈ ਤੇ ਸੁਖਪਾਲ ਭੈਣ ਬਹੁਤ ਸੋਹਣੀ ਵੀਡਿਉ ਤਰਨ ਤਾਰਨ

  • @AminaKahli-sd1ct
    @AminaKahli-sd1ct Год назад +1

    End bot nice akhan bhar gian jdon sukhpal ne kiha 2sal Bad j'amène...merey mom bi ikaley india ch hn assi bheina udher an bhra uk a jawai bi idan de hovn jassey bargey

  • @sukhasinghsarari6699
    @sukhasinghsarari6699 Год назад +5

    ਵੀਰ ਜੱਸ ਤੇਭੈਣ ਸੁਖਪਾਲ ਕੌਰ ਜੀ ਪਹਿਲਾ ਸਾਡਾ ਕੋਮੈਟ ਹੈ ਆਪਲਜੀ ਨ੪ੰ ਨਵੇ ਨਾਟਕ ਦੀਆ ਮਾਬ੨ਰਕਾ

  • @jobanpreet4935
    @jobanpreet4935 Год назад +3

    ਬਹੁਤ ਵਧੀਆ ਵੀਰੇ ਭੈਣੇ ਸੁਖਪਾਲ
    ( ਅਮਰਜੀਤ ਕੌਰ ਫਿਰੋਜ਼ਪੁਰ ਪਿੰਡ ਬਾਰੇ ਕੇ ਤੋਂ)

  • @parmindersinghdeol7656
    @parmindersinghdeol7656 Год назад +15

    ਬਹੁਤ ਵਧੀਆ ਜੱਸੇ ਵੀਰ ਕਹਾਣੀ ਸਿਖਿਆ ਦੇਣ ਵਾਲੀ ਹੈ ਧੰਨਵਾਦ ਸਾਰੀ ਟੀਮ ਦਾ

  • @jasspreet8719
    @jasspreet8719 Год назад +3

    Bhut vadia video a weheguru ji mehar kara

  • @sonusoni8530
    @sonusoni8530 Год назад +4

    Apki daily video dekhta hu . Weheguru apko hamesha kush rekhe 🙏🙏🙏

  • @ekamdhaliwal6235
    @ekamdhaliwal6235 Год назад +1

    Very nice video JASDEEP Singh wander Moga

  • @RajdeepSingh7438
    @RajdeepSingh7438 Год назад +1

    Bhut vdia show a vir tuhada rabb hor trakiyan bakshe

  • @jasschatha1933
    @jasschatha1933 Год назад +1

    Both vadya storia hundai a ne bro parmatma chadikala c rekhe ♥️ Jass chatha Nehera to 👍

  • @harpreetsharma4125
    @harpreetsharma4125 Год назад +2

    ਬਹੁਤ ਵਧੀਆ ਵੀਡੀਓ ਰੱਬ ਹੋਰ ਤਰੱਕੀ ਦੇਵੇ ਪਰਮਜੀਤ ਜਗਰਾਉਂ

  • @manjeetsinghsukhanand2473
    @manjeetsinghsukhanand2473 Год назад +22

    ਬਹੁਤ ਵਧੀਆ ਵੀਡੀਓ ਬਾਈ ਜੀ ਮਾਂ ਦੀ ਸੇਵਾ ਤਾਂ ਕਰਮਾਂ ਵਾਲਿਆ ਨੂੰ ਮਿਲਦੀ ਆ ਵਾਹਿਗੁਰੂ ਜੀ ਹਰ ਮਾਂ ਨੂੰ ਤੰਦਰੁਸਤ ਰੱਖਣ ਵਾਹਿਗੁਰੂ ਜੀ ਮੇਹਰ ਕਰਨ ਤਰੱਕੀਆਂ ਬਖ਼ਸ਼ਣ ਸਾਰੀ ਟੀਮ ਨੂੰ ਪਿੰਡ ਸੁਖਾਨੰਦ 👍

    • @kalyanisyal5839
      @kalyanisyal5839 Год назад +1

      😮😅😮😮

    • @GurvinderSingh-le4vx
      @GurvinderSingh-le4vx Год назад +1

      ​@@kalyanisyal5839 q¹❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤q¹quick 😊

  • @amandeepkaur2635
    @amandeepkaur2635 Год назад +2

    ਬਹੁਤ ਬਹੁਤ ਵਧੀਆ ਵੀਡੀਓ ਵੀਰ ਜੀ ਅਸੀਂ ਨਵੀਂ ਵੀਡੀਓ ਦਾ ਇੰਤਜ਼ਾਰ ਕਰਦੇ ਆ

  • @GURJEETSINGH-ky1je
    @GURJEETSINGH-ky1je Год назад +5

    ਬਹੁਤ ਵਧੀਆ

  • @ukwalepunjabi8357
    @ukwalepunjabi8357 Год назад +3

    Bhot waddya story ae waheguru chardikala wich rkhe varinder uk

  • @rajwindershergill9251
    @rajwindershergill9251 Год назад +1

    ਬਹੁਤ ਵਧੀਆ ਜੀ ਵਾਹਿਗੁਰੂ ਜੀ ਮੇਹਰ ਕਰਨਾ ਸਭਨਾਂ ਤੇ ਸੁਖ ਰਖੇਂ ਵਾਹਿਗੁਰੂ ਜੀ

  • @davinderdhillon7116
    @davinderdhillon7116 Год назад +6

    ❤❤❤ very great message ❤❤❤❤

  • @amriksran2967
    @amriksran2967 Год назад +2

    Very nice video Veera ji

  • @guriguri1283
    @guriguri1283 Год назад +3

    Bot vadia message from pendu virsa

  • @veerpalkuar4175
    @veerpalkuar4175 Год назад

    ਵੀਰਪਾਲ ਕੌਰ ਸੂਰਤੀਆ ਬਹਾਦਰ ਮਾਸਟਰ ਜੀ (ਹਰਿਆਣਾ )ਬਾਈ ਜੀ ਨਾਮ ਗਲਤ ਦਸ ਦਿੱਤਾ ਜੇਕਰ ਸਸ ਚੰਗੀ ਹੋਵੇ ਤਾ ਸੇਵਾ ਕਰਨ ਦਾ ਨਜ਼ਾਰਾ ਆ ਜਾਂਦਾ ਹੈ ਪਰ ਕਿਸੇ ਨਾਲ ਏਦਾ ਨਾ ਕਰੋ ਬੇਬੇ ਦਾ ਸੁਭਾਅ ਬਹੁਤ ਵਧੀਆ ਹੈ ਰੱਬ ਚੜ੍ਹਦੀ ਕਲਾ ਵਿੱਚ ਰਖੇ

  • @KuldeepSingh-sp8ke
    @KuldeepSingh-sp8ke Год назад +10

    ਅੱਡ ਹੋਣ ਵੇਲੇ ਆਪਦੀ ਮਾਤਾ ਨੂੰ ਤੀਜੇ ਹਿੱਸੇ ਦਾ ਠੇਕਾ ਦਿਵਾਉਣਾ ਚਾਹੀਦਾ ਸੀ ਦਵਾਈ ਖਾਤਰ

  • @sager-dj9ge
    @sager-dj9ge Год назад +1

    Bahut vadiya ji rabb sonu khush rakhe

  • @kulvirgill5881
    @kulvirgill5881 Год назад +5

    Very very nice story ❤

  • @akashdk5686
    @akashdk5686 Год назад +4

    Very nice video all teem nu sat Sri akal ji god bless you rab thanu hemasa khus rakhe lamiea umara bakshe. Gurjeet singh kaler dhudike moga

  • @JaspreetSingh-wu2sx
    @JaspreetSingh-wu2sx Год назад +2

    ਬਹੁਤ ਵਧੀਆ ਵੀਡੀਓ ਲੱਗੀ ਮੈ ਸਿਮਰਜੀਤ ਕੌਰ ਭੀਖੀ

  • @Amankaur-rw4vz
    @Amankaur-rw4vz Год назад +6

    Very Very nice video 😊😊 god bless you ਤੁਹਾਡੀ ਸਾਰੀਆ ਵੀਡੀਓ ਬਹੁਤ ਵਧੀਆ ਹੁੰਦੀ ਏ ❤❤ ਅਮਨਦੀਪ ਕੌਰ ਪਿੰਡ ਜਖਾਲ

  • @jassujassuchahal4297
    @jassujassuchahal4297 Год назад +1

    ❤️❤️🤗🤗👏👏👏👏

  • @HarvinderKaur-tq6nu
    @HarvinderKaur-tq6nu Год назад +1

    Very emotional story

  • @harkirat_virk91
    @harkirat_virk91 Год назад +1

    Bahot vadiaaaa video❤

  • @GurpreetKaur-nq1dm
    @GurpreetKaur-nq1dm 8 месяцев назад

    Maa rab da roop hunde aa putt nu ronde ne putt puchde ne dheeya dukh vandandiya ne dheeya jmne vele rohne ne akhir vich dheeya km andiya ne

  • @kiranpal3847
    @kiranpal3847 Год назад +5

    Pendu virsa family keep up good work job 😊😊😊😊😊😊😊🇨🇦🌺canda

  • @babblisingh-pi6mv
    @babblisingh-pi6mv Год назад +6

    Very nice video 🙏❤️

  • @harjindersingh5407
    @harjindersingh5407 Год назад

    Very good sukhpaal sistar harjindar singh galwatti 🙏🙏

  • @jagseerchann1173
    @jagseerchann1173 Год назад +1

    ਬਹੁਤ ਵਧੀਆ ਵੀਡੀਓ ਹੈ ਜਗਸੀਰ ਸਿੰਘ ਪੱਕਾ ਬਠਿੰਡਾ

  • @kghunadu1122
    @kghunadu1122 Год назад +1

    Great

  • @abdullahhaneefbasit9095
    @abdullahhaneefbasit9095 Год назад +1

    Aap ki video bahut acchi Hoti Hai gharelu type ke

  • @reshpalkaur1076
    @reshpalkaur1076 Год назад +1

    ਬਹੁਤ ਵਧੀਆ ਐਕਟਿੰਗ ਹੁੰਦੀ ਹੈ,ਹਮੇਸਾਂ ਹੀ

  • @BaljeetkaurDehar-un9gp
    @BaljeetkaurDehar-un9gp Год назад +1

    Very nice ❤❤❤

  • @jassmann1637
    @jassmann1637 Год назад +9

    ਬਹੁਤ ਵਧੀਆ ਵੀਡੀਓ ਹੈ ਜੀ ਰੱਬ ਤਹੋਨੂ ਖੁਸ਼ ਰੱਖਣ

  • @jkaur1109
    @jkaur1109 Год назад +1

    Very nice story

  • @boharsingh7725
    @boharsingh7725 Год назад +4

    ਬਹੁਤ। ਵਧੀਆ। ਬਾਈ 👌👌👌👌👌

  • @harpreetchahal995
    @harpreetchahal995 Год назад +1

    Very good ji
    🙏🙏❤️❤️❤️

  • @RanjeetSingh-jx9tw
    @RanjeetSingh-jx9tw Год назад +1

    Nice story jaspreet lassoi

  • @ShwetaSharma-fi1wy
    @ShwetaSharma-fi1wy Год назад +3

    Nice video ji. Rona aa gya

  • @BeantSingh-ih1sn
    @BeantSingh-ih1sn Год назад +14

    ਬਹੁਤ ਵਧੀਆ ਸੁਨੇਹਾ ਦਿੱਤਾ ਹੈ। ਵਾਹਿਗੁਰੂ ਜੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ।
    ਬੇਅੰਤ ਸਿੰਘ ਸੰਘਾ ਡਰੋਲੀ ਭਾਈ ਮੋਗਾ।

  • @GurpreetKaur-jr7wv
    @GurpreetKaur-jr7wv Год назад

    Bahut hee emotional video laggi ji

  • @happyjodhpurhappyjodhpur4941
    @happyjodhpurhappyjodhpur4941 Год назад +3

    Very nice video

  • @gursewaksingh-wd4ps
    @gursewaksingh-wd4ps Год назад +1

    Good massage and video veer g

  • @anitasood1826
    @anitasood1826 Год назад +3

    Bhut sohni video h ji tuhadi sai ji tuhanu hor tarkki bakshe best of luck saati team nu jasse veer n sukhpal ji tuhadi Jodi bhut sohni h ji Rajesh Rajpura

  • @jaswinderkaur4765
    @jaswinderkaur4765 11 месяцев назад +1

    🎉🎉🎉🎉🎉🎉🎉🎉

  • @jasmeetkaur4051
    @jasmeetkaur4051 Год назад +4

    Concept bahut vadia g❤🎉