ਦੋ ਨੰਬਰ ਦਾ ਕੰਮ ਵੀ ਬਾਬੇ ਨੇ ਇਮਾਨਦਾਰੀ ਨਾਲ ਕੀਤਾ

Поделиться
HTML-код
  • Опубликовано: 22 янв 2025

Комментарии • 25

  • @NirmalSingh-xf4to
    @NirmalSingh-xf4to 2 месяца назад +3

    ਟੱਕੀਆ ਦਾ ਵਜ਼ਨ ਤੀਹ ਪੈਤੀ ਗਰਾਮ। ਸਾਡੀ ਮਾਂ ਵੱਡੀ ਸਾਰੀ ਮੱਕੀ ਦੀ ਰੋਟੀ ਪਾਕੌਦੀ ਸੀ ਚਕਲੇ ਜਿਡੀ ਚਾਰ ਰੋਟੀ ਆ ਖਾ ਕੇ ਰੱਜ ਆ ਜਾਂਦਾ। ਪਰਸਾਦਾ ਤੇ ਸਾਗ ਤੇਰਾ ਵੀ ਬਹੁਤ ਸਵਾਦੀ ਆ। ਖਾ ਕੇ ਮਾ ਦੇ ਹੱਥਾ ਦੀ ਪੱਕੀ ਰੋਟੀ ਦੀ ਯਾਦ ਆ ਜਾਂਦੀ ਹੈ। ਰੱਬ ਤੇਰੇ ਮਹਿਰ ਹੱਥ ਰੱਖੇ। ਬਹੁਤੀਆਂ ਗੱਲਾਂ ਚੋ ਰਸ ਗੁਵਾਚ ਜਾਂਦਾ ਹੈ। ਕੰਟਰੋਲ ਰੱਖੋ। ਰੋਟੀ ਆ ਮੱਕੀ ਦੀਆਂ ਹੁਨ ਪੱਕਦੀਆਂ ਘਰ ਵਿੱਚ ਪਰ ਵੱਡੀਆਂ ਸਾਰੀਆਂ

  • @GurdialSingh-u7s
    @GurdialSingh-u7s 2 месяца назад +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @gurmeetsran3533
    @gurmeetsran3533 2 месяца назад +1

    Waheguru Ji Bindrakiy De Parivaar Hamesha Meher Bharea Hath Rakho Ji
    ❤❤❤❤❤

  • @Pbx31ala
    @Pbx31ala 2 месяца назад +1

    ਮਾਨ ਬਠਿੰਡੇ ਵਾਲਾ ਪੂਰਾ ਸਿਰਾ ਹੀ ਲਾਉਂਦਾ

  • @TanveerBadesha
    @TanveerBadesha 2 месяца назад +2

    Tari babe di jai ❤❤

  • @manabrar3576
    @manabrar3576 2 месяца назад +3

    ਦੋਨੋਂ ਪੂਰੇ ਰੰਗਾਂ ਦੇ ਵਿੱਚ ਆ ਸਰੀਰ ਪੂਰਾ ਕਹਿਣੇ ਵਿੱਚ ਆ

  • @Pbx31ala
    @Pbx31ala 2 месяца назад +3

    ਤੋਰੀ ਬਾਬਾ ਤੇ ਮਾਨ ਦੋਨੇ ਜਣੇ ਪੂਰੇ ਬਣੇ ਹੋਏ ਬੈਠੇ ਨੇ

  • @Pbx31ala
    @Pbx31ala 2 месяца назад +2

    ਸਮਾਨ ਸਮੂਨ ਚੰਗਾ ਖਾਧਾ ਲੱਗਦਾ ਬਾਬਾ ਜੀ

  • @PreetGur-dl2dw
    @PreetGur-dl2dw 2 месяца назад +2

    ਮਾਨ ਬਾਈ ਅੱਜ ਤਾ ਵੀਡੀਓ ਵਿੱਚ ਤੁਸੀ ਆਪਣੀ ਹੀ ਗੱਲ ਕਰੀਆ ਇਹ ਤਾ ਕੱਲੇ ਬੈਠਕੇ ਵੀ ਦੱਸ ਸਕਦੇ ਸੀ ,,ਤਾਰੀ ਬਾਬੇ ਆਲੇ ਵਿਊ ਤਾ ਧੱਕੇ ਨਾਲ ਹੀ ,ਖਿੱਚੇ ਆ 😅😅

  • @tarsemsinghrajput6675
    @tarsemsinghrajput6675 2 месяца назад +5

    ਸਾਰੇ ਬੋਲੋ ਤਾਰੀ ਬਾਬਾ ਕੀ ਜੈ 😂

  • @dogarbhullar2992
    @dogarbhullar2992 2 месяца назад +1

    BABA JI mal veh sund palyakr hunsyl Iagaya fermal daki cakda sagta mki di rotida svad ahna lokanu vpata caljaugaih ak niamtha❤🪯🪯🪯🪯🪯🪯🪯🪯

  • @tarsemsinghrajput6675
    @tarsemsinghrajput6675 2 месяца назад +2

    ਚੂਨਿਆਂ ਰੰਗਣ ਦਾ ਅੱਡਾ ਭਗਤੇ ਭਾਈ ਆ 🙏🏽

  • @bathindewale-mm6gf
    @bathindewale-mm6gf 2 месяца назад +3

    ਸ਼ਮਸ਼ੇਰ ਸੰਧੂ ਦੀ ਕਹੀ ਹੋਈ ਗੱਲ ਕਹੀ ਜਾਨਾ ਕੋਈ ਆਵਦੇ ਕੋਲੋ ਨਵੀ ਗੱਲ ਦੱਸ

  • @bahadursingh9718
    @bahadursingh9718 2 месяца назад

    ਬਹੁਤ ਵਾਲਾਂ ਇਕੱਠ ਬਹੁਤ ਹੀ ਵਾਲਾਂ ਇਕੱਠ ਗੱਲ ਮੁਇਬਲ ਦੀ। ਉਹ ਵੀ ਪੂਰੀ ਨਹੀਂ ਹੋਈ ਇਹ ਗੱਲ ਵੀ ਸ਼ਮਸ਼ੇਰ ਸੰਧੂ ਨੇ ਕ਼ਈਂ ਵਾਰੀਂ ਦੱਸੀਂ ਹੈ।

  • @deepsing2895
    @deepsing2895 2 месяца назад

    ❤❤❤❤❤

  • @balwantsinghdhaliwal1314
    @balwantsinghdhaliwal1314 2 месяца назад +1

    Full kaim deno jana

  • @gurpreetshergill8963
    @gurpreetshergill8963 2 месяца назад

    Baba iPhone 20 rakhi firda😂

  • @deepakash100
    @deepakash100 2 месяца назад

    Vaddia gallan pr lagdia gapp jiya kha pi k beth jande😂

  • @gurtejsingh7975
    @gurtejsingh7975 2 месяца назад

    Baba ji ki hall aa

  • @dogarbhullar2992
    @dogarbhullar2992 2 месяца назад +1

    Dogr bhullaruk up sitargang darha farm

  • @paramdhillon2318
    @paramdhillon2318 2 месяца назад

    Veera tera pass hor koi kaam nhi ya baba per the puri Search karni ha

  • @GurwinderSingh-ry3xn
    @GurwinderSingh-ry3xn 2 месяца назад +1

    Bhorti Nashe nal raje hoyea a full kudia jave koi gal ni Bani thudi oye