Pita duniya toh chlaa jawe sb kuch khtm jeha lgda fer😭😭,, 15 saal ho gye mere chotey veer nu v eda hi km kr k sanu pita wala pyaar te hr sukh dita pr apne sukha nu bhula k,, meri marriage krwa , choti sis nu canada bhejya, middle nu medical line ch bhej k bs hun ik chotey bhraa nu settle kr k kehnda fer mein apne baare sochna,, waheguru hr sukh dewi mere veer nu te mere eho jehe Veera nu jo ik pita de jaan toh baad hr jimewari apne te le k apne sukh bhula purey pariwaar nu paalde a 🙏🙏🙏🙏
Jo log chori kade ne, nasha karde ne loka nu marde ne bagurga te children tu marde ne uhna nu es bachy ton sikhna chaida hai ki jindgi kis tra gojardi hai God bless you beta.
ਵਾਹਿਗੁਰੂ ਜੀ ਨੇ ਬਹੁਤ ਨਿਮਰਤਾ ਪਿਆਰ ਸਿਦਕ ਸੰਤੋਖ ਸੇਵਾ ਮਿਹਨਤ ਦੀ ਦਾਤ ਦਿੱਤੀ ਗੁਰੂ ਜੀ ਬਹੁਤ ਤਰੱਕੀਆਂ ਬਖਸਿਸ਼ਸ਼ ਕਰਨਗੇ।
ਪੱਤਰਕਾਰ ਵੀਰ ਤੁਹਾਡਾ ਬਹੁਤ ਧੰਨਵਾਦ ਜੋ ਮੀਡੀਆ ਵਿਚ ਐਸੇ ਹਲਾਤ ਦੁਨੀਆਂ ਤੱਕ ਵਿਖਾਉਂਦੇ ਮਹਾਨ ਸੇਵਾ ਆਪ ਜੀ ਦੀ salute ਆਪ ਜੀ ਨੂੰ।
ਬੜਾ ਹੀ ਪਿਆਰਾ ਬਚਾ ਰਾਮਦਾਸ ਪਾਤਸਾਹ ਮਿਹਰ ਕਰੇ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਧੰਨਵਾਦ ਬੇਟਾ ਤੂੰ ਛੋਟੀ ਉਮਰ ਵਿੱਚ ਮੇਹਨਤ ਦੀ ਕਮਾਈ ਕਰਨੀ ਚਾਹੀਦੀ ਹੈ ਜੋ ਤੂੰ ਛੋਟੀ ਉਮਰ ਵਿੱਚ ਮੇਹਨਤ ਵਲ ਧਿਆਨ ਦਿੱਤਾ ਇਸ ਲੜਕੇ ਉਪਰ ਵਾਹਿਗੁਰੂ ਦੀ ਕਿਰਪਾ ਵਰਤ ਰਹੀ ਹੈ ਵਾਹਿਗੁਰੂ ਲੰਬੀ ਉਮਰ ਕਰੇ ਤੰਦਰੁਸਤੀ ਬਖਸ਼ੇ ਸਾਰੇ ਪਰਿਵਾਰ ਨੂੰ ਖੁਸ਼ ਰੱਖੋ ਤੰਦਰੁਸਤੀ ਬਖਸ਼ੇ ਸਾਰੇ ਪਰਿਵਾਰ ਨੂੰ
ਧੰਨ ਗੁਰੂ ਰਾਮਦਾਸ, ਬਣਾਈ ਨਾ ਕਿਸੇ ਦਾ ਮੌਥਾਜ,ਰਖ ਲਈ ਗਰੀਬ ਦੀ ਲਾਜ....
ਪਰਮੇਸ਼ੁਰ ਤਰੱਕੀ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਫਤੇਹ
So so proud of him!!
Guru de dono singhaan da vi dhanywaad 🙏🙏
Pita duniya toh chlaa jawe sb kuch khtm jeha lgda fer😭😭,, 15 saal ho gye mere chotey veer nu v eda hi km kr k sanu pita wala pyaar te hr sukh dita pr apne sukha nu bhula k,, meri marriage krwa , choti sis nu canada bhejya, middle nu medical line ch bhej k bs hun ik chotey bhraa nu settle kr k kehnda fer mein apne baare sochna,, waheguru hr sukh dewi mere veer nu te mere eho jehe Veera nu jo ik pita de jaan toh baad hr jimewari apne te le k apne sukh bhula purey pariwaar nu paalde a 🙏🙏🙏🙏
ਵੀਰ ਜੀ ਬੱਚੇ ਦਾ ਨੰਬਰ ਦਿਓ ਜੀ ਸਾਡੀ ਸ਼ੰਸ਼ਥਾਂ ਸਰਬੱਤ ਦਾ ਭਲਾ ਆਰਮੀ ਸੇਵਾ ਸੋਸਾਇਟੀ ਵੱਲੋ ਮਦਦ ਕੀਤੀ ਜਾਵੇਗੀ ਬਣਚੇ ਦੀ🙏🙏
ਵਾਹਿਗੁਰੂ ਜੀ ਮੇਹਰ ਕਰੀ
God bless putar ji
ਧੰਨ ਵਾਹਿਗੁਰੂ ਜੀ ਧੰਨ ਵਾਹਿਗੁਰੂ ਜੀ ਧੰਨ ਵਾਹਿਗੁਰੂ ਜੀ ਧੰਨ ਵਾਹਿਗੁਰੂ ਜੀ ਧੰਨ ਵਾਹਿਗੁਰੂ ਜੀ ਧੰਨ ਵਾਹਿਗੁਰੂ ਜੀ ਧੰਨ ਵਾਹਿਗੁਰੂ ਜੀ
ਵਾਹਿਗੁਰੂ ਤਰੱਕੀ ਬਕਸ਼ੇ ਪੁੱਤਰ ਨੂੰ ❤❤❤
waheguru ji tuhade gher sabb kush hai har ik khushi dyi iss bache no
Sachiii very nice bhut great ho tusii
Beta ji parmatma thanku khoob tarakki deve God bless u🙏🙏
ਨਿਮਰਤਾ ਸਿਦਕ ਤੇ ਗੁਰੂ ਪਿਆਰ ਨਾਲ਼ ਭਰੀ ਰੂਹ
ਗੁਰੂ ਰਾਮਦਾਸ ਸਤਿਗੁਰੂ ਅੰਗਸੰਗ ਸਹਾਈ ਹੋਣ
Love you putt baba ji kirpa karan ge himat na hari
Bro mera rona aa gya👍
Waheguru ji da Khalsa Waheguru ji di Fateh🙏🙏
Wahguru kirpa kre chote veer te
ਵਾਹਿਗੁਰੂ ਜੀ ਵਾਹਿਗੁਰੂ ਜੀ
Kynna pyàra bacha aa waheguru mehr kre
Well done
ਵਾਹਿਗੁਰੂ ਜੀ ਮੇਹਰ ਕਰੀ ਇਸ ਬੱਚੇ ਤੇ
Dhan dhan guru raamdas ji 🙏
Dhan Dhan Sri guru 🙏Ramdas das g mehar kro
ਵਾਹਿਗੁਰੂ ਜੀ ਚੜਦੀ ਕਲਾ ਰੱਖੇ🙏
Waheguru ji Maher karan sab te ji
ਵਾਹਿਗੁਰੂ ਮੇਹਰ ਕਰੋ ਬੱਚੇ ਤੇ
Waheguru ji kirpa kro bache t
God bless you putar ji
waheguru ji mehar kreo veer te ji 🙏🙏
Waheguru ji thonu sab khushiyaan drn
Waheguru ji iss bachche upar puri meher karo te rakho hamesha layi aur har pal layi inhu sukhi aur aedi isha vi puri hove 🙏🙏💯
Waheguru ji 🙏🙏
Jo log chori kade ne, nasha karde ne loka nu marde ne bagurga te children tu marde ne uhna nu es bachy ton sikhna chaida hai ki jindgi kis tra gojardi hai
God bless you beta.
ਗੁਰੂ ਰਾਮਦਾਸ ਕਿਰਪਾ ਕਰਨਗੇ ਜਰੂਰ
Waheguru ji traki baksho puttr nu
Wahaguru ji🙏
Bche tuhanu rab tarakkiyan bakhshe
God bless you putt g
ਵਾਹਿਗੁਰੂ ਮੇਹਰ ਕਰੇ
ਰਿਪੋਰਟ ਸਾਹਿਬ ਜਦੋ ਵੀ ਤੁਸੀਂ ਇਸ ਤਰਾ ਦੀ ਵੀਡੀਓ ਦਿਖਾਉਦੇ ਹੋ ਤਾ ਕਿ੍ਪਾ ਕਰਕੇ ਸਕਰੀਨ ਤੇ ਬੰਦੇ ਦਾ ਫੂਨ ਨੰਬਰ ਜਰੂਰ ਦਿਆ ਕਰੋ ਤਾ ਕਿ ਕੋਈ ਮਦਦ ਕਰ ਸਕੇ
waheguru ji
Waheguru ji mehar karn
Waheguru g
Waheguru ji
God bless you always happy beta 🙏🙏🙏🙏
God bless you brother ALL PUNJAB With you Brother ❤️🙏 LOVE From AMSTERDAM 🇳🇱 HOLLAND ❤️🙏 ❤️🚜🚜❤️🙏 NO FARMERS NO FOOD IN ALL INDIA ❤️🚜🚜❤️🙏✊
Wah ji wah Kya zazba bacchay da bacchay Di jaroor maddad honi chahida aa
ੴ🙏🙏🙏
Salute a bi tano
Waheguru g is bache de ser te mehar bhryeaw hath Rkheo g
Waheguruji mehar kar good
ਵਾਹਿਗੁਰੂ ਜੀ
Waheguru Ji 🙏🙏
Waheguru ji mehar kro veer te
🙏🙏ਵਾਹਿਗੁਰੂ ਜੀ 🙏🙏
Waheguru chardikla rakhe 🤙
Waheguru mehr kre Ena te Meri Umar MRI khushi Ena nu lgge
ਵਾਹਿਗੁਰੂ ਜੀ 🙏
Waheguru ji mehar krio ji
Waheguru ji kirpa kro
Waheguru kirpa krn ji
Waheguru ji mehar karo ji 🙏🏻🙏🏻
Waheguru tarakian bakshe
God bless you put
Waheguru mehar kru
Good Kaka g
Wow amazing kid
Waheguru g mehar kro
Guru ji bahut kuj denge
Vary nic
Waheguru mehr kre 🙏🏽🙏🏽
Salute Bache
Waheguru jii is bache te mehar kro
Singha waheguru tenu apde ang sanh rakhnan ge,
🙏🙏👍👍❤️❤️
Wmk🙏
i salut u little bro
ਕੇਪਟਨ ਅਮਰਿੰਦਰ ਸਾਹਿਬ ਜੀ ਨੂੂਰ ਨੂੰ 5ਲਖ ਦਿੱਤੇ ਸੀ ਇਸ ਬੱਚੇ ਦੀ ਵੀ ਮੱਦਦ ਕਰੋ
🙏🙏♥️🙏🙏
👍
🙏🙏
Aap g please daso k eh bacha kithe rehnda hai
waheguru ji singh Sahib ji da Mobile No Or adrees Share Krdeo Jini Help Ho sake Jrur Kra ge
🙏🙏🙏🙏
🙏🙏🙏🙏🙏👌
WAHEGURU.JI.😘😘😘🍍🍍🍍🍌🍌🍌🍌🎉🎉🎇🎇HOLLAND
Location khri hai Ji Amritsar vich
ਸਾਬਸੇ ਗੁਰਪ੍ਰੀਤ ਸਿੰਘ
😭😭😭😭😭😭
Waheguru ji eh bacha kithe rehnda hai
ਬੱਚੇ ਦੀ ਹਿੰਮਤ ਨੂੰ ਸਲੂਟ ਹੈ,
ਪਰ ਪੱਤਰਕਾਰ ਵੀਰ ਬਿਨ੍ਹਾ ਵਜ੍ਹਾ ਕਿਉ ਰੋਣ ਵਾਲਾ ਮੂਹ ਬਣਾ ਲੈਂਦਾ,ਸਭ ਨੂੰ ਪਤਾ ਵਾ ਖਬਰ ਲਾਉਣ ਨਾਲ ਤੁਹਾਨੂੰ ਕੀ ਫਾਇਦਾ ਹੁੰਦਾ ਵਾ...
Bhaii Ji Address Ya Contact V Das Diya kro Taki Koi help Ho saka
munda bhut taraki kru
parmatma kirpa kre 🙏🙏🙏
Sar bacha de Dukan da address sand karo
Bache di help kiti jave.
Àdress send karao ji