ਵਾਹਿਗੁਰੂ ਜੀ ਕਾ ਖਾਲਸਾ ਵਾਹਿਗਰੂ ਜੀ ਕੀ ਫਤਿਹ ।। ਬਾਈ ਜੀ - ਬਹੁਤ ਸੋਹਣੀ ਮੁਲਾਕਾਤ ਤੇ ਵਧੀਆ ਗੱਲਬਾਤ । We are proud of Sardar Parameet Singh, MLA who provided great answers to the tricky questions by “thalli” Saab.
Waheguru ji Very good Vichar Chardhika Khalistan Jaruri he JI Khalistan ZINDABAD SADA DAL Khalsa zindabad zindabad zindabad zindabad zindabad zindabad zindabad zindabad
Thali veer ji bhuhat vadia tusse Kissan Andolan de bhuhat Support kiti please Navdeep cannon Wala veer Haryana ton ohnu arrest kita hoya 3 months ton please ohdi support karo Media rahi 🙏🙏🙏🙏
veere tuc bhoot vdiya patarkaar o j panjab de haqq ch aye patarkaar di suchi kiti jawe gi thoda naam v ohna ch top 5 ch ave ga dil toh salaam thonu bhoot sara sangrur panjab caifornia america toh thonu bhoot sara peyaar mere dil ch tuc number one de patarkaar oo deep sidhu ne sirf thonu soormeya de patar kaar ch gineya c lbb uhh veere khich k rakho full support
Calgary aye ho Canadians nu kaho Navdeep diya video share Karan te ohnu jaldi release karao jail ton 🙏🙏. Bhuhat vadia veer hae oh waheguru Mehar Karan parivar te 🙏🙏
Sir meri ik request aa Mai Please advice dsyo Mai tourist vister visa laike auona canada .ki vister work ch convert hojuga ja km kr skda banda 🚜🚜🚜🚜🚜🚜🚜🚜🚜🚜🚜🚜🚜🚜
Tuc hargobind saab de ithasik pind ton o te guru ne apda mulk ni shdyea tuc v apde punjab ton bhajn di bjaye ethe ao chahe baaar jao par vapis aon da socho politics chlao ehi hall a punjab da
ਮੇਰੇ ਦਿਲ ਦੀ ਰੀਝ ਆ ਜਦੋਂ ਸਿੱਖ ਕੌਮ ਆਪਣਾ ਕੌਮੀ ਘਰ ਖਾਲਸਤਾਨ ਬਣਾਏਗੀ ਉਦੋਂ ਜਿੰਨ੍ਹੇ ਵੀ ਵਿਦੇਸ਼ ਵਿੱਚ ਅਮ੍ਰਿਤਧਾਰੀ ਸਿੱਖ ਐਮ ਐਲ ਏ ਜਾਂ ਹੋਰ ਔਹਦੇ ਦੇ ਨੇ ਉਹ ਵਾਪਸ ਆ ਕੇ ਆਪਣੇ ਕੌਮੀ ਘਰ ਖਾਲਸਤਾਨ ਦੀ ਵਾਗਡੋਰ ਸੰਭਾਲਣ ਤੇ ਸਾਡੇ ਦੇਸ਼ ਖਾਲਸਤਾਨ ਨੂੰ ਵਿਕਸਿਤ ਕਰਨ ਵਿੱਚ ਆਪਣਾ ਯੋਗਦਾਨ ਪਾਉਂਣ ਤਾਂ ਜੋ ਨੌਜਵਾਨ ਸਹੀ ਰਾਸਤੇ ਤੁਰਨ ਸਾਇੰਟਸ ਬਣਨ,ਇੰਜੀਨੀਅਰ ਬਣਨ, ਜੋ ਵੀ ਸਮਾਨ ਦੂਜੇ ਦੇਸਾ਼ ਨੂੰ ਲੋੜ ਅਨੁਸਾਰ ਭੇਜਿਆ ਜਾਵੇ ਉਸ ਉੱਤੇ ਮੇਡ ਇੰਨ ਖਾਲਸਤਾਨ ਦਾ ਮਾਰਕ ਹੋਵੇ। ਦੁਆਰਾ ਤੋਂ ਮਾਹਾਂਰਾਜਾ ਰਣਜੀਤ ਸਿੰਘ ਵਾਲਾ ਰਾਜ ਸਿਰਜਿਆ ਜਾਵੇ। ਉਸ ਸਮੇਂ ਪੰਜਾਬ ਦਾ ਇੱਕ ਨਾਨਕਸਾ਼ਹੀ ਸਿੱਕਾ ਇੰਗਲੈਂਡ ਦੇ ਤੇਰਾਂ ਪੌਂਡ ਦੇ ਬਰਾਬਰ ਸੀ।
👌👌👌👌ਖਾਲਿਸਤਾਨ ਜਿੰਦਾਬਾਦ
ਵਾਹਿਗੁਰੂ ਜੀ ਅਸੀਂ ਵੀ ਖਾਲਿਸਤਾਨ ਦੇ ਨਾਲ ਸਹਿਮਤ ਆ ਪਰ ਜਿਵੇ ਇਹ ਸਰਦਾਰ ਜੀ mla ਦੀ ਸੇਵਾ ਕਰ ਦੇ ਪਾਏ ਨੇ ਏਦਾਂ ਦਾ 🙏🙏ਸਾਨੂੰ ਮਹਾਰਾਜਾ ਰਣਜੀਤ ਸਿੰਘ ਵਾਲਾ ਖਾਲਸਾ ਰਾਜ ਚਾਹੀ ਦਾ ਆ ਜੀ 🙏🙏ਅਸੀਂ ਆਸ ਕਰਦੇ ਆ ਜੀ ਅੱਜ ਜੋ ਸਾਡੇ ਸਤਿਕਾਰ ਜੋਗ ਪੰਜਾਬ ਚ ਭਾਈ ਸਾਬ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜੀ ਦੂਜੇ ਭਾਈ ਸਰਬਜੀਤ ਸਿੰਘ ਜੀ ਖਾਲਸਾ ਵੀ ਏਦਾਂ ਦੀ ਹੀ ਸੇਵਾ ਕਰਨ ਜੀ ਥਾਲੀ ਸਾਬ ਜੀ ਇਹੋ ਗੱਲ ਭਾਈ ਸਾਬ ਹੁਣਾ ਨਾਲ ਜਾਕੇ ਸਾਝੀ ਕਰੋ ਤੁਸੀ ਧੰਨਵਾਦ ਜੀ 🙏🙏ਸਾਡੀ ਕੌਮ ਚ ਗਦਾਰ ਬਹੁਤ ਨੇ ਡਰ ਲਗਦਾ ਆਪਣੇ ਗਦਾਰਾਂ ਤੋਂ 🙏🙏ਵਾਹਿਗੁਰੂ ਜੀ ਪੰਜਾਬ ਤੇ ਪੁਜਾਬੀਅਤ ਦਾ ਭਲਾ ਕਰੇ 🙏🙏
ਫਿਰ ਆ ਪੰਜਾਬ ਬਚਾਓ ਯਾਤਰਾ ਤੇ ਭੰਡ ਸਰਕਾਰ ਕਿਸਾਨ ਆਗੂਆਂ ਦਾ ਧਰਨਾ ਬਾਕੀ ਸਬਤੋਂ ਵੱਡਾ ਕਾਰਨ ਗੋਲਕਾਂ ਤੇ ਕਬਜ਼ਾ ਇਹ ਕਿਥੇ ਜਾਣਗੇ ਕੰਗਨਾ ਰਣੌਤ ਦਾ ਸਿਆਪਾ ਸੜਕਾਂ ਪਾਰਕਾਂ ਦੇ ਨਾਂਮ ਤੇ ਠਗਾਂ ਦਾ ਧੰਧਾ ਬੰਦ ਹੋ ਜਾਊਗਾ ਯਾਰੋ ਸ੍ਰੀ ਗੰਗਾਨਗਰ ਰਾਜਸਥਾਨ 🙏🙏🙏🙏
ਵਾਹਿਗੁਰੂ ਕਿਰਪਾ ਕਰਨ ਜ਼ਲਦੀ ਕੌਮੀ ਘਰ ਬਣੇ 🙏🙏🦅💯💯👏👏👏👏
ਖਾਲਿਸਤਾਨ❤❤🙏🏻🙏🏻ਰਾਜ 🙏🏻🙏🏻ਕਨੇਡਾ ਵਿੱਚ ਬਹੁਤ ਵੱਧੀਆ ❤❤🙏🏻🙏🏻👍
ਥਲੀ ਵੀਰ ਜੀ ਗੰਨਮੈਨ ਚੋਰਾਂ ਨਾਲ ਹੁੰਦੇ ਇੱਕ ਸੱਚੇ ਸੁਚੇ ਸਿੰਘ ਨੂੰ ਲੋੜ ਨਹੀਂ ਪੈਂਦੀ ਡਰ ਤਾ ਚੋਰਾ ਨੂੰ ਹੁੰਦਾ
ਸਲੂਟ ਆ ਐਮ ਐਲ ਏ ਸਾਬ
*22ਜੀ ਅਸੀਂ ਤੁਹਾਡੇ ਪਿੰਡ ਦੇ ਨਾਲ ਯਾਰ ਦੋਰਾਹੇ ਤੋਂ ਬਹੁਤ ਖੁਸ਼ੀ ਹੋਈ ਧੰਨਵਾਦ*
ਸਾਡੇ ਲੋਕ 100 ਸਾਲ ਪਿੱਛੇ ਹਨ ਇੰਨਾ ਦੇਸਾ ਤੋ ਖਾਲਸਾ ਜੀ ਕਨੇਡਾ ਦੀ ਪਾਰਲੀਮੈਟ ਵਿੱਚ ਸਿੱਖ ਨਸਲਕੁਸੀ ਦਾ ਮਤਾ ਪਾਸ ਕਰਵਾਓ
22 ਜੀ 100 ਨਹੀਂ 200 ਸਾਲ ਪਿੱਛੇ ਮੇਰਾ ਬੇਟਾ ਕਨੇਡਾ ਤੋਂ ਅਮਰੀਕਾ ਨੂੰ ਟਰੱਕ ਚਲਾਉਂਦਾ ਕੱਲ ਹੀ ਅਮਰੀਕਾ ਵਿੱਚ ਹਾਈਵੇ ਤੇ ਪਾਰਕਿੰਗ ਵਿਚ ਰੋਕਿਆ ਹੋਇਆ ਸੀ ਜਦੋਂ ਪਾਰਕਿੰਗ ਬਣੀ ਸੀ ਉਦਘਾਟਨ ਵਾਲਾ ਬੋਰਡ ਦਿਖਾ ਰਿਹਾ ਸੀ ਜਿਸ ਤੇ 1824/25 ਬਣੀ ਹੋਈ ਪਾਰਕਿੰਗ ਦੇ ਬਾਰੇ ਲਿਖਿਆ ਹੋਇਆ ਸੀ
ਗੱਲਾਂ ਸੁਣੀਆਂ ਬਹੁਤ ਵਧੀਆ ਲੱਗਿਆ 👍 ਆਸ ਹੈ ਪੰਜਾਬ ਦੇ ਲੋਕ ਵੀ ਰਾਜਨੀਤੀ ਵਿੱਚੋਂ ਹੋਲੀ ਹੋਲੀ ਗੰਦ ਬਾਹਰ ਕੱਢਣਗੇ। ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ 🙏
ਧੰਨ ਧੰਨ ਗੁਰੂ ਰਾਮਦਾਸ ਜੀ ਵੀਰ ਜੀ ਜੇਕਰ ਪੰਜਾਬ ਦਾ ਸੁਧਾਰ ਕਰਨਾ ਜਿਸ ਤਰ੍ਹਾਂ ਇਹ ਵੀਰ ਜੀ ਕਹਿ ਰਹੇ ਨੇ ਭਾਈ ਅੰਮ੍ਰਿਤ ਪਾਲ ਸਿੰਘ ਖਾਲਸਾ ਭਾਈ ਬੇਅੰਤ ਸਿੰਘ ਖਾਲਸਾ ਪੰਥਕ ਬੰਦੇ ਹੀ ਅੱਗੇ ਆਪਣਾ ਸੁਧਾਰ ਕਰ ਸਕਦੇ ਨੇ ਜਿਹੜੇ ਸੱਚੇ ਸੁੱਚੇ ਅਮਾਨਦੇ ਨੇ
ਸਾਡੇ ਸ਼ਹਿਰ ਦੀ ਸ਼ਾਨ ਬਾਈ ਪਰਮੀਤ ਸਿੰਘ ਬੋਪਾਰਾਏ । MLA ਸਾਬ ਜਿੰਨੀ ਮਦਦ ਇਹ ਆਪਣੇ ਭਾਈਚਾਰੇ ਦੀ ਕਰਦੇ ਨੇ ਤਾਂ ਮਾਣ ਹੁੰਦਾ ਬਾਈ ਤੇ । ਠੰਢੇ ਸੁਭਾਅ ਦੇ ਸਰਦਾਰ ਸਾਡੇ ❤️😊
ਵਾਹਿਗੁਰੂ ਜੀ ਕਾ ਖਾਲਸਾ ਵਾਹਿਗਰੂ ਜੀ ਕੀ ਫਤਿਹ ।।
ਬਾਈ ਜੀ - ਬਹੁਤ ਸੋਹਣੀ ਮੁਲਾਕਾਤ ਤੇ ਵਧੀਆ ਗੱਲਬਾਤ ।
We are proud of Sardar Parameet Singh, MLA who provided great answers to the tricky questions by “thalli” Saab.
ਧੰਨਵਾਦ ਦਿਲੋ ਸਲੂਟ ਜੀ ਵਿਦੇਸ਼ਾ ਵਿੱਚ ਵਸਦੇ ਪੰਜਾਬੀਆ ਦਾ ਮਾ ਬੋਲੀ ਪੰਜਾਬੀ ਨੂੰ ਦਿਲ ਵਿੱਚ ਵਸਾਈ ਬੈਠੇ ਹਨ ਪੰਜਾਬ ਹਿਤੈਸ਼ੀ ਹਨ ਹਰੇਕ ਮੁੱਦੇ ਤੇ ਪੰਜਾਬ ਨੂੰ ਪਹਿਲ ਦਿੰਦੇ ਹਨ
ਥਾਲੀ ਸਾਬ ਜੀ ਬਹੁਤ ਬਹੁਤ ਧੰਨਵਾਦ ਜੀ 🙏🙏👍👍ਵਾਹਿਗੁਰੂ ਜੀ ਭਾਈ ਸਾਬ ਜੀ ਹੁਣਾ ਨੂੰ ਚੜ੍ਹਦੀਕਲਾ ਤਰੱਕੀਆਂ ਬਖਸ਼ੇ ਜੀ 🙏🙏ਧੰਨਵਾਦ ਜੀ 🙏🙏
ਬਹੁਤ ਹੀ ਵਧੀਆ ਥਲੀ ਵੀਰ ਜੀ
ਕਮਾਲ ਹੋ ਗਈ ਸਾਡੇ ਸੁਸਾਇਟੀਆਂ ਦਾ ਪ੍ਰਧਾਨ ਚਾਰ ਗਨਮੈਨ ਚੱਕੀ ਫਿਰਦਾ... ਯਾਰ ਦੋ ਤਾਂ ਸਰਪੰਚ ਰੱਖਦਾ ਨਾਲ ਅੱਜ ਕਲ ਆਪਣੇ ਬਾਡੀਗਾਰਡ... ਕਹਿੰਦੇ ਨਹੀਂ ਤਾਂ ਫੀਲਿੰਗ ਹੀਂ ਨਹੀਂ ਆਉਂਦੀ 😂😂😂😂
ਬਾਈ ਜੀ ਕਨੇਡਾ ਵਿੱਚ ਕੋਈ ਨਹੀ ਪੁੱਛਦਾ MP, MLA ਨੂੰ, ਇਹ ਸਾਰੇ ਸਰਕਾਰੀ ਸਹੂਲਤਾ ਦਾ ਅੰਨਦ ਮਾਣਦੇ ਆ😂 ਹੋਰ ਕੁਜ ਨਹੀ ਇਹਨਾ ਦੇ ਪੱਲੇ😂, ਪਰ ਅਫਸੋਸ ਕਿ ਪੰਜਾਬ ਬੈਠੇ ਲੋਕਾਂ ਨੂੰ ਕੋਣ ਸਮਜਾਵੇ😅
ਪੰਜਾਬ ਦੇ ਲੀਡਰਾਂ ਨਾਲੋ ਇਹ ਮੈਂਬਰ ਸਾਹਿਬਾਨ ਕਿੰਨੇ ਸਾਫ ਸੁਥਰੇ ਤੇ ਵਿਸ਼ਵਾਸਯੋਗ ਜਾਪ ਰਹੇ ਹਨ 🙏🥰❤️
ਬਹੁਤ ਵਧੀਆ ਕਨੈਡਾ ਹੋਵੇ ਜਾਂ ਨਿਊਜ਼ੀਲੈਂਡ ਹੋਵੇ ਭਾਵੇਂ ਹੋਰ ਕੋਈ ਵੀ ਕੈਟਰੀ ਹੋਵੇ ਆਪਣੇ ਪੰਜਾਬ ਨਾਲੋਂ ਬਹੁਤ ਵਧੀਆ ਮੇਰੀ ਬੇਟੀ ਵੀ ਕਨੈਡਾ ਸਰੀ 🇨🇦 ਵਿਚ ਹੀ ਹੈ ਥਲੀ ਵੀਰ ਜੀ ❤
ਸਰਕਾਰਾਂ ਮਾੜੀਆਂ ਹੋ ਸਕਦੀਆਂ ,ਪੰਜਾਬ ਨਹੀਂ
ਮੇਰਾ ਸੋਹਣਾ ਦੇਸ਼ ਪੰਜਾਬ ਨੀ ਮਾੜਾ ਲੀਡਰ ਹੀ ਝੂਠੇ ਆਹ ਸਾਡੇ
ਹੋਰ ਗੱਲਾਂ ਛੱਡੋ ਪਹਿਲੀ ਵੱਡੀ ਗੱਲ ਗੁਰੂ ਸਿੱਖੀ ਸਾਂਭੀ ਜੇ।
ਪੰਜਾਬ ਵਿੱਚ ਗੁੰਡਾ ਗਰਦੀ ਦਾ ਨੰਗਾ ਨਾਚ ਹੋ ਰਿਹਾ ਹੈ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ,
ਇਥੇ ਐਮ ਐਲ ਏ ਅਨਮੋਲ ਗਗਨ ਮਾਨ ਨੂੰ ਦਸ ਚੂਕੇ ਹਾ ਇਸ ਗੂੰਡੈ ਗੋਲਡੀ ਬਾਰੇ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ,😮😮😮ਐਮ ਐਲ ਏ ਅਨਮੋਲ ਗਗਨ ਮਾਨ ਵੀ ਇਸ ਗੂੰਡੇ ਤੋਂ ਡਰਦੀ ਹੈ 😮😮😮😮
ਸਾਡੇ ਮੁਲਕ ਦੇ ਲੀਡਰਾਂ ਨੂੰ ਜੇ ਇਹਨਾਂ ਸਾਰੀਆਂ ਮੁਫਤ ਦੀਆਂ ਸਹੂਲਤਾਂ ਤੋਂ ਬਿਨ੍ਹਾਂ ਰਹਿਣਾ ਪੈ ਜਾਵੇ ਤਾਂ ਉਹਨਾਂ ਨੂੰ ਤਾਂ ਇੱਕ ਦਿਨ ਵਿੱਚ ਹੀ ਗੱਸ਼ ਪੈ ਜਾਵੇ।😂
ਬਹੁਤ ਬਹੁਤ ਧੰਨਵਾਦ ਜੀ ਬਹੁਤ ਮਨ ਖੁਸ਼ ਹੋਇਆ ਜੀ ਵੀਚਾਰਾ ਸੁਣਕੇ ਜੀ 🙏🙏👍❤️❤️👍🙏🙏👍👍
ਸਾਦਗੀ ਤੇ ਸੱਚ ਦੀ ਜਿੱਤ ਹੰਦੀ ਆ ਪੰਜਾਬ ਦੇ ਮੰਤਰੀ ਖਾ ਗਏ ਨੇ ਪੰਜਾਬ ਨੂੰ ਗਰੀਬਾਂ ਦਾ ਕੋਈ ਹੱਲ ਨਹੀਂ
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤
ਬਹੁਤ ਵਧੀਆ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਬੋਹਤ ਬਧਿਆ ਸੋਚ ਭਾਈ ਖਾਲਸਾ ਜੀ ਦੀ 💛❤🙏🏻 ਜਗਦੀਪ ਸਿੰਘ ਥਲੀ ਬਾਈ ਜੀ ਧੰਨਵਾਦ ❤️🙏🏻
ਬਹੁਤ ਵਧੀਆ ਬੇਟਾ ਜੀ ਬਹੁਤ ਵਧੀਆ ਲੱਗਿਆ ਤੁਹਡੀ ਗੱਲਾਂ ਬੇਟਾ ਜੀ ਸਾਡੇ ਬੱਚੇ ਵੀ ਕੈਲਗਰੀ ਵਿਚ ਨੇ ਜੀ
ਬਹੁਤ ਵਧੀਆ ਗੱਲ ਬਾਤ
Waheguru ji Very good Vichar Chardhika Khalistan Jaruri he JI Khalistan ZINDABAD SADA DAL Khalsa zindabad zindabad zindabad zindabad zindabad zindabad zindabad zindabad
ਭਾਰਤ ਵਿੱਚ ਜਦੋਂ MLA ਬਣਦਾ ਸਭ ਤੋਂ ਪਹਿਲਾਂ ਉਹ ਦੋ ਨੰਬਰ ਦੇ ਕੰਮ ਬਾਰੇ ਚਾਨਣਾ ਪਾਉਂਦਾ MLA ਬਣਾਇਆ ਤਾਂ ਜਾਂਦਾ ਇੱਕ ਤਹਿਸੀਲ ਦੇ ਕੰਮਾਂ ਬਾਰੇ ਦੇਖ ਰੇਖ ਕਰਨ ਲਈ ਪਰ ਉਹ ਇੱਕ ਗੁੰਡਾ ਬਣ ਜਾਂਦਾ
ਵਾਏਗੂਰ ਜੀ ਵੲਏਗੂਰ ਜੀ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
Please sarey kissan union nu support karn le request karo 🙏🙏 tusse sachey media reporter ho 🙏🙏
Satsriakaal Parmeet veere, jado jado v thunu milde a man khush ho janda🙏
Thali veer ji bhuhat vadia tusse Kissan Andolan de bhuhat Support kiti please Navdeep cannon Wala veer Haryana ton ohnu arrest kita hoya 3 months ton please ohdi support karo Media rahi 🙏🙏🙏🙏
ਇੰਡੀਆ ਵਿੱਚ ਤਾਂ ਲੀਡਰਾਂ ਦਾ ਹਾਲ ਦੇਖ ਕੇ ਰਾਜਨੀਤੀ ਵੱਲ ਜਾਣ ਦਾ ਮਨ ਹੀ ਨਹੀਂ ਕਰਦਾ… ਕਿਉਂਕਿ ਬਹੁਤ ਪਾਪ ਕਰਨੇ ਪੈ ਜਾਂਦੇ ਹਨ.. ਇੱਕ ਦੂਜੇ ਤੇ ਪਰਸਨਲ ਇਲਜ਼ਾਮ ਲਗਾਉਣੇ … ਝੂਠ ਬੋਲਣਾ ਮਜਬੂਰੀ ਬਣ ਜਾਂਦੀ ਹੈ ਪਰ ਬਾਹਰਲੇ ਦੇਸ਼ਾਂ ਵਿੱਚ ਤਾਂ ਰਾਜਨੀਤਕ ਵੀ ਸਾਫ ਸੁਥਰੇ ਅਤੇ ਲੋਕ ਭਲਾਈ ਵਾਲੇ ਜਾਪਦੇ ਹਨ। ਜੇ ਪੰਜਾਬ ਤੇ ਇੰਡੀਆ ਦਾ ਅਜਿਹਾ ਮਾਹੌਲ ਬਣ ਜਾਵੇ ਤਾਂ ਬਹੁਤ ਵਧੀਆ ਲੱਗੇਗਾ।
ਵਾਹਿਗੁਰੂ ਜੀ 🙏🙏ਕਿੰਨਾ ਵਧੀਆ ਲੱਗਾ ਦੇਖ ਕੇ
veere tuc bhoot vdiya patarkaar o j panjab de haqq ch aye patarkaar di suchi kiti jawe gi thoda naam v ohna ch top 5 ch ave ga dil toh salaam thonu bhoot sara sangrur panjab caifornia america toh thonu bhoot sara peyaar mere dil ch tuc number one de patarkaar oo deep sidhu ne sirf thonu soormeya de patar kaar ch gineya c lbb uhh veere khich k rakho full support
Wahaguru ji 🙏
ਸਾਡੇ ਪਿੰਡਾਂ ਦੇ ਸਰਪੰਚ ਬਣ ਜਾਣ ਉਹ ਸੂਤ ਨੀ ਉਂਦੇ ਉਹ ਵੀ ਪ੍ਰਧਾਨ ਮੰਤਰੀ ਵਾਲੀ ਫੀਲਿੰਗ ਲੈਂਦੇ, ਇਹੀ ਫਰਕ ਆ ਏਥੇ ਨਾਲੋ ਬਾਈ,
ਵੀਰ ਜੀ ਨਛੇ ਦੇ ਖਿਲਾਫ ਕਾਰਵਾਈ ਕਰੇ ਸਰਕਾਰ ਪੰਜਾਬ ਦੇ ਮੰਡੇ ਹਾਰਟ ਟੈਕ ਨਾਲ ਖ਼ਤਮ ਹੋ ਜਾਦੇ ਆ
Thali 22 ji tahunda bahoot dhanbad
Calgary aye ho Canadians nu kaho Navdeep diya video share Karan te ohnu jaldi release karao jail ton 🙏🙏. Bhuhat vadia veer hae oh waheguru Mehar Karan parivar te 🙏🙏
Singh is king❤
੧੮ ਮਿੰਟ ਤੇ … ਲੋਕ ਤਾਂ ਚੁਣ ਲੈਣਗੇ ਪਰ ਜਿਹੜੇ ਆਲਰੈਡੀ ਪੌਲੀਟਿਕਸ ਵਿੱਚ ਲੀਡਰ ਹਨ… ਉਹ ਬਰਦਾਸ਼ਤ ਹੀ ਨਹੀਂ ਕਰਨਗੇ … ਟਿਕਟ ਨਹੀ ਲੈਣ ਦੇਣਗੇ 🤔😀😀 ਉਨਾ ਨੂੰ ਆਪਣੇ ਫਿਊਚਰ ਦਾ ਫ਼ਿਕਰ ਪੈ ਜਾਣਾ
Sir meri ik request aa Mai Please advice dsyo Mai tourist vister visa laike auona canada .ki vister work ch convert hojuga ja km kr skda banda 🚜🚜🚜🚜🚜🚜🚜🚜🚜🚜🚜🚜🚜🚜
slute thalli pajji hakk sach di awaazz slute veere from ludhiana🤗
Best comedy interview.
ਥਲੀ ਜੀ ਪਹੁੰਚ ਗਏ ਕਨੇਡਾ।ਸਰੀ ਵਾਲ਼ੇ ਪਾਸੇ ਕਦੋਂ ਆਉਣਾ।ਜੇ ਹੋ ਸਕਿਆ ਤਾਂ ਮਿਲਦੇ ਆਂ।
Waheguru g mehar kran g
❤ Veer g
Nice interview thali saab. Great job mla saab. 🙏👍💯
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
Great
❤❤
Dhan dhan guru ramdas ji waheguru ji mhear karn ji 🙏🙏
Thali.vir jindabad
Very good
Guru nanak g da ashirwad a bopa rai sahib
ਕੈਮਰੇ ਅੱਗੇ ਉਂਗਲ ਆ ਰਹੀ ਹੈ।
ਪੰਜਾਬ ਦੇ ਲੀਡਰ ਭੇਜਣੇ ਪੇਣੈ ਲਗਦਾ😅😅
Waheguru ❤
ਥਲੀ ਬੇਟਾ ਤੁਹਾਨੂੰ ਕੈਲਗਰੀ ਵਿਚ ਦੇਖ ਕੇ ਬਹੁਤ ਖੁਸ਼ੀ ਹੋਈ।
ਮੈ.ਵਿਧਵਾ.ਔਰਤ ਵੀਰੇ.ਆਸਰਾ.ਕੋਈ ਨਹੀ ਮੈਨੂ ਗਰੀਬ ਨੂ ਛੋਟੇ.ਮੋਟੇ.ਰੋਜਗਾਰ ਲਈ ਹੈਲਪ ਕਰਦੋ ਤਾ ਜੋ.ਆਪਣਾ.ਤੇ.ਬਚਿਆ ਦਾ.ਪੇਟ ਪਾਲ ਸਕਾ ਇਕ ਬਾਹ ਕਮ ਨਹੀ ਕਰਦੀ
Very good work
very nice
Salute a bai ji edr punjab ta bura haal a political da
Very nice good mla ,
❤❤❤❤❤
Very nice ji
👌👌
Very nice 🎉
Kash veer ji lndia vich v estara hunda.
ਆਹ ਲੱਗਦੇ ਐਮ ਐਲ ਏ ਸਾਹਬ
ਅਸਲੀ ਐਮ ਐਲ ਏ ਕਹਿੰਦੇ ਹੀ ਇਹਨੂੰ ਆ ਵੀਰ
Bai ji sonu milnaa
Tuc Edmonton aunaa
Nhi tan asi calgary aa k mill jana tuhaanu
How should I contact you bai ji.?
🙏🏻👍👍👍🙏🏻
Real democracy 🙏
👌👌♥️
🙏🙏
❤❤❤❤❤❤❤❤❤❤❤❤❤❤❤❤❤❤❤❤❤❤❤
Nies
👏👏
Good
Vota v a 28 July nu calgery ch referendum dea
🎉🎉🎉🎉🎉🎉🎉🎉🎉
👍👍👍👍👍
Ik ik gal sunan wali a veere de
❤️❤️🙏🙏👍👍
👍
💐🙏
Cheap publicity by Indian press reporter
Veer g bache nu came ne malda ona de help karo please 🙏🙏
Koi punjabi veer kingston to hove taan daso ji
Bi ji
ਖ਼ਾਲਸ
Bi da no mil sakda
Hun NDP te liberal khatam a Canada cho
Very nice 👍👍👍
2 crore jansakhi sarri😅 apni 140 fir v best
❤❤😂
Jo Vakhde o ha nhi
Tuc hargobind saab de ithasik pind ton o te guru ne apda mulk ni shdyea tuc v apde punjab ton bhajn di bjaye ethe ao chahe baaar jao par vapis aon da socho politics chlao ehi hall a punjab da
ਆਉਂਦੇ ਨੂੰ ਜੇਲ ਚ ਸਿੱਟ ਦੇਣ ਜਿਵੇਂ ਪਹਿਲਾਂ ਕਰੇ ਆ
Nhi bai sonu punjab aona chyda
ਕਿੰਨਾਂ ਸਿਆਣਾ 😂
Ganman gandh culture de and corruption de ethe gal nah karia karro
Ganman lenneh ah tah India jaweo
Enve jablea mare jana tenu ne pta Chanda ch ki koch hunda