Veerpal Kaur Humsafar Gurjant Chahal | ਮੇਰੀ ਸੱਸ ਬਹੁਤ ਚੰਗੀ ਸੀ,ਮਾਂ ਨੂੰ ਯਾਦ ਕਰਕੇ ਰੋ ਪਏ ! | Humsafar

Поделиться
HTML-код
  • Опубликовано: 10 май 2024
  • Veerpal Kaur Humsafar Gurjant Chahal | ਮੇਰੀ ਸੱਸ ਬਹੁਤ ਚੰਗੀ ਸੀ,ਮਾਂ ਨੂੰ ਯਾਦ ਕਰਕੇ ਰੋ ਪਏ ! | Humsafar
    ਮੇਰੀ ਸੱਸ ਬਹੁਤ ਚੰਗੀ ਸੀ,ਮਾਂ ਨੂੰ ਯਾਦ ਕਰਕੇ ਰੋ ਪਏ !
    ਮੇਰੀ ਜ਼ਿੱਦ ਸੀ ਕਿ ਨੌਕਰੀ ਲੱਗਕੇ ਹੀ ਵਿਆਹ ਕਰਾਉਣਾ ।
    ਇਹ ਹਮਸਫ਼ਰ ਜੋੜੀ ਜਾਨੂੰਨੀ ਬਹੁਤ ਐ !
    ਵੀਰਪਾਲ ਕੌਰ ਦੱਸਦੀ ਹੈ ਕਿ ਮੇਰੀ ਸੱਸ ਮਾਂ ਬਹੁਤ ਚੰਗੀ ਸੀ । ਗੁਰਜੰਟ ਚਾਹਲ ਅਤੇ ਵੀਰਪਾਲ ਕੌਰ ਨੇ ਪਿੰਡ 'ਚ ਰਹਿੰਦਿਆਂ ਆਪਣੀਆਂ ਘਰੇਲੂ ਜ਼ਿੰਮੇਵਾਰੀਆਂ ਵਾਂਗ ਆਪਣੇ ਸਕੂਲ ਅਤੇ ਵਿਦਿਆਰਥੀਆਂ ਪ੍ਰਤੀ ਆਪਣੀ ਫਰਜ਼ਾਂ ਨੂੰ ਬਾਖੂਬੀ ਨਿਭਾਇਆ ਹੈ । ਇਸ ਵੀਡੀਓ ਨੂੰ ਪੂਰੀ ਸੁਣਿਓ ਅਤੇ ਸ਼ੇਅਰ ਕਰੋ ।
    Veerpal Kaur,Humsafar,Gurjant Chahal,Veerpal,shorts films,Chahal,humsafar,humsafar episode,best humsafar,best love,best love story,love story,greatest love story,love story humsafar,beauty parlour,punjabi viah,punjab,punjabi,sirlekh episode,humsafar story,humsafar episode sirlekh,love episode,love episode sirlekh,muhabat,muhabatnama,best punjabi story,viah punjab,sirlekh,sirlekh channel,sirlekh tv,Veerpal Kaur Humsafar Gurjant Chahal
    #humsafar #humsafarepisode #lovestory #muhabat #viah #punjab #sirlekh #sirlekhchannel #sirlekhtv
    Humsafar EP- 21

Комментарии • 50

  • @GurjantSingh-ot6qz
    @GurjantSingh-ot6qz Месяц назад +6

    ਸਿਰਲੇਖ ਦੀ ਸਮੁੱਚੀ ਟੀਮ ਦਾ ਐਨਾ ਮਾਣ ਬਖਸ਼ਣ ਲਈ ਬਹੁਤ ਬਹੁਤ ਸ਼ੁਕਰੀਆ ਜੀ 🙏

  • @gagandeepkaur9623
    @gagandeepkaur9623 Месяц назад +1

    ਵੀਰਪਾਲ ਮੈਡਮ ਮੇਰੇ ਅਧਿਆਪਕਾ ,ਸੱਚੀਂ ਮਾਣ ਮਹਿਸੂਸ ਹੋਇਆ ❤❤🙏🙏🥰

  • @amandeepdhalio3453
    @amandeepdhalio3453 Месяц назад +1

    ਦਿਲ ਖੁਸ਼ ਹੋ ਗਿਆ ਇੰਟਰਵਿਊ ਸੁਣ ਕੇ ਵੀਰਪਾਲ ਮੈਡਮ ਹਮੇਸ਼ਾ ਸਾਡੇ ਆਦਰਸ਼ ਅਧਿਆਪਕ ਰਹਿਣਗੇ

  • @BaljitSingh-bj4vm
    @BaljitSingh-bj4vm Месяц назад +2

    ਬਹੁਤ ਹੀ ਵਧੀਆ ਮਹਤਵਪੂਰਣ ਗੱਲਾਂ ਕੀਤੀਆਂ ਵਾਹਿਗੁਰੂ ਜੀ ਚੜਦੀ ਕਲਾ ਬਖਸ਼ਣ ਕਾਫੀ ਗੱਲਾਂ ਸਾਡੇ ਨਾਲ ਮੇਲ ਖਾਂਦੀਆਂ ਹਨ ਸਾਡੀਆਂ ਦੋ ਬੇਟੀਆਂ ਹਨ ਇਕ ਚਾਰ ਸਾਲ ਤੋਂ ਪੀ ਐਚ ਡੀ ਕਰ ਰਹੀ ਹੈ ਇਕ ਬੀ ਐੱਸ ਸੀ ਨਰਸਿੰਗ ਕਰਕੇ ਕਨੇਡਾ ਹਸਪਤਾਲ ਵਿਚ ਸੁਪਰਵਾਈਜ਼ਰ ਹੈ ਇਹ ਸਭ ਉਹਨਾਂ ਦੀ ਮੰਮੀ ਦੀ ਦੇਣ ਹੈ ਕਿਉਂਕਿ ਮੈਂ ਆਰਮੀ ਵਿੱਚ ਸੀ ਤੇ ਸਕੂਲ ਵਿੱਚ ਟੀਚਰ ਰਹੀ ਸੀ ਚਾਰ ਸਾਲ ਪਹਿਲਾਂ ਉਹ ਸਾਨੂੰ ਛੱਡ ਕੇ ਇਸ ਦੁਨੀਆਂ ਤੋਂ ਰੁਖ਼ਸਤ ਹੋ ਗੲਏ। ਉਹਨਾਂ ਦੀਆਂ ਦਿੱਤੀਆਂ ਗਾਈਡ ਲਾਈਨ ਕੰਮ ਆ ਰਹੀਆਂ ਹਨ ਵਾਹਿਗੁਰੂ ਜੀ ਮੇਹਰ ਕਰਨ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @gurdassidhu8281
    @gurdassidhu8281 Месяц назад +1

    ਬਹੁਤ ਵਧੀਆ ਗੱਲਬਾਤ ਵੀਰ ਗੁਰਜੰਟ ਚਾਹਲ ਅਤੇ ਵੀਰਪਾਲ ਕੌਰ, ਜਿਉਂਦੇ ਵਸਦੇ ਰਹੋ, ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ

  • @Eastwestpunjabicooking
    @Eastwestpunjabicooking Месяц назад

    ਬਹੁਤ ਵਧੀਆ ਗੱਲ ਕਿ ਕੁੜੀਆ ਹਰ ਨਿੱਕੀ ਨਿੱਕੀ ਗੱਲ ਮਾ ਨੂ ਦੱਸਦੀਆਂ ਤੇ ਘਰ ਚ ਖ਼ਰਾਬੀ ਪੈ ਜਾਂਦੀ

  • @sukhimaghanian707
    @sukhimaghanian707 Месяц назад +3

    ਬਹੁਤ ਸੋਹਣੀਆਂ ਗੱਲਾਂ ਕੀਤੀਆਂ ਹਨ।

  • @user-er4he8wi2b
    @user-er4he8wi2b Месяц назад

    ਬਹੁਤ ਵਧੀਆ ਗੱਲ ਬਾਤ ਛੋਟੀ ਭੈਣ ਜਿਉਂਦੇ ਵੱਸਦੇ ਰਹੋ

  • @mehakgaming9930
    @mehakgaming9930 Месяц назад +1

    Very nice y ji

  • @arshpreet572
    @arshpreet572 Месяц назад +1

    ਇੰਟਰਵਿਊ ਦੇਖ ਕੇ ਮਨ ਨੂੰ ਬੜੀ ਖੁਸ਼ੀ ਹੋਈ ਤੇ ਮਾਣ ਵੀ ਮਹਿਸੂਸ ਹੁੰਦਾ ਹੈ ਕਿ ਮੈਨੂੰ ਸਰ ਤੇ ਮੈਡਮ ਦੋਵਾਂ ਕੋਲੋਂ ਹੀ ਪੜ੍ਹਨ ਦਾ ਮੌਕਾ ਮਿਲਿਆ ਤੇ ਬਹੁਤ ਕੁਝ ਸਿੱਖਣ ਨੂੰ ਵੀ ਮਿਲਿਆ । ਮੈਂ ਵੀ ਇਹੀ ਇੱਛਾ ਰੱਖਦੀ ਹਾਂ ਕਿ ਆਪਣੇ ਭਵਿੱਖ ਵਿੱਚ ਤੁਹਾਡੇ ਵਰਗੀ ਅਧਿਆਪਕ ਬਣਾਂ 😇🙏

  • @Eastwestpunjabicooking
    @Eastwestpunjabicooking 21 день назад

    ਕਾਸ਼!ਇਬੋ ਜਿਹੇ ਸਾਰੇ ਬੱਚੇ ਤੇ ਹਰ ਮਾਂ ਦੇ ਘਰ ਇਹੋ ਜਿਹੀ ਬੇਟੀ ਨੂਹ ਦੇ ਰੂਪ ਚ ਆਏ ਤਾਂ ਕਿੰਨਾ ਵਧੀਆ ਬੋ ਦਾਵੇ ਸਾਰਾ ਸਮਾਜ।

  • @balwantsinghdhadda2644
    @balwantsinghdhadda2644 18 дней назад

    Very nice thought
    Very nice couple
    God bless them both

  • @manjeetsinghbappiana6122
    @manjeetsinghbappiana6122 Месяц назад

    ਦਿਲ ਖੁਸ਼ ਹੋ ਗਿਆ ਤੁਹਾਡੀਆਂ ਗੱਲਾਂ ਸੁਣ ਕੇ👏👏....ਤੁਸੀਂ ਦੋਵੇਂ ਹਮੇਸ਼ਾ ਹੀ ਮੇਰੇ ਆਦਰਸ਼ ਅਧਿਆਪਕ ਰਹੋਗੇ....ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ....🤲🤲

  • @nittunittu9702
    @nittunittu9702 Месяц назад

    Bht vdia mam❤

  • @PritamSingh-ok4jf
    @PritamSingh-ok4jf Месяц назад

    God bless your all family members.

  • @poonamsingla9531
    @poonamsingla9531 Месяц назад +1

    ਬਹੁਤ ਬਹੁਤ ਵਧੀਆ ਜੀ।🙏🙏🙏🙏

  • @karamjeetkour1779
    @karamjeetkour1779 Месяц назад

    ਬਹੁਤ ਵਧੀਆ ਗਲਬਾਤ ਜੀ।

  • @amritcheema2496
    @amritcheema2496 Месяц назад +2

    Manoo lgda eh sadi same story aa v v nice interview

  • @sukhwinderkaur6883
    @sukhwinderkaur6883 23 дня назад

    Very nice 🎉🎉

  • @smvloger9454
    @smvloger9454 Месяц назад

    ਬਹੁਤ ਵਧੀਆ ਗੱਲਬਾਤ
    ਸਦਾ ਖੁਸ਼ ਰਹੋ

  • @parvindermahal15
    @parvindermahal15 Месяц назад

    Bahut khoobsurat vichar pesh kite, gurjant ji, virpal mam, God bless you

  • @TarshveerSidhu
    @TarshveerSidhu Месяц назад

    ਮਾਨ ਮਤੀ ਜੋੜੀ

  • @jyotikaur7720
    @jyotikaur7720 Месяц назад

    ਸੱਚੀ ਬਹੁਤ ਜਿਆਦਾ ਵਧੀਆ ਵਿਚਾਰਾਂ ਦੇ ਮਾਲਕ ਨੇ ਦੋਵੇ ਗੁਰੂ

  • @rajindersinghchahal6796
    @rajindersinghchahal6796 Месяц назад

    ਬਹੁਤ ਵਧੀਆ ਗੁਰਜੰਟ ਬਾਈ ਜੀ।
    ਖ਼ੁਸ਼ ਰਹੋ
    ਰਾਜਿੰਦਰ ਸਿੰਘ ਚਾਹਿਲ

  • @Eastwestpunjabicooking
    @Eastwestpunjabicooking 21 день назад

    ਘਰ ਤਾਂ ਟੁੱਟੇ ਮਾਪੇ ਵੀ ਟੁੱਟ ਗਏ। ਜਿਹੜੀਆਂ ਕੁੜੀਆਂ ਮੁੰਡੇ ਦੇ ਮਾਪਿਆ ਨੂ ਨਹੀ ਸਿਰਫ ਆਪਣੀਆ ਮਾਂਵਾਂ ਨਾਲ 4-5 ਘੰਟੇ ਗੱਲਾਂ ਨਿੱਕੀਆਂ ਕਰਨੀਆਂ ਬੁਣ ਆਹ ਕਰਦੀ ਸੱਸ, ਆਹ ਪਾਇਆ ਆਹ ਖਾਧਾ। ਬਹੁਤ ਹੀ ਗਲਤ ਅਸਰ। ਕੁੜੀ ਦੀ ਮਾਂ ਬਹੁਤ ਸਿਆਣੀ ਪਰ ਮੁੰਡੇ ਦੀ ਮਾਂ ਵਧੀਆ ਨੀ ਲੱਗਦੀ।

  • @maninder5817
    @maninder5817 Месяц назад +1

    Very nice

  • @butasinghbutasingh4445
    @butasinghbutasingh4445 Месяц назад +1

    very nice

  • @Kaur.brar23
    @Kaur.brar23 Месяц назад

    Manu v mare sass bahut paeyre a bahut nice ne sass maji ma apni maa to v jada payar kardea a mother in law nu ❤❤

  • @harsimratsingh5386
    @harsimratsingh5386 Месяц назад

    Very nice ❤❤

  • @JagwinderSidhu-ip1yz
    @JagwinderSidhu-ip1yz Месяц назад

    Nice

  • @rupinderkaler3517
    @rupinderkaler3517 Месяц назад +1

    Very. Very. Nic ❤❤

  • @butagrewalbutagrewal7345
    @butagrewalbutagrewal7345 Месяц назад

    Very nice view for.family.god.mahar.kru.may.u.live.long.sucess.in.your.life

  • @bahalsingh5704
    @bahalsingh5704 Месяц назад

    Bahut vadea ji

  • @Tarachand-nb9ps
    @Tarachand-nb9ps Месяц назад

    ਸਦਾਖੁਸਰਹੋ

  • @sikanderdhaliwal1995
    @sikanderdhaliwal1995 Месяц назад

    ਬਹੁਤ ਹੀ ਖੂਬਸੂਰਤ

  • @santlashmanmuni6045
    @santlashmanmuni6045 Месяц назад

    ਬਿਲਕੁਲ ਸਹੀ ਕਿਹਾ ਬੱਚਿਆਂ ਘੂਰਨ ਤੇ ਬੱਚੇ ਦੇ ਮਾਂ ਬਾਪ ਵਲੋਂ ਉਲਾਂਭਾ ਦੇਣਾ ਜਾਇਜ਼ ਨਹੀਂ ਸਾਡੇ ਡੇਰੇ ਚ, ਛੋਟੇ ਹੁੰਦੇ ਵੇਖ ਦੇ ਸੀ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਦੇ ਮਾਮਾ ਜੀ ਔਂਦੇ ਹੁੰਦੇ ਸੀ ਓਹ ਕਹਿੰਦੇ ਕਿ ਸਾਡੀ ਭੈਣ ਨੇ ਮਾਸਟਰਾਂ ਨੂੰ ਇਹ ਕਹਿ ਦਿੰਦੇ ਸਨ ਪ੍ਰਤਾਪ ਨੂੰ ਪੜ੍ਹਨ ਵੇਲੇ ਘੂਰਨ ਤੋਂ ਝਿਜਕਣਾ ਨਹੀਂ

  • @beantkaurlectpbi5333
    @beantkaurlectpbi5333 Месяц назад

    Bahut vadhiya g.....

  • @user-ws6ib1ys2u
    @user-ws6ib1ys2u Месяц назад

    Very very nice 🙏🏻👍

  • @InderjeetSingh-re6qj
    @InderjeetSingh-re6qj Месяц назад

    Very nice 👍👍

  • @manjeetsidhu9072
    @manjeetsidhu9072 Месяц назад

    Good job ji

  • @Eastwestpunjabicooking
    @Eastwestpunjabicooking 21 день назад

    ਮੈਡਮ ਤੁਸੀ ਲੂਬੰੜੀ ਕਿਸ ਚੀਜ ਨੂ ਕਹਿੰਦੇ ਓ

  • @gurdeepsinghdhillon258
    @gurdeepsinghdhillon258 Месяц назад +1

    ਸੋਹਣੀ ਗੱਲਬਾਤ

  • @manjitkaurdhaliwal7358
    @manjitkaurdhaliwal7358 Месяц назад

    Ssa puter me tarsdi a mare nhu kdi vi gL ne kardie sara kam audi nu nibar landi a manu kushi hove je o gal kre

  • @manjitkaurdhaliwal7358
    @manjitkaurdhaliwal7358 Месяц назад

    Dhee changi e ghr ghr aun jindi rh put

  • @PritamSingh-ok4jf
    @PritamSingh-ok4jf Месяц назад

    ਬਚਪਨ diyan kheda,kahanyan,bujhartan
    Aakhan,muhawre, ਸਭ khatm ho gaya bhai.

  • @Tarachand-nb9ps
    @Tarachand-nb9ps Месяц назад

    ਗੂਰਨਾਵਨਾਨਕਦੈਵਜਹ

  • @harsimratsingh5386
    @harsimratsingh5386 Месяц назад

    Very nice

  • @Kisanfoodfarming
    @Kisanfoodfarming Месяц назад +1

    Nice

  • @PrabhjotKaur-ij4zs
    @PrabhjotKaur-ij4zs Месяц назад

    Very nice

  • @SukhdevSingh-zf2wh
    @SukhdevSingh-zf2wh Месяц назад

    Very nice