ਆਹ ਵੀਡੀਓ ਦੇਖ ਕੇ ਦੱਸਿਓ ਅਸੀਂ ਕੀ ਗਲਤ ਵਿਖਾਇਆ ਗਾ। ਸੱਚ ਕੌੜਾ ਲੱਗਦਾ ਤੁਹਾਨੂੰ। ਧਮ ਕੀਆਂ ਦੇਣ ਵਾਲਿਓ

Поделиться
HTML-код
  • Опубликовано: 25 дек 2022
  • ਆਹ ਵੀਡੀਓ ਦੇਖ ਕੇ ਦੱਸਿਓ ਅਸੀਂ ਕੀ ਗਲਤ ਵਿਖਾਇਆ ਗਾ। ਸੱਚ ਕੌੜਾ ਲੱਗਦਾ ਤੁਹਾਨੂੰ। ਧਮ ਕੀਆਂ ਦੇਣ ਵਾਲਿਓ
    ਇਹ ਵੀਡੀਉ ਸੇਧ ਦੇਣ ਲਈ ਬਣਾਈ ਗਈ ਹੈ, ਇਸ ਵੀਡੀਓ ਦਾ ਕਿਸੇ ਵੀ ਵਿਅਕਤੀਗਤ ਜਾਂ ਘਟਨਾ ਨਾਲ ਕੋਈ ਸਬੰਧ ਨਹੀਂ ਹੈ, ਇਸ ਵਿੱਚ ਸਾਰੇ ਪਾਤਰ ਕਾਲਪਨਿਕ ਹਨ।
    #jaskarnsinghmaluka #vairlvedio #facebook #instagram

Комментарии • 161

  • @KuldeepSingh-cx2iq
    @KuldeepSingh-cx2iq Год назад +16

    ਜਸਕਰਨ ਵੀਰ ਜੀ ਬਹੁਤ ਵਧੀਆ ਸਚ ਤੇ ਡਟੇ ਰਹੋ ਲੋਕ ਵੀ ਸੋਚਣ ਇਹ ਕਿ ਹੋ ਰਿਹਾ ਕਲੀ ਵੋਟ ਪਾ ਕੇ ਆਪਣੀ ਜੁਮੇਵਾਰੀ ਖਤਮ ਨਹੀਂ ਹੁੰਦੀਂ ਸਾਨੂੰ ਸਾਰੀਆਂ ਨੂੰ ਹਮਲਾ ਮਾਰਨਾਂ ਚਾਹੀਦਾ ਸਰਕਾਰਾਂ ਕੋਲੋਂ ਕਿ ਭਾਲਦੇਂ ਹਾਂ ਲੋਕ ਜਾਗਰੂਕ ਹੋਣ ਫੇਰ ਗਲ ਬਣਦੀ ਧੰਨਵਾਦ ਜੀ

  • @jagtarmann9939
    @jagtarmann9939 Год назад +33

    ਬਾਈ ਏ ਬਾਬਾ ਨਹੀਂ ਏ ਤਾ ਕੁਰਸੀ ਦਾ ਯਾਰ ਹੈ ਹੁਣ ਮੁਸ਼ਕ ਆਉਂਣ ਲੱਗ ਪਿਆ ਕੁਰਸੀ ਦੇ ਭੁੱਖੇ ਲੋਕਾਂ ਨੇ ਪੰਜਾਬ ਨੂੰ ਬਰਬਾਦ ਕਰ ਦਿੱਤਾ

  • @YuvrajSingh-bv5sp
    @YuvrajSingh-bv5sp Год назад +16

    ਜਸਕਰਨ ਸਿੰਘ ਜੀ ਆਪ ਜੀ ਦੇ ਸਾਰੇ ਹੀ ਗੁਰੂ ਪਿਆਰਿਆਂ ਨੂੰ ਸਤਿ ਸ੍ਰੀ ਅਕਾਲ
    ਆਪ ਜੀ ਬਹੁਤ ਹੀ ਅੱਛਾ ਤੇ ਖਰਾ ਬੋਲਦੇ ਹੋ ਸਹੀ ਗੱਲ ਕਿਸੇ ਨੂੰ ਵੀ ਹਜ਼ਮ ਨਹੀਂ ਹੁੰਦੀ ਕੁਛ ਲੋਕ ਰੱਬ ਦੇ ਨਾਂ ਤੇ ਚੰਗੇ ਕੰਮ ਕਰਕੇ ਖ਼ੁਸ਼ੀਆਂ ਭਾਲਦੇ ਨੇ ਸਾਧੂ ਚੰਗੇ ਕੰਮ ਕਰਕੇ ਟੈਲੀਵੀਜ਼ਨਾ ਤੇ ਪਰਚਾਰ ਨਹੀਂ ਕਰਦੇ ਧਰਮ ਦੇ ਨਾਂ ਤੇ ਰਾਜਨੀਤੀ ਹੈ
    ਬਾਬਾ ਰਾਂਝਾਦਾਸ ਦਰਦੀ

  • @RanjitSingh-uz5uz
    @RanjitSingh-uz5uz Год назад +19

    ਬਹੁਤ ਵਧੀਆ ਤਰੀਕੇ ਨਾਲ ਨਿਭਾਇਆ ਹੈ ਵਿਅੰਗ।

  • @neetugold6136
    @neetugold6136 Год назад +23

    ਹੰਕਾਰਿਆ ਬਾਬਾ।

  • @AvtarSingh-pw7fv
    @AvtarSingh-pw7fv Год назад +21

    ਉਸ ਨੂੰ ਕੁਰਸੀ ਚਾਹੀਦੀ ਸੀ ਉਹ ਮਿਲ ਗਈ

  • @deepchoudhary2849
    @deepchoudhary2849 Год назад +37

    22 ਜੀ ਖਿੱਚ ਕੇ ਰੱਖ ਕੰਮ ਏਨਾ ਬਾਬੇਆ ਦਾ

  • @johanmandeep
    @johanmandeep Год назад +7

    Very Good

  • @jpsingh3234
    @jpsingh3234 Год назад +10

    ਵਾਹ ਓਏ ਯੋਧਿਆ,,ਕਮਾਲ ਈ ਕਰੀ ਜਾਨਾ 🙏

  • @Khalsa-kf3wt
    @Khalsa-kf3wt Год назад +6

    ਬਹੁਤ ਸਹੀ ਕਮੇਡੀ ਕੀਤੀ

  • @deepwirring1762
    @deepwirring1762 Год назад +7

    Bai g bhuut vadiya kam. Kita

  • @GurbakshsinghsohalSOHAL-kj9dx
    @GurbakshsinghsohalSOHAL-kj9dx Год назад +1

    Kaskan att krae jana good filing well

  • @deepchoudhary2849
    @deepchoudhary2849 Год назад +6

    Very good 22

  • @hardeepsingh1225
    @hardeepsingh1225 Год назад +7

    Bilkul sahi

  • @PaluuintherSing-ul7fw
    @PaluuintherSing-ul7fw Год назад +1

    Very 2.nice Asli Gul Hon. Bandi a ji

  • @desilivekarname9809
    @desilivekarname9809 Год назад +8

    Good video

  • @navgillnavgill7086
    @navgillnavgill7086 Год назад +5

    Very Good Brothers

  • @paramjeetsinghgill8841
    @paramjeetsinghgill8841 Год назад +1

    ਬਾਈ ਜੀ। ਖਿਚ ਕੇ ,ਰਖੈ ਧਨਵਾਦ ਜੀ

  • @amarbirsingh2935
    @amarbirsingh2935 Год назад +5

    good

  • @SandeepKumar-ry2do
    @SandeepKumar-ry2do Год назад +3

    Wah 22 ji kamaal kati 👍🙏

  • @kisantv7230
    @kisantv7230 Год назад +27

    ਦੱਬ ਕੇ ਰੱਖੋ ਕੰਮ ਨੂੰ ਯਾਰ! ਜੇ ਵਿਅੰਗ ਕਰੇ ਤੋਂ ਚਿੱਚੜਾਂ 'ਤੇ ਐਨੀਆਂ ਹੀ 🌶🌶🌶 ਲੱਗਦੀਐਂ ਫੇਰ ਕੁਰਸੀ ਆਲਾ ਡੁੰਬ ਪੰਗਾ ਨਾ ਲੈਂਦਾ !! ਇਹ ਪਬਲਿਕ ਐ! ਜਦੋਂ ਕੋਈ ਵਾਅਦਾ ਖਿਲਾਫੀ ਕਰੂਗਾ ਫੇਰ ਬਾਂਹ ਪਾਈ ਤਾਂ ਝੱਲਣੀ ਹੀ ਪਊ !! 💪💪

  • @rashpalbanger1021
    @rashpalbanger1021 Год назад +4

    Very good comedy

  • @jotasingh6666
    @jotasingh6666 Год назад +4

    Very good Bro Baba Ji ta mantri ban gaya va

  • @animallovers5342
    @animallovers5342 Год назад +5

    👍👍

  • @errampalsinghssa1801
    @errampalsinghssa1801 Год назад +11

    very good bai tere nal aa

  • @satnaam.singhmalhi6249
    @satnaam.singhmalhi6249 Год назад +2

    ਬਹੁਤ ਵਧੀਆ ਵਿਚਾਰ ਆ ਬਈ ਜੀ

  • @karamjitagoul9828
    @karamjitagoul9828 Год назад +1

    Honest,Niddar te Bekhouf Press Reports, Jaskaran Singh Malooka Zindabad. !!!
    👍👌👌👌👌

  • @ggn_1
    @ggn_1 Год назад +6

    ਲਾਲਚ ਵੱਸ ਜੁੜੇ ਨੇ ਜੇਹੜੇ ਸੱਭ ਕੱਚੇ ਪਿੱਲੇ ਚੜਨਗੇ ਅੰਤ ਨੂੰ ਸਿਰਫ ਖ਼ਾਲਸ ਹੀ ਰਾਜ ਕਰਣਗੇ

  • @nikkidugal1544
    @nikkidugal1544 Год назад +1

    ਰੱਬ‌ ਤੈਨੂੰ‌lamiiiiiiii ji waheguru ji omer ਦਵੇ ❤❤❤❤❤❤❤❤❤❤

  • @punjabipunjabto5430
    @punjabipunjabto5430 Год назад +3

    Jaskarn Singh sardar maluka ji is video vich koi v Galt gal no hai video bahut vadiya aa

  • @RajwantKour-wr5ss
    @RajwantKour-wr5ss Год назад +1

    V good jaskarn veer

  • @mukhtairsingh8116
    @mukhtairsingh8116 Год назад +1

    Good job bro

  • @malhiexpress3617
    @malhiexpress3617 Год назад +6

    Good 👍

  • @RLKhanna-cd7zl
    @RLKhanna-cd7zl Год назад +1

    Very very good👍👍👍👍👍

  • @deepchoudhary2849
    @deepchoudhary2849 Год назад +5

    👍👍👍👍👍👍👍👍

  • @ajitsaroya2860
    @ajitsaroya2860 Месяц назад

    Sir good job keep it up your great job thank

  • @Lahoria_971
    @Lahoria_971 Год назад +3

    Mann gye 22 tenu bahut vdiya keeta,khich ke rakho,jaagrukta lya ke rehni apaa

  • @mandeepbrar8175
    @mandeepbrar8175 Год назад +34

    ਕਈ ਸਰੀਰ, ਪਹਾੜਾਂ ਵਾਂਗ ਦੂਰੋਂ ਹੀ ਚੰਗੇ ਲਗਦੇ ਹਨ, ਨੇੜਿਉਂ ਵੇਖਣ ਨਾਲ ਉਹ ਕੱਚੀ ਮਿੱਟੀ ਹੀ ਨਜ਼ਰ ਆਉਂਦੇ ਹਨ। ਲੱਗਦਾ ਬਾਬਾ ਜੀ ਕੁਰਸੀ ਹੀ ਪਿਆਰੀ ਹੋ।ਗੀ

  • @hifh77
    @hifh77 Год назад +4

    good veer ji

  • @buggarsinghsidhu7186
    @buggarsinghsidhu7186 Год назад +1

    Very good. Kindly show the interview with Anna Hazzare.

  • @surindergill9090
    @surindergill9090 Год назад +3

    ਵਾਹ ਬਈ ਵਾਹ ਦੱਬੀ ਚੱਲੋ ਕੰਮ ਨੂੰ

  • @RanjitKaur-xb3ze
    @RanjitKaur-xb3ze Год назад +1

    Good job

  • @sandhuboys799
    @sandhuboys799 Год назад +1

    Very nice good vedeo

  • @deepchoudhary2849
    @deepchoudhary2849 Год назад +5

    ਏ ਇਸੇ ਜੋਗੇ ਨੇ

  • @SonuSonu-yk7ms
    @SonuSonu-yk7ms Год назад +6

    God pattarkar

  • @manjeetkaur949
    @manjeetkaur949 Год назад +2

    Waheguru ji ❤❤🎉🎉

  • @gurindersingh1389
    @gurindersingh1389 Год назад +3

    Sirrra bro

  • @GurdeepSingh-fu6os
    @GurdeepSingh-fu6os Год назад +1

    Very. Very. Very. Very. Very. Very. Very. Very. Very. Very. Very. Very. Good. Y. Ji

  • @YuvrajSingh-cs6qg
    @YuvrajSingh-cs6qg Год назад +1

    Good
    Virg

  • @gurmeetkaur-ox1nl
    @gurmeetkaur-ox1nl Год назад +1

    Very good 👍

  • @GurdeepSingh-eq1wh
    @GurdeepSingh-eq1wh Год назад +1

    Gud job bro

  • @ekamjeetdhillon5347
    @ekamjeetdhillon5347 Год назад +3

    Good job veer ji zira da paani ni disda oh ehna nu sahi lgda

  • @kirpalpannu1341
    @kirpalpannu1341 Год назад +2

    VERY GOOD VEER JE KANJAR LOKA NU SADHARO❤️❤️❤️❤️❤️❤️❤️

  • @harwindersingh1657
    @harwindersingh1657 Год назад +4

    A baba sarya phkndie aa

  • @happysukh5603
    @happysukh5603 Год назад +5

    Mircha bhut wdya nal aa thode dabbi rakho bs...

  • @AvtarSingh-zu5rd
    @AvtarSingh-zu5rd Год назад +4

    Baba ji hun MP ban gae ameeran nal jafi ai gai bus

  • @punjabipunjabto5430
    @punjabipunjabto5430 Год назад +2

    all Sporting channel nu veer ji

  • @user-wp8yv4gm8o
    @user-wp8yv4gm8o Год назад

    nice paterkar ji❤ babe nu toongo

  • @BalkarSingh-dc1oq
    @BalkarSingh-dc1oq 11 месяцев назад +1

    ਬਹੁਤ ਹੀ ਵਧੀਆ ਟੀਮ ਕੰਮ ਕਰ ਰਹੀ ਹੈ

  • @HarpalSingh-en8vj
    @HarpalSingh-en8vj 10 месяцев назад +1

    🙏🙏🙏

  • @jaswant5395
    @jaswant5395 Месяц назад

    ਉਹ ਜਾਗਰਾ ਇਹ ਊਹਹੋ ਹਨ

  • @NirmalSingh-sj4el
    @NirmalSingh-sj4el Год назад +4

    ਇਹ ਤਾਂ ਕੱਟਾ ਐ ਉਏ

  • @HarpalSingh-vd6yc
    @HarpalSingh-vd6yc Год назад +2

    🙏

  • @prabhsinghbhullar3821
    @prabhsinghbhullar3821 Год назад

    22 GOOd

  • @desilivekarname9809
    @desilivekarname9809 Год назад +3

    😂🤣🤣😂😇😇

  • @DarshanSingh-oe6ws
    @DarshanSingh-oe6ws Год назад

    Bai ji ah drama sara

  • @kamalkishore6198
    @kamalkishore6198 Год назад

    Ha je good Drama

  • @GurdeepSingh-fu6os
    @GurdeepSingh-fu6os Год назад

    Baba. Ji

  • @mohindersingh8893
    @mohindersingh8893 Год назад +2

    Bahut vadiya ehna nu ehna pakhandiya nu aeo hi dabb ke rakho dhanwad

  • @MrKuldipkushik19
    @MrKuldipkushik19 Год назад

    Baba ji sahi kam kar rahe han. Je kar factory bare shikayet hai ta palution board nu shikayet karni chahidi si. Babiya nu kio vich liya.

  • @MOHIT.OFM20
    @MOHIT.OFM20 Год назад

    👍👍👍👍🙏🙏🙏😂😂

  • @kulbirkang8558
    @kulbirkang8558 Год назад

    jaskarn.jaar.kaamal.kari.jadaa.veary.good

  • @mallmann8309
    @mallmann8309 Год назад +11

    ਪੱਤਰਕਾਰ ਵੀਰ ਜੀ ਕਿਉ ਇਸ ਪਖੰਡੀ ਨਾਲ ਆਪਣਾ ਟਾਈਮ ਖਰਾਬ ਕਰਦੇ ਹੋ।

  • @bhavnoorsingh6184
    @bhavnoorsingh6184 Год назад

    Waheguru ji

  • @harwindersingh1657
    @harwindersingh1657 Год назад +3

    A masnd na

  • @ManjitSingh-ce5sq
    @ManjitSingh-ce5sq Год назад

    Sichawal v Nagpuri 🍊 ae

  • @brar______3076
    @brar______3076 Год назад

    Bai yrr sara kos skreptd a a pasport wLi kudi da dady ke krda 😂😀

  • @realbaaz306
    @realbaaz306 Год назад +1

    ਕੁੜੀ ਦਾ ਪਿਉ ਤੇ ਉਸ ਦਾ ਸਰੰਪਚ ਸਾਰੀਆ ਵੀਡਿਉ ਵਿੱਚ ਨੇ ਨਾਲੇ ਮੁੰਡੇ ਵਾਲੀਆ ਦੀ ਸਰੰਪਚ ਵੀ 😂 ਵਾਹ ਪੱਤਰਕਾਰ ਸਾਬ ਵਾਹ ਬਾਕੀ ਤੁਸੀ ਸਿਆਣੇ ਉ ਚੈਨਲ ਵੇਖੋ ਖੋਲਕੇ 😂 ਨਾਲ ਕੁੜੀ ਦਾ ਮੂੰਹ ਲੱਗਦਾ ਕਨੇਡਾ ਵਾਲਾ 😂😂😂😂

  • @BalwinderKaur-nx4kv
    @BalwinderKaur-nx4kv Год назад +5

    ਇਹ ਬਾਬੇ ਦਾ ਮੁਹ ਤਾਂ ਦਿਖਾਓ ਪਤਾ ਤਾਂ ਚਲੇ ਏਹ ਹੋਣ ਆ

    • @singhranjitsinghsingh4718
      @singhranjitsinghsingh4718 Год назад

      ਭੈਣ ਜੀ ਇਹ ਤਾਂ ਟੀਮ ਵਰਕਰ ਨੇ ਇਹ ਸਾਰੀ ਵੀਡਿਓ ਸੀਚੇ ਵਾਲ ਤੇ ਬਣਾਈ ਆ ਇਹ ਜਾਗਰੂਕ ਕਰਨ ਲਈ ਆ ਬਾਬਾ ਸੀਚੇਵਾਲ ਆਪਣੀ ਕੁਰਸੀ ਕਰਕੇ ਸ਼ਰਾਬ ਦੀ ਫੈਕਟਰੀ ਦੇ ਹੱਕ ਵਿੱਚ ਖੜ ਗਿਆ ਜਿਹੜਾ ਕਹਿੰਦਾ ਸੀ ਮੈ ਵੇਂਈ ਨਦਿ ਸਾਫ ਕੀਤੀ ਆ

  • @GurbakshsinghsohalSOHAL-kj9dx
    @GurbakshsinghsohalSOHAL-kj9dx Год назад

    Cechawal babe de watt kaddte haha

  • @jotkaur2597
    @jotkaur2597 Год назад

    Veer hr ik vedio vich pass port vali kudi da dady hunda aw dhayan nal vakho

  • @jinderpreet7621
    @jinderpreet7621 Год назад

    A kehrhe aur kithe wale baba ji ne plz daseo

  • @dhillonsingh7450
    @dhillonsingh7450 Месяц назад

    ਇਹ ਸਟੋਰੀ ਲੱਗਦਾ ਬਲਬੀਰ ਸਿੰਘ ਸੀਚੇਵਾਲ ਤੇ ਬਣਾਈ ਆ,,,,,

  • @jaspalsingh4269
    @jaspalsingh4269 Год назад

    Sichewala mantri a bai

  • @vikramjeet5255
    @vikramjeet5255 Год назад

    Maluka ji daab ke rakho

  • @harmailsingh6957
    @harmailsingh6957 Год назад

    s

  • @realbaaz306
    @realbaaz306 Год назад

    red pagg wala kudi dai peo 😂😂😂😂

  • @GurmeetSingh-zc2zo
    @GurmeetSingh-zc2zo Год назад

    ਮਤਲਵੀ ਬਾਬਾ ਸੀਂਚੇਵਾਲ।ਬਾਬੇ ਨੇ ਕੁਰਸੀ ਲੈਣੀ ਸੀ।

  • @pritpalsingh8478
    @pritpalsingh8478 Год назад +1

    ਓ ਪੱਤਰਕਾਰਾ ਕਰੈਕਟਰ ਤਾ ਬਦਲ ਲਿਆ ਕਰ ਕਦੇ ਪਾਸਪੋਰਟ ਆਲੀ ਕੁੜੀ ਦਾ ਬਾਪ ਤਾ ਬਦਲ ਲੈਦਾ। ਪੈਸਾ ਕੀ ਕੀ ਕਰਾਉਦਾ ਯਾਰ

  • @HarwinderSingh-vw7sw
    @HarwinderSingh-vw7sw Год назад

    A sare bande ta o ne jahre pasvot wale mamle vich aa

  • @balwinderkourtaratara6980
    @balwinderkourtaratara6980 Год назад

    Duplicate babeya di isi tarah pardafasch kreya kro keep it up

  • @jagroopjaggi1192
    @jagroopjaggi1192 Год назад

    Sarkar kyun ni kardi koi uprala

  • @karamkaurdhillon
    @karamkaurdhillon Год назад

    Swah hun ja k dekho bei Nadi da hal ki h dekh ni hunda

  • @harmailsingh6957
    @harmailsingh6957 Год назад

    a

  • @makhan9803
    @makhan9803 Год назад

    KO Ru ?Mt. Pi. Skda hi

  • @babbaljitsingh1589
    @babbaljitsingh1589 Год назад +4

    Yr video delete na kri

    • @ashuranj7923
      @ashuranj7923 Год назад

      ਡਲੀਟ ਕਰਨ ਨੂੰ ਥੋੜੋ ਬਣਾਈਆ ਭਰਾਂ ਜੀ ਵਿਡੀਉ
      ਡਲੀਟ ਕਿਉ ਕਰਾ ਗੈ

    • @ashuranj7923
      @ashuranj7923 Год назад

      ਡਲੀਟ ਕਰਨ ਨੂੰ ਥੋੜੋ ਬਣਾਈ ਆ

    • @babbaljitsingh1589
      @babbaljitsingh1589 Год назад

      @@ashuranj7923 ਠੀਕ ਆ ਵੀਰ ਜੀ

  • @mohansingh509
    @mohansingh509 Год назад +1

    ਇਕੱਲੇ ਬਾਬੇ ਨੂੰ ਕਰੋਨਾ ਦਿਸਦਾ ਬਾਕੀ ਵੀ ਤਾਂ ਨਾਲ ਨੰਗੇ ਮੂੰਹ ਘੁੰਮ ਰਹੇ

  • @DarshanSingh-oe6ws
    @DarshanSingh-oe6ws Год назад

    Je baba ji de nall ah ah ta canda vali kudi da father a aa

  • @pawanvashisht8184
    @pawanvashisht8184 Год назад +1

    Patarkar da ik hi matlab babeia da apman karna sanatan da apman karna hi patarkar da iman reh gia lagda, dekho Santa nu boln di tamij ta dik rakho

  • @neelambhanot5867
    @neelambhanot5867 Год назад

    Uhi kuri da father