Didi waheguru ji te bharosa rakho jaroor sunuga🙏🙏🙏🙏 ma waheguru. Age hath jod k kahndi aw didi tuhadi jholi jaldi khushiya aoun didi🙏😊. Didi kdi vi dukhi ho k apna ghar na barbad kareo didi ghar barr barr ni vasde 🙏🙏🙏pls didi🌹🥰
Hn ji ryt m v eda hi sukhmani sahib ji bani krdi c twins boy hoy bache ajj v jnm to le k gurbani pad de aa ji 🙏bache te gurbani da pura asar penda ji 🙏 sub nu hi gurbani padni sunni chahidi aa ji
ਜਸਕਰਨ ਸਿੰਘ ਮਲੂਕਾ ਸਾਹਿਬ ਬਹੁਤ ਵਧੀਆ Msg
ਅਸੀਂ ਸਭ ਜਾਣਦੇ ਹਾਂ ਕਿ ਜਸਕਰਨ ਸਿੰਘ ਮਲੂਕਾ ਸਮਾਜਿਕ ਮੁੱਦਿਆਂ ਨੂੰ ਆਪਣੇ ਵੱਖਰੇ ਅੰਦਾਜ ਵਿਚ ਪੇਸ਼ ਕਰਨ ਵਿਚ ਮਾਹਿਰ ਹੈ ਪਰ ਅੱਜ ਦਾ ਇਹ ਮੁੱਦਾ ਸੱਚਮੁੱਚ ਹੀ ਬਹੁਤ ਗੰਭੀਰ ਹੈ | ਸੋਚੋ ਜਰਾ
ਬਹੁਤ ਧੰਨਵਾਦ ਜੀ ਤੁਹਾਡਾ
Bhot vadiya message jaskaran sir
ਬਹੁਤ ਵਧੀਆ ਵੀਡੀਓ ਲੱਗੀ ਵੀਰ ਸਰਕਾਰ ਦੇ ਮੂੰਹ ਤੇ ਥੱਪੜ ਹੈ
ਬਹੁਤ ਵਧੀਆ ਸਿੱਖਿਆ
Very good job maluka Saab
God bless you Jaskaran ji
ਬਿਲਕੁਲ ਸਹੀ ਵੀਡੀਓ
Nice
ਏਹੇ ਵੀਡਿਓ ਸਰਕਾਰਾਂ ਦੇ ਮੂੰਹ ਤੇ ਚਪੇੜ ਆ ।ਬਹੁਤ ਵਦੀਆ ਵੀਡਿਓ ਬਣਾਈ ਆ ਬਾਈ। ਕੈਰੀ ਓਨ 🙏🥰
ਬੀਬਾ ਆਪਣੇ ਭਰਾ ਅਤੇ ਪਿਤਾ ਦੀ ਗ਼ਲਤੀ ਦੀ ਸਜ਼ਾ ਆਪਣੇ ਪੁੱਤਰ ਨੂੰ ਕਿਉਂ ਦੂਜੀ ਗੱਲ ਬੀਬਾ ਦੀ ਵੀ ਸਹੀ ਆ ਪਰ ਬਹੁਤ ਮਿਹਨਤ ਨਾਲ ਬੱਚੇ ਪਲਦੇ ਨੇ
ਬਿਲਕੁਲ ਠੀਕ ਵੀਰ ਜੀ ਕੋਮਲ ਫੁੱਲਾਂ ਨੂੰ ਖਿੜਨ ਤੋਂ ਪਹਿਲਾਂ ਹੀ ਮਧੋਲ ਦਿਂਦੇ ਨੇ 🙏
ਬਹੁਤ ਵਧੀਆ ਉਪਰਾਲਾ ਕੀਤਾ ਗਿਆ
ਮਲੂਕੇ ਬਾਈ ਤੂੰ ਕਿਹਾ ਸਰਕਾਰਾ ਐਕਸੀਡੈਂਟ ਕਰਵਾ ਦਿੰਦੀਆ ਤੇਰਾ ਇਛਾਰਾ ਮੈ ਸਮਝ ਗਿਆ ਪਰ ਮੇਰੇ ਕੋਲ ਵੀ ਦੋ ਸਤਰਾ ਸੀ ਬਾਈ ਦੀਪ ਸਿੱਧੂ ਜੀ ਵਾਸਤੇ:-
ਇੱਕ ਖੁਲਿਆ ਬੁਹਾ ਆਸ ਦਾ, ਫਿਰ ਜਿੰਦਰਾ ਵੱਜਾ
ਅੱਜ ਕੰਵਰ ਨੌ ਨਿਹਾਲ ਤੇ, ਫਿਰ ਡਿਗਿਆ ਛੱਜਾ।
ਉਹਨੇ ਦਾਵਾ ਕੀਤਾ ਤਖਤ ਦਾ ਨਹੀ ਰਣ ਛੱਡ ਕੇ ਭੱਜਾ
ਉਹਨੂੰ ਮਾਰਿਆ ਕਿਸੇ ਡੋਗਰੇ ਉਹ ਟਰੱਕ ‘ਚ ਨਹੀ ਵੱਜਾ।
ਇਸ ਤਰ੍ਹਾਂ ਦੀ ਕੋਈ ਚੰਗੀ ਸੋਚ ਨਹੀਂ ਕਹੀ ਜਾ ਸਕਦੀ । ਜੋ ਬੀਤ ਗਿਆ ਉਸ ਨੂੰ ਆਉਂਣ ਵਾਲੇ ਸਮੇਂ ਨਾਲ ਜੋੜ ਕੇ ਨਵਜ਼ਾਤ ਪੈਦਾ ਹੋਂਣ ਵਾਲੇ ਜੀਅ ਦੇ ਭਵਿੱਖ ਬਾਰੇ ਨਾਂਹ ਪੱਖੀ ਫੈਸਲਾ ਕਰਨ ਨਾਲ ਆਪਣਾ ਨੁਕਸਾਨ ਕਰ ਕੇ ਕੀ ਜੋ ਹਕੀਕਤ ਅਜਿਹਾ ਕਦਮ ਪੁੱਟਣ ਦੀ ਵਜ੍ਹਾ ਦੱਸੀ ਜਾ ਰਹੀ ਹੈ । ਉਹ ਹੱਲ ਹੋ ਜਾਵੇਗੀ । ਨਹੀਂ ਹਿੰਮਤ ਨਾਲ ਹੀ ਮੁਸ਼ਕਲਾਂ ਦੇ ਹੱਲ ਨਿਕਲਦੇ ਹਨ । ਬਿਨਾਂ ਖੇਡੇ ਹੀ ਹਾਰ ਮਨ ਲੈਣੀਂ ਆਪਣੇ ਆਪ ਨੂੰ ਕਮਜ਼ੋਰ ਸੱਮਝਣ ਦਾ ਹੀ ਪ੍ਰਗਟਾਵਾ ਕਰਦਾ ਹੈ । ਨਸ਼ਾ ਕਰਨ ਦੀ ਵਜ੍ਹਾ ਤੋਂ ਡਰਕੇ ਆਪਣੇ ਭਵਿੱਖ ਨੂੰ ਉਜਾੜਨਾਂ ਅਕਲਵੰਦੀ ਨਹੀਂ ਹੈ । ਇਸ ਤਰ੍ਹਾਂ ਅਨੇਕਾਂ ਵਿਅਕਤੀ ਬਿਨਾਂ ਨਸ਼ਾ ਕੀਤੇ ਤੋਂ ਆਪਣੇ ਰੋਜ਼ੀ ਰੋਟੀ ਲਈ ਕਈ ਪ੍ਰਕਾਰ ਦੇ ਕੰਮ ਧੰਦੇ ਕਰਨ ਵਾਲੇ ਵੀ ਆਪਣਾ ਜੀਵਨ ਹਾਦਸਿਆਂ ਵਿੱਚ ਗੁਆ ਲੈਂਦੇ ਹਨ । ਇਨ੍ਹਾਂ ਵਾਂਗ ਉਨ੍ਹਾਂ ਦੇ ਵਾਰਿਸ ਜਾਂ ਹੋਰ ਸਾਕ ਸਬੰਧੀ ਇਹ ਜੋ ਇਹ ਪਰਿਵਾਰ ਸੋਚ ਰਿਹਾ ਹੈ । ਫੇਰ ਤਾਂ ਕੋਈ ਵੀ ਕਾਰੋਬਾਰ ਕਰਨ ਤੋਂ ਡਰਕੇ । ਸਾਰੇ ਕੰਮ ਠੱਪ ਹੋ ਜਾਣਗੇ । ਬਾਕੀ ਸਰਕਾਰਾਂ ਨੂੰ ਆਪਣੇ ਸਹੀ ਢੰਗ ਨਾਲ ਮਾਨਵਤਾ ਦੀ ਭੱਲਾਈ ਇਮਾਨਦਾਰੀ ਨਾਲ ਕਰਨ । ਤਾਂ ਜੋ ਜਨਤਾ ਨੂੰ ਭਰੋਸਾ ਹੋਵੇ ਕਿ ਸਾਡਾ ਭਵਿੱਖ ਸੁਰੱਖਿਅਤ ਹੈ । ਇਹ ਸਰਕਾਰਾਂ ਦੀ ਜ਼ਿੰਮੇਵਾਰੀ ਹੈ । ਅਜਿਹੇ ਵਿਅਕਤੀਆਂ ਦੀ ਸਾਰ ਲਵੇ ਸਰਕਾਰ । ਇਸ ਪਰਿਵਾਰ ਨੂੰ ਹਿੰਮਤ ਰੱਖਣੀਂ ਚਾਹੀਦੀ ਹੈ । ਪਰਮਾਤਮਾਂ ਤੇ ਭਰੋਸਾ ਰੱਖਕੇ ਆਪਣੇ ਜੀਵਨ ਨੂੰ ਕਾਮਯਾਬ ਕਰਨ ਲਈ ਮਿਹਨਤ ਕਰਨੀਂ ਚਾਹੀਦੀ ਹੈ ।
ਵਾਹਿਗੁਰੂ ਜੀ ਗੁਰੂ ਤੇ ਭਰੋਸਾ ਰਖੋ ਕੀ ਤੁਸੀਂ ਗੁਰੂ ਵਾਲੇਨਹੀ ਗੁਰੂ ਸਾਹਿਬ ਅੱਗੇ ਬੇਨਤੀ ਕਰੋ ਵਾਹਿਗੁਰੂ ਮੇਰਾ ਮੁਝ ਮੇ ਕਛਨਹੀ ਜੋ ਕਿਛ ਹੈ ਸੋ ਤੇਰਾਤੇਰਾ ਤੁਝਸੌਫ ਕੇ ਕਿਆ ਲਾਗੇ ਮੇਰਾ ਜਦੋਂ ਅਸੀ ਸਭ ਕੁਝ ਵਾਹਿਗੁਰੂ ਦਾ ਕਰਦੇ ਹਾਂ ਤਾਂ ਵਾਹਿਗੁਰੂ ਆਪੇ ਆਪਣਿਆਂ ਬੱਚਿਆਂ ਦੀ ਰਖਿਆ ਕਰਦੇ ਨੇ ਭਰੋਸਾ ਹੋਣਾ ਚਾਹੀਦਾ ਹੈ ਵਾਹਿਗੁਰੂ ਸਾਰੇ ਇਹ ਸੋਚ ਰੱਖਣ ਤਾ ਦੁਨੀਆਂ ਖ਼ਤਮ ਵਾਹਿਗੁਰੂ ਮਤ ਬਖਸ਼ਣ
ਮੈਸਜ ਤਾਂ ਸਹੀ ਹੈ ਟੀਮ ਦਾ ਵਧੀਆ ਵੀਡੀਓ ਪਹਿਲਾਂ ਵੀ ਬਨੋਦੇ ਨੇ
ਜੋ ਬੱਚੇ ਬਾਹਰ ਦੇਸ਼ਾਂ ਵਿੱਚ ਜਾਂਦੇ ਹਨ ਉਹਨਾਂ ਨੇ ਉਥੇ ਜਾਕੇ ਆਪਣੇ ਰੰਗ ਦਿਖਾਉਣੇ ਸ਼ੁਰੂ ਕਰ ਦਿਤੇ ਹਨ ਕੀ ਬਾਹਰ ਨਸ਼ਾ ਨਹੀਂ ਭਾਰਤ ਦੀਆ ਜੇਲ੍ਹਾਂ ਵਿੱਚ ਜਾਂ ਕੇ ਦੇਖੋ
ਕਿੰਨੇ ਬਾਹਰਲੇ ਦੇਸ਼ਾਂ ਦੇ ਗੋਰੇ, ਅਫਰੀਕਨ ਕਾਲੇ ਨਸ਼ਾ ਤਸਕਰ ਜੇਲ੍ਹਾਂ ਵਿੱਚ ਬੰਦ ਹਨ l ਸਾਡੇ ਬੱਚੇ ਬਾਹਰ ਜਾ ਕੇ ਵੀ ਨਸ਼ਾ ਗੁੰਡਾ ਗਰਦੀ ਬਲੈਕ ਮੇਲ ਕਰਨ ਤੋਂ ਨਹੀਂ ਟਲਦੇ l
ਬਹੁਤ ਵਧੀਆ ਸੋਚ ਹੈ
Thanks ji
Good massage bai ji
ਹੁਣ ਵੀ ਤਾਂ ਇਹ ਲੜਕੀ ਮੁਡੇ ਦਾ ਕਤਲ ਹੀ ਕਰ ਰਹੀ ਹੈ
ਵਾਹਿਗੁਰੂ ਜੀ ਮੈਨੂੰ ਦੇਦੋ ਇਕ ਬੱਚਾ ਮੈਂ ਇਨ੍ਹਾਂ ਤਰਸਦੀ ਐ ਮੈਨੂੰ ਤਾਂ ਲੋਕ ਖੁਸਰੀ ਕਹਿਣ ਲੱਗ ਪਏ ਵਾਹਿਗੁਰੂ ਜੀ ਕਰਦੋ ਮੇਹਰ 😭😭🙏
Waheguru Mehar Krega
Tansion na lo didi rabb deve ga bacha babe ਬੁੱਢੇ shiab ਮੱਥਾ ਟੇਕ ਕੇ ਆਓ ਰੱਬ ਮੇਹਰ ਕਰੇਗਾ
Path krae kro bhain Bahut jldi suno waheguru
ਬਹੁਤ ਵਧੀਆ ਸਨੇਹਾ
ਨਾਟਕ।
ਭੈਣੇ ਮੇਰੇ ਤਾਂ ਨਾਂ ਧੀ ਨਾ ਪੁੱਤ ਆ ਮੈਂ ਬੈਠੀ ਤਰਸ ਦੀ ਆ ਔਲਾਦ ਲਈ ਤੂੰ ਕਿਸੇ ਦੀਆਂ ਗਲਤੀਆਂ ਦੀ ਸਜ਼ਾ ਆਪਣੀ ਔਲਾਦ ਨੂੰ ਕਿਉਂ ਦਿੰਦੀ ਆ ਰੱਬ ਦਿੰਦਾ ਵੀ ਤੁਹਾਡੇ ਵਰਗੀਆਂ ਨੂੰ ਆ ਜਿਹਨਾਂ ਨੇ ਕਦਰ ਨੀ ਕਰਨੀ ਮੇਰੇ ਵਿਆਹ ਨੂੰ ਸੱਤ ਸਾਲ ਹੋ ਗਏ ਰੱਬ ਸਾਨੂੰ ਤੜਫਾਂ ਦਿੱਤਾ ਔਲਾਦ ਲਈ
Didi bahut sahi kina tusi🙏 mari vi sister de 12 saal ho gey par rabb ne suni ni 😭😭😭😭😭
@@BaljitKaur-cr2ws ਰੱਬ ਸੁਣਦਾ ਨਹੀਂ ਪਤਾ ਨੀ ਸਾਡੇ ਕੋਲੋਂ ਕਿਹੜੀ ਗਲਤੀ ਹੋ ਗਈ ਹੁਣ ਤਾਂ ਆਸ ਵੀ ਟੁੱਟ ਗਈ ਮੈਂ ਤਾਂ ਆਪਣੇ ਘਰਵਾਲੇ ਨੂੰ ਹਰ ਰੋਜ਼ ਕਹਿਦੀ ਆ ਕੇ ਤੁਸੀਂ ਆਪਣਾਂ ਵਿਆਹ ਕਰਵਾ ਲੳ
Didi waheguru ji te bharosa rakho jaroor sunuga🙏🙏🙏🙏 ma waheguru. Age hath jod k kahndi aw didi tuhadi jholi jaldi khushiya aoun didi🙏😊. Didi kdi vi dukhi ho k apna ghar na barbad kareo didi ghar barr barr ni vasde 🙏🙏🙏pls didi🌹🥰
@@BaljitKaur-cr2ws thanku g ❤️
@@jyotisood974 ਸਾਡੇ ਵੀ ਕੋਈ ਬੱਚਾ ਨਹੀਂ ਸੀ ਹੋਇਆ ਅਸੀ ਇਕ ਬੇਟੀ ਗੋਦ ਲਈ ਦੀ ਉਹ ਹੁਣ 5ਸਾਲ ਦੀ ਹੋ ਗਈ ਜਰੂਰੀ ਵੀ ਜਨਮ ਦੇਣ ਨਾਲ ਹੀ ਆਪਾ ਨੂੰ ਮਾ ਬਾਪ ਦਾ ਦਰਜਾ ਦਿੱਤਾ ਜਾਂਦਾ ਮੈ ਤਾਂ ਹੁਣ ਆਪਣੀ ਬੇਟੀ ਨਾਲ ਬਹੁਤ ਖੁਸ਼ ਅਾ ਭੈਣੇ ਪਰਮਾਤਮਾ ਜਿੱਥੇ ਰੱਖੇ ਉੱਥੇ ਹੀ ਰਹਿਣਾ ਪੈਂਦਾ
Thanks, 🙏🙏
B r ambadkar g jinda baad Satnam Shree vaheguru g
ਵਾਹਿਗੁਰੂ ਜੀ ਸਤਿਨਾਮ ਸ਼ੀ ਵਾਹਿਗੁਰੂ ਜੀ
ਸਰਕਾਰ ਨੂੰ ਇਹ ਵੀਡੀਓ ਵੇਖ ਕੇ ਸਰਮ ਨਾਲ ਮਰ ਜਾਣਾ ਚਾਹੀਦਾ ਹੈ। ਅਤੇ ਅਸਤੀਫਾ ਦੇ ਦੇਣਾ ਚਾਹੀਦਾ ਹੈ। ਪਰ ਇਹ ਬਹੁਤ ਗੰਦੀ ਸਿਆਸਤ ਹੈ। ਅਸੀਂ ਤਾਂ ਇਸ ਸਰਕਾਰ ਨੂੰ ਵੋਟ ਪਾ ਕੇ ਪਛਤਾ ਰਹੇ ਹਾਂ। ਬੇੜਾ ਗ਼ਰਕ ਕਰਕੇ ਰੱਖ ਦਿੱਤਾ ਇਸ ਭੰਤੇ ਕੁੱਤੇ ਨੇ। ਪੱਤਰਕਾਰ ਜੀ ਸਲੂਟ ਆ ਤਹਾਨੂੰ।
ਭਰੂਣ ਹੱਤਿਆ ਨਾ ਕਰਾਵੋ ਪਹਿਲਾਂ ਪਰਹੇਜ਼ ਕਰਨਾ ਚਾਹੀਦਾ ਇਹਦੇ ਵਿੱਚ ਬੱਚੇ ਦਾ ਕੋਈ ਕਸੂਰ ਨਹੀ birth control ਵਰਤੋਂ ਜੀ
ਔਰਤ ਦੀ ਸੋਚ ਵਧੀਆ ਨਹੀਂ ਹੈ
ਗੁਰਬਾਣੀ ਨਾਲ ਜੁੜ ਭੈਣ ਮੇਰੀਏ ਬੱਚਾ ਆਪਣੇ ਆਪ ਹੀ ਗੁਰਸਿੱਖ ਬਣ ਜਾਊ ਜੇ ਆਪਾਂ ਬੱਚੇ ਨੂੰ ਸ਼ੁਰੂ ਤੋਂ ਚੰਗੀ ਸਿਖਿਆ ਦੇਵਾਂਗੇ ਤਾਂ ਬੱਚਾ ਆਪਣੇ ਆਪ ਹੀ ਮਾਤਾ ਪਿਤਾ ਦਾ ਆਗਿਆਕਾਰ ਬਣੇਗਾ
Fake lagda
ਜੈਨ ਹਸਪਤਾਲ ਮਲੇਰਕੋਟਲੇ ਹੰਦਾ ਹੈ
ਇਹ ਤਾਂ ਮੈਨੂੰ ਉਸ ਲੜਕੀ ਪਾਸਪੋਰਟ ਵਾਲੀ ਲੜਕੀ ਦੀ ਆਵਾਜ਼ ਲੱਗ ਰਹੀ ਆ
Rite
ਬੰਦਾ ਵੀ ਉਹ ਹੀ ਸਰਪੰਚ ਲਗਦਾ
ਇਹ ਵੀਡੀਉ ਸਰਕਾਰ ਨੂੰ ਬਦਨਾਮ ਕਰਨ ਵਿਰੋਧੀ ਪਾਰਟੀਆਂ ਦੀ ਮਿਲੀਭੁਗਤ ਨਾਲ ਜਾਣਬੁੱਝ ਕੇ ਬਣਾਈ ਗਈ ਹੈ ਇਸ ਨੇ ਇਹ ਭਰੂਣ ਹੱਤਿਆਂ ਵੈਸੇ ਵੀ ਨਹੀਂ ਸੀ ਕਰਨੀ ਬੱਚੇ ਦੇ ਘਰੋਂ ਸੰਸਕਾਰ ਚੰਗੇ ਦਿਤੇ ਹੋਣ ਤਾਂ ਕਦੇ ਵੀ ਬੱਚੇ ਨਹੀਂ ਵਿਗੜਦੇ ਜੇਕਰ ਮਾਵਾਂ ਦੇ ਚਾਲ ਚਲਣ ਠੀਕ ਨਹੀਂ ਹੁੰਦੇ ਤੇ ਬਾਪ ਵੀ ਬੱਚੇ ਸਾਹਮਣੇ ਸ਼ਰਾਬ ਪੀਂਦੇ ਜਾਂ ਕੋਈ ਹੋਰ ਨਸ਼ੇ ਕਰਦਾ ਫਿਰ ਬੱਚੇ ਹਮੇਸ਼ਾ ਉਦਾਂ ਹੀ ਕਰਦੇ ਜੇਕਰ ਬੱਚਾ ਪੜ੍ਹ ਲਿਖ ਕੇ ਕਾਮਯਾਬੀ ਹਾਸਿਲ ਕਰਦਾ ਤਾਂ ਨਿਮਰਤਾ ਵਿੱਚ ਰਹਿਣਾਂ ਸਿਖਾਇਆ ਜਾਵੇ ਪੈਸੇ ਦੀ ਹਵਾ ਕਰਨ ਵਾਲਿਆਂ ਦੇ ਹੀ ਦੁਸ਼ਮਣ ਬਣਦੇ ਹਨ ਚਾਹੇਂ ਚਾਚੇ ਤਾਏ ਹੋਣ ਚਾਹੇ ਕੋਈ ਹੋਰ ਹੋਵੇ ਸਾਡੇ ਘਰ ਤੀਜ਼ੀ ਚੌਥੀ ਪੀੜ੍ਹੀ ਚਲਦੀ ਅੱਜ਼ ਤੱਕ ਕਿਸੇ ਕਿਸਮ ਦਾ ਕੋਈ ਨਸ਼ਾ ਨਹੀਂ ਪੰਜਵੀਂ ਪੀੜ੍ਹੀ ਚੱਲਣ ਵਾਲੀ ਵਾਹਿਗੁਰੂ ਜੀ ਦੀ ਕਿਰਪਾ ਨਾਲ ਉਹ ਵੀ ਸਹੀ ਰਸਤੇ ਤੇ ਹੀ ਚੱਲੇਗੀ ਬਾਕੀ ਦੱਸੇ ਨਹੁੰਆਂ ਦੀ ਕਿਰਤ ਕਰੋ ਅਤੇ ਸਭ ਦੇ ਭਲੇ ਦੀ ਅਰਦਾਸ ਕਰਿਆ ਕਰੋ ਵਾਹੁ ਜੀ ਤੱਤੀ ਵਾਅ ਵੀ ਨਹੀਂ ਲੱਗਣ ਦਿੰਦੇ 🙏
ਇਹ ਉਹੀ ਸਰਪੰਚ ਨੀ ਹੈਗਾ🤔🤔🤔
Menu tan kudi di awaj v ohi lagdi aa
Waheguru ji mehar karyo ji🙏🙏🙏
ਕੀ ਆਖੀਏ ਜਿੰਨਾ ਦੇ ਹੈਨੀ ਉਹ ਵੀ ਤੜਫ ਰਹੇ ਅਾ ਜਿੰਨਾ ਦੇ ਹੈਗੇ ਅਾ ਉਹ ਵੀ ਤੜਫ ਰਹੇ ਅਾ ਜੇ ਕਿਸੇ ਦੇ ਹੁੰਦੇ ਅਾ ਤਾਂ ਇਹ ਵੀ ਨੀ ਸੋਚ ਦੇ ਵੀ ਜਿਸ ਦੇ ਨਹੀਂ ਹੈਗਾ ਉਸ ਨੂੰ ਦੇ ਦੇਣ ਮਾਰ ਦਿੰਦੇ ਅਾ ਸੁੰਨੇ ਰਾਹਾਂ ਵਿੱਚ ਸਿੱਟ ਕੇ ਪਾਪ ਤਾਂ ਕਰ ਲੈਣ ਗੇ ਕਿਸੇ ਦੀ ਆਤਮਾ ਤੜਫ ਦੀ ਨੀ ਦੇਖ ਦੇ ਤਾਹਨੇ ਮਿਹਣੇ ਦੇਕੇ ਤਾਂ ਮਾਰ ਦੇਣਗੇ ਇਹ ਨੀ ਸਮਝ ਦੇ ਵੀ ਕਿਸੇ ਬੇ ਅੋਲਾਦ ਨੂੰ ਦੇ ਦਿੰਦੇ
ਹੋ ਸਕਦਾ ਕੁੜੀ ਵੀ ਹੋਵੇ ਤਾਂ ਕਰਕੇ
E pasport vally kury e te sarpanch v ohe e
I also pray to God to bless us with girls only.
ਕੁੜੀ ਦੀ ਇਛਤ ਛੋਟੀ ਹੈ ,ਪਰംਨਸੇ਼ ਵੱਡੇ ਹਨ .
ਵਾਹਿਗੁਰੂ ਜੀਉ,
ਬੇਟੀ ਸੁਖਜਿੰਦਰ ਸਿਧੂ ਬਰਾੜ ਜੀਉ, ਪਰਮਾਤਮਾ ਤੇ ਭਰੋਸਾ ਰੱਖੋ । ਇਕ ਗੁਰਦੁਆਰਾ ਸਾਹਿਬ ਵਿਖੇ ਅਰਦਾਸ ਜ਼ਰੂਰ ਕਰਵਾਓ ਅਤੇ ਨਿਸ਼ਚਾ ਕਰਕੇ ਗੁਰਬਾਣੀ ਪੜ੍ਹਨੀ ਸ਼ੁਰੂ ਕਰ ਦੇਵੇ, ਮਾਲਕ ਜੀ ਅਵੱਸ਼ ਕਿਰਪਾ ਕਰਣਗੇ ਜੀ। ਦੂਜੀ ਬੇਨਤੀ ਨਾਂ ਨਾਲ ਕੌਰ ਜ਼ਰੂਰ ਲਿਖੋ, ਜਾਤ ਗੋਤ ਭਾਵੇਂ ਨਾ ਲਿਖੋ ਜੀ।
ਬੇਟਾ ਕੁੜੀਆਂ ਵੀ ਨਸਾ ਕਰਦੀਆਂ ਊਊ
Bahut madhi gal he!
ਮੈਨੂੰ ਤਾ ਇਹ ਸਰਪੰਚ ਤੇ ਇਹ ਕਨੇਡਾ ਵਾਲੀ ਕੁੜੀ ਲਗਦੀ ਹੈ
Maluka sahib avda phoon n. Deo
eah passport wali kudi lgdi a 4:54 4:57
,, ᴠᴇʀy ɢᴏᴏᴅ
Maluka area kithe hai Sanu is di jankari chahiye
ਕਿਸੇ ਨੂੰ ਦੇ ਦਿਉ
🙏🙏
I'm lucky to have daughter.
Jaskaran singh ji actor tan change kar leya karo.
Nice good
Eh jruri nahi rabb ta vsvss rkho
Good massage
ਇਹ ਪੱਤਰਕਾਰ ਜੀ ਬੀ ਜੇ ਪੀ ਦਾ ਆਰ ਐਸ ਐਸ ਦਾ ਮੂੰਹ ਕਾਲਾ ਕਰ ਰਹੇ ਹਨ ਇਹੀ ਸੋਚ ਹੈ ਬੀਜੇਪੀ ਦੀ
They all are scripted videos but he always gives good message
Waheguru ji
Sarkar de halat dekhka aaj kal bachya nu janam den to dar lagda
Veer tuc pind city da naam dsia kro kde hi nhi dsde
ਭੈਣੋਂ ਜੇਕਰ ਤੁਸੀਂ ਬੱਚੇ ਦੇ ਜਨਮ ਲੈਣ ਤੱਕ 10ਮਹੀਨੇ ਬਾਣੀ ਪੜੈਂ ਤਾਂ ਬੱਚੇ ਕਦੇ ਮਾੜੇ ਨਹੀਂ ਨਿਕਲਦੇ
ਧੰਨਵਾਦ ਭੈਣ ਜੀ ਜੇ ਬਚਪਨ ਤੋਂ ਹੀ ਮਾਂ ਬੱਚੇ ਬੱਚੀਆਂ ਨੂੰ ਧਾਰਮਿਕ ਗਰੰਥਾਂ ਦਾ ਗਿਆਨ ਧਿਆਨ ਨਾਲ ਪੜ੍ਹ ਕੇ ਸੁਣ ਕੇ ਸਿਖਾਵੇ ਤਾਂ ਉਸ ਵੇਲੇ ਤੋਂ ਹੀ ਦੁਨੀਆਂ ਸੁਖੀ ਹੋਣੀ ਸ਼ੁਰੂ ਹੋ ਜਾਵੇਗੀ ਪੜ੍ਹਾਈ ਨੌਕਰੀ ਜੌਬ ਬਿਜਨਸ ਦੇ ਨਾਲ ਨਾਲ ਧਾਰਮਿਕ ਤੇ ਸਮਾਜਿਕ ਕਦਰਾਂ ਕੀਮਤਾਂ ਬਾਰੇ ਵੀ ਸਕੂਲਾਂ ਕਾਲਜਾਂ ਯੁਨੀਵਰਸਿਟੀਆ ਵਿਚ ਪੜ੍ਹ ਰਹੀਆ ਧੀਆਂ ਭੈਣਾਂ ਪੁੱਤਰਾਂ ਵਾਸਤੇ ਇਕ ਵਿਸ਼ਾ ਧਰਮ ਦਾ ਵੀ ਹੋਣਾ ਚਾਹੀਦਾ ਹੈ ਡਬਲਯੂ ਡਬਲਯੂ ਡਬਲਯੂ ਡੌਟ ਗਿਆਨੀ ਠਾਕੁਰ ਸਿੰਘ ਜੀ ਡੌਟ ਕੌਮ ਤੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੰਜ ਸੌ ਤੇਰਾਂ ਘੰਟੇ ਦੀ ਕਥਾ ਡਾਊਨਲੋਡ ਕਰਕੇ ਜਰੂਰ ਸੁਣੋ ਤੁਸੀਂ ਹੈਰਾਨ ਰਹਿ ਜਾਉਗੇ ਕਿ ਗੁਰਬਾਣੀ ਵਿਚ ਕਿੰਨੀ ਸ਼ਕਤੀ ਤੇ ਗਿਆਨ ਹੈ ਧੰਨਵਾਦ ਜੀ
@@manjitsingh1278 v
Hn ji ryt m v eda hi sukhmani sahib ji bani krdi c twins boy hoy bache ajj v jnm to le k gurbani pad de aa ji 🙏bache te gurbani da pura asar penda ji 🙏 sub nu hi gurbani padni sunni chahidi aa ji
@@manjitsingh1278 à
😊😊
Sahi hai
This is very sensitive matter.
Very strange and serious matter. She may be counseled not to do such thing.
Jaskarne ji tusi jo news laka anda kudi b same hunde ta sarpanga b ho men a
Canada wale hun neanene jaman dea video bnaon lag pai
Bohat dukh di gal aa
Punjab vich v hai
Pinda vich AJ v gurudwara v alag alag hai
Sarpanch veer ji bhut vdhia km krde a ih bhut glt kr rhi a
Madam ji aj kal ta kudea ve nashe krn lag gea soshl meda te video varil hundea a fir ke kroge
l m lucky to have daughter..
Passport wali kudi a and sarpanch sahib ne
Hnji ohi aa
Pagal banode aa loka nu
Per bat eh Ha time kerm perdhan grand sahib sharn me jao
Negative na soch beta bacha bda ho ke officer bbn sakda ea Guru Sahib age Ardas kr Baba ji maher krnge
Sarpanch saab kehnda ajj a kudi rishtedaar ch aa passport wali video vich eho kudi sarpanch saab nu kina glt boldi c
Please postive rho present di GL kro not past di
👍👍
Par qna test kitho krya ka ah munda a
Eh Canada wali awej
Boys and girls equal
Eh naal khra bnnda harek video Ch e hunda eh bnnda saare pindaan da sarpanch aa?
Jr aa bada har video ch hodha
. ਬਾਹ
ਵੀ ਰ
ਬਹੁਤ
ਬਦੀਆਂ
ਸਨੇਹਾ
Dr hai bhai gal vich stethoscope pai push lia karo ki kehri post aa
Yary goog very ji goog weos
Kanun mutabik saja milni chahidi hai.
Eh te pasport wali kudi lagdi aa.te sarpanch v aa
Jo v hai per bache di hatya nhi karni chahidi bhut galat hai
eh antarjami pehla hee sochi jandi ---Ho skda oh PM ja CM - SP -SSP ban jawe
To by Zee.
Think positive,please please2222222doonot paap
Menu te eh eh passport wali kudi lagdi aa te sarpanch v ohi aa
Pind kehra h vir g es sister da
Video bhut aa vadiya soch bhut vadiya baki video fekkkk aa
Bhai iskii sarii videos fakee howa kyaa??
Bhanji this is very bad thanking you give him good advice USA
Sir ehna da no mil skda
Waheguru ji mehar karo ji
🙏🙏🙏🙏🙏🙏🙏🙏🙏
🙏🙏🙏🙏🙏🙏
Reel h ya real but it's true
Pease donot do paap,J path kare ,Rabb da naam lau
They are same party
Waheguru ji 🙏
Tusi realty dikhaun lyi natak bna rhe oo yrrr Hadd hoi pai aa😂😂😂😂😂😂😂