ਆਹ ਵੀਡੀਓ ਦੇਖ ਕੇ ਦੱਸਿਓ ਅਸੀਂ ਕੀ ਗਲਤ ਵਿਖਾਇਆ ਗਾ। ਸੱਚ ਕੌੜਾ ਲੱਗਦਾ ਤੁਹਾਨੂੰ। ਧਮ ਕੀਆਂ ਦੇਣ ਵਾਲਿਓ

Поделиться
HTML-код
  • Опубликовано: 29 сен 2024
  • ਆਹ ਵੀਡੀਓ ਦੇਖ ਕੇ ਦੱਸਿਓ ਅਸੀਂ ਕੀ ਗਲਤ ਵਿਖਾਇਆ ਗਾ। ਸੱਚ ਕੌੜਾ ਲੱਗਦਾ ਤੁਹਾਨੂੰ। ਧਮ ਕੀਆਂ ਦੇਣ ਵਾਲਿਓ
    ਇਹ ਵੀਡੀਉ ਸੇਧ ਦੇਣ ਲਈ ਬਣਾਈ ਗਈ ਹੈ, ਇਸ ਵੀਡੀਓ ਦਾ ਕਿਸੇ ਵੀ ਵਿਅਕਤੀਗਤ ਜਾਂ ਘਟਨਾ ਨਾਲ ਕੋਈ ਸਬੰਧ ਨਹੀਂ ਹੈ, ਇਸ ਵਿੱਚ ਸਾਰੇ ਪਾਤਰ ਕਾਲਪਨਿਕ ਹਨ।
    #jaskarnsinghmaluka #vairlvedio #facebook #instagram

Комментарии • 162

  • @KuldeepSingh-cx2iq
    @KuldeepSingh-cx2iq Год назад +19

    ਜਸਕਰਨ ਵੀਰ ਜੀ ਬਹੁਤ ਵਧੀਆ ਸਚ ਤੇ ਡਟੇ ਰਹੋ ਲੋਕ ਵੀ ਸੋਚਣ ਇਹ ਕਿ ਹੋ ਰਿਹਾ ਕਲੀ ਵੋਟ ਪਾ ਕੇ ਆਪਣੀ ਜੁਮੇਵਾਰੀ ਖਤਮ ਨਹੀਂ ਹੁੰਦੀਂ ਸਾਨੂੰ ਸਾਰੀਆਂ ਨੂੰ ਹਮਲਾ ਮਾਰਨਾਂ ਚਾਹੀਦਾ ਸਰਕਾਰਾਂ ਕੋਲੋਂ ਕਿ ਭਾਲਦੇਂ ਹਾਂ ਲੋਕ ਜਾਗਰੂਕ ਹੋਣ ਫੇਰ ਗਲ ਬਣਦੀ ਧੰਨਵਾਦ ਜੀ

  • @YuvrajSingh-bv5sp
    @YuvrajSingh-bv5sp Год назад +16

    ਜਸਕਰਨ ਸਿੰਘ ਜੀ ਆਪ ਜੀ ਦੇ ਸਾਰੇ ਹੀ ਗੁਰੂ ਪਿਆਰਿਆਂ ਨੂੰ ਸਤਿ ਸ੍ਰੀ ਅਕਾਲ
    ਆਪ ਜੀ ਬਹੁਤ ਹੀ ਅੱਛਾ ਤੇ ਖਰਾ ਬੋਲਦੇ ਹੋ ਸਹੀ ਗੱਲ ਕਿਸੇ ਨੂੰ ਵੀ ਹਜ਼ਮ ਨਹੀਂ ਹੁੰਦੀ ਕੁਛ ਲੋਕ ਰੱਬ ਦੇ ਨਾਂ ਤੇ ਚੰਗੇ ਕੰਮ ਕਰਕੇ ਖ਼ੁਸ਼ੀਆਂ ਭਾਲਦੇ ਨੇ ਸਾਧੂ ਚੰਗੇ ਕੰਮ ਕਰਕੇ ਟੈਲੀਵੀਜ਼ਨਾ ਤੇ ਪਰਚਾਰ ਨਹੀਂ ਕਰਦੇ ਧਰਮ ਦੇ ਨਾਂ ਤੇ ਰਾਜਨੀਤੀ ਹੈ
    ਬਾਬਾ ਰਾਂਝਾਦਾਸ ਦਰਦੀ

  • @AvtarSingh-pw7fv
    @AvtarSingh-pw7fv Год назад +21

    ਉਸ ਨੂੰ ਕੁਰਸੀ ਚਾਹੀਦੀ ਸੀ ਉਹ ਮਿਲ ਗਈ

  • @nikkidugal1544
    @nikkidugal1544 Год назад +1

    ਰੱਬ‌ ਤੈਨੂੰ‌lamiiiiiiii ji waheguru ji omer ਦਵੇ ❤❤❤❤❤❤❤❤❤❤

  • @harjindersingh6502
    @harjindersingh6502 Год назад

    Kanchana

  • @neetugold6136
    @neetugold6136 Год назад +23

    ਹੰਕਾਰਿਆ ਬਾਬਾ।

  • @kisantv7230
    @kisantv7230 Год назад +27

    ਦੱਬ ਕੇ ਰੱਖੋ ਕੰਮ ਨੂੰ ਯਾਰ! ਜੇ ਵਿਅੰਗ ਕਰੇ ਤੋਂ ਚਿੱਚੜਾਂ 'ਤੇ ਐਨੀਆਂ ਹੀ 🌶🌶🌶 ਲੱਗਦੀਐਂ ਫੇਰ ਕੁਰਸੀ ਆਲਾ ਡੁੰਬ ਪੰਗਾ ਨਾ ਲੈਂਦਾ !! ਇਹ ਪਬਲਿਕ ਐ! ਜਦੋਂ ਕੋਈ ਵਾਅਦਾ ਖਿਲਾਫੀ ਕਰੂਗਾ ਫੇਰ ਬਾਂਹ ਪਾਈ ਤਾਂ ਝੱਲਣੀ ਹੀ ਪਊ !! 💪💪

  • @deepchoudhary2849
    @deepchoudhary2849 Год назад +37

    22 ਜੀ ਖਿੱਚ ਕੇ ਰੱਖ ਕੰਮ ਏਨਾ ਬਾਬੇਆ ਦਾ

  • @mandeepbrar8175
    @mandeepbrar8175 Год назад +41

    ਕਈ ਸਰੀਰ, ਪਹਾੜਾਂ ਵਾਂਗ ਦੂਰੋਂ ਹੀ ਚੰਗੇ ਲਗਦੇ ਹਨ, ਨੇੜਿਉਂ ਵੇਖਣ ਨਾਲ ਉਹ ਕੱਚੀ ਮਿੱਟੀ ਹੀ ਨਜ਼ਰ ਆਉਂਦੇ ਹਨ। ਲੱਗਦਾ ਬਾਬਾ ਜੀ ਕੁਰਸੀ ਹੀ ਪਿਆਰੀ ਹੋ।ਗੀ

  • @jagtarmann9939
    @jagtarmann9939 Год назад +34

    ਬਾਈ ਏ ਬਾਬਾ ਨਹੀਂ ਏ ਤਾ ਕੁਰਸੀ ਦਾ ਯਾਰ ਹੈ ਹੁਣ ਮੁਸ਼ਕ ਆਉਂਣ ਲੱਗ ਪਿਆ ਕੁਰਸੀ ਦੇ ਭੁੱਖੇ ਲੋਕਾਂ ਨੇ ਪੰਜਾਬ ਨੂੰ ਬਰਬਾਦ ਕਰ ਦਿੱਤਾ

  • @mallmann8309
    @mallmann8309 Год назад +11

    ਪੱਤਰਕਾਰ ਵੀਰ ਜੀ ਕਿਉ ਇਸ ਪਖੰਡੀ ਨਾਲ ਆਪਣਾ ਟਾਈਮ ਖਰਾਬ ਕਰਦੇ ਹੋ।

  • @BalwinderKaur-nx4kv
    @BalwinderKaur-nx4kv Год назад +5

    ਇਹ ਬਾਬੇ ਦਾ ਮੁਹ ਤਾਂ ਦਿਖਾਓ ਪਤਾ ਤਾਂ ਚਲੇ ਏਹ ਹੋਣ ਆ

    • @singhranjitsinghsingh4718
      @singhranjitsinghsingh4718 Год назад

      ਭੈਣ ਜੀ ਇਹ ਤਾਂ ਟੀਮ ਵਰਕਰ ਨੇ ਇਹ ਸਾਰੀ ਵੀਡਿਓ ਸੀਚੇ ਵਾਲ ਤੇ ਬਣਾਈ ਆ ਇਹ ਜਾਗਰੂਕ ਕਰਨ ਲਈ ਆ ਬਾਬਾ ਸੀਚੇਵਾਲ ਆਪਣੀ ਕੁਰਸੀ ਕਰਕੇ ਸ਼ਰਾਬ ਦੀ ਫੈਕਟਰੀ ਦੇ ਹੱਕ ਵਿੱਚ ਖੜ ਗਿਆ ਜਿਹੜਾ ਕਹਿੰਦਾ ਸੀ ਮੈ ਵੇਂਈ ਨਦਿ ਸਾਫ ਕੀਤੀ ਆ

  • @ggn_1
    @ggn_1 Год назад +6

    ਲਾਲਚ ਵੱਸ ਜੁੜੇ ਨੇ ਜੇਹੜੇ ਸੱਭ ਕੱਚੇ ਪਿੱਲੇ ਚੜਨਗੇ ਅੰਤ ਨੂੰ ਸਿਰਫ ਖ਼ਾਲਸ ਹੀ ਰਾਜ ਕਰਣਗੇ

  • @deepchoudhary2849
    @deepchoudhary2849 Год назад +5

    ਏ ਇਸੇ ਜੋਗੇ ਨੇ

  • @Khalsa-kf3wt
    @Khalsa-kf3wt Год назад +6

    ਬਹੁਤ ਸਹੀ ਕਮੇਡੀ ਕੀਤੀ

  • @RanjitSingh-uz5uz
    @RanjitSingh-uz5uz Год назад +19

    ਬਹੁਤ ਵਧੀਆ ਤਰੀਕੇ ਨਾਲ ਨਿਭਾਇਆ ਹੈ ਵਿਅੰਗ।

  • @realbaaz306
    @realbaaz306 Год назад +1

    ਕੁੜੀ ਦਾ ਪਿਉ ਤੇ ਉਸ ਦਾ ਸਰੰਪਚ ਸਾਰੀਆ ਵੀਡਿਉ ਵਿੱਚ ਨੇ ਨਾਲੇ ਮੁੰਡੇ ਵਾਲੀਆ ਦੀ ਸਰੰਪਚ ਵੀ 😂 ਵਾਹ ਪੱਤਰਕਾਰ ਸਾਬ ਵਾਹ ਬਾਕੀ ਤੁਸੀ ਸਿਆਣੇ ਉ ਚੈਨਲ ਵੇਖੋ ਖੋਲਕੇ 😂 ਨਾਲ ਕੁੜੀ ਦਾ ਮੂੰਹ ਲੱਗਦਾ ਕਨੇਡਾ ਵਾਲਾ 😂😂😂😂

  • @errampalsinghssa1801
    @errampalsinghssa1801 Год назад +11

    very good bai tere nal aa

  • @deepwirring1762
    @deepwirring1762 Год назад +7

    Bai g bhuut vadiya kam. Kita

  • @surindergill9090
    @surindergill9090 Год назад +3

    ਵਾਹ ਬਈ ਵਾਹ ਦੱਬੀ ਚੱਲੋ ਕੰਮ ਨੂੰ

  • @happysukh5603
    @happysukh5603 Год назад +5

    Mircha bhut wdya nal aa thode dabbi rakho bs...

  • @animallovers5342
    @animallovers5342 Год назад +5

    👍👍

  • @johanmandeep
    @johanmandeep Год назад +7

    Very Good

  • @hardeepsingh1225
    @hardeepsingh1225 Год назад +7

    Bilkul sahi

  • @buggarsinghsidhu7186
    @buggarsinghsidhu7186 Год назад +1

    Very good. Kindly show the interview with Anna Hazzare.

  • @desilivekarname9809
    @desilivekarname9809 Год назад +8

    Good video

  • @SonuSonu-yk7ms
    @SonuSonu-yk7ms Год назад +6

    God pattarkar

  • @AvtarSingh-zu5rd
    @AvtarSingh-zu5rd Год назад +4

    Baba ji hun MP ban gae ameeran nal jafi ai gai bus

  • @pritpalsingh8478
    @pritpalsingh8478 Год назад +1

    ਓ ਪੱਤਰਕਾਰਾ ਕਰੈਕਟਰ ਤਾ ਬਦਲ ਲਿਆ ਕਰ ਕਦੇ ਪਾਸਪੋਰਟ ਆਲੀ ਕੁੜੀ ਦਾ ਬਾਪ ਤਾ ਬਦਲ ਲੈਦਾ। ਪੈਸਾ ਕੀ ਕੀ ਕਰਾਉਦਾ ਯਾਰ

  • @deepchoudhary2849
    @deepchoudhary2849 Год назад +5

    👍👍👍👍👍👍👍👍

  • @deepchoudhary2849
    @deepchoudhary2849 Год назад +6

    Very good 22

  • @NirmalSingh-sj4el
    @NirmalSingh-sj4el Год назад +4

    ਇਹ ਤਾਂ ਕੱਟਾ ਐ ਉਏ

  • @harwindersingh1657
    @harwindersingh1657 Год назад +4

    A baba sarya phkndie aa

  • @mohansingh509
    @mohansingh509 Год назад +1

    ਇਕੱਲੇ ਬਾਬੇ ਨੂੰ ਕਰੋਨਾ ਦਿਸਦਾ ਬਾਕੀ ਵੀ ਤਾਂ ਨਾਲ ਨੰਗੇ ਮੂੰਹ ਘੁੰਮ ਰਹੇ

  • @sukhchaingrewal4548
    @sukhchaingrewal4548 Год назад +5

    Very good

  • @navgillnavgill7086
    @navgillnavgill7086 Год назад +5

    Very Good Brothers

  • @dhillonsingh7450
    @dhillonsingh7450 4 месяца назад

    ਇਹ ਸਟੋਰੀ ਲੱਗਦਾ ਬਲਬੀਰ ਸਿੰਘ ਸੀਚੇਵਾਲ ਤੇ ਬਣਾਈ ਆ,,,,,

  • @punjabipunjabto5430
    @punjabipunjabto5430 Год назад +3

    Jaskarn Singh sardar maluka ji is video vich koi v Galt gal no hai video bahut vadiya aa

  • @malhiexpress3617
    @malhiexpress3617 Год назад +6

    Good 👍

  • @rashpalbanger1021
    @rashpalbanger1021 Год назад +4

    Very good comedy

  • @babbaljitsingh1589
    @babbaljitsingh1589 Год назад +4

    Yr video delete na kri

    • @ashuranj7923
      @ashuranj7923 Год назад

      ਡਲੀਟ ਕਰਨ ਨੂੰ ਥੋੜੋ ਬਣਾਈਆ ਭਰਾਂ ਜੀ ਵਿਡੀਉ
      ਡਲੀਟ ਕਿਉ ਕਰਾ ਗੈ

    • @ashuranj7923
      @ashuranj7923 Год назад

      ਡਲੀਟ ਕਰਨ ਨੂੰ ਥੋੜੋ ਬਣਾਈ ਆ

    • @babbaljitsingh1589
      @babbaljitsingh1589 Год назад

      @@ashuranj7923 ਠੀਕ ਆ ਵੀਰ ਜੀ

  • @jotasingh6666
    @jotasingh6666 Год назад +4

    Very good Bro Baba Ji ta mantri ban gaya va

  • @amarbirsingh2935
    @amarbirsingh2935 Год назад +5

    good

  • @gurindersingh1389
    @gurindersingh1389 Год назад +3

    Sirrra bro

  • @paramjeetsinghgill8841
    @paramjeetsinghgill8841 Год назад +1

    ਬਾਈ ਜੀ। ਖਿਚ ਕੇ ,ਰਖੈ ਧਨਵਾਦ ਜੀ

  • @GurbakshsinghsohalSOHAL-kj9dx
    @GurbakshsinghsohalSOHAL-kj9dx Год назад +1

    Kaskan att krae jana good filing well

  • @SandeepKumar-ry2do
    @SandeepKumar-ry2do Год назад +3

    Wah 22 ji kamaal kati 👍🙏

  • @Lahoria_971
    @Lahoria_971 Год назад +3

    Mann gye 22 tenu bahut vdiya keeta,khich ke rakho,jaagrukta lya ke rehni apaa

  • @PaluuintherSing-ul7fw
    @PaluuintherSing-ul7fw Год назад +1

    Very 2.nice Asli Gul Hon. Bandi a ji

  • @RLKhanna-cd7zl
    @RLKhanna-cd7zl Год назад +1

    Very very good👍👍👍👍👍

  • @jpsingh3234
    @jpsingh3234 Год назад +10

    ਵਾਹ ਓਏ ਯੋਧਿਆ,,ਕਮਾਲ ਈ ਕਰੀ ਜਾਨਾ 🙏

  • @pawanvashisht8184
    @pawanvashisht8184 Год назад +1

    Patarkar da ik hi matlab babeia da apman karna sanatan da apman karna hi patarkar da iman reh gia lagda, dekho Santa nu boln di tamij ta dik rakho

  • @ekamjeetdhillon5347
    @ekamjeetdhillon5347 Год назад +3

    Good job veer ji zira da paani ni disda oh ehna nu sahi lgda

  • @HarpalSingh-en8vj
    @HarpalSingh-en8vj Год назад +1

    🙏🙏🙏

  • @kamalkishore6198
    @kamalkishore6198 Год назад

    Fake news l'âge sardar je pisle vidéo winch Canada wali kuri da pio bania e serez da Drama

  • @GurdeepSingh-fu6os
    @GurdeepSingh-fu6os Год назад +1

    Very. Very. Very. Very. Very. Very. Very. Very. Very. Very. Very. Very. Good. Y. Ji

  • @satnaam.singhmalhi6249
    @satnaam.singhmalhi6249 Год назад +2

    ਬਹੁਤ ਵਧੀਆ ਵਿਚਾਰ ਆ ਬਈ ਜੀ

  • @sandhuboys799
    @sandhuboys799 Год назад +1

    Very nice good vedeo

  • @ShamsherSingh-ff5jg
    @ShamsherSingh-ff5jg Год назад +3

    👍👍

  • @mohindersingh8893
    @mohindersingh8893 Год назад +2

    Bahut vadiya ehna nu ehna pakhandiya nu aeo hi dabb ke rakho dhanwad

  • @hifh77
    @hifh77 Год назад +4

    good veer ji

  • @desilivekarname9809
    @desilivekarname9809 Год назад +3

    😂🤣🤣😂😇😇

  • @manjeetkaur949
    @manjeetkaur949 Год назад +2

    Waheguru ji ❤❤🎉🎉

  • @harwindersingh1657
    @harwindersingh1657 Год назад +3

    A masnd na

  • @mukhtairsingh8116
    @mukhtairsingh8116 Год назад +1

    Good job bro

  • @sureshrani7256
    @sureshrani7256 Месяц назад

    Jwan munda he baba umar kintho ho gye

  • @hartiksh
    @hartiksh Год назад

    ਕੋਈ ਹੋਰ ਕੰਮ ਨੀ ਹੁੰਦਾ

  • @DarshanSingh-oe6ws
    @DarshanSingh-oe6ws Год назад

    Je baba ji de nall ah ah ta canda vali kudi da father a aa

  • @RajwantKour-wr5ss
    @RajwantKour-wr5ss Год назад +1

    V good jaskarn veer

  • @HarpalSingh-vd6yc
    @HarpalSingh-vd6yc Год назад +2

    🙏

  • @RanjitKaur-xb3ze
    @RanjitKaur-xb3ze Год назад +1

    Good job

  • @jaswant5395
    @jaswant5395 5 месяцев назад

    ਉਹ ਜਾਗਰਾ ਇਹ ਊਹਹੋ ਹਨ

  • @gurjeethundal2672
    @gurjeethundal2672 Год назад

    Eh passport wali kudi da peo aaa

  • @karamjitagoul9828
    @karamjitagoul9828 Год назад +1

    Honest,Niddar te Bekhouf Press Reports, Jaskaran Singh Malooka Zindabad. !!!
    👍👌👌👌👌

  • @jassbenipal1121
    @jassbenipal1121 Год назад +1

    Fake patkar

  • @YuvrajSingh-cs6qg
    @YuvrajSingh-cs6qg Год назад +1

    Good
    Virg

  • @SurjitSingh-ps3mn
    @SurjitSingh-ps3mn Год назад +1

    is sant ni dhongi aa

  • @ajitsaroya2860
    @ajitsaroya2860 4 месяца назад

    Sir good job keep it up your great job thank

  • @punjabipunjabto5430
    @punjabipunjabto5430 Год назад +2

    all Sporting channel nu veer ji

  • @brar______3076
    @brar______3076 Год назад

    Bai yrr sara kos skreptd a a pasport wLi kudi da dady ke krda 😂😀

  • @pritpalsingh8478
    @pritpalsingh8478 Год назад

    ਓ ਪੱਤਰਕਾਰਾ ਕਰੈਕਟਰ ਤਾ ਬਦਲ ਲਿਆ ਕਰ ਕਦੇ ਪਾਸਪੋਰਟ ਆਲੀ ਕੁੜੀ ਦਾ ਬਾਪ ਤਾ ਬਦਲ ਲੈਦਾ। ਪੈਸਾ ਕੀ ਕੀ ਕਰਾਉਦਾ ਯਾਰ

  • @karamkaurdhillon
    @karamkaurdhillon Год назад

    Swah hun ja k dekho bei Nadi da hal ki h dekh ni hunda

  • @ShamsherSingh-ff5jg
    @ShamsherSingh-ff5jg Год назад +1

    👍👍

  • @officelmahi1192
    @officelmahi1192 Год назад

    22 ji sare jane dhyan deo lage jo sardar khada aaa o sardar hai jida pasport wali kudi da chakar peya si aa os kudi da peo hai

  • @PremLal-jd5db
    @PremLal-jd5db Год назад

    Drama

  • @GurmeetSingh-zc2zo
    @GurmeetSingh-zc2zo Год назад

    ਪੰਜਾਬੀਓ!ਇਹਨਾਂ ਬਾਬਿਆਂ ਦਾ ਬਾਈਕਾਟ ਕਰੋ।

  • @GurmeetSingh-zc2zo
    @GurmeetSingh-zc2zo Год назад

    ਮਤਲਵੀ ਬਾਬਾ ਸੀਂਚੇਵਾਲ।ਬਾਬੇ ਨੇ ਕੁਰਸੀ ਲੈਣੀ ਸੀ।

  • @DarshanSingh-oe6ws
    @DarshanSingh-oe6ws Год назад

    Bai ji ah drama sara

  • @meditationmusic7650
    @meditationmusic7650 Год назад

    Oh joth lagda sabh eh kudi da peo jehde loi lai a bus channel chalaun lai bolda bus......

  • @gurmeetkaur-ox1nl
    @gurmeetkaur-ox1nl Год назад +1

    Very good 👍

  • @meditationmusic7650
    @meditationmusic7650 Год назад

    Jehdi kudi passport wali da peo a

  • @realbaaz306
    @realbaaz306 Год назад

    red pagg wala kudi dai peo 😂😂😂😂

  • @navdeepkaur2185
    @navdeepkaur2185 Год назад

    Eho jahe cahwlaa babe nu dfah kro😡😡😡😡😡😡😡

  • @PaluuintherSing-ul7fw
    @PaluuintherSing-ul7fw Год назад

    Very 2.nice Asli Gul Hon. Bandi a ji

  • @GurdeepSingh-eq1wh
    @GurdeepSingh-eq1wh Год назад +1

    Gud job bro

  • @TarsemSingh-oo6bv
    @TarsemSingh-oo6bv Год назад

    Punjab.nu.ese.baban.ne.hi.barbad.karke.Rakh.dita.

  • @MrKuldipkushik19
    @MrKuldipkushik19 Год назад

    Baba ji sahi kam kar rahe han. Je kar factory bare shikayet hai ta palution board nu shikayet karni chahidi si. Babiya nu kio vich liya.

  • @vikramjeet5255
    @vikramjeet5255 Год назад

    Kursi mil gai 4 month peala nai bo aandi si hun ta nale cho bo aandi aaa

  • @jotkaur2597
    @jotkaur2597 Год назад

    Veer hr ik vedio vich pass port vali kudi da dady hunda aw dhayan nal vakho

  • @vijaykararwaldo3818
    @vijaykararwaldo3818 Год назад

    Ajanda press reporter and nothing only for view