ਪਟਵਾਰੀ ਨੇ ਕਿਵੇਂ ਬਣਾਈ 20 ਸਾਲਾਂ ਚ 50 ਕਿੱਲੇ ਜ਼ਮੀਨ, ਮੈਂ ਪਟਵਾਰੀ ਆ ਵੱਡੇ ਵੱਡੇ ਭੰਭਲ ਭੂਸੇ ਚ ਪਾ ਕੇ ਰੱਖ ਦਿੰਨਾ

Поделиться
HTML-код
  • Опубликовано: 29 сен 2024
  • ਪਟਵਾਰੀ ਨੇ ਕਿਵੇਂ ਬਣਾਈ 20 ਸਾਲਾਂ ਚ 50 ਕਿੱਲੇ ਜ਼ਮੀਨ,
    ਮੈਂ ਪਟਵਾਰੀ ਆ ਵੱਡੇ ਵੱਡੇ ਭੰਭਲ ਭੂਸੇ ਚ ਪਾ ਕੇ ਰੱਖ ਦਿੰਨਾ
    ਕਲਮ ਤੋੜ ਹੜਤਾਲ ਨਾਲ ਮੇਰੇ ਸਾਥੀ ਪਟਵਾਰੀ ਸਰਕਾਰ ਨੂੰ ਭਾਜੜਾਂ ਪਾ ਦਿਆਂਗੇ
    ਇਹ ਵੀਡਿਉ ਮਨੋਰੰਜਨ ਦੇ ਲਈ ਬਣਾਈ ਗਈ ਹੈ ਇਸ ਵੀਡਿਉ ਦਾ ਕਿਸੇ ਨਾਲ ਕੋਈ ਸਬੰਧ ਨਹੀਂ ਹੈ।

Комментарии • 337

  • @dalbarasingh7639
    @dalbarasingh7639 Год назад +57

    ਪਟਵਾਰੀ ਤਾਪੈਸਾ ਲੲ ਤੋ ਬਗੈਰ ਕੰਮ ਨਹੀ ਕਰਦੇ ਬਹੁਤ ਖਾਣ ਕੁੱਤੇ ਹਨ।

  • @BaljitSingh-zk4fc
    @BaljitSingh-zk4fc Год назад +15

    ਮੰਤਰੀਆਂ ਸੰਤਰੀਆ ਤੱਕ ਪੈਸਾ ਜਾਦਾਂ ਸੀ।

  • @BHAGWANTSINGH-g3n
    @BHAGWANTSINGH-g3n Год назад +2

    Very nice ho gha.

  • @nishansingh1138
    @nishansingh1138 Год назад

    Good Patarkari Ji Sir 🙏 Nice Patarkari

  • @kuldeepkaur8793
    @kuldeepkaur8793 Год назад +3

    A he lok kha ga Punjab nu ta he javane pardasaa vich ruldee ha bhagvant man jindaa wad

  • @BHAGWANTSINGH-g3n
    @BHAGWANTSINGH-g3n Год назад

    Very nice ho gha

  • @rajindersingh2098
    @rajindersingh2098 Год назад +32

    ਮਾਲ ਮਹਿਕਮੇ ਦੇ ਅਫਸਰਾਂ ਦੀ ਵਿਜੀਲੈਂਸ ਜਾਂਚ ਕਰਵਾਓ ਤੇ ਜਮੀਨਾ ਸਰਕਾਰ ਜਬਤ ਕਰੇ ਰਿਟਾਇਰਮੈਂਟ ਹੋਏ ਮਾਲ ਮਹਿਕਮੇ ਦੇ ਅਫਸਰਾਂ ਦੀ ਵਿਜੀਲੈਂਸ ਜਾਂਚ ਕਰਵਾਓ ਤੇ ਜਮੀਨਾ ਸਰਕਾਰ ਜਬਤ ਕਰੇ

    • @shivanisharma5562
      @shivanisharma5562 Год назад +2

      ਸ਼ਹੀ ਕਿਹਾ ਹੈ ਵਿਰੇ, ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ 😢 ਗੋਲਡੀ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ 😢😮

  • @surjitkaur8577
    @surjitkaur8577 Год назад +24

    ਤਨਖਾਹਾਂ ਨਾਲ ਇਨ੍ਹਾਂ ਦਾ ਢਿੱਡ ਹੀ ਨੀ ਭਰਦਾ

  • @amriksingh9252
    @amriksingh9252 Год назад +59

    ਸਰਕਾਰ ਨੂੰ ਚਾਹੀਦਾ ਸਭ ਦੀ ਜਾਂਚ ਹੋਣੀ ਚਾਹੀਦੀ ਆ ਇਹ ਪਟਵਾਰੀਆਂ ਨੇ ਬਹੁਤ ਤੰਗ ਕੀਤਾ

  • @JagjitSingh-f8g
    @JagjitSingh-f8g Год назад +46

    ਪਟਵਾਰੀ ਨੂੰ ਜੇਲਾਂ ਵਿੱਚ ਬੰਦ ਕਰੌ ।ਗਰੀਬ ਕਿਸਾਨਾਂ ਨੂੰ ਲੁੱਟਦੇ ਹਨ। ।

  • @nachhatersingh4566
    @nachhatersingh4566 Год назад +27

    ਵਾਹ ਉਏ ਢਟਿਆ ਨਜਾਰਾ ਲਿਆਇਆ ਹੈ।ਬਹੁਤ ਬਹੁਤ ਧੰਨਵਾਦ ❤❤❤❤❤❤❤

  • @surjitkaur8577
    @surjitkaur8577 Год назад +14

    ਚਹੁੰ ਕਿਲਿਆਂ ਚੋਂ ਭਰਾਵਾ ਗੱਡੀ ਵਿੱਚ ਤੇਲ ਨੀਂ ਪਿਦਾ

  • @loktvofficial
    @loktvofficial Год назад +34

    ਬਹੁਤ ਵਧੀਆ ACTING 👍

  • @pritpalsinghbimbra3256
    @pritpalsinghbimbra3256 Год назад +14

    ਮਲੂਕਾ ਸਾਹਿਬ ਦੱਬੀ ਰੱਖ ਕੰਮ ਨੂੰ

  • @Mohalimunde
    @Mohalimunde Год назад +39

    ਇਹ ਪਟਵਾਰੀ ਕੂੱਝ ਜਿਆਦਾ ਹੁਸਿ਼ਆਰ ਲੱਗਦਾ ਹੈ

    • @JaswantSingh-lk5qf
      @JaswantSingh-lk5qf Год назад

      ਕਹਿੰਦੇ ਹੁੰਦੇ ਐ ਜਿਹਦੀ ਕੋਠੀ ਦਾਣੇ ਉਹਦੇ ਕਮਲੇ ਵੀ ਸਿਆਣੇ ਹੁਸ਼ਿਆਰੀ ਤਾਂ ਆਪੇ ਆ ਜਾਂਦੀ ਐ😅

  • @karamjitsingh8427
    @karamjitsingh8427 Год назад +26

    ਇਹ ਪਟਵਾਰੀ ਆਪਣੀ ਡਿਊਟੀ ਕਰਦਾ ਸੀ ਜਾਂ ਖੇਤਾਂ ਚ ਮਿਹਨਤ ਕਰਦਾ ਸੀ 50ਕਿਲੇ ਮਿਹਨਤ ਨਾਲ ਜ਼ਮੀਨ ਬਣਨੀ ਸਰਕਾਰੀ ਮਹਿਕਮਿਆਂ ਨੇ ਪੰਜਾਬ ਲੁੱਟ ਕੇ ਖਾ ਲਿਆ

  • @pavittarsingh739
    @pavittarsingh739 Год назад +11

    ਕਿੰਨਾ ਬੇਸ਼ਰਮ ਪਟਵਾਰੀ !

  • @RUPINDERSINGH-si8et
    @RUPINDERSINGH-si8et Год назад +4

    ਸਰਮਕਰਨੀ ਚਾਹੀਦੀ ਪਟਵਾਰੀ ਨੂੰ ਬੋਲਦਾ ਐ ਜਿਵੇ ਚੋਣ ਜਿਤਿਆ ਹੋਵੇ

  • @sandhupreetvlogs
    @sandhupreetvlogs Год назад +6

    ਅੱਜ ਦੱਸ ਸਾਲ ਹੋਗੇ ਮਿਹਨਤ ਕਰਦੇ ਨੂੰ ਤਿੰਨ ਕਿੱਲੀਆ ਵਿੱਚ ਆਜੇ ਤੱਕ ਨਵਾ ਮੋਟਰਸਾਈਕਲ ਨਹੀਂ ਲਿਆ ਗਿਆ

  • @RajinderSingh-pe5yb
    @RajinderSingh-pe5yb Год назад +11

    ਇਹਨਾਂ ਦੇ ਕੀੜੇ ਚੱਲਣਗੇ

  • @gurcharansingh6902
    @gurcharansingh6902 Год назад +6

    ਸਾਰੇ ਰਿਸਵਤਖੋਰ ਕਰਮਚਾਰੀਆਂ ਦੀ ਪੜਤਾਲ ਹੋਣੀ ਚਾਹੀਦੀ ਹੈ ਸਾਰਾ ਕੁਝ ਜ਼ਬਤ ਹੋਣਾ ਚਾਹੀਦਾ ਹੈ

  • @jitenderbrar514
    @jitenderbrar514 Год назад +6

    ਬਹੁਤ ਮੇਹਨਤ ਕੀਤੀ ਗਰੀਬ ਜਿੰਮੀਦਾਰਾ ਦਾ ਖੂਨ ਪੀਣ ਦੀ,

  • @RajaSingh-mm7yc
    @RajaSingh-mm7yc Год назад +4

    ਇਸ ਨੂੰ ਜੇਲ ਦੀਆਂ ਸਲਾਖਾਂ ਪਿੱਛੇ ਸੁਟੋ ਨਾਲ ਚੋਰ ਨਾਲੇ ਚੁਤਰਾੲਈ

  • @amarjitkaur8985
    @amarjitkaur8985 Год назад +24

    ਪਟਵਾਰੀਆਂ ਨੇ ਲੋਕਾਂ ਦੀ ਛਿੱਲ ਲਾਹੁਣ ਨੂੰ ਫਿਰਦੇ ਨੇ ਪਟਵਾਰੀਆਂ ਨੇ ਲੋਕਾਂ ਨੂੰ ਬਹੁਤ ਬਦੀਆਂ ਐ ਸਰਕਾਰ ਨੇ

  • @pargatsingh5928
    @pargatsingh5928 Год назад +28

    ਸਰਪੰਚ ਸੀ ਹੁਣ ਪਟਵਾਰੀ ਬਣ ਗਿਆ

  • @balwindersingh2041
    @balwindersingh2041 Год назад +22

    ਭਗਵੰਤ ਮਾਨ ਪੁਤਰਾ ਪਰਮਾਤਮਾ ਤੈਨੂੰ ਸ਼ਕਤੀ ਬਖਸ਼ੇ ਹਰ ਪਲ ਚੜ੍ਹਦੀ ਕਲਾ ਵਿੱਚ ਰੱਖੇ
    ਜਿਉਂਦਾ ਰਹਿ ਪੁਤਰਾ ਸਤਾਂ ਜੁਗਾਂ ਤਕ

  • @RUPINDERSINGH-si8et
    @RUPINDERSINGH-si8et Год назад +5

    ਚੰਗੇ ਚੈਨਲ ਵਾਈ ਜੀ ਚੰਗੇ ਨੇ ਮੀਡੀਆ ਲੋਕਾ ਦਾ ਥੰਮ ਆ

  • @gurmitsingh4307
    @gurmitsingh4307 Год назад +3

    ਕਹਿੰਦਾ ਲੋਕਾਂ ਨੇ ਕਿੰਨੇ ਕੁਝ ਬਣਾਇਆ ਤੂੰ ਵੀ ਸੋਚਿਆ ਮੈਂ ਵੀ ਵੱਟ ਕੇ ਬਣਾ ਲਵਾਂ ਪਰ ਬਦ ਅਸੀਸ ਲੱਗਦੀ ਹੈਂ ਨਾ ਬੰਦਾ ਮੰਜੇ ਤੇ ਹੀਆਖਰੀ ਸਮਾ ਬੀਤਦਾ ਹੈ

  • @pavittarsingh739
    @pavittarsingh739 Год назад +15

    ਨਾ ਲੱਕ ਤੋੜ, ਨਾ ਕਲਮ ਤੋੜ, ਭਾਈ ਕਲਮ ਛੋਡ ਹੜਤਾਲ

  • @hnsraj45
    @hnsraj45 Год назад +3

    ਪਟਵਾਰੀਆਂ ਤੇ ਗਾਣੇ ਵੀ ਬਣੇ ਹੋਏ ਨੇ, ਗਾਣੇ ਨੇ ਸੱਚ ਸਾਬਿਤ ਕਰ ਦਿੱਤਾ😅😂 ।

  • @raybanchandigarh3684
    @raybanchandigarh3684 Год назад +2

    Is Patwari Di akkarh dekho. List v Lao hore partners Di.

  • @balkaransandhu3475
    @balkaransandhu3475 Год назад +2

    Cm sahib es nu gift devo dissmis kr ky yad krn ea lok

  • @santasingh204
    @santasingh204 Год назад +2

    ਔ ਭਾਈ ਸਬਜ਼ੀ ਨਾਲ ਤਾਂ... ਜਮੀਨ ਦੀ ਰਜਿਸ਼ਟਰੀ... ਦੇ ਵੀ ਪੈਸੇ ਨੀ ਹੁੰਦੇ ਸਬਜ਼ੀ ਹੁੰਦਿਓ ਕਿੰਨੇ ਕੇ ਦੀਆ ਅਗਲਿਆਂ ਦੀ ਰੋਟੀ ਪੂਰੀ ਨੀ ਪੈਂਦੀ

  • @balvirkaur778
    @balvirkaur778 Год назад +7

    ਲੋਕ ਝੂਠ ਨਹੀਂ ਬੋਲਦੇ।

  • @gurbhejhundal-fn2ft
    @gurbhejhundal-fn2ft Год назад +2

    ਇਸ ਪੱਤਰਕਾਰ ਦਾ ਇਹ ਪਤਾ ਨਹੀਂ ਲੱਗਦਾ ਕਿ ਇਸ ਦੀ ਵੀਡੀਓ ਅਸਲੀ ਹੁੰਦੀ ਜਾ ਨਕਲੀ।

  • @sishannosingh3003
    @sishannosingh3003 Год назад +52

    ਆਮ ਬੰਦਾ ਸਾਰੀ ਉਮਰ ਸਾਇਕਲ ਤੇ ਰਹਿਦਾ ਤੇ ਮੇਹਨਤ ਮਜ਼ਦੂਰੀ ਕਰਦਾ ਪਰ ਪਜਾਹ ਕਿਲੇ ਜ਼ਮੀਨ ਵਾਲੀ ਗੱਲ ਛੱਡੋ ਚਾਰ ਕਮਰੇ ਮਸਾ ਬਣਾਉਦਾ ਸਾਰੇ ਪਟਵਾਰੀਆਂ ਦੀ ਜਾਂਚ ਹੋਣੀ ਚਾਹੀਦੀ ਹੈ

  • @SandeepSinghSonu-eh1yz
    @SandeepSinghSonu-eh1yz Год назад +5

    ਸਾਡੇ ਕੋਲੋ ਤਾਂ ਦਸ ਕਿੱਲੇ ਸੀ ਹੁਣ ਤੱਕ ਤੇਰਾਂ ਕਿੱਲੇ ਹੀ ਬਨੇ ਇਹਨੇ ਸੋਨੇ ਦੀ ਖੇਤੀ ਕੀਤੀ ਮੋਟੇ ਪੈਸੇ ਲੇਦਾਂ ਸੀ

  • @roshirohit8367
    @roshirohit8367 Год назад +15

    BAGWANT..Mann..Jindabad

  • @JagjitSingh-f8g
    @JagjitSingh-f8g Год назад +6

    ਪਟਵਾਰੀ ਕਿਸਾਨਾਂ ਨੂੰ ਲੁੱਟਦੇ ਹਨ ।

  • @amriksinghwaheguruji6191
    @amriksinghwaheguruji6191 Год назад +18

    Bhagwantmaan
    Jidabad

  • @balvirkaur778
    @balvirkaur778 Год назад +3

    ਆਪ ਹੁਣ ਮੰਨਦਾ ਕਿ ਡੱਬੇ ਵਿੱਚ ਕੀ ਹੁੰਦਾ ਸੀ ।

  • @gurnamsingh8919
    @gurnamsingh8919 Год назад +2

    ਜਦੇ ਕੂਤੀਐ ਚੈਰਾ ਠਾਲ ਮਿਲ ਹੈ ਮਲੂਕਾ ਸਾਹਿਬ ਆਪਣੇ ਤੈ ਕੂਝ ਨਹੀ ਹੋਣਾ ਹੈ ਇਸ ਨੈ ਕਲ ਛੂਣ ਕੇ ਆ ਜਾਵੇਗਾ

  • @jesselakhan8457
    @jesselakhan8457 Год назад +4

    you will get the jail gift now patwaria

  • @BaljitSingh-zk4fc
    @BaljitSingh-zk4fc Год назад +3

    ਰੱਜ ਕਿ ਝੂਠ ਬੋਲ ਰਿਹਾ ਹੈ ਜੀ। ਇਹਨਾਂ ਦਾ ਕੇਸ ਤਾਂ ਸਪੈਸ਼ਲ ਅਦਾਲਤ ਵਿੱਚ ਚੱਲਣਾ ਚਾਹੀਦਾ ਹੈ ਜੀ। ਇਹ ਬੰਦਾ ਗਵਾਹਾਂ ਨੂੰ ਵੀ ਖਰੀਦ ਸਕਦਾ ਹੈ ਜੀ।

  • @dhillonsaab5513
    @dhillonsaab5513 Год назад +5

    ਪਟਵਾਰੀ ਨੇ ਤੇ ਚਾਚੇ ਨੇ ਸਾਨੂੰ ਦਿਹਾੜੀ ਜਾਣ ਲਈ ਮਜਬੂਰ ਕਰ ਦਿੱਤਾ

  • @NareshKumar-sg8eb
    @NareshKumar-sg8eb Год назад +3

    39 year service per koee property nahi

  • @KulwantSingh-o6z
    @KulwantSingh-o6z Год назад +1

    ਫੇਕ ਵੀਡੀਉ ਬਣਾ ਕੇ ਪੇਸ਼ ਕਰਦਾ ੲ ਚੈਨਲ

  • @jagpalsinghsingh558
    @jagpalsinghsingh558 Год назад +1

    Ajehe. Pateari. Noo. FHe. Tango. Prpperty. Jabat. Kro

  • @ikmoorakhsikh
    @ikmoorakhsikh Год назад +3

    ਇਸ ਇਮਾਨਦਾਰ ਪਟਵਾਰੀ ਜਿਸ ਨੇ ਕਾਗਜਾਂ ਵਿਚ ਹੇਰਾਫੇਰੀਆਂ ਕਰ ਕਰ ਕੇ ਚਾਰ ਕਿਲੇ ਜਮੀਨ ਵਿੱਚੋੰ ਮਿਹਨਤ ਕਰ ਕਰ ਕੇ ਪੰਜਾਹ ਕਿਲੇ ਜਮੀਨ ਬਣਾ ਲਈ ਇਸਦਾ ਪਜਾਮਾ ਲਾਹ ਕੇ ਪਟਾ ਫੇਰ ਕੇ ਫਿਰ ਪੁੱਛੋ ਕਿ ਸਾਨੂੰ ਓਹੋ ਫ਼ਾਰਮੂਲਾ ਦਸ ਦੇ ਜਿਸ ਨਾਲ ਸਾਰੇ ਗਰੀਬ ਕਿਸਾਨ ਪੰਜਾਹ ਪੰਜਾਹ ਕਿਲੇ ਜਮੀਨ ਬਣਾ ਸਕਣ।

  • @AbbasKhan-bu8uw
    @AbbasKhan-bu8uw Год назад +10

    ਵੀਰ ਜੀ ਇਹ ਸਭ ਕੁਝ ਮਿਲੀਭੁਗਤ ਨਾਲ ਹੀ ਸਭ ਕੁਝ ਹੋ ਰਿਹਾ ਹੈ ਪਟਵਾਰੀ ਸਾਬ ਬਹੁਤ ਹੀ ਚਲਾਕ ਹੈ ਇਸ ਦੀ ਮਿਹਨਤ ਕੁਝ ਜਿਆਦਾ ਹੀ ਕੀਤੀ ਏ

  • @balwantnosingh5705
    @balwantnosingh5705 Год назад +6

    ਸਜ਼ਾ ੲਏ ਮੌਤ

  • @PrabhNehmat
    @PrabhNehmat Год назад +3

    ਹੱਕ ਦੀ ਕਮਾਈ ਦਾ ਤਾਂ ਪੈਂਦਾ ਨਹੀਂ ਸਕੂਟਰ ਚ ਤੇਲ ਸੱਜਣਾ।

  • @russelwiper3112
    @russelwiper3112 Год назад +7

    ਸਰਪੰਚ ਨੂੰ ਪਟਵਾਰੀ ਬਣਾ ਤਾ 😜

  • @lakhbirsinghajnala9662
    @lakhbirsinghajnala9662 Год назад +2

    ਡੁਘਾਈ ਨਾਲ ਜਾਚ ਹੋਣੀ ਚਾਹੀਦੀ ਹੈ।

  • @surjitkaur8577
    @surjitkaur8577 Год назад +10

    ਤੇ ਸਾਰੇ ਪਟਵਾਰੀ ਲੋਕਾਂ ਨੂੰ ਬਹੁਤ ਪਰੇਸ਼ਾਨ ਨਾ ਕਰਦਿਆ ਦੀ ਜਾਂਚ ਹੋਣੀ ਚਾਹੀਦੀ ਪੈਸਾ ਲੋਕਾਂ ਦਾ ਤੇ ਪ੍ਰੋਪਟੀ ਇਹਨਾਂ ਦੀ

  • @KanwaljitSingh-n5e
    @KanwaljitSingh-n5e Год назад +16

    ਖ਼ੂਨ ਚੂਸਿਆ ਹੈ ਕਿਸਾਨਾਂ ਤੇ ਗਰੀਬ ਜਨਤਾ ਦਾ।ਦਲੇਰ ਪੱਤਰਕਾਰ ਖਾਸ ਇੰਟਰਵਿਊ।

  • @btsshortvideos5587
    @btsshortvideos5587 Год назад +1

    ਅਮਰਗੜ ਦੇ ਨੇੜੇ ਪਿੰਡ ਪੈਦਾ ਉਥੇ ਪਟਵਾਰਰੀ ਇਕ ਗਰੀਬ ਜਿਹੇ ਬੰਦੇ ਥੋੜੀ ਪੈਲੀ ਸੀ ਹਰਾਮ ਦਾ ਆਪ ਹੀ ਵੇਚ ਗਿਆ ਉਹ ਵਿਚਾਰਾ ਕੋਟ ਕਚਿਹਰੀ ਆ ਦੇ ਧੱੱਕੇ ਖਾ ਮਾਨ ਸਾਬ ਉਸ ਪਟਵਾਰੀ ਦੀ ਵੀ ਭਾਲ ਕਰੋ

  • @bikarsingh7551
    @bikarsingh7551 Год назад +8

    सलूट है मलूका साहब

  • @gaganmangla2204
    @gaganmangla2204 Год назад +1

    ਇਹਨੇ ਮੇਹਨਤ ਕੀਤੀ ਹੈ
    ਸਿਰਫ ਰਿਸ਼ਵਤ ਤੋਂ ਬਿਨਾ ਕੁਛ ਨਹੀਂ ਕੀਤਾ

  • @jotsingh6492
    @jotsingh6492 Год назад +5

    ਦੋਗਲੇ ਬੰਦੇ ਮਰਵਾ ਦਿੰਦੇ ਨੇ

  • @Rajkumar10101
    @Rajkumar10101 Год назад +1

    20 ਸਾਲ ਦੀ ਗੱਲ ਕਰਦਾ ਅਸੀ ਸਾਰੀ ਉਮਰ ਕੰਮ ਕਰ ਲਾਈਏ ਫਿਰ ਵੀ 50 ਕਿਲੇ ਨਹੀ ਬਣਾ ਸਕਦੇ 😭😭😭😞😞😞😞😔😔🤔🤔🤔🤔🤔🤔🤔😱😱😱😱😱😱🙄

  • @shamsherdhaliwal7379
    @shamsherdhaliwal7379 Год назад +1

    ਤੱਤਾ ਪੱਤਰਕਾਰ ਜੀ ਤੁਸੀਂ ਸੱਚੀ ਵੀਡੀਓ ਬਣਾਉਂਦੇ ਹੋ ਝੂਠੀ

  • @SuratSingh-v7x
    @SuratSingh-v7x Год назад +1

    Maluka. Ji. Saluit. Ji

  • @balwindersingh-kj9rw
    @balwindersingh-kj9rw Год назад +7

    Bhagwant maan zindabad

  • @ParamjitKaur-dl1zd
    @ParamjitKaur-dl1zd Год назад +2

    ਸਾਡੇ ਕੋਲੋਂ ਦਸ ਸਾਲ ਵਿੱਚ ਇੱਕ ਏਕੜ ਨਹੀਂ ਖਰੀਦ ਸਕੇ ਇਜੀਨਿਅਰ ਹੋਕੇ

  • @darshankumarlaleana383
    @darshankumarlaleana383 Год назад +1

    saria vani he

  • @bindersingh1846
    @bindersingh1846 Год назад +1

    ਆਜਿਹੀ ਕਿਹੜੀ ਸਬਜੀਆ ਦੀ ਖੇਤੀ ਆ ਜਿਹੜੀ ਇੰਨੀ ਆਮਦਨ ਦਿੰਦੀਆ ਸਾਨੂੰ ਤਾਂ ਪਤਾ ਲਗੇ ਜਾਂ ਫੇਰ ਕਿਤੇ ਇਹਨਾ ਨੇ ਕਿਤੇ ਚਿਟਾ ਤਾਂ ਨੀ ਵੇਚਿਆ ਪੂਰਾ ਪਤਾ ਕਰੋ ਜੀ

  • @karamjitsingh8427
    @karamjitsingh8427 Год назад +1

    ਤੂ ਨੀ ਬੋਲਦਾ ਰਕਾਨੇ ਤੂੰ ਨੀ ਬੋਲਦਾ ਤੇਰੇ ਚ ਤੇਰਾ ਯਾਰ ਬੋਲਦਾ ਪੈਸਾ ਬਥੇਰਾ ਕਮਾਇਆ ਪੈਸੇ ਵਾਲੇ ਨੂੰ ਜੇਲ੍ਹ ਕਾਧੀ ਗਰੀਬ ਨੂੰ ਜੇਲ ਔਖੀ ਅਦਾਲਤ ਚ ਵਕੀਲ ਵੀ ਤਕੜਾ ਮਿਲ ਜੂ

  • @lachhmansingh1221
    @lachhmansingh1221 Год назад +1

    ਸਾਡੇ ਕੋਲੋਂ 20,ਸਾਲ ਚ ਇਕ ਕਿਲਾ ਬਣਿਆ

  • @gurdeepsingh936
    @gurdeepsingh936 Год назад +1

    Bay. Mani. Nal.

  • @jagjeetsingh6878
    @jagjeetsingh6878 Год назад +2

    ਤੂ ਕਿਉ ਜੌਰ ਲਇਆ ਹੈ ਦੈਖੀ ਕਿਤੈ ਨਿਕਰ ਨਾ ਲਿਬੜ ਜਾਵੈ

  • @kirpalpannu1341
    @kirpalpannu1341 Год назад +4

    PATWARI DE MARGI MA SARA PIND AFSOSH KARN AYA JADO MAR GAYA PATWARI TE FIR KUTA VE NE AYA ❤️❤️❤️❤️❤️

  • @GurnamSingh-wk5fe
    @GurnamSingh-wk5fe Год назад +1

    Lagda Punjab vicho ehi uttam kisan han. Daso Punjab vich hor kiney ko kissan han jihna di es tara di property hai

  • @jaspalsinghmaster5686
    @jaspalsinghmaster5686 Год назад +5

    very. good Maluka Shaib. very good message

  • @malkitghai4314
    @malkitghai4314 Год назад +42

    ਸਭ ਨੇ ਬਹੁਤ ਵਧੀਆ ਰੋਲ ਕੀਤਾ ਹੈ

  • @dheerajdhadwal4617
    @dheerajdhadwal4617 Год назад +2

    यह चिदंबरम का भाई है , गमले में गोभी लगाता है ।

  • @pawanvashisht8184
    @pawanvashisht8184 Год назад +1

    Patwari chor, mla, mp us to bde chor iman dharm khatam kewal lok dikhawa

  • @pawanvashisht8184
    @pawanvashisht8184 Год назад +1

    Punjab de pawaria da iman dharm chori karna, 4 kille jmin wale kol 50 kille fer bakwas jmin walle kisan hi taklif ta baki loka da ki hall

  • @Harjit321
    @Harjit321 Год назад

    Scripted video hai. ਆਹ ਬੰਦਾ ਆਪਣੇ ਬੰਦੇ ਖੜਾ ਕੇ video ਬਣਾਉਦਾ ਹੈ।

  • @SitaRamBhoria
    @SitaRamBhoria Год назад +8

    Good job editor

  • @balwindersidhu5570
    @balwindersidhu5570 Год назад +4

    4 killiya to v 50 kar sekde ne

  • @amitpreetsingh4390
    @amitpreetsingh4390 Год назад +8

    Video jma real lagdi aw

  • @brijmohangodara6572
    @brijmohangodara6572 Год назад +1

    Koi nahi datega Sarkar Age Sare chor bhaj jange

  • @kuldipkaur5742
    @kuldipkaur5742 Год назад +1

    Wah wah kamai ta bhot kiti haa .Sent him in jail

  • @gurujisingh584
    @gurujisingh584 Год назад

    ਪਟਵਾਰੀ ਕਿੰਨਾ ਢੀਠ ਹੈ ਸ਼ਰੇਆਮ ਕਹੀ ਜਾਂਦਾ ਹਾਂ ਰਿਸ਼ਵਤ ਲੲਈ ਹੈ ਕਿੰਨਾ ਹੰਕਾਰ ਬੋਲਦਾ ਹੈ ਪਟਵਾਰੀ ਵਿੱਚ ਕਹਿੰਦਾ ਰਿਸ਼ਵਤ ਲਈ ਹੈ ਰਿਸ਼ਵਤ ਦੇ ਕੇ ਬਾਹਰ ਆ ਜਾਊਗਾਂ ਦੋ ਲੱਖ ਰੁਪਏ ਤਨਖਾਹ ਲੈਣ ਵਾਲਾ ਮੁਲਾਜ਼ਮ ਤਾਂ ਪੰਜ ਏਕੜ ਜ਼ਮੀਨ ਨਹੀਂ ਖਰੀਦ ਸਕਦਾ ਪਰ ਪਟਵਾਰੀ ਦੀ ਹਜਾਰ ਰੁਪਏ ਤਨਖਾਹ ਤੋਂ ਸ਼ੁਰੂ ਹੋ ਕੇ ਸੱਤਰ ਹਜ਼ਾਰ ਰੁਪਏ ਤੱਕ ਤਨਖਾਹ ਲੈ ਕੇ ਪੰਜਾਹ ਏਕੜ ਜ਼ਮੀਨ ਕਿਵੇਂ ਬਣਾ ਗਿਆ ਇਹ ਸਭ ਦੇ ਸਾਹਮਣੇ ਹੈ ਇਸ ਪਟਵਾਰੀ ਦੇ ਖਿਲਾਫ ਮਾਮਲਾ ਦਰਜ ਕਰਕੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਇਸ ਦੀ ਚਾਰ ਕਿੱਲੇ ਜ਼ਮੀਨ ਛੱਡ ਕੇ ਬਾਕੀ ਜ਼ਮੀਨ ਕੁਰਕ ਕਰਕੇ ਪੈਸੇ ਸਰਕਾਰੀ ਖਜ਼ਾਨੇ ਵਿਚ ਜਮ੍ਹਾਂ ਕਰਵਾ ਦਿੱਤਾ ਜਾਵੇ ਜਾਂ ਜਿਨ੍ਹਾਂ ਲੋਕਾਂ ਤੋਂ ਰਿਸ਼ਵਤ ਲਈ ਉਹਨਾਂ ਨੂੰ ਵਾਪਸ ਕੀਤੀ ਜਾਵੇ ਪਟਵਾਰੀ ਨੂੰ ਜੇਲ੍ਹ ਅੰਦਰ ਤੁੰਨਿਆ ਜਾਵੇ ਪੂਰੀ ਸਖ਼ਤੀ ਨਾਲ ਜੇਲ੍ਹ ਅੰਦਰ ਪਟਵਾਰੀ ਤੋਂ ਕੰਮ ਲਿਆ ਜਾਵੇ ਫੇਰ ਪਤਾ ਲੱਗੂ ਕਿਵੇਂ ਮਿਹਨਤ ਨਾਲ ਕਮਾਈ ਕੀਤੀ ਜਾਂਦੀ ਹੈ

  • @sohansinghdeol4130
    @sohansinghdeol4130 Год назад +4

    Weyman..patvari..hay..ji❤❤❤❤❤

  • @amitpreetsingh4390
    @amitpreetsingh4390 Год назад +7

    ❤❤

  • @blessings9732
    @blessings9732 Год назад +1

    Jehre registry likhde a oh boht paise lainde a ,,

  • @simratkaur9679
    @simratkaur9679 Год назад +1

    ਬਹੁਤ ਢੀਠ ਪਟਵਾਰੀ ਆ

  • @BaabuRam-xr8xg
    @BaabuRam-xr8xg Год назад +1

    Sarm Kar bola Lut ke khale lok manistra da tola future banda

  • @manoharsinghindian8677
    @manoharsinghindian8677 Год назад +5

    Bale bale maluka ji

  • @deepbrar9509
    @deepbrar9509 Год назад +1

    Patwari sala fadhu na jatta de sachi lak tod ta ana na..,.... Bagwant mann sabb dhian dao... Plzzzz

  • @sarbjitkaur9898
    @sarbjitkaur9898 Год назад +1

    ਇੱਕ ਦਸਤਖਤ ਦੇ ਤਿੰਨ ਹਜਾਰ ਲੈਦੇ ਹਨ

  • @prabhsirat4117
    @prabhsirat4117 Год назад +1

    Bilkul Sharm ni aundi is vande nu

  • @adarshdeepsingh7628
    @adarshdeepsingh7628 Год назад +4

    Crupt banda😅😅😅😅😅😅

  • @DilbagSingh-c7c
    @DilbagSingh-c7c Год назад

    ਇਹ ਜੋ ਰਿਸਵਤ ਖੋਰ ਹਨ ਉਹਨਾਂ ਨੂੰ ਜੇਲ ਭੇਜੋ ਪਟਵਾਰੀ 80 ਪਰਸੰਟ ਰਿਸਵਤ ਖੋਰ ਹਨ

  • @KULWINDERSINGH-KKSINGH
    @KULWINDERSINGH-KKSINGH Год назад +2

    14 saal ton mehnat kr rha ik bike ni le hoiya

  • @sohnasingh3149
    @sohnasingh3149 Год назад +1

    Bhagwant maan nahi beimaan.

  • @Mintu.warval-pw2zf
    @Mintu.warval-pw2zf Год назад +3

    Bahut vadhia patrakaar

  • @satgursingh7121
    @satgursingh7121 Год назад +2

    ਬਾਈ ਦਬੀ ਰਖ ਕੰਮ ਬਹੁਤ ਵਧੀਆ