ਗੰਨਮੈਨਾਂ ਨੇ ਪੱਤਰਕਾਰ ਨੂੰ ਮਾਰੇ ਧੱਕੇ, ਸਕਿਊਰਟੀ ਨੂੰ ਲੈ ਕੇ ਕੀਤੇ ਸੀ M ਦੇ ਘਰਵਾਲੀ ਨੂੰ ਸਵਾਲ ।ਮਾਹੌਲ ਹੋਇਆ ਗਰਮ।

Поделиться
HTML-код
  • Опубликовано: 4 ноя 2024

Комментарии • 429

  • @MandeepKaur-vy7cb
    @MandeepKaur-vy7cb Год назад +22

    ਬਹੁਤ ਵਧੀਆ ਸੁਆਦ ਲਿਆਂ ਕੇ ਰੱਖ ਦਿੱਤਾ ਵੀਰ ਪੱਤਰਕਾਰ ਵੀਰ ਨੇ ਸ਼ਾਬਾਸ਼ ਵੀਰ ਸ਼ਾਬਾਸ਼

  • @amrindrasingh1077
    @amrindrasingh1077 Год назад +51

    ਬਹੁਤ ਵਧੀਆ ਵੀਡੀਓ ਸੁਆਦ ਆ ਗਿਆ ਜੀ

  • @gurjitblangan8577
    @gurjitblangan8577 Год назад +15

    ਵੀਰ ਜੀ ਤੁਸੀਂ ਗੱਲ ਸਹੀ ਕਰਦੇ ਆਂ, ਉਹ ਇਹਨਾਂ ਨੂੰ ਵਧੀਆ ਨੀਂ ਲੱਗਦੀ, ਇਹਨਾਂ ਨੂੰ ਤਾਂ ਗੱਲਾਂ ਵੀ ਨਹੀਂ ਕਰਨੀਆਂ ਆਉਂਦੀ ਆਂ 🙏🙏🙏

  • @ਮੇਰੀਮਾਂਮੇਰਾਰੱਬ-ਮ6ਹ

    ਪੱਤਰਕਾਰ ਦੀ ਐਕਟਿੰਗ ਵਧੀਆ

  • @parabjotlaur8647
    @parabjotlaur8647 Год назад +27

    ਮਲੂਕਾ ਸਾਹਿਬ ਜੀ ਸਿਰਾਂ ਹੀ ਵੀਡੀਓ ਬਹੁਤ ਵਧੀਆ ਜੀ

  • @lakhmirsingh6082
    @lakhmirsingh6082 Год назад +7

    Jaskarnji tuanu Salute hai tuadi pehchan hi bakhri hai baki patrakaara to Maja a janda thanks

  • @aashmsidhu7217
    @aashmsidhu7217 Год назад +50

    ਬਿਲਕੁਲ ਜੀ ਧੱਕੇ ਜਰੂਰ ਮਾਰੇ ਗਏ ਨੇ

  • @SaroopSingh-b7m
    @SaroopSingh-b7m 2 месяца назад +3

    ਮੰਤਰੀ ਦੀ ਘਰਵਾਲੀ ਨੂੰ ਗਲ ਵੀ ਨਹੀ ਕਰਨੀ ਆਉਦੀ

  • @mohindersingh8893
    @mohindersingh8893 Год назад +9

    Bahut wadia patarkar veer video dekh ke aam adami pol khol ke rakh diti hai dhanwad

  • @anmolbrar1676
    @anmolbrar1676 Год назад +9

    ਪੱਤਰਕਾਰ 👌👌👌

  • @gangaram2637
    @gangaram2637 Год назад +4

    ਇਹ ਵੀਡੀਓ ਮਨੋਰੰਜਨ ਦੇ ਲਈ ਬਣਾਈ ਗਈ ਹੈ ਇਸ ਵੀਡੀਓ ਦਾ ਕਿਸੇ ਵੀ ਵਿਅਕਤੀ ਜਾਂ ਕਿਸੇ ਹੋਰ ਨਾਲ ਕੋਈ ਸਬੰਧ ਨਹੀਂ ਹੈ।

  • @ਜਸਵੀਰਸਿੰਘਬੈਣੀਵਾਲ

    ਬਹੁਤ ਵਧੀਆ ਵਿਡੀਉ ਬਣਾਉਂਦੇ ਹੋ ਤੁਸੀਂ

  • @amanpreetsinghgrewal6624
    @amanpreetsinghgrewal6624 Год назад +4

    Veerji good job nice massage ji peterkar veerji

  • @baldevverma4994
    @baldevverma4994 Год назад +50

    ਪਤਰਕਾਰ ਵੀਰ ਜੀ ਬਹੁਤ ਬਦੀਅ ਜੀ ਕੋਈ ਰਿਸ ਨੀ ਕਰ ਸਕਦਾ ਸੋਡੀ ਅਸੀਂ ਏਨੁ ਨੂੰ ਬੋਟਾ ਪਾ ਕੇ ਗਲਤ ਕਿਤਾ

  • @opgurasingh915
    @opgurasingh915 Год назад +1

    ਬਦਲਾਅ ਸ਼ੁਰੂ ਹੋ ਗਏ ਵਿਆਹ ਹੋ ਗੲਏ ਨਹੀਂ ਤਾਂ ਇਹ ਵਿਆਹ ਨਹੀਂ ਹੋਣੇ ਸੀ ਪੰਜਾਹ ਫਿਫਟੀ ਅਤੇ ਤੀਹ ਦੇ ਅੰਡਰ ਵਿਆਹ ਹੋ ਗਿਆ ਪੰਜਾਬ ਦੇ ਨੋਜਵਾਨ ਸਭਾ ਨੂੰ ਇਹ ਵਧੀਆ ਸੇਧ ਮਿਲ ਗਾਈ ਹੈ

  • @Screen_Play_Writer
    @Screen_Play_Writer Год назад +21

    ਵਾਹ ਜੀ ਵਾਹ

  • @avtarbrar2275
    @avtarbrar2275 Год назад +27

    ਬਹੁਤ ਵਧੀਆ ਬਾਈ ਜੀ

  • @gursewaksingh-ls4rm
    @gursewaksingh-ls4rm 3 месяца назад +2

    ਮਲੂਕੇ ਆਲ਼ਾ ਜਿੰਦਾਬਾਦ,
    ਜਿੰਦਾਬਾਦ ਪਾਇੰਦਾਬ।

  • @JaspreetSingh-cg6pj
    @JaspreetSingh-cg6pj Год назад +9

    ਸਾਬਾਸ ਵੀਰ ਜੀ

  • @malkitsingh8730
    @malkitsingh8730 Год назад +2

    Pattarkar Veer ji tuhada bahut bahut thanks.

  • @santoksingh6937
    @santoksingh6937 Год назад +3

    ਸਹੀ ਸਵਾਲ ਕਿੱਤੇ ਹਨ ਵੀਰ ਜੀ ਹੋਰ ਵੀ ਵੀਡੀਓ ਬਣਾਉ ਇਹਨਾਂ ਲੀਡਰਾਂ ਤੇ
    ਨਾਲੇ ਨਨਾਣ ਭਰਜਾਈ ਤੇ ਧੰਨਵਾਦ

  • @SukhdevSingh-kc7yp
    @SukhdevSingh-kc7yp Год назад +21

    ਵਾਹ ਪੱਟਤੀਆਂ ਝੜਾਂੵ ਤੋੜੀਆਂ ਕੀਲੀਆਂ। ਆ ਗਿਆ ਬਦਲਾਅ

  • @binderfatehgarhia
    @binderfatehgarhia Год назад +6

    Gudd brother bhut bhut gud waheguru ji waheguru mehr kre ji

  • @singhparam6369
    @singhparam6369 Год назад +8

    Bohat vadie veer ji

  • @gurpalsinghgurpalsingh3814
    @gurpalsinghgurpalsingh3814 Год назад +5

    Aam aadmi kaihnna bahut soukha hundai par aam aadmi bann ke raihnna bahut aaukha Patarkar Jaskaran Singh Veer ji Tuhada Bahut bahut Dhanwad hai ji tusi Bilkul sachi khabar dakhounde o🙏🙏🙏🙏🙏

  • @Gurpreetkaur-rc8ew
    @Gurpreetkaur-rc8ew Год назад +5

    Bahut vdhiya vir sikha da nam ucha krda vir sach di gall krke good job I proud of u bro welldone ❤❤❤❤❤❤❤

  • @SukhdevSingh-bg6ue
    @SukhdevSingh-bg6ue Год назад

    V good ਪੱਤਰਕਾਰ ਵੀਰ,

  • @sukhrajsingh3680
    @sukhrajsingh3680 Год назад +3

    ਬਹੁਤ ਵਧੀਆ ਆ ਜੀ
    👍👍

  • @RupinderKaur-wq4rc
    @RupinderKaur-wq4rc Год назад +1

    Maluka veer very nice sira lata bhai ny thanks

  • @narinderkang6480
    @narinderkang6480 Год назад +2

    Patarkar veer and poori team ❤️👍👍👍👍👍

  • @bhullarsahib69
    @bhullarsahib69 Год назад +38

    ਮੈਡਮ ਮਾਨ ਸਾਹਿਬ ਜੀ ਆਉਣ ਜਾਣ ਲਈ ਆਮ ਲੋਕਾਂ ਵਿੱਚ ਆਮ ਲੋਕਾਂ ਵਾਂਗ ਰਹਿਣਾ ਚਾਹੀਦਾ ਹੈ 🙏🏽☝️🚩

  • @baldevsama
    @baldevsama Год назад +34

    ਬਹੁਤ ਵਧੀਆ ਵੀਡੀਓ ਤੇ ਸਚਾਈ ਇਹ ਹੀ ਏ

  • @dalbirsinghsingh8144
    @dalbirsinghsingh8144 Год назад +2

    ਬਹੁਤ ਵਧੀਆ ਵੀਡੀਓ

  • @daljitkaur8628
    @daljitkaur8628 Год назад +3

    ਮਾਨ ਭਾਜੀ ਸਾਹਿਬ ਤੁਹਾਡੀ ਭੈਣ ਨੂੰ ਗੱਲ ਕਰਨ ਦਾ ਪਤਾ ਨਹੀਂ ਤੁਹਾਡੀ ਘਰ ਵਾਲੀ ਵੀ ਅਨਪੜ੍ਹ ਹੀ ਲੱਗਦੀ ਹੈ ਸਿਰਫ ਵਿਰੋਧੀ ਤੋਂ ਖਤਰਾ ਹੈ ਇਹ ਹੀ ਕਹੀ ਜਾਂਦੀ ਹੈ ਤੁਸੀਂ ਘਰ ਹੀ ਬੈਠਾ ਕੇ ਰੱਖਿਆ ਕਰੋ ਸਾਰਾ ਖਰਚਾ ਗਰੀਬ ਲੋਕਾਂ ਤੇ ਪਵੇਗਾ ਪਤਰਕਾਰ ਦਾ ਧੰਨਵਾਦ

  • @sohansinghbhangu8120
    @sohansinghbhangu8120 Год назад +19

    ਸੁਆਦ ਆ ਗਿਆ

  • @Punjabi.movies725
    @Punjabi.movies725 Год назад +28

    ਵੀਰ ਨਸ਼ਾ ਦੀ ਮੁਕਤੀ ਬਾਰੇ ਕੋਈ ਗੱਲ ਬਾਤ ਵੀ ਕਰੋ ਜੀ।
    Nice ਵੀਡੀਓ

  • @HarpreetKaur-zc7wb
    @HarpreetKaur-zc7wb Год назад +12

    Bai okay gd job

  • @dalbirsingh7019
    @dalbirsingh7019 Год назад +17

    Jionda rah veere salute aa bai tanu te reporting nu bas ese tra kich ke rakho kam nu veere 🙏👍🏻👍👌🌹🚩🦾

  • @rajghuman7293
    @rajghuman7293 Год назад +4

    Vah ji vah maluka saab ji. 👍

  • @nandsingh6193
    @nandsingh6193 Год назад +4

    Very good suad a giya wah

  • @BaldevSingh-qq9pp
    @BaldevSingh-qq9pp 7 месяцев назад +1

    My favourite comedian

  • @OFFIcAl_GuRJeeT
    @OFFIcAl_GuRJeeT Год назад +4

    Very good sir 👍👍👍

  • @sahibsingh3893
    @sahibsingh3893 Год назад +48

    ਬਹੁਤ ਵਧੀਆ ਵੀਰ ਜੀ ਏਹੀ ਅਸਲੀ ਪਤਰਕਾਰ ਦੀ ਪੈਹਚਾਣ ਹੈ

  • @sukhmaan8274
    @sukhmaan8274 Год назад +4

    Bauht vdia patrkar sahab 🙏🙏

  • @moosedrilla8217
    @moosedrilla8217 Год назад +10

    All team members 👌👌👌🤣

  • @SorabSahota
    @SorabSahota 9 месяцев назад

    ਵੀਰ ਜੀ ਬਹੁਤ ਵਧੀਆ ਬੋਲਦੇ ਹੋ

  • @HarjinderSingh-sf1dq
    @HarjinderSingh-sf1dq Год назад +2

    Very good job ji

  • @baljindersingh4504
    @baljindersingh4504 Год назад +12

    Good veer g

  • @opgurasingh915
    @opgurasingh915 Год назад +10

    ਇਨ੍ਹਾਂ ਨੂੰ ਹੀ ਖ਼ਤਰਾ ਹੈ ਬਾਕੀ ਦੁਨੀਆਂ ਨੂੰ ਕੋਈ ਖ਼ਤਰਾ ਨਹੀਂ ਹੈ ਅਤੇ ਨਾ ਹੀ ਕਿਸੇ ਦੀ ਜ਼ਿੰਦਗੀ ਹੈ ਕਿਉਂਕਿ ਜਿਨ੍ਹਾਂ ਦੀ ਜ਼ਿੰਦਗੀ ਹੁਦੀ ਹੈ ਖ਼ਤਰਾ ਤੇ ਉਨ੍ਹਾਂ ਨੂੰ ਹੀ ਹੁਦਾ ਹੈ

  • @gagandhillon9028
    @gagandhillon9028 Год назад +5

    Good work 👍👍👍👍

  • @kewalsingh4247
    @kewalsingh4247 Год назад

    ਸਿਰਾ ਵੀਡੀਓ ਅੱਤ

  • @rameshbansal1991
    @rameshbansal1991 Год назад +1

    ਬਹੁਤ ਵਧੀਆ

  • @surajsarangal1666
    @surajsarangal1666 Год назад

    Very good 22g

  • @gurjeetjhinjer226
    @gurjeetjhinjer226 Год назад +3

    Good job 👏

  • @sukhdevsingh-je6hp
    @sukhdevsingh-je6hp Год назад +2

    Verey nice ji

  • @SurjitSingh-er2ep
    @SurjitSingh-er2ep Год назад

    Veer ji bahut vadhiya

  • @ParamjitSingh-gf6wd
    @ParamjitSingh-gf6wd Год назад +6

    Bai ji eh VIP lok ne tusi vdhia kita

  • @GaganKumar-my5vn
    @GaganKumar-my5vn Год назад +2

    Bhut sohni video

  • @diljeetsingh4370
    @diljeetsingh4370 Год назад +5

    ਬਾਈ ਸਿਰਾ ਲਾਤਾ

  • @gurdhiansingh3521
    @gurdhiansingh3521 Год назад +8

    Standerd ਬੇਬੇ ਦੀ ਵੀ ਹਵਾ ਖਰਾਬ ਹੋ ਗੀ ਸਾਡਾ ਸਿਰ ਸਾਡੇ ਜੁਤੀਆਂ ਨੇ

  • @amreekpal8119
    @amreekpal8119 Год назад +6

    Gud prass walla a ji 🙏

  • @OmParkash-wg3jv
    @OmParkash-wg3jv Год назад

    Veer ji very good

  • @tarloksingh6487
    @tarloksingh6487 Год назад

    Very good veer

  • @charnjitsingh9267
    @charnjitsingh9267 Год назад +6

    ਸਿਰਫ਼ ਆਪਣੇ ਲੀਡਰਾਂ ਤੋਂ ਇਹ ਸਵਾਲ ਪੁੱਛੋ

  • @pritpalsingh7180
    @pritpalsingh7180 Год назад +6

    ਹੁਣ ਆਮ ਨਹੀ ,ਖਾਸ ਹੈ ਭਾਈ ਸਾਹਬ

  • @dalbirsingh374
    @dalbirsingh374 Год назад +2

    You Are Yery Good

  • @guribrar4508
    @guribrar4508 Год назад +4

    Baut vadia video 👍

  • @baljitsingh9283
    @baljitsingh9283 Год назад +7

    ਚਾਹੇ ਨਕਲੀ ਸੀ ਪਰ ਸਚਾਈ ਪੇਸ਼ ਕਰਤੀ

  • @amarjeetsharma2104
    @amarjeetsharma2104 Год назад

    Sat sri akal pstrkar ji

  • @mohankahlon4563
    @mohankahlon4563 Год назад +2

    ਹੁਣ ਆਪ ਵਾਲੇ ਆ ਗਏ ਪਿਛਲੀਆਂ ਸਰਕਾਰਾਂ ਦੇ ਪੈਟਰਨ ਤੇ ਸਕਿਉਰਟੀ ਬਣ ਗਈ V I P ਇਹ ਲੀਡਰ ਬੀਬੀ ਪੁਰਾਣੀਆ ਸਰਕਾਰਾ ਦੀਆ ਉਦਾਹਰਣ ਦਈ ਜਾਂਦੀ ਹੈ

  • @aasimkhan816
    @aasimkhan816 Год назад +2

    Dab k rakh veer very nice 👍👍👍

  • @reshamsingh9383
    @reshamsingh9383 Год назад +6

    WAH.JI.WAH

  • @sohansinghbhangu8120
    @sohansinghbhangu8120 Год назад +1

    ਐਸ ਐਚ ਓ ਸਹਿਬ ਪੂਰੇ ਘੈਂਟ ਨੇ

  • @swaransingh6958
    @swaransingh6958 Год назад +2

    Very nice video

  • @ramangkaur43raman47
    @ramangkaur43raman47 Год назад

    ਗਲਤ ਗੱਲ ਆ ਇਹ ਪੱਤਰਕਾਰ ਨੂੰ ਗੱਲ ਵੀ ਨਹੀਂ ਕਰਨ ਦਿੰਦੇ

  • @amriksinghgill118
    @amriksinghgill118 Год назад +1

    Nothing changed to earlier Govts.

  • @fatehsingh3757
    @fatehsingh3757 Год назад +5

    Good aa ji

  • @harmandhaliwal269
    @harmandhaliwal269 Год назад +2

    good Bi ji

  • @sarbjeetkaur3444
    @sarbjeetkaur3444 Год назад

    Very good 👍

  • @shingarasingh3627
    @shingarasingh3627 6 месяцев назад

    Pararkar. G. Very. Good.

  • @Singh-fy4yt
    @Singh-fy4yt Год назад +6

    ਚੰਗੇ ਕੰਮ ਕਰ ਰਿਹਾ ਮਾਨ ,ਵਿਰੋਧੀਆਂ ਨੂੰ ਹੋਰ ਕੋਈ ਮੁੱਦਾ ਹੀ ਨੀ ਲੱਭ ਦਾ

  • @parmjitkaur4575
    @parmjitkaur4575 Год назад

    Standard🤣Wow Heartly salute Maluka sahib👌👌🙏🙏bilkul anparr ladies

  • @HardeepSingh-py6ve
    @HardeepSingh-py6ve Год назад +2

    Siraaaa la ta.

  • @KKiwait-we6ik
    @KKiwait-we6ik Год назад

    Very good 😊,😊 ❤❤

  • @tripatpalkaur854
    @tripatpalkaur854 Год назад +5

    Shabash Putra tere hosle da

    • @niaratali4915
      @niaratali4915 Год назад

      Asli leader Kol jaa Tera hosla fr pta lggu

  • @AmritpalSingh-dl3cj
    @AmritpalSingh-dl3cj Год назад +1

    Bai mainu lagda tuc sare ਟੀਮ ਹੋ

  • @jasbirkaurjhinjer243
    @jasbirkaurjhinjer243 Год назад +6

    ੳਹੀ।ਕੁਛ।ਹੈ।ਜੀ

  • @ButaSingh-te4yh
    @ButaSingh-te4yh Год назад

    Patarkar ji mja aa gya carryon

  • @reshamsingh9383
    @reshamsingh9383 Год назад +4

    💯💯💯💯SACH

  • @gigiminiature4192
    @gigiminiature4192 Год назад +16

    ਸਿਰਾ ਬੰਦਾ ਪਤਰਕਾਰ ਸਿਰਾ ਸਿਰਾ ਸਿਰਾ

  • @prabhyt-nn1gq
    @prabhyt-nn1gq Год назад

    Very good job patarkar sabb

  • @kuldipkaur5742
    @kuldipkaur5742 Год назад

    Wow pater Kar veer ji

  • @ravindersandhu9698
    @ravindersandhu9698 Год назад +2

    Nice video ji

  • @jassu3289
    @jassu3289 8 месяцев назад

    ⛳🙏🙏

  • @rajkumarmann77
    @rajkumarmann77 10 месяцев назад

    ਆਮ ਆਦਮੀ ਪਾਰਟੀ ਭਜਾਓ ਪੰਜਾਬ ਬਚਾਓ

  • @narindersingh2387
    @narindersingh2387 9 месяцев назад

    ਮਲੂਕਾ ਜੀ ਇਹ ਕੌਣ ਸੀ ਸਾਨੂੰ ਤਾਂ ਲਗਦਾ ਇਹ ਕੋਈ ਫਿਲਮ ਦੀ ਸ਼ੂਟਿੰਗ ਹੈ ਰਹੀ ਸੀ ਬੈਸੇ ਤੂੰ ਕੌਣ ਤਾਂ ਮੈਂ ਕੌਣ

  • @kewalsingh4247
    @kewalsingh4247 Год назад +20

    ਬਾਈ ਜੀ ਸਿੱਧੂਮੂਸੇ ਵਾਲੇ ਵੀਰ ਦੇ ਗੰਨਮੈਨ ਤਾ ਇਨਾ ਨੇ 12 ਤੋ 2 ਕਰਤੇ ਇਨਾ ਕਾਰਨ ਓਹਨਾ ਦੀ ਜਾਨ ਗਈ 🤬🤬

  • @Gts656
    @Gts656 Год назад

    Very good patarkar,

  • @harjindersingh7779
    @harjindersingh7779 Год назад

    Very good bro ❤

  • @rajbirkaur585
    @rajbirkaur585 Год назад

    ਕਨੇਡਾ ਵਾਲੀ ਕੁੜੀ ਹੁਣ ਸਕਰਿਪਟ ਕਰਨ ਲੱਗ ਪੲਈ।