ਪਤੀ ਗੁਆਚਿਆ ਜਾਂ ਜਾਣਬੁੱਝ ਕੇ ਲਕੋ ਦਿੱਤਾ ਗਿਆ? ਮਾਵਾਂ ਧੀਆਂ 5 ਸਾਲਾਂ ਤੋਂ ਲੱਭਣ ਲਈ ਖਾ ਰਹੀਆਂ ਦਰ ਦਰ ਦੀਆਂ ਠੋਕਰਾਂ

Поделиться
HTML-код
  • Опубликовано: 15 сен 2024
  • ਪਤੀ ਗੁਆਚਿਆ ਜਾਂ ਜਾਣਬੁੱਝ ਕੇ ਲਕੋ ਦਿੱਤਾ ਗਿਆ?
    ਮਾਵਾਂ ਧੀਆਂ 5 ਸਾਲਾਂ ਤੋਂ ਲੱਭਣ ਲਈ ਖਾ ਰਹੀਆਂ ਦਰ ਦਰ ਦੀਆਂ ਠੋਕਰਾਂ
    #malukatv #jaskarnsinghmaluka #punjabpolitics #facebook #instagram #politics #india #policepunjab #cmbhagwantmaan #amirtsar

Комментарии • 179

  • @JagtarSingh-vz9ho
    @JagtarSingh-vz9ho Год назад +31

    ਸੱਸ ਤੇ ਸਹੁਰੇ ਤੇ ਘਰ ਵਾਲੇ ਤੇ ਭੈਣ ਤੇ ਪਰਚਾ ਜ਼ਰੂਰ ਹੋਣਾ ਚਾਹੀਦਾ ਹੈ ਸਰਕਾਰਾਂ ਨੂੰ ਬੇਨਤੀ ਹੈ ਨਿਹੰਗ ਸਿੰਘਾਂ ਨੂੰ ਬੇਨਤੀ ਕਰੋ ਦੇਖੀਂ ਫੈਸਲਾ ਕਿੰਡੀ ਛੇਤੀ ਹੁੰਦਾ

  • @gurpalsingh5609
    @gurpalsingh5609 Год назад +28

    ਵਾਹ ਜੀ ਵਾਹ ਮਲੂਕਾ ਸਾਹਿਬ ਬਹੁਤ ਧੰਨਵਾਦ ਤੁਹਾਡਾ ਜਿਨ੍ਹਾਂ ਨੇ ਇਸ ਦੁੱਖੀ ਧੀ ਦਾ ਸਚਾਈ ਸਾਮ੍ਹਣੇ ਲਿਆਏ ਹੋ

  • @swarnjeetkaurmattu1315
    @swarnjeetkaurmattu1315 Год назад +24

    ਮੁੰਡੇ ਵਾਲਿਆਂ ਤੇ‌ ਸਾਰੇ ਪਰਿਵਾਰ ਤੇ ਸਖ਼ਤ ਤੋ ਸਖ਼ਤ ਕਾਰਵਾਈ ਬਣਦੀ ‌‌ ਸਾਰੇ ਪਰਿਵਾਰ ਨੂੰ ਸਰਵਿਸ ਦੀ ਲੋੜ

  • @manirajput8781
    @manirajput8781 Год назад +15

    ਰਿਸ਼ਤੇ ਖ਼ਤਮ ਹੋਗਏ ਯਾਰ ਛੋਟੀ ਬੱਚੀ ਤੇ ਬਹੂਤ ਤਰਸ ਆਉਂਦਾ ਇਸ ਭੈਣ ਦਾ ਵੀ ਕੋਈ ਕਸੂਰ ਨਹੀਂ ਇਨਸਾਫ਼ ਮਿਲਣਾ ਚਾਹੀਦਾ ਇਸ ਭੈਣ ਨੂੰ ਮਾਰੀਆ ਜ਼ਮੀਰਾਂ ਵਾਲਿਓ ਸਾਥ ਦਿਓ ਇਸ ਭੈਣ ਦਾ ਬੱਚੀ ਦਾ 🙏

  • @gagansinghbrar8809
    @gagansinghbrar8809 Год назад +10

    ਏਸ ਬੇਟੀ ਦੀਆਂ ਗੱਲਾਂ ਤੋਂ ਏਹ ਬੇਟੀ ਆਪਣੀ ਜਗ੍ਹਾ ਬਿਲਕੁਲ ਸਹੀ ਲੱਗ ਰਹੀ ਐ ਬਾਈ ਜੀ

  • @amarjitsingh287
    @amarjitsingh287 Год назад +24

    ਪੱਤਰਕਾਰ ਜੀ ਅਵਾਜ਼ ਚੁੱਕਣ ਲਈ ਵਧੀਆ ਰੋਲ ਧੰਨਵਾਦ ਜੀ

  • @AvtarSingh-pw7fv
    @AvtarSingh-pw7fv Год назад +10

    ਜਦੋਂ ਧੀ ਨਾ ਕੁਪੱਤਾ ਸਹੁਰਾ ਪਰਿਵਾਰ ਜਾਂ ਸਹੁਰਿਆਂ ਨੂੰ ਕੁਪੱਤੀ ਨੂੰਹ ਮਿਲ ਜਾਵੇ ਤਾਂ ਜਿੰਦਗੀ ਬਹੁਤ ਮੁਸ਼ਕਿਲ ਭਰੀ ਹੁੰਦੀ ਹੈ

  • @manjotmanumanjot856
    @manjotmanumanjot856 Год назад +11

    ਬੇਸ਼ਰਮ ਲੋਕ ਨੇਂ ਜਿਨ੍ਹਾਂ ਨੂੰ ਧੀਆਂ ਦੀ ਕਦਰ ਨੀ ਕਰਨੀ ਆਉਂਦੀ

  • @KOHINOORKHALSA
    @KOHINOORKHALSA Год назад +5

    Good work ji Maluka Saab

    • @mamtakhanuja2070
      @mamtakhanuja2070 5 месяцев назад

      Wahaguru ji🙏🙏 wahaguru ji🙏🙏 wahaguru ji🙏🙏 wahaguru ji🙏🙏 wahaguru ji🙏🙏

  • @AvtarSingh-pw7fv
    @AvtarSingh-pw7fv Год назад +3

    ਇਹ ਮਸਲਾ ਬਾਸੀ ਸ਼ੋ ਤੇ ਵੀ ਆਇਆ ਸੀ ਜਿਸ ਵਿੱਚ ਸੱਸ ਦੱਸਦੀ ਸੀ ਕਿ ਕੁੜੀ ਤੇ ਮੁੰਡੇ ਦਾ ਪਿਆਰ ਫੇਸਬੁੱਕ ਤੇ ਪਿਆ ਸੀ ਤੇ ਬਾਦ ਵਿਚ ਦੋਵੇਂ ਪਰਿਵਾਰਾਂ ਦੀ ਸਹਿਮਤੀ ਨਾਲ ਵਿਆਹ ਹੋਇਆ ਸੀ

  • @HardeepSingh-be8od
    @HardeepSingh-be8od Год назад +5

    ਵਾਹਿਗੁਰੂ ਕਿਰਪਾ ਕਰੋ ਜੀ 🙏🙏🌺🌹

  • @russelwiper3112
    @russelwiper3112 Год назад +15

    ਸ਼ਰਮ ਕਰੋ ਪਰਿਵਾਰ ਬਾਰ ਬਾਰ ਨਹੀਂ ਮਿਲਦੇ ਮਿਹਨਤ ਕਰੋ ਆਪਣੀਆਂ ਇੱਛਾਵਾਂ ਆਪ ਪੂਰੀਆਂ ਕਰੋ 🙏🙏

  • @LakhiLakhwindersingh
    @LakhiLakhwindersingh Год назад +8

    ਸੱਸਾਂ ਨੂੰਹਾਂ ਨੂੰ ਬਦਨਾਮ ਕਰਨ ਲਈ ਸਹੁਰੇ ਪਰਿਵਾਰ ਵਾਲੇ ਵੱਧ ਤੋਂ ਵੱਧ ਝੂੱਠ ਬੋਲਦੇ ਹਨ ਬਿਨਾਂ ਗੱਲਾਂ ਤੋਂ ਨਵੇਂ ਝੂੱਠ ਬੋਲਦੀਆਂ ਹਨ ਇਹੋ ਜਿਹੀਆਂ ਸੱਸ ਸਹੁਰੇ ਦਾ ਪਿੰਡ ਦੇ ਲੋਕਾਂ ਵੱਲੋਂ ਬਾਈਕਾਟ ਕੀਤਾ ਜਾਵੇ ਜੀ

  • @LakhiLakhwindersingh
    @LakhiLakhwindersingh Год назад +23

    ਨੂੰਹਾਂ ਲਈ ਸੱਸਾਂ ਸ਼ਰਾਪ ਬਣੀਆਂ ਹਨ ਸੱਸਾਂ ਭੁੱਲ ਚੁੱਕੀਆਂ ਹਨ ਕਿ ਕਦੇ ਸੱਸ ਵੀ ਨੂੰਹ ਸੀ

    • @dilmahimahi
      @dilmahimahi Год назад

      Bombay chala Gaya hona

    • @jasmailkang6977
      @jasmailkang6977 3 месяца назад

      Qq minqaa🎉qaaaaaqqqqqqqq11q1q111qqqqqqqqqqqqqqqqqqqqqqqqqqqqqqqqqqqqqqqqqqqqqqqqqqqqqq🎉qrl
      Àa​

  • @user-dy2tr9ex8m
    @user-dy2tr9ex8m Год назад +5

    ਬੱਚੇ ਰੱਬ ਦਾ ਰੂਪ ਹੁੰਦੇ ਨੇ ਲੋਕੋ ਸਰਮੁ
    ਕਰੋ ਤੁਹੀ ਦੂਜਾ ਵਿਆਹ ਕਰਵਾਉ

  • @yadwinderdhillon4310
    @yadwinderdhillon4310 Год назад +1

    Very nice mulka shib Beautiful 😍 👌 God Bless you 😍🎊🍒🤬🙏

  • @Noor-kb4cb
    @Noor-kb4cb 5 месяцев назад +1

    ਜਿੰਨਾ ਚਿਰ ਕੁੜੀਆਂ ਫੂਲਨ ਦੇਵੀ ਦਾ ਰੂਪ ਨਹੀਂ ਧਾਰ ਲੈੰਦੀਆਂ,ਉਹਨਾਂ ਚਿਰ ਇਹਨਾਂ ਦੇ ਵਸਣ ਵਾਸਤੇ ਕੋਈ ਵੀ ਥਾਂ ਨਹੀਂ ਮਿਲਣਾਂ,ਇਹ ਭੁਲ ਜਾਣ।

  • @ninder-kv3py
    @ninder-kv3py Год назад +6

    ਜਿਹਨੂੰ ਵਿਆਹ ਕੇ ਲ ਕ ਆਇਆ ਉਹ ਵੀ ਤਾਂ ਕੁੜੀ ਅ ਕਹਿੰਦਾ ਕੁੜੀ ਕਾਹਤੋ ਹੋਈ ਅ🩴🩴🩴🩴🩴

  • @malwinderwalia2119
    @malwinderwalia2119 Год назад +6

    ਹੌਸਲਾ ਰੱਖ ਬੇਟਾ ਹਿਮਤ ਕਰ ਇਹੋ ਜਿਹੋ ਕੁੱਤਿਆਂ ਨੂੰ ਕੋਰਟ ਵਿਚ ਧੂਫ ਦੇਣ ਦੀ ਜ਼ਰੂਰਤ ਸੀ ਸਮਜੌਤਾ ਨਹੀਂ ਕਰਨਾ ਬੇਟਾ ਅਜੇ ਵੀ ਵੇਲਾ fir ਦਰਜ ਕਰਵਾ 5 cases bande hn dorry da case mainetnea harassment da cases। jaldi ਤੋ ਜਲਦੀ ਕੇਸ ਪਾਵੋ। ਇਹ ਵੀ ਦੇਖੋ ਕਿ ਮਾ ਬਾਪ ਨੇ ਬੇਦਖਲ ਲੜਾਈ ਤੋਂ ਬਾਦ ਵਿਚ ਕੀਤਾ ਬਾਕੀ ਇਹ ਦੇਖੋ ਓਸ ਦੇ ਨਾਮ ਕਿ ਕੁਝ ਹੈ ਇਹ veryfi ਕਰੋ

  • @SatnamSingh-su3kq
    @SatnamSingh-su3kq Год назад +2

    Very good job

  • @parneetsingh7121
    @parneetsingh7121 Год назад +9

    ਪੰਜਾਬ ਦੀਆਂ ਸਰਕਾਰਾਂ ਮਰੀਆਂ ਹੋਈਆਂ ਨੇ ਸਰਕਾਰ ਸਾਰਾ ਕੁਝ ਕਰ ਸਕਦੀ ਹੈ 😔

  • @DsNo-no8eu
    @DsNo-no8eu Год назад +1

    Thanks.mlokya.g

  • @manjitkaur.my.you.tube.94
    @manjitkaur.my.you.tube.94 Год назад +1

    ਰੱਬਾ ਧੀ ਦਿੱਤੀ ਉਸ ਨੇ ਵੀ ਕੱਝ ਸੁਚਆ ਹਉ ਵਹਿਗੁਰੂ ਜੀ ਤੇ ਵਿਸ਼ਵਾਸ ਨਾਲ ਸਬ ਕੁੱਝ ਠਇਕ ਹੋ ਜਣਾ ਉਸ ਦੀ ਮਹਿਰ ਹੂ ਜਾਵੇਂਗੇ ਸ਼ਿਸ 100ਫੋਟੀ ਤੇ ਅਸੀਂ ਰਹਣੇ ਹਾਂ ਮਾਦਰ ਲਗੇ

  • @pinderbrar2211
    @pinderbrar2211 Год назад +7

    ਲੋਕਾ ਨੂੰ ਸਰਮ ਨਹੀ,ਜੇ ਕੋਈ ਆਪਣੀਆ ਨੂੰ ਤੰਗ ਕਰੇ,

  • @NavrojBrar
    @NavrojBrar Год назад +1

    Wahaguru ji

  • @Indiaakash700
    @Indiaakash700 7 дней назад

    🙏 wahegurujii

  • @kuldipkaurkalsi923
    @kuldipkaurkalsi923 Год назад +2

    Wahguru ji mahar karuo

  • @daljitsidhu1490
    @daljitsidhu1490 Год назад +4

    ਪੁਲੀਸ ਰਿਪੋਰਟ ਕਰਵਾਉ

  • @AjaypalSingh-pj8vt
    @AjaypalSingh-pj8vt Год назад +2

    Waheguru ji 😢😢😢

  • @bhavjotsingh4244
    @bhavjotsingh4244 Год назад +1

    Good job veer ji

  • @NirwairVirk-qd3oh
    @NirwairVirk-qd3oh 8 месяцев назад

    ਮਲੂਕਾ ਭਾਈ ਗੁਡੀਆਂ ਸੌਲਾਂ ਆਨੇ ਠੀਕ ਹੈ ਏਸ ਬੀਬੀ ਨੂੰ ਇਨਸਾਫ ਦਿਵਾਔ ਧਨਵਾਦ ਭੂਪਿੰਦਰ ਸਿੰਘ ਰਤਕ ਕਰਨਾਲ ਅਸੰਧ

  • @ajivlochansharma9204
    @ajivlochansharma9204 Год назад

    Very good job. 🙏🙏

  • @ravindersingh9985
    @ravindersingh9985 5 месяцев назад

    Waheguru ji mehar karna

  • @easydrawinganddancebyjeena5935
    @easydrawinganddancebyjeena5935 Год назад +1

    Very sad story

  • @lakhbirkhatra445
    @lakhbirkhatra445 Год назад +1

    Wahaguru ji God help her

  • @nimalgill6528
    @nimalgill6528 Год назад

    Very good ver ji

  • @joesingh3069
    @joesingh3069 Год назад +3

    Big shame on the administration not caring about poor girls

  • @karamjitsingh4170
    @karamjitsingh4170 Год назад

    WaheGuru Ji Ap sab da Bhala kare Ji

  • @ranarana6497
    @ranarana6497 8 месяцев назад

    Very bad news hi quite beby god bless you beta Balraj France malku media team thank you brother ji

    • @SimarDeep-ye6yt
      @SimarDeep-ye6yt 6 месяцев назад

      ਹੈਲਪ ਮੀ ਮੈ ਦਿਹਾੜੀਦਾਰ ਗਰੀਬ ਪਰਿਵਾਰ ਗੁਰਸਿੱਖ ਹੈਲਪ ਪਲੀਜ ਵੀਰੇ

  • @bhupinderbhinda3806
    @bhupinderbhinda3806 Год назад +1

    rab sab thik karoo ga,rab te visvas rakhi sister🙏

  • @j.sgamer7232
    @j.sgamer7232 Год назад

    Good job sir

    • @tarndeepsinghdhaliwal5105
      @tarndeepsinghdhaliwal5105 Год назад +1

      ਬਹੁਤ ਵੇੜਾ ਗਰਕ ਹੋ ਗਿਆ ਹੈ ਦਾਜ ਤਾਂ ਕਲ੍ਹ ਲਗ ਗਿਆ ਕੁੜੀਆਂ ਨੂੰ

  • @ManjeetKaur-wc2lx
    @ManjeetKaur-wc2lx 11 месяцев назад +1

    Waheguru ji Maher karo

  • @Panjabigood
    @Panjabigood Год назад

    Salute reporter sab

  • @ArshDeep-rx1fk
    @ArshDeep-rx1fk Год назад +14

    Sister salute of your family jo aapni beti ki sport mein Khade Hain, sister you are brave girl I am proud of u

  • @user-lp7hz2jk4z
    @user-lp7hz2jk4z 8 месяцев назад +1

    ❤️🙏🏼🙏🏼🙏🏼🙏🏼❤

  • @SatnamSingh-sv3gz
    @SatnamSingh-sv3gz 5 месяцев назад

    🙏🙏🙏🙏🙏🙏

  • @tarsemlal9356
    @tarsemlal9356 Год назад +2

    Is beti nu please insaf diwao

  • @rajveerdhillon9655
    @rajveerdhillon9655 Год назад +1

    Bhen hosla rkh rabb sb dekhda

  • @ajaypalsingh5678
    @ajaypalsingh5678 Год назад

    Waha guru ji

  • @AnilSharma-bz4ww
    @AnilSharma-bz4ww 6 месяцев назад

    Jaskaran singh malukaji s s a sir main kehna chanta hai ki tusi jis tarah samaj de which jo kuch galar ho raha hai uno apne channel de madyam naal loka jagrook aur naal samasya da hal karna ae bahut he bemissal hai wahe guru kirpa karan

  • @SimranKaur-on4tx
    @SimranKaur-on4tx 5 месяцев назад

    Iuruhty and song of Jon Stewart with i you have ❤❤❤❤❤❤❤

  • @deeptibahel3744
    @deeptibahel3744 Год назад

    Insaf milega

  • @BaljitKaur-yk9sj
    @BaljitKaur-yk9sj Год назад +4

    Death certificate bna ka es de property es bete name krva deo

  • @NarinderSingh-kt8qq
    @NarinderSingh-kt8qq Год назад +1

    Waheguru ji sub te Maher kro ji ❤️🙏🙏🙏🙏🙏❤️

  • @maheyfabrications3690
    @maheyfabrications3690 Месяц назад

    Main slakar police wala. Usdi khabar lavo. Jehra ena. Di madad karda. Daughter. Har ghar jami. A. Bechari. Noo innsaf devavo

  • @rajindershergill3033
    @rajindershergill3033 5 месяцев назад +1

    Gudia bekasur hai sahura parwar nu saja honi chahidi hai

  • @satnamsinghsandhu1001
    @satnamsinghsandhu1001 Год назад

    ਆਦਮੀ ਕੁੜੀ ਮੁੰਡੇ ਦਾ ਜੁਮੇਵਾਰ ਲੜਕੀ ਨਹੀਂ

  • @hemraj8684
    @hemraj8684 Год назад

    ਬਾਈ ਜੀ ਇਹਨਾਂ ਨੂੰ ਪੂਛੇ ਘਰ ਗੱਡੀਆਂ ਜਾ ਮੋਟਰਸਾਈਕਲਾ ਨੇਂ ਵਸਾਉਣ ਏ। ਸੱਸ ਨੂੰ ਪੁੱਛਿਆ ਜਾਵੇ ਕਿ ਤੇ ਨੂੰ ਵੀ ਕਿਸੇ ਨੇ ਜੰਮਿਆਂ ਆ।

  • @user-kj6jw4wl1s
    @user-kj6jw4wl1s Год назад +7

    Sister da sath deo veero

  • @karmanandmehtaj5920
    @karmanandmehtaj5920 Год назад +1

    Where r leaders and society ask the boy and his family to give right of daouhter in law or why not family bycotted by society. Whole society responsible

  • @JagjitSingh-hp4jz
    @JagjitSingh-hp4jz Год назад +2

    ਮਲੂਕਾ ਘੈਟ ਆਦਮੀ

  • @barinderkaurhundal9856
    @barinderkaurhundal9856 Год назад +1

    ਇਹ ਸਭ ਕੁੱਝ ਵਿਚੋਲਿਆ ਦੀਆ ਕਰਾਮਾਤਾ ਵਿਚੋਲੇ ਬਹੁਤ ਕੁੱਝ ਝੂਠ ਬੋਲਦੇ ਬੱਚਿਆ ਦੀ ਜ਼ਿੰਦਗੀ ਖਰਾਬ ਕਰ ਦਿੰਦੇ ਆ

  • @jasdeepsidhu7230
    @jasdeepsidhu7230 7 месяцев назад

    Jadon Munda viyahouna hunda ta Jo property dasde ne kudi nu share di hakkdar banaya jawe

  • @DeepakSingh-dt2kt
    @DeepakSingh-dt2kt 8 месяцев назад

    ❤❤❤😢😢

  • @gurmailkaur388
    @gurmailkaur388 5 месяцев назад

    You talk to family

  • @Mix-sabji
    @Mix-sabji Год назад +1

    Insaff milna chaida

  • @sukhmanikaur9146
    @sukhmanikaur9146 8 месяцев назад

    🙏🙏😭😭

  • @karmanandmehtaj5920
    @karmanandmehtaj5920 Год назад +1

    Where is judiciary ,why judge not ask boy and his family to give the right to daughter in law

    • @karmanandmehtaj5920
      @karmanandmehtaj5920 Год назад +1

      Why not leaders and society ask the boy and his family or bycot that family, society is also responsible

  • @satnamkaur6976
    @satnamkaur6976 Год назад +1

    Sis meri sas or nand v eda di mainu v eda he bolde sab bs piche wal dekh k time katna penda maa baap dukhi hunde j dsde

  • @harjitkaur6155
    @harjitkaur6155 Год назад +3

    Dunyia da bera hi grk gyea ki bnu dunyia da insaf milna cheda kuri nu

  • @LakWinder-vw7bo
    @LakWinder-vw7bo Год назад +1

    ਭੈਣੇਂ ਸੁਰਖੀ ਨਾ ਲਾਇਆ ਕਰ

  • @hardevsingh5053
    @hardevsingh5053 Год назад +1

    Bassi show mai b thi story

  • @prmjeetkaurghumaan
    @prmjeetkaurghumaan Год назад +4

    ਵੀਰੇ ਇਹ ਸੱਚ ਕਿ ਇਹ ਵੀ ਪਾਸਪੋਰਟ ਵਾਲ਼ੀ ਕੁੜੀ ਵਾਲੀ ਕਹਾਣੀ ਵਾਂਗ ??

    • @MahiJeet5-wx8qv
      @MahiJeet5-wx8qv Год назад +1

      Bai g adress dita pyaa... Mdha motta khud v check krlya kroo.. K sara thekka ptrkaar nu e ditaa

    • @AvtarSingh-pw7fv
      @AvtarSingh-pw7fv Год назад

      ਬੀਬਾ ਜੀ ਪਾਸਪੋਰਟ ਵਾਲੀ ਵੀਡਿਉ ਸਮਾਜ ਨੂੰ ਮੈਸਜ ਦੇਣ ਵਾਸਤੇ ਸੀ ਜਦਕਿ ਆਹ ਅਸਲੀ ਕਹਾਣੀ ਹੈ

  • @zubirali4876
    @zubirali4876 Год назад +1

    FITEH MU SISTER JI DE HUSBAND DA TE LAKH LAANAT AISE SOREH PARIVAR DA 😢😢😠👹😈,
    COMENT FROM MALAYSIAN WITH PUNJAB ROOTS 💪💪 💪.
    Punjabio please let grown up adults Man or Women to choose their own life Partners,where such in laws interference will b very much less,🙏.
    D Punjab Govt must have very strict laws for dowry demand bfor or after marriage, 🤔🙄🥴

  • @gurjindersingh5391
    @gurjindersingh5391 Год назад +4

    Sharm Andi ha Eva dya gal sun k.. bhot madi hoyi a sister nal ..

  • @hardeepsingh4671
    @hardeepsingh4671 Год назад +1

    Eho jihi sas sohure nu saja honi chahida aa

  • @sarbjeetkaurdhaliwal4070
    @sarbjeetkaurdhaliwal4070 Год назад +1

    Plz koi help kro ihna di koi veer help kre

  • @user-dn6jn1qm4n
    @user-dn6jn1qm4n 5 месяцев назад

    A ta real video lag Rahi aprank nai

  • @KarmBrar-is4kx
    @KarmBrar-is4kx 2 месяца назад

    Bhut lok hege aa k oh sirf paise nal rishta rakhde aa bande nal ohna da koi rishta nhi

  • @jagbirsinghgill3166
    @jagbirsinghgill3166 Год назад

    Sallute a iss dhee nu

  • @ranipanotra1836
    @ranipanotra1836 Год назад +1

    Lalch pariwar koo jail mainfdaloo

  • @paramdasparamdas6632
    @paramdasparamdas6632 Год назад +1

    Waheguru jee
    Extreamly sad
    Betee jee Assi app jee da dukh understand kini
    App jee da koi Kasoor na hosee Beti hona koi paap nahee Sara sar
    Jaheel lok Cee
    PARAM das 🇨🇦🇬🇧💕 4:46

  • @GaganDeep-ry5ty
    @GaganDeep-ry5ty Год назад +1

    Me ta eko gal e khni aa je bgani dhee naal mada kita a na ta koi gal nii aapni v ek ghr bthi a....es bhan di bduya lgugi onu ...fr dekhage aavdi nu kiwe car deke torde aaa eho jhe kanjar sohre pta ki krde hunde aa nu to daaj mngake na dhee da ghr pura krde ne lakh di lahnat a eho jhe priwara te

  • @yosoysandhupreet
    @yosoysandhupreet Год назад

    Gark. Ge. Lok. 🙏🏻😭

  • @gurmeetkaur-ox1nl
    @gurmeetkaur-ox1nl Год назад +2

    Very bad

  • @MohanSingh-ed1od
    @MohanSingh-ed1od Год назад +1

    Maluka singh g lardki da maded kero. G eh ta man ghady galla han j nahi mante ta kes ker ke saza honi chyde h bachi de sir te veheguru da hath hove g

  • @ASINGH-li8eq
    @ASINGH-li8eq Год назад

    ਕੁੜੀ , ਮੁੰਡੇ ,ਦਾ ਜੰਮਣਾ ,ਪੂਰੀ ਤਰਾਂ' ਆਦਮੀ ਤੇ depend ਕਰਦਾ ਹੈ , ਤੀਮੀ ਕੋਲ ਤੋਂ ਕੋਈ ਵੀ choice ਹੀ ਨਹੀਂ . ਦੋਵੇਂ X Y chromoson ਆਦਮੀ ਦੇ sperm ਵਿਚ ਹੀ ਹੁੰਦੇ ਹੱਨ . ਕੁੜੀ ਮੁੰਡੇ ਦੇ ਜਮਨ ਵਿਚ ਪੂਰੀ ਤਰਾਂ' ਆਦਮੀ ਜੁਮੇਵਾਰ ਹੈ

  • @rimpykaur7759
    @rimpykaur7759 Год назад +2

    Jis ghar vich sister in law de chaldi hova otha divorce pakka

    • @karmanandmehtaj5920
      @karmanandmehtaj5920 Год назад +1

      Kuyari nanad ghr smj lo divorce kara k dm lau sas nu nanad to sakti mildi ohi torture karadia Rab eho jia Nand da ghr vi unadu jarur

  • @ArshDeep-rx1fk
    @ArshDeep-rx1fk Год назад +1

    Bahan ek aurat ka koi Ghar nahi hota na maa baap ka aur na hi sasural walon ka

  • @jagbirsinghgill3166
    @jagbirsinghgill3166 Год назад

    Panjab Guruan Peeran di dharti ta hai per Dunia ch sb to zyada paap v Panjab vich e hunde ne

  • @sabigarcha865
    @sabigarcha865 9 месяцев назад

    Bhaine hausla rakh rabb de Ghar der aa haner nhi

  • @muskanboutique5706
    @muskanboutique5706 Год назад +3

    Eh bhen di story mai bassi show te suni a 😭😭

  • @HappySinghKalsi
    @HappySinghKalsi Месяц назад

    Monde de sister texi

  • @gursewakdhillon2621
    @gursewakdhillon2621 5 месяцев назад

    Parsshashan sun riha ta karvai kar

  • @kimkaur546
    @kimkaur546 Год назад +1

    Same di eda hunda c me nl

  • @brindersingh3160
    @brindersingh3160 Год назад +3

    Bhagwan ke ghar der hai andher nhi 🙏🙏🙏🙏🙏

  • @JasvirKaur-kj6jn
    @JasvirKaur-kj6jn Год назад

    Bu

  • @KulwinderKulwinderkaurKu-qv8su

    ਯਲം

  • @harpinderkaur-ji6hm
    @harpinderkaur-ji6hm Год назад +1

    India da hal ki ho gya😢

  • @desraj4906
    @desraj4906 8 месяцев назад

    This,step,is,very,worng,open,outtruth,do,help