ਸੜਕਾਂ ਤੇ ਬਹੁਤ ਹੀ ਮਾੜੇ ਹਾਲਾਤਾਂ ਵਿੱਚ ਰਹਿ ਰਹੀ ਰਿਟਾਇਰਡ ਟੀਚਰ ਮਾਂ ਨੂੰ ਮਿਲਣ ਪਹੁੰਚੀ ਉਸਦੀ ਧੀ
HTML-код
- Опубликовано: 9 фев 2025
- Manukhta Di Sewa Society Ludhiana Punjab | MDSS
Contact +919780300071, +918284800071
(Call or WhatsApp)
ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
KEEP SUPPORT HUMANITY 🙏
_____________________________________________
_____________________________________________
꧁🌺Subscribe ►bit.ly/2D6jq3j 🌺꧂
______/ Connect With 📲 Social LINKS \_____
👉 Like us on Facebook ► / mdssociety
👉 Like us on Facebook ► / gurpreetsinghmintumalwa
👉 Follow us on Instagram ► / manukhtadisewasociety
👉 Subscribe to RUclips ► / manukhtadisewasocietyl...
👉 Subscribe to RUclips ► / gurpreetsinghmanukhtad...
----------------------------------------------------------------------------------
🔍Find Us on Google 🌎Maps 🗺📍 goo.gl/maps/ft...
📖 Click to save ''WhatsApp Contact'' directly to your phone book: 📲 wa.me/qr/EMNSU... 📖
📧 mail us at: - mdsewasociety@gmail.com
🌐 Visit our Website: - manukhtadisewa...
🌍📞 +919780300071 🌍📞 +918284800071
******************************************************
------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
[We, being registered [ REGISTRATION NO. LDH/21887/452 ] social worker society help and cure most deprived, helpless, homeless, sick and wounded people. Yet to date we helped a lot of deserving people those are helpless on earth of God. A common man even can’t look at worm wounds (Maggot Infestation) of helpless patients. It is God gifted dare to look after, cure and care them to get them towards healthy life. If you are needy and helpless patient or if you find any such patient, kindly contact us.] #manukhta #mdss #ਮਨੁੱਖਤਾ
|| 🙏 Service to Humanity, The Supreme Service 🙏 ||
-------------------------------
► Published Year ➤ 2022
► All Copyright Reserved ➤ Manukhta Di Sewa Society Ludhiana
ਵੀਡੀਓ ਨੂੰ Share ਕਰਕੇ ਆਪਣਾ ਸਮਰਥਨ ਜਰੂਰ ਦੀਓ ਜੀ | ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ 🙏
God bless you ❤❤🙏🏾
Nahi miln dena si
😊
Chlo koi na ajj ta ayi sadi bhen , galati sab kolo ho jandi
@@user-qj9lx4pbਕੀ ਨਹੀਂ ਮਿਲਣ ਦੇਣਾਂ ਸੀ
ਇਹੀ ਤਾਂ ਸਭ ਨੂੰ ਹੈਰਾਨਗੀ ਹੋ ਰਹੀ ਐ ਪਹਿਲਾਂ ਹਰਮਨ ਨੂੰ ਕਦੇ ਆਪਣੀ ਮਾਂ ਦਾ ਚੇਤਾ ਨਹੀਂ ਆਇਆ ਵਾਹ ਧੀਆਂ ਤਾਂ ਮਾਂ ਬਾਪ ਦਾ ਮੁੜਕਾ ਨਹੀਂ ਝਲ ਸਕਦੀਆਂ ਇਹ ਕਿਹੋ ਜਿਹੀਆਂ ਧੀਆਂ ਨੇ
ਦੇਖ ਲਓ ਮਾ ਦੀ ਮਮਤਾ ਕਿਵੇਂ ਧੀ ਨੂੰ ਆਪਣੀ ਬੁੱਕਲ ਵਿੱਚ ਲੈ ਲਿਆ ਧੰਨ ਨੇ ਮਾਵਾਂ😢
ਧੀ ਤੇ ਜੁਆਈ ਨੂੰ ਬਹੁਤ ਵਧਿਆ ਤਰੀਕੇ ਨਾਲ ਮਿਲੀ ਅਪਣੀ ਭੈਣ ਨੂੰ ਉਸ ਤਰੀਕੇ ਨਾਲ ਨਹੀ ਮਿਲੀ
Sad
@@shivanisharma5562eh gal ch v nukta chini
ਫਿਰ ਵੀ ਵਧੀਆਂ ਕੀਤਾ ਇਸ ਭੈਣ ਨੇ ਮਿਲਣ ਤਾਂ ਆ ਗਈ ਨਹੀਂ ਤਾਂ ਅੱਜ ਕੱਲ ਆਪਣੇ ਹੀਂ ਬਗਾਨੇ ਬਨੇ ਬੈਠੇ ਨੈ.....
ਧੰਨਵਾਦ ਇਸ ਬੇਟੀ ਤੇ ਜਵਾਈ ਦਾ ਜਿਹੜੇ ਆਪਣੀ ਰੱਬ ਰੂਪੀ ਮਾਤਾ ਜੀ ਨੂੰ ਮਿਲਣ ਆ ਗਏ।🎉
ਜੇ ਕਿਸੇ ਨੇ ਰੱਬ ਦੇ ਦਰਸ਼ਨ ਕਰਨੇ ਹੋਣ ਉਹ ਗੁਰਪ੍ਰੀਤ ਵੀਰ ਜੀ ਹਨ ।❤❤
ਇੱਕ ਗੱਲ ਕਹਿਣ ਲੱਗੀ ਆ ਗੁੱਸਾ ਨਹੀਂ ਕਰਨਾ ਧੀ ਨੂੰ ਅੱਜ ਮਾਂ ਦੀ ਯਾਦ ਆਗੀ ਪਹਿਲਾਂ ਨਹੀ ਦਿਸੀ ਕਦੀ ਮਾਂ ਵਾਹ ਉਏ ਰੱਬਾ ਮੇਰਿਆ ਕਿਹੋ ਜਿਹੀ ਹੋਗੇ ਖੂਨ ਦੇ ਰਿਸ਼ਤੇ 😢😢😢😢😢😢😢
Gal Shahi hai g
Shi gall as ji 😢
Koi jimmedari lena nahin chahta. Sab selfish hain.
Shi aa sistar
ਹਰਜੀਤ ਜੀ ਗੁੱਸਾ ਤੁਸੀਂ ਵੀ ਨਾ ਕਰਿਓ ਮਿੰਟੂ ਬਾਈ ਨੇ ਇਕ ਬੇਨਤੀ ਕੀਤੀ ਆ ਵੀਡੀਓ ਚ ਬਈ ਘਟੀਆ ਟਿੱਪਣੀ ਕੋਈ ਵੀ ਨਾ ਕਰਿਓ ਪਰ ਮੁਰਦਾ ਬੋਲੂ ਕੱਫਣ ਪਾੜੂ ਵਾਲ਼ੀ ਕੀਤੀ ਤੁਸੀਂ ਧੰਨਵਾਦ
ਅੱਜ ਸਾਰਿਆਂ ਨੂੰ ਇਹ ਲੱਗਾ kite ਪ੍ਰਾਪਰਟੀ ਨਾ ਚਲੀ ਜਾਵੇ ਸਬ ਨੂੰ ਯਾਦ ਆ gyi ਮਾਤਾ ਦੀ 10 ਸਾਲ ਕਿਥੇ ਸੀ sare
ਹਜ਼ਾਰਾ ਮਾਂਵਾਂ ਦਾ ਪੁੱਤਰ ਮਿੰਟੂ ਵੀਰ ਸਲਾਮ ਹੈ ।❤
ਪਹਿਲਾਂ ਨੀ ਪਤਾ ਲੱਗਾ ਜਿਸ ਵੇਲੇ ਮਾਂ ਸੜਕਾਂ ਤੇ ਮਾੜੇ ਹਾਲਾਤਾਂ ਵਿਚ ਘੁੰਮਦੇ ਸੀ ਹੁਣ ਧੀ ਆਈ ਮਾਂ ਨੂੰ ਪਹਿਲਾਂ ਸਾਂਭਣਾ ਚਾਹੀਦਾ ਸੀ
And she still got upset when he said she was misbehaving like w t f girl where have you been ? I would get angry, but Manukhta dee sewa Gurpreet JI is super calm person hats of to you sir
ਮਨ ਭਰ ਆਇਆ ... ਘੁੱਟ ਘੁੱਟ ਕੇ ਪਿਆਰ ਕੀਤਾ ਮਾਂ ਨੇ ❤❤
ਮਾਵਾ ਧੀਆ ਮਿਲਣ ਲੱਗੀਆ ਚਾਰੇ ਕੰਧਾ ਨੇ ਚੁਬਾਰੇ ਦੀਆ ਹਿੱਲੀਆ। ਅੱਜ ਸੱਚ ਹੋ ਗਿਆ। ਬੇਟੇ ਮਾ ਨੂੰ ਠੀਕ ਹੋਣ ਤੋਂ ਹੀ ਇਥੋ ਲੈ ਕੇ ਜਾਣਾ।
ਘਰਦੇ ਹੁਣ ਤਕ ਕਿੱਥੇ ਸੀ।ਜਿਨ੍ਹਾਂ ਨੂੰ ਏਨੇ ਸਾਲ ਪਤਾ ਨਹੀਂ ਲੱਗਾ ਕਿ ਇਕ ਬਣਦਾ ਇਹੋ ਜਿਹੇ ਹਾਲ ਵਿਚ ਹੈ
ਵੀਰੇ ਮੇਰੀ ਗਲ ਸਾਇਦ ਨਾ ਚੰਗੀ ਲਗੇ ਕਿਸੇ ਨੂੰ ਜਦ ਮਾਤਾ ਉਨਾ ਹਲਾਤਾ ਵਿਚ ਘੁਮਦੀ ਸੀ ਉਦੋ ਕਿਸੇ ਭੈਣ ਭਾਣਜੀ ਨੇ ਨੀ ਦੇਖਿਆ ਹੁਣ ਮਾਤਾ ਥੋੜਾ ਸੁਧਾਰ ਹੋ ਗਿਆ ਤਾ ਸਬ ਨਿਕਲਆਏ ਵੀਰੇ ਜਦ ਕੋਈ ਮਾੜੇ ਹਲਾਤਾ ਵਿਚ ਹੋਵੋ ਉਦੋ ਦੇਖੋ ਜੇਕਰ ਮੇਰੀ ਗਲ ਦਾ ਗੁਸਾ ਲਗੇ ਤਾ ਸੋਰੀ ਵੀਰੇ
Sahi keha tussi , I was thinking the same thing, no one came to see for so many years, she lived like hell , now they appear but thanks to this brother who done all
101%ਸਹੀ ਕਿਹਾ
ਸਹੀ 👍
ਗੁਰਪ੍ਰੀਤ ਵੀਰ ਪਹਿਲਾਂ ਕਿਹਾ ਕੋਈ ਇਸ ਤਰਾਂ ਦਾ ਕੁਮੈਂਟ ਨਾ ਕਰਿਓ ਜਿਸ ਨਾਲ ਕਿਸੇ ਨੂੰ ਦੁਖ ਨਾ ਹੋਵੇ
Veer je gal da pta na hove na kuch vi likh bakvas ni kridi saai bhot samblea c 15 sal par fir keda kadar a thode varge a k kuch vi boli jande a sade nal vi rahe a masi
ਹੁਣ ਆ ਗਈ। ਪਹਿਲਾਂ ਕਿੱਥੇ ਜੀ ਹਰਮਨ ਧੀ।
WaheguruWaheguru waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
maa ne kive aapni bukaal ch liya
rona aa giya
waheguru ji
ਧੰਨਵਾਦ ਭੈਣ ਜੁ ਤੁਸੀਂ ਮਾ ਨੂੰ ਮਿਲਣ ਆਏ।
ਛੋਟੇ ਵੀਰ ਆਪ ਦੀ ਸੋਚ ਸਾਹਿਣਸ਼ੀਲਤਾ ਦੀ ਸਿਫਤ ਨਹੀਂ ਕਰ ਸਕਦੇ ,ਧੰਨ ਜਣੇਦੀ ਮਾਏ ! ਪਰਮਾਤਮਾਂ ਸਭ ਨੂੰ ਆਪ ਵਰਗਾ ਸਪੁਤ ਦੇਵੇ
ਸੁਖਪਾਲ ਮਾਤਾ ਜੀ ਦੀ ਜਦ ਬੇਟੀ ਮਿਲਣ ਆਈ ਤਾਂ ਮਾਤਾ ਜੀ ਨੇ ਉਸ ਨੂੰ ਆਪਣੀ ਗਲਪੜੀ ਵਿੱਚ ਲੈ ਲਿਆ ਧੀ ਦੇ ਕੋਈ ਚੁੰਨੀ ਜਾਂ ਲੋਈ ਨਹੀਂ ਸੀ ਮਾਂ ਨੇ ਆਪਣੀ ਧੀ ਦੇ ਉੱਤੇ ਆਪਣੇ ਲਿਆ ਹੈ ਅੱਧਾ ਖੇਸ ਦੇ ਦਿੱਤਾ ਇਹਨੂੰ ਕਹਿੰਦੇ ਮਾਂ ਦਾ ਪਿਆਰ ❤️ ਮਾਂ ਹੁੰਦੀ ਹੈ ਮਾਂ ਦੁਨੀਆਂ ਵਾਲਿਓ, 🙏 ਮਾਤਾ ਰੱਬ ਦਾ ਨਾਂ ਦੁਨੀਆ ਵਾਲਿਓ ❤️
ਮਾਂ ਨੇ ਕਿਵੇਂ ਧੀ ਨੂੰ ਬੁੱਕਲ਼ ਵਿੱਚ ਲਿਆ😢.ਹਰਮਨ ਤੇ ਉਸਦੇ ਪਤੀ ਨੇ ਬਹੁਤ ਚੰਗਾ ਕੰਮ ਕੀਤਾ🙏🏼😊
Maatlabi..🤑
@@loveme6067 Iss tra nahi hona chahida😞.Baaki smaa bahut balwan hai.🙏🏼.Asi sare positive hi sochia.
सुना है कि भगवान ब्रह्मांड में रहते हैं,हमने किसी ने देखा नहीं. इस कलयुग की धरती पर भगवान के दर्शन करने हैं तो मेरे भाई गुरप्रीत सिंह जी मिंटू के दर्शन कर लो.नर सेवा नारायण सेवा सबसे उत्तम सेवा.नर सेवा के लिए बहुत-बहुत धन्यवाद, सरदार गुरप्रीत सिंह मिंटू जी को भारत रत्न पुरस्कार मिलना चाहिए।🙏🙏🙏❤️🌹💐
ਮਨੁੱਖਤਾ ਦੀ ਸੇਵਾ ਵਾਲਿਓ ਪਰਮਾਤਮਾ ਤੁਹਾਡੇ ਤੇ ਬਹੁਤ ਮੇਹਰ ਕਰਨ ਬਹੁਤ ਵੱਡੀ ਸੇਵਾ ਕਰ ਰਹੇ ਹੋ ਧੰਨਵਾਦ ਸੇਖੋ ਅਮਲੋਹ
ਗੁਰਪ੍ਰੀਤ ਵੀਰਾ ਰੱਬ ਵੀਰ ਨੇ ਪਰਿਵਾਰ ਮਿਲਾ ਦਿੱਤਾ। ਮਾਵਾਂ ਧੀਆਂ ਮਿਲਾ ਦਿੱਤੀਆਂ।
ਇਸ ਧੀ ਨੇ ਫਿਰ ਵੀ ਵਧੀਆ ਕੀਤਾ ਹੈ। ਸਾਰਾ ਪਰਿਵਾਰ ਆ ਗਿਆ। ਪ੍ਰਮਾਤਮਾ ਇਸ ਪਰਿਵਾਰ ਨੂੰ ਖੁਸ਼ ਰੱਖਣ। ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ। ਧੰਨਵਾਦ ਜੀ ।
🍬🐜🍬🐜🍬
Just for property..and savings
ਰਬ ਮਨੁਖਤਾ ਦੀ ਸੇਵਾ ਨੂੰ ਹੋਰ ਅਗੇ ਲਜਾਵੇ.
U r great Gurpreet
ਜੇਕਰ ਕਿਸੇ ਨੇ ਦੇਖਿਆ ਹੁਦਾ ਸਾਇਦ ਮਾਤਾ ਏਥੇ ਤਕ ਪਹੁਚਦੀ ਨਾ
haji pehla eh sare kithe c
ਤੁਸੀ GREAT ਹੋ ਬਾਈ ਜੀ ..ਅਸਲ ਸ਼ਬਦਾਂ ਵਿਚ ਤਾ ਧਰਮ ਦਾ ਨਾਮ ਹੀ ਇਨਸਾਨੀਅਤ ਦੀ ਸੇਵਾ ਕਰਨਾ ਹੈ ਜੋ ਤੁਸੀ ਕਰ ਰਹੇ ਹੋ....ਇਸ ਕਲਯੁਗ ਦੇ ਟਾਈਮ ....ਤੁਹਾਨੂੰ ਦਿਲੋਂ SOLUTE ਹੈ ਬਾਈ ਜੀ...ਰੱਬ ਮੇਨੂ ਵੀ ਏਨਾ ਜੋਗਾ ਕਰੇ ਕਿ ਤੁਹਾਡੇ ਨਾਲ ਰਲਕੇ ਇਨਸਾਨੀਯਤ ਦੀ ਸੇਵਾ ਕਰ ਸਕਾ ..JAI HO
ਜਿਸ ਇਨਸਾਨ ਤੇ ਵਾਹਿਗੁਰੂ ਕਿਰਪਾ ਹੋਜਾਂਦੀ ਵਾਹਿਗੁਰੂ ਜੀ ਆਪ ਗੁਰਪ੍ਰੀਤ ਵੀਰੇ ਦੇ ਰੂਪ ਵਿੱਚ ਆਪ ਹੀ ਆਉਂਦੇ 🙏🙏❤️🤗🌺
ਏਹੋ ਜੀਆ ਧੀਆ ਨੂੰ ਕੋਈ ਹੱਕ ਨੀ ਮਿਲn da
ਰੱਬ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਗੁਰਪ੍ਰੀਤ ਵੀਰ ਜੀ ਨੂੰ ਜੋ ਐਨੇ ਲੋਕਾਂ ਦੀ ਸੇਵਾ ਕਰਦੇ ਨੇ😭😭😭
Sorry sir per mai kade kise garib nu nai dekhya ke eh os nu ethe le ke ounde hon ji
@@germanpaddagermanpadda8283 ਤੁਸੀਂ ਗਲਤ ਹੋ ਜੀ,,,,ਇਹ ਭਾਜੀ ਸਭ ਗਰੀਬਾਂ,,ਅਮੀਰਾਂ ਦੀ ਸੇਵਾ ਕਰਦੇ ਨੇ ਤੁਸੀਂ ਇਨ੍ਹਾਂ ਦੀਆਂ ਸਾਰੀਆਂ ਵੀਡੀਓ ਦੇਖੋ। ਜਾ ਫਿਰ ਤੁਸੀਂ ਇਨ੍ਹਾਂ ਦੇ ਸੁਪਨਿਆਂ ਦੇ ਘਰ ਗੇੜਾ ਮਾਰ ਕੇ ਆਵੋ। ਇਹ ਮਹੀਨੇ ਵਿੱਚ ਦੋ ਵਾਰ ਫਰੀ ਕੈਪ ਲਗਾਉਦੇ ਨੇ।
ਹਜ਼ਾਰਾਂ ਸਾਲ ਜੀਉ ਮੇਰੇ ਵੀਰ ਗੁਰਪ੍ਰੀਤ ਸਿੰਘ ਜੀ
ਜਬ ਜਾਗੇ ਤਬ ਸਵੇਰਾ ਚਲੋ ਹੁਣ ਬੇਟੀ ਇਨ੍ਹਾਂ ਨੂੰ ਸਾਂਭਣ ਦੀ ਹਿਮਤ ਕਰ ਰਹੇ ਹਨ
ਮਾਂ ਧੀ ਦਾ ਮਿਲਾਪ ਦੇਖ ਕੇ ਰੋਣਾ ਆ ਗਿਆ
ਪਹਿਲੇ ਏਨੇ ਸਾਲ ਕਿਦਰ ਸੀ ਸਬ
Sannu ta ni aaea.sanju ta gusa aara .pahela ma nu puchia ni .hun darame .........😂
@@asharani5939✅.. ajj photo khichan aaey ney kameeney .
ਫਾਲਤੁ ਗੱਲ ਨਹੀਕਰਨੀ ਚਾਹੀਦੀ ਕਿਸੇ ਦੀ
@@DavinderDavinder-kl1nwਕਿਤੇ ਵੀ ਹੋਣ ਕਿਸੇ ਨੁੰ ਕੀ ਉੱਨਾਂ ਦਾ ਆਪਣਾ ਮੈਂਬਰਹੈ
ਗੁਰਪ੍ਰੀਤ ਭਾਜੀ ਵਾਹਿਗੁਰੂ ਜੀ ਆਪ ਤੇ ਹਮੇਸ਼ਾ ਚੜ੍ਹਦੀ ਕਲਾ ਵਿਚ ਰਹਿਣ ❤ ਮਾਂ ਬਿਨਾਂ ਦੁਨੀਆਂ ਬੜੀ ਔਖੀ ਹੁੰਦੀ ਹੈ
ਬੇਟੇ ਜੀ ਤੁਸੀਂ ਬਹੁਤ ਹੀ ਵਧੀਆ ਢੰਗ ਨਾਲ ਸੇਵਾ ਨਿਭਾ ਰਹੇ ਹੋ ਵਾਹਿਗੁਰੂ ਜੀ ਤੁਹਾਡੇ ਤੇ ਆਪਣਾ ਮਿਹਰ ਭਰਿਆ ਹੱਥ ਰੱਖਣ ਤੇ ਸਦਾ ਖੁਸ਼ ਰੱਖਣ ਜੀ 🙏🙏
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤
रिश्तों को जोड़ने वाले भाई गुरप्रीत जी आप जियो हजारों साल
ਇਸ ਵੀਡੀਓ ਨੂੰ ਦੇਖ ਕੇ ਰੋਣਾ ਆ ਗਿਆ😭😭😭
I love veer ji
Salute he Mintu ji
Waheguru ji mehar karan ji
ਮਾਮਾ ਠੰਡੀਆਂ ਛਾਵਾਂ ਵਾਹਿਗੁਰੂ ਸ਼ੁਕਰ ਕਰੀ ਮਾਮਾ ਠੰਡੀਆਂ ਛਾਵਾਂ ਵਾਹਿਗੁਰੂ ਸ਼ੁਕਰ ਕਰੇ ਮਾਵਾਂ ਠੰਡੀਆਂ ਛਾਵਾਂ ਵਾਹਿਗੁਰੂ ਸ਼ੁਕਰ ਕਰੇ ਮਾਵਾਂ ਠੰਡੀਆਂ ਛਾਵਾਂ ਵਾਹਿਗੁਰੂ ਸ਼ੁਕਰ ਕਰੇ
ਅੱਜ ਧੀ ਨੂੰ ਪਤਾ ਲੱਗ ਗਿਆ ਹੈ ਪਹਿਲਾਂ ਮਾਤਾ ਦਾ ਪਤਾ ਨਹੀਂ ਲੱਗ
Waheguru ji 🙏 ਹੋਰ ਬੋਲ ਨਾਈ ਮੇਰੇ ਕੋਲ ਕਹਿਣ ਨੂੰ ਵੀਰ
Gurpreet Singh,you are really son of guru gobind Singh ji,God bless you and your team
J eh bhen te jwaaai uth k sahmne aaa mile e ta v bohot wdiaaa himmat e, j lokkk hun laahntaa paun to na hte ta aggge to kisi ne himmat nai krni dekh k v kdiii
ਵੀਰ ਧੀ ਪਹਿਲਾ ਕਿੱਥੇ ਸੀ,ਵਿਚਾਰੀ ਮਾਂ ਕਿਸ ਤਰ੍ਹਾਂ ਦੀ ਜਿੰਦਗੀ ਬਤੀਤ ਕਰਦੀ ਰਹੀ!!
ਲੰਮੀ ਉਮਰ ਕਰੇ ਰੱਬ ਗੁਰਪ੍ਰੀਤ ਵੀਰ ਦੀ ।
Waheguru ji Kirpa Karn App SAB TA ji MDSS Parwar Ta ji Y
🙏🏻🙏🏻🙏🏻🙏🏻veer tohde lii jo bhi thankyou shabda ch nhi kr sakde aa❤❤❤
Vry ਇਮੋਸ਼ਨਲ rona aa gya dekh k
ਬਹੁਤ ਵਧੀਆ ਵੀਰ ਜੀ, ਤੁਸੀ ਬਹੁਤ ਵਧੀਆ ਕੰਮ ਕਰ ਰਹੇ ਓ
ਵਾਹਿਗੁਰੂ ਜੀ। ਭੈਣ ਹਰਮਨ ਜੀ ਰੱਬ ਤੁਹਾਨੂੰ ਬਹੁਤ ਬਹੁਤ ਖੁਸ਼ ਰੱਖੇ । ਗੁਰਪ੍ਰੀਤ ਬੀਰ ਜੀ ਤੁਸੀ ਜਖਮ ਟਾ ਠੀਕ ਕਰਦੇ ਹੀ ਆ ਪਰ ਜੋਂ ਇਹ ਵਿਛੜੇ ਮਿਲਾਦੇ ਹੋ ਉਹ ਇੱਕ ਹੋਰ ਹੀ ਰੂਹ ਨੂੰ ਸਕੂਨ ਆ । ਤੁਸੀ ਇੱਕ ਨਵਾ ਜਨਮ ਤਾਂ ਦਿਨੇ ਹੀ ਹੋ ਪਰ ਉਸ ਇਨਸਾਨ ਦੀ ਇੱਕ ਵਾਰ ਦੁਆਰਾ ਤੋਂ ਜਿੰਦਗੀ ਵੀ ਸੁਰੂ ਕਰਾ ਦਿੰਦੇ ਹੋ
Waheguru Ji Chardikala Vich Rakhan Tahanu Sab nu Hamesha Ji ❤
ਗੁਰਪ੍ਰੀਤ ਸਿੰਘ ਵੀਰ ਜੀ ਤੁਹਾਨੂੰ ਰੁਤਬਾ ਦੇਣ ਲਲਗੇ ਹਾਂ ਪਰ ਉਸ ਰੱਬੀ ਰੂਹ ਦੇ ਚਰਨਾਂ ਦੀ ਦੀ ਧੂੜ ਵੀ ਨਹੀਂ ਪਰ ਤੁਹਾਡੇ ਭਗਤ ਪੂਰਨ ਸਿੰਘ ਜੀ ਦੀ ਰੂਹ ਹੈ ਮੈਂ ਤਾਂ ਵੀਰ ਜੀ ਤੁਹਾਡੀ ਸੇਵਾ ਨੂੰ ਭਗਤ ਪੂਰਨ ਸਿੰਘ ਜੀ ਦੀ ਰੂਹ ਵਿਚੋਂ ਦੇਖਦਾ ਹਾਂ ਸਲੂਟ ਹੈ ਵੀਰ ਗੁਰਪ੍ਰੀਤ ਸਿੰਘ ਜੀ ਅਤੇ ਤੁਹਾਡੇ ਸਾਰੇ ਗਰੁੱਪ ਨੂੰ।
ਸਰਪੰਚ ਹਰਦੀਪ ਸਿੰਘ ਸਿੱਧੂ ਸਿੱਧਵਾਂ ਕਲਾਂ ਜੀ
Verre ji thanks,beti nu mom nal j jodendw
ਵਾਹਿਗੁਰੂ ਜੀ ਵੀਰ ਜੀ ਤੇ ੳਹਨਾ ਦੀ ਸਾਰੀ ਟੀਮ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣਾ 🙏🙏🙏🙏🙏🙏
राधे राधे वीर जी आप को वाहेगुरु जी बहुत हिम्मत दें आप कमजोर और मरे हुए को जिंदा कर देते हैं मेरे वाहेगुरु जी आप को बहुत खुश दे आप यूं ही हंसते मुस्कुराते रहे राधे राधे वीर जी
ਵਾਹਿਗੁਰੂ ਜੀ ਮੇਹਰ ਕਰਨ 🙏🏻🙏🏻😢😢 ਰੋਣਾ ਆ ਗਿਆ ਦੇਖ ਕੇ 😢😢
ਵਾਹਿਗੁਰੂ ਜੀ ਸ਼ੁਕਰ ਆ ਮਾਂ ਤੇ ਧੀ ਮਿਲ ਗਈ 🙏🙏🙏
ਵਾਹਿਗੁਰੂ ਜੀ ਅੱਜ ਬੇਟੀ ਨੂੰ ਮਾ ਦੀ ਯਾਦ ਆ ਗਈ 😢
Aho sahi aa pehla v eh kudi dkh e skdi c jido maa road te firdi c
🤑🤑🤑🤑🤑
Waheguru ji tuhanu hamesha cahrdikala vich rahke gbu maa ji and gudia rani ji🎉🎉
ਵਾਹਿਗੁਰੂ ਜੀ ਵੀਰ ਜੀ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣਾ 🙏🙏
ਵਾਹਿਗੁਰੂ ਜੀ ਵੀਰ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣ 🙏🙏🥀
ਗੁਰਪ੍ਰੀਤ ਅੰਕਲ ਜੀ ਪਰਮਾਤਮਾ ਤੁਹਾਡੀ ਬਹੁਤ ਲੰਮੀ ਉਮਰ ਕਰੇ। ਮਾਵਾਂ ਠੰਡੀਆਂ ਛਾਵਾਂ , ਮਾਵਾਂ ਠੰਡੀਆਂ ਛਾਵਾਂ ਹੁੰਦੀਆਂ ਹਨ।
Banda mada nhi waqt mada hunda hai par aj sab kush theek ho jave bhut thankyou veer ji aap ji da
Wahe guru ji wahe guru ji god bless you have
Waheguru ji har maa ta mehar kar na 👏👏👏
Sare relatives nu Maa hun hi jaad auni c. Sare top class lag rahe ne. Baki bhai ji u r doing nice work for humanity. Salute to u
ਵਾਹਿਗੁਰੂ ਤੁਹਾਨੂੰ ਲੰਬੀ ਉਮਰ ਬਖਸ਼ੇ 🙏🙏
Dhan ho Vir Gurpreet Singh ji & all volunteers Jagat Putter🙏
Sahi boleya aaj logon ko dikhane ke liye maa ko milne aa gai pehla kadi maa di yaad nahi aai
ਵਾਹਿਗੁਰੂ ਜੀ ਸਾਰਿਆਂ ਨੂੰ ਹਮੇਸ਼ਾਂ ਖੁਸ਼ ਰੱਖਣ ਜੀ
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
You are a great man looking after these neglected elderly parents. CANADA
Bai g rona gya vekh k 😢😢 sachi bhout dukh lagia 😢 waheguru g maa nu hamsa khush rakhan
ਧੰਨਵਾਦ ਗੁਰਪ੍ਰੀਤ ਵੀਰ ਜੀ
ਵਾਹਿਗੁਰੂ ਜੀ ਮਿਹਰ ਕਰੇ
ਗੁਰਪ੍ਰੀਤ ਵੀਰ ਜੀ ਪ੍ਰਮਾਤਮਾ ਤੁਹਾਡੀ ੳਮਰ ਲੰਬੀ ਕਰੇ ਤਹਡੀ ਹਰੇਕ ਵੀਡੀਓ ਦੇਖਦੀ ਹਾ ਮੈਨੂ ਬਹੁਤ ਚੰਗਾ ਲਗਦਾ ਹੈ
ਵਾਹਿਗੁਰੂ ਜੀ 🌹🌹🌹🌹🌹🙏🙏🙏🙏🙏
Waheguru ji bless Manukhta di Sava Society and all volunteers who are supporting 🙏🙏🙏🙏🙏🙏🙏🙏🙏🙏🙏🙏
ਵਾਹਿਗੁਰੂ ਜੀ ਧੰਨ ਹੈ ਤੂੰ
ਸਾਰੇ ਰਿਸ਼ਤੇਦਾਰਾਂ ਦਾ ਧੰਨਵਾਦ🎉
ਗੁਰਪ੍ਰੀਤ ਵੀਰ ਜੂ ਤੁਹਾਡੇ ਉੱਤੇ ਗੁਰੂ ਰਾਮਦਾਸ ਸਾਹਿਬ ਜੀ ਦੀ ਕਿਰਪਾ ਇਸ ਤਰ੍ਹਾਂ ਹ ਬਣੀ ਰਹੇ
ਵਾਹਿਗੁਰੂ ਜੀ ਮੇਹਰ ਬਣਾਈ ਰੱਖਣ ਜੀ
Main janndi ha ehna aunty ji nu ...ehna nu gurugobind medical faridkot admit rkhya gya c police walon mere mother d duty lgi c ehna kol ..m tiffen lai k jandi rhi c ehna lyi v bht pyar dita c ehna ny mainu ty mere husband nu
Waheguru ji kirpa bnna ke rakho ehna sab te ji Chardikla vich rakho ji
ਮਾਂ ਮਾਂ ਹੀ ਹੁੰਦੀ ਏ ਆਪਣੀ ਔਲਾਦ ਨੂੰ ਕਦੇ ਨੀ ਭੁੱਲਦੀ।ਕਿਵੇਂ ਬੁੱਕਲ ਚ ਲੇ ਲਿਆ😢
Wàheguru ji waheguru ji waheguru ji waheguru ji waheguru ji
Sardar Saheb salute aap ko
ਗੁਰਪ੍ਰੀਤ veer ਜੀ ਤੁਸੀਂ ਅਪਣਾ ਧਿਆਨ ਰੱਖਿਆ ਕਰੋ ਸਾਰੇ veer gloves vagaira ਪਾ ਕੇ ਕੰਮ karia ਕਰੋ ਜੀ ਤੁਸੀਂ ਬਹੁਤ vdia kar rahe ho ਸਮੁੱਚੀ ਟੀਮ ਅਕਾਲ ਪੁਰਖ ਵਾਹਿਗੁਰੂ ਜੀ ਅੱਗੇ ਅਰਦਾਸ ਹੈ ਗੁਰਸਿੱਖੀ ਦਾ ਬੂਟਾ vad ਦਾ rahe eknoor ਤੇ ਸਭ jag upjia kaun ਭਲੇ ko mande
Shabash hai Sanjeev Sharma te Harman Ji da jo aj aye milan , ehna de iss behaviour naal Mata Ji bahut jaldi theek ho jaange
Sadi sister nu thik karn te Gurpreet Singh ji bahut bahut dhanyawad god bless you
ਵਾਹਿਗੁਰੂ ਜੀ 🙏
❤❤waheguru ji 🙏
Paji tusi rab da roop ho 🙏🙏🙏🙏
Very nice video
Waheguru ji tusi dhan ho dhan a gurpreet veer thonu rab khush rakhe
ਵੀਰ ਜੀ ਬਹੁਤ ਵਧੀਆ
Waheguru pyari Maa
Duniya ch ek maa hundi aa jo eda bhukal ch lendi aa...Maa to ilawa koi ni puchda....i had lost my mother 6 years ago 😢