Me baba Nanak g di Sikh first , maan he menu sikh hon Te , Te maan he menu Sade bhagat Dhanna g , baba mihar mithe , bhai baghel Singh Dhaliwal Te sare dhaliwal tabarr Te , Sadi sari sikh kom chrdi kla vic rhe 😊❤🙏🏽🙏🏽
sikhi vch koi jaaat paat nai...afsos eh hai ki es vehle hindua nalo jaada jaaat paat sikhi vch hai.....guru granth sahib nu saaare mnnde a....guru granth sahib di koi koi mnndaa.... koi pagg banan nal koi darhi rakhn nal,amrit shakn sikh nai bn janda...sikh banana te acc. guru granth sahib g de chlna pauga....
bhraava saaare jatt c ..10 guru v jatt c, baba jeevan singh g v jatt c, hari singh nalwa v jatt g,baba deep singh g v jatt c,jine bhagat hoye ov jatt c.... hun eh dssso tuc ki sikhya ohna kolo....tuc bsss castes piche lrhi jaaao tuc ik duje nu ucha neeva dikhaune bsss.....hnkaaar nal bhre pye...... ki sikhya tuc guru granth sahib kolo...eh sikhya ki assi jatt a,assi balmiki a assi ravidassiye a assi tarkhaan a,assi khatri a ..... kdi guru granth sahib g nu prh lvo....parh k ohde te amal kro fir ptta lggu oh ki kehnde pye a te assi jatt,chmaar,balmiki,tarkhaan ehnaaa ghtiaaa sochaaa ch fsse pye a.......
Sandhu, sidhu...gott....sindhu ghati de rehenwale si, ...te ehna nu Arabi musalman lokan naal dushmanyian karke eh lok Guru saab de time ch punjab aa ke vas gye...they were called zatts on arab...india borders,...👍
Yaar mera dada vi eda hi galla sanuda hunda c par os time te ena gaur ni kita par hun pta lagda pra jina de dade dadiya hege ne time spend karlo karo yaar ohna naal
ਵਾਹ ਜੀ ਵਾਹ ਬਹੁਤ ਬਹੁਤ ਧੰਨਵਾਦ ਜੀ ਮੈਂ ਗੁਰਪ੍ਰੀਤ ਸਿੰਘ ਗੋਪੀ ਧਾਲੀਵਾਲ ਸ੍ਰੀ ਮੁਕਤਸਰ ਸਾਹਿਬ ਤੋਂ
ਬਹੁਤ ਬਹੁਤ ਧੰਨਵਾਦ ਜੀ ਜਾਣਕਾਰੀ ਲਈ ਮੇਰੇ ਦਾਦਾ ਜੀ ਦੱਸਦੇ ਹੁੰਦੇ ਸੀ ਸਾਡੇ ਪੁਰਖੇ ਧੌਲ਼ੇ ਤੋਂ ਆਏ ਸੀ ਪੰਜਾਬ ਚ ਪਿੰਡ ਖੁਰਾਣੀ ਨੇੜੇ ਸੰਗਰੂਰ ਧਾਲੀਵਾਲ ਕੇਨੇਡਾ
ਧੰਨਵਾਦ ਬਾਬਾ ਮੱਘਰ ਸਿੰਘ ਜੀ ਸਾਡੇ 7.ਪਿੰਡ ਧਾਲੀਵਾਲ ਦੇ ਹਨ ਮੰਡੋੜ ਨਾਭਾ ਪਟਿਆਲਾ
ਬਾਪੂ ਜੀ ਚਹਿਲ ਗੋਤ ਦਾ ਅਤਿਆਸ, ਦੱਸੋ
ਇਸ ਵਿਚ ਜ਼ਿਕਰ ਕੀਤੀ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਆਹਰਣ ਅੱਜ ਵੀ ਮਾੜੀ(ਬਠਿੰਡਾ) ਵਿਖੇ ਛੇਵੇਂ ਪਾਤਸ਼ਾਹ ਜੀ ਦੇ ਸਥਾਨ ਤੇ ਹੈ
ਵਾਹ ਜੀ ਵਾਹ ਬਾਬਾ ਜੀ ਜਿਊਂਦੇ ਰਹੋ ਪਰਮਾਤਮਾ ਤੁਹਾਨੂੰ ਤੰਦਰੁਸਤੀ ਅਤੇ ਲੰਬੀ ਉਮਰ ਬਖਸ਼ੇ।
Me baba Nanak g di Sikh first , maan he menu sikh hon Te , Te maan he menu Sade bhagat Dhanna g , baba mihar mithe , bhai baghel Singh Dhaliwal Te sare dhaliwal tabarr Te , Sadi sari sikh kom chrdi kla vic rhe 😊❤🙏🏽🙏🏽
ਧੰਨਵਾਦ ਬਾਪੂ ਜੀ ਧਾਲੀਵਾਲ ਗੋਤ ਬਾਰੇ ਜਾਣਕਾਰੀ ਦੇਣ ਲਈ ਆਪਣੇ ਬਾਬਾ ਜੀ ਸ਼ਹੀਦ ਸਿੱਧ ਭੋਈ ਜੀ ਦੇ ਇਤਿਹਾਸ ਬਾਰੇ ਵੀ ਦੱਸੋ
ਬਾਬਾ ਜੀ ਅਸੀਂ ਤਾਂ ਛੇਵੇਂ ਪਾਤਸ਼ਾਹ ਜੀ ਦਾ ਸੁਣਿਆ ਕਿ ਉਹ ਆਏ ਸੀ ਬਾਕੀ ਤੁਸੀਂ ਵੱਡੇ ਤੁਹਾਨੂੰ ਯਾਦਾਂ ਪਤਾ ਸਤਿ ਸ੍ਰੀ ਅਕਾਲ ਪੇਕੇ ਜਵੰਦੇ ਸਹੁਰੇ ਸਿੱਧੂ 😊😊😊
ਬਜ਼ੁਰਗ ਦੀਆਂ ਗੱਲਾਂ ਬਹੁਤ ਸੋਹਣੀਆਂ ਤੇ ਪੱਲੇ ਬੰਨਣ ਵਾਲੀਆਂ ਹੁੰਦੀਆਂ ਨੇ। ਬਹੁਤ ਬਹੁਤ ਧੰਨਵਾਦ ਬਾਬਾ ਜੀ। ਉਮਰ ਲੰਬੀ ਹੋਵੇ ਤੁਹਾਡੀ।
ਚਹਿਲ ਗੋਤ ਦੀ ਵੀ ਗੱਲ ਸੁੰਣਾਉ ਜੀ ਮੇਹਰਬਾਨੀ ਹੋਵੇਗੀ। 🙏🙏🙏
Babu g saini caste te gott bole di v histiry dasso, asi nurpur bedi ropar side de ha
Right y g
@@jassisaini6867 5th
ਬਾਹਲਾ ਵਧੀਆ ਚੈਨਲ ਹੈ
ਜਿਉਦਾ ਰਹਿ ਮੇਰਾ ਵੀਰ
ਬਾਬਾ ਜੀ ਦੀਆਂ ਯਾਦਾਂ ਤਾਜ਼ੀਆਂ ਹੋ ਗਈਆਂ ਬਾਬਿਆਂ ਦੀ ਗੱਲ-ਬਾਤ ਸੁਣਕੇ
Recommend to all my friends today
Thank you veer ji
ਜੇਹੜੇ ਭਰਾ ਜੱਟਾਂ ਦੇ ਗੋਤਾਂ ਬਾਰੇ ਜਾਣਕਾਰੀ ਚਾਹੁੰਦੇ ਹਨ,ਪ੍ਰਾਪਤ ਕਰਨ ਲਈ ਕਿਤਾਬਾਂ ਆਮ ਹੀ ਮਿਲ ਜਾਂਦੀਆਂ ਹਨ ਕਿਸੇ ਵੀ ਪੁਰਾਣੇ ਵੱਡੇ ਬੁੱਕ ਸੈਂਟਰ ਤੋਂ ਜਾਂ internet ਤੋਂ ਜਿੰਨੀ ਮਰਜ਼ੀ ਹੈ books ਮੰਗਵਾ ਲਵੋ। Love from London.
ਬਾਪੂ ਜੀ ਧੰਨਵਾਦ
ਬਾਪੂ ਦੀ ਯਾਦਾਸ਼ਤ ਬਹੁਤ ਕਮਾਲ ਦੀ ਏ ,ਬਹੁਤ ਵਧੀਆ ਹੁੰਦੀਆਂ ਵੀਡੀਓਜ਼ ,ਐਨਾ ਖਜਾ਼ਨਾ ਅੱਜ ਦੇ ਟਾਈਮ ਚ ਕਿਸੇ ਵਿਰਲੇ ਕੋਲ਼ ਹੀ ਹੋਏਗਾ,ਨਵੀਂ ਪੀੜੀ ਲਈ ਬਹੁਤ ਕੀਮਤੀ ਗੱਲਾਂ,ਸੈਲੂਟ ਏ ਬਾਪੂ
ਬਾਪੂ ਨੇ ਵੱਡਿਆਂ ਕੋਲੋਂ ਅੱਧੀ ਅੱਧੀ ਰਾਤ ਤੱਕ ਬਾਤਾਂ ਸੁਣੀਆਂ ਨੇ , ਗੱਭਰੂ ਬੜੀ ਧਿਆਨ ਨਾਲ ਸੁਣ ਰਹੇ ਨੇ।
ਬਹੁਤ ਵਧੀਆ ਜੀ
ਜੱਟਾਂ ਦੱਬੀ ਰੱਖ ਕੰਮ ਨੂੰ ਉਹ ਜੱਬਲ ਮਾਰ ਨਾਲੋਂ ਤੇਰੀਆਂ ਵੀਡੀਓ ਕਰੋੜਾਂ ਗੁਣਾਂ ਸੋਹਣੀਆਂ ਨੇ ਬਾਈ ਮੇਰਾ ਪਹਿਲਾ ਲਾਇਕ
ਸਿੰਘ ਸਜੋ ਦਸਮ ਪਾਤਸ਼ਾਹ ਦੇ
ਨਿਕਲਜੋ ਇਹ ਸਭ ਚੋਂ🙏
ਜ਼ਾ ਤਾਂ ਸਿੱਖ ਕਹੌਣਾ ਛੱਡੋ
ਜ਼ਾ ਹਿੰਦੂ ਕਹਾਲੋ
ਜ਼ਾ ਸਿੰਘ ਬਣੋ ਐਵੀ ਵੇਹਲੀਆ ਛੱਡੀ ਜਾਂਦਾ
ਸਤਿ ਸ੍ਰੀ ਅਕਾਲ । ਸਤਿਕਾਰ ਯੋਗ ਬਾਪੂ ਜੀ ਕੋਲੋਂ ਪੁਰਾਣਾ ਇਤਿਹਾਸ ਸੁਣ ਕੇ ਦਿਲ ਖੁਸ਼ ਹੋ ਗਿਆ, ਧੰਨਵਾਦ ਜੀ ।🙏
ਬਹੁਤ ਵਧੀਆ ਗੱਲਾਂ ਨੇ ਰਸ ਭਰੀਆਂ ,, ਜਿਊਣੇ ਮੌੜ ਵਾਲਾ ਮਾਨ
ਬਾਈ ਜੇ ਹੋ ਸਕਦਾ ਤਾ ਬਾਪੂ ਤੋ ਪੁੱਛੋ ਆਪਣੇ ਬਾਬਾ bhiyana da ki ਇਤਿਹਾਸ a। ਬੱਧਨੀ ਕੋਲੇ ਗੁਰਦੁਆਰਾ ਬਾਬੇ ਦਾ, jado koi viah ਹੁੰਦਾ or ਮੱਝ suundi a jaroor jai da ਬਾਬੇ bhiyane
ਗੁਰੂ ਤੇਗ ਬਹਾਦੁਰ ਜੀ 800 ਸਾਲ ਪਹਿਲਾਂ ਨਹੀਂ
350 ਸਾਲ ਪਹਿਲਾਂ ਹੋਏ ਨੇ
ਬਾਪੂ ਜੀ ਅਸੀਂ ਹਰਿਆਣੇ ਚ ਬੈਠੇ ਹਾਂ ਧਾਲੀਵਾਲ ਸਾਰਾ ਪਿੰਡ।
ਕਿਹੜੇ ਪਿੰਡ
ਸਿਕਲੀਗਰ ਸਿੱਖ ਅਸਲ ਵਿੱਚ ਰਾਜਪੂਤ ਹਨ ਜੋ ਪਹਿਲਾਂ ਰਾਜਪੂਤ ਰਾਜਿਆਂ ਲਈ ਹਥਿਆਰ ਬਣਾਉਂਦੇ ਸਨ ਬਾਦ ਵਿਚ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸ਼ਰਨ ਵਿੱਚ ਆ ਕੇ singh ਸਜ ਗੇ ਤੇ ਸਿੱਖਾਂ ਲਈ ਹਥਿਆਰ ਬਣਾਉਣ ਲਗ ਪਏ ll
ਸਿਕਲੀਗਰ ਰਾਜਪੂਤ ਨਹੀ ਹੈ ਇਹ ਰਾਜਪੂਤਾਂ ਦੇ ਲੁਹਾਰ ਸਨ ਇਹ ਰਾਜਪੂਤ ਰਾਜਿਆ ਦੇ ਹਥਿਆਰ ਬਣਾਉਦੇਂ ਸਨ
ਬਾਬਾ ਜੀ ਸਾਡਾ ਗੋਤ ਵੀ ਧਾਲੀਵਾਲ ਆ ਪਿੰਡ ਕੁਠਾਲਾ ਜ਼ਿਲਾ ਸੰਗਰੂਰ ਤਹਿਸੀਲ ਮਾਲੇਰਕੋਟਲਾ ਸਾਡੇ ਬਜ਼ੁਰਗ ਤਪੇ ਤੌ ਲਿਆਂਦੇ ਸੀ ਪਿੰਡ ਵਾਲਿਆਂ ਨੇ
ਬਾਬਾ ਜੀ ਧੰਨਵਾਦ ਤੁਹਾਡਾ ਇਹ ਕੰਮ ਕਰਨ ਲਈ ਤਿਆਰ ਹੋ ਕੇ ਆਪਣੇ ਵਿਚਾਰ ਪੇਸ਼ ਕੀਤੇ ਹਨ ।ਕਿਰਪਾ ਕਰਕੇ ਤੁਸੀਂ ਬਰਾੜਾਂ ਦੇ ਇਤਿਹਾਸਕ ਪਿਛੋਕੜ ਬਾਰੇ ਕੋਈ ਏਨੀ ਵੱਡੀ ਪੱਧਰ ਦੀ ਅਸਲ
ਜਾਣਕਾਰੀ ਹਾਸਲ ਕਰਨ ਲਈ ਆਉ ਜਰੂਰ ਹੀ ਜੀਉ ਧੰਨਵਾਦ ਫਰੀਦਕੋਟ ਵਿਚੋਂ ਞੀ ਧੰਨਵਾਦ
ਬਾਪੂ।ਜੀ
ਚਹਿਲ
ਗੋਤ
ਵਾਰੇ।ਜਰੂਰ।ਦਸੋ
@@shaminderkaurkaur15 jyadatar jatt Rajputa vicho hi nikle han te chahal got de jatta da pichokad vi Rajputa naal hi milda
ਹੁਸਿਆਰ ਸਿੰਘ ਦੁਲੇਹ ਦੀ ਕਿਤਾਬ
ਜੱਟਾਂ ਦਾ ਇਤਿਹਾਸ
ਪੜਿੳ , ਸਾਰੇ ਗੋਤਾਂ ਦਾ ਇਤਿਹਾਸ ਲਿਖਿਆ ਹੋਇਆ ਕਿਤਾਬ ਚ
ਧੰਨਵਾਦ ਬਾਪੂ ਜੀ ਸਾਡਾ ਗੋਤ ਧਾਲੀਵਾਲ ਹੈ ਪਿੰਡ ਚੱਕ ਮਿਸ਼ਰੀ ਖਾਂ ਅ੍ਰੰਮਿਤਸਰ
Sada bhittewad
ਸਤਿ ਸ੍ੀ ਅਕਾਲ ਬਾਪੂ ਜੀ ਧੰਨਵਾਦ ਸਿੱਧੂਅਾ ਵਾਰੇ ਜਾਣਕਾਰੀ ਦਿੱਤੀ ਮੇਰਾ ਪੇਕਾ ਪਿੰਡ ਸਿੱਧੂ ਗੋਤ ਹੈ
ਕਾਲਾ ਸਿੱਧੂ ਪਿੰਡ ਬੀਦੋ ਵਾਲੀ ਦਾ ਸੀ ਜੀ ਛੇਮੇ ਪਾਤਿਸ਼ਾਹ ਦਾ ਪਿਆਰਾ ਸਿੱਖ ਸੀ ।ਛੇਮੇ ਪਾਤਿਸ਼ਾਹ ਦੇ ਵਰ ਨਾਲ ਹੀ ਸਿੱਧੂ ਐਨੇ ਵਧੇ ਨੇ।ਭੈਣ ਜੀ ਮੈ ਵੀ ਸਿੱਧੂ ਪਰੀਵਾਰ ਚੋ ਹਾਂ ।
ਬਾਬਾ ਜੀ ਤੁਸੀ ਇਤਿਹਾਸ ਗਲਤ ਦੱਸ ਰਹੇ ਹੋ ਜਗਦੇਵ ਨਹੀ ਜੱਗਦਾਪਰਮਾਰ ਨਾਮ ਸੀ । ਉਸ ਦੀ ਉਲਾਦ ਔਲਖ ਨਹੀ ਬੁੱਟਰ ਤੇ ਪੂਨੀਏ ਹਨ ਜੀ ।
ਬਹੁਤ ਵਧੀਆ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ ਜੀ
Gbu Bapu g bht sohnia gallan krde o❤️😇
billkul ji
ਸੇਖੋਂ ਗੋਤ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ।
ਬਾਬਾ ਜੀ ਬਾਬਾ ਸਿੱਧ ਭੋਈ ਜੀ ਦਾ ਇਤਿਹਾਸ ਸਣਾਉਣਾ ਧਾਲੀਵਾਲ ਗੋਤ ਨਾਲ ਕੀ ਸਬੰਧ ਹੈ🙏🙏🙏🙏🙏🙏🙏
SIDH BOI RAJASTHANI DHALIWAL C...
y ehna nu kus ni pta
ਵਾਈ ਜੀ ਬਾਬਾ ਸਿੱਧ ਭੋਈ ਜੀ ਦਾ ਸਥਾਨ ਕੋਟ ਲੱਲੂ ਜਿਲਾ ਮਾਨਸਾ ਵਿਚ ਹੈ ਜਿਸ ਥਾ ਜੋੜ ਮੇਲਾ ਜੇਠ ਦੀ ਤੇਸਰ ਵਾਲੇ ਦਿਨ ਮਨਾਇਆ ਜਾਂਦਾ ਹੈ
@@Gurmeetsingh-oz3zy thanks veer ji ehhna ta pta but long history nhi pta baba ji vare ohh janna c 🙏🙏🙏
ਬਹੁਤ ਹੀ ਜਾਨਕਾਰੀ ਭਰਭੂਰ ਨੇ ਧਾਲੀਵਾਲ ਦੀਆਂ ਗੱਲਾ ਇਹਨਾਂ ਵੀਡੀਓ ਨੂੰ ਅੱਗੇ ਜਾਰੀ ਰੱਖਣ ਦਾ ਉਪਰਾਲਾ ਕਰੋ, ਬਾਬਾ ਕਾਲੂ ਨਾਥ ਜੀ ਵੀ ਧਾਲੀਵਾਲ ਵੰਸ ਚੋ ਹੋਏ ਨੇ ,ਇਸ ਬਾਰੇ ਵੀ ਇਹਨਾ ਪਾਸ ਜਾਨਕਾਰੀ ਹੋਵੇਗੀ
ਬਾਪੂ ਜੀ ਮੇਰਾ ਪਿੰਡ ਮਹਿਰਾਜ ਆ ਜੈਦ ਪੁਰਾਣੇ ਦੀ ਪੂਰੀ ਜਾਣਕਾਰੀ ਦਿਉ ਬਾਬਾ ਜੀ ਉਹ ਮੋੜੀ ਅੱਜ ਵੀ ਹੈਗੀ ਆ ਜਿਸ ਤੋਂ ਪਿੰਡ ਬੱਝੀਆ ਸੀ ਜੱਗਾ ਸਿੰਘ ਸਿੱਧੂ ਮਹਿਰਾਜ
Very happy to hear that our surnames are same .
👉 The Best Dhaliwal 🙏🙏
Sran got bare
Baba ji sat shri akal ji baba ji mai Shinji got walleya di dhee a plz Shinji gill got da ethas daso plz baba ji
ਬਾਪੂ ਜਿਲੇ ਮੋਗਾ ਦਾ ਇਤਿਹਾਸਕਿ ਪਿੰਡ ਆ ਲੋਪੋਂ ਸਾਰਾ ਪਿੰਡ ਧਾਲੀਵਾਲਾ ਦਾ ਏ ਤੇ ਨਾਲ ਮੀਨੀਆ, ਰਾਉਕੇ, ਮੱਲੇਆਣਾ, ਬੱਧਨੀ, ਬੀੜ ਬੱਧਨੀ, ਬੀੜ ਰਾਉਕੇ, ਨਿੱਕੀ ਬਧਨੀ, ਬੌਡੇ ਅਤੇ ਹੋਰ ਨਾਲ 14 ਪਿੰਡਾ ਦੇ ਲਗੜਭਗ ਧਾਲੀਵਾਲਾ ਦੇ ਜਿਥੇ ਬਾਬਾ ਸਿੱਧ ਪਹੌਈ ਜੀ ਹੋਏ ਨੇ ਜੋ ਬਿਨਾ ਸੀਸ ਤੋ ਲੜੇ ਨੇ "ਬਾਬਾ ਬਘੇਲ ਸਿੰਘ ਵੀ ਧਾਲੀਵਾਲ ਸਨ ਜੀ ਰਲ ਮਿਲ ਕੇ ਰਹੋ ਜੀ! :--- ਚਮਕੌਰ ਸਿੰਘ ਧਾਲੀਵਾਲ ਲੋਪੋਂ ਪੱਤਰਕਾਰ
Bapu g assi bhi Dhaliwal hai bhut bhut Tanwad is bare Dasan liye
ਪ੍ਰਿਥਵਰਾਜ ਚੌਹਾਨ ਤੇ ਗੁੱਗਾ ਜਾਹਰ ਚੌਹਾਨ ਤੇ ਬੂਪਤ ਚੌਹਾਨ ਏ ਸਭ ਸਾਡੇ ਗੋਤੀ ਨੇ ਬਾਬਾ ਜੀ ਪਲਜ਼ ਦੱਸੋ 🙏
ਬਹੁਤ ਹੀ ਵਧੀਆ ਵੀਡੀਓ ਐ ਜੀ. ਧੰਨਵਾਦ ਬਾਬਾ ਜੀ।
Vਵਾਹ ਬਈ ਬਾਬਾ ਜੀ
ਬਾਪੂ ਜੀ Very Good ਧਾਲੀਞਾਲ
ਗੁਰਪ੍ਰੀਤ ਬਾਈ ਬਾਪੂ ਜੀ ਨੂੰ ਖਰੋਡ ਤੇ ਥਿੰਦ ਗੋਤ ਬਾਰੇ ਦੱਸਣ ਲਈ ਕਿਹੋ ਤੇ ਬਾਈ vlog ਥੋੜ੍ਹਾ ਜਾ ਛੇਤੀ ਅਪਲੋਡ ਕਰਦਿਆਂ ਕਰੋ....
ਗੋਤਾ ਵਾਰੇ ਪੂਰੀ ਵੀਡੀਓ ਸੁਣਾਈ ਜੀ ਜਵੰਧਾ ਗੋਤ ਤੱਕ ਸੁਣਾਈ ਤੁਸੀ ਬਾਪੂ ਜੀ ਟਾਮਣਾ ਗਲਤ ਬਾਰੇ ਵੀ ਦੱਸੇ ਜੀ
Bapu ji asi v dhaliwal haa kussa pind ton kotkapura near dhaipai Brar lai ke gay c
ਗੁਰਬਾਣੀ ਸ਼ਰਾਪ ਨੂੰ ਨਹੀ ਮੰਨਦੀ ਗੁਰੂ ਨੇ ਕਿੱਥੋਂ ਦੇਤਾ ,ਕਿ ਯਰ ਐਵੇਂ ਛੱਡ ਜਾਂਦਾ
Ha veer ji je guru sahib ni sahrap ktn ge fir insan kis kol jawaeg mainu ta aap ni smj aayi
ਵੀਰ ਜੀ ਚਾਹਲ ਗੋਤ ਦਾ ਇਤਿਹਾਸ ਬਾਬਾ ਜੀ ਤੋਂ ਪਤਾ ਕਰਕੇ you tube ਤੇ ਪਾਉਣਾ ਜੀ।
ਬਾਈ ਜੀ, ਬਾਬਾ ਜੀ ਨੂੰ ਸਤਿਕਾਰ ਨਾਲ ਬੇਨਤੀ ਹੈ ਕਿ ਕਦੇ ਦੱਸਣ ਜੇਕਰ ਪਤਾ ਹੈ ਤਾਂ ਇਹ,,ਬਰਾੜਾਂ,,ਦੇ ਗੋਤ ਦਾ ਇਤਿਹਾਸ ਵੀ ਪ੍ਰਾਪਤ ਕਰਵਾਉਣਾ ਚਾਹੀਦਾ ਹੈ।ਧੰਨਵਾਦ ਜੀਉ ਵਲੋਂ,
ਬਰਾੜਾਂ ਫਰੀਦਕੋਟੀਆਂ
y ji sidhu brar da sara itias mere kol hai
iss babe nu kus ni pta
ਬਾਪੂ ਜੀ ਅਸੀਂ ਵੀ ਧਾਲੀਵਾਲ ਹਾਂ ।ਪੂਰਾ ਅਗਵਾੜ ਹੀ ਧਾਲੀਵਾਲਾਂ ਦਾ ਜੀ ।ਪਿੰਡ ਮੱਲ੍ਹਾ ਤਹਸੀਲ ਜਗਰਾਓਂ ਨੇੜੇ ਮੈਹਦਿਆਣਾ ਸਾਹਿਬ । ਹੈ ਕੋਈ ਜਾਣਕਾਰੀ? ਮੁੰਡੇ ਕਰਮਾਂ ਵਾਲੇ ਆ ਜਿਹਨਾਂ ਕੋਲ ਬਾਪੂ ਜੀ ਬੈਠਦੇ ਨੇ ।
ਨੌਵੀਂ ਪਾਤਸ਼ਾਹੀ ਤਾ ਬਾਬਾ ਨਾਨਕ ਦੇਵ ਜੀ ਦੇ ਜਨਮ 550 ਸਾਲ ਬਾਅਦ ਆਏ
ਬਜੁਰਗਾ ਮੁਸਲਮਾਨਾਂ ਨਾਲ ਸਿੱਖਾ ਦੀ ਕਦੇ ਲੜਾਈ ਨਹੀਂ ਹੋਈ 1947 ਵਕਤ ਆਰੀਆ ਸਮਾਜੀ ਸੌਚ ਦੇ ਧਾਰਨੀ ਇਹੋ ਜਿਹੇ ਮਿਥਿਹਾਸ ਪੜਾਉਦੇ ਸੀ।
ਸਿੱਖ ਤੇ ਪੰਜਾਬੀਆ ਦਾ ਮਤੱਸਵੀ ਸੋਚ ਦੇ ਧਾਰਨੀ ਲੋਕਾਂ ਨੇ ਨੁਕਸਾਨ ਕੀਤਾ।
ਪੰਜਾਬ ਟੌਟੇ ਟੌਟੇ ਕਰਨ ਵਾਲੇ ਮਤੱਸਵੀ ਤਾ ਹੀ ਸਫਲ ਹੋਏ
ਸੌ ਬਜੁਰਗੌ ਮਿਥਿਹਾਸ ਨੂੰ ਇਤਿਹਾਸ ਵਿੱਚ ਨਾ ਬਣਾਉ ਪੰਜਾਬ ਦੀ ਜਰਖੇਜ ਧਰਤ ਤੇ ਅਮੀਰ ਮੁਲਕ ਦਾ ਜਿਕਰ ਕਰਿਆ ਕਰੋ
ਦਿਲ ਖੁਸ਼ ਕਰਤਾ ਬਾਪੂ ਦੀਆ ਗੱਲਾ ਨੇ
ਬਹੁਤ ਵਧੀਆਂ
ਸਾਡੇ ਬਾਬੇ ਨੇ ਧੋਲੇ ਤੋ ਜਾਕੇ ਪਿੰਡ ਬੰਨਿਆ ਜੀ ਦਸੌਧਾ ਸਿੰਘ ਬਾਬਾ ਜੀ ਨੇ ਦਸੌਧਾ ਸਿੰਘ ਵਾਲਾ
ਵਾਹ ਜੀ ਵਾਹ
ਬਾਬਾ ਜੀ ਤਪੇ ਧੌਲੇ ਵਾਲੇ ਲੋਹਟ ਗੋਤ ਦਾ ਵੀ ਇਤਹਾਸ ਦਰਸਨ ਕਰਾਉਣ ਦੀ ਕਿਰਪਾ ਕਰੋ ਜੀ
ਦੱਸੋ ਇਹ ਇਤਿਹਾਸ ਤੇ ਵਿਰਸਾ ਕਿਹੜੇ ਗ੍ਰੰਥ ਵਿੱਚੋਂ ਮਿਲੂ ਇਸ ਲੲੀ ਸਾਭੋ ਇਹਨਾਂ ਬਜ਼ੁਰਗਾਂ ਨੂੰ ਸਤਿਕਾਰ ਸਹਿਤ
ਕਿਤਾਬਾਂ ਹੈ ਬਾਈ ਪੰਜਾਬੀ ਲੋਕ ਧਾਰਾ ਵਿਸ਼ਵ ਕੋਸ਼ ਲੇਖਕ ਵਣਜਾਰਾ ਬੇਦੀ ਕਿਤਾਬ ਦੇ ਕਈ ਭਾਗ ਨੇ ੳ ਤੋ ਫ਼ ਤੱਕ ਹਰ ਸਬਦ ਦੇ ਇਤਿਹਾਸ ਬਾਰੇ ਦੱਸਿਆ ਹਰ ਗੋਤ ਜਾਤ ਰੀਤੀ-ਰਿਵਾਜ ਬਾਰੇ
ਬਹੁਤ ਵਧੀਆ ਗੱਲਾਂ ਦਸਦੇ ਓ ਜਾਣਕਾਰੀ ਦੇਂਦੇ ਓ ਜਿਓਂਦੇ ਰਹੋਂ ਬਾਪੂ ਜੀ ਤੁਹਾਡੀਆਂ ਗੱਲਾਂ ਸੁਣ ਕੇ ਬਹੁਤ ਵਧੀਆ ਲਗਦਾ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ ਜਿਓਂਦੇ ਰਹੋਂ ਬਾਪੂ ਜੀ 🙏❤️ ਟਾਇਮ ਕੱਢ ਕੇ ਬਾਜਵਾ ਗੋਤ ਦਾ ਵੀ ਚਾਨਣ ਪਾਇਓ ਧੰਨਵਾਦ ਬਾਪੂ ਜੀ 🙏❤️
We are blessed DHALIWAL 🔫⚔️
ਬਾਪੂ ਜੀ ਸੱਤ ਸੀ੍ ਅਾਕਾਲ ਜੀ ਮੇਰੇ ਸਹੁਰੇ ਧਾਲੀਵਾਲ ਨੇ ਮੋਗੇ ਜਿਲੇ੍ ਚ ਧੂੜਕੋਟ ਰਣਸੀਂਹ ਨੇਂ ਮੈਂ ਅੈਨਾਂ ਸੰਤੁਸਟ ਅਾਂ ੍ ਵਿਚਾਰੀ ਸਾਡੇ ਵਾਰੇ ਹੀ ਸੋਚਦੀ ਰਹਿੰਦੀ ਅੈ ਅਾਪਣੇਂ ਵਾਰੇ ਬਾਅਦ ਚ ,ਕਹਿਣ ਦਾ ਮਤਲਬ ਜੀਹਨੂੰ ਸੁਅਾਣੀਂ ਕਹਿੰਦੇ ਨੇਂ ੳੁਹ ਧਾਲੀਵਾਲ ਵੰਸਾਵਲੀ ਨੇਂ ਜੰਮੀਂ ਅਾਂ
ਕਹਾਣੀ ਜੈਦ ਪੁਰਾਨਦੀ ਭੁਲਰ ਦਾ ਜਵਾਈ ਸੀ ਲਾਲ ਕੋਡਾ ਭੁਲਰ ਸੀ ਸਾਰੀ ਮਿਲਖ ਜਿਥੇ ਬਾਹੀਆ ਬਣਿਆ ਉਸਦੀ ਸੀ। ਉਸ ਨੂ ਹਰਾਕੇ ਬਾਹੀਆ ਬਣਿਆ।ਮਾਡੀ ਮਹਿਰਾਜ ਭੁਲਰਾ ਦੀ ਪੁਰਾ ਖੂਹ ਉਸਦਾ ਉਸੇਤਰਾ ਹਨ
ਮਹਾਰਾਜਾ ਰਣਜੀਤ ਸਿੰਘ ਕੀ ਜੱਟ ਸੀ ਉਹਨਾਂ ਦੀਜਾਤ ਸੈਂਸੀ ਸੀ ਦਸਾਂ ਗੁਰੂ ਸਾਹਿਬਾਨਾਂ ਦਾ ਜਨਮ ਖਤਰੀ ਘਰਾਣਿਆਂ ਵਿਚ ਹੋਇਆ ਸੀ ਪਰ ਸਿਖੀ ਵਿਚ ਜਾਤ ਪਾਤਾਂ ਲਈ ਕੋਈ ਥਾਂ ਨਹੀਂ ਪਰ ਬਾਬਾ ਹਸਣ ਹਸਾਉਣ ਲਈ ਬਹੁਤ ਵਧੀਆ
Tuhanoo kehne daseyaa king Sardar Ranjit Singh sahnsi see?
sikhi vch koi jaaat paat nai...afsos eh hai ki es vehle hindua nalo jaada jaaat paat sikhi vch hai.....guru granth sahib nu saaare mnnde a....guru granth sahib di koi koi mnndaa....
koi pagg banan nal koi darhi rakhn nal,amrit shakn sikh nai bn janda...sikh banana te acc. guru granth sahib g de chlna pauga....
ਮਹਾਰਾਜਾ ਰਣਜੀਤ ਸਿੰਘ ਸਿੰਧਾਵਾਲੀਆ ਜੱਟ ਸੀ ਉਦਾ ਦਾਦਾ ਚੜਤ ਸਿੰਘ ਸੰਧਾਵਾਲੀਆ ਜੱਟ ਸੀ
bhraava saaare jatt c ..10 guru v jatt c, baba jeevan singh g v jatt c, hari singh nalwa v jatt g,baba deep singh g v jatt c,jine bhagat hoye ov jatt c....
hun eh dssso tuc ki sikhya ohna kolo....tuc bsss castes piche lrhi jaaao tuc ik duje nu ucha neeva dikhaune bsss.....hnkaaar nal bhre pye......
ki sikhya tuc guru granth sahib kolo...eh sikhya ki assi jatt a,assi balmiki a assi ravidassiye a assi tarkhaan a,assi khatri a .....
kdi guru granth sahib g nu prh lvo....parh k ohde te amal kro fir ptta lggu oh ki kehnde pye a te assi jatt,chmaar,balmiki,tarkhaan ehnaaa ghtiaaa sochaaa ch fsse pye a.......
@@ਮਾਲਵੇਆਲੇ-ਨ3ਞ fir hun ki kriye j oh jatt c te......ki kriye j oh sehnsi c te......
ਵਾਹ
Sooooooooooo nice bapu g 👍great 💖💖💖💖
ਵੀਰੇ ਅੱਜ ਮੂਲੋਵਾਲ ਮੇਲੇ ਤੋਂ ਆ ਕੇ ਹੀ ਤੁਹਾਡੀ ਵੀਡੀਉ ਦੇਖ ਰਿਹਾ ਸੀ 🙏
ਬਾਈ ਮੈਂ ਸੁਖਾ ਸੰਧੂ ਇੰਗਲੈਂਡ ਤੋਂ ਹਾ ਅਸੀਂ ਬਾਬੇ ਮੱਘਰ ਦੀਆਂ ਸਾਰੀਆਂ ਵਿਡਿਊ ਦੇਖਦੇ ਹਾਂ ਬਹੁਤ ਵਧੀਆ ਲਗਦੀਆਂ ਨੇ ਬਾਬੇ ਮੱਘਰ ਦੀਆਂ ਗੱਲਾਂ ਬਾਈ ਬਾਬੇ ਦਾ ਨੰਬਰ ਆ ਹੈ ਜੋ ਵਿਚ ਲਿਖਿਆ ਹੈ ਦਸੀ ਜਰੂਰ ਬਾਈ
hnji
ਬਹੁਤ ਬਹੁਤ ਧੰਨਵਾਦ ਬਾਈ ਤੁਹਾਡਾ
Bahut hi vadiy bapu ji
Thanks bapu ji
ਸਾਡੇ ਲਾਗੇ ਲਾਗੇ ਮਾਹਲਾ ਦੇ ਪਿੰਡ ਬਹੁਤ ਨੇ ਬਾਪੂ ਜੀ ਤੇ ਮਾਹਲ ਗੋਤ ਦਾ ਪਤਾ ਹੋਵੇ ਜਰੂਰ ਦੱਸਿਓ ਧੰਨਵਾਦ 🙏🏻😊
ਬਾਈ ਜੀ ਬਹੁਤ ਵਧੀਆ ਵੀਡੀਓ,ਇਹਦਾ ਦੂਜਾ ਪਾਰਟ ਵੀ ਹੈਗਾ ਜੀ?
Thnqquu bappu jii dhaliwal di sari jankari den ly rbb thonu lambi life bakhshe❤️🙏🙏
Bapu jiounda reh
ਬਾਈ ਆ ਚਹਿਲ ਗੋਤ ਤੇ ਪੂਰੀ video upload ਕਰਦੋ ....asi CHAHAL a... Sade Ali story ta viche e rhgi.... 🙄
Mera nanaka chahal a
Baki di upload kiti hoyi a you tube te kirpa krke dso ??
100 ਸਾਲ ਨੂੰ ਕੈਨੇਡਾ ਵਿਚ ਅੰਗਰੇਜ਼ਾਂ ਦੇ ਵੀ ਇਹੀ ਗੋਤ ਹੋਣਗੇ ਕਿਹਾ ਕਰਨਗੇ ਸਾਡਾ ਪਿਛੋਕੜ ਸੱਭਿਆਚਾਰ ਪੰਜਾਬ ਦਾ ਜਦੋਂ ਪੰਜਾਬੀ ਬੋਲਣੀ ਨਾ ਆਈ ਤਾਂ ਮੇਰੇ ਵਰਗੇ ਨੇ ਕਹਿਣਾ ਐਂਵੇਂ ਫੁਕਰੀਆਂ ਛੱਡਦਾ
Bapu ji love you mai ve dhaliwal aa belkul right
i like this vdo.jankari achhi lagi.
ਬਾਬਾ ਜੀ ਸੰਧੂ ਗੋਤ ਦਾ ਵੀ ਇਤਿਹਾਸ ਦੱਸ ਦਿਉ ਕਿਰਪਾ ਕਰ ਕੇ🙏🙏
Sandhu, sidhu...gott....sindhu ghati de rehenwale si, ...te ehna nu Arabi musalman lokan naal dushmanyian karke eh lok Guru saab de time ch punjab aa ke vas gye...they were called zatts on arab...india borders,...👍
ਬਾਈ ਜੀ ਸਮਝ ਨੀ ਆਈ
ਬਾਪੂ ਨੇ ਜੋਂ ਗਲ ਦਸੀ ਅਾ ਜੈਦ ਨੂੰ ਮਾਰਨ ਵਾਲੀ ਓਸ ਚ ਬਾਬੇ ਨੇ ਦਸਿਆ ਵੀ ਜੈਦ ਨੂੰ ਸਿੱਧੂਆਂ ਦੇ ਕਾਲੇ ਨੇ ਮਾਰਿਆ ਪਰ ਇਹ ਥੋੜਾ ਗਲਤ ਦਸਿਆ ਗਿਆ ਜੀ ਜੈਦ ਨੂੰ ਤਾਂ ਬਾਬਾ ਕਾਲੂ ਨਾਥ ਜੀ ਨਥਾਨਾ ਵਾਲਿਆ ਨੇ ਮਾਰਿਆ ਸੀ
Ghant a ji Dhaliwal 👌👌👌
@@ramandhaliwal4391 thnx raman dhaliwal g🙏🙏
ਏਹੋਜੇ ਕਲੱਨ ਬੁੜ੍ਹੇ ਬਥੇਰੇ ਬੈਠੇ ਰਹਿੰਦੇ ਘਰੋਂ ਕੱਢੇ ਹੁੰਦੇ ਲੋਕਾਂ ਨੂੰ ਮਨਘੜਤ ਕਹਾਣੀਆਂ ਸੁਣਾਈ ਜਾਂਦੇ ਜਿਵੇੰ ਇਹ ਉਥੇ ਆਪ ਕੋਲ ਹੀ ਖੜ੍ਹਾ ਦੇਖ ਕੇ ਆਇਆ ਹੁੰਦਾ ਗਪੌੜੀ ਬੁੜ੍ਹੇ. ਇਹ ਵੀ ਦੱਸ ਦਿੰਦਾ ਕੇ ਗੁਰੂਆਂ ਨੂੰ ਧੋਖਾ ਦੇਣ ਵਾਲੇ ਕਿਹੜੇ ਸੀ
sirrraa baba ji
ਬਹੁਤ ਅਨੰਦ ਆਉਦਾ ਬਾਪੂ ਦੀਆਂ ਗੱਲਾਂ ਸੁਣ ਕੇ ❤️
ਰੰਧਾਵਿਆਂ ਦੀ History ਵੀ ਜਰੂਰ ਦੱਸਿਓ ਵੀਰੇ 🙏🏻
Thanks from pind dina sahib
ਬਾਪੂ ਅੱਧੀ ਰਹਿ ਗਈ ਗੱਲ
ਗੁਰੂ ਤੇਗ ਬਹਾਦਰੁ 800 ਸਾਲ ਪਹਿਲਾ ਨਹੀਂ ੩੦੦ ਸਾਲ ਪਹਿਲਾ ਹੋੲੇ ਸਨ ਪੰਡਤ ਜੀ ਪੱਗਾ ਵਾਲੇ
Vre thda Chanel nu dilon salute aw jo aini history ds rhe o
Very good ji
ਬਾਪੂ ਜੀ ਚਾਹਲ ਗੋਤ ਬਾਰੇ ਵੀ ਦੱਸੋ ਜੀ
Sahi gall veer ji
Bahut sohni ਵੀਡੀਓ aa veere
Thnq so much baba ji asi v Dhaliwal aw ...
ji
ਬਾਪੂ ਦੀ ਗੱਲ ਸਹੀ ਹੈ
ਵਾਹ ਬਈ ਵਾਹ, ਬਜ਼ੁਰਗ਼ ਤਾਂ ਇੰਸਾਇਕਲੋਪਿਡੀਆ ਹੀ ਹੈ। 4 ਘੰਟਿਆ ਤੋਂ ਇਹਨਾਂ ਦੀ ਵੀਡੀਓ ਹੀ ਦੇਖੀ ਜਾਂਦਾ ਹਾਂ, ਜੀ ਨਹੀਂ ਕਰਦਾ ਕਿ ਫੋਨ ਪਾਸੇ ਰੱਖ ਦਵਾਂ। ਰੱਬ ਲੰਬੀ ਉਮਰ ਤੇ ਤੰਦਰੁਸਤੀ ਬਖਸ਼ੇ।
ਬਾਬਾ ਜੀ ਸਤਿ ਸ੍ਰੀ ਅਕਾਲ ਜੀ ਇਹ ਦਾਸਤਾਨ ਸੁਣਾਈ ਗਈ ਹੈ ਇਹ ਗੋਤ ਸੇਖੋਂ ਦੀ ਕਹਾਣੀ ਹੈ
ਸਾਢੇ ਕੁ ਤਿੰਨ ਸੌ ਸਾਲ ਕਹਿ ਬਾਬਾ, ਕਿੳੁਕਿ ਗੁਰੂ ਸਾਹਿਬ ਨੌਵੇ ਨਾਨਕ ੧੬੭੫ 'ਚ ਸ਼ਹੀਦ ਹੋਰੇ ਸੀ!
Very good
ਗਰਚਾ ਗੋਤ ਬਾਰੇ ਵੀ ਜਾਣਕਾਰੀ ਦਿਉ ਜੀ
ਬਾਪੂ ਜੀ ਚਾਹਲ ਗੋਤ ਵਾਰੇ ਵਿਚਾਰਾਂ ਦਸਣਾ ਜੀ
ਬਾਈ ਜੀ ਧਾਲ਼ੀਵਾਲਾ ਨੇ ਜੰਗੀਰ ਕਿਵੇਂ ਲਈ ਸੀ ਜੇਸਲਮੇਲ ਵਾਲੇ ਰਾਜੇ ਤੋ ਤੇ ਸਿੱਧੂ ਕਿਵੇਂ ਆਏ ਸੀ ਜੇਸਲਮੇਰ ਤੋਂ ਇਹ ਵੀ ਦੱਸਦੇ
ਮਹਿਮਾ ਸਵਾਈ ਵਿੱਚ ਵੀ ਰੋਡੇ ਲੰਡੇ ਪਿੰਡ ਤੋਂ ਧਾਲੀਵਾਲ ਲਿਆਂਦੇ ਸੀ ,ਲੜਨ ਵਾਸਤੇ।
Yaar mera dada vi eda hi galla sanuda hunda c par os time te ena gaur ni kita par hun pta lagda pra jina de dade dadiya hege ne time spend karlo karo yaar ohna naal
ਬਾਪੂ ਨੂੰ ਸਾਂਭ ਕੇ ਰਖੋ