ਮੂਸੇਆਲੇ ਦੀ ਜਾਨ ਜਿਸਦੇ ਹੱਥਾਂ ਚ ਗਈ , ਉਹ ਬਾਈ ਬਣਿਆ ਸੁਪਰਹਿੱਟ ਗਾਇਕ | Guntaj Dandiwal Interview | Akhar

Поделиться
HTML-код
  • Опубликовано: 12 янв 2024
  • ਮੂਸੇਆਲੇ ਦੀ ਜਾਨ ਜਿਸਦੇ ਹੱਥਾਂ ਚ ਗਈ
    ਉਹ ਬਾਈ ਬਣਿਆ ਸੁਪਰਹਿੱਟ ਗਾਇਕ
    ਸੁਣੋ ਸੱਚ ਜੋ ਕਿਸੇ ਨੂੰ ਨਹੀਂ ਪਤਾ
    #guntajdhandiwal #sidhumoosewala #akhar #justiceforsidhumoosawala
    'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
    ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।

Комментарии • 134

  • @yaddhaliwal73

    ਸਿਰਾ ਗੱਲਬਾਤ ਆ ਭਰਾ ਗੁਨਤਾਜ ❤❤❤❤ਬਹੁਤ ਵਧੀਆਂ ਗੱਲਾਂ ਕਰੀਆ ਨੇ ਤੂੰ ਤਾਂ ਸਿਰਾ ਬੰਦਾ ਗਾ ਖਿੱਚੀ ਰੱਖ ਭਰਾ ਕੰਮ ਆਪਣੇ ਵੱਲੋਂ ਦਿਲੋ ਸਪੋਟ ਆ ਤੈਨੂੰ ❤❤❤❤❤ਨਾਲ ਖੜੇ ਆ ਤੇਰੇ ਜਿੰਨਾ ਟੇਮ ਦੂਨੀਆ ਤੇ ਆ

  • @mansimarn1332

    ਵਾਹਿਗੁਰੂ ਤਰੱਕੀਆਂ ਬਖਸ਼ੇ ਅਤੇ ਚੜਦੀ ਕਲਾ ਚ ਰੱਖਣ ਵੀਰ ਨੂੰ।

  • @harrygill7670

    ਬਦ ਕਿਸਮਤ ਵਾਕੇ ਵੀਰ ਜੇ ਬਚ ਜਾਂਦਾ ਤੇ ਦੁਨੀਆ ਅੱਜ ਹੋਰ ਹੋਣੀ ਸੀ ਬਾਕੀ ਤੇਰਾ ਸੁਰੂ ਤੋ ਦੇਖਿਆ ਤੂੰ ਗੀਤ ਜਿਹੜਾ ਵੀ ਕੀਤਾ ਸਦਾ ਉਡੀਕ ਰਹੀ ਆ ਤੇਰੇ ਗੀਤ ਚ ਦਮ ਹੁੰਦਾ ਜਿਹੜਾ ਯਾਰੀਆ ਤੇ ਨਿੱਜੀ ਜਿੰਦਗੀ ਨਾਲ ਜੁੜਿਆ ਹੁੰਦਾ ਬਾਕੀ ਫੁਕਰੇ ਗੈਕ ਕੁੜੀ ਤੇ ਨਸੇ ਤੋ ਬਾਹਰ ਨੀ ਨਿਕਲਦੇ ਲਵ ਯੂ ਗੁਨਤਾਜ ਵੀਰ

  • @SleepyElectricCar-lu2fv

    ਗੁਣਤਾਜ ਬਹੁਤ ਸੋਹਣਾ ਨਾਂ ਤੇ ਬਾਈ ਵੀ ਤੇ ਆਵਾਜ ਤਾਂ ਕਿਆ ਬਾਤ ਏ❤ਅੱਛਾ ਬਾਈ ਜੇ ਕਿਸੇ ਬੱਚੇ ਨੂੰ ਸਿਖਾਉਣਾ ਹੋਵੇ ਤਾਂ ਹੈ ਟਾਇਮ ਼਼਼਼਼

  • @Drivermehakma3630

    ਸਤਿ ਸ਼੍ਰੀ ਅਕਾਲ guntaz -akhar ਵਾਲੇ ਬਾਈ ਗੁੰਤਾਜ਼ ਵੀਰੇ ਤੁਹਾਡੀ ਅਵਾਜ ਗੁਲਾਬ ਸਿੱਧੂ ਵਰਗੀ ਲੱਗਦੀ ਤੁਸੀ ਜਿੱਦਾਂ ਗੱਲਾਂ ਕਰਨ ਦਾ ਤਰੀਕਾ

  • @SIDHUSAAB8877

    Sidhu ਦੀ ਆਰਮੀ ਆ

  • @BillingKing-dy7pu

    ❤❤ good y ji nice ਚੈਨਲ ਆ ਸਾਨੂੰ ਮਾਣ ਆ ਸੋੜੇ ਤੇ। ਵਹਿਗੁਰੂ ਜੀ ਮੇਹਰ ਕਰੇ

  • @SukhwinderSingh-wq5ip

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @swaranjit2481

    ਬਹੁਤ ਵਧੀਆ ਗਾਉਂਦਾ ਬਾਈ ਗਾਣੇ ਵੀ ਬਹੁਤ ਸੋਹਣੇ ਨੇ

  • @ParveenKumar-lf4my

    ਨੇਕ ਇਨਸਾਨ,ਇਕ ਚੰਗਾ ਗਾਇਕ 👏👏👏👍👍

  • @luckysaroye2001

    ਬਹੁਤ ਵਧੀਆ ਮੇਰੇ ਪਿੰਡ ਦਾ ਗਾਇਕ ਅਜੇ ਤਾਂ ਸ਼ੁਰੂਆਤ ਹੈ ਇਸ ਹੀਰੇ ਨੇ ਬਹੁਤ ਚਮਕਣਾ ਹੈ ਰੱਬ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਬੱਲਾਂ ਫੌਜੀ ਬਰਨਾਲੇ ਵਾਲਾ ❤🎉

  • @SIDHUSAAB8877

    ਲੋਕੀ ਜਿਉਂਦੇ ਨਹੀਂ ਬੋਲ ਰਹੇ,,,,,

  • @karmitakaur3390

    ਸਿੱਧੂ ਮਰਿਆ ਨਹੀਂ ਬਸ ਚੁੱਪ ਹੋਇਆ ਜਿਊਦਾਂ ਸਾਡੇ ਦਿਲਾਂ ਵਿੱਚ ਅੱਜ ਵੀ ਆ ਤੇ ਹਮੇਸ਼ਾ ਰਹੇਗਾ ਹਾਲੇ ਮੁੱਕਿਆ ਨਈ❤❤

  • @devindersinghmaanPB23

    ਆ ਗੱਲ ਬਾਈ ਦੀ ਸਹੀ ਏ ਜੇ ਸਿੱਧੂ ਬਾਈ ਬਚ ਜਾਂਦਾ ਕਦੀ ਬਾਈ ਧੋਖਾ ਨੀ ਸੀ ਖਾਂਦਾ

  • @gillsaudagar6750

    ਬਹੁਤ ਵਧੀਆਂ ਅਵਾਜ

  • @harmansangha4511

    Subdeep Singh Sidhu Museala Zindabaad hai te rahu ga zindabaad legend never die justice for⚖❤ 22

  • @Singh-ik1qc

    SIDHU 22 paras a,,,jinu Hath lagg gea,,, zindagi bnaa gea,,,,,❤love Sidhu MOOSEWALA ❤

  • @user-xd9dg9oh4z

    Gurtaj bai ne legend sidhu bai Di jaan bachoun lyi hospital le k geya rabb veer nu trakiya jaroor baksega

  • @deepakkalayan9551

    भाई इस बंदे ने सिद्धू मूसे वाले भाई की बहुत मदद की सिद्धू भाई को गोलियां लगी थी 🙏🙏🙏🙏🙏

  • @devsharma5729

    🙏❤️jine asi sidhu nu pyar karde sade marde dum tak sidhu sade dil vich zinda rhuga ❤❤Legend never die