ਬਲਕੌਰ ਸਿੰਘ ਦਾ ਧਾਕੜ ਇੰਟਰਵਿਊ | Bapu Balkaur Singh | Digital Pendu | EP.11
HTML-код
- Опубликовано: 11 апр 2024
- ਬਲਕੌਰ ਸਿੰਘ ਦਾ ਧਾਕੜ ਇੰਟਰਵਿਊ | Bapu Balkaur Singh | Digital Pendu | EP.11 #punjabipodcast
Bapu Balkaur Singh: A Vocal Figure in Punjab
Bapu Balkaur Singh is a prominent figure in Punjab, India, known for his outspoken views and social activism. This RUclips channel features interviews and discussions with Bapu Balkaur Singh, focusing on:
Political Commentary: Bapu Balkaur Singh frequently comments on Punjab's political climate, critiquing governance and advocating for change. You'll find interviews where he discusses current events, political parties, and leaders.
Social Issues: A vocal advocate for social justice, Bapu Balkaur Singh addresses issues concerning Punjab's society. Videos may cover topics like agriculture, corruption, and human rights.
Sidhu Moose Wala: Bapu Balkaur Singh gained significant attention for his activism following the death of Punjabi singer Sidhu Moose Wala. You might find interviews where he discusses the case and fights for justice.
This channel is a one-stop destination for those interested in:
Punjabi politics and social issues
The legacy of Sidhu Moose Wala
Bapu Balkaur Singh's unique perspective on Punjab
Follow us on instagram- / thedigitalpendu
Follow us on Facebook- / digitalpenduofficial
Team Leadmagnet Pvt.Ltd
/ leadmagnetdigital
Production Team Leadmagnetdigital
Director-Sachinchhabra / sachin_chhabra_
Dop- Satwinder / satwinder1847
Video Editor-Jagjeet Khokhar / jagjeet__khokhar
Social Media Manager- Deep Saini / deep_sainixx
Gfx- Harpreet Kaler / kaler___
Contact us On Instagram For Podcasts and dm our team On their Official Handles.
Thanks For watching Our podcast.
#digitalpendu #gavypabla
#bapubalkaursingh #balkaursinghinterview #balkaursingh #sidhumoosewala #punjabipodcast #punjab Развлечения
ਬੜੇ ਹੀ ਦੁਖ ਨਾਲ ਲਿਖਣਾ ਪੈ ਰਿਹਾ ਹੈ ਕਿ ਮੈ ਅੱਜ ਦਰਬਾਰ ਸਹੋਬ ਮੱਥਾ ਟੇਕਣ ਗਿਆ 70000 ਲੋਕ ਸਨ pr ਪੰਜਾਬੀ ਭੇਸ ਵਾਲਾ ਇਕ ਵੀ ਨਹੀਂ ਸੀ ਮੇਰੇ ਵਲ ਬਹੁਤ ਹੀ ਅਜੀਬ ਤਰੀਕੇ ਨਾਲ ਵੇਖ ਰਹੇ ਸੀ ਕਿਉਕਿ ਮੈ ਬਾਪੂ ਬਲਕੋਰ ਸਿੰਘ ਵਾਲਾ ਪੰਜਾਬੀ ਭੇਸ ਚਾਦਰਾ ਪਾ ਰਖਿਆ ਸੀ ਸਲਾਮ ਹੈ ਗਿੱਲ ਸਾਹਿਬ
ਅਸੀਂ ਪਹਿਰਾਵਾ ਕੀ ਬਦਲਿਆ ਜੀ ,ਧਰਮ ਤੋਂ ਹੀ ਬੇਮੁੱਖ ਹੋ ਗਏ ਹਾਂ ਜੀ, ਦੁਖਾਂਤ ਮੇਰੇ ਪੰਜਾਬ ਦਾ ਬਣ ਗਿਆ ਹੈ, ਪਹਿਰਾਵਾ ਚੰਗਾ ਮਾੜਾ ਪਾ ਲਾਉ, ਪਰ ਧਰਮ ਨਾ ਤਿਆਗੋ ਸਾਥੀਓ।
Paki gal a 22
Sahi gal hai bai ji bapu balkaur varge akirtgan bhut ne ,rab koi dekn di chez nahi oh energy hai ,sade sikhan ne os gal te parchar nahi kita ,ohi hindu baddi reetan apna lyiayan
ਬਾਪੂ ਜੀ ਬਹੂਤ ਹੀ ਅਨਮੋਲ ਹਨ ਬਾਪੂ ਜੀ ਦਾ podcast every day ਹੋਨਾ ਚਾਹਿਦਾ ਹੈ 🫡🇺🇸🫡🧕🏻🇺🇸ਮੈ ਬਾਪੂ ਜੀ ਨੂੱ ਸੁਨਦੀ ਹਾਂ🫡🫡
ਮੇਰੀ ਵੀ ਇਹੀ ਦਿਲੀ ਇੱਛਾ ਹੈ ਜੀ ❤
😂
It is right there
ਬਹੁਤ ਹੀ ਸੁਲਝੇ ਹੋਏ ਵਿਚਾਰ ਹਨ ਬਾਪੂ ਬਲਕੌਰ ਸਿੰਘ ਜੀ ਦੇ। ਜ਼ਿੰਦਾਬਾਦ ਜ਼ਿੰਦਾਬਾਦ 😊
ਬਾਪੂ ਬਲਕੌਰ ਸਿੰਘ ਜੀ ਦੀ ਰੱਬ ਲੰਮੀ ਉਮਰ ਕਰੇ। ਜਿੰਦਗੀ ਵਿੱਚ ਬੰਦੇ ਦੇ ਸਵਾਸਾਂ ਦਾ ਕੋਈ ਪਤਾ ਨਹੀ ਪ੍ਰੰਤੂ ਬਾਪੂ ਜੀ ਦੀਆਂ ਗੱਲਾਂ ਇੰਟਰਨੈੱਟ ਤੇ ਸਦਾ ਲਈ ਰਹਿਣ ਗੀਆਂ ਜੋ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਗਿਆਨਵਾਨ ਹੋਣਗੀਆਂ। ਕਿਉਂਕਿ ਰਾਜਨੀਤਕ ਇਤਿਹਾਸਕ ਤੇ ਚੇਤਨਾ ਪੈਦਾ ਕਰਨ ਵਾਲੀਆਂ ਗੱਲਾਂ ਸਾਨੂੰ ਕਿਸੇ ਨੇ ਨਹੀਂ ਦਸਣਿਆਂ । ਧੰਨਵਾਦ ਬਾਪੂ ਜੀ। ਬਾਕੀ ਪ੍ਰੈਸ ਵਾਲੇ ਮੁੰਡੇ ਨੇ ਬਹੁਤ ਵਧੀਆ ਤਰੀਕੇ ਨਾਲ ਬਾਪੂ ਦੀਆਂ ਗੱਲਾਂ ਸੁਣੀਆਂ। ਤੇ ਸਾਨੂੰ ਸੁਣਾਈਆਂ। ਮੱਕੜ ਵਰਗੇ ਬਾਪੂ ਜੀ ਦੀਆਂ ਗੱਲਾਂ ਪੂਰੀਆਂ ਇ ਨੀ ਹੋਣ ਦੇਂਦੇ। ਅੱਗਿਓਂ ਸਵਾਲ ਤੇ ਸਵਾਲ ਕਰੀ ਜਾਂਦੇ। ਧੰਨਵਾਦ ਵੀਰ। 🙏🙏🙏🙏🙏
ਸੱਚ ਕੌੜਾ ।
ਅਨੁਭਵ ਬਾਪੂ ਬਲਕੌਰ ਸਿੰਘ ਦਾ ਕਮਾਲ ਹੈ।
ਮੈਂ ਬਹੁਤ ਧਿਆਨ ਨਾਲ ਸੁਣਿਆ ਬਹੁਤ ਵਧੀਆ ਸੀ podcast ਧੰਨਵਾਦ ਬਾਈ
ਸਰਦਾਰ ਬਲਕੌਰ ਸਿੰਘ ਜੀ ਮੇਰੇ ਪੰਜਾਬ ਦਾ ਦੁਖਾਂਤ ਸਿਆਸਤਦਾਨ ਹਨ, ਅਗਰ ਸਿਆਸਤਦਾਨ ਸੁਧਰਿਆ ਰਹਿੰਦਾ ਤਾਂ ਪੰਜਾਬ ਦਾ ਭਲਾ ਸੀ,ਪਰ ਹੁਣ ਸਿੱਖੀ ਕਾਇਮ ਰੱਖਣ ਦੀ ਲੋੜ ਏ, ਬੱਚ ਜਾਉ ਸਾਰੀ ਦੁਨੀਆ ਮਗਰ ਪਈ ਹੋਈ ਹੈ ਜੀ, ਭਲਾ ਰਹੇਗਾ ਅਗਰ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਹੁਕਮ ਤੇ ਚੱਲੀਏ ਜੀ ।।
ਬਾਪੂ ਬਲਕੌਰ ਜੀ ਸਲੂਟ ਹੈ ਤੁਹਾਨੂੰ ਜੁਗ ਜੁਗ ਜੀਉ
ਬਾਪੂ ਜੀ ਨੇ ਬਹੁਤ ਸੱਚੀਆ ਗੱਲਾਂ ਕੀਤੀਆਂ ਵਾਹ ਵਾਹ ਵਾਹ ਵਾਹ ਜਿਉਂਦੇ ਵਸਦੇ ਰਹੋ 🙏🙏
ਬਹੁਤ ਵਧੀਆ ਵਿਚਾਰ ਬਾਪੂ ਬਲਕੌਰ ਸਿੰਘ ਜੀ ਦੇ He is very Great man
Bapu Ji diyan Gallan Baatan Sirf sunan wich nahi Amal karn wich vi Life wicn Aouni Chahidi hai 100% True
ਬਹੁਤ ਤਰਕ ਨਾਲ ਗੱਲ ਕਰਦਾ
ਹਮੇਸਾ ਸੱਚੀ ਕਰਦਾ
ਬਾਪੂ ਜੀ ਦੀਆ ਸਾਰੀਆ ਗੱਲਾਂ ਸਹੀ ਆ
We require intellectual people like Bapu ji . We love Bapu ji
Absolutely Correct.
punjab daa oshoo
😂
ਇਸ ਐਡਵਿਊਂਂ ਸਹਿਤ ਹਾਂ ਬਾਪੂ ਬਲਕੌਰ ਸਿੰਘ ਗਿੱਲ ਜੀ ਨਾਲ ਸਹਿਮਤ ਹਾਂ ਕਿਉਂਕਿ ਇਹ ਕਿਸੇ ਪਰੀਟੀਕਲ ਪਲਟੀ ਨਾਲ ਨਹੀ ਹਨ, ਇਹਨਾਂ ਬਾਰੇ ਮੈਂ ਸਰਚ ਕੀਤੀ ਹੈ ਇਹ ਪੰਜ ਐਮ ਏ ਪਾਸ ਹਨ।💚🙏🙏👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ।☝️☝️☝️☝️☝️☝️✍️✍️✍️✍️💯
I think nobody need religion, but everybody need education. religion make only criminal people . ਬਲਕੋਰ ਸਿੰਘ ਜੀ ਵਧੀਆ ਸੁਝਾਅ ਦਿੱਤਾ।
education and religion both important Religion learn to you Humanity rules🙏
@@user-go4bu8vc2i nope
Baapu BALKAUR SINGH JI de vichaar saare sunya kro g bahut deep jaaankaari baapu d nu
Kam wali gal 👌
End krati papa ji ne mja aagea
ਅਸੀ ਮੋਦੀ ਭਗਤਾਂ ਨੂੰ ਗਾਲ੍ਹਾਂ ਕੱਢ ਦੇ ਆ ਪਰ ਅਸੀ ਆਪ ਵੀ ਓਹੀ ਸੋਚ ਦੇ ਬੰਦੇ ਆ ਜੇ ਕੋਈ ਸਾਡੇ ਧਰਮ ਜਾਂ ਧਰਮ ਨਾਲ ਜੁੜੇ ਬੰਦੇ (ਅੰਮ੍ਰਿਤਪਾਲ ਦੀਪ ਸਿੱਧੂ ਚਾਹੇ ਕੋਈ ਹੋਰ ) ਤੇ ਸਵਾਲ ਕਰਦਾ ਜਾਂ ਓਹਨਾ ਦੀ ਸੋਚ ਵਾਂਗੂ ਸੋਚ nhi ਰੱਖਦਾ ਤਾਂ ਅਸੀ ਉਸਨੂੰ ਗੱਦਾਰ , ਕਾਮਰੇਡ ,rss ਦਾ ਬੰਦਾ ਘੋਸ਼ਿਤ ਕਰ ਦਿੰਦੇ ਆ |ਏਹੇ ਵੀ ਗੱਲ ਸੱਚ ਆ ਕੇ ਅਸੀ ਭਗਵੰਤ ਮਾਨ ਬਾਦਲਾਂ ਮੋਦੀ ਨੂੰ ਗਾਲ੍ਹਾਂ ਬੇਸ਼ੱਕ ਕੱਢ ਲੀਏ ਵੀ ਏਹੇ ਲੋਕਾਂ ਦੀ ਅਵਾਜ ਦਬਾਉਂਦੇ ਨੇ ਪਰ ਅਸੀ ਵੀ ਓਹੀ ਕੁੱਝ ਕਰਦੇ ਆ ਸਵਾਲ ਚੁੱਕਣ ਵਾਲਿਆਂ ਨੂੰ ਦਬਾ ਦਿੰਦੇ ਆ ਓਹਨਾ ਨੂੰ ਸ਼ੇਕ ਦਿੰਦੇ ਆ ,ਜਾ ਹਮਲੇ ਕਰਦੇ ਆ ,ਜਾਂ ਮਾਫੀਆਂ ਮੰਗਵਾਉਂਦੇ ਆ
Bilkul end galbaat ❤❤❤
Bhut Sohna Veere podcast
ਬਾਪੂ ਜੀ ਹਰ ਗੱਲ ਸਹੀ ਕਰਦਾ ਹੈਗਾ ਸਹੀ ਗੱਲਾਂ ਕਰਦਾ ਹੈ
Legend ਬਾਪੂ ਬਲਕੌਰ ਸਿੰਘ ਜੀ
ਬਾਬਾ ਜੀ ਬਹੁਤ ਧੰਨਵਾਦ ਬਹੁਤ ਵਧੀਆ
Love you bapu ,,Teri har video di udeek rhndi Sanu ,,
ਬਹੁਤ ਵਧੀਆ ਬਿਚਾਰ ਬਾਪੂ ਜੀ
ਵਾਹਿਗੁਰੂ ਜੀ
Boht vdia gall baat kiti hn ji ….
Really liked it
bohot vadiya Podcast Baapu Balkaur singh Da
ash Bande da interview sunan li wait kar reha siga / And the interview by you Is Questionable ........!!!!!!!
ਜਲ ਥਲ ਮਹਿਅਲ ਪੂਰਿਆ ਸਵਾਮੀ ਸਿਰਜਨਹਾਰ ਅਨਿਕ ਭਾਂਤ ਕਰ ਪੈਸਾਰਿਆ ਨਾਨਕ ਇੱਕ ਓਂਕਾਰ
ਬਹੁਤ ਵਧੀਆ ਗੱਲ ਬਾਤ ਸੀ ਰੂਹ ਨੂੰ ਚੈਨ ਆ ਗਿਆ।।
Vah bapu ji vah
ਬਹੁਤ ਕੰਮ ਦੀਆਂ ਗੱਲਾਂ ਬਾਪੂ ਦੀਆਂ
ਧੰਨ ਗੁਰੂ ਅਰਜਨ ਦੇਵ ਜੀ
Great ❤
kake tera sab tu sohna interview auj da se bapu ji jiyo tusi love you
Great knowledge 🎉
Love your talk show.. Bapu ji is very knowledgeable person . Thank you for all the important information 🙏
This is true that everyone give answer but we don't know which is right 😂
First read 5600 books like him, then question someone.
Good banpu balkaur singh g khash kite tusi Punjab de cm hunde
Very good 👍👍👍
ਚਾਚਾ ਜੀ ਸਤਿ ਸੀ੍ ਅਕਾਲ
Very good bapu ji
Good conversation 👏
ਜਿਹੜੀ 30 ਕਿਲੋ ਕਣਕ ਪਹਿਲਾਂ ਇੱਕ ਬੰਦੇ ਨੂੰ ਮਿਲਦੀ ਸੀ ਭਗਵੰਤ ਮਾਨ ਨੇ ਉਹਨੂੰ ਕੱਟ ਕੇ 15 ਕਿਲੋ ਕਰ ਦਿੱਤਾ ਐਤਕੀ ਤਾਂ ਹੱਦ ਹੀ ਕਰ ਦਿੱਤੀ ਪੰਜ ਕਿਲੋ ਹੋਰ ਕੱਟ ਕੇ ਤਾਂ ਦਸੋ ਇਕ ਬੰਦੇ ਨੂੰ ਦੇਣ ਦਾ ਫੈਸਲਾ ਕਰ ਦਿੱਤਾ ਇਹ 10 ਕਿਲੋ ਵੀ ਨਾ ਦਿੰਦਾ ਤਾਂ ਕੋਈ ਭੁੱਖਾ ਥੋੜੀ ਮਰ ਜਾਂਦਾ❤❤ ਦੇਸ਼ ਬਰਬਾਦ ਜੇ ਜਿਤੂ ਮਹਾਨ ਸਰਕਾਰ
Best
Bhut khoob. Sardar Balkaur Singh
Waheguru ji 🙏🙏🌹🌹🌹🌹🌹
Bahut wadiya suneha dita ji 🙏🙏
ਹਰ ਵਾਰ ਕੁਛ ਨਾ ਕੁਛ ਸਿੱਖਣ ਨੂੰ ਮਿਲਦਾ ❤
Bht sohna
ਗਿਆਨ ਦਾ ਖੂਹ ਬਾਪੂ ਬਲਕੌਰ ਸਿੰਘ
Rw55
5w
5w5
Baba end gl baat kr da❤❤❤❤❤
Great meangful ji 🙏🙏🙏🙏❤❤
❤❤❤❤❤
Nice podcast
👍👍
Keep it up 💯
ਬਾਪੂ ਬਲਕੌਰ ਸਿੰਘ ਜੀ ਤੁਸੀਂ ਕੋਈ ਪਾਰਟੀ ਖੜ੍ਹੀ ਕਰਕੇ ਸਰਕਾਰ ਬਣਾਕੇ ਪੰਜਾਬ ਦੇ ਫਾਇਦੇ ਕਰਦੋ ਪੰਜਾਬ ਦੇ ਲੋਕ ਤਾਂ ਕੁਰਸੀਆਂ ਤੇ ਬਿਠਾ ਦਿੰਦੇ ਹਨ ਪਰ ਕੁਰਸੀਆਂ ਤੇ ਬੈਠਣ ਤੋਂ ਬਾਅਦ ਦਗੇਬਾਜੀਆਂ ਪੰਜਾਬ ਦੇ ਲੋਕਾਂ ਨਾਲ ਹੀ ਕਰਦੇ ਹਨ
ਬਾਪੂ ਜੀ ਗਿਆਨ ਦਾ ਭੰਡਾਰ
Very good bapu balkar Singh Ji
22 G is Right ❤
Nice podcast ❤
Bhute badhiya baba g sodya gall da ginya dido ho
💯👍
bapu balkaur singh ji good interview .
Good info
Bapo g sahi kenda va
💯💯✅👳👳👍
Bapu. Ji. ❤❤❤❤❤
Sirra lata
❤
Bapu g de fanne Ho gie g❤❤
thx
main ta bapu da fan aa ji verry nice
Love u bapu
Bapu ji bhot good na
Well done he's a great person
ਨਾਨਕ ਆਖੇ ਰੇ ਮਨਾ ਸੁਣੀਐ ਸਿਖ ਸਹੀ।।
ਲੇਖਾ ਰਬੁ ਮੰਗੇਸੀਆ ਬੈਠਾ ਕਢਿ ਬਹੀ।।
Salute to bapu balkaur singh ji
God
Please stand in election
Bapu ji di soch great
❤❤❤🎉🎉😊
Good.n the
Time da pata he nahi laga. Bahut he gian hoia. Bapu jee aap da koti koti dhanbad
Bapu dil karda thuanu suni jama
Next Podcast Kis Nal kriye ?
ਡਾਕਟਰ ਅਜਮੇਰ ਸਿੰਘ ਨਾਲ ਵੀਰੇ
Ranjeet singh kuki gill naal 🙏
Baba bakshish Singh naal
try with baba banta singh g
Dr. Pyare Lal Garg
😊😊😊
True hai saade colleges vich bohat jada cheating hundi hai….exam vich asi proper mehnat krke jaande…Te duje students cheating krde even teachers help them
ਤਨ ਮੇਂ ਹਰ ਹੈ ਹਰ ਮੇਂ ਤਨ ਹੈ
Mukherjee was Punjaban and she was married to a Bengali. You were in my class in 1972--73. Soch was teaching fiction. Madam Mukerjee was teaching American Literature.
Avtar Sangha
Sydney
One correction about GDP of top countries:
United States: Approximately $21-22 trillion (USD)
China: Approximately $14-15 trillion (USD)
Japan: Approximately $5-6 trillion (USD)
Germany: Approximately $4-5 trillion (USD)
India: Approximately $2.5-3 trillion (USD)
United Kingdom: Approximately $2.5-3 trillion (USD)
France: Approximately $2.5-3 trillion (USD)
Brazil: Approximately $2-2.5 trillion (USD)
Italy: Approximately $2-2.5 trillion (USD)
Canada: Approximately $1.5-2 trillion (USD)
No one or combined has 1000 trillion. barely all corporates close to 100-120 trillion
ਬਾਪੂ ਨੇ ਹਰ ਗੱਲ ਸਿਰਾ ਲਾ ਤੀ
ਬਲਕੋਰ ਬਾਪੂ 👍👍👍👍
ਦੁਗਾਈ ਦਾ ਦੂਜਾ ਨਾਂਅ ਬਾਪੂ ਬਲਕੌਰ ਸਿੰਘ
🙏good info
Bapu ji Gyan da Sagar ne ,,,, bapu ji CM hoan punjab de te bout kuj positive kar skde ne ❤ kro try kite bapu ji thonu full support krage❤