Jalandhar News : ਮੰਡੀਆਂ ‘ਚ ਰੁਲਦਾ ਕਿਸਾਨ, ਮਜਦੂਰਾਂ ਦੇ ਵੀ ਵਿਗੜੇ ਹਾਲਾਤ, ਕਿੱਥੇ ਹੈ ਸਰਕਾਰ ?

Поделиться
HTML-код
  • Опубликовано: 12 янв 2025

Комментарии • 49

  • @AmarjitMann-b8o
    @AmarjitMann-b8o 2 месяца назад +8

    ❤❤ thank you Monty, sir

  • @bahadursingh9718
    @bahadursingh9718 2 месяца назад +2

    ਪੱਤਰਕਾਰ ਵੀਰੇ ਇਸ ਸਰਕਾਰ ਨੇ ਤਾਂ ਕਿਸਾਨਾਂ ਦਾਂ ਬੁਰਾ ਹਾਲ ਕਰ ਦਿੱਤਾ ਹੈ ਇੰਨ੍ਹਾਂ ਕੋਲ ਤਾਂ ਸਿਰਫ਼ ਚੁੱਟਕਲੇ ਹਨ।ਤੁਲਾਈ ਵਿੱਚ ਕਿਸੇ ਤੋਂ ਦੋ ਕਿੱਲੋ ਵੱਧ ਕਿਸੇ ਕੋਲੋਂ ਤਿੰਨ ਕਿੱਲੋ ਵੱਧ ਝੋਨਾ ਤੋਲਦੇ ਹਨ ਕਿਸਾਨ ਕਿਧਰ ਜਾਣ।

  • @davinderrandhawa4391
    @davinderrandhawa4391 2 месяца назад +9

    😢😢😢ਸਹੀ ਕਿਹਾ 200 ਦੀ ਲੁਟ ਸਾਰੇ ਰਲ ਗਏ

  • @gurpreet114
    @gurpreet114 2 месяца назад +4

    ਬਹੁਤ ਬੁਰਾ ਹਾਲ ਹੈ ਮੰਡੀਆਂ ਵਿੱਚ ਕਿਸਾਨਾਂ ਦਾ ਬੇੜਾ ਗ਼ਰਕ ਹੋਗਿਆ ਸਾਰਕਾਰ ਦਾ

    • @AmarjeetSingh-h7j
      @AmarjeetSingh-h7j 2 месяца назад

      ਅਸੀਂ ਬੇਜ਼ਮੀਨੇ ਗ਼ਰੀਬ ਮਜ਼ਦੂਰ Cm ਤੋਂ ਬਹੁਤ ਖੁਸ਼ ਹਾਂ 12000ਕਮਾਉਂਦੇ 5ਜਾਂ 6ਹਜਾਰ ਬਿਜਲੀ ਬਿੱਲ ਆ ਜਾਂਦਾ ਸੀ ਹੁਣ ਮਾਫ਼ ਹਾ ਰੋਟੀ ਖਾਣ ਲਾਤਾ ਗਰੀਬਾ ਨੂੰ good cm

  • @AmanDeep-y9d
    @AmanDeep-y9d 2 месяца назад

    Kisan Ekta jindabad waheguru ji Mehr kro kisano pr

  • @salinderkharoud9373
    @salinderkharoud9373 2 месяца назад +3

    Right sachi kade ne aundi sarkar aap di

  • @Ambarsaia434
    @Ambarsaia434 2 месяца назад +4

    Je punjab da kisan dukhi hoea ta pura desh pukha mrre ga,,,

  • @montymann1
    @montymann1 2 месяца назад +5

    😢

  • @darshansingh1754
    @darshansingh1754 2 месяца назад

    Very good y

  • @palwinderkaur2237
    @palwinderkaur2237 2 месяца назад +3

    Kissan veer are really very helpless.They should be given all kind of help by the Punjab and Central Government.

  • @happyrandhawa5609
    @happyrandhawa5609 2 месяца назад

    good

  • @sonysandhey7135
    @sonysandhey7135 2 месяца назад +4

    Kissan babe😂😂😂

  • @Mannsingh-mv3un
    @Mannsingh-mv3un 2 месяца назад +1

    ਲੋਕ ਸਭਾ ਵਿੱਚ ਵੋਟਰ ਨੇ ਸਾਰੇ ਭਾਰਤ ਵਿੱਚੋਂ 545 + ਰਾਜ ਸਭਾ ਮੈਂਬਰ ਭੇਜੇ ਹਨ।
    ਇਹ ਲੋਕ ਸਭਾ ਮੈਂਬਰ ਤੇ ਇੰਨਾਂ ਦੇ ਪਰਿਵਾਰ ਮੈਬਰ ਕਹਿੰਦੇ ਸੀ ਕਿ ਸਾਨੂੰ ਵੋਟਾਂ ਪਾਕੈ ਸੇਵਾ ਕਰਨ ਦਾ ਮੌਕਾ ਦਿਓ।
    ਲੋਕ ਸਭਾ ਦੇ ਤੇ ਰਾਜ ਸਭਾ ਦੇ ਮੈਬਰਾਂ ਇਸ ਸਮੇਂ ਸਮੇਤ ਪਰਿਵਾਰ ਕੌਮਾ ਵਿੱਚ (ਬੇਹੋਸ਼ੀ ਦੀ ਹਾਲਤ) ਚਲੇ ਗਏ।
    ਭਾਰਤ ਦੇ ਲੋਕਾਂ ਦੀਆਂ ਸਮੱਸਿਆ ਦਾ ਹਲ ਲੋਕ ਸਭਾ ਅਤੇ ਰਾਜ ਸਭਾ ਵਿੱਚ ਹੁੰਦਾ ਹੈ।ਹੁਣ ਮੋਦੀ ਸਰਕਾਰ ਮਰ ਚੁੱਕੀ ਹੈ ਕਿਸਾਨੀ ਮਸਲੇ ਤੇ।

  • @davinderkumar2536
    @davinderkumar2536 2 месяца назад +1

    Sara kasoor bhagwant Maan hai

  • @HarshavinderSingh
    @HarshavinderSingh 2 месяца назад +3

    Mandi mein chori bhi bahut Hoti hai vah bhi kisanon ki Mehandi hai

  • @Ambarsaia434
    @Ambarsaia434 2 месяца назад +1

    Shame on Punjab and Central government

  • @Sukhdeepmaan-ve4mx
    @Sukhdeepmaan-ve4mx 2 месяца назад +2

    😢😢

  • @Deepak-d4b
    @Deepak-d4b 2 месяца назад +1

    State govt responsibility

  • @RavinderSingh-us6wb
    @RavinderSingh-us6wb 2 месяца назад +1

    😮

  • @AmarjeetSingh-h7j
    @AmarjeetSingh-h7j 2 месяца назад

    PTC channel hai ਸਾਰੇ ਧਨਾਢ ਨੇ

  • @usbaljindersi
    @usbaljindersi 2 месяца назад

    Wmk

  • @tractortochan4272
    @tractortochan4272 2 месяца назад +1

    Lot ho rhi wa fal sarkar

  • @OmkarSharma-y9t
    @OmkarSharma-y9t 2 месяца назад +1

    Kisan jadabad

  • @VeerchandVartia
    @VeerchandVartia 2 месяца назад +2

    Sarkar.te.vase vi nhi aoni

  • @jagdishkumar6182
    @jagdishkumar6182 2 месяца назад +1

    0:25 jharru sarkar ne Rolte sayane byane lok 😂😂😂

  • @GurmitSingh-fn7pp
    @GurmitSingh-fn7pp 2 месяца назад +1

    Kiran.mJdur.party.Jindabad.sarkar.nu.thok.ka.rukho

  • @ajaymaths7733
    @ajaymaths7733 2 месяца назад +1

    Ihna gund paya inha da dharna kdi khatam nhi ho sakda eh sirf loka nu preshan kar sakde ne

  • @Harjeetsingh-of2go
    @Harjeetsingh-of2go 2 месяца назад +1

    ਗਗਨ ਨੂੰ ਲੈ ਕੇ ਹੁਣ ਊ

  • @ajaymaths7733
    @ajaymaths7733 2 месяца назад +1

    Modi kehnda tuhade chola di sanu jroorat nhi

  • @KulwinderSingh-hw6tx
    @KulwinderSingh-hw6tx 2 месяца назад

    ਜੱਟਾਂ।ਨੇ। ਵੋਟਾਂ।ਵੈਲੇ। ਗਰੀਬਾਂ। ਨਾਲ਼। ਕਿਮੇਂ। ਧੱਕਾ।ਕਿਤਾ।ਐਸੀ। ਨੂੰ ਕਿਵੇਂ। ਬੱਦਲੀਆਂ

  • @HappySingh-xt2fx
    @HappySingh-xt2fx 2 месяца назад +1

    Sab to fail CM h sharabi

  • @gagandeepsingh-gq6vw
    @gagandeepsingh-gq6vw 2 месяца назад

    Khalsa raj di vakia lorr 117 mla gursikh amritdhari hone chahide idda masle ni hall hone

  • @singhjatinder5228
    @singhjatinder5228 2 месяца назад +2

    ਦਰੀਆਂ ਵਿਛਾਊ ਮਹਿਕਮਾ ।

    • @janaksingh8341
      @janaksingh8341 2 месяца назад

      Bhra merya sada Dil ni karda dariyan vchaun nu dosta tu das ki hal hai Sadi jiri da

  • @BalbirSingh-b4f
    @BalbirSingh-b4f 2 месяца назад

    Baďal. Nu. Saraf. Dita kade

  • @rahulbhardwaj9490
    @rahulbhardwaj9490 2 месяца назад

    Jhona bnd kro hor fasal lgao

  • @JagtarSinghJohalJohal
    @JagtarSinghJohalJohal 2 месяца назад

    Maan sarkar ne bahut galt kita

  • @malkitsingh-zj6vk
    @malkitsingh-zj6vk 2 месяца назад +1

    🤣😂😂🤣

  • @GivanP-et7rc
    @GivanP-et7rc 2 месяца назад

    Sale well e

  • @ParamjitSingh-vx4xn
    @ParamjitSingh-vx4xn 2 месяца назад

    ਬੇਸ਼ਰਮੋ ਸਰਮ ਕਰੋ ਬੇਲੜੋ ਭਗਵੰਤ ਸਿੰਘ ਮਾਨ ਨੂੰ ਪੁਛ ਕੇ ਝੋਨਾ ਲਾਇਆ ਬੇਸ਼ਰਮੋ ਬੇਲੜੋ ਤੁਸੀ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਏ

  • @MangaPowar
    @MangaPowar 2 месяца назад +1

    Jamshar khass mandi......

  • @VijayVerma-wp6qi
    @VijayVerma-wp6qi 2 месяца назад

    Anndata nu free band da ?

  • @NirmalSingh-bz3si
    @NirmalSingh-bz3si 2 месяца назад

    ਕਿਉ ਇਹ ਸਰਾਪ ਦੇਣ ਨੂੰ ਕੋਈ ਪੀਰ ਫਕੀਰ ਆ ਇਹ ਵਿਹਲੜ

  • @usbaljindersi
    @usbaljindersi 2 месяца назад

    😢