ਮਾਂ ਨੂੰ ਪਿਆਰ ਕਰਨ ਵਾਲੇ ਜਰੂਰ share ਕਰੋ ਜੀ|| Latest Punjabi video|| || Full VIDEO 2018||

Поделиться
HTML-код
  • Опубликовано: 5 июл 2018
  • #maa #ਮਾਂ
    ਸਾਡਾ ਚੈਨਲ। ਜਰੂਰ subcribe ਕਰੋ ਜੀ
    ਸਤਿ ਸ਼੍ਰੀ ਅਕਾਲ ਦੋਸਤੋ ਸਾਡੀਆ ਹੋਰ ਵੀਡੀਉ ਦੇਖਣ ਲਈ ਪੇਜ like ਤੇ ਸ਼ੇਅਰ ਵੀ ਕਰਿਓ
    Whats app no 9463935336
    ਗਰੁੱਪ link
    chat.whatsapp.com/9iQ07N0E15w...
    ਢਿੱਲੋ ਦਾ RUclips ਚੈਨਲ👇👇 / @dhillon_bathinde_aala
    #ਢਿੱਲੋ ਬਠਿੰਡੇ ਆਲਾ ਫੇਸਬੁੱਕ ਪੇਜ👇👇👇
    / dhillon.jugaadi.jatt

Комментарии • 547

  • @sukhbir3358
    @sukhbir3358 6 лет назад +21

    Standing clapping for this movie......

  • @baljit_raipuria
    @baljit_raipuria 6 лет назад +20

    ਵੀਰ ਸਾਨੂੰ ਬਜੁਰਗਾਂ ਦੀ ਸੇਵਾ ਵੱਧ ਤੋਂ ਵੱਧ ਕਰਨੀ ਚਾਹੀਦੀ ਹੈ ਇਹ ਵੀਡੀਓ ਓਹਨਾ ਤੇ ਢੁੱਕਦੀ ਹੈ ਜਿਹੜੇ ਮਾਪਿਆ ਦੀ ਕਦਰ ਨਹੀ ਕਰਦੇ

  • @rajwinderbrarkaur7037
    @rajwinderbrarkaur7037 6 лет назад +1

    ਮਾ ਬਾਪ ਦੋ ਤੇ vdo bna ti ਪਰ ਘਰ ਵਾਲੀਆ ਦੀ ਵੀ ਤੇ ਕਦਰ ਕਰਨੀ ਚਾਹੀਦੀ ਆ ਜੇ ਮਾਵਾ ਤਵੀਤ ਧਾਗੇ ਗਲਤ

  • @rajwinderbrarkaur7037
    @rajwinderbrarkaur7037 6 лет назад +1

    ਸਾਰਾ ਕੁਝ ਮਾ ਨੀ ਹੁੰਦੀ ਘਰ ਵਾਲੀ ਲਈ ਵੀ ਗੀਤ ਚਾਹੀਦਾ

  • @lovedeep9596
    @lovedeep9596 6 лет назад +9

    ਬਹੁਤ ਵਧੀਆ message ਦਿਤਾ ਵੀਰ ਜੀ।

  • @keepsidhu8642
    @keepsidhu8642 6 лет назад +16

    ਬਹੁਤ ਵਧੀਆ ਵੀਰ ਰੱਬ ਤੁਹਾਨੂੰ ਚੜਦੀ ਕਲਾ ਚ ਰੱਖੇ।

  • @vickybadshah7572
    @vickybadshah7572 6 лет назад +21

    ਬਹੁਤ ਵਧੀਆ ਵੀਰੇ ਬਹੁਤ ਹੀ ਵਧੀਆ

  • @upkarjeetsinghmander6255
    @upkarjeetsinghmander6255 6 лет назад +4

    ਬਹੁਤ ਹੀ ਵਧੀਆ ਵੀਡੀਓ ਜੀ

  • @ManpreetSingh-eu5sq
    @ManpreetSingh-eu5sq 5 лет назад +2

    ਬਹੁਤ ਵਧੀਆ ਵੀਰ ✅

  • @Dharnatjhinjer
    @Dharnatjhinjer 6 лет назад +10

    ਬਹੁਤ ਵਧੀਆ ਜੀ ਬਿਲਕੁਲ ਸਹੀ ਜਾਣਕਾਰੀ ਜੀ

  • @Dharnatjhinjer
    @Dharnatjhinjer 6 лет назад +30

    ਆਰ ਨੇਤ ਦੇ ਗਾਣੇ ਨੇ ਤਾਂ ਸਿਰਾ ਲਾਤਾ

  • @haspreetsingh6482
    @haspreetsingh6482 5 лет назад +1

    ਬਹੁਤ ਵਧੀਆ ਬਾਈ ਇਹ ਵੀਡੀਓ ਵੇਖ ਕੇ ਮਨ ਜਾ ਭਰ 💗💓💖💙💕💙💖💓💖I love you tooਬੇਬੇ ਬਾਪੂ 💗💚💗💚💚💗💚💖💗

  • @kamy9335
    @kamy9335 4 года назад +1

    Dhillon 22 tuadi video bar bar dekhan nu dil majboor hunda te socho da ki sachi eho soch rakhan vale bande haje vi punjab vich Hage a bakki ta pta ni par video vich boht sohni gal dikhonde o good job 22 ji

  • @amarjitkaur5987
    @amarjitkaur5987 5 лет назад +1

    Maa de hat gal nice lagdhi h love all mums

  • @manbrar7561
    @manbrar7561 5 лет назад +1

    J eda hi sare putt maava da kyal rakh ta duniya te kise de maa bapp na dukhi hon

  • @dcromana9030
    @dcromana9030 3 года назад +1

    ਵੀਰੇ ਤੁਸੀਂ ਤਾਂ ਬਹੁਤ ਕਰਮਾਂ ਵਾਲੇ ਓ ਜੋ ਦਾਦੀ ਮਾਂ ਦਾ ਪਿਆਰ ਮਿਲਦਾ ਤੁਹਾਨੂੰ ਮੇਰੇ ਤਾਂ ਦਾਦੀ ਮਾਂ ਨਹੀਂ ਆ ਮੈਂ ਬਹੁਤ ਜ਼ਿਆਦਾ ਮਿਸ ਕਰਦੀ ਆ ਆਪਣੀ ਦਾਦੀ ਮਾਂ ਨੂੰ

  • @SureshKumar-bz4sw
    @SureshKumar-bz4sw 4 года назад +1

    Attttttt videos bnayi aa yad aa gya Vela love you veer dilon

  • @baldevsingh8715
    @baldevsingh8715 6 лет назад +7

    Mother is most respectable living being on earth ! Never dishearten her !

  • @gobindgillgandhuan3051
    @gobindgillgandhuan3051 5 лет назад +1

    Gud y nice video love you mavan nu

  • @dhaibsaab4760
    @dhaibsaab4760 5 лет назад +1

    bhot nice aa veer g