WARIS SARDARA DA ( PART 53 ) ॥ NEW PUNJABI SHORT VIDEO 2024 || PUNJABI NATAK ||

Поделиться
HTML-код
  • Опубликовано: 21 окт 2024

Комментарии • 142

  • @bhupinderkaur9904
    @bhupinderkaur9904 2 месяца назад +14

    ਹੁਣ ਠੀਕ ਆ ਲਾਡੀ ਦੀ ਮਾਂ ਹੁਣ ਕੀਤੀ ਮਾਵਾਂ ਵਾਲ਼ੀ ਗੱਲ 💗

  • @ManpreetKaur-fn1bd
    @ManpreetKaur-fn1bd 2 месяца назад +1

    ਵੀਡੀਉ ਬਹੁਤ ਵਧੀਆ ਆ ਆ ਭੂਆ ਭਤੀਜਾ ਤੇ ਦੋਵੇਂ ਕਮਾਲ ਹੀ ਕਰ ਦਿੰਦੇ ਆ ਜਿਹੜੀ ਵੀਡੀਉ ਵਿੱਚ ਕੰਮ ਕਰਦੇ ਆ ਪ੍ਰਮਾਤਮਾ ਇਹ ਭੂਆ ਭਤੀਜੇ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ 🙏🙏

  • @sanjeevsharma4454
    @sanjeevsharma4454 2 месяца назад +1

    Bohut hi badiya episode ji beautiful story ji sab da part Bohut hi badiya kiya ji super

  • @laddiaulakh4394
    @laddiaulakh4394 2 месяца назад +1

    ❤❤❤❤

  • @rsgaming6060
    @rsgaming6060 2 месяца назад +17

    ਜਦੋਂ ਬੁਲ ਬੁਲ ਸਰਦਾਰ ਜੀ ਕਹਿੰਦੀ ਹ ਨਾ ਹਾਸਾ ਬਹੁਤ ਆਉਂਦਾ😂😂😂😂

  • @sunnytoor7775
    @sunnytoor7775 2 месяца назад

    Bout vadhia episode hai

  • @parmjeetkaur1828
    @parmjeetkaur1828 2 месяца назад +1

    ਬਹੁਤ ਵਧੀਆ ਸਟੋਰੀ

  • @ramandeepkaur7769
    @ramandeepkaur7769 2 месяца назад +74

    ਬਹੁਤ ਵਧੀਆ ਵੀਡੀਓ ਬਣਾਈ ਆ ਭੈਣੇ ਰਮਨਦੀਪ ਕੌਰ ਪਿੰਡ ਗਹਿਲ ਜ਼ਿਲ੍ਹਾ ਬਰਨਾਲਾ ❤❤❤

    • @DarshanSingh-in5gj
      @DarshanSingh-in5gj 2 месяца назад +20

      🤔🤔🤔

    • @PreetUK00
      @PreetUK00 2 месяца назад +3

      @@DarshanSingh-in5gjhaha

    • @LAKHWINDERSINGH-ci3gw
      @LAKHWINDERSINGH-ci3gw 2 месяца назад +3

      ❤❤ ਐਪ ਇਸ ਦੇ
      ੩੧​@@DarshanSingh-in5gj

    • @PreetUK00
      @PreetUK00 2 месяца назад +1

      @@LAKHWINDERSINGH-ci3gw ok😀

  • @PinderPinder-n1d
    @PinderPinder-n1d 2 месяца назад

    Very very very nice video akash veer ji 👌👌👌👌👌👌👌❤❤❤❤❤❤❤❤❤❤❤❤❤❤❤❤❤

  • @amansidhu694
    @amansidhu694 2 месяца назад +8

    Bulbul nu ਮੰਮੀ ਯਾਦ ਆ ਗਈ 😂😂😂😂

  • @eishusharma6180
    @eishusharma6180 2 месяца назад +6

    ਬਹੁਤ ਵਧੀਆ ਵੀਡੀਓ ਲੱਗਦੀ ਹੈ ਜੀ ਭੂਆਂ ਭਤੀਜੇ ਦਾ ਰੋਲ ‌ਬੁਹਤ ਵਧੀਆ ਲੱਗਦਾ ਹੈ ਜੀ ਬੇਬੇ ਜੀ ਦਾ ਰੋਲ ਅੱਜ ਵਧੀਆ ਲੱਗਿਆ ❤❤❤❤❤❤❤❤❤❤❤❤❤❤

  • @ajitparmar2285
    @ajitparmar2285 2 месяца назад +4

    ਬੇਬੇ ਇੱਦਾਂ ਈ ਰਹੀਂ ਬਹੁਤ ਚੰਗੀ ਲੱਗਦੀ ਆ !

  • @manjitkaur-wy1tg
    @manjitkaur-wy1tg 2 месяца назад +1

    ਬਹੁਤ ਬਹੁਤ ਬਹੁਤ ਸੋਹਣੀ ਵੀਡੀਓ ਬਣਾਈ ਐ ਜੀ 👌👌👍👍ਸਾਰਿਆਂ ਦੀ ਐਕਟਿੰਗ ਬਹੁਤ ਬਹੁਤ ਹੀ ਸੋਹਣੀ ਐ ਜੀ 👌👌👍👍ਪ੍ਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀਕਲਾ ਵਿੱਚ ਰੱਖੇ 🙏🙏ਧੰਨਵਾਦ ਜੀ 🙏🙏

  • @GurpreetKaur-yx7uv
    @GurpreetKaur-yx7uv 2 месяца назад

    Very nice story God bless you 😊❤

  • @pritpalkaur69
    @pritpalkaur69 2 месяца назад

    Eshu exeilent acting

  • @ParamjitKaur-w7q
    @ParamjitKaur-w7q 2 месяца назад

    ਮਨਿੰਦਰ ਬਹੁਤ ਵਧੀਆ ਰੋਲ ਦਿੱਤਾ ਬੁਲਬੁਲ ਬਾਦਰੀ ਚੰਗੀਨਹੀਲਗਦੀ

  • @karmjitkaur5234
    @karmjitkaur5234 2 месяца назад

    Very nice video ❤❤

  • @HarbhajanSingh-n3b
    @HarbhajanSingh-n3b 2 месяца назад

    🎉🎉🎉

  • @BhupinderKaur-ft4tq
    @BhupinderKaur-ft4tq 2 месяца назад

    Very nice video

  • @harpreetmukkar7670
    @harpreetmukkar7670 2 месяца назад +1

    Ishu dii acting siraaa

  • @sukhdeepsidhu2342
    @sukhdeepsidhu2342 2 месяца назад +1

    ਬਹੁਤ ਵਧੀਆ ਵੀਡੀਓ, ਮਨਿੰਦਰ ਭੈਣ ਦੀ ਐਕਟਿੰਗ ਬਹੁਤ ਵਧੀਆ 🎉 💐🌸🌷

  • @rajwinderchahal233
    @rajwinderchahal233 2 месяца назад

    Bahut vadiaa acting

  • @manjitkaur-wy1tg
    @manjitkaur-wy1tg 2 месяца назад +1

    ਅਗਲਾ part ਜਲਦੀ ਪਾਇਆ ਕਰੋ 🙏🙏

  • @chamkaur4729
    @chamkaur4729 2 месяца назад +5

    Very nice video ji

  • @KamleshpathelaRani
    @KamleshpathelaRani 2 месяца назад +3

    Ishu tu sudherja v good nature ur role is so much good kamlesh pathela muktsar

  • @ravinderkaur2599
    @ravinderkaur2599 2 месяца назад

    Ishu is kaint actor ❤

  • @Itz_dangergaming
    @Itz_dangergaming 2 месяца назад +7

    ek dam tutti😅😅😅

  • @amansidhu7086
    @amansidhu7086 2 месяца назад

    Bhut soni vodio

  • @harwinderkaur-iq5op
    @harwinderkaur-iq5op 2 месяца назад

    ਬੇਬੇ ਨੇ ਬਹੁਤ ਹੀ ਵਧੀਆ ਗੱਲ ਕੀਤੀ ਪਰ ਲਾਡੀ ਨੂੰ ਅਕਲ ਨਹੀਂ ਹੈਗੀ ਲਾਡੀ ਤੇ ਲਾਈਲੱਗ ਆ ਬੁਲਬਲ ਦਾ ਚਮਚਾ ਮਨਿੰਦਰ ਭੈਣ ਦੀ ਐਕਟਿੰਗ ਬਹੁਤ ਹੀ ਵਧੀਆ 👌👌♥️♥️

  • @taranpreetkaur9674
    @taranpreetkaur9674 2 месяца назад

    ਇਸ਼ੂ ਦੇ ਆਉਣ ਨਾਲ ਸਟੋਰੀ ਵਦੀਆ ਬਣ ਗਈ ❤♥️

  • @cgvcv2527
    @cgvcv2527 2 месяца назад +5

    Very nice video🎉🎉

  • @Itz_dangergaming
    @Itz_dangergaming 2 месяца назад +9

    bulbul di pate speaker argi awaj aa😅😅😅😅😅

  • @SamreenKaur-k5s
    @SamreenKaur-k5s 2 месяца назад

    👌👌👌👌👌👌👌

  • @KiranjeetKaur-u4v
    @KiranjeetKaur-u4v 2 месяца назад

    ❤❤❤❤😊

  • @mohindergrewal8992
    @mohindergrewal8992 2 месяца назад +4

    Vdea

  • @jaspinderkaurinder5323
    @jaspinderkaurinder5323 2 месяца назад

    Plz video jldi upload krdeya kro veer ji 😊😊

    • @jaspinderkaurinder5323
      @jaspinderkaurinder5323 2 месяца назад

      Shyd tusi hor videos series upload krde o nl nl tn e late paune o video😊

  • @HarpreetKaur-vy9ki
    @HarpreetKaur-vy9ki 2 месяца назад

    ਨਾ ਕੋਈ ਨਾਟਕ ਦਾ ਮੁਹ ਨਾ ਸਿਰ ਮੁੰਡਿਆਂ ਤੇਰਾ ਬੇਵਕੂਫ ਬਣਾਇਆ ਇਸ ਨੇ ਜਿਸ ਨਾਲ ਤੂ ਸਲਾਹਾਂ ਕਰਦਾ ਨੌਕਰ ਨਾਲ ਖੇਹ ਉਡਾਉਂਦੀ ਤੁਹਾਡਾ ਸਭ ਦਾ ਬੇਵਕੂਫ ਬਣਾਉਦੀ

  • @VEERCREATIONSbti
    @VEERCREATIONSbti 2 месяца назад +5

    Jldi end kro

  • @ManiGill-xg4ub
    @ManiGill-xg4ub 2 месяца назад +2

    Very nice video God bless you brother

  • @MangieGill.
    @MangieGill. 2 месяца назад +4

    Yes yes yes guys loving it loving it loving it loving it and loving it keep up the good work fantastic storyline fantastic acting fantastic message so far loving it loving it loving it loving it and loving it from the UK. God bless.

  • @JagitSingh-s2x
    @JagitSingh-s2x 2 месяца назад

    Sukar kite maninder nu v sukh da sah aya par majja auoo j sachi sare maninder nal pyaar te ijat na rehan te es bulbul di sachaii samne lake auoo plzzzz

  • @JaspreetKaur-ju1we
    @JaspreetKaur-ju1we 2 месяца назад

    ਬਹੁਤ ਵਧੀਆ ਸਟੋਰੀ ਸੀ ਜੀ

  • @sonasona6234
    @sonasona6234 2 месяца назад

  • @SantoshRayat-eb7qr
    @SantoshRayat-eb7qr 2 месяца назад +1

    Eeshu di acting bhot bhot hi vadhiya h 👍👍👌👌

  • @RanjeetkaurSandhu-di9se
    @RanjeetkaurSandhu-di9se 2 месяца назад +2

    ਵੀਡਿਓ ਬਹੁਤ ਵਧੀਆ ਆ ਭੂਆ ਭਤੀਜਾ ਵਧੀਆ ਲੱਗਦੇ ਬੋਲਦੇ

  • @sunnytoor7775
    @sunnytoor7775 2 месяца назад +3

    Nice Story

  • @Sohal_rajgarhia
    @Sohal_rajgarhia 2 месяца назад +5

    Very nice❤❤❤❤

  • @baljeetsharma9892
    @baljeetsharma9892 2 месяца назад

    Nice video

  • @Virpalsidhu-t3x
    @Virpalsidhu-t3x 2 месяца назад

    ਭੂਆ ਦੇ ਭਤੀਜੇ ਦਾ ਰੋਲ ਬਹੁਤ ਵਧੀਆ ਲੱਗਾ 👌👌👌👌👌👌👌👌❤❤❤👍👍👍👍

  • @Inner_child-w6t
    @Inner_child-w6t 2 месяца назад

    Hahaha bebe di acting kmaaaal c ajjj tan ..,..... Akash da haaal haye bulbul shadddd k na jai 😂

  • @skaur3507
    @skaur3507 2 месяца назад +1

    ❤❤❤❤❤❤❤❤❤❤

  • @SimrankaurDhillon-i4p
    @SimrankaurDhillon-i4p 2 месяца назад

    Eishu Dian galan bhut Vadia ne 🥰😍

  • @parminderbhullar998
    @parminderbhullar998 2 месяца назад

    Nice 👌 🎉❤😮😊

  • @HarryRandhawa-p2l
    @HarryRandhawa-p2l 2 месяца назад +2

    Bahut badhiya video banai bulbul Di acting bahut badhiya hai

  • @ranjeetsekhon765
    @ranjeetsekhon765 2 месяца назад +1

    Very nice ji ❤❤❤

  • @SatmansinghSatnamsingh-k4n
    @SatmansinghSatnamsingh-k4n 2 месяца назад +6

    Very nice story hai akash bhaji

  • @RanjeetKaurSidhu-cx5tv
    @RanjeetKaurSidhu-cx5tv 2 месяца назад +6

    ਅੱਜ ਬੁਲਬੁਲ ਨੂੰ ਤਾਂ ਬਹੁਤ ਟੈਨਸ਼ਨ ਹੋ ਰਹੀ ਹੈ😀😀😀😀😀

  • @Virpalsidhu-t3x
    @Virpalsidhu-t3x 2 месяца назад

    Very nice video 👌❤👍

  • @HarnekSingh-oz6bw
    @HarnekSingh-oz6bw 2 месяца назад +2

    ਬੁਲਬੁਲ ਨੇ ਕੰਮ ਨਹੀਂ ਕਰਨਾ ਉਹ ਤਾਂ ਮਹਾਰਾਣੀ ਹੈਂ

  • @bablibhatia6279
    @bablibhatia6279 2 месяца назад +3

    Oh no Hun Bulbul nu km karna pe gya mummy yaad aagi

  • @sandeepmaan1707
    @sandeepmaan1707 2 месяца назад +1

    ਚਰਨ ਜੀਤ ਕੌਰ ਜੀ ਬੁਲਬੁਲ ਨੂੰ ਤੁਸੀ ਬਾਂਦਰੀ ਕਿਹਾ ਹੈ ਠੀਕ ਹੈ ਥੋੜੀ ਗਲ ਪਰ ਬਾਂਦਰੀ ਤਾਂ ਬੁਲਬੁਲ ਤੋ ਸੌ ਗੁਣਾ ਚੰਗੀ ਹੁੰਦੀ ਆ ਭੈਣ ਜੀ ਬੁਲਬੁਲ ਤਾਂ ਬਾਂਦਰੀ ਦੇ ਪੈਰ ਵਰਗੀ ਵੀ ਹੈਨੀ ਪਾਟਿਆ ਹੋਇਆ ਸਪੀਕਰ ਐਵੇਂ ਚੀਕਾਂ ਜਿਹੀਆ ਮਾਰੀ ਜਾਂਦੀ ਐ ਨਾਮ ਰਖਿਆ ਬੁਲਬੁਲ ਬੁਲਬੁਲ ਤਾਂ ਬਹੁਤ ਸੋਹਣਾ ਬੋਲਦੀ ਹੁੰਦੀ ਆ ਭੈਣ ਜੀ

  • @RupinderKaur-t1z9u
    @RupinderKaur-t1z9u 2 месяца назад

    ❤❤❤ nice 👍

  • @AslamAslam-xl3fg
    @AslamAslam-xl3fg 2 месяца назад +7

    Please jaldi end karo

  • @jasvirkaur49
    @jasvirkaur49 2 месяца назад +10

    ਮਨਿੰਦਰ ਕੌਰ ਹੌਸਲਾ ਰੱਖ ਰੱਬ ਦੇ ਘਰ ਦੇਰ ਹੈ ਅੰਧੇਰ ਨਹੀਂ ਜਸਵੀਰ ਕੌਰ ਸੋਹੀਆਂ

  • @sukhvinderkaur5843
    @sukhvinderkaur5843 2 месяца назад

    Nice video 👌👌

  • @Anitarani.........
    @Anitarani......... 2 месяца назад

    Beautiful story g🎉🎉🎉🎉

  • @noorkaur7294
    @noorkaur7294 2 месяца назад +1

    Very nice video 👌🏼

  • @balbirkaur6097
    @balbirkaur6097 2 месяца назад +1

    🙏🙏finish karo story ❤️❤️

  • @jyotiathwal4259
    @jyotiathwal4259 2 месяца назад +5

    😅 hello pls ehda end krdu hun dekhan nu Dil nhi krda

  • @sarojbala7402
    @sarojbala7402 2 месяца назад +1

    ❤❤❤❤❤❤❤❤❤❤❤❤

  • @harrydhillon5888
    @harrydhillon5888 2 месяца назад

    ❤❤❤❤🎉🎉🎉🎉

  • @HarnekSingh-oz6bw
    @HarnekSingh-oz6bw 2 месяца назад

    ਅਕਾਸ਼ ਤੇਰੇ ਮਾਮੇ ਦਾ ਮੁੰਡਾ ਬਹੁਤ ਵਧੀਆ ਐਕਟਿੰਗ ਕਰਦਾਂ

  • @gurpreetkaurgurpreetkaur5117
    @gurpreetkaurgurpreetkaur5117 2 месяца назад +6

    Next episode plz jaldi send kareo Veer ji

  • @AmarjeetKaurRandhawa-e7q
    @AmarjeetKaurRandhawa-e7q 2 месяца назад

    ਇਸੂ ਸਚੀ ਨਾਸ ਕਾਰਦਾ ਹੈ

  • @jaspalsingh394
    @jaspalsingh394 2 месяца назад +1

    😇😇

  • @surjitrattan8818
    @surjitrattan8818 2 месяца назад +3

    ਸ਼ਰਮ ਕਰ ਬੁਲਬਲ ਸੀਰੀ ਤੇਰੇ ਕਰਕੇ ਆਓਦਾ ਮਨਿੰਦਰ ਘਰ ਦੀ ਮਾਲਕਣ ਆ

  • @balrajsingh8078
    @balrajsingh8078 2 месяца назад

    Very nice video Balraj rauwal

  • @amanbrar273
    @amanbrar273 2 месяца назад

    🙏

  • @harinderbrar3002
    @harinderbrar3002 2 месяца назад

    ਰਿਸ਼ੂ ਦੀ ਐਂਟਰੀ ਨਾਲ ਰੌਚਕ ਬਣ ਗਿਆ

  • @SomaKaur-z8u
    @SomaKaur-z8u 2 месяца назад

    ♥️👍💚🌹🌹👌💖

  • @rupinderbrar8062
    @rupinderbrar8062 2 месяца назад +1

    Hpy bady manider

  • @AngelGill-r2f
    @AngelGill-r2f 2 месяца назад +1

    ਵੀਰ ਜੀ ਕੁਮੈਂਟ ਪੰਜਾਬੀ ਚ ਲਿਖਿਆ ਕਰੋ ਆਪਣੀ ਮਾਂ ਬੋਲੀ ਆ ਧੰਨ ਵਾਦ ਜੀ

  • @BaljitKaur-e5p
    @BaljitKaur-e5p 2 месяца назад

    Jehrhe kam vaste lyae c oh te bulbul ton hoyea nhi varish peda te hoyea nhi oh te mnider ne hi dita

  • @arshsandhu9936
    @arshsandhu9936 2 месяца назад

    ਵੀਡੀਓ ਦੀ ਅਵਾਜ਼ ਬਿਲਕੁਲ ਨਹੀਂ ਸੁਣਾਈ ਨਹੀਂ ਦਿੰਦੀ। ਸੁਧਾਰ ਕਰੋ। ਬਾਕੀ ਮਨਿੰਦਰ ਦੀ ਭੂਮਿਕਾ ਬਾ, ਖੂਬ ਹੈ।

  • @KuldeepSingh-ci9yw
    @KuldeepSingh-ci9yw Месяц назад

    जब मलिंदर के घर से आप लोग बच्चा लाए थे वहां तो बहुत छोटा था अभी बच्चा फिर बड़ा हो गया

  • @GurinderkaurGuri-fz8sj
    @GurinderkaurGuri-fz8sj 2 месяца назад +1

    Bhout lambi kahani kichi janda a

  • @prabhsimrangrewal3351
    @prabhsimrangrewal3351 2 месяца назад +6

    Hun te interest ja tutda jnda yrr video chu

  • @DaljeetkaurKaurdaljeet-rt8ur
    @DaljeetkaurKaurdaljeet-rt8ur 2 месяца назад

    😀🌹😀😀

  • @swaranjitkaur-vw2kq
    @swaranjitkaur-vw2kq 2 месяца назад +2

    ਬੁਲਬੁਲ ਦੀ ਕਰਕੇ ਐਪੀਸੋਡ ਦੇਖਣ ਨੂੰ ਮਨ ਨੀ ਕਰਦਾ। ਨਕ ਚੋ ਬੋਲਦੀ ਆ

  • @AmanpreetkaurAroraArora
    @AmanpreetkaurAroraArora 2 месяца назад

    🥰🥰🤡🤡🤩🤩👌👌👍👍

  • @gnpschool1183
    @gnpschool1183 2 месяца назад

    ਮੂਰਖੋ ਮਨਿੰਦਰ ਬੇਟੀ ਨੇ ਤੁਹਾਨੂੰ 3ਬਚੇ ਦਿਤੇ ਹਨ ਸਹੀ ਰਸਤੇ ਚਲੋ ਬਚਿਆ ਨੰ ਗਲਤ ਰਸਤੇ ਨਾ ਪਾਵੇ। ਜਟ ਤਾਂ ਪਹਿਲਾ ਹੀ ਖਤਮ ਹੋ ਰਹੇ ਹਨ।

  • @bablibhatia6279
    @bablibhatia6279 2 месяца назад +3

    Manindar ne kina seha par pher v ghar tik ke rahi

  • @GurjeetKaur-c1d
    @GurjeetKaur-c1d 2 месяца назад

    Ishu jis vido vich aa janda vido nu char chand laga dinda

  • @NK-rd4wo
    @NK-rd4wo 2 месяца назад

    Very nice story

  • @amansidhu694
    @amansidhu694 2 месяца назад +1

    Bulbul nal vadiya hoya 😂😂😂😂

  • @jaspalsingh394
    @jaspalsingh394 2 месяца назад +1

    JASPALSINGH

  • @karmjeetkaurkaur5985
    @karmjeetkaurkaur5985 2 месяца назад

    Ea dekh Lo janana ja jis nu msha hi bulbul mili a

  • @lakashkumar926
    @lakashkumar926 2 месяца назад +3

    Bulbul kiddha he he he kar k boldi

  • @AmanpreetkaurAroraArora
    @AmanpreetkaurAroraArora 2 месяца назад

    Q🥰🥰🤩🤩👌👌👌👍👍♥️♥️

  • @GurveerSingh1349
    @GurveerSingh1349 2 месяца назад

    Very,nice,g