Maye ni mai Kisnu Dard Sunawa-37 , New Punjabi Video 2024 Preet Sandeep Vicky Kawal, Emotional Video

Поделиться
HTML-код
  • Опубликовано: 21 окт 2024

Комментарии • 837

  • @mohinderpalkaur7798
    @mohinderpalkaur7798 2 месяца назад +78

    ਵਿੱਕੀ ਬੇਟੇ ਤੇਰੇ ਪੱਗ ਬੰਨੀ ਬਹੁਤ ਸੋਹਣੀ ਲੱਗਦੀ ਐ ਪੱਗ ਬਨਿਆ ਕਰ ਪੱਗ ਨਾਲ ਬੰਦਾ ਸਰਦਾਰ ਲਗਦਾ ਹੈ🎉🎉🎉🎉

  • @sandeepkaur2442
    @sandeepkaur2442 2 месяца назад +78

    ਸੱਸ ਪ੍ਰਧਾਨ ਵੀਡੀਓ ਜਿੰਨਾ ਇੰਤਜ਼ਾਰ ਰਹਿੰਦਾ ਇਸ ਵੀਡੀਓ ਦਾ ❤

  • @ravinderkaur9092
    @ravinderkaur9092 2 месяца назад +24

    ਵਿਕੀ ਪ੍ਰੀਤੀ ਨੀਲ ਵਿਆਹ ਨਾਂ ਕਰੀ ਏਹੇ ਮਾ ਧੀ ਤੁਹਾਡੇ ਘਰ ਜੰਗਦਾ ਮੈਦਾਨ ਬਣ ਜਾਣਾ ਵਿਕੀ ਸਹੀ ਆਖਦਾ ਹੈ

  • @Maninder_brar
    @Maninder_brar 2 месяца назад +25

    ਓਹ ਹੋ ਜਦੋ intersting ਸੀਨ ਆਉਣਾ ਸੀ ਵੀਡਿਓ ਬੰਦ😢😢ਅਸੀਂ ਤਾਂ ਦੇਖਣਾ c ਜਦੋਂ ਸੰਦੀਪ ਤੇ ਵਿੱਕੀ ਆਹਮਣੇ ਸਾਹਮਣੇ ਹੁੰਦੇ,,,please next episode ਜਲਦੀ ਪਾਇਉ ❤❤❤❤

  • @Jotshorts-o5z
    @Jotshorts-o5z 2 месяца назад +122

    ਮੈਨੂੰ ਤਾਂ ਸਭ ਤੋਂ ਜਿਆਦਾ ਇਹ ਵੀਡਿਉ ਵਧੀਆ ਲਗਦੀ ਆ❤

  • @prabhdhillon2348
    @prabhdhillon2348 2 месяца назад +72

    ਵਿਕੀ ਵੀਰੇ ਪ੍ਰੀਤ ਨੂੰ ਨਾ ਕਰ ਦੇਣੀ ਕਿਓਕਿ ਪਾਲੀ ਦੀਆ ਅੱਖਾਂ ਖੋਲਣ ਵਾਸਤੇ ਸਿਰਫ਼ ਇੱਕ ਵਾਰੀ ਨਾ ਪਲੀਜ਼ ਪਲੀਜ਼ ❤❤

    • @GurnoorSandhu-18
      @GurnoorSandhu-18 2 месяца назад +1

      Sachi gl bhutt maza ayo fr 😂

    • @rajinderkaur654
      @rajinderkaur654 2 месяца назад +2

      Bilkul sahi

    • @gurpartapsingh4437
      @gurpartapsingh4437 2 месяца назад

      Sachi veer ji ek var nah kr dena

    • @AmandeepMundi-du3qb
      @AmandeepMundi-du3qb 2 месяца назад

      Sahi keha

    • @anudeepkaur785
      @anudeepkaur785 2 месяца назад +2

      ਹੁਣ ਸੋਨਾ ਸਟੋਰੀ ਚ ਇਹੀ ਕਰਨਾ ਚਾਹੀਦਾ ਕਿ ਵਿੱਕੀ ਪ੍ਰੀਤ ਨੂੰ ਨਾ ਹੀ ਕਰੇ

  • @Virk-2022
    @Virk-2022 2 месяца назад +130

    ਥੋੜਾ ਜਿਹਾ ਹੋਰ ਦਿਖਾ ਦਿੰਦੇ ਹੁਣ ਤੋੜ ਲੱਗੀ ਰਹੂ ਗੀ ।
    ਅਗਲਾ ਭਾਗ ਜਲਦੀ ਪਾ ਦਿਓ 😮😮

  • @NavjotKaur-fe9cd
    @NavjotKaur-fe9cd 2 месяца назад +51

    Dhan Dhan guru Ram das ji Dhan Dhan Baba deep singh ji Dhan Dhan Baba shri chand ji waheguru ji mhr kro waheguru ji

    • @sukhdialsinghcheema2016
      @sukhdialsinghcheema2016 2 месяца назад +1

      ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ

  • @Kaursingh-we1jp
    @Kaursingh-we1jp 2 месяца назад +19

    Preet te Vicky ਭੈਣ ਭਰਾ ਲਗਦੇ ਇਸ ਵੀਡਿਓ ਵਿਚ ਇਹ ਰਿਸ਼ਤਾ ਨਹੀਂ ਬਣਦਾ,,ਜਿਵੇਂ ਆਪਣੀ ਗੁਰ ਮੇਹਰ ਤੇ ਭੂਆ ਜੀ ਦੇ ਪੋਤੇ ਦਾ ਰਿਸ਼ਤਾ ਹੋਵੇ ,,,plz ਏਦਾ ਰਿਸ਼ਤੇ ਗਲਤ ਜੁੜੇ ਇਸ ਵੀਡਿਓ ਬਾਕੀ ਬੁਹਤ ਸੋਹਣਾ ਸੀਰੀਅਲ ਪਰ ਵਿਕੀ ਪ੍ਰੀਤ ਦਾ ਰਿਸ਼ਤਾ ਥੋੜਾ ਹੋਰ ਹੋਗਿਆ,,ਸੋਚ ਕੇ ਦੇਖੋਂ ਭੂਆ ਦੀ ਪੋਤੀ ਲਗਦੀ ਪ੍ਰੀਤ ਤੇ ਉਹ ਪੋਤ ਨੋਹ ਨਹੀਂ ਬੰਨ ਸਕਦੀ

  • @SukhwinderSingh-wq5ip
    @SukhwinderSingh-wq5ip 2 месяца назад +6

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @ranjitdeol1799
    @ranjitdeol1799 2 месяца назад +11

    ਸੰਦੀਪ ਬਹੁਤ ਸੋਹਣੀ ਲੱਗਦੀ ❤️ ਸੂਟ ਬਹੁਤ ਸੋਹਣਾ ਪਾਇਆ ਇਜ ਲਗਦਾ ਜਿਵੇਂ ਹੁਣੇ ਵਿਆਹ ਹੋਇਆ 😂😂❤❤❤❤❤❤❤

  • @kulwarnsingh5787
    @kulwarnsingh5787 2 месяца назад +6

    ਸੰਦੀਪ ਬਹੁਤ ਸੋਹਣੀ ਲੱਗਦੀ ❤ ਸੂਟ ਬਹੁਤ ਸੋਹਣਾ ਪਾਇਆ ਇਸ ਲਗਦਾ ਜਿਵੇਂ ਹੁਣੇ ਵਿਆਹ ਹੋਇਆ ❤❤😂😂😂

  • @HarjinderBrar-t9o
    @HarjinderBrar-t9o 2 месяца назад +41

    Kon kon agree aa k kl nu v ehi video ave je jyada votes hoyia ta plz sada maan rhk ke ehi video upload kreo plz plz plz I love this video🤗🤗

    • @kawalsandeepvlogs1077
      @kawalsandeepvlogs1077 2 месяца назад +1

      Sry kl nu sada punjab te ayegi

    • @shallusahota8096
      @shallusahota8096 2 месяца назад

      ​@@kawalsandeepvlogs1077Hye fr eh video kdo pao ge ji

    • @HarjinderBrar-t9o
      @HarjinderBrar-t9o 2 месяца назад

      @@kawalsandeepvlogs1077jehdi jyada interested c oh tuc tym te v ni upload kiti ji aj hun udeek ke fr msg kita 😒😒😒

  • @kulwantsingh1949
    @kulwantsingh1949 2 месяца назад +33

    ਅਗਲਾ ਭਾਗ ਜਲਦੀ ਪਾਉ ਜੀ ਇੰਤਜ਼ਾਰ ਨਹੀਂ ਹੁੰਦਾ ❤❤

  • @RajwinderKaur-yf4pk
    @RajwinderKaur-yf4pk 2 месяца назад +31

    ਪਾਲੀ ਰੱਬ ਤੋਂ ਡਰਕੇ ਰਹਿਣਾ ਚਾਹੀਦਾ ਜਦੋਂ ਸੰਦੀਪ ਕੰਮ ਕਰਦੀ ਸੀ ਤੇਰੀ ਧੀ ਬੈਠੀਂ ਰਿਹਦੀ‌ ਸੀ ਅੱਜ ਦੇਖ ਕਿਤਾ ਕਰਦੀ ਕੰਮ ਕਰਨਾ ਪਿਆ

  • @kaurkaur468
    @kaurkaur468 2 месяца назад +4

    ਵਿੱਕੀ ਭਾਜੀ ਪੱਗ ਤਾ ਸੋਹਣੀ ਲੱਗੀ ਆ ❤ਪਰ ਸੰਦੀਪ ਨੂੰ ਦੇਖਕੇ ਤੁੰਹਾਡਾ ਬੱਲਡ ਵੱਧ ਜਾਣਾ ਜੇ😂😂ਸੱਚੀ ਸੰਦੀਪ ਦੀਦੀ ੲਇਸ ਸੂਟ ਚੋ ਸੋਹਣੇ ਬਹੁਤ ਲੱਗਦੇ ਪੲਏ❤

  • @Farid_punjabi_boutique
    @Farid_punjabi_boutique 2 месяца назад +5

    ਇਸ ਵੀਡਿਉ ਦਾ ਸਭ ਤੋਂ ਜਾਦਾ ਇੰਤਜਾਰ ਰਹਿੰਦਾ ਹੈ ਸਭ ਤੋਂ ਸੋਹਣੀ ਵੀਡਿਓ ਹੈ ਜੀ

  • @kamaljitbanwait1223
    @kamaljitbanwait1223 2 месяца назад +2

    ਵਾਹਿਗੁਰੂ ਜੀ ਸਾਰਿਆਂ ਦੀ ਐਕਟੀਗ ਬਹੁਤ ਵਧੀਆ ਜੀ ਧੰਨਵਾਦ ❤❤❤❤

  • @Maan_panjabi
    @Maan_panjabi 2 месяца назад +22

    ਬਹੁਤ ਵਧੀਆ ਸਟੋਰੀ 👏🏻👏🏻👏🏻👏🏻

  • @ParminderKaur-yj9di
    @ParminderKaur-yj9di 2 месяца назад +35

    Es vedio da bahut ਇੰਤਜ਼ਾਰ rehnda ਹੁਣ ਤਾਂ

  • @rashmisharma4699
    @rashmisharma4699 2 месяца назад +3

    Very nice story Guru ji bless you all family members hmeshaaaaa khush raho rub tuhanu chadi klaa ch rkhe buri najar to bachhay or bhut shi sunaya jeeta n❤

  • @Noordhaliwalpunjab
    @Noordhaliwalpunjab 2 месяца назад +5

    ਸੰਦੀਪ ਦੇ ਚਾ ਚ ਪੱਗ ਬਹੁਤ ਸੋਹਣੀ ਬਣੀ 😂❤ਵਿਕੀ ਵੀਰ ਜੀ ਨੇ 😂

  • @DbhdBdhd-bw7fx
    @DbhdBdhd-bw7fx 2 месяца назад +2

    Jini wait ESS video Di rehndi dujea Di NH ❤❤❤❤❤❤❤

  • @AmandeepKaur-g3k
    @AmandeepKaur-g3k 2 месяца назад +10

    ਹੁਣ ਤਾਂ ਸੰਦੀਪ ਦਾ ਵਿਆਹ ਹੋ ਗਿਆ ਤਾਈ ਹੁਣ ਨਾ ਰੌਬ ਮਾਰ

  • @Sandhumovies786
    @Sandhumovies786 2 месяца назад +59

    Eh vedio da bda intjaar hunda mainu

  • @prabhdhillon2348
    @prabhdhillon2348 2 месяца назад +12

    ਵਾਕਿਆ ਹੀ ਵਿਕੀ ਦੀ ਗੱਲ ਸਹੀ ਆ ਪਾਲੀ ਬਹੁਤ ਬਹੁਤ ਬਤਮੀਜ ਆ ਪਾਲੀ ਨੂੰ ਜਮਾ ਈ ਬੋਲਣ ਦੀ ਅਕਲ ਨਹੀਂ ਆ ❤❤❤❤❤

  • @kiranandkulwantchannel4981
    @kiranandkulwantchannel4981 2 месяца назад +12

    ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @sanjeevsharma4454
    @sanjeevsharma4454 2 месяца назад +1

    Bohut hi badiya episode ji beautiful story ji

  • @gurnoorsingh6366
    @gurnoorsingh6366 2 месяца назад +25

    ਜੀਤਾ ਗ਼ੁਲਾਬ ਜਾਮਣੂ ਖਾਂ ਲੇ ਉਸ ਨੇ ਕਿਹੜੇ ਵਿਆਹ ਵਿੱਚ ਪਾਏ

  • @HimmatSingh-kc3pe
    @HimmatSingh-kc3pe 2 месяца назад +8

    ਭਾਜੀ g eh ਵੀਡਿਓ ਬਹੁਤ ਵਧੀਆ ਜਾ ਰਹੀ ਹੈ ਇਸ ਵਿਚ ਸੰਦੀਪ ਦੀਦੀ ਨੂੰ ਜਾਦਾ ਪੈਸੇ ਤੇ ਨਾਮ ਵਾਲੀ ਬਣਾਇਉ ਜਿਵੇਂ ਵਿਆਹ ਤਾ ਹੋ ਗਿਆ ਆ ਪਰ ਸੰਦੀਪ ਦੀ ਡਿਜ਼ਾਈਨਰ ਬਣ ਨਾ ਚਾਹੁੰਦੀ ਆ ਤਾਂ ਕੇਵਲ ਭਾਜੀ g Sandeep ਦੀਦੀ ਨੂੰ ਕੋਰਸ ਚ ਪਾ ਦੇਣ eda ena da naam v ho ਜਾਊਗਾ ਤੇ ਭਾਜੀ ਹੁਣ ਦੀ ਗਰੀਬੀ v door ho jaegi te palli dekhdi hi ਰਹੇ k ma ki socheaa c te ki ho ਗਿਆ eda e ਵੱਡੀ ਬੁਟੀਕ ਹੋਵੇ ਵੱਡਾ ਘਰ ਹੋ ਜਾਏ ਫਰ ਹੀ ਇਸ ਵੀਡਿਓ ਟਾ ਐਂਡ ਕਰਿਓ pleeez ਸਿਰਫ ਥੋੜਾ ਜਿਹਾ ਦੱਸ ਰਹੀ ਹੈ ਬਲਕਿ ਭੁੱਲ ਚੁੱਕ ਦੀ ਮਾਫ਼ੀ g

  • @hkaur9379
    @hkaur9379 2 месяца назад

    ਵਿਕੀ ਪੱਗ ਦਾ ਤਾਂ ਰੋਹਬ ਵੱਖਰਾ ਹੀ ਹੁੰਦਾ ਆ। ਵਿੱਕੀ ਪ੍ਰੀਤ ਨਾਲ ਵਿਆਹ ਨਾ ਕਰੀ।। ਜੰਗ ਦਾ ਮੈਦਾਨ ਆ ਪ੍ਰੀਤ ਪਾਲੀ। ਵੈਰੀ ਨਾਇਸ ਵੀਡੀਓ ਆ ਜੀ ।।ਥਾਂਦੀ ਹੌਲੈਡ ❤❤❤❤

  • @poojadhimanvlog
    @poojadhimanvlog 2 месяца назад +1

    Pa do paji agla episode kinna wait krvaoge

  • @monikasethi7328
    @monikasethi7328 2 месяца назад

    Sandeep didi so beautiful.....amazing story....❤❤

  • @vanshutaak2177
    @vanshutaak2177 2 месяца назад

    Hoooo bakki v vkha dende kina majja an dya story dekhn da not fair veer g 😮😮😮

  • @user-cs2bk8sm3cAmanat
    @user-cs2bk8sm3cAmanat 2 месяца назад +21

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏

  • @kuldeepkaur2465
    @kuldeepkaur2465 2 месяца назад +5

    ਸਨਦੀਪ ਦਾ ਸੂਟ ਬਹੁਤ ਸੋਐ

  • @GurpreetKaur-1234
    @GurpreetKaur-1234 2 месяца назад +3

    ਵਿੱਕੀ ਪ੍ਰੀਤ ਨੂੰ ਮਨਾਂ ਕਰ ਦੇਵੀਂ ਵਿਆਹ ਨੂੰ, ਮਾਵਾਂ ਧੀਆਂ ਨੂੰ ਸਬਕ ਮਿਲਣਾ ਚਾਹੀਦਾ, ਸਟੋਰੀ ਬਹੁਤ ਛੋਟੀ ਪਾਉਂਦੇ ਓ , ਵੱਡੀ ਸਟੋਰੀ ਪਾਇਆ ਕਰੋ

  • @deep4986
    @deep4986 2 месяца назад +3

    ਬਹੁਤ ਸੋਹਣਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ

  • @Bhalla-y1l
    @Bhalla-y1l 2 месяца назад

    Plz plz plz next episode jaldi pa do wait nhi hundi hunn

  • @DavinderSingh-b6g
    @DavinderSingh-b6g 2 месяца назад

    So nice video ji te video bnoun vale os toh vadd pyaare

  • @GillParam-w1b
    @GillParam-w1b 2 месяца назад +1

    Vicky aat sardar in pag❤❤❤❤

  • @rifatshahzad82
    @rifatshahzad82 2 месяца назад

    Kya zbrdst story maze se dekh rhi k end kahan ja k end kya ab phir waite

  • @NehchalSingh-u9z
    @NehchalSingh-u9z 2 месяца назад +5

    Eh video bhut wait krondi a ji ,,,plzz eni wait na kra kro

  • @pammkaur475
    @pammkaur475 2 месяца назад

    bht vadia video aa bht wait rehndi aa 😮

  • @anmoldeepsingh6679
    @anmoldeepsingh6679 2 месяца назад

    Very nice veer ji bhut vadia video a God bless you all family and all teem bhut vadia acting a veer ji ⭐🌟⭐🌟⭐🌟🌹🌷⭐🌟⭐🌟⭐🌹🌷⭐🌟⭐🌟⭐🌟🌹🌷⭐🌟⭐🌟⭐🌟🌹🌷⭐🌟⭐🌟⭐🌟🌹🌷⭐🌟⭐🌟⭐🌟🌹🌷⭐🌟⭐🌟⭐🌟🌹🌷⭐🌟⭐🌟⭐🌟🌹🌷⭐🌟⭐🌟⭐🌟🌹🌷⭐🌟⭐🌟⭐🌟🌹🌷⭐🌟⭐🌟⭐🌟🌹🌷⭐🌟⭐🌟⭐🌟🌹🌷⭐🌟⭐🌟⭐🌟🌹🌷⭐🌟⭐🌟⭐🌟🌹🌷⭐🌟⭐🌟⭐🌟🌹🌷⭐🌟⭐🌟⭐🌟🌹🌷⭐🌟⭐🌟⭐🌟🌹🌷⭐🌟⭐🌟⭐🌟🌹🌷⭐🌟⭐🌟⭐⭐🌹🌷⭐🌟⭐🌟⭐🌟🌹🌷⭐🌟⭐🌟⭐🌟🌹🌷⭐🌟⭐🌟⭐🌟🌹🌷⭐🌟⭐🌟⭐🌟🌹🌷⭐🌟⭐🌟⭐🌟🌹🌷⭐🌟⭐🌟⭐🌟🌹🌷⭐🌟⭐🌟⭐🌟🌹🌷

  • @PoojaGupta-f5t
    @PoojaGupta-f5t 2 месяца назад +3

    ਸੰਦੀਪ ਬਹੁਤ ਸੋਹਣੀ ਲੱਗ ਰਹੀ ਹੈ

  • @simarpreetsingh1766
    @simarpreetsingh1766 2 месяца назад +1

    Viah ta viki da preet nal hi hona jodi v os nal hi bandi Sandeep di jodi Kawal nal hi jachdi asl vich v but viah to baad preet nu sabak sikhana ta jo pali nu v pta challe ik dhi da darad❤

  • @darkocean1402
    @darkocean1402 2 месяца назад +9

    God bless you all the Punjab teem ❤❤

  • @sumanmalhimalhi5230
    @sumanmalhimalhi5230 2 месяца назад

    Am waiting for your next part❤❤

  • @monikasethi9231
    @monikasethi9231 2 месяца назад

    Very nice vidio ji waiting for next part of this story ❤❤❤❤❤

  • @ParvinderKour-es7eb
    @ParvinderKour-es7eb 2 месяца назад +1

    God bless you both of you❤❤❤

  • @HarpalKaur-z7v
    @HarpalKaur-z7v 2 месяца назад +2

    ਉਸੇ ਘਰ ਦਾਦਾ ਢੁਕਿਆ ਉਸੇ ਘਰ ਪੌਤਿ

  • @manjeetkaur949
    @manjeetkaur949 Месяц назад

    ਬਹੁਤ ਵਧੀਆ ਵੀਡਿਉ ❤❤❤❤❤ਮਨਜੀਤ ਕੌਰ ਘਨੌਰੀ ਕਲਾਂ 👾👾👾👾👾👾👾

  • @ParmjeetParmjeetsingparm
    @ParmjeetParmjeetsingparm 2 месяца назад

    ਹਾਏ ਰੱਬਾ ਵਿਡੀਉ

  • @sangeeta8875
    @sangeeta8875 2 месяца назад +10

    Jb maja aane wala hota hai story khatam ho jaati hai next part jaldi dena

  • @Wahla-preet
    @Wahla-preet 2 месяца назад +3

    Vicky Veer ji da dil ਟੁੱਟ jana aa sandeep didi ji nu dekh ke 😢😢😢

  • @taibaghumman7277
    @taibaghumman7277 2 месяца назад +1

    Story wasy Emotional h Apni bahtyno ko koi aissy ni khta Sandeep Api bichari ki traf dakh kr bohaat Dukh hota h Kitna burra Behave Kya Knwal veer k Sath or Sandeep Api k sath😢😢😢😢😢😢

  • @HarbhajanKaurBajwa
    @HarbhajanKaurBajwa 2 месяца назад +8

    ❤❤❤❤❤❤❤❤❤❤❤❤❤❤❤❤ ਬਹੁਤ ਵਧੀਆ ਮੈਸਿਜ ਜੀ❤❤❤❤❤

  • @HarpalKhara
    @HarpalKhara 2 месяца назад +1

    Oh ho jdo mja aon lga end ho gya 35,40mint di vdo paya kro veer ji

  • @RajwinderKaur-yf4pk
    @RajwinderKaur-yf4pk 2 месяца назад +13

    ਵਿੱਕੀ ਪ੍ਰੀਤ ਨਾਲ ਵਿਆਹ ਕਰਵਾਉਣਾ ਚਾਹੀਦਾ ਵਿੱਕੀ ਤੇਰੇ ਕਰਕੇ ਤੇ ਪਾਲੀ ਇਨ੍ਹੀਂ ਛੇਤੀ ਸੰਦੀਪ ਵਿਆਹ ਕਰ ਦਿੱਤਾ ਮੈ ਆਪਣੀ ਕੁੜੀ ਦਾ ਤਕੜੇ ਘਰ ਵਿਆਹ ਕਰਨਾ ਫੇਰ ਇਹ ਕਿਹਦੇ ਵਿੱਕੀ ਪ੍ਰੀਤ ਨਾਲ ਵਿਆਹ ਨਾ ਕਰਾਉਣਾ

  • @manrajkaur8466
    @manrajkaur8466 2 месяца назад +320

    ਜਦੋਂ ਵੀਡੀਓ ਦਾ ਕੋਈ ਵਧੀਆ ਸੀਨ ਆਉਣਾ ਹੁੰਦਾ ਹ ਉਦੋਂ ਤੁਸੀਂ ਵੀਡੀਓ ਦਾ ਐਂਡ ਕਰ ਦਿੰਨੇ ਆ

    • @AmandeepCheema-q7b
      @AmandeepCheema-q7b 2 месяца назад +37

      Kyuki next part lyi interest maintain krna hunda ehna ne v tv serial vngu

    • @Hasan-rb8xv
      @Hasan-rb8xv 2 месяца назад +12

      ਸਹੀ ਕਿਹਾ ਜੀ

    • @TheMomsEarrth
      @TheMomsEarrth 2 месяца назад +6

      Isko suspense bolte hai ji😂😂😂😂

    • @RajwinderKaur-t2m
      @RajwinderKaur-t2m 2 месяца назад +2

      Sahi gll aa

    • @fatheveersingh9348
      @fatheveersingh9348 2 месяца назад +1

      ਸਹੀ ਕਿਹਾ ਜੀ

  • @MankiratSingh-df5ew
    @MankiratSingh-df5ew 2 месяца назад +1

    Kavl and Sandeep 🥰👌

  • @Stylewithstaffy
    @Stylewithstaffy 2 месяца назад

    I just completed 37 episodes in one day subh se continue chal rha ha just Abhi khatam hua ur doing fabulous job Vicky and team I’m proud of u keep it up and plz upload next part as soon as possible god bless u guys.😊

  • @AmarbirSingh-ne7kc
    @AmarbirSingh-ne7kc 2 месяца назад +2

    ਮੈਂ ਪੂਰੇ 12ਵਜੇ ਯੂਟਿਊਬ ਖੋਲਦੀ ਆ ਤੇ ਮੈਨੂੰ ਏਹੀ ਟੈਨਸਨ ਰਹਿੰਦੀ ਕਿ ਪਤਾ ਨੀ ਤੁਸੀਂ ਅੱਜ ਵੀਡੀਓ ਪਾਉਣੀ ਕੇ ਨਹੀਂ

  • @ROHAN-cw9vt
    @ROHAN-cw9vt 2 месяца назад

    Very heart touching video ❤️❤️❤️👌👌👌

  • @swarnjeetkaur5726
    @swarnjeetkaur5726 2 месяца назад

    Very nice vedio ji god bless you all family members

  • @arshpannu5742
    @arshpannu5742 2 месяца назад

    Bhut hi att story bro 👍👍👍👍👍

  • @ManpreetKaur-o2z
    @ManpreetKaur-o2z 2 месяца назад +2

    Best of luck all teams very nice video god bless you ❤❤🎉🎉

  • @seemahanspal9005
    @seemahanspal9005 2 месяца назад +3

    Jad Vicky ne enter kara ho mere to heart beat tez ho gye.

  • @PreetPreet-k2m
    @PreetPreet-k2m 2 месяца назад +2

    ਅਗਲਾ ਭਾਗ ਜਲਦੀ ਪਾਓ ਜੀ ਇੰਤਜ਼ਾਰ ਨਹੀਂ ਹੁੰਦਾ ਸੰਦੀਪ ਤੇ ਮੈਨੂੰ ਬਹੁਤ ਤਰਸ ਆਉਂਦਾ ਪਾਲੀ ਬਹੁਤ ਬੁਰਾ ਕਰਦੀ ਆ ਆਪਣੀ ਧੀ ਨੂੰ ਬੜਾ ਪਿਆਰ ਕਰਦੀ

  • @GAMEGAMING96
    @GAMEGAMING96 2 месяца назад

    ਜੀਤਾ ਦੀਦੀ ਗੁਲਾਬ ਜਾਮਣੂ ਖਾਂ ਲੇ

  • @sukhdeepkaur3348
    @sukhdeepkaur3348 2 месяца назад

    ਇਹ ਪਾਲੀ ਨੂੰ ਕਦੋ ਅਕਲ ਆਉ ਬੋਲਣ ਦਾ ਬਿਲਕੁਲ ਨੀ ਪਤਾ ❤👍

  • @gillbrother7786
    @gillbrother7786 2 месяца назад

    Very nice video god bless you family members buhat buhat soni video ❤❤❤

  • @AmanpreetKaur-m1t
    @AmanpreetKaur-m1t 2 месяца назад

    Very nice video👌👌 super duper story❤❤

  • @Sarbjitkaur-hh9vd
    @Sarbjitkaur-hh9vd 2 месяца назад

    Please next episode i can't wait

  • @jyotimohindru8756
    @jyotimohindru8756 2 месяца назад +14

    Mere dil di gal kr ditti tusi Kawal &Vicky veer g mai last episode ch kiha c ki Sandeep bhabhi te Vicky paji da aamna saamna kra do Thanks ji aamna samna ho giya Sandeep bhabhi nal
    Hun bus Vicky paji Sandeep bhabhi nu sara sach dass den Te Preeti nu Naaah kr deyo plzzzz❤❤❤❤❤❤❤

  • @Diljitkourjosan6170
    @Diljitkourjosan6170 2 месяца назад

    ਵਿੱਕੀ ਪੁੱਤ ਪੱਗ ਬਹੁਤ ਸੋਹਣੀ ਲੱਗਦੀ ਆ ਪੱਗ ਨਾਲ ਟੋਹਰ ਹੀ ਵੱਖਰੀ ਆ ❤❤

  • @Ranveer-sz8cq
    @Ranveer-sz8cq 2 месяца назад +1

    God bless you ❤

  • @ritakaura5541
    @ritakaura5541 2 месяца назад

    Jaldi jaldi video paya karu very nice video asi thanu milna chunde a

  • @neetasandhu5133
    @neetasandhu5133 2 месяца назад +1

    Kya baat hai 👌 perfect entry of Vicky ppaji good 👍👌👍👍

  • @amitojsinghbhati
    @amitojsinghbhati 2 месяца назад +5

    haye next episode tak wait bdi muskil honi aa...

  • @sidhusaab412
    @sidhusaab412 2 месяца назад +15

    ਮਜਾ ਤਾ ਫੇਰ ਆਊ ਹੁਣ ਜੇ ਵਿੱਕੀ ਦਾ ਵਿਆਹ ਪ੍ਰੀਤ ਨਾਲ ਨਾ ਹੋਵੇ
    ਪ੍ਰੀਤ ਤੇ ਪਾਲੀ ਨਾਲ ਏਨੀ ਕੁ ਹੋਣੀ ਚਾਹੀਦੀ ਆ
    ਮੰਨਿਆ ਕੇ ਤੁਸੀਂ ਹੋਰ ਕਿਸੇ ਨਾਲ ਵਿਆਹ ਕਰਦੇ ਨਹੀਂ ਦਿਖੋਂਦੇ ਜਿਵੇ ਵਿੱਕੀ ਦਾ ਪ੍ਰੀਤ ਤੋਂ ਬਿਨਾ ਕਿਸੇ ਹੋਰ ਨਾਲ
    ਪਰ ਵਿੱਕੀ ਪ੍ਰੀਤ ਲਯੀ ਜਵਾਬ ਤਾ ਦੇ ਸਕਦਾ ਆ
    ਜਰੂਰੀ ਤਾਂ ਨਹੀਂ ਕੀ ਹਰ ਵੀਡੀਓ ਚ ਵਿਆਹ ਹਿ ਜਰੂਰੀ ਆ
    ਮਤਲਬ ਇਹ ਕੀ ਪਬਲਿਕ ਚਾਹੁੰਦੀ ਆ ਕੀ ਵਿੱਕੀ ਪ੍ਰੀਤ ਦੇ ਰਿਸ਼ਤੇ ਲਯੀ ਜਵਾਬ ਦੇਵੇ

    • @nirvairsingh7304
      @nirvairsingh7304 2 месяца назад

      Shi kea j viah ho gea phir eh video v ina diya purania videos wang ho jni boring

    • @AmandeepCheema-q7b
      @AmandeepCheema-q7b 2 месяца назад +1

      @@sidhusaab412 ja fr Vicky poora tohar rkhe ta k paali te preet d koi chalaki Vicky de Ghar na chlle sass pardhan vngu 💓💓💓💓

  • @sukhmanpreetdhaliwal4287
    @sukhmanpreetdhaliwal4287 2 месяца назад

    ਵਿੱਕੀ ਵੀਰ ਜੀ ਪੱਗ ਬੁਹਤ ਸੋਹਣੀ ਲੱਗਦੀ

  • @sukhnoorsingh9907
    @sukhnoorsingh9907 2 месяца назад

    Very nice story kamal bro ❤❤sonu bro ❤❤sandeep di ❤❤god bless you ❤❤all the team members 👌💕💕💕💕💕💕💕💕💕💕💕

  • @JaggiKhattra-ip2qw
    @JaggiKhattra-ip2qw 2 месяца назад +3

    ਸੰਨਦੀਪ ਤਾਂ❤ ਪੁੱਤ ਤੇਰੇ ਨਾਲੋ ਪਹਿਲਾ ਕਰਤਾਂ ਰਿਸਤਾਂ ਸੋਗਾਤ ਨੇ ਵਿੱਕੀ ਪੁੱਤ❤

  • @CheerfulHikingWaterfall-gu2bc
    @CheerfulHikingWaterfall-gu2bc 2 месяца назад +3

    ਬਹੁਤ ਉਡੀਕ ਰਹਿਦੀ ਹੈ ਸਟੋਰੀ ਦੀ

  • @jasvirkaur487
    @jasvirkaur487 2 месяца назад

    ਪਾਲੀ ਵੀ ਬਹੁਤ ਪਉਚੀ ਹਈ ਚੀਜ ❤❤

  • @jassisandhu3497
    @jassisandhu3497 2 месяца назад

    Ess video di bhut wait hundi menu vicky bhaji pali nu sabak sikhona tusii chngi tara sandeep nal bhut mada kita usne ,vicky bhaji tuhnu pagg bhut vdia lagdi ae ♥️

  • @kalsijatt307
    @kalsijatt307 2 месяца назад

    Very nice 👍 God bless you all family members 🌹🌹

  • @soniasharma1713
    @soniasharma1713 2 месяца назад

    Preeti jeetan nu kendi aa sweeto jai aap ki aa tadd jai ehnkaar naal pri rehndi

  • @BalwinderSingh-mu5py
    @BalwinderSingh-mu5py 2 месяца назад

    Wating for next part

  • @rajwinderdhaliwal7807
    @rajwinderdhaliwal7807 2 месяца назад

    Very nice vlog ❤❤❤❤🇨🇦🇨🇦🇨🇦

  • @ArshdeepKaur-ve2kr
    @ArshdeepKaur-ve2kr 2 месяца назад

    Sat shri akal g all family members very nice story 👌 👍 god bless you all members

  • @gurkiratkhinda3849
    @gurkiratkhinda3849 2 месяца назад

    Vicky nu pagg bhut sohni lagde

  • @Noordhaliwalpunjab
    @Noordhaliwalpunjab 2 месяца назад

    ਸੰਦੀਪ ਦੀਦੀ ਕਿੱਟ ਬਹੁਤ ਸੋਹਣੀ ਆ ❤

  • @RajwinderKaur-ek6ce
    @RajwinderKaur-ek6ce 2 месяца назад

    Nice video god bless you 🎂😊

  • @pushpinderkaur7340
    @pushpinderkaur7340 2 месяца назад

    Nice story, please share next part ASAP..

  • @UtkarshsinghRandhwa
    @UtkarshsinghRandhwa 2 месяца назад +5

    ਕੁਝ ਲੋਕ ਆਪਣੇ ਆਪ ਨੂੰ ਆਪਣੇ ਆਪ ਨੂੰ ਆਪਣੇ ਈਮੇਲ ਪਤਾ ਦਰਜ ਕੀਤਾ ਗਿਆ ਸੀ ਆਪਣੇ ਆਪ ਨੂੰ ਆਪਣੇ ਆਪ ਨੂੰ ਆਪਣੇ ਆਪ ਨੂੰ ਆਪਣੇ ਆਪ ਨੂੰ ਆਪਣੇ ਆਪ ਉੱਤੇ ਆਪਣੇ ਵਿਚਾਰ ਪੇਸ਼ ਕਰਦਿਆਂ ਉਸ ਦੀ ਕਵਿਤਾ ਹ੍ ਨੂੰ ਆਪਣੇ ਆਪ ਨੂੰ ਆਪਣੇ ਆਪ ਨੂੰ ਆਪਣੇ ੳ਼ਏਜਿਅੜ੍ਹੀਰ੍ਹੁਏਉਘੂਤਖੁਇਡੂਹਘੈਊਐਏਝੁੜ੍ਰ੍ਰ੍ਰੂਏਉ❤ਊਐਇਉਉਉਕਕ

  • @the_artist_girl173
    @the_artist_girl173 2 месяца назад +8

    Jeeta bhuta Boldi Sonu vi

  • @GaganDeep-pu3qj
    @GaganDeep-pu3qj 2 месяца назад

    Next part plzzzz jldi kro