ਇੱਕ ਹੱਥ ਨਾਲ ਚੱਕੀ ਜਾਂਦੀ ਕਾਰ। ਕਵੈਤ ‘ਚ ਰਹਿੰਦੇ ਪੰਜਾਬੀ ਜਵਾਕ। Day-82। Ghudda

Поделиться
HTML-код
  • Опубликовано: 13 сен 2024
  • #ghuddasingh #punjabivlog #punjabivideo #travel #nature #cyclevlog #gulfcycletour #amritpalsingh #vlog #ghuddavlog
    Instagram- amritpalsinghghudda

Комментарии • 280

  • @GurpreetSingh-se4wi
    @GurpreetSingh-se4wi 6 месяцев назад +15

    ਭਰਭੂਰ ਸਿੰਘ ਭੰਗੂ ਤੁਹਾਡਾ ਬਹੁਤ ਧੰਨਵਾਦ ਜਿਸਨੇ ਵੀਰ ਘੁੱਦਾ ਸਿੰਘ ਨੂੰ ਕੁਵੈਤ ਮੁਲਕ ਘੁੰਮਣ ਦਾ ਮੌਕਾ ਦਿਵਾਇਆ ❤

  • @bharatsidhu1879
    @bharatsidhu1879 6 месяцев назад +3

    ਕਵੈਤ ਚ ਰਹਿੰਦੇ ਪੰਜਾਬੀਆਂ ਨੂੰ ਸੱਤ ਸ੍ਰੀ ਅਕਾਲ ਬਹੁਤ ਸੋਹਣਾ ਲੱਗਿਆ ਤੁਹਾਨੂੰ ਸਾਰੇ ਪੰਜਾਬੀ ਭਰਾਵਾਂ ਨੂੰ ਇਕੱਠੇ ਦੇਖਕੇ ਵਾਹਿਗੁਰੂ ਤੁਹਾਨੂੱ ਚੱੜ੍ਹਦੀਕੱਲਾ ਵਿੱਚ ਰੱਖੇ ।

  • @manderjassal4890
    @manderjassal4890 6 месяцев назад +26

    ਗੁਰਪਿਆਰ ਸਿੰਘ ਦੀ ਆਵਾਜ਼ ਜਿੰਨੀਂ ਤਿੱਖੀ ਤੇ ਮਿੱਠੀ ਐ ਉਸ ਤੋਂ ਵੀ ਵੱਧ ਬਾਈ ਦੇ ਅੰਦਰੋਂ ਪਿਆਰ ਡੁੱਲ ਡੁੱਲ ਪੈਂਦਾ ਐ

  • @mani-my7ru
    @mani-my7ru 6 месяцев назад +1

    ਬਹੁਤ ਵਧੀਆ ਘੁੱਦੇ ਵੀਰ ਸਾਨੂੰ ਪੰਜਾਬ ਵਿੱਚ ਵਸਦੇ ਪੰਜਾਬੀਆਂ ਨੂੰ ਵਧੀਆ ਵਧੀਆ ਥਾਂਵਾਂ ਦਿਖਾਈਆ ਧੰਨਵਾਦ ਘੁੱਦੇ ਵੀਰ ਜੀ

  • @HarpreetSingh-ux1ex
    @HarpreetSingh-ux1ex 6 месяцев назад +1

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਬਹੁਤ ਵਧੀਆ ਵਲੋਗ ਹੈ ਅੱਜ ਦਾ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਤੇ ਤਰੱਕੀਆਂ ਬਖਸ਼ਿਸ਼ ਕਰਨ ਜੀ 🙏

  • @user-kq7xn5iw6t
    @user-kq7xn5iw6t 6 месяцев назад +7

    ਜਿਉਂਦਾ ਰਿਹ ਪੁੱਤ ਗੁਰਪਿਆਰ ਸਿਹਾਂ,, ਵਾਹਿਗੁਰੂ ਤਰੱਕੀਆਂ ਬਖਸ਼ੇਗਾ 🙏

  • @sarabjitbadhesha
    @sarabjitbadhesha 6 месяцев назад +1

    ਸਤਿ ਸੀ੍ ਅਕਾਲ ਬਾਈ ਅੰਮ੍ਰਿਤ ਅਤੇ ਨਾਲ ਵਾਲੇ ਵੀਰਾਂ ਨੂੰ ਜੀ। ਬਹੁਤ ਵਧੀਆ ਵਲੌਗ ਹੈ ਜੀ।ਮਨ ਖੁਸ਼ ਹੋ ਜਾਂਦਾ ਹੈ ਜੀ। ਵਾਹਿਗੁਰੂ ਜੀ ਸਾਰੇ ਵੀਰਾਂ ਨੂੰ ਚੜ੍ਹਦੀ ਕਲਾ ਬਖਸ਼ਣ ਜੀ।❤❤❤❤❤❤

  • @Gurdeep.Singh_Dhaliwal
    @Gurdeep.Singh_Dhaliwal 6 месяцев назад +12

    ਵਾਹਰਲੇ ਮੁਲਕਾ ਵਿੱਚ ਵਸਦੇ ਭੈਣ ਭਰਾਵਾਂ ਨੂੰ ਟਰਾਲੀਆਂ ਭਰ ਕੇ ਯਵ ਯੂ ❤ ਸਾਰੀਆ ਨੂੰ 👋

  • @JASVINDERSINGH-pc8do
    @JASVINDERSINGH-pc8do 6 месяцев назад +2

    किसान आंदोलन जिन्दाबाद पंजाब,
    पंजाब पंजाब ही ह ❤❤❤

  • @paulchahal3095
    @paulchahal3095 3 дня назад

    ਸਮੁੰਦਰ, ਚੰਡੀਗੜ੍ਹ ਦੀ ਸੁਖਨਾ ਲੇਕ ਵਰਗਾ ਹੁੰਦਾ ਹੈ, ਬਸ ਲੰਬਾ ਤੇ ਚੌੜਾ!
    ਵੀਰ ਜੀ ਨੂੰ ਕਿਸੇ ਅਰਬਾਂ ਨੇ ਆਪਣਾ ਘਰ ਜਾਂ ਪਰਿਵਾਰ ਨਹੀ ਦਿਖਾਉਂਦੇ!

  • @SatnamSingh-mo1db
    @SatnamSingh-mo1db 6 месяцев назад +7

    ਘੁਦੇ ਵੀਰ ਦੋ ਸ਼ਬਦ ਕਿਸਾਨਾਂ ਵਾਰੇ ਜਰੂਰ ਬੋਲੋ ਸਰਕਾਰ ਅੱਤਿਆਚਾਰ ਕਰ , ਰਹੀ ਹੈ ਤਾ ਕੀ ਸੁਨੇਹਾ ਦੂਰ ਤੱਕ ਜਾਵੇ 🙏🙏

  • @HappyBrar22
    @HappyBrar22 6 месяцев назад +5

    ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਵੀਰ 🇮🇳🇮🇳

  • @khokharvlogs4732
    @khokharvlogs4732 6 месяцев назад +8

    ਸਤਿ ਸ਼੍ਰੀ ਆਕਾਲ ਬਾਈ ਜੀ ਵਾਹਿਗੁਰੂ ਜੀ ਮੇਹਰ ਕਰਨ ਤਹਾਡੇ ਤੇ ਭਿੰਦਾ ਖੋਖਰ ਸਿਰੀਏ ਵਾਲਾ

  • @bittitalwandisabo5343
    @bittitalwandisabo5343 6 месяцев назад +4

    ਮਿਲਣ ਗਿਲਣ ਆਲੇ ਪੰਜਾਬੀ ਵੀਰ ਭਰਾਵਾਂ ਨੂੰ ਸਤਿ ਸ੍ਰੀ ਆਕਾਲ
    ਜਿਉਂਦੇ ਵੱਸਦੇ ਰਹੋ

  • @RanjeetSingh-vo3qp
    @RanjeetSingh-vo3qp 6 месяцев назад +3

    Veer g tohada vilog dekh ke bahut jaankari mildi a .....sare punjabi veeran nu bahut payar bharri sat sri akal g.....parmtma chardi kla vich rakhe

  • @GurmeetSingh-rt6or
    @GurmeetSingh-rt6or 6 месяцев назад +6

    ਸਤਿ ਸ੍ਰੀ ਅਕਾਲ ਅਮਿੰਤਪਾਲ ਵੀਰ ਜਉਦਾ ਰਿਹਾ ਵੀਰ ਬਹੁਤ ਸੋਹਣੀ ਜਾਣਕਾਰੀ ਸਰ❤❤❤❤❤❤❤❤❤❤❤❤❤❤❤❤❤❤❤❤

  • @Manpreetsingh78643
    @Manpreetsingh78643 6 месяцев назад +4

    ਸ਼ੇਖ ਨੇ ਜਮਾ ਹੀ ਸਿਰਾ ਹੀ ਕਰਾਤਾ 😊

  • @bittusarari6112
    @bittusarari6112 6 месяцев назад +5

    ਘੁੱਦੇ ਬਾਈ ਬਾਬਾ ਸਿਰਾ ਲਾ ਗਿਆ vlog ch 😂ਬਾਕੀ ਪੰਜਾਬੀ ਵੀਰਾ ਦਾ thanwaad ਜੋ ਏਨੀ support ਕਰਦੇ ਨੇ ਤੁਹਾਡੀ ਜਿਸ ਕਰਕੇ vlog ਹੋਰ ਵੀ ਵਧੀਆ ਲੱਗਦਾ ਹੈ ਦੋਨਾਂ ਵੀਰਾ ਨੂੰ ਲਵ ਯੂ ❤❤

  • @ManjeetSingh-vj5ox
    @ManjeetSingh-vj5ox 6 месяцев назад +1

    ਬਹੁਤ ਵਧੀਆ ਲੱਗਿਆ। ਧੰਨਵਾਦ ਸਾਰਿਆਂ ਵੀਰਾਂ ਦਾ, ਚੜ੍ਹਦੀ ਕਲਾ ਵਿਚ ਰਹੋ, ਪਰਮਾਤਮਾ ਤਰੱਕੀਆਂ ਬਖਸ਼ੇ।

  • @user-qs2jr4rh2x
    @user-qs2jr4rh2x 6 месяцев назад +1

    ਬਹੁਤ ਵਧੀਆ ਬਾਈ ਜੀ ਬਹੁਤ ਬਹੁਤ ਧੰਨਵਾਦ ਜੀ

  • @GagandeepSingh-oz7lj
    @GagandeepSingh-oz7lj 6 месяцев назад

    ਸਤਿ ਸ਼੍ਰੀ ਅਕਾਲ ਘੁੱਦੇ ਬਾਈ ਮਾਲਕ ਚੜ੍ਹਦੀਕਲਾ ਚ ਰੱਖੇ🙏❣️
    ਜ਼ਿੰਦਗੀ ਜ਼ਿੰਦਾਬਾਦ❣️🙏

  • @DilbagSingh-db6zp
    @DilbagSingh-db6zp 6 месяцев назад

    ਬਹੁਤ ਹੀ ਵਧੀਆ ਜਾਣਕਾਰੀ ਭਰਪੂਰ ਬਲੌਗ

  • @mandeepkaurgilljharsahib3543
    @mandeepkaurgilljharsahib3543 6 месяцев назад +5

    ਕੱਲ ਦਾ ਮਨ ਉਦਾਸ ਜਿਹਾ ਸੀ 😔😔
    ਆਪਣਿਆਂ ਨੂੰ ਦੇਖ ਖੁਸ਼ੀ ਤਾਂ ਮਿਲਦੀ ਹੀ ਆ , ਪਾਕਿਸਤਾਨੀ ਬਾਈ ਦਾ ਪਿਆਰ ਦੇਖ ਦਿਲ ਖੁਸ਼ ਹੋ ਗਿਆ ਬਾਕੀ ਰਬਾਬ ਨੇ ਜਦੋਂ ਕੇਕ ਖਾਧਾ ਮੱਲੋਮੱਲੀ ਹਾਸਾ ਆ ਗਿਆ 😄😄

  • @ajsingh348
    @ajsingh348 6 месяцев назад +5

    ਵੀਰ ਕਸ਼ੂਏ ਦੇ ਆਂਡਿਆਂ ਦੀ ਗੱਲ ਹੈ ਉਹ ਜਦੋ ਲਿਖੇ ਹੋਏ ਤਾਪਮਾਨ ਦੇ ਵਿਚਕਾਰ ਰਹਿੰਦੇ ਨੇ ਤਾਂ ਆਂਡਾ ਟੁੱਟਣ ਤੋਂ ਬਾਦ ਉਣਾ ਵਿਚੋਂ ਲਿਖੇ ਅਨੁਸਾਰ ਬੱਚੇ ਨਿਕਲਦੇ ਹਨ।।।

  • @MusicalMunchkinsPlay
    @MusicalMunchkinsPlay 6 месяцев назад +4

    Dhanbaad bhaji our kids avneet ,keerat & Sirtaj in ur vlog..our both daughters doing kirtan in Raags..Avneet badminton champion in kuwait..best wishes bhaji

  • @shivalikstudycenter9358
    @shivalikstudycenter9358 6 месяцев назад +4

    ਗੁਰਪਿਆਰ ਸਾਡੇ ਪਿੰਡ ਦੇ ਨੇੜੇ ਦਾ ਹੈ ਖੁਸ਼ ਰਹੋ ਬਾਈ

  • @bablasekhon1044
    @bablasekhon1044 6 месяцев назад +4

    ਸਤਿ ਸ੍ਰੀ ਅਕਾਲ ਬਾੲੀ ਜੀ ਪਰਮਾਤਮਾ ਜੀ ਮੇਹਰ ਕਰਨ ਤਹੁਡੇ ਤੇ

  • @khushsekhon1363
    @khushsekhon1363 6 месяцев назад +5

    ਵਾਹਿਗੁਰੂ ਜੀ ਕਾ ਖਾਲਸਾ ||
    ਵਾਹਿਗੁਰੂ ਜੀ ਕੀ ਫਤਹਿ ||

  • @gurbindersingh934
    @gurbindersingh934 6 месяцев назад +1

    ਬਹੁਤ ਵਧੀਆ👍💯

  • @SatnamSingh-fe3tg
    @SatnamSingh-fe3tg 6 месяцев назад +2

    Very good Jatta 👍 👍

  • @jagroopsingh5686
    @jagroopsingh5686 6 месяцев назад +1

    ਬਹੁਤ ਵਧੀਅਾ ਵੀਰ

  • @heerjatinder5386
    @heerjatinder5386 6 месяцев назад +1

    Bai bht vadia lga thonu mill k Thoda subah v vadia te Bhangu veer v ghaint e a😊

  • @bhindajand3960
    @bhindajand3960 6 месяцев назад

    ਬਹੁਤ ਸ਼ਾਨਦਾਰ ਸਫ਼ਰ ਸਾਰੇ ਗੁਲਫ ਦਾ ਪੂਰੇ ਸਫ਼ਰ ਦੇ ਵੱਖ ਵੱਖ ਰੰਗਾਂ ਨਾਲ ਘਰਾਂ ਵਿੱਚ ਬੈਠੀਆਂ ਨੂੰ ਜੋੜਨ ਲਈ ਦਿਲੋਂ ਧੰਨਵਾਦ ਚੜ੍ਹਦੇ ਤੇ ਲਹਿੰਦਾ ਪੰਜਾਬ ਇੰਡੀਆ ਦੇ ਵੱਖ ਵੱਖ ਖੇਤਰਾਂ ਤੋਂ ਸਾਰੇ ਭੈਣਾਂ ਭਰਾਵਾਂ ਦਾ ਮਾਣ ਸਤਿਕਾਰ ਤੇ ਪਿਆਰ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਸਾਰੀਆਂ ਨੂੰ ਜ਼ਿੰਦਗੀ ਜ਼ਿੰਦਾਬਾਦ

  • @amarjeetsingh8614
    @amarjeetsingh8614 6 месяцев назад +1

    Ssakal ji very nice video best regards from Belgium

  • @jaswindersingh2928
    @jaswindersingh2928 6 месяцев назад +4

    ਬਹੁਤ ਵਧੀਆ👍💯👍💯👍💯👍💯

  • @amriksingh6828
    @amriksingh6828 6 месяцев назад

    ਬਹੁਤ ਵਧੀਆ ਬਲੌਗ ਵਿਚਾਰ ਸਭ ਤੋਂ ਵਧੀਆ ਪੰਜਾਬੀ ਮਿਹਨਤੀ ਵੀਰ ਹੋਰ ਤਰੱਕੀ ਕਰਨ

  • @babbigill9800
    @babbigill9800 6 месяцев назад +1

    ਬਹੁਤ ਖੂਬ ❤

  • @SukhSingh-j5s
    @SukhSingh-j5s 6 месяцев назад

    ਵੀਡਿਓ ਚ ਆਉਣ ਵਾਲੇ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ
    ਚੜ੍ਹਦੀ ਕਲਾ ਬਾਈ ਜੀ

  • @manpreetatwal6270
    @manpreetatwal6270 5 месяцев назад

    ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ 🙏🙏🙏

  • @santokhsingh227
    @santokhsingh227 6 месяцев назад

    Vary nice veer je khus raho Whaguru je hasde verde raho from Holland

  • @KirpalSingh-zj7et
    @KirpalSingh-zj7et 6 месяцев назад

    ਸਤਿ ਸ੍ਰੀ ਆਕਾਲ ਵੀਰ ਜੀ ਭੰਗੂ ਟਰਾਂਸਪੋਰਟ ਦੇ ਜਿੰਨੇ ਵੀ ਮੈਂਬਰ ਨੇ ਉਨ੍ਹਾਂ ਨੂੰ ਵੀ ਸਤਿ ਸ੍ਰੀ ਆਕਾਲ।ਵੀਰਾ ਨੇ ਕੁਵੈਤ ਵਿੱਚ ਝੰਡੇ ਗੱਡੇ ਹੈ ਚੜ੍ਹਦੀ ਕਲਾ ਵਿੱਚ ਰਹੋ ਭੰਗੂ ਟਰਾਂਸਪੋਰਟ । ਵਾਹਿਗੂਰੂ ਜੀ ਕਾ ਖ਼ਾਲਸਾ ਵਾਹਿਗੂਰੂ ਜੀ ਕੀ ਫ਼ਤਹਿ

  • @paramjitkehal3542
    @paramjitkehal3542 6 месяцев назад +1

    🎉❤ਹਰਿ ਮੈਦਾਨ ਫਤਿਹ

  • @JasbirSingh-y8p
    @JasbirSingh-y8p 6 месяцев назад +1

    ਸਤਿ ਸ੍ਰੀ ਅਕਾਲ ਘੁੱਦੇ ਬਾਈ ਬਹੁਤ ਵਧੀਆ ਵਲੌਗ & ਬਹੁਤ ਵਧੀਆ ਜਾਣਕਾਰੀ ਖੁਸ਼ ਰਹੋ😂ਵਾਹਿਗੁਰੂ ਜੀ ਚੜੵਦੀ ਕਲਾ ਚ ਰੱਖਣ ਸਾਰੇ ਵੀਰਾਂ ਨੂੰ ❤

  • @KulwinderSingh-fm5hu
    @KulwinderSingh-fm5hu 6 месяцев назад

    ਬਾਈ ਘੁੱਦੇ ਜਿਹੜਾ ਸਕੂਨ ਰਬਾਬ ਸੁਣ ਕੇ ਆਉਂਦਾ ਬਹੁਤ ਵਧੀਆ ਬਾਈ ❤❤❤❤❤❤❤

  • @KulwinderSingh-fm5hu
    @KulwinderSingh-fm5hu 6 месяцев назад

    ਨਿਰਾ ਪਿਆਰ ਬਾਈ ਘੁੱਦੇ ❤❤❤

  • @BalwantSingh-wm6zy
    @BalwantSingh-wm6zy 6 месяцев назад

    ਬੱਲੇ ਬਾਈ ਬਹੁਤ ਵਧੀਆ ਜੀ 17:55

  • @inderlubana123
    @inderlubana123 6 месяцев назад

    Wah kya baat hai vlog di jiooo

  • @SantokhSahib
    @SantokhSahib 6 месяцев назад

    Information about turtles is true

  • @TarsemSingh-st1vw
    @TarsemSingh-st1vw 6 месяцев назад +1

    Bahut vadhia vlog beta ji har ik vlog vadhia hi hunda punjabi bachia da piae dekh ke bahut khushi hundi aa keep it up beta ji 👍👍👍👍👍👍👍god bless you lot's of West wishes🙏🙏🙏🙏🙏🙏🙏🙏🙏🙏🙏

  • @TarsemSingh-cn6cn
    @TarsemSingh-cn6cn 6 месяцев назад

    ਖੂਬਸੂਰਤ ਸਫ਼ਰ

  • @MANJEETSINGH-nz1qh
    @MANJEETSINGH-nz1qh 6 месяцев назад

    ਸਤਿ ਸ੍ਰੀ ਆਕਾਲ ਬਾਈ ਜੀ ਘੂਦਾ ਦੇਵ ਨੂੰ ਬਰਾਬਰ ਰੱਖਦਾ ਹਰੇਕ ਗੱਲ ਵਿਚ ਵੱਡਾ ਦਿਲ ਆ ਬਾਈ ਦਾ

  • @Ranjeet-cf3pi
    @Ranjeet-cf3pi 6 месяцев назад

    Sheikh ne sirra kra ta cake da

  • @sukhjindersingh1119
    @sukhjindersingh1119 6 месяцев назад +1

    Ghudda ji kia bat hai bhari wale bai da geet thanks

  • @jasmersinghjassbrar3673
    @jasmersinghjassbrar3673 6 месяцев назад +2

    ਅਜ ਦਾ ਦਿਨ ਵੀ ਸੋਹਣਾ ਲਗਾ ਕੀ ਸਾਊਦੀਅਰਬ ਗੱਡੀਆਂ ਤੇ ਘੁੰਮਣਾ ਹੈ। ਤੇ ਕੀ ਦੇਵ ਦਾ ਸਾਈਕਲ ਵੀ ਅਜੇ ਇਥੇ ਈ ਹੈ?

  • @jatindrsingh4031
    @jatindrsingh4031 6 месяцев назад +2

    yaar nazaraaa wht respect u earned nd punjab di balle balle te lehnda punjab v apnaa wahhhhh vadde veer❤❤❤❤️❤️❤️❤️

  • @dharmindersingh1523
    @dharmindersingh1523 6 месяцев назад

    ਸਤਿ ਸ੍ਰੀ ਆਕਾਲ ਘੁੱਦੇ ਵੀਰ ਹਰ ਬਲੌਗ ਹੀ ਸੋਹਣਾ ਹੁੰਦਾ ਤੁਹਾਡਾ । ਦੇਵ ਹੁੰਦਾ ਤੇ ਇਹ ਸਫ਼ਰ ਹੋਰ ਵੀ ਸੋਹਣਾ ਹੋ ਜਾਣਾ ਸੀ ❤

  • @LovepreetSingh-ti6id
    @LovepreetSingh-ti6id 6 месяцев назад +1

    ❤❤❤❤❤

  • @parmindersingh-pe8fb
    @parmindersingh-pe8fb 6 месяцев назад

    ਵਾਹਿਗੁਰੂ ਜੀ

  • @baljindersingh7802
    @baljindersingh7802 6 месяцев назад +1

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru

  • @PreetSingh-vg1bn
    @PreetSingh-vg1bn 6 месяцев назад +1

    verry nice veer

  • @luckysingh-po1gh
    @luckysingh-po1gh 6 месяцев назад +1

    Waheguru ji 🙏🌹
    Bohot vadiya jaankaari diti ya ji 🙏🌹

  • @preetsonu6741
    @preetsonu6741 6 месяцев назад +1

    ਅਰਬੀ ਬੋਲ ਕ ਜਦੋਂ ਅਕ ਜਾਈਦਾ , ਫੇਰ ਪੰਜਾਬੀ ਬੋਲਣ ਇਥੇ ਆ ਜਾਈਂ ਦਾ। ਪਤਾ ਨੀ ਕਿਉਂ ਆ ਗੱਲ ਸੁਣ ਕੇ ਮੇਰੀਆਂ ਅੱਖਾਂ ਵਿਚ ਪਾਣੀ ਆ ਗਿਆ ।
    ਦਿਲਪ੍ਰੀਤ ਸਿੰਘ ਸ਼ਾਹਕੋਟ

  • @kushalveersingh200
    @kushalveersingh200 6 месяцев назад +1

    ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ

  • @parvindersingh7603
    @parvindersingh7603 6 месяцев назад

    ਬਹੁਤ ਪਿਆਰ ਪਿਆਰ ਸਾਰੇ ਪੰਜਾਬੀਆਂ ਵੀਰਾਂ ਨੂੰ

  • @pymkaur9519
    @pymkaur9519 6 месяцев назад +1

    Enjoyed watching todays video. Safe riding.

  • @kanwarjeetsingh3495
    @kanwarjeetsingh3495 6 месяцев назад

    ਸਤਿ ਸ੍ਰੀ ਅਕਾਲ ਜੀ
    ਕੂਵੈਤ ਦੇਸ਼ ਬਾਰੇ ਬਲੋਗ ਵਧੀਆ ਅਤੇ ਜਾਣਕਾਰੀ ਭਰਪੂਰ ਹੈ ।

  • @ਖੇਤੀ
    @ਖੇਤੀ 6 месяцев назад

    ਬਹੁਤ ਸੋਹਣਾ ਅਤੇ ਸ਼ਾਨਦਾਰ ਸੀ ਅੱਜ ਦਾ ਬਲੋਗ ਬਾਈ ਜੀ ਅਗਲੇ ਸਫ਼ਰ ਦੀ ਉਡੀਕ ਰਹੇਗੀ ਜਲਦੀ ਸ਼ੁਰੂਆਤ ਕਰਨਾ ਜੀ

  • @user-lj9ym9jt4w
    @user-lj9ym9jt4w 6 месяцев назад +3

    ਸਤਿ ਸ਼੍ਰੀ ਅਕਾਲ ਵਾਈ ਜੀ ❤️🌹🌹🌹🌹🌹❤️❤️🎉🎉🎉🎉🎉🎉🎉🎉🎉🎉❤️🙏🙏

  • @sukhjindersingh1119
    @sukhjindersingh1119 6 месяцев назад +1

    Ghudda ji canada walle bai tune bhut nadhia bnai hoi hai thanks

  • @Robertoknows2111
    @Robertoknows2111 6 месяцев назад +1

    Can you do more videos where you ride your bicycle with in countries where desert are the main as scenic landscapes, and meet truck drivers in each city . It is very entertaining.

  • @Jass_moni
    @Jass_moni 6 месяцев назад +1

    Love you bhra main vi Kuwait aa main tuhadi video dekh reha va ❤

  • @harjindersingh3262
    @harjindersingh3262 6 месяцев назад +1

    Waheguru ji ka khalsa waheguru ji ki fateh #Kisaan adolan #justice for sidhu moosewala legend

  • @HardeepKhaira44
    @HardeepKhaira44 6 месяцев назад

    Bahut sohni video ❤❤❤❤❤

  • @HarpreetKaur-st8fn
    @HarpreetKaur-st8fn 6 месяцев назад +2

    ਸਤਿ ਸ੍ਰੀ ਅਕਾਲ ਬੇਟਾ❤🎉🎉USA California

  • @GurpreetSingh-se4wi
    @GurpreetSingh-se4wi 6 месяцев назад +1

    ਲਹਿੰਦੇ ਪੰਜਾਬ ਵਾਲੇ ਵੀਰ ਨੇ ਜਦੋਂ ਕਿਹਾ ਕਿ ਅਰਬੀ ਬੋਲ ਬੋਲ ਥੱਕ ਜਾਈਦਾ ਤੇ ਪੰਜਾਬੀ ਬੋਲਣ ਇਹਨਾਂ ਕੋਲ ਆ ਜਾਈਦਾ

  • @GurmeetSingh-beer
    @GurmeetSingh-beer 6 месяцев назад +1

    ❤❤❤❤🎉❤❤❤❤

  • @KAKRA3446
    @KAKRA3446 6 месяцев назад +3

    ਸਤਿ-ਸ਼੍ਰੀ ਅਕਾਲ ਬਾਈ ਅਮਿ੍ਤ ਸਿਆ

  • @vanshdeepsingh9438
    @vanshdeepsingh9438 6 месяцев назад +2

    ਬਾਦਸ਼ਾਹ ਪੁਰ ਸਾਡੇ ਬਿਲਕੁਲ ਪਾਸ਼ ਹੈ

  • @rajindersingh-so4hw
    @rajindersingh-so4hw 6 месяцев назад

    ਬਹੁਤ ਵਧੀਆ ਵੀਰ

  • @ArjunSingh-zw6ce
    @ArjunSingh-zw6ce 6 месяцев назад +1

    Sat sri akaal bai ji 🙏 bohot sohna vlog 👍 wmk 🙏

  • @bittitalwandisabo5343
    @bittitalwandisabo5343 6 месяцев назад

    ਅਜਾਦ ਵੀਜ਼ੇ ਵਾਰੇ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ ਬਾਈ ਘੁੱਦੇ

  • @gurpreetkaurdeol4
    @gurpreetkaurdeol4 6 месяцев назад +2

    what a grand celebration 🥳🥳🥳🥳🥳🥳🥳

  • @arinderpall3842
    @arinderpall3842 6 месяцев назад

    Enjoy v kar rahe ha aaty veera ji bar bar IMOSHNAL V Panjabi ya da payar❤❤❤ GBU👍👍🙏🙏

  • @rajwantkaur6816
    @rajwantkaur6816 6 месяцев назад +2

    SAT SRI AKAL JI 🙏 ✨️

  • @Takdir-Singh_Gill
    @Takdir-Singh_Gill 6 месяцев назад +1

    Exallent blog . keep on going.good luck.

  • @BalwinderSingh-bm9yq
    @BalwinderSingh-bm9yq 6 месяцев назад

    ਘੁੱਦਾ ਸਿੰਘ ਜਿੰਦਾਬਾਦ

  • @bawabrar2382
    @bawabrar2382 6 месяцев назад

    ਘੈਟ ਬਾਈ

  • @sunilkapoor9468
    @sunilkapoor9468 6 месяцев назад +1

    👍

  • @malkitcheema8718
    @malkitcheema8718 6 месяцев назад

    Sat shree Akal 22 ji very nice 👍👍👍👍👍❤

  • @amitthakur8569
    @amitthakur8569 6 месяцев назад +1

    Sat Shri Akal veer ji 🙏

  • @deesan6697
    @deesan6697 6 месяцев назад

    ਕੁਵੈਤੀ ਕਰਦਾ ਬਲਦੇਵ ਦੀਆਂ ਗੱਲਾਂ

  • @hundalharinder8975
    @hundalharinder8975 6 месяцев назад

    ਸਤਿ ਸ਼ੀ ਅਕਾਲ ਵੀਰ ❤

  • @gurwinderkaur2547
    @gurwinderkaur2547 6 месяцев назад

    🎉🎉

  • @PreetKahlon-wx1ft
    @PreetKahlon-wx1ft 6 месяцев назад

    #Sport farmer

  • @lakhmirsingh5344
    @lakhmirsingh5344 6 месяцев назад

    ❤❤Waheguru ji❤❤

  • @sandhugjatt
    @sandhugjatt 6 месяцев назад +1

    ਬਹੁਤ ਕਮਾਲ ਦੀ ਵੀਡੀਓ ਬਾਈ

  • @makhanbrar3660
    @makhanbrar3660 6 месяцев назад

    good bai ji 🎉🎉🎉🎉❤❤❤❤

  • @paramjitsingh7079
    @paramjitsingh7079 6 месяцев назад

    Great Bhari waleo pind da na Roshan karde o 👍 👍❤

  • @ranvirsingh9037
    @ranvirsingh9037 6 месяцев назад +1

    ਚੜਦੀ ਕਲਾ

  • @jaskaransingh3-c904
    @jaskaransingh3-c904 6 месяцев назад

    Nice video ji 👍 🙏 👌 ❤