Satshriakal Bai ji 🙏🏻thodee 6 vlog reh geye pishle oo dekhne aa main 6-7 vlog reh geye baki sub dekhe hoye aaa South de Kerala de musizram arunachal pradesh all vlog deke Dubai aale megaliya Leah ladakh ,shimala , kanur , barii, nagaland , utrakhand sare dekhe aa A to Z sare dekhe aaa bss 6 k reh geye oo dekhne aa o v dekh lene sheti sheti .. ♥️ thnkiuu Bai jii Mai te meri sari family dekh di thonuuu 🙏🏻♥️
Safe riding. God bless you and all the Sikh brothers who are taking such good care of you on your cycle ride. Always look forward to watching your great videos every day which is the highlight of the day. God bless you and keep a safe hand on you.
ਇਕੱਲੇ ਹੀ ਘੁੰਮਣ ਦਾ ਕੰਮ ਵੱਡੇ ਹੌਸਲੇ ਵਾਲਿਆਂ ਦਾ ਕੰਮ ਹੈ। ਮਾੜਾ ਬੰਦਾ ਤਾਂ ਡਰ ਜਾਂਦਾ ਹੈ।
ਬਹੁਤ ਸੋਹਣਾ ਵਲੌਗ ਘੁੱਦੇ ਵੀਰ। ਆਪਾਂ ਹੁਣ ਗੁਰਪ੍ਰੀਤ ਸਿੱਧੂ ਵੀਰ ਦੀ ਮਦਦ ਵੀ ਕਰੀਏ ਜਿਸਨੇ ਮਾਊਂਟ ਐਵਰੈਸਟ ਤੇ ਚੜ੍ਹਨਾ ❤
ਬਿਲਕੁਲ ਸਹੀ ਵੀਰ
Right veer ji
ਬਹੁਤ ਸ਼ਾਨਦਾਰ ਸਫ਼ਰ ਅਣਦੇਖੀਆਂ ਥਾਵਾਂ ਦੇਸ਼ ਜੋ ਦੇਖਣੇ ਹਰ ਇਨਸਾਨ ਦੇ ਵੱਸੋਂ ਬਾਹਰ ਦੀਆਂ ਗੱਲਾਂ ਨੇ ਇਹ ਸਭ ਘਰਾਂ ਵਿੱਚ ਬੈਠੀਆਂ ਨੂੰ ਦਈਖਓਣ ਲਈ ਦਿਲੋਂ ਧੰਨਵਾਦ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਜ਼ਿੰਦਗੀ ਜ਼ਿੰਦਾਬਾਦ
ਓਏ ਘੁੱਧਿਆ ਬਲਦੇਵ ਦੀ ਮਾਰੀ ਆਵਾਜ ਦਾ ਵੱਖਰਾ ਈ ਸੁਆਦ ਆ।ਚੱਲੋ ਬਲਦੇਵ ਨੂੰ ਵਾਹਿਗੁਰੂ ਜੀ ਤੰਦਰੁਸਤੀ ਬਖਸ਼ਣ।
ਅਕਾਲ ਪੁਰਖ ਹਮੇਸ਼ਾਂ ਚੜਦੀ ਕਲਾ ਰੱਖੇ ਪੁੱਤਰ ❤️👏🙌
ਘੁੱਦੇ ਵੀਰ ਜੀ ਤੁਹਾਡੀ ਹਿੰਮਤ ਜਿਗਰੇ ਤੇ ਜਜ਼ਬੇ ਨੂੰ ਸਲਾਮ ਹੈ . ਵਾਹਿਗੂਰੁ ਮਿਹਰ ਕਰੇ…
ਸਾਡੇ ਵੱਲੋਂ ਦੇਸ਼ ਪ੍ਰਦੇਸ਼ ਦੇ ਰਹਿਣ ਵਾਲੇ ਤਮਾਮ ਮਾਵਾਂ ਭੈਣਾਂ ਅਤੇ ਵੀਰਾਂ ਨੂੰ ਸਲਾਮ ਅਸੀਂ ਸੋਹਣੇ ਰੱਬ ਅੱਗੇ ਹੱਥ ਜੋੜ ਕੇ ਇਹ ਅਰਦਾਸ ਕਰਨੇ ਆ ਕਿ ਤੁਸੀਂ ਸਾਰੇ ਜਿੱਥੇ ਵੀ ਰਵੋ ਹਮੇਸ਼ਾ ਖੁਸ਼ ਰਹੋ ਵਸਦੇ ਰਹੋ ਆਬਾਦ ਰਹੋ ਤੇ ਹਮੇਸ਼ਾ ਹੀ ਸ਼ਹਾਦ ਰਹੋ 🙏🌹😍🙏🙏🙏🙏🙏
SSA 🙏🙏❤️
ਬਹੁਤ ਵਧੀਆ ਨਜ਼ਾਰੇ ਵਿਖਾਉਂਦੇ ਤੇ ਉਥੇ ਰਹਿੰਦੇ ਆਪਣੇ ਪੰਜਾਬੀ ਭਰਾਵਾਂ ਦੀ ਜ਼ਿੰਦਗੀ ਦਾ ਸੱਚ ਵਿਖਾਉਂਦੇ।
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤
ਬਹਿਰੀਨ ਦੇ ਵਿੱਚ ਸੁਹਾਗਤ ਹੈ ਤੁਹਾਡਾ ਬਾਈ ਜੀ
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ
ਖੂਬਸੂਰਤ ਸਫ਼ਰ ❤❤ ਉਸ ਤੋਂ ਵੀ ਜ਼ਿਆਦਾ ਸੋਹਣੀਆਂ ਖੂਬਸੂਰਤ ਯਾਦਾਂ 😍😍 ,
ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
ਧੰਨਵਾਦ ਘੁੱਦੇ ਬਾਈ ਖੂਬਸੂਰਤ ਸਫ਼ਰਾਂ ਨਾਲ ਜੋੜਨ ਲਈ ❤❤😍😍🙏🙏
ਸੋਹਣੇ ਪੰਜਾਬੀਆਂ ਦੇ ਸੋਹਣੇ ਦਰਸ਼ਨ ਮੇਲੇ ❤
ਪੰਜਾਬੀ ਪੰਜਾਬੀਅਤ ਜਿੰਦਾਬਾਦ...ਧੰਨਵਾਦ ਘੁੱਦੇ ਬਾੲੀ ਖੂਬਸੂਰਤ ਸਫਰਾਂ ਨਾਲ ਜੋੜਨ ਲੲੀ
Jitthe vi eh jaan Panjabi nvaan Panjab vsaunde ne...haq sacch di kran kmaee naam Guraan da dhyaunde ne...chadiklaa vich rehan hmeshaan hardam hasde gaunde ne...jiddan mehkan ful gulabee naale rakhde taur nvaabi yaaro Dil aapna Panjabi ànakh naal jyunde ne....
ਜੀੳਦਾ ਰਹੋ ਮੇਰੇ ਛੋਟੇ ਵੀਰ ਗੁਰੂ ਪਾਤਸਾਹ ਚੜਦੀ ਕਲਾ ਚ ਰਖਣ
ਸਤਿ ਸ਼੍ਰੀ ਆਕਾਲ ਬਾਈ ਜੀ ਵਾਹਿਗੁਰੂ ਜੀ ਮੇਹਰ ਕਰਨ ਤਹਾਡੇ ਤੇ ਭਿੰਦਾ ਖੋਖਰ ਸਿਰੀਏ ਵਾਲਾ
ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਵੀਰ 🇮🇳🇮🇳
ਬਹੁਤ ਵਧੀਆ👍💯👍💯👍💯। ਮਾਨਸਾ ਵਾਲੇ ਵੀ ਮਿਲ ਗਏ।
ਸਤਿ ਸ਼੍ਰੀ ਅਕਾਲ ਘੁੱਦੇ ਬਾਈ ਮਾਲਕ ਚੜ੍ਹਦੀਕਲਾ ਚ ਰੱਖੇ🙏❣️
ਜ਼ਿੰਦਗੀ ਜ਼ਿੰਦਾਬਾਦ❣️🙏
ਸਤਿ ਸੀ੍ ਅਕਾਲ ਬਾਈ ਅੰਮ੍ਰਿਤ ਅਤੇ ਅੱਜ ਮਿਲੇ ਸਾਰੇ ਵੀਰਾਂ ਨੂੰ ਜੀ। ਬਹੁਤ ਸ਼ਾਂਤ ਅਤੇ ਸੋਹਣਾ ਇਲਾਕਾ ਦਿਖਾਉਣ ਲਈ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ ਜੀ।❤❤❤❤❤❤❤
ਬਹੁਤ ਵਧੀਆ ਗੁਰੂ ਸਾਹਿਬ ਆਪਣੀ ਮਿਹਰ ਬਣਾਈ ਰੱਖਣ
ਜਿਸਤਰਾਂ ਸੀ ਐੱਮ ਯੋਗੀ ਨੇ ਕਿਹਾ ਹੈ ਕਿ ਮੁਗਲਾਂ ਨੇ ਸਿਖਾਂ ਤੇ ਬਹੁਤ ਜੁਲਮ ਕੀਤੇ । ਸਿੱਖ ਸਾਰੀ ਦੁਨੀਆ ਵਿਚ ਮਿਲਦੇ ਨੇ ,ਮੁਗਲ ਇਕ ਵੀ ਨਹੀਂ ਲਭਦਾ। ਸ਼ਾਨਦਾਰ ਸਫਰ ਪਰ ਅਕੇਲੇ ਅਕੇਲੇ।
ਅਹਿਮਦਗੜ ਵਾਲੇ ਵੀਰ ਤੇਰਾ ਜਿਲਾ ਮਲੇਰਕੋਟਲਾ ਹੋ ਗਿਆ ਹੈ ਸਾਰੇ ਵੀਰਾ ਨੂੰ ਸਤਿ ਸਤਿ ਸ੍ਰੀ ਅਕਾਲ ਜੀ🚲🙏
I am Kalakh near ahmdghar ton
My self
Advocate Hardeep singh
From Malerkotla
ਰੱਬ ਹਰ ਖੁਸ਼ੀ ਤੇ ਹਰ ਤਰੱਕੀ ਬਖਸੇ ਸਾਡੇ ਵੀਰ ਨੂੰ❤❤❤❤
ਥੋਡੇ ਹੁਣ ਤੱਕ ਦੇ ਸਫਰਾ ਚ ਸਾਡੇ ਪਿੰਡਾ ਦਾ ਪਹਿਲਾ ਬੰਦਾ ਮਿਲਿਆ ਮਾਨਸਾ ਦਾ ❤❤❤
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
serious vlog ajj main pehli waar dekhiya ਜਿਹੜਾ ਪੈਂਡੇ ਵਾਲਾ ਸਫ਼ਰ ਦਿਖਾਇਆ ਓਹ ਵਦੀਆ ਸਾਰਾ ਰਸਤਾ ਕਵਰ ਕੀਤਾ skillful vlogging ❤
ਸਤਿ ਸ੍ਰੀ ਅਕਾਲ ਅਮਿੰਤਪਾਲ ਸਿੰਘ ਵੀਰ ਜੀ ਤੁਹਾਡੇ ਬਲੋਗ ਬਹੁਤ ਇੰਤਜਾਰ ਰਿਹਦਾ ਵੀਰ ❤❤❤❤❤❤❤❤❤❤
ਬਾਈ ਅਮ੍ਰਿਤ ਪਾਲ ਸਤ ਸੀ੍ ਅਕਾਲ ਸਦਾ ਚੜਦੀ ਕਲਾ ਚ ਰਹੋ ਆਪਣੇ ਮਿਸ਼ਨ ਚ ਸਫਲ ਹੋਵੋ ਰੱਬ ਰਾਖਾ ....🎉🎉👍👍🙏🙏
Dhanvad Ghudda bhai. .....❤️❤️❤️❤️🙏🙏🙏🙏🇮🇳🇮🇳
ਵੀਰ ਜੀ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਮੇਹਰ ਕਰੇ ਇਸ ਤਰ੍ਹਾਂ ਮੰਜਲਾਂ ਸਰ ਕਰਦੇ ਰਹੋ
ਧੰਨ ਹੋ ਮਹਾਂਪੁਰਸ਼ੋ, ਰੱਬ ਨੇ ਲਿਖੀ ਹੈ ਤੁਹਾਡੀ ਕਿਸਮਤ।
ਜੇ ਪੰਜਾਬ ਹੁੰਦੇ ਤੇ ਪਾਕਿਸਤਾਨ ਜਾਂਦੇ ਤਾਂ ਰੱਬ ਜਾਣੇ ਕੀ ਬਣਦਾ।
ਇਥੇ ਭਾਸ਼ਾ ਹੋਰ, ਕਰੰਸੀ ਹੋਰ, ਕਨੂੰਨ ਹੋਰ ਤੇ ਜਿਹਨਾਂ
ਰਾਹਾਂ ਦੀ ਸਾਰ ਨਾ ਜਾਣਾ ਉਹਨੀ ਰਾਹੀਂ ਚਲ ਰਹੇ ਹੋ!
ਰੱਬ ਰਾਖਾ।
ਬਹੁਤ ਹੀ ਵਧੀਆ ਅਤੇ ਜਾਣਕਾਰੀ ਭਰਿਆ ਬਲੌਗ ਅਤੇ ਬਹੁਤ ਬਹੁਤ ਧੰਨਵਾਦ
ਸਤਿ ਸ੍ਰੀ ਅਕਾਲ ਜੀ
ਘੁੱਦੇ ਵੀਰ ਕਤਰ ਦਾ ਸਫ਼ਰ ਬਹੁਤ ਵਧੀਆ ਰਿਹਾ ਧੰਨਵਾਦ ਚੜਦੀ ਕਲਾ ❤❤
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।
ਬਹੁਤ ਵਧੀਆ ਅਜ ਦਾ ਬਲਾਗ ਵੀ
ਸਤਿ ਸ੍ਰੀ ਆਕਾਲ ਘੁੱਦੇ ਵੀਰ ਪ੍ਰਮਾਤਮਾ ਚੜਦੀਕਲਾ ਰੱਖੇ।
ਵਾਹਿਗੁਰੂ ਤੰਦਰੁਸਤੀਆ ਬਖਸੇ
ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇੴ☬☬☬
LNG ਵਾਰੇ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ ਬਾਈ ਘੁੱਦੇ
ਸਤਿ ਸ੍ਰੀ ਆਕਾਲ ਘੁੱਦੇ ਵੀਰ ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ
ਹਵਾ ਭਰਾਲਈ ਫੁੱਲ ਵੇ, ਚੱਲ ਕਤਰ ਨੂੰ ਚੱਲੀਏ,,,,,
ਦਮਾਮ ਨੂੰ ਕਤਰ ਤੋਂ ਜਮਾਂ ਸਮੁੰਦਰ ਦੇ ਨਾਲ ਨਾਲ ਰੋੜ ਜਾਂਦਾ ਸਲਵਾ ਹੋਕੇ
ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਜੀ।
❤❤❤❤
ਬਹੁਤ ਖੂਬ, ਵੀਰ
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ❤❤❤
Sat sri akaal bai ji 🙏 bohot shandaar vlog👍 sunne ravaan te v punjabi veer mili jande aa, waheguru mehar kare, 🙏
ba kmaal aa virre blog da ..te aapne virr punjabi draiver milde aa tuhanu ehh aa pagg da kmaal ....aapne vlog ch dso pagg bare
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਅਮਿ੍ੰਤਸਰ ਸਾਹਿਬ ਪਿੰਡ ਵਰਪਾਲ ❤❤❤❤
Very nice jankari god bless you 👌🏾🌺
Hofuf aa jande asi v darshan kr lainde ajj badala c barish krke chutti hogi sanu v ajjj
Waheguru ji 🙏🌹
Bhai ghudda singha bohot sohni jaankaari diti ya ji🙏🌹
ਬਹੁਤ ਸੋਹਣਾ ਸਫ਼ਰ ਬਾਈ
ਬਹੁਤ ਵਧੀਆ ਵੀਰ.....ਮੇਰਾ ਵੀ ਦਿਲ ਕਰ ਆਇਆ ਕਿ ਮੈਂ ਵੀ ਦੁਨੀਆਂ ਘੁੰਮ ਆਵਾਂ 😂.....ਪਰ ਮੈਨੂੰ ਤਾਂ ਕੋਈ ਜਾਣਕਾਰੀ ਨਹੀਂ ਕਿ ਕੀ process ਕੀ ਆ....ਚਲੋ ਤੁਸੀਂ ਬਹੁਤ ਵਧੀਆ explain ਕਰ ਰਹੇ ਹੋ.....
Exallent blog.stay safe.good luck
ਸਵੇਰੇ ਸਵੇਰੇ ਪੈਟ੍ਰੋਲ ਪੰਪ ਉੱਤੇ ਨੇਪਾਲ ਵਾਲੇ ਬੱਸ ਡਰਾਇਵਰ ਬਾਈ ਨਾਲ ਮੇਲੇ ਗੇਲੇ
God bless you beta❤❤🎉🎉USA California
ਵਾਹਿਗੁਰੂ ਜੀ ਕਿਰਪਾ ਰੱਖਣ।
ਬਹੁਤ ਵਧੀਆ ਬਾਈ ਜੀ
ਪਰਮਾਤਮਾ ਚੜਦੀਕਲਾ ਕਰੇ
Very nice vlog beta ji waheguru ji tuhanu hamesha tandrustrakhan keep it upbeta ji god bless you lot's of wishes From Lakhwinder Kaur gurdaspur🙏🙏🙏🙏🙏🙏🙏
ਸਤਿ ਸ੍ਰੀ ਅਕਾਲ🙏 ਘੁੱਦੇ ਬਾਈ ਵਾਹਿਗੁਰੂ ਜੀ ਚੜੵਦੀ ਕਲਾ ਵਿੱਚ ਰੱਖੇ❤😂
ਚੜਦੀ ਕਲਾ ❤❤❤❤
ਬਹੁਤ ਵਧੀਆ ਵੀਰੇ. CA, USA ਤੋਂ
Satshriakal Bai ji 🙏🏻thodee 6 vlog reh geye pishle oo dekhne aa main 6-7 vlog reh geye baki sub dekhe hoye aaa South de Kerala de musizram arunachal pradesh all vlog deke Dubai aale megaliya Leah ladakh ,shimala , kanur , barii, nagaland , utrakhand sare dekhe aa A to Z sare dekhe aaa bss 6 k reh geye oo dekhne aa o v dekh lene sheti sheti .. ♥️ thnkiuu Bai jii Mai te meri sari family dekh di thonuuu 🙏🏻♥️
ਵਾਹਿਗੁਰੂ ਜੀ ਕਾ ਖਾਲਸਾ ||
ਵਾਹਿਗੁਰੂ ਜੀ ਕੀ ਫਤਹਿ ||
ਬਹੁਤ ਵਧੀਆ ਜੀ
ਦਮਾਮ ਅਤੇ ਰਿਆਧ ਵਿੱਚ ਮੈਂ ਵੀ ਰਿਹਾ
ਨਜ਼ਾਰਾ ਅਾ ਜਾਂਦਾ ਤੁਹਾਡਾ ਸਫਰ ਦੇਖਕੇ ।
ਇੱਥੋਂ ਪਤਾ ਲੱਗਦਾ ਪੰਜਾਬੀ ਪੰਜਾਬੀ ਨੂੰ ਵੇਖ ਕੇ ਉੱਥੇ ਹੀ ਬਰੇਕਾ ਲਾ ਦਿੰਦੇ ਆ । ਕਿੰਨੀਆਂ ਅੋਖੀਆ ਕਮਾਈਆਂ ਕਰਨੀਆਂ ।ਰੁੱਖੀ ਮਿੱਸੀ ਖਾਂ ਕੇ ਪਰਿਵਾਰ ਤੋ ਦੂਰ ਬਹੁਤ ਔਖਾ । ਸਾਰੇ ਡਰਾਇਵਰ ਵੀਰਾਂ ਨੂੰ ਰੱਬ ਤੰਦਰੁਸਤੀ ਬਖਸ਼ੇ ।
💪👌👍 ਲਵ ਯੂ ਘੁੱਦੇ ਵੀਰ ਜੀ
SSA paji . Tuc paji jabal al lawz area visit kita . Present time snow ho rhi a
ਸਾਤਿ ਸ੍ਰੀ ਆਕਾਲ ਵੀਰ ਜੀ
ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਮਿਹਰ ਕਰੇ ਜੀ
ਹਾ ਵੀਰ ਹਫੂਫ ਚ ਜਬਲ ਗੈਰਾ ਨਾਮ ਜਿੱਥੇ ਲੈਲਾ ਮਜਨੂੰ ਮਿਲਦੇ ਸੀ , ਉਹ ਇਲਾਕਾ ਬਹੁਤ ਵਧੀਆ
ਅਹਿਮਦਗੜ ਮੇਰੇ ਨਾਨਕਾ ਪਿੰਡ
Ghudha veer sat sri akal tuhada safar baba nanak safal kare
Nice video 22 🎉
Very nice 22G!
Bhut sohni place🎉🎉
ਵਾਹਿਗੁਰੂ ਜੀ
Hello g
ਬਹੁਤ ਵਧੀਆ ਵੀਰ❤❤🎉🎉🎉
ਬਹੁਤ ਵਧੀਆ ਵੀਰ ਜੀ🎉
Safe riding. God bless you and all the Sikh brothers who are taking such good care of you on your cycle ride. Always look forward to watching your great videos every day which is the highlight of the day. God bless you and keep a safe hand on you.
Very good Jatta 👍
ਬਹੁਤ ਵਧੀਆ ਜੀ ✅✅👍👍
ਬਹੁਤ ਵਧੀਆ
ਲਵ ਫਰੋਮ ਪੰਜਾਬ ⛳⛳
Bahut thanvad gulf dekhaun da
ਚੜਦੀ ਕਲਾ
❤❤❤❤❤ਬਾਈ ਧੰਨ ਬਾਦ ਬਾਈ ਜੀ ਘੈਟ ਪੰਜਾਂਬੀ ❤❤❤❤❤❤
Sat shree akal veerji
But sonny sonny blog hy veerji
Waheguruji thuhanu chardikala bakshy
saaf safai walon saudi da rabb hi rakha , jithe mrgi botlan sutt dinde aa sher
Very nice video best regards from Belgium
Bahut sohni video ❤❤❤❤❤❤
bhut vadia lgda bai vdo dekh ke bhut maja anda
Amrit veer bahut changi jaankari ditti katar vaare...
Dil Drea bande aa Sade Bathinda vale❤
lot of hard work -away from home
Waheguru chardikla wich rakhe hamesha tuhanu veer🎉