ਜਦੋਂ ਸ਼ੇਖਾਂ ਦੁਪਹਿਰ ਦੀ ਰੋਟੀ ਤੇ ਸੱਦਿਆ। ਇਰਾਕ ਬਾਡਰ ਤੇ ਕਰੋੜਾਂ ਦੀਆਂ ਭੇਡਾਂ। Day-81। Gulf cycle tour

Поделиться
HTML-код
  • Опубликовано: 18 окт 2024
  • #ghuddasingh #punjabivlog #punjabivideo #travel #nature #amritpalsingh #vlog #ghuddavlogs #travelvideo
    Instagram- amritpalsinghghudda

Комментарии • 365

  • @AvtarSingh-pw7fv
    @AvtarSingh-pw7fv 8 месяцев назад +43

    ਬਾਈ ਜਦੋਂ ਅਸੀਂ ਸੋਚਦੇ ਹਾਂ ਕਿ ਸਾਰੇ ਗਲਫ਼ ਟੂਰ ਵਿੱਚ ਅੱਜ ਦਾ ਬਲੌਗ ਸੱਭ ਤੋਂ ਵਧੀਆ ਹੈ ਤਾਂ ਅਗਲੇ ਦਿਨ ਵਾਲਾ ਬਲੌਗ ਉਸ ਤੋਂ ਵਧੀਆ ਹੀ ਨਿਕਲਦਾ ਹੈ

  • @mandeepkaurgilljharsahib3543
    @mandeepkaurgilljharsahib3543 8 месяцев назад +9

    ਭੇਡਾਂ ਬੜੀਆਂ ਖੁਸ਼ ਹੋਈਆਂ ਕਹਿੰਦੀਆਂ ਹੋਣੀਆਂ ਸਾਡੀ ਵਿਡੀਓ ਬਣ ਰਹੀ ਆ 😄😄
    ਜਿਹੜੇ ਬਾਈ ਦਾ ਜਨਮ ਦਿਨ ਆ ਉਸ ਮੁਬਾਰਕਾਂ 🎉🎉
    ਸਾਰੇ ਟੂਰ ਦੇ ਵਿੱਚੋਂ 3-4 ਕੁ ਜਣੇ ਸਾਡੇ ਵੱਲ ਦੇ ਨੇ ਚੜੀ ਭੜੀ ਨਹੀਂ ਤਾਂ ਗੁਰਦਾਸਪੁਰੀਆਂ ਨੇ ਮੱਲਾਂ ਮਾਰੀਆਂ ਹੋਈਆਂ
    ਵਾਹਿਗੁਰੂ ਤਰੱਕੀਆਂ ਬਖ਼ਸ਼ਦਾ ਰਹੇ ਸਭ ਨੂੰ 🙏🙏
    ਕੁਵੈਤੀ ਸ਼ੇਖ ਦੀ ਮਹਿਮਾਨ ਨਿਵਾਜ਼ੀ ਬਹੁਤ ਵਧੀਆ ਲੱਗੀ ❤❤

  • @HarpreetSingh-ux1ex
    @HarpreetSingh-ux1ex 7 месяцев назад +1

    ਸਤਿ ਸ੍ਰੀ ਆਕਾਲ ਘੁੱਦੇ ਵੀਰ ਬਹੁਤ ਵਧੀਆ ਵਲੋਗ ਹੈ 🙏

  • @raghvirsingh1313
    @raghvirsingh1313 8 месяцев назад +7

    ਘੁਦਿਆ ਉਂਝ ਤਾਂ ਸਾਰੀ ਦੁਨੀਆਂ ਹੀ ਇਕ ਸਾਂਝਾ ਬਾਗ ਵੀਰੇ...ਪਰ ਦੇਖ ਕੇ ਮਿਲੇ ਸਕੂਨ ਸਭ ਪਾਸੇ ਮਹਿਕ ਰਿਹਾ ਅਨੰਦਪੁਰ ਵਾਲਾ ਗੁਲਾਬ ਵੀਰੇ, ਵੱਸਦੀ ਰਹੇ ਦੁਨੀਆ ਹੱਸਦਾ ਵੱਸਦਾ ਰਹੇ ਸਾਂਝਾ ਪੰਜਾਬ ਵੀਰੇ

  • @SukhwinderSingh-wq5ip
    @SukhwinderSingh-wq5ip 8 месяцев назад +7

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤

  • @deep22825
    @deep22825 8 месяцев назад +20

    ਵੀਰ ਗਲਫ਼ ਦੇਸ਼ ਦੇ ਸ਼ੇਖ ਵੀਰ ਸਾਰੇ ਹੀ ਵਧੀਆ ਨੇ ਬਹੁਤ ਸਾਰਾ ਪਿਆਰ ਸਤਿਕਾਰ ਪੰਜਾਬ ਵੱਲੋਂ ਜ਼ਿਲ੍ਹਾ Pb13 ਤੋਂ

  • @khokharvlogs4732
    @khokharvlogs4732 8 месяцев назад +17

    ਸਤਿ ਸ਼੍ਰੀ ਆਕਾਲ ਬਾਈ ਜੀ ਵਾਹਿਗੁਰੂ ਜੀ ਮੇਹਰ ਕਰਨ ਤਹਾਡੇ ਤੇ ਭਿੰਦਾ ਖੋਖਰ ਸਿਰੀਏ ਵਾਲਾ

  • @GajjansinghAulakh
    @GajjansinghAulakh 8 месяцев назад +14

    ਬਹੁਤ ਵਧੀਆ ਅੰਮਿ੍ਤਪਾਲ ਸਿੰਹਾ ਕੁਵੈਤ ਦੀ ਯਾਤਰਾ ਵੀ ਕਰਾ ਦਿੱਤੀ ਸਾਨੂੰ ਘਰ ਬੈਠੇ ਹੀ, ਵਾਹਿਗੁਰੂ ਤੁਹਾਨੂੰ ਤੰਦਰੁਸਤੀ ਬਖਸ਼ੇ, ਬਹੁਤ ੨ ਧੰਨਵਾਦ ਭੰਗੂ ਵੀਰ ਤੇ ਬਾਕੀ ਸਾਰੇ ਪੰਜਾਬੀ ਭਰਾਵਾਂ ਦਾ ਜਿੰਨਾ ਨੇ ਤੁਹਾਨੂੰ ਮਾਣ ਸਤਿਕਾਰ ਦਿੱਤਾ, ਮੈਂ ਗੱਜਣ ਸਿੰਘ ਜੇਠੂਵਾਲ ਜਿਲਾ ਅੰਮਿ੍ਤਸਰ

    • @AmritPalSinghGhudda
      @AmritPalSinghGhudda  8 месяцев назад +3

      ਚੜ੍ਹਦੀ ਕਲਾ ਬਾਈ

    • @HEYSINGHZ
      @HEYSINGHZ 7 месяцев назад +1

      Bai kuwait vich kithe o hunnn

  • @bittitalwandisabo5343
    @bittitalwandisabo5343 8 месяцев назад +5

    ਮਿੰਨੀ ਜੂ
    ਬਹੁਤ ਸੋਹਣੀ ਜਗ੍ਹਾ ਹੈ ਬਾਈ ਘੁੱਦੇ
    ਦਿਲ ਖੁਸ਼ ਹੋ ਗਿਆ ਵੇਖ ਕੇ ਇਸ ਜਗ੍ਹਾ ਨੂੰ

  • @sukhjitsinghthekedar
    @sukhjitsinghthekedar 8 месяцев назад +6

    ਸੋਹਣੇ ਰਾਹਾਂ ਦੇ ਸੋਹਣੇ ਜਵਾਨੋ ਨਵੇਂ ਮੁਲਕ ਕੁਵੈਤ ਦੇ ਦਰਸਨੀ ਥਾਵਾਂ ਦੇ ਦਰਸ਼ਨ ਕਰਾਉਣ ਲਈ ਸ਼ੁਕਰੀਆ ਜਵਾਨੋ ਜਿਉਂਦੇ ਵੱਸਦੇ ਰਹੋ ਲੱਖ ਖੁਸ਼ੀਆ ਮਾਣੋ 🙏🌹🎉🎊

  • @bittitalwandisabo5343
    @bittitalwandisabo5343 8 месяцев назад +4

    ਮਹਿਫ਼ਿਲ ਵਿੱਚ ਬੈਠਣ ਵਾਲੇ ਬੰਦੇ ਨੂੰ ਸਭ ਤੋਂ ਪਹਿਲਾਂ ਕਾਹਵਾ ਪਿਆਇਆ ਜਾਂਦਾ ਹੈ
    ਚੰਗੀ ਗੱਲ ਹੈ ਬਾਈ ਘੁੱਦੇ
    ਵਧੀਆ ਇੱਜ਼ਤ ਕਰਦੇ ਨੇ ਇਹ ਆਏ ਗਏ ਦੀ

  • @SharnSharn-y3m
    @SharnSharn-y3m 8 месяцев назад +3

    Different vlog. ਕਿਸੇ ਓਪਰੀ ਦੁਨੀਆ ਵਿਚ ਆਪਣੇ ਆਪ ਨੂੰ ਓਸ ਮੁਤਾਬਿਕ ਢਾਲਣਾ ਕਮਾਲ ਐ।ਜੀਉ ਵੀਰੇ....

  • @kahlon899
    @kahlon899 8 месяцев назад +14

    ਬੱਲੇ ਵੀਰ ਪੰਜਾਬੀਓ
    ਵਾਹਿਗੁਰੂ ਵੀਰਾਂ ਨੂੰ ਦੇਸਾਂ ਪ੍ਰਦੇਸਾਂ ਵਿੱਚ ਚੜਦੀ ਕਲਾ ਵਿੱਚ ਰੱਖੇ ਘੁੱਦੇ,,ਦੇਵ,ਵੀਰ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਸਾਡੇ ਵਰਗੇ ਸਾਹਨੇਵਾਲ ਨਹੀਂ ਟੱਪੇ ਹੁੰਦੇ ਫਿਰ ਵੀ ਤੁਸੀਂ ਅਰਬ ਦੇ ਦੇਸ਼ ਤੇ ਅਰਬੀ ਲੋਕਾਂ ਤੇ ਸਾਡੇ ਪੰਜਾਬੀ ਵੀਰਾਂ ਦੇ ਦਰਸ਼ਨ ਕਰਾ ਰਹੇ ਹਾਂ ਵਾਹਿਗੁਰੂ ਸਰਬੱਤ ਦਾ ਭਲਾ ਕਰਿ 🙏🙏🙏🙏

    • @bablasekhon1044
      @bablasekhon1044 8 месяцев назад +1

      ਬਿਲਕੂੱਲ ਸਹੀ ਜੀ

    • @kahlon899
      @kahlon899 8 месяцев назад +1

      @@bablasekhon1044 sekhon ver thx🙏

  • @bittitalwandisabo5343
    @bittitalwandisabo5343 8 месяцев назад +3

    ਕੁਵੈਤ ਵਿੱਚ ਰਹਿੰਦੇ ਆਪਣੇ ਵੀਰ ਭਰਾਵਾਂ ਨਾਲ ਮੇਲੇ ਗੇਲੇ ਹੋਏ
    ਜਿਉਂਦੇ ਵੱਸਦੇ ਰਹੋ
    ਸਤਿ ਸ੍ਰੀ ਆਕਾਲ ਬਾਈਆਂ ਨੂੰ
    ਬਾਬਾ ਹੱਕ ਸੱਚ ਦੀਆਂ ਕਮਾਈਆਂ ਵਿੱਚ ਬਰਕਤ ਪਾਵੇ
    ਅਮਘਾਰਾ
    ਕੁਵੈਤ

  • @bittitalwandisabo5343
    @bittitalwandisabo5343 8 месяцев назад +3

    ਬਹੁਤ ਵਧੀਆ ਫਾਰਮ ਬਣਾ ਰੱਖਿਆ ਬਾਈ
    ਅਬਦੁੱਲਾ ਅਲਸਾਲੀ ਨੇ

  • @kiranjitsingh2906
    @kiranjitsingh2906 7 месяцев назад +1

    ਅਸੀਂ ਵੀ ਰਹੇ ਹਾਂ ਕਵੈਤ ਵਿੱਚ 10 ਸਾਲ ਕੇਜੀ ਐਲ ਕੰਪਨੀ ਵਿੱਚ ਹੁਣ ਕਨੇਡਾ ਵਿੱਚ ਕਵੈਤ ਬਹੁਤ ਹੀ ਵਧੀਆ ਦੇਸ ਹਾਏ ਲਵ ਯੂ ਕੁਵੈਤ

  • @khushsekhon1363
    @khushsekhon1363 8 месяцев назад +6

    ਵਾਹਿਗੁਰੂ ਜੀ ਕਾ ਖਾਲਸਾ ||
    ਵਾਹਿਗੁਰੂ ਜੀ ਕੀ ਫਤਹਿ ||

  • @talwindergrewal2320
    @talwindergrewal2320 8 месяцев назад +2

    Bahut Bahut dhanwaad sare Kuwait 🇰🇼 wale veera da Waheguru sareya ne chardi Kala bhakshe Bahut maan satkar gudde veer from 🇨🇦🇨🇦toh

  • @pymkaur9519
    @pymkaur9519 8 месяцев назад +6

    Very very nice video bata ji. Enjoyed it thoroughly and to see all Sikh brothers live to shower on you. Safe riding and take care.

  • @Bittujangiana
    @Bittujangiana 8 месяцев назад +2

    ਵਹਿਗੁਰੂ ਚੜ੍ਹਦੀ ਕਲਾ ਬਖ਼ਸ਼ੇ ਵੀਰ ਨੂੰ 🌸🌸

  • @sarabjitbadhesha
    @sarabjitbadhesha 7 месяцев назад

    ਸਤਿ ਸੀ੍ ਅਕਾਲ ਬਾਈ ਅੰਮ੍ਰਿਤ ਅਤੇ ਇਸ ਵੀਡੀਓ ਵਿੱਚ ਮਿਲੇ ਸਾਰੇ ਵੀਰਾਂ ਨੂੰ ਜੀ। ਬਹੁਤ ਸੋਹਣਾ ਅਤੇ ਜਾਣਕਾਰੀ ਭਰਪੂਰ ਵੀਡੀਓ ਦਿਖਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਜੀ।❤❤❤❤❤❤

  • @bittitalwandisabo5343
    @bittitalwandisabo5343 8 месяцев назад +1

    ਬਹੁਤ ਵਧੀਆ ਰਿਹਾ ਅੱਜ ਦਾ ਸਫ਼ਰ ਬਾਈ ਘੁੱਦੇ ਕੱਲ੍ਹ ਨੂੰ ਮਿਲਦੇ ਹਾਂ ਅਗਲੇ ਬਲੌਗ ਵਿੱਚ
    ਰੱਬ ਰਾਖਾ ਬਾਈ ਸਿਆਂ

  • @jasleenhomeopathy669
    @jasleenhomeopathy669 Месяц назад

    ਬਹੁਤ ਮੇਹਨਤ ਕਰ ਰਹੇ dear ਪਰਮਾਤਮਾ ਤੁਹਾਨੁੰ ਚੜਦੀ ਕਲਾ ਵਿੱਚ ਰੱਖੇ

  • @Jasvir-Singh8360
    @Jasvir-Singh8360 7 месяцев назад +1

    ਵੀਰ ਅੰਮ੍ਰਿਤਪਾਲ ਸਿੰਘ ਘੁੱਦੇ ਸਾਨੂੰ ਘਰ ਬੈਠਿਆਂ ਨੂੰ ਦੂਜੇ ਦੇਸ਼ਾਂ ਦੀਆਂ ਲੁਕਵੀਆਂ ਥਾਂਵਾਂ ਵਿਖਾਉਂਦੇ ਹੋ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਲੰਬੀ ਖੁਸ਼ੀਆਂ ਭਰੀ ਉਮਰ ਅਤੇ ਗੁਰਸਿੱਖੀ ਜੀਵਨ ਬਖਸ਼ਣ ਤੁਸੀਂ ਜਿਸਨੂੰ ਵੀ ਮਿਲਦੇ ਹੋ ਉਸਨੂੰ ਹਮੇਸ਼ਾ ਪੰਜਾਬ ਅਤੇ ਪੰਜਾਬੀ ਬੋਲੀ ਬਾਰੇ ਜਰੂਰ ਜਾਣੂ ਕਰਵਾਇਆ ਕਰੋ ਜੀ ਤਾਂ ਪੰਜਾਬੀ ਬੋਲੀ ਪ੍ਰਫੁੱਲਿਤ ਹੋ ਸਕੇ।

  • @manjitsinghkandholavpobadh3753
    @manjitsinghkandholavpobadh3753 8 месяцев назад +4

    ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤

  • @ArjunSingh-100
    @ArjunSingh-100 8 месяцев назад +3

    Sat sri akaal bai ji 🙏 bohot shandaar vlog 👍 bohot shandaar farm house bai da 👌 wmk 🙏

  • @GurmeetSingh-rt6or
    @GurmeetSingh-rt6or 8 месяцев назад +5

    ਸਤਿ ਸ੍ਰੀ ਅਕਾਲ ਅਮਿੰਤਪਾਲ ਵੀਰ🙏🙏🙏🙏🙏🙏🙏

  • @ਪਿੰਡਾਂਵਾਲ਼ੇ22
    @ਪਿੰਡਾਂਵਾਲ਼ੇ22 7 месяцев назад

    Pb32 ਦੋਆਬਾ ❤️ਵਾਲਿਆਂ ਵਲੋਂ ਦੁਆਵਾਂ ਢੇਰ ਸਾਰਾ ਪਿਆਰ ❤️ ਵਾਹਿਗੁਰੂ ਜੀ,ਹਰ ਮੈਦਾਨ ਫਤਹਿ ਕਰੇ 🙏🏻

  • @bittitalwandisabo5343
    @bittitalwandisabo5343 8 месяцев назад +2

    ਮਹਿਬੂਲਾ ਏਰੀਆ
    ਪੰਜਾਬੀ ਹਵੇਲੀ ਵਾਲੇ ਬਾਈਆਂ ਨੂੰ ਸਤਿ ਸ੍ਰੀ ਆਕਾਲ

  • @SukhSingh-j5s
    @SukhSingh-j5s 8 месяцев назад

    ਧੰਨਵਾਦ ਬਾਈ ਭਰਭੂਰ ਹੁਣਾਂ ਦਾ ਜਿਨ੍ਹਾਂ ਕਰਕੇ ਸਬੱਬ ਬਣਿਆ ਦੇਸ਼ ਕੁਵੈਤ ਘੁੰਮਣ ਦਾ
    ਚੜ੍ਹਦੀ ਕਲਾ ਬਾਈ ਜੀ

  • @ride6722
    @ride6722 8 месяцев назад +3

    Love from London , we love watching your amazing Journey , Some people dream and some people make dreams come true , so proud of you , nice to see a Punjabi doing a postive thing .

  • @KirpalSingh-zj7et
    @KirpalSingh-zj7et 8 месяцев назад +1

    ਸਤਿ ਸ੍ਰੀ ਆਕਾਲ ਵੀਰ ਜੀ ਅੱਜ ਤਾਂ ਵੀਰ ਨੇ ਪੰਜਾਬੀਆਂ ਦਾ ਹੜ੍ਹ ਹੀ ਲਿਆ ਦਿੱਤਾ ਬਹੁਤ ਵਧੀਆ ਲੱਗਿਆ ਅਸੀ ਵਾਹਿਗੂਰੂ ਜੀ ਅੱਗੇ ਅਰਦਾਸ ਕਰਦੇ ਹਾਂ ਕਿ ਵਾਹਿਗੂਰੂ ਇਨ੍ਹਾਂ ਸਭ ਵੀਰਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ।ਖੁਸ਼ ਮਿਜਾਜ਼ ਅਰਬੀ ਵੀਰ ਨੂੰ ਵੀ ਵਾਹਿਗੂਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ। ਵਾਹਿਗੂਰੂ ਜੀ ਕਾ ਖ਼ਾਲਸਾ ਵਾਹਿਗੂਰੂ ਜੀ ਕੀ ਫ਼ਤਹਿ

  • @punjab8167
    @punjab8167 8 месяцев назад +1

    ਰੱਬ ਵੀਰ ਨੂੰ ਚੜਦੀ ਕਲਾ ਵਿਚ ਰੱਖਣ

  • @manderjassal4890
    @manderjassal4890 8 месяцев назад +2

    ਆਪੋ ਆਪਣੇ ਰਿਵਾਜ਼ ਸਾਂਭੀ ਬੈਠੇ ਇਹ ਲੋਕ ਖੁੱਲੇ ਦਿਲ ਨਾਲ ਮਿਲੇ ਤੁਹਾਨੂੰ ਬਹੁਤ ਵਧੀਆ ਲੱਗਿਆ।

  • @GurwinderSingh-s9g8s
    @GurwinderSingh-s9g8s 8 месяцев назад +3

    ਵੀਰ ਜੀ ਹਵੇਲੀ ਰੈਸਟੋਰੈਂਟ ਮੇਰੇ ਮਾਮਾ ਜੀ ਦੇ ਲੜਕੇ ਦਾ

  • @madhomalli7321
    @madhomalli7321 8 месяцев назад +4

    ਸਤਿ ਸ੍ਰੀ ਅਕਾਲ ਬਾਈ ਜੀ ❤️❤️❤️🌹🌹🌹💐💐love you guys

  • @parvindersingh2526
    @parvindersingh2526 8 месяцев назад +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰਜੀ

  • @gurmeetsinghsanghera5232
    @gurmeetsinghsanghera5232 7 месяцев назад

    ਬਹੁਤ ਵਧੀਆ ਤਰੀਕੇ ਨਾਲ ਵਲੋਗ ਬਣਾਉਂਦੇ ਹੋ ਭਰਾ. ਬੋਲਚਾਲ ਬਹੁਤ ਵਧੀਆ ਆ ਤੁਹਾਡੀ. ਕੱਲ ਚੈਨਲ ਤੇ ਵੀਡੀਓ ਦੇਖੀ ਤੇ ਤੁਰੰਤ ਫੋਲੋ ਵੀ ਕਰ ਲਿਆ ਚੈਨਲ. ਖੂਬ ਤਰੱਕੀਆਂ ਕਰੋ ਵੀਰ.

  • @baljindersingh7802
    @baljindersingh7802 8 месяцев назад +2

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru

  • @satnamsingh4203
    @satnamsingh4203 8 месяцев назад +1

    ਸਤਿ ਸ੍ਰੀ ਅਕਾਲ ਕੁਦੇ ਭਾਈ ਬਹੁਤ ਸਾਰਾ ਪਿਆਰ ਵਾਹਿਗੁਰੂ ਆਪ ਜੀ ਨੂੰ ਸਿਹਤਯਾਬੀ ਬਖਸ਼ੇ

  • @Mastlalijatt
    @Mastlalijatt 8 месяцев назад +1

    ❤❤❤ love you bro love you all jio or jeene do waheguru ਵਾਹਿਗੁਰੂ ਮਿਹਰ ਕਰੇ ਚੜ੍ਹਦੀ ਕਲਾ ਬਖਸ਼ੇ ਨਾਮ ਸਿਮਰਨ ਦੀ ਦਾਤ ਬਖਸੇ਼ ਸਭ ਨੂੰ ਵਾਹਿਗੁਰੂ ਵਾਹਿਗੁਰੂ ❤❤❤

  • @mrjattana13
    @mrjattana13 8 месяцев назад +1

    ਪਿੰਡ ਭੜੀ ਦੇ ਭੰਗੂ ਬਾਈ ਦਾ ਸੁਭਾਅ ਬੜਾ ਵਧੀਆ ਲੱਗਿਆ।

  • @Kaur.1981
    @Kaur.1981 6 месяцев назад +1

    Veere bhut shoni jaga wah jiwah

  • @GagandeepSingh-oz7lj
    @GagandeepSingh-oz7lj 7 месяцев назад

    ਸਤਿ ਸ਼੍ਰੀ ਅਕਾਲ ਘੁੱਦੇ ਬਾਈ ਮਾਲਕ ਚੜ੍ਹਦੀਕਲਾ ਚ ਰੱਖੇ🙏❣️
    ਜ਼ਿੰਦਗੀ ਜ਼ਿੰਦਾਬਾਦ❣️🙏

  • @SandeepSingh-kv2qv
    @SandeepSingh-kv2qv 8 месяцев назад +2

    Bai ji tuhanu mil k bahut vadiya lgya yr❤

  • @gurbindersingh5699
    @gurbindersingh5699 8 месяцев назад

    ਬਹੁਤ ਵਧੀਆ ਵੀਰ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ

  • @Dilbagbrar-k5v
    @Dilbagbrar-k5v 8 месяцев назад

    ਆ ਮੋਗੇ ਵਾਲੇ ਜਾਂ ਤਲਵੰਡੀ ਭਾਈ ਵਾਲੇ ਮੁੰਡੇ ਤਾਂ ਮੇਰੇ ਇਲਾਕੇ ਦੇ ਨੇ ਅੰਮ੍ਰਿਤ ਵੀਰ...... ਬਹੁਤ ਬਹੁਤ ਪਿਆਰ ਵੀਰਾਂ ਨੂੰ........ ਵੱਲੋਂ : ਦਿਲਬਾਗ ਬਰਾੜ ਗੱਜਣ ਵਾਲਾ 🎤 ਕਬੱਡੀ ਕਮੇੰਟੇਟਰ❤❤❤❤🙏🏻🙏🏻🙏🏻🙏🏻🙏🏻🙏🏻👍🏻👍🏻👍🏻👍🏻👍🏻👍🏻 ਜੁੱਗ ਜੁੱਗ ਜੀਓ ਵੀਰੋ 👏👏👏👏

  • @manjeetoberoi7074
    @manjeetoberoi7074 8 месяцев назад +1

    ❤❤❤❤❤ for gudda baai ❤❤❤❤❤ for baldev baai

  • @ਕੁਦਰਤਹੀਰੱਬਹੈ
    @ਕੁਦਰਤਹੀਰੱਬਹੈ 8 месяцев назад +3

    ਇੱਕ ਫਾਰਮ ਵਿੱਚ ਐਨੇ ਪੰਜਾਬੀਆਂ ਨੂੰ ਵੇਖ ਕੇ ਘੁੱਦੇ ਦਾ ਉਹ ਹਾਲ ਹੋਇਆ ਪਿਆ:
    ਸੱਸ ਦੀਆਂ ਪੰਜਾਹ ਕੁੜੀਆਂ ਮੱਥਾ ਟੇਕਦੀ ਨੂੰ ਵੱਜ ਜਾਣ ਬਾਰਾਂ...

    • @SharnSharn-y3m
      @SharnSharn-y3m 8 месяцев назад +1

      ਹਿੰਮਤ v ਦੇਖੋ ਵੀਰ

  • @bittitalwandisabo5343
    @bittitalwandisabo5343 8 месяцев назад +1

    ਟੀ ਸ਼ਰਟ ਗਿਫ਼ਟ ਲਈ ਧੰਨਵਾਦ ਬਾਈ ਹੋਰਾਂ ਦਾ

  • @SonuSingh-zr9nv
    @SonuSingh-zr9nv 8 месяцев назад

    ਬਹੁਤ ਖੁਸ਼ੀ hunde vir tuhade ਵਲੋਗ dakh ka

  • @BalwinderSingh-sw2vk
    @BalwinderSingh-sw2vk 8 месяцев назад +1

    ਘੁੱਦੇ ਵੀਰ ਸਤਿ ਸ੍ਰੀ ਆਕਾਲ,,,ਇਹ ਮੀਢਾ ਏ,,ਭੇਡੂ ਏ ਯਾਨੀ ਭੇਡਾਂ ਦੇ ਘਰ ਵਾਲ਼ਾ ਏ,,

  • @dharmindersingh1523
    @dharmindersingh1523 8 месяцев назад

    ਸਤਿ ਸ੍ਰੀ ਆਕਾਲ ਘੁੱਦੇ ਵੀਰ ਇਹ ਅਰਬੀ ਲੋਕ ਬਹੁਤ ਮਹਿਮਾਨ ਨਵਾਜੀ ਕਰਦੇ ਨੇ ❤ ਬਹੁਤ ਚੰਗੇ ਲੋਕ ਨੇ ਇਹ

  • @manpreetatwal6270
    @manpreetatwal6270 6 месяцев назад

    ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ 🙏🙏🙏

  • @MANJEETSINGH-nz1qh
    @MANJEETSINGH-nz1qh 8 месяцев назад

    ਸਤਿ ਸ੍ਰੀ ਆਕਾਲ ਬਾਈ ਜੀ ਬੜਾ ਪਿਆਰ ਸਤਿਕਾਰ ਕਰਦੇ ਨੇ ਪੰਜਾਬੀ ਵੀਰ ❤

  • @Neartonature-fb1iy
    @Neartonature-fb1iy 8 месяцев назад

    Sat Sri akaal ji ||
    Bhulda janda mein jaata ||
    Bhulda janda dharma nu||
    Jithe milde chaar yaar ||
    Uthe mehfil laawa||
    Vadiya vlog
    Nice vlog

  • @Takdir-Singh_Gill
    @Takdir-Singh_Gill 8 месяцев назад +1

    Nice blog God bless you all . Good luck.

  • @SatnamSingh-fe3tg
    @SatnamSingh-fe3tg 8 месяцев назад +1

    Very good Jatta 👍 👍

  • @haneefkumar8370
    @haneefkumar8370 8 месяцев назад +1

    Bhut bdeya bhai bhut bdeya Kam Kar rhi ho iam in time ludhiyana Punjab sham ko baddi buran wala and my village nanakpur kalka haryana comments jtur kahh⁹

  • @BalwantSingh-wm6zy
    @BalwantSingh-wm6zy 8 месяцев назад

    ਬਹੁਤ ਵਧੀਆ ਜਾਣਕਾਰੀਆ ਮਿਲਦੀਆ ਬਾਈ ਦੀਆ ਵੀਡਿਉ ਤੈੋ 31:02

  • @bittitalwandisabo5343
    @bittitalwandisabo5343 8 месяцев назад

    ਮਾਂ ਬੋਲੀ ਦਿਵਸ ਦੀਆਂ ਮੁਬਾਰਕਾਂ ਬਾਈ ਘੁੱਦੇ

  • @nirmalsinghmallhi9773
    @nirmalsinghmallhi9773 8 месяцев назад

    ਸੇਮ ਬਲੜ ਗਰੁੱਪ ਬਾਈ ਕੀ ਹਾਲ ਆ ਬਹੁਤ ਵਧੀਆ ਲੱਗਆ ਪਿਆਰ ਨਾਲ ਸੱਤ ਸ੍ਰੀ ਅਕਾਲ ਸਾਰੇ ਬਾਈਆ ਨੂ

  • @BalbirSingh-jc9ti
    @BalbirSingh-jc9ti 8 месяцев назад

    ਵਧੀਆ ਬੀਡੀੳ ਚਲ ਰਹੀ ਆ ਬਾਈ ਜੀ THANKS

  • @gurpalsingh9426
    @gurpalsingh9426 7 месяцев назад

    ਸਤਿ ਸ੍ਰੀ ਅਕਾਲ ਵੀਰ ਜੀ ਨੂੰ ਮਿੱਲੀਅਾ ਸੀ ਮੇ ਬਹਿਰੀਨ ਚੋ ਬਹੁਤ ਵਾਧੀਅਾ ਲੱਗਾ ਜੀ

  • @amarjeetsingh8614
    @amarjeetsingh8614 8 месяцев назад

    Ssakal ji very nice video best regards from Belgium

  • @phulkaristudiomk1908
    @phulkaristudiomk1908 7 месяцев назад +1

    ਸਤਿ ਸ੍ਰੀ ਅਕਾਲ ਅਮਿੰਤਪਾਲ ਵੀਰ

  • @AvSin-gp5iv
    @AvSin-gp5iv 8 месяцев назад +1

    ਘੁੱਦਾ ਸਿੰਘ ਜ਼ਿੰਦਾਵਾਦ🎉

  • @hardeepsinghkhatra4270
    @hardeepsinghkhatra4270 8 месяцев назад +2

    Very nice video 🚲🙏

  • @HarmanKahlon-p3t
    @HarmanKahlon-p3t 8 месяцев назад +2

    Ssa bhai g ❤❤❤

  • @harjindersingh3262
    @harjindersingh3262 8 месяцев назад

    Waheguru ji ka khalsa waheguru ji ki fateh #justice for sidhu moosewala

  • @gurkirtsingh682
    @gurkirtsingh682 8 месяцев назад

    Bht vdia veer slaute aa veer teri mehnt nu🙏

  • @benipalsaab2839
    @benipalsaab2839 8 месяцев назад

    Bhut vadiya bro waheguru ji mehar krn

  • @gurindersidhu1625
    @gurindersidhu1625 8 месяцев назад

    Very good ghudda veer ji dev veer ji

  • @BalwinderKaur-qu9ls
    @BalwinderKaur-qu9ls 8 месяцев назад +3

    Bhari is near Khanna

  • @babbigill9800
    @babbigill9800 8 месяцев назад +1

    ਖੂਬ ❤

  • @sirajdeol9713
    @sirajdeol9713 8 месяцев назад

    Sat sriakal bai ji Parmatma chardikala bakhse 👍❤️🙏🏻

  • @babbubanwait3090
    @babbubanwait3090 8 месяцев назад

    Ghudda veer aaj aai fr sheikan wali feeling 🎉🎉🎉🎉 best of luck

  • @talwindersekhon5449
    @talwindersekhon5449 8 месяцев назад

    ਵੀਰ ਨੂੰ ਬਹੁਤ ਸਾਰਾ ਪਿਆਰ।

  • @charnjeetsingh6736
    @charnjeetsingh6736 8 месяцев назад

    ਧਨਵਾਦ ਵੀਰਾ ਸਵਾਦ ਆ ਗਿਆ ਜਿਓਦਾ ਰੇਹ

  • @HardeepKhaira44
    @HardeepKhaira44 8 месяцев назад

    Bahut sohni video ❤❤❤❤❤❤

  • @gurpreetkailay4451
    @gurpreetkailay4451 8 месяцев назад

    ਸਤਿ-ਸ਼੍ਰੀ ਅਕਾਲ ਬਾਈ ਅਮਿ੍ਤ ਸਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰਜੀ

  • @pargatsingh8284
    @pargatsingh8284 8 месяцев назад

    sardar g ma jado aap the vedio dakh da ha , feel karda hi , ma aap da nal hi gum ra ha , than ks sardar g

  • @RanjeetSingh-vo3qp
    @RanjeetSingh-vo3qp 8 месяцев назад

    Kalayan wale veer nu bahut payar bharri sat sri akal g.....mera pind MEHRAJ .RAMPURA kol .....

  • @jatindrsingh4031
    @jatindrsingh4031 8 месяцев назад +2

    ghuda veer alwysss best vloger from punjab

  • @HargunSingh-sf7dc
    @HargunSingh-sf7dc 8 месяцев назад

    Gudda singh best blogger 🙏🙏🙏

  • @jeethanda230
    @jeethanda230 8 месяцев назад

    ❤ bahut vadya y ji 🙏 sat Sri akal y ji 🙏 have a safe journey 😍🙏👌

  • @karmjeetmaan1006
    @karmjeetmaan1006 8 месяцев назад

    Verry nice c velog ji ajj wala ❤❤❤❤❤❤❤❤❤

  • @gurwinderkaur5275
    @gurwinderkaur5275 7 месяцев назад

    ਸੋਹਣੇ ਭਰਾ ਦਾ blood 🩸 group ਮੇਰੇ ਨਾਲ ਦਾ….AB- ,same same ,pta ni c ❤️❤️🥰🥰😊😊

  • @SukhpalDhaliwal-j1g
    @SukhpalDhaliwal-j1g 8 месяцев назад

    ❤❤❤❤❤❤❤ਬਾਈ ਬਹੁਤ ਘੈਟ ਪੰਜਾਬੀ ਜੱਟ ❤❤❤❤❤❤❤❤❤❤❤❤❤

  • @shera207
    @shera207 8 месяцев назад

    ❤ ਇੰਟਰਨੈਸ਼ਨਲ ਕੂਚ ਜ਼ਿੰਦਾਬਾਦ ❤

  • @GurpreetSingh-kp1xf
    @GurpreetSingh-kp1xf 8 месяцев назад

    ਸਤਿ ਸ੍ਰੀ ਆਕਾਲ ਜੀ 🎉 ਚੜ੍ਹਦੀ ਕਲਾ 👍👌🙏

  • @DarshanBrar-r7n
    @DarshanBrar-r7n 8 месяцев назад

    Carry on carry on god bless you

  • @WAQASMehmood-w7h
    @WAQASMehmood-w7h 8 месяцев назад +1

    God bless you brother ❤

  • @satyanarayanasatyanrayana713
    @satyanarayanasatyanrayana713 8 месяцев назад

    Wow nice beautiful location

  • @GauravKumar-to3wb
    @GauravKumar-to3wb 8 месяцев назад

    Shukriya veer time nal.uplod kita

  • @KAKRA3446
    @KAKRA3446 8 месяцев назад +2

    ਸਤਿ-ਸ਼੍ਰੀ ਅਕਾਲ ਬਾਈ ਅਮਿ੍ਤ ਸਿਆ

  • @gurpreetgermany4713
    @gurpreetgermany4713 8 месяцев назад

    ਗੁਰਪ੍ਰੀਤ ਜਰਮਨੀ 🇩🇪 🇩🇪 ਭੱੜੀ ਪਿੰਡ ਮੇਜਰ ਫੌਜੀ ਵਾਲਾ ਸਾਡੇ ਪਿੰਡ ਉਇੰਦ ਜ਼ਿਲ੍ਹਾ ਰੋਪੜ ਵਿਆਹਿਆਂ ਹੋਇਆ ਹੈ।

  • @mohinderkaur7867
    @mohinderkaur7867 7 месяцев назад

    Sat Sri akal ji thanks .. good blessé u

  • @PiaraSingh-sr9io
    @PiaraSingh-sr9io 7 месяцев назад

    Kuwait🇰🇼🇰🇼🇰🇼 bahut country, Mahbulla asi rahande si, Faheel city de nall hai, bahut ameer arbi han. Iraq, Kuwait war ch vapis ae si. Bahut yaad aundi hai Kuwait🇰🇼🇰🇼 di. Thanks

  • @himmatgill2090
    @himmatgill2090 8 месяцев назад

    waheguru ji chardicala ch rakhn bai nu