ਗਲਫ ਸਾਇਕਲ ਟੂਰ ਦੇ ਆਖ਼ਰੀ ਦੇਸ਼ ਕਵੈਤ ਨੇ ਦਾਖਲਾ ਦਿੱਤਾ? ਸ਼ੇਖਾਂ ਦੀ ਪੱਪੀ ਜੱਫੀ ਮਿਲਣੀ। Day-80

Поделиться
HTML-код
  • Опубликовано: 13 сен 2024
  • #ghuddasingh #punjabivlog #punjabivideo #travel #cyclevlog #travelvlog #adventure #kuwait #gulfcycletour
    Instagram- amritpalsinghghudda

Комментарии • 401

  • @BhupenderSinghBajwaBhupinderSi
    @BhupenderSinghBajwaBhupinderSi 6 месяцев назад +38

    ਜੀਉਂਦਾ ਵੱਸਦਾ ਰਿਹ ਪੁੱਤਰਾਂ ਘਰੇ ਬੈਠਿਆਂ ਨੂੰ ਸਾਰੀ ਦੁਨੀਆਂ ਦੇ ਦਰਸ਼ਨ ਕਰਾਈ ਜਾਨਾਂ ਵਾਹਿਗੁਰੂ ਜੀ ਤੈਨੂੰ ਚੜ੍ਹਦੀ ਕਲਾ ਵਿਚ ਰੱਖਣ

  • @bhindajand3960
    @bhindajand3960 6 месяцев назад +12

    ਘੁੰਮਦੇ ਘੁੰਮਦੇ ਪੰਜਾਬ ਦਾ ਨੌਜਵਾਨ ਪਹੁੰਚੀਆਂ ਗੁਲਫ ਦੇ ਨਵੇਂ ਮੁਲਖ ਕੁਵੈਤ ਪੰਜਾਬੀ ਭਰਾਵਾਂ ਨੇ ਕੀਤਾ ਸਵਾਗਤ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਸਾਰੇ ਭਰਾਵਾਂ ਨੂੰ ਜ਼ਿੰਦਗੀ ਜ਼ਿੰਦਾਬਾਦ

  • @daljitcheema838
    @daljitcheema838 6 месяцев назад +7

    ਘੁੱਦੇ ਪੁੱਤ ਸਤਿ-ਸਿਰੀ-ਅਕਾਲ ਤੇ ਘੁੱਟ ਕੇ ਢੇਰ ਸਾਰਾ ਪਿਆਰ ਸਤਿਕਾਰ ।ਭਰਪੂਰ ਦੇ ਵੀ ਸ਼ਾਬਾਸ਼ ਜਿਸ ਨੇ ਵੀਜੇ ਚ ਮਦਦ ਕੀਤੀ। ਪੰਜਾਬੀ ਜੁਬਾਨ ਤੇ ਆਹ ਮੁਲਕਾਂ ਵਾਰੇ ਜਾਣਕਾਰੀ ਦੇਕੇ ਬਹੁਤ ਸ਼ਾਨਦਾਰ ਸੇਵਾ ਕਰ ਰਿਹੈਂ।ਰੱਬ ਤੈਨੂੰ ਹਮੇਸ਼ਾਂ ਖੁਸ਼-ਆਬਾਦ ਤੇ ਚੜ੍ਹਦੀ ਕਲਾ ਚ ਰੱਖੇ।❤❤

  • @ManjeetSingh-vj5ox
    @ManjeetSingh-vj5ox 6 месяцев назад +5

    ਬਹੁਤ ਬਹੁਤ ਧੰਨਵਾਦ ਸਾਰਿਆਂ ਦਾ। ਸਤਿਸ੍ਰੀਅਕਾਲ ਸਾਰਿਆਂ ਨੂੰ।

  • @sukhjitsinghthekedar
    @sukhjitsinghthekedar 6 месяцев назад +11

    ਸੋਹਣੇ ਰਾਹਾਂ ਦੇ ਸੋਹਣੇ ਜਵਾਨੋ ਨਵੇਂ ਮੁਲਕਾਂ ਦੇ ਦਾਖਲੇ ਦੀਆਂ ਮੁਬਾਰਕਾਂ ਵਾਹਿਗੁਰੂ ਸਫਰ ਸੋਹਣਾ ਕਰੇ 🌹🙏

  • @GurmeetSingh-rt6or
    @GurmeetSingh-rt6or 6 месяцев назад +9

    ਸਤਿ ਸ੍ਰੀ ਅਕਾਲ ਅਮਿੰਤਪਾਲ ਵੀਰ ਬਹੁਤ ਸੋਹਣਾ ਦੇਸ਼ ਤੇ ਤੁਹਾਡੇ ਬਲੋਗ ਨਾਲ ਨਾਲ ਖੂਬਸੂਰਤ ਗੱਲਾਂ ਵੀਰ❤❤❤❤❤❤❤❤❤❤❤❤❤❤❤❤❤❤❤

  • @SurjeetSingh-bt2mg
    @SurjeetSingh-bt2mg 6 месяцев назад +6

    ਲੋਕ ਜ਼ਿੰਦਗੀ ਕੱਟਣ ਆਉਂਦੇ ਨੇ ਪਰ ਤੁਸੀਂ ਜਿਉ ਰਹੇ ਹੋ ਸ਼ੌਂਕ ਹੀ ਕੰਮ ਬਣ ਜਾਵੇ ਤਾਂ ਜਿੰਦਗੀ ਜਿਉਣ ਦਾ ਸਵਾਦ ਦੁਗਣਾ ਹੋ ਜਾਂਦਾ

  • @pushpalekh7409
    @pushpalekh7409 6 месяцев назад +5

    ਸਤਿ ਸ੍ਰੀ ਅਕਾਲ ਜੀ.ਤੁਹਾਡੀ ਕੁਮੰਮੇੰਟਰੀ ਤੇ ਬੋਲਚਾਲ ਦਾ ਤਰੀਕਾ ਤੇ ਜਿਸ ਤਰਾਂ ਤੁਸੀਂ ਆਸ ਪਾਸ ਬਾਰੇ ਦੱਸਦੇ ਹੋ ਸੁਣ ਕੇ ਬਹੁਤ ਹੀ ਚੰਗਾ ਲੱਗਦਾ ਹੈ. ਇਸ ਤਰਾਂ ਹੀ ਸਾਡਾ ਮਨੋਰੰਜਨ ਕਰਦੇ ਰਹੋ. ਪ੍ਰਮਾਤਮਾ ਤੁਹਾਨੂੰ ਤੰਦਰੁਸਤ ਰੱਖੇ.

  • @SukhdevSingh-lk9kr
    @SukhdevSingh-lk9kr 6 месяцев назад +8

    ਬਹੁਤ ਵਧੀਆ ਟੂਰ ਹੈ ਵੀਰ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ

  • @sarabjitbadhesha
    @sarabjitbadhesha 6 месяцев назад +1

    ਸਤਿ ਸੀ੍ ਅਕਾਲ ਬਾਈ ਅੰਮ੍ਰਿਤ ਅਤੇ ਨਾਲ ਵਾਲੇ ਵੀਰਾਂ ਨੂੰ ਜੀ। ਬਹੁਤ ਵਧੀਆ ਸ਼ਹਿਰ ਦਿਖਾਉਣ ਅਤੇ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ ਜੀ।❤❤❤❤❤❤

  • @Panjolapb12
    @Panjolapb12 6 месяцев назад +10

    ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ।
    ਦਵਿੰਦਰ ਸਿੰਘ ਪਿੰਡ ਪੰਜੋਲਾ ਜ਼ਿਲ੍ਹਾ ਰੂਪਨਗਰ ਪੰਜਾਬ

  • @HappyBrar22
    @HappyBrar22 6 месяцев назад +5

    ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਵੀਰ 🇮🇳🇮🇳

  • @khokharvlogs4732
    @khokharvlogs4732 6 месяцев назад +10

    ਸਤਿ ਸ਼੍ਰੀ ਆਕਾਲ ਬਾਈ ਜੀ ਵਾਹਿਗੁਰੂ ਜੀ ਮੇਹਰ ਕਰਨ ਤਹਾਡੇ ਤੇ ਭਿੰਦਾ ਖੋਖਰ ਸਿਰੀਏ ਵਾਲਾ

  • @charnjeetkaur4521
    @charnjeetkaur4521 6 месяцев назад +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਬੇਟਾ ਜੀ

  • @yadwindersingh-rw2de
    @yadwindersingh-rw2de 6 месяцев назад +5

    ਅਕਾਲ ਪੁਰਖ ਹਮੇਸ਼ਾਂ ਚੜਦੀ ਕਲਾ ਰੱਖੇ ਪੁੱਤਰ ❤️👏🙌

  • @KAKRA3446
    @KAKRA3446 6 месяцев назад +10

    ਸਤਿ-ਸ਼੍ਰੀ ਅਕਾਲ ਬਾਈ ਅਮਿ੍ਤ ਸਿਆ

  • @charanjeetharaj9032
    @charanjeetharaj9032 6 месяцев назад +1

    ਬਹੁਤ ਬਹੁਤ ਧੰਨਵਾਦ ਜੀ ਕੁਵੈਤ ਅਉਣ ਵਾਸਤੇ ਮੇਰਾ ਪਿੰਡ ਹਰਾਜ ਜਿਲਾ ਫਿਰੋਜਪੁਰ ਮੈ 14 ਸਾਲ ਤੋ ਕੁਵੈਤ ਵਿਚ ਹਾਂ ਬਹੁਤ ਵਦੀਆ ਦੇਸ ਹੈ ਕੁਵੈਤ

  • @bittitalwandisabo5343
    @bittitalwandisabo5343 6 месяцев назад +6

    ਸਾਊਦੀ ਅਰਬ ਚੋਂ ਬਾਹਰ ਨਿਕਲ ਕੇ
    ਕੁਵੈਤ ਵਿੱਚ ਐਂਟਰੀ
    ਬਾਬਾ ਰਾਜ਼ੀ ਖੁਸ਼ੀ ਰੱਖੇ
    ਸਫ਼ਰ ਸੁਖਾਵਾਂ ਰਹੇ

  • @jagdeepsandhu5285
    @jagdeepsandhu5285 6 месяцев назад +7

    ਵੀਰ ਉੱਠ ਜਲਦੀ ਜਾਂਦੇ ਤੇ ਤੁਹਾਡੇ ਵਲੌਗ ਦੀ ਉਡੀਕ ਕਰਦੇ ਹਾ ਤੇ ਉਹਨਾਂ ਸਮਾਂ ਬੌਕਰ ਵਾਲਿਆਂ ਦੀ ਮੰਜੀ ਠੋਕਦੇ ਹਾ

  • @bharatsidhu1879
    @bharatsidhu1879 6 месяцев назад +1

    ਤੁਹਾਡਾ ਬਹੁਤ ਬਹੁਤ ਧੰਨਵਾਦ ਘੁੱਦੇ ਬਾਈ ਕਵੈਤ ਚ ਵਸੇ ਪੰਜਾਬੀਆਂ ਦੀ ਜ਼ਿੰਦਗੀ ਦਿਖਾਉਣ ਲਈ । ਵਾਹਿਗੁਰੂ ਤੁਹਾਨੂੰ ਚੱੜ੍ਹਦੀਕੱਲਾ ਵਿੱਚ ਰੱਖੇ ।

  • @SukhSingh-j5s
    @SukhSingh-j5s 6 месяцев назад

    ਸਤਿ ਸ੍ਰੀ ਅਕਾਲ ਵੀਰ ਧੰਨਵਾਦ ਸਾਨੂੰ ਘਰ ਬੈਠਿਆਂ ਨੂੰ ਗਲਫ ਦਾ ਛੇਵਾਂ ਦੇਸ਼ ਦਿਖੌਣ ਜਾ ਰਹੇ ਹੋ

  • @bittitalwandisabo5343
    @bittitalwandisabo5343 6 месяцев назад +4

    ਅੱਜ ਦੀ ਰਾਤ ਬਾਈ ਭਰਭੂਰ ਸਿੰਘ ਹੋਰਾਂ ਦੇ ਘਰ
    ਧੰਨਵਾਦ ਪਿਆਰ ਸਤਿਕਾਰ ਲਈ

  • @dalveerkaur9330
    @dalveerkaur9330 6 месяцев назад +1

    Explanation jani galbat poori roohbhiji hundi aa teri God bless u beta

  • @bittitalwandisabo5343
    @bittitalwandisabo5343 6 месяцев назад +3

    ਆਹ ਸਾਰੇ ਵੀਰ ਜਿਹੜੇ ਬਾਈ ਘੁੱਦੇ ਨੂੰ ਮਿਲਣ ਆਏ ਨੇ
    ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ
    ਜਿਉਂਦੇ ਵੱਸਦੇ ਰਹੋ
    ਕਿਤਨੀ ਔਰ ਮੁਹੱਬਤੇਂ ਚਾਹੀਏ ਤੁਝੇ ਫਰਾਜ਼

  • @gurpreetkailay4451
    @gurpreetkailay4451 6 месяцев назад +4

    ਸਤਿ ਸ੍ਰੀ ਅਕਾਲ ਬਾਈ ਜੀ ਤੁਹਾਡੇ ਬਲੋਗ ਨਾਲ ਨਾਲ ਖੂਬਸੂਰਤ ਗੱਲਾਂ

  • @SurjeetSingh-cq5sw
    @SurjeetSingh-cq5sw 6 месяцев назад +4

    ਬਹੁਤ ਵਧੀਆ ਵੀਡੀਓ ਬਾਈ। ਸਤਿ ਸੀ੍ ਅਕਾਲ ਦੋਵਾਂ ਵੀਰਾਂ ਨੂੰ। ਜ਼ਿਲ੍ਹੇ ਮੋਗੇ ਤੋਂ

  • @showmanwaraich
    @showmanwaraich 4 месяца назад +2

    Bahut hi hardwork aa ji cycle te registaan ch travel karna ... waheguru ji chardikala bakshan ji 🙏
    ⭐️⭐️⭐️⭐️⭐️

  • @Takdir-Singh_Gill
    @Takdir-Singh_Gill 6 месяцев назад +4

    Excellent blog enjoying.keep on going.good luck.

  • @SukhwinderSingh-wq5ip
    @SukhwinderSingh-wq5ip 6 месяцев назад +1

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤

  • @punjabitec7977
    @punjabitec7977 6 месяцев назад +4

    ਤੁਹਾਨੂੰ ਇਹਨਾਂ ਮੁਲਕਾਂ ਵਿੱਚ ਮਿਲਦਾ ਮਾਣ ਸਤਿਕਾਰ ਦੇਖ ਕੇ ਬਹੁਤ ਖੁਸ਼ੀ ਹੋਈ ਇਹ ਤੁਹਾਡੀ ਕੀਤੀ ਹੋਈ ਕਮਾਈ ਹੈ

  • @gurwinderkaur5275
    @gurwinderkaur5275 6 месяцев назад

    ਸੋਹਣਾ ਭਰਾ ਕਵੈਤ ਪਹੁੰਚ ਗਿਆ😊😊❤️❤️👍🥰

  • @darasran556
    @darasran556 6 месяцев назад +1

    ਵਾਹਿਗੁਰ ਹਮੇਸਾ।ਚੜਦੀ।ਕਲਾ।ਵਿਚ ਰਂਖੇ।

  • @dharmindersingh1523
    @dharmindersingh1523 6 месяцев назад +1

    ❤ਜਿਉਂਦੇ ਵਸਦੇ ਰਹਿਣ ਸਾਡੇ ਪਰਦੇਸੀ ਵੀਰ ਜਿਹੜੇ ਐਨਾ ਖਿਆਲ ਰੱਖਦੇ ਨੇ ਘੁੱਦੇ ਵੀਰ ਦਾ

  • @bittitalwandisabo5343
    @bittitalwandisabo5343 6 месяцев назад +2

    ਅਜੇ
    ਹਨੀ
    ਬਾਈ ਹੋਰਾਂ ਨਾਲ ਮੇਲੇ ਗੇਲੇ
    ਜਿਉਂਦੇ ਵੱਸਦੇ ਰਹਿਣ ਟਰੱਕਾਂ ਵਾਲੇ ਬਾਈ
    ਜਲੰਧਰ ਗੁਰਦਾਸਪੁਰ ਨਵਾਂ ਸ਼ਹਿਰ
    ਸਤਿ ਸ੍ਰੀ ਆਕਾਲ ਬਾਈਆਂ ਨੂੰ

  • @jattgurjeetvlog1313
    @jattgurjeetvlog1313 6 месяцев назад +6

    ਬਹੁਤ ਖੂਬ ਬਾਈ ਚੜਦੀਕਲਾ ਚ ਰਹੋ 🎉

  • @kuldeepkaur3809
    @kuldeepkaur3809 6 месяцев назад

    ਚੜਦੀਕਲਾ ਵੀਰੇ ❤ਮਾਣ ਹੈ ਤੁਹਾਡੇ ਤੇ🎉ਜਿਓਦੇ ਰਹੋ ਸਾਨੂੰ ਵੀ ਘੁਮਾਉਂਦੇ ਰਹੋ🎉

  • @bittitalwandisabo5343
    @bittitalwandisabo5343 6 месяцев назад +2

    ਚੰਗਾ ਬਾਈ ਘੁੱਦੇ ਕੱਲ੍ਹ ਨੂੰ ਮਿਲਦੇ ਹਾਂ ਅਗਲੇ ਬਲੌਗ ਵਿੱਚ
    ਰੱਬ ਰਾਖਾ ਬਾਈ ਸਿਆਂ

  • @malkitsidhu-cy6id
    @malkitsidhu-cy6id 6 месяцев назад +2

    ਵਾਹਿਗੁਰੂ ਜੀ ਚੜ੍ਹਦੀਕਲਾ ਬਖਸ਼ਿਸ਼ ਕਰਨ 🌹🌹

  • @amitthakur8569
    @amitthakur8569 6 месяцев назад +2

    Love from Jalandhar Punjab 🇮🇳

  • @ravindermaan9551
    @ravindermaan9551 6 месяцев назад +1

    ਸਤਿ ਸ਼੍ਰੀ ਅਕਾਲ ਜੀ 🙏 ਚੜ੍ਹਦੀ ਕਲਾ ਵਿਚ ਰੱਖੇ ਬਾਬਾ ਨਾਨਕ ਸਦਾ ਹੀ ❤

  • @apindersingh212
    @apindersingh212 6 месяцев назад +2

    ਸਤਿ ਸ੍ਰੀ ਆਕਾਲ ਬਾਈ ਜੀ। ਮੈ ਵੀ ਤਿੰਨ ਸਾਲ ਇੱਕ ਮਹੀਨਾ ਰਿਹਾ। ਡਰਾਈਵਿੰਗ ਲਾਈਨ ਵਿੱਚ। ਹੁਣ ਵਾਹਿਗੁਰੂ ਜੀ ਦੀ ਕਿਰਪਾ ਨਾਲ new zealand.Kuwait ਬਹੁਤ ਹੀ ਵਧੀਆ country ਹੈ।

  • @bittitalwandisabo5343
    @bittitalwandisabo5343 6 месяцев назад +1

    ਵੈਲ ਕਮ ਟੂ ਕੁਵੈਤ
    ਵਧੀਆ ਸਵਾਗਤ ਕੀਤਾ ਬਾਈ ਹੋਰਾਂ ਨੇ ਕੁਵੈਤ ਪਹੁੰਚਣ ਤੇ
    ਸਤਿ ਸ੍ਰੀ ਆਕਾਲ ਇਹਨਾਂ ਤਿੰਨਾਂ ਬਾਈਆਂ ਨੂੰ

  • @GagandeepSingh-oz7lj
    @GagandeepSingh-oz7lj 6 месяцев назад

    ਸਤਿ ਸ਼੍ਰੀ ਅਕਾਲ ਘੁੱਦੇ ਬਾਈ ਮਾਲਕ ਚੜ੍ਹਦੀਕਲਾ ਚ ਰੱਖੇ🙏❣️
    ਜ਼ਿੰਦਗੀ ਜ਼ਿੰਦਾਬਾਦ❣️🙏

  • @Jarmanjitsingh-p3z
    @Jarmanjitsingh-p3z 6 месяцев назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਅਮਿ੍ੰਤਸਰ ਸਾਹਿਬ ਪਿੰਡ ਵਰਪਾਲ❤❤❤

  • @Mastlalijatt
    @Mastlalijatt 6 месяцев назад +2

    ❤❤❤ love you all jio or jeene do waheguru ਵਾਹਿਗੁਰੂ ਮਿਹਰ ਕਰੇ ਚੜ੍ਹਦੀ ਕਲਾ ਬਖਸ਼ੇ ਨਾਮ ਸਿਮਰਨ ਦੀ ਦਾਤ ਬਖਸੇ਼ ਸਭ ਨੂੰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤❤❤❤❤❤

  • @manpreetatwal6270
    @manpreetatwal6270 5 месяцев назад

    ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ 🙏🙏🙏

  • @bittitalwandisabo5343
    @bittitalwandisabo5343 6 месяцев назад +2

    ਦੇਸ਼ ਦੀਆਂ ਦੋ ਮੁੱਖ ਬਿਲਡਿੰਗਾਂ
    ਕੁਵੈਤ ਟਾਵਰਸ
    ਅੰਦਰੋ ਸੋਹਣੀ ਗੱਲ ਬਾਤ ਹੈ ਬਾਈ
    ਵੱਡੀ ਗੱਲ ਇਹ ਹੈ ਹਰਿਆਲੀ ਵੀ ਹੈ ਇੱਥੇ

  • @bittitalwandisabo5343
    @bittitalwandisabo5343 6 месяцев назад +1

    ਬਿਲਡਿੰਗਾਂ ਇੱਥੇ ਵੀ ਬਹੁਤ ਉੱਚੀਆਂ ਤੇ ਸੋਹਣੀਆਂ ਬਣੀਆਂ ਹੋਈਆਂ ਨੇ ਘੁੱਦੇ ਬਾਈ

  • @hakamsingh6861
    @hakamsingh6861 6 месяцев назад +1

    ਘੁਦੇ ਬੀਰ ਐਤਵਾਰ ਨੂੰ ਤੇਰੇ ਪਿੰਡ ਘੁਦੇ ਵਿਂਚ ਦੀ ਲੰਘਿਆ ਸੀ।ਲੰਘਣ ਟਾਈਮ ਤੈਨੂੰ ਯਾਦ ਕੀਤਾ।ਮੈਂ ਗੁਰੂ ਕੇ ਗਿਆ ਸੀ ।ਲੰਘਣ ਦਾ ਸਬਂਭ ਦਸਣਾ ਨਹੀ ਚਹੁੰਦਾ।ਬਹੁਤ ਧੰਨਵਾਦ ਬਾੲਈ ਜੀ।

  • @dilpreetjogar9203
    @dilpreetjogar9203 6 месяцев назад

    ਪਿਆਰ ਭਰੀ ਸਤਿ ਸ੍ਰੀ ਅਕਾਲ ਵੀਰ ਜੀ ਸਾਨੂੰ ਵੀ ਸੇਵਾ ਦਾ ਮੌਕਾ ਜਰੂਰ ਦੇਣਾ। ਕੁਵੈਤ ਪਹੁੰਚ ਕੇ ਜਾਦ ਜਰੂਰ ਕਰੋ

  • @BalwantSingh-wm6zy
    @BalwantSingh-wm6zy 6 месяцев назад

    ਬਹੁਤ ਵਧੀਆ ਕੁਵੈਤ ਦੇਸ ਵੀਰ ਜੀ 22:39

  • @pymkaur9519
    @pymkaur9519 6 месяцев назад +1

    Good video bata ji. Safe riding.

  • @bablasekhon1044
    @bablasekhon1044 6 месяцев назад

    ਘੂਦੇ ਵੀਰ ਬਹੁਤ ਬਹੁਤ ਧੰਨਵਾਦ? ਸਤਿ ਸ੍ਰੀ ਅਕਾਲ ਵੀਰ ਨੂੰ

  • @Bittujangiana
    @Bittujangiana 6 месяцев назад +2

    ਵਾਹ ਚੜ੍ਹਦੀ ਕਲਾਂ ਚ ਰੱਖੇ ਬਾਈ ਨੂੰ 🌸🌸🌸

  • @user-zz4sc6nl4o
    @user-zz4sc6nl4o 6 месяцев назад +1

    ਬਹੁਤ ਵਧੀਆ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਵੀਰ ਨੂੰ ਕਵੈਤ ਆਉਣ ਤੇ ਜੀ ਆਇਆਂ ਨੂੰ ਅਸੀਂ ਵੀ ਇਥੇ ਹੀ ਆ ਵੇਖੋ ਵੇਖੋ ਜੇ ਮੇਲੇ ਹੁੰਦੈ ਕਿ

  • @manjindersinghsidhu1275
    @manjindersinghsidhu1275 6 месяцев назад +1

    ਚੜਦੀ ਕਲਾ ਵਿੱਚ ਰਹੋ

  • @chanansingh7180
    @chanansingh7180 6 месяцев назад +2

    Bahut he vadia Safar
    Amritpal Singh Ghudha ...

  • @bittitalwandisabo5343
    @bittitalwandisabo5343 6 месяцев назад +2

    ਜਿਵੇਂ ਜਿਵੇਂ ਪਤਾ ਲੱਗ ਰਿਹਾ ਹੈ ਵੀ ਬਾਈ ਘੁੱਦਾ ਕੁਵੈਤ ਪਹੁੰਚ ਗਿਆ ਹੈ,, ਆਪਣੇ ਆਲੇ ਪੰਜਾਬੀ ਵੀਰ ਭਰਾ ਮਿਲ ਗਿਲ ਰਹੇ ਨੇ ਆਕੇ

  • @DeepSingh-e9n1s
    @DeepSingh-e9n1s 6 месяцев назад

    ਵੀਰ ਜੀ ਤੁਹਾਡੇ ਹੌਂਸਲੇ ਅਤੇ ਦਲੇਰੀ ਨੂ ਸਲਾਮ ਹੈ.

  • @KirpalSingh-zj7et
    @KirpalSingh-zj7et 6 месяцев назад +1

    ਸਤਿ ਸ੍ਰੀ ਆਕਾਲ ਵੀਰ ਜੀ ਬਾਈ ਭਰਪੂਰ ਸਿੰਘ ਜੀ ਨੂੰ ਵੀ ਸਤਿ ਸ੍ਰੀ ਆਕਾਲ ਚੜ੍ਹਦੀ ਕਲਾ ਵਿੱਚ ਰਹੋ

  • @user-oz8hc8cn4n
    @user-oz8hc8cn4n 6 месяцев назад +2

    Parmatma tuhanu chardi klaaa bakhseee veereee

  • @user-ef8vm4io9j
    @user-ef8vm4io9j 6 месяцев назад

    Good WAHEGURU ji chardekall veer nu ❤❤

  • @gurpalsohal4858
    @gurpalsohal4858 6 месяцев назад +2

    ਬਹੁਤ ਖੂਬਸੂਰਤ ਥਾਵਾਂ ਬਾਈ ਜੀ❤❤

  • @DilbagSingh-db6zp
    @DilbagSingh-db6zp 6 месяцев назад +1

    ਨਾਲੇ ਗਲਾਂ ਨਾਲੇ ਗੀਤ ਵਾਂਗ ਨਾਲੇ ਗੱਲਾਂ ਨਾਲੇ ਝਾਕਾ ਵਾਕਾ। ਬਹੁਤ ਹੀ ਵਧੀਆ ਬਲੌਗ। ਧੰਨਵਾਦ

  • @parminderkaur3523
    @parminderkaur3523 6 месяцев назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @bittitalwandisabo5343
    @bittitalwandisabo5343 6 месяцев назад +1

    ਇੱਕ ਵਾਰੀ ਫਿਰ ਤੋਂ ਪਿਆਰ ਭਰੀ ਸਤਿ ਸ੍ਰੀ ਆਕਾਲ ਬਾਈ ਘੁੱਦੇ

  • @sushilgarggarg1478
    @sushilgarggarg1478 6 месяцев назад +3

    Satnam wahaguru ji 🙏 ❤❤❤❤

  • @Streetrai194
    @Streetrai194 6 месяцев назад

    ਇਹੋ ਜਿਹੇ ਰਾਹਾਂ ਤੇ ਰੱਬ ਨੇੜੇ ਹੋਕੇ ਮਿਲਦਾ ਹੈ -,,,,,,,
    ਜਿਵੇਂ ਪੜੵਦੇ ਹੁੰਦੇ ਸੀ ਕਿ "ਸੁਪਨੇ ਦੇ ਵਿੱਚ ਸੱਜਣ ਮਿਲਿਆ,ਗਲ਼ ਪਾ ਲਈਂਆਂ ਬਾਂਹਾਂ,ਡਰਦੀ ਮਾਰੀ ਅੱਖ ਨਾਂ ਖੋਲਾਂ ਕਿਤੇ ਫੇਰ ਵਿਛੜ ਨਾ ਜਾਂਵਾਂ"।

  • @baljindersingh7802
    @baljindersingh7802 6 месяцев назад +2

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @MajorSingh-po6xd
    @MajorSingh-po6xd 6 месяцев назад +1

    ਧੰਨਵਾਦ ਜੀ (ਮੇਜਰ ਸਿੰਘ ਜੈਤੋ)

  • @user-lj9ym9jt4w
    @user-lj9ym9jt4w 6 месяцев назад +3

    ਸਤਿ ਸ਼੍ਰੀ ਅਕਾਲ ਵਾਈ ਜੀ ❤️🌹🌹🌹🌹🌹❤️❤️🎉🎉🎉🎉🎉🎉🎉🎉🎉🎉❤️🙏🙏

  • @bhavtaransingh6638
    @bhavtaransingh6638 6 месяцев назад

    ਜਿੳੁਂਦੇ ਵਸਦੇ ਰਹਿਣ ਟਰੱਕਾਂ ਵਾਲੇ ਖੁਸ਼ੀਅਾਂ ਮਾਣਨ ਟਰੱਕਾਂ ਵਾਲੇ ,ਤਰੱਕੀਅਾਂਕਰਨ ਟਰੱਕਾਂ ਵਾਲੇ,ਵਾਹਿਗੁਰੂ ਜੀ ਮਿਹਰ ਕਰੋ ਜੀ

  • @SarbjeetSingh-u2w
    @SarbjeetSingh-u2w 6 месяцев назад +1

    ਬਾਈ ਅਮ੍ਰਿਤਪਾਲ ਸਿੰਘ ਜੀ ਸਤਿ ਸ੍ਰੀ ਆਕਾਲ ਜੀ 🙏 ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ

  • @davinderdavy3391
    @davinderdavy3391 6 месяцев назад

    Rabb tnu chardi kla ch rakhe veer 🙏🙏

  • @canada7230
    @canada7230 6 месяцев назад +2

    ਬਹੁਤ ਵਧੀਆ ਬੋਲੀ ਹੈ ਤੁਹਾਡਾ ਬਾਈ ਜੀ ❤

  • @bittitalwandisabo5343
    @bittitalwandisabo5343 6 месяцев назад +2

    ਗਲਫ਼ ਦਾ ਛੇਵਾਂ ਦੇਸ਼ ਘੁੰਮ ਰਹੇ ਹਾਂ ਅਸੀਂ ਘਰ ਬੈਠੇ ਤੁਹਾਡੇ ਸਹਿਯੋਗ ਨਾਲ
    ਧੰਨਵਾਦ ਬਾਈ ਮਰਿਓ

  • @Amanbains777
    @Amanbains777 6 месяцев назад +2

    ਬਹੁਤ ਵਧੀਆ ਬਾਈ

  • @babbigill9800
    @babbigill9800 6 месяцев назад

    ਖੂਬ ❤ ਸੋਹਣਿਆਂ ਯਾਰਾ

  • @madhomalli7321
    @madhomalli7321 6 месяцев назад +3

    ਸਤਿ ਸ੍ਰੀ ਅਕਾਲ ਬਾਈ ਜੀ ❤️❤️❤️💐💐🌹🌹love from Vancouver ਤੋਂ

  • @parvindersingh7603
    @parvindersingh7603 6 месяцев назад +1

    ਦੇਸ਼ ਪੰਜਾਬ ਪੰਜਾਬੀਆਂ ਦਾ ਪਿਆਰ ਜਿੰਦਾਬਾਦ

  • @amritjauratv8784
    @amritjauratv8784 6 месяцев назад +2

    ਵਾਹਿਗੁਰੂ ਜੀ

  • @harjindersingh5317
    @harjindersingh5317 6 месяцев назад

    Very good work. Keep it up

  • @ManjitSingh-jm1oq
    @ManjitSingh-jm1oq 6 месяцев назад

    ਬਹੁਤ ਵੱਡੀ ਹਿੰਮਤ ਆ ਯਾਰ ਤੇਰੀ

  • @dr.roshansingh9420
    @dr.roshansingh9420 6 месяцев назад

    Bahut bahut mubarka veer ...6th country 🎉🎉🎉

  • @RamSingh-zd6jl
    @RamSingh-zd6jl 6 месяцев назад +1

    ਅਕਾਲ ਪੁਰਖ ਵਾਹਿਗੁਰੂ ਜੀ ਤੈਨੂੰ ਚੜ੍ਹਦੀ ਕਲਾ ਵਿੱਚ ਰਖਣ ਬੇਟਾ

  • @RavKuwait-ix5gu
    @RavKuwait-ix5gu 6 месяцев назад +1

    ਹਮੇਸ਼ਾ ਹੱਸਦਾ ਵੱਸਦਾ ਰਹਿ ਵੀਰ

  • @buhpinderkaneja5562
    @buhpinderkaneja5562 6 месяцев назад

    ਵਾਹਿਗੁਰੂ ਜੀ ਖੁਸ਼ ਰੱਖੇ

  • @user-yw9cp7xp8v
    @user-yw9cp7xp8v 6 месяцев назад

    Great 👍 good luck 👍

  • @jatindersingh4046
    @jatindersingh4046 6 месяцев назад

    ਭਰਪੂਰ ਸਿੰਘ ਮੇਰੇ ਜਿਲ੍ਹਾ ਫਤਿਹਗੜ੍ਹ ਸਾਹਿਬ ਤੋਂ

  • @satnamsinghpurba9584
    @satnamsinghpurba9584 6 месяцев назад

    Bhut vadia video god bless you 🌺🌺

  • @ArjunSingh-zw6ce
    @ArjunSingh-zw6ce 6 месяцев назад +2

    Sat sri akaal bai ji 🙏 shandaar series❤ wmk 🙏

  • @sushilgarggarg1478
    @sushilgarggarg1478 6 месяцев назад +2

    Welcome 🙏 to New country Qawat 🙏

  • @bhikhiwindwale8956
    @bhikhiwindwale8956 6 месяцев назад

    ਬਹੁਤ ਵਧੀਆ ਜੀ

  • @jaswindersinghsodhi1851
    @jaswindersinghsodhi1851 6 месяцев назад

    ਬਹੁਤ ਖੂਬ, ਵੀਰ

  • @ravindertaggar3354
    @ravindertaggar3354 6 месяцев назад

    Waheguru ji hamesha ang sang shai hon ji

  • @KulwinderSingh-fm5hu
    @KulwinderSingh-fm5hu 6 месяцев назад

    ਨਿਰਾ ਪਿਆਰ ਬਾਈ ਘੁੱਦੇ ❤❤❤❤

  • @phulkaristudiomk1908
    @phulkaristudiomk1908 5 месяцев назад

    ਰੂਹ ਦੀ ਖੁਰਾਕ ਬਾਈ ਦੀ ਵੀਡੀੳ🙌

  • @user-cm7xd8qu1e
    @user-cm7xd8qu1e 6 месяцев назад +2

    VERY Good BETA G

  • @SSingh013
    @SSingh013 6 месяцев назад

    ਵੈਲਕਮ ਟੂ ਕੁਵੈਤ ਬਾਈ ਜੀ

  • @yashpalsharma5431
    @yashpalsharma5431 6 месяцев назад

    Sat Shree Akal chhote veer, waheguru ji hamesha charhdi kalan vich rakhan Ji 🙏