ਹਵਾਈ ਜਹਾਜ਼ਾਂ ਤੇ ਲੱਦ ਲੱਦ ਲਿਆਂਦੀਆਂ ਗਾਵਾਂ। ਕਤਰ ‘ਚ ਭੂਤਾਂ ਦਾ ਪਿੰਡ। Day-68

Поделиться
HTML-код
  • Опубликовано: 18 окт 2024
  • #punjabivlog #punjabivideo #ghuddasingh #travel #nature #cyclevlog #amritpalsingh #qatar #dohaqatar #ghuddavlogs #ghuddatravelvlog
    Instagram- amritpalsinghghudda

Комментарии • 350

  • @amriksingh6828
    @amriksingh6828 8 месяцев назад +7

    ਸਬਜ਼ੀਆਂ ਵਖਾਉਣ ਵਾਲਾ ਬਾਈ ਵਧੀਆ ਜਾਣਕਾਰੀ ਰੱਖਦਾ ਸੀ ਪੰਜਾਬ ਦੀ ਹੇਰਵਾ ਕਰਦਾ ਸੀ ਤੇ ਕਿਤਾਬਾਂ ਪੜਨ ਦਾ ਸੌ਼ਕੀਨ ਸੀ
    ਕਤਰ ਦੀ ਯਾਤਰਾ ਵਧੀਆ ਲੱਗੀ ਜੇਕਰ ਬਲਦੇਵ ਨਾਲ ਹੁੰਦਾ ਤਾਂ ਬਹੁਤ ਵਧੀਆ ਗੱਲ ਹੁੰਦੀ

  • @yadwindersingh-rw2de
    @yadwindersingh-rw2de 8 месяцев назад +12

    ❤ ਅਕਾਲ ਪੁਰਖ ਹਮੇਸ਼ਾਂ ਚੜਦੀ ਕਲਾ ਰੱਖੇ ਪੁੱਤਰ ❤️👏🙌

  • @jagdevsingh6524
    @jagdevsingh6524 8 месяцев назад +12

    ਸਤਿ ਸ਼੍ਰੀ ਆਕਾਲ ਜੀ, ਦੇਵ ਅਮਿ੍ਤ ਦੋਵੇਂ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਆਕਾਲ ਜੀ

  • @Singhdhaliwal84
    @Singhdhaliwal84 8 месяцев назад +7

    ਚੰਗੀਆਂ ਸਰਕਾਰਾਂ ਬਾਈ ਬਾਹਰ ਦੀਆ ਪਰ ਲੋਕ ਵੀ ਸਾਥ ਦਿੰਦੇ ਨੇ ❤

  • @rashpalsinghhundal787
    @rashpalsinghhundal787 8 месяцев назад +8

    ਘੁੱਦੇ ਵੀਰ ਬਹੁਤ ਨਵੀਆਂ ਚੀਜ਼ਾਂ ਦੇਖਣ ਨੂੰ ਮਿਲ ਰਹੀਆਂ
    ਬਹੁਤ ਕੁਝ ਸਿੱਖਣ ਨੂੰ ਮਿਲਦਾ ❤

  • @Deollivegaming
    @Deollivegaming 8 месяцев назад +7

    ਅਮ੍ਰਿਤ ਪਾਲ ਜੀ ਠੀਕ ਹੈ ਇਹ ਟਾਇਮ ਵੀਡੀਓ ਪਾਉਣ ਦਾ।
    ਜਿਉਂਦੇ ਵਸਦੇ ਰਹੋ

  • @ਦੇਗਤੇਗਫਤਹਿਪੰਥਕੀਜੀਤ

    ਫਾਰਮ ਹਾਊਸ ਵਾਲਾ ਬਾਈ ਬਹੁਤ ਜਾਣਕਾਰੀ ਰੱਖਦਾ 👍

  • @Mind_Marvels629
    @Mind_Marvels629 8 месяцев назад +6

    ਸਤਿ ਸ੍ਰੀ ਆਕਾਲ ਜੀ ਵੀਰ ਉਮਾਨ ਦੇਸ਼ ਦਾ ਟੂਰ ਸਭ ਤੋਂ ਵਧੀਆ ਲੱਗਿਆ

  • @parkashkaur8662
    @parkashkaur8662 8 месяцев назад +6

    ਬਹੁਤ ਹੀ ਵਧੀਆ ਵੀਡੀਓ ਜੀ ਸਵੇਰ ਦਾ ਟਾਇਮ ਠੀਕ ਹੈ ਵੀਡੀਓ ਦਾ

  • @bhindajand3960
    @bhindajand3960 8 месяцев назад +4

    ਦੋਹਾਂ ਕਤਰ ਦੇ ਵੱਖ ਵੱਖ ਰੰਗਾਂ ਨਾਲ ਸਾਂਝ ਪੁਆਉਣ ਲਈ ਦਿਲੋਂ ਧੰਨਵਾਦ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਦੁਨੀਆਂ ਦੀਆਂ ਸੈਰਾਂ ਕਰਵਾਉਣ ਜ਼ਿੰਦਗੀ ਜ਼ਿੰਦਾਬਾਦ

  • @madhomalli7321
    @madhomalli7321 8 месяцев назад +4

    ਸਤਿ ਸ੍ਰੀ ਅਕਾਲ ਬਾਈ ਜੀ ਬਹੁਤਾ ਸੋਹਣਾ ਮਹੋਲ ❤️❤️❤️❤️💐💐💐

  • @Live-k8u
    @Live-k8u 8 месяцев назад +4

    ਪੰਜਾਬ ਦੇ ਬਹੁਤ ਸਾਰੇ ਵਲੋਗਰ ਨੇ ਬਾਈ ਪਰ ਪੰਜਾਬ ਦੇ ਲੋਕਾਂ ਦਾ ਸਭ ਤੋਂ ਵੱਧ ਪਿਆਰ ਤੁਸੀਂ ਖੱਟਿਆ ❤❤

  • @gurpreetkailay4451
    @gurpreetkailay4451 8 месяцев назад +3

    ਸਤਿ ਸ੍ਰੀ ਅਕਾਲ ਘੁੱਦੇ ਬਾਈ |ਅਕਾਲ ਪੁਰਖ ਹਮੇਸ਼ਾਂ ਚੜਦੀ ਕਲਾ ਰੱਖੇ

  • @dharmindersingh1523
    @dharmindersingh1523 8 месяцев назад +1

    ❤ ਬਹੁਤ ਅੱਗੇ ਦੀ ਸੋਚ ਐ ਇਹਨਾਂ ਲੋਕਾਂ ਦੀ ਘੁੱਦੇ ਵੀਰ

  • @balwindersingh-zh6oi
    @balwindersingh-zh6oi 8 месяцев назад +4

    ਛੋਟੇ ਵੀਰ ਅਮ੍ਰਿੰਤਪਾਲ ਨੂੰ ਸਤਿ ਸ੍ਰੀ ਅਕਾਲਿ , ਵਾਹਿਗੁਰੂ ਜੀ ਆਪ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ

  • @khokharvlogs4732
    @khokharvlogs4732 8 месяцев назад +6

    ਸਤਿ ਸ਼੍ਰੀ ਆਕਾਲ ਬਾਈ ਜੀ ਵਾਹਿਗੁਰੂ ਜੀ ਮੇਹਰ ਕਰਨ ਤਹਾਡੇ ਤੇ ਭਿੰਦਾ ਖੋਖਰ ਸਿਰੀਏ ਵਾਲਾ

  • @SukhwinderSingh-wq5ip
    @SukhwinderSingh-wq5ip 8 месяцев назад +4

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤

  • @manderjassal4890
    @manderjassal4890 8 месяцев назад +1

    ਲਖਵੀਰ ਸਿੰਘ ਲਾਲੀ ਦੀਆਂ ਗੱਲਾਂ ਬਾਤਾਂ
    ਬਹੁਤ ਪ੍ਰਭਾਵਿਤ ਕਰਦੀਆਂ
    ਬਰੀਕੀਆਂ ਸਿੱਖਣ ਲਈ ਬਹੁਤ ਮਿਹਨਤ ਕੀਤੀ ਐ
    ਗੱਲਾਂ ਗੱਲਾਂ ਵਿਚ ਆਪਣੇ ਅਹਿਲਕਾਰਾਂ ਤੇ ਵੀ ਨਿਸ਼ਾਨਾ ਸਾਧ ਗਿਆ

  • @ਹਰਦੀਪਸਿੰਘBrar
    @ਹਰਦੀਪਸਿੰਘBrar 8 месяцев назад +3

    ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਵੀਰ 🇮🇳🇮🇳

  • @dalbagsingh4181
    @dalbagsingh4181 8 месяцев назад +2

    ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਤੰਦਰੁਸਤੀ ਤਰੱਕੀਆਂ ਬਖਸ਼ਣ ਜੀ।

  • @ParamjitSingh-ok8he
    @ParamjitSingh-ok8he 8 месяцев назад +1

    ਘੁੱਦਾ ਸਿੰਘ ਜੀ ਤੇ ਨਾਲ ਦੇ ਸਾਥੀਆਂ ਨੂੰ ਸਤਿ ਸ਼੍ਰੀ ਅਕਾਲ ਜੀ। ਤੁਹਾਡੀ ਅੱਜ ਦੇ ਵਲੌਗ ਦੀ ਖਾਸੀਅਤ ਲਖਵੀਰ ਸਿੰਘ ਲਾਲੀ ਦੀ ਆਪਣੇ ਕੰਮ ਪ੍ਰਤੀ ਕਮਾਲ ਦੀ ਸੂਝਬੂਝ ਹੈ। ਜਾਨਵਰਾਂ ਤੇ ਪੰਛੀਆਂ ਬਾਰੇ ਬਹੁਤ ਸੋਹਣੀ ਵਿਗਿਆਨ ਅਧਾਰਿਤ ਜਾਣਕਾਰੀ ਸਾਂਝੀ ਕੀਤੀ ਹੈ।ਕਤਰ ਬਾਰੇ ਬਹੁਤ ਬਰੀਕੀ ਨਾਲ ਜਾਣਕਾਰੀ ਸਾਂਝੀ ਕੀਤੀ ਹੈ।

  • @HarpreetSingh-ux1ex
    @HarpreetSingh-ux1ex 8 месяцев назад +4

    ਬਹੁਤ ਵਧੀਆ ਜਾਣਕਾਰੀ ਭਰਪੂਰ ਵੀਡੀਓ ਹੈ ਘੁੱਦੇ ਵੀਰ ਸਤਿ ਸ੍ਰੀ ਆਕਾਲ ਜੀ 🙏

  • @randipsingh310
    @randipsingh310 8 месяцев назад +6

    ਚੜਦੀ ਕਲਾ ਘੁੱਦਾ ਸਿੰਘ ਵੀਰ ਜੀ❤❤❤❤

  • @khushsekhon1363
    @khushsekhon1363 8 месяцев назад +6

    ਵਾਹਿਗੁਰੂ ਜੀ ਕਾ ਖਾਲਸਾ ||
    ਵਾਹਿਗੁਰੂ ਜੀ ਕੀ ਫਤਹਿ ||

  • @sultansingh9719
    @sultansingh9719 8 месяцев назад +34

    ਮਹਾਰਾਜਾ ਰਣਜੀਤ ਸਿੰਘ ਦੇ ਸਿਵੇ ਵਿਚ ਸਾਡੇ ਪੰਜਾਬੀਆਂ ਦੀ ਕਿਸਮਤ ਵੀ ਸੜ ਗਈ ਭਾਰਤ ਦਾ ਤੇ ਪਾਕਿਸਤਾਨ ਦਾ ਢਿੱਡ ਭਰਦੇ ਮਰ ਗਏ ਤੇ ਇਨਾਮ ਵਿਚ ਭਾਰਤ ਮਾਤਾ ਨੇ ਸਕਿਉਰਿਟੀ ਗਾਰਡ ਡਰਾਇਵਰ ਬਣਾ ਦਿੱਤਾ ਪੂਰੀ ਦੁਨੀਆ ਵਿੱਚ ਰੁਲਦੇ ਫਿਰਦੇ ਹਨ ਡਰਾਇਵਰ ਬਣ ਕੇ ਇਕ ਉਹ ਵੀ ਸਮਾਂ ਸੀ ਅੰਗਰੇਜ਼ ਖਾਲਸਾ ਰਾਜ ਵਿੱਚ ਨੋਕਰੀ ਕਰਨ ਆਉਂਦੇ ਸਨ ਤੇ ਅੱਜ ਪੰਜਾਬੀ ਧੱਕੇ ਖਾਣ ਨੂੰ ਮਜਬੂਰ ਹਨ 😢😢

    • @satnamsinghsatta3464
      @satnamsinghsatta3464 8 месяцев назад +3

      ਬਿਲਕੁਲ ਠੀਕ ਕਿਹਾ ਵੀਰ ਜੀ

    • @RameshKumar-fr1vz
      @RameshKumar-fr1vz 8 месяцев назад +2

      Mareya vi aapneya c AJ vi maar rhe apne hi hor da kasur nhi hai veer ji itihaas gawah hai from Sri Ganga Nagar Rajasthan 🙏🙏🙏🙏

    • @PalwinderSingh-fc9lo
      @PalwinderSingh-fc9lo 8 месяцев назад +1

      💯 Right 👍👍

    • @Shadowzhere
      @Shadowzhere 8 месяцев назад

      Bai kithe dhakke kha rahe aa tuc india ch jithe mrji jao sardarji to bina gll ni krde tuc klli politics de mgr hi kahi jane o tuc kde shehr tpp ke sara india ghummo fer pta lggu ui bhkai mari jane o kmre ch baith ke

    • @sidhuvlogs6578
      @sidhuvlogs6578 8 месяцев назад

      Oh bai sari dunia dekh layi har ikk nu passe tak matlab a nahi galla hi mildia sade nal chal truck te passe wale nu ta har ikk ji ji krda

  • @harjindersingh3262
    @harjindersingh3262 8 месяцев назад +2

    Waheguru ji ka khalsa waheguru ji ki fateh #justice for sidhu moosewala

  • @baljindersingh7802
    @baljindersingh7802 8 месяцев назад +2

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @SukhSingh-j5s
    @SukhSingh-j5s 8 месяцев назад

    ਸਤਿ ਸ੍ਰੀ ਅਕਾਲ ਘੁੱਦੇ ਵੀਰ ਅੱਜ ਦੀ ਵੀਡਿਉ ਵੀ ਬਹੁਤ ਸੋਹਣੀ ਸੀ ਵੀਡਿਓ ਚ ਆਉਣ ਵਾਲੇ ਸਾਰੇ ਵੀਰਾਂ ਦਾ ਧੰਨਵਾਦ

  • @phulkaristudiomk1908
    @phulkaristudiomk1908 7 месяцев назад

    ਦੇਵ ਅਮਿ੍ਤ ਦੋਵੇਂ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਆਕਾਲ ਜੀ🙏🙏🙏

  • @mandeepkaurgilljharsahib3543
    @mandeepkaurgilljharsahib3543 8 месяцев назад +1

    ਤਾਰੀਫ਼ ਕਰ ਨੀ ਰਹੇ ਇਹ ਕਰਵਾ ਰਹੇ ਆ 😍😍❤❤
    ਇਮੋ ਦਾ ਮਾਸ ਵੀ ਵਿਕਦਾ , ਲੀਮੋ ਥੁੱਕ ਵੀ ਮਾਰਦਾ 😂😂 ,
    ਖੂਬਸੂਰਤ ਫੁੱਲ ❤❤

  • @parminderkaur3523
    @parminderkaur3523 8 месяцев назад +1

    ਸਤਿਗੁਰ ਜੀ ਚੜ੍ਹਦੀ ਕਲਾ ਬਖਸ਼ਣ ਬੇਟਾ

  • @bablasekhon1044
    @bablasekhon1044 8 месяцев назад

    ਸਤਿ ਸ੍ਰੀ ਅਕਾਲ ਅਮ੍ਰਿਤ ਦੋਵੇ ਭਰਾਵਾਂ ਨੂੰ ਪਿਅਾ ਭਰੀ ਸਤਿ ਸ੍ਰੀ ਅਕਾਲ ਜੀ

  • @mahtabkhara5849
    @mahtabkhara5849 8 месяцев назад +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏

  • @tarlochanbrar22
    @tarlochanbrar22 8 месяцев назад

    ਬਾਈ ਜੀ ਕਤਰ ਬਹੁਤ ਵਧੀਆ ਮੁਲਕ ਐਂ ਮੈਂ ਆਪ ਦਸ ਬਾਰਾਂ ਸਾਲ ਕਤਰ ਲਾਏ ਐਂ ਬੜਾ ਦਿਲ ਲਗਦਾ ਸੀ। ਮੇਹਰਬਾਨੀ ਵੀਰ ਤੁਹਾਡੀ ਪੁਰਾਣੀ ਯਾਦ ਦਿਵਾ ਦਿੱਤੀ

  • @GurpreetSingh-kp1xf
    @GurpreetSingh-kp1xf 8 месяцев назад +4

    ਸਤਿ ਸ੍ਰੀ ਆਕਾਲ ਸਾਰੇ ਮਿੱਤਰ ਪਿਆਰਿਆਂ ਨੂੰ ❤👍👌🙏

  • @rupindersingh1211
    @rupindersingh1211 8 месяцев назад

    ਧਨਵਾਦ ਘੂਦੇ ਵੀਰ ਸਾਨੂੰ ਘਰ ਬੈਠੇ ਆਂ ਨੂੰ ਦੇਸ਼ ਵਿਦੇਸ਼ ਦੀ ਸੈਰ ਕਰਵਾਉਣ ਲਈ

  • @ManpreetSingh-ht1yw
    @ManpreetSingh-ht1yw 8 месяцев назад +2

    ❤ ਸਤਿ ਸ੍ਰੀ ਆਕਾਲ ਵੀਰ ਜੀ ਤੁਸੀਂ ਆਵਦੇ ਹਿਸਾਬ ਨਾਲ ਦੇਖ ਲਾਉ ਜਿਮੇ ਲੋਟ ਲੱਗਦਾ ਵੀਰ ❤

  • @SainipablaPablasaab
    @SainipablaPablasaab 8 месяцев назад +2

    ਸਤਿ ਸ਼੍ਰੀ ਅਕਾਲ ਵਾਈ ਜੀ ❤️🌹🌹🌹🌹🌹❤️🎉🎉🎉🎉🎉🎉🎉🎉🎉🎉❤️❤️🙏🙏

  • @bittitalwandisabo5343
    @bittitalwandisabo5343 8 месяцев назад

    ਚੰਗਾ ਬਾਈ ਘੁੱਦੇ ਕੱਲ੍ਹ ਨੂੰ ਮਿਲਦੇ ਹਾਂ ਅਗਲੇ ਬਲੌਗ ਵਿੱਚ,, ਰੱਬ ਰਾਖਾ ਬਾਈ ਸਿਆਂ

  • @sarabjitbadhesha
    @sarabjitbadhesha 8 месяцев назад

    ਸਤਿ ਸੀ੍ ਅਕਾਲ ਬਾਈ ਅੰਮ੍ਰਿਤ ਅਤੇ ਨਾਲ ਵਾਲੇ ਵੀਰਾਂ ਨੂੰ ਜੀ। ਬਾਈ ਬਹੁਤ ਹੀ ਸੁੰਦਰ ਮਾਹੌਲ ਅਤੇ ਬਹੁਤ ਵਧੀਆ ਜਾਣਕਾਰੀ ਵਾਲਾ ਵੀਡੀਓ ਹੈ ਜੀ। ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ ਜੀ।❤❤❤❤❤

  • @KirpalSingh-zj7et
    @KirpalSingh-zj7et 8 месяцев назад

    ਸਤਿ ਸ੍ਰੀ ਆਕਾਲ ਜੀ ਵੀਡੀਓ ਵਿੱਚ ਜਿੰਨੇ ਵੀਰ ਆਏ ਉਨ੍ਹਾਂ ਸਭ ਨੂੰ ਚੜ੍ਹਦੀ ਕਲਾ ਵਿੱਚ ਰਹੋ

  • @jagroopsingh5686
    @jagroopsingh5686 8 месяцев назад +2

    ਬਹੁਤ ਵਧੀਅਾ ਵੀਰ

  • @SatnamSingh-fe3tg
    @SatnamSingh-fe3tg 8 месяцев назад +1

    Very good Jatta 👍👍

  • @GurmeetSingh-rt6or
    @GurmeetSingh-rt6or 8 месяцев назад +1

    ਸਤਿ ਸ੍ਰੀ ਅਕਾਲ ਅਮਿੰਤਪਾਲ ਵੀਰ 👌👌👌👌👌

  • @bittitalwandisabo5343
    @bittitalwandisabo5343 8 месяцев назад

    ਬਾਲਦਨਾ ਪਾਰਕ
    ਕਤਰ
    ਜਗ੍ਹਾ ਇਹ ਵੀ ਸੋਹਣੀ ਐਂ ਬਾਈ ਘੁੱਦੇ

  • @bittitalwandisabo5343
    @bittitalwandisabo5343 8 месяцев назад

    ਧੰਨਵਾਦ ਕਰਨਾ ਬਣਦਾ ਇਹਨਾਂ ਦੋਵੇਂ ਬਾਈਆਂ ਦਾ ਘੁੱਦੇ ਬਾਈ ਜੀ,, ਬਹੁਤ ਸੋਹਣੀਆਂ ਥਾਵਾਂ ਵਿਖਾਈਆਂ ਇਹਨਾਂ ਨੇ ਅੱਜ

  • @bittitalwandisabo5343
    @bittitalwandisabo5343 8 месяцев назад

    ਸ਼ੁੱਕਰਵਾਰ ਨੂੰ ਇਹਨਾਂ ਦੇਸ਼ਾਂ ਵਿੱਚ ਛੁੱਟੀ ਹੁੰਦੀ ਹੈ
    ਜਾਣਕਾਰੀ ਲਈ ਧੰਨਵਾਦ ਬਾਈ ਘੁੱਦੇ

  • @bharatsidhu1879
    @bharatsidhu1879 8 месяцев назад

    ਬਹੁਤ ਸੋਹਣਾ ਤੁਹਾਡਾ ਅੱਜ ਦਾ ਵਲੌਗ , ਬਹੁਤ ਅੱਛੀ ਜਾਣਕਾਰੀ ਮਿੱਲੀ । ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁੱਸ਼ ਰੱਖੇ ।

  • @RanjitSingh-j5w
    @RanjitSingh-j5w 8 месяцев назад

    ਬਹੁਤ ਵਧੀਆ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਵੀਰ ਨੂੰ ਦੇਵ ਵੀਰ ਨੂੰ ਵੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ

  • @SukhpalDhaliwal-j1g
    @SukhpalDhaliwal-j1g 8 месяцев назад

    ❤ਸਤਿ ਸ੍ਵੀ ਅਕਾਲ ਜੀ ਬਾਈ ਬਹੁਤ ਘੈਟ ਪੰਜਾਬੀ ਜੱਟ ਦੀ ਪਸੰਦ❤ ਹੈ ❤❤❤❤❤❤❤❤

  • @GagandeepSingh-oz7lj
    @GagandeepSingh-oz7lj 8 месяцев назад

    ਸਤਿ ਸ਼੍ਰੀ ਅਕਾਲ ਘੁੱਦੇ ਬਾਈ ਮਾਲਕ ਚੜ੍ਹਦੀਕਲਾ ਚ ਰੱਖੇ🙏❣️
    ਜ਼ਿੰਦਗ਼ੀ ਜ਼ਿੰਦਾਬਾਦ🙏

  • @charnjeetkaur4521
    @charnjeetkaur4521 8 месяцев назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਬੇਟਾ ਜੀ

  • @bittitalwandisabo5343
    @bittitalwandisabo5343 8 месяцев назад

    ਢਾਈ ਘੰਟੇ ਦਾ ਫ਼ਰਕ ਟਾਈਮ ਦਾ ਇੰਡੀਆ ਨਾਲੋ
    ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ ਬਾਈ ਘੁੱਦੇ

  • @sirajdeol9713
    @sirajdeol9713 8 месяцев назад

    Sat sriakal veer ji Parmatma chardikala bakhse 🙏🏻👍❤️

  • @GoravNarwal-i3z
    @GoravNarwal-i3z 8 месяцев назад +1

    Waheguru ji Maher karna chote veer te. Veer ji bahut mehnat kar rahe ho

  • @AmanDeep-bs8hf
    @AmanDeep-bs8hf 8 месяцев назад +3

    ਸਾਤਿ ਸ੍ਰੀ ਆਕਾਲ ਵੀਰ ਜੀ

  • @bittitalwandisabo5343
    @bittitalwandisabo5343 8 месяцев назад

    ਕਾਫੀ ਤਰ੍ਹਾਂ ਦੀ ਨਸਲ ਦੀਆਂ ਗਾਵਾਂ
    ਦੁੱਧ ਤੋਂ ਬਣਨ ਵਾਲੇ ਪੋਰੋਡੈਕਟ
    ਚੰਗੀ ਗੱਲ ਬਾਤ ਹੈ ਬਾਈ ਇਸ ਪਾਰਕ ਵਿੱਚ ਡੈਰੀ ਫਾਰਮ ਦੀ

  • @amnindersingh2709
    @amnindersingh2709 8 месяцев назад

    ❤ bai amrit chardikala vich rakhe hamesha baba g

  • @badalsingh7899
    @badalsingh7899 8 месяцев назад

    ਸਤਿ ਸ੍ਰੀ ਆਕਾਲ ਜੀ ਸਾਰੇ ਬਾਈਆਂ ਨੂੰ 🙏🙏 ਬਹੁਤ ਖੂਬਸੂਰਤ ਥਾਂਵਾਂ ਦਿਖਾਈਆਂ ਧੰਨਵਾਦ ਬਾਈ ਜੀ 🙏🙏❤❤

  • @bakshishsingh4133
    @bakshishsingh4133 8 месяцев назад

    Good video, salute to lally for valuable information

  • @amarjitsingh1946
    @amarjitsingh1946 8 месяцев назад

    ਸਤਿ ਸ੍ਰੀ ਅਕਾਲ ਵੀਰੋ ਵਾਹਿਗੁਰੂ ਚੜਦੀ ਕਲ੍ਹਾ ਰੱਖੇ ਜੀ ਨਾਇਸ਼

  • @nonusoundoperats9158
    @nonusoundoperats9158 8 месяцев назад

    Waheguru chardi kala ch rakhe apnu bhai g ❤❤❤❤

  • @jasbirkaurgrewal5133
    @jasbirkaurgrewal5133 8 месяцев назад

    Kaka JI tuhadi presentation bahut vadhia hai. Thanks !!

  • @gurbachansingh7116
    @gurbachansingh7116 8 месяцев назад +2

    Guru.nanak patsah.charhdi.kalaa karan BAI GHUDA JI.SVERE.VIDO.PAO.JI

  • @manpreetatwal6270
    @manpreetatwal6270 8 месяцев назад

    ਵਾਹਿਗੁਰੂ ਜੀ ਕਾ ਖਾਲ਼ਸਾ ਸ੍ਰੀ ਵਹਿਗੁਰੂ ਜੀ ਕੀ ਫ਼ਤਿਹ ਜੀ

  • @TarsemSingh-cn6cn
    @TarsemSingh-cn6cn 8 месяцев назад

    ਖੂਬਸੂਰਤ 👌

  • @amarjitsingh-hd4md
    @amarjitsingh-hd4md 8 месяцев назад +3

    ਸਤਿ ਸ੍ਰੀ ਅਕਾਲ ਵੀਰ ਜੀ ❤

  • @OnkarSingh-zw2lv
    @OnkarSingh-zw2lv 8 месяцев назад

    ਇੱਕਲੇ ਰਹਿ ਗਏ ਭਾਈ ਜੀ ਵਾਹਿਗੁਰੂ ਜੀ ਮਿਹਰ ਕਰਨਗੇ

  • @sarbjitsingh2747
    @sarbjitsingh2747 8 месяцев назад

    Ghude vir tere maje aa Punjabi vir tuhanu pura pyar satkar de Rahe han, te saiwa kar Rahe han, Punjab guru pira di dharti hai, te eh Sanskar Sade vira nu virse vich mile han

  • @RakeshJoshi-rg5ms
    @RakeshJoshi-rg5ms 7 месяцев назад +1

    Qater ja nahi ho reha dream a jan da work karn lai tuahdi videos dekh ke vadia lagda bro God blees you

  • @pymkaur9519
    @pymkaur9519 8 месяцев назад +1

    Very informative video. Stay safe and safe riding.

  • @KamaljeetKaur-xq6mn
    @KamaljeetKaur-xq6mn 8 месяцев назад

    ਸਤਿ ਸ੍ਰੀ ਆਕਾਲ ਵੀਰ ਜੀ ਬਹੁਤ ਵਧਿਆ ਬਲੋਕ🙏🏻🙏🏻

  • @HarpreetKaur-st8fn
    @HarpreetKaur-st8fn 8 месяцев назад +1

    God bless you beta❤❤🎉🎉

  • @ManjeetSingh-vj5ox
    @ManjeetSingh-vj5ox 8 месяцев назад

    ਬਹੁਤ ਸੋਹਣਾ ਲੱਗਿਆ ਕਤਰ। ਧੰਨਵਾਦ ਸਾਰਿਆਂ ਦਾ।

  • @jatindrsingh4031
    @jatindrsingh4031 8 месяцев назад +3

    ghudaaa best vloger punjab da hi nhi indiaaa daaa

  • @Baljeetsran-e9w
    @Baljeetsran-e9w 8 месяцев назад

    ਬਾਈ ਜੀ ਸਤਿ ਸ੍ਰੀ ਆਕਾਲ ਬਾਈ ਜੀ ਵਲੌਗ ਸਵੇਰ ਵੇਲੇ ਹੀ ਠੀਕ ਹੈ ਬਾਈ ਜੀ

  • @chaganiavlogger
    @chaganiavlogger 8 месяцев назад

    Sat shri akal bhupinder veere and lali bhteez bahut vadhia lggya tuhanu dekh k

  • @MalkitSingh-od3nu
    @MalkitSingh-od3nu 8 месяцев назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।

  • @TarsemSingh-st1vw
    @TarsemSingh-st1vw 8 месяцев назад

    Amazing video beta ji bahut vadhia te jankari bharpoor video beta ji keep it up beta ji 👍👍👍👍👍👍👍👍👍👍👍god bless you l lot's of wishes From Lakhwinder Kaur gurdaspur🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @sukhpreetsinghartist6080
    @sukhpreetsinghartist6080 8 месяцев назад

    Phoolwanti,,,
    Phoolan devi
    Gurdial Singh phull
    Babe di phull kripa
    dhidh vi pHull aa
    Tanki vi phull aa

  • @daljitsingh7980
    @daljitsingh7980 8 месяцев назад +2

    🌷 ਸਤਿ ਸ੍ਰੀ ਅਕਾਲ ਬਾਈ ਜੀ 🙏🌷

  • @PalwinderSingh-fc9lo
    @PalwinderSingh-fc9lo 8 месяцев назад

    Waheguru ji chardikla vich rakhn sarea nu ❤🎉

  • @paramjitsingh2651
    @paramjitsingh2651 8 месяцев назад

    Good vir ji vadeya laga

  • @kuldeepSingh-nh8up
    @kuldeepSingh-nh8up 8 месяцев назад

    ਅਮਿੰਰਤਵੀਰ,ਬਿਲਕੁਲਨਵੇਂ,ਨਵੇਂਏਰੀਏਵਿਖਾਰਹੇਹੋ,ਕੋਟਨ',ਕੋਟਧੰਨਵਾਦ।

  • @amanbraich7728
    @amanbraich7728 8 месяцев назад

    Pargat 22 Honest, Hard working te saaf dil banda lagda

  • @karajsingh1313
    @karajsingh1313 8 месяцев назад

    ਸਤਿ ਸ਼੍ਰੀ ਆਕਾਲ ਬਾਈ ਜੀ ਵਾਹਿਗੁਰੂ ਜੀ ਮੇਹਰ ਕਰਨ 👏

  • @HardeepKhaira44
    @HardeepKhaira44 8 месяцев назад

    Bahut sohni video ❤❤❤❤❤❤

  • @MTW365
    @MTW365 8 месяцев назад

    ਸਵੇਰ ਦਾ ਵਖ਼ਤ ਸਹੀ ਆ ਵੀਰ ਵੀਡਿਓ ਪਾਉਣ ਦਾ, ਨਾਲੇ ਅਸੀਂ ਵੀ ਕਤਰ ਘੁੰਮ ਲੈਨੇ ਆ ਨਾਲੇ ਚਾਹ ਪੀ ਲੈਨੇ ਆ ਸਵੇਰੇ ਸਵੇਰੇ। ਜਿਉਂਦੇ ਵਸਦੇ ਰਹੋ।

  • @BarinderSinghKamboj
    @BarinderSinghKamboj 8 месяцев назад +1

    ਜਦ ਬਾਈ ਤੁਹਾਡਾ ਦਿਲ ਕਰਦਾ ਉਦੋ ਛੱਡ ਦੀਆ ਕਰੋ ਵਿਡਿਉ। ਅਸੀ ਤਾ ਵੇਖ ਹੀ ਲੈਣੀ

  • @himmatgill2090
    @himmatgill2090 8 месяцев назад +1

    bhut vadia kudda bai

  • @BalkarSingh-e9f
    @BalkarSingh-e9f 6 месяцев назад +1

    Ghudha veer ji khazoor ate chhuara kattar de lok kis taran tiar karde han jaankari mile ta dasan di kirpalta karni tuhade tour program ate ghuman de
    Shonk nu dilo🌹🌹🌹🌹🌹b s sidhu samme wala pb mkt india

  • @GajjansinghAulakh
    @GajjansinghAulakh 8 месяцев назад

    ਬਹੁਤ ਵਧੀਆ ਲੱਗ ਰਿਹਾ ਭਾਊ ਘੁੱਦਾ ਸਿੰਹਾ, 1983- 84 ਵਿੱਚ ਰਵੇਸ ਵੱਲ ਜਾਂਦੇ ਸੀ, Gajjan Singh Aulakh jethuwal Asr

  • @hardeepsinghsingh7016
    @hardeepsinghsingh7016 8 месяцев назад

    Waheguru ji 🙏

  • @rajwantdhandwar9698
    @rajwantdhandwar9698 8 месяцев назад +1

    Stay blessed always 🙏love from Vancouver

  • @JashanSingh-y2j
    @JashanSingh-y2j 8 месяцев назад

    Good bai ji from moga punjab Ajit pal singh thanks very much

  • @amarjeetsingh8614
    @amarjeetsingh8614 8 месяцев назад

    Nice video best regards from Belgium

  • @satnamsinghpurba9584
    @satnamsinghpurba9584 8 месяцев назад

    Bhut vadia jankari god bless you take care 🌺

  • @kuldipsingh4850
    @kuldipsingh4850 8 месяцев назад +1

    ਬਹੁਤ ਵਧੀਆ ਬਾਈ ❤

  • @coolpeople1622
    @coolpeople1622 7 месяцев назад

    Bhut sunder desh laga

  • @GurmukhSingh-oz6yo
    @GurmukhSingh-oz6yo 8 месяцев назад

    ਚੜ੍ਹਦੀ ਕਲਾ ਬਰੋ