ਪੂਣੀ ਕਰਨ ਸਮੇਂ ਪੱਗ ਦੀ ਗੰਢ ਇੰਝ ਮਾਰੋ । ਨਾ ਪੱਗ ਫਟੇਗੀ ਨਾ ਖੁੱਲੇਗੀ । ਪੂਣੀ ਕਰਦੇ ਸਮੇਂ ਇਹ ਪੰਜ ਗੱਲਾਂ ਰੱਖੋ ਯਾਦ

Поделиться
HTML-код
  • Опубликовано: 31 дек 2024

Комментарии •

  • @parmeetpannu8450
    @parmeetpannu8450 Месяц назад

    👌

  • @HarwinderKaur-f7x
    @HarwinderKaur-f7x Месяц назад

    ❤❤❤

  • @SahibjeetSingh-f8y
    @SahibjeetSingh-f8y Месяц назад

    ਵੀਰ ਜੀ ਸਤਿ ਸ੍ਰੀ ਅਕਾਲ। ਵੀਰ ਜੀ ਇੱਕ ਦਿੱਕਤ ਆਉਂਦੀ ਹੈ ਕਿ ਇੱਕ ਪਾਸੇ ਕਪੜਾ ਵੱਧ ਹੋ ਜਾਂਦਾ ਅਤੇ ਇੱਕ ਪਾਸੇ ਘੱਟ ਜਦੋਂ ਅਸੀਂ ਪੂਣੀ ਲਈ ਪੱਗ ਹੱਥ ਚ ਫੜਦੇ ਹਾਂ ਅਤੇ ਇਸ problem ਕਾਰਨ ਪੱਗ ਦਾ ਕਪੜਾ ਵੀ ਇੱਕ ਪਾਸਿਓਂ ਵੱਧ ਅੰਦਰ ਜਾਂਦਾ ਅਤੇ ਦੂਜੇ ਪਾਸਿਓਂ ਘੱਟ ਕਿਰਪਾ ਕਰਕੇ ਇਹ problem solve ਕਰਿਓ। ਇੱਕ ਵੀਰ ਜੀ ਕੋਈ ਤਰੀਕਾ ਦੱਸੋ ਕਿ ਪੱਗ ਦਾ ਲੜ ਬਿਨਾ ਮੂੰਹ ਚ ਪਾਏ ਕਿਵੇਂ ਦਸਤਾਰ ਬੰਨੀਏ?