21-7-24 ਪੰਜਾਬੀ ਖ਼ਬਰਾਂ | Today Punjabi News | Punjabi Prime Time | Farmers | Judge Singh Chahal

Поделиться
HTML-код
  • Опубликовано: 5 сен 2024
  • #PunjabiNews​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​ #PrimeTime
    'Punjabi Prime Time' is a Daily News Bulletin.
    Today Punjabi News
    ਪੰਜਾਬੀ ਖਬਰਾਂ
    ਜੱਜ ਸਿੰਘ ਚਾਹਲ
    This News Video is about Punjab state. It's aim is to inform people.
    Punjabi Khabran and latest News from Punjab Today.
    Subscribe Link:-
    / @punjabinewschannel
    Facebook Link:-
    / thepunjabtvnews
    ਪੰਜਾਬੀ ਖਬਰਾਂ
    ਜੱਜ ਸਿੰਘ ਚਾਹਲ
    The Punjab TV is a Punjabi News Channel. It tells the truth of every political news of Punjab (India). This Channel believes in reality so it provides all Informative Punjabi news. It serves Punjabi people living in different countries like India, Canada, Australia, United Arab Emirates, New Zealand, UK and USA.
    News in Punjabi Language.
    Judge Singh Chahal news today
    Jajj Singh Chahal today news
    Jujj Singh Chahal news
    This Channel covers news about leaders Charanjit Singh Channi, Captain Amrinder Singh, Navjot Singh Sidhu, Sukhbir Badal, Bhagwant Maan, Sukhpal Khaira and Simarjeet Bains etc.
    This channel streams news about political parties like Congress, Shiromani Akali Dal, AAP, BJP etc.

Комментарии • 121

  • @HakamSingh-bs8kv
    @HakamSingh-bs8kv Месяц назад +48

    ਜੱਜਾਂ ਸਿੰਘ ਜੀ ਅੱਜ ਜਲੰਧਰ ਦੇ ਕੋਲ ਆਰਮੀ ਟਰੱਕ [ TATA 2.5 ਟਨ ] ਦਾ ਐਕਸੀਡੈਂਟ ਹੋ ਗਿਆ ਉਸ ਦੀ ਖ਼ਬਰ ਨਹੀਂ ਦਿੱਤੀ 👏👏👏

  • @amarjeetkaur4847
    @amarjeetkaur4847 Месяц назад +5

    Waheguru ji mahar karo Punjab ta 🙏

  • @user-if3kw2jn5n
    @user-if3kw2jn5n Месяц назад +21

    ਜਾਤ ਪਾਤ ਬਾਰੇ ਭਗਤ ਕਬੀਰ ਜੀ ਲਿਖਦੇ ਹਨ
    ਤੁਮ ਕਤ ਬ੍ਰਾਹਮਣ ਹਮ ਕਤ ਸੂਦ
    ਹਮ ਕਤ ਲੋਹੂ,ਤੁਮ ਕਤ ਦੂਧ
    ਜੋ ਤੂੰ ਬ੍ਰਾਹਮਣੁ ਬ੍ਰਹਮਣੀ ਜਾਇਆ
    ਤਉ ਆਨ ਬਾਟ ਕਾਹੇ ਨਹੀ ਆਇਆ
    ਜਿਨ੍ਹਾਂ ਨੂੰ ਹਿੰਦੂ ਸਮਾਜ ਨੇ ਜੰਗਲਾਂ ਵਿੱਚ ਭਗਤੀ ਕਰਨ ਲੱਈ ਰੀਜ਼ਰਵ ਕੀਤਾ ਹੋਇਆ ਸੀ ਹੁਣ ਜੇ ਓਹ ਜੰਗਲੀ ਲੋਕ ਸ਼ਹਿਰ ਵਿੱਚ ਆ ਹੀ ਗੱਏ ਹਨ ਤਾਂ ਦਿਮਾਗ਼ ਤਾਂ ਖ਼ਰਾਬ ਹੋਂਣਾ ਹੀ ਹੈ ਇੱਥੇ ਇਹ ਵੀ ਵਰਨਣਯੋਗ ਹੈ ਕਿ ਬੰਬੇ ਵਰਗੇ ਮਹਾਂਨਗਰਾਂ ਵਿੱਚ
    ਬੜੇ ਬੜੇ ਬੁੱਚੜਖਾਨੇ, ਜਿਨ੍ਹਾਂ ਵਿੱਚ ਗਾਂਵਾਂ ਮੱਝਾਂ ਦਾ ਮੀਟ ਸ਼ਹਿਰ ਦੀਆਂ ਮੀਟ ਵੇਚਣ ਵਾਲੀਆਂ ਦੁਕਾਨਾਂ ਨੂੰ ਸਪਲਾਈ ਕਰਨ ਤੋਂ ਇਲਾਵਾ ਨਿਰਯਾਤ ਵੀ ਕੀਤਾ ਜਾਂਦਾ ਹੈ, ਜੋ ਅੱਜ ਰੋਜ਼ੀ ਰੋਟੀ ਕਮਾਉਣ ਵਾਲਿਆਂ ਦੇ ਰੁਜ਼ਗਾਰ ਤੇ ਲੱਤ ਮਾਰ ਰਹੇ ਹਨ ਇਸਤੋਂ ਪਹਿਲਾਂ ਕੀ ਇਹ ਕਾਂਵੜੀਏ ਹੋਟਲਾਂ ਜਾਂ ਢਾਬਿਆਂ ਤੇ ਰੋਟੀ ਨਹੀਂ ਖਾਂਦੇ ਸਨ?
    ਕੀ ਇਨ੍ਹਾਂ ਨੇ ਇਸ ਬਾਰੇ ਕੋਈ ਸ਼ਿਕਾਇਤ ਕੀਤੀ ਹੈ?ਜੇ ਇਨ੍ਹਾਂ ਕਾਂਵੜੀਆਂ ਦਾ ਦੀਨ ਧਰਮ ਖਰਾਬ ਹੁੰਦਾ ਹੈ ਤਾ ਯੋਗੀ ਸਰਕਾਰ ਜਗਾ ਜਗਾ ਤੇ ਬ੍ਰਾਹਮਣਾਂ ਦੇ ਢਾਬੇ ਖੋਲ ਕੇ ਮੁਫ਼ਤ ਖਾਂਣਾਂ ਖੁਆਉਣ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਪਰ ਇਨ੍ਹਾਂ ਦਾ ਮਕਸਦ ਇਨਸਾਨੀਅਤ ਵਿੱਚ ਡਾਂਗ ਸੋਟਾ ਖੜਕਦਾ ਰਹਿਣਾਂ ਚਾਹੀਦਾ ਹੈ ਇਨ੍ਹਾਂ ਦਾ ਕੁਛ ਨਹੀ ਵਿਗੜਦਾ ਪਰ ਆਮ ਲੋਕ ਦੰਗੇ ਫ਼ਸਾਦਾਂ ਦਾ ਸ਼ਿਕਾਰ ਹੁੰਦੇ ਰਹਿੰਦੇ ਹਨ ਕੀ ਬੀਜੇਪੀ ਵਿੱਚ ਮੁਸਲਮਾਨ ਨਹੀ ਹਨ?
    ਕੀ ਵੋਟਾਂ ਲੈਂਣ ਵੇਲੇ ਵੀ ਕਦੇ ਘੋਸ਼ਿਤ ਕਰਦੇ ਹਨ ਕਿ ਸਾਨੂੰ ਮੁਸਲਮਾਨ ਵੋਟਾਂ ਨਾ ਪਾਉਣ?ਕਿਆ ਮਜ਼ਾਕ ਬਣਾ ਕੇ ਰੱਖਿਆ ਹੋਇਆ ਹੈ? ਇਹ ਕੇਹੜੀ ਨਸਲ ਹੈ? ਹਾਂ ਇਹ ਕਹਿ ਸਕਦੇ ਸਨ ਕਿ ਜਿੰਨੇ ਦਿਨ ਕਾਂਵੜੀਆਂ ਦੀ ਯਾਤਰਾ ਜਾਰੀ ਰਹੇਗੀ ਉਨੇਂ ਦਿਨ ਉਨ੍ਹਾਂ ਰੂਟਾਂ ਦੇ ਹੋਟਲਾਂ ਤੇ ਢਾਬਿਆਂ ਤੇ ਵੈਸ਼ਨੂੰ ਖਾਂਣਾਂ ਹੀ ਬਣਨਾ ਚਾਹੀਦਾ ਹੈ ਪਰ ਇਹ ਕਹਿਣਾਂ ਕਿ ਹੋਟਲਾਂ ਢਾਬਿਆਂ ਦੇ ਮਾਲਕ ਹਨ
    ਅਪਣਾਂ ਨਾਮ ਜ਼ਰੂਰ
    ਲਿਖਣ ਬਿਲਕੁਲ ਗ਼ਲਤ
    ਹੈ, ਪਰ ਇੱਥੇ ਸਹੀ ਕੀ ਹੋ
    ਰਿਹਾ ਹੈ ਸਾਰਾ ਸਿਆਸੀ
    ਢਾਂਚਾ ਹੀ ਭ੍ਰਿਸ਼ਟਾਚਾਰੀ ਤੇ ਮੁਤੱਸਬੀ ਹੈ ਇੱਕ ਨੂੰ
    ਕੀ ਰੋਂਣਾ ਇੱਥੇ ਤਾਂ ਆਵਾ
    ਹੀ ਊਤਿਆ ਪਿਆ ਹੈ,

  • @user-vh5rm5mz5p
    @user-vh5rm5mz5p Месяц назад +13

    ਯੋਗੀ ਦਾ ਫੈਸਲਾ ਬਹੁਤ ਵਧੀਆ ਹੈ ਪਰ ਪਤਾ ਨਹੀਂ ਪੰਜਾਬ ਦੇ ਕੁਝ ਲੋਕ ਉਲਟ ਕਿਉ ਚਲਦੇ ਹਨ।

  • @baljeetsinghdehalbaljeetsi5144
    @baljeetsinghdehalbaljeetsi5144 Месяц назад +4


    ਹਰਿਆਣਾ ਵਾਲਿਉ ਪੰਜਾਬ ਵਿੱਚ ਨਸ਼ਿਆਂ ਦੇ ਨਾਲ ਨੋਜਵਾਨ ਮਰ ,ਰਹੇ ਹਨ ਪੰਜਾਬ ਦਾ ਬੇੜਾ ਗ਼ਰਕ ਕਰ ਦਿੱਤਾ ਭਗਵੰਤ ਮਾਨ ਮੋਦੀ ਸਰਕਾਰ ਨੂੰ ਪੰਜਾਬ ਦੇ ਨੌਜਵਾਨਾਂ ਦਾ ਸ਼ਿਕਾਰ ਕਰਨ ਲਈ ਖੁਲੀ ਖੇਲ ਦਿਤੀ ਗਈ ਹੈ

  • @MohinderSingh-kj4vo
    @MohinderSingh-kj4vo Месяц назад +44

    ਭਾਰਤ ਨਿਰਪਖ ਨੀਤੀ ਤਹਿਤ ਹੀ ਮਹਾਨ ਹੈ। ਜਾਤ ਪਾਤ ਦੇ ਅਧਾਰ ਤੇ ਕੋਈ ਵੀ ਫੈਸਲਾ ਠੀਕ ਨਹੀਂ।

  • @SandeepSharma-hs6uy
    @SandeepSharma-hs6uy Месяц назад +6

    Haryana wale loko kirpa kar key app party nu vote naa dena. Punjab vich nasha control nahi kitta law da bura halat hai ladies nu 1000. Nahi milya

  • @MohinderSingh-kj4vo
    @MohinderSingh-kj4vo Месяц назад +20

    ਨਸ਼ਿਆਂ ਨੂੰ ਰੋਕਣ ਲਈ ਸਾਰੇ ਪੰਜਾਬੀਆਂ ਨੂੰ ਸਾਂਝੇ ਯਤਨ ਕਰਨੇ ਚਾਹੀਦੇ ਹਨ ।

    • @Lakhbir_sohal0013
      @Lakhbir_sohal0013 Месяц назад +2

      ਜਿਹੜੇ ਨਸ਼ੇ ਬੰਦ ਕਰਨ ਦੀ ਗੱਲ ਕਰਦੇ ਚੱਲ ਅੰਦਰ 😂😂😂😂

  • @amriksinghsidhu2656
    @amriksinghsidhu2656 Месяц назад +3

    Good news

  • @JaswantSingh-qi4ok
    @JaswantSingh-qi4ok Месяц назад

    Good job Chahal Sahb

  • @sarabjitkaur9304
    @sarabjitkaur9304 Месяц назад +3

    ਧਰਮਕੋਟ ਵਿਚ ਐਨਾ ਚਿਟਾ ਵਿਕ ਰਿਹਾ ਕੋਈ ਵੀ ਬੰਦ ਨਹੀਂ ਕਰ ਰਿਹਾ

  • @user-gu1yo4hq7c
    @user-gu1yo4hq7c Месяц назад +5

    ਪੰਜਾਬ ਦੇ ਵਿੱਚ ਤਾਂ ਏਨਾ ਬਹੁਤ ਕੁਝ ਨਵਾਂ ਕੀਤਾ ਜਿਨ੍ਹਾਂ ਕਰਜ਼ਾ ਪਿਛਲੇ 70 ਸਾਲਾਂ ਵਿੱਚ ਦੂਜੀਆਂ ਪਾਰਟੀਆਂ ਨੇ ਲੈਆ ਸੀ ਉਸ ਨਾਲੋਂ ਏਨਾ 2 ਗੁਣਾ ਵੱਧ ਲੈਆ ਹੈ

  • @paramjitsingh6295
    @paramjitsingh6295 Месяц назад +9

    ਆਪ ਨੇ ਪੰਜਾਬ ਦਾ ਬੇੜਾ ਗ਼ਰਕ ਕਿੰਤਾ ਹੌਰ ਕੁਸ ਨੀ ਕਿੰਤਾ

  • @AvtarsinghSidhu-m3h
    @AvtarsinghSidhu-m3h Месяц назад

    Good job

  • @BaljeetKaur-tb1xb
    @BaljeetKaur-tb1xb Месяц назад

    Good program veer ji

  • @chanansingh1370
    @chanansingh1370 Месяц назад +10

    ਯੋਗੀ ਚਵਲ ਏ

  • @bhupindersingh6164
    @bhupindersingh6164 Месяц назад +2

    1 ਪੇਪਰ 2500re ਮੈਂ
    ਕਰਜ਼ਾ ਲੇਕੇ ਪੇਸ਼ੇ ਦਿੱਤਾ
    B man

  • @ssingh9462
    @ssingh9462 Месяц назад +1

    ਜਿਹੜੀ ਪਾਰਟੀਆਂ ਜੋਗੀ ਦੇ ਫੈਸਲੇ ਤੇ ਉਂਗਲੀ ਚੁੱਕ ਰਹੀਆਂ ਹਨ ਓਹ ਜਰੂਰ ਵੀਫ ਖਾਂਦੇ ਹੋਣਗੇ।

  • @dkghumman
    @dkghumman Месяц назад +1

    😊

  • @rajwintsingh9452
    @rajwintsingh9452 Месяц назад

  • @PbTiger123
    @PbTiger123 Месяц назад +1

    ❤❤❤😊😊😊

    • @PbTiger123
      @PbTiger123 Месяц назад

      ❤❤❤❤😂😂😂😂😮😮😮m

  • @MOR.BHULLAR-PB05
    @MOR.BHULLAR-PB05 Месяц назад

    ਭਗਤਮਾਨ ਸੁਫ਼ਨੇ ਵਿਖਾ ਕੇ ਮੁੱਖ ਮੰਤਰੀ ਬਣ ਗਿਆ ਹੁਣ ਭਗਤਮਾਨ ਦੇ ਕੋਈ ਅਫ਼ਸਰਸ਼ਾਹੀ ਆਖੇ ਨਹੀਂ ਲੱਗ ਰਹੀ

  • @user-jq8up2mb7l
    @user-jq8up2mb7l Месяц назад +1

    Yogi right hye ❤❤❤

  • @narindersingh9364
    @narindersingh9364 Месяц назад +1

    Good News Veer ji 👍❤👍

  • @sukhmindersalh4685
    @sukhmindersalh4685 Месяц назад +2

    ਕੰਗਾਲ ਪੰਜਾਬ ਬਣਾ ਦਿੱਤਾ ਆਮ ਆਦਮੀ ਪਾਰਟੀ ਨੇ

  • @sarabjitkaur9304
    @sarabjitkaur9304 Месяц назад +1

    ਰੰਗਲਾ ਪੰਜਾਬ ਤਾਂ ਨਹੀਂ ਪਰ ਕੰਗਾਲ ਕਰ ਦਿੱਤਾ ਆਮ ਨੇ

  • @user-tm4mj7ok3l
    @user-tm4mj7ok3l Месяц назад +1

    ਯੋਗੀ ਮੁਸਲਮਾਨਾਂ ਦੀਆ ਵੋਟਾਂ ਵੀ ਨਾ ਲੈਣਾ

    • @kulwindersingh-id6xj
      @kulwindersingh-id6xj Месяц назад

      ਉਹ ਵੈਸੇ ਵੀ ਵੋਟਾਂ ਨਹੀਂ ਪਾਉਂਦੇ ਜੀ ਇਸ ਗਲ ਦਾ ਯੋਗੀ ਜੀ ਨੂੰ ਵੀ ਪਤਾ ਹੈ ਜੀ

  • @PreetKaur-em5sl
    @PreetKaur-em5sl Месяц назад +1

    ਰਿਸ਼ਵਤ ਖੋਰੀ ਬੰਦ ਕਰਵੋ

  • @harbanssingh1644
    @harbanssingh1644 Месяц назад +1

    ਬੁਰਾ ਹਾਲ ਹੈ ਸਿੱਖਿਅਾ ਦਾ

  • @user-ho8mh7dt5e
    @user-ho8mh7dt5e Месяц назад

    🌹🌹🙏🙏

  • @DeeAar-ot5lm
    @DeeAar-ot5lm Месяц назад +3

    Hindu bahut khush he

  • @karmdhillon2404
    @karmdhillon2404 Месяц назад +7

    ਬਹੁਤ ਵਧੀਆ ਖਬਰਾਂ ਜੱਜ ਸਿੰਘ ਚਾਹਲ ਜੀ

  • @surinderkhurana6989
    @surinderkhurana6989 Месяц назад +1

    ਬਹੁਤ ਵਧੀਆ ਨਤੀਜੇ

  • @MohinderSingh-kj4vo
    @MohinderSingh-kj4vo Месяц назад +6

    ਹੁਣ ਪੰਜਾਬ ਵਿੱਚ ਬੀਬੀਆਂ ਨੂੰ ਹਜਾਰ ਰੁਪਏ ਮਿਲਣ ਵਾਲੇ ਹਨ।

    • @Lakhbir_sohal0013
      @Lakhbir_sohal0013 Месяц назад +1

      ਹਾ ਹਾ ਹਾ ਫੜ੍ਹਲੋ 1000 ਵਾਲਾ ਨੋਟ ਭਗਵੰਤ ਮਾਨ ਦਾ

    • @MohinderSingh-kj4vo
      @MohinderSingh-kj4vo Месяц назад

      @@Lakhbir_sohal0013 ਭਾਈ ਬੀਬੀਆਂ ਨੂੰ ਨਹੀਂ ਅਪਣੀ ਗਰਜ ਨੂੰ ਦੇਵੇਗਾ।

  • @SatpalSingh-rr7kz
    @SatpalSingh-rr7kz Месяц назад

    Mada hal a desh da, hindu, Muslim kri jao. Lakh lahnat a tuhade te

  • @gurtejsingh5066
    @gurtejsingh5066 Месяц назад +1

    Rangla nahi kangla pb made by Aap party.Gurdaspur district is totally ignored from school education.Most of schools are not having Headmaster.Most of Primary schools are having one tr only.

  • @Lakhbir_sohal0013
    @Lakhbir_sohal0013 Месяц назад +4

    ਹਾਂ ਹਾਂ ਹਾ ਰੰਗਲਾ ਪੰਜਾਬ

  • @Simransingh388Simran
    @Simransingh388Simran Месяц назад

    ਮੁਹੱਲਾ, ਕਲੀਨਿਕ,ਚ,ਥਰਮਾਮੀਟਰ,ਤਾਂ,ਹੈ,ਈ,ਨੀ,ਕਿਸੇ,ਦੀ,ਰਿਪੋਰਟ,ਕਿਸੇ,ਹੋਰ, ਨੂੰ,ਈ,ਦੇ,ਦਿੰਦੇ,ਨੇ

  • @gurvinderkaur4630
    @gurvinderkaur4630 Месяц назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵੀਰ ਜੀ

  • @RavinderSingh-lr9zh
    @RavinderSingh-lr9zh Месяц назад +1

    Yogi good decision

  • @inderkapoorkapoor4419
    @inderkapoorkapoor4419 Месяц назад +1

  • @bhupindersingh6164
    @bhupindersingh6164 Месяц назад +1

    Sir ji 2500

  • @DeeAar-ot5lm
    @DeeAar-ot5lm Месяц назад +3

    Bahut acha fesla he yogi ji,

  • @SatinderKaur-vp1zk
    @SatinderKaur-vp1zk Месяц назад

    Waheguru ji

  • @SafiKhan-fc6qc
    @SafiKhan-fc6qc Месяц назад +1

    🌧️🌧️ kado aau😂😂😊

  • @user-vx3qd7dw4d
    @user-vx3qd7dw4d Месяц назад

    ਸਹੀ ਕਿਹਾ ਹੈ ਮਾਨ ਭਾਈ ਨੇ

  • @user-uo9iz8rs4c
    @user-uo9iz8rs4c Месяц назад +1

    Punjab nu varbad kr ditta

  • @sarabjitkaur9304
    @sarabjitkaur9304 Месяц назад +1

    ਚਿਟਾ ਐਨਾ ਹੋਗਿਆ ਲੋਕਾਂ ਦੇ ਪੁਤਰ ਮਰ ਰਹੇ ਨੇ

  • @prittamchand586
    @prittamchand586 Месяц назад

    नाम लिखने पर किसी को ऐतराज नहीं होना चाहिए क्योंकि सरकारी सुविधाएं लेने पर जात लिखने पर किसी को ऐतराज नहीं है

  • @MalkitSingh-jv2qy
    @MalkitSingh-jv2qy Месяц назад +1

    Kam Kam Kam vekh lo

  • @chatarsingh4962
    @chatarsingh4962 Месяц назад

    Very good

  • @helloaviation97
    @helloaviation97 Месяц назад +1

    Rangla Punjab nahi Kangla Punjab ban gya hai

  • @gnacademy9222
    @gnacademy9222 Месяц назад

    This is gud decision

  • @shindas4282
    @shindas4282 Месяц назад

    ਬਿਲਕੁਲ ਗ਼ਲਤ ਫ਼ੈਸਲਾ ਼਼

  • @JaswinderKaur-gp1on
    @JaswinderKaur-gp1on Месяц назад

    Goodnews

  • @user-rm7tg1wf2h
    @user-rm7tg1wf2h Месяц назад +1

    Very nice from Tarn Taran Punjab

  • @sangatsingh4850
    @sangatsingh4850 Месяц назад

    Hindu muslim Sikh esai sab bhai ji

  • @hazurasingh-mx3wf
    @hazurasingh-mx3wf Месяц назад

    ❤❤❤

  • @user-nq5or5fx4q
    @user-nq5or5fx4q Месяц назад

    Nice 👍

  • @ting-ringsingh4069
    @ting-ringsingh4069 Месяц назад

    Minorities are in danger ..be safe all ..Manipur is still burning.

  • @helloaviation97
    @helloaviation97 Месяц назад +1

    Haryana de log soch ke vot pauny

  • @nazamsingh2056
    @nazamsingh2056 Месяц назад

    Hariana.walio.pahilan.punjab.vich.badla.bhek.lavo.bura.hal.he.punjab.da.is.sarkar.ne.bura.hal.karta.punjab.da

  • @sukhdavsinghgulailpur8211
    @sukhdavsinghgulailpur8211 Месяц назад

    ਪੰਜਾਬ ਵਿੱਚ ਨਸਾਂ ਮੁਕਤ ਹੈ

  • @Mathematical522
    @Mathematical522 Месяц назад +3

    appdi buri harr hovegi hr cho 😅😅

  • @ssgill218
    @ssgill218 Месяц назад +3

    ਮਾਨਸਾ ਹੈ ਮਾਨਸੇ ਨਹੀਂ

  • @gurpreetsinghsohibabbu3050
    @gurpreetsinghsohibabbu3050 Месяц назад +1

    mossam vibhag v bhagwant maan de maghar lag gia............ bus bian kari janda hai............ hor kuj nahi...........

  • @nishukajal6285
    @nishukajal6285 Месяц назад +1

    Punjab vich kush v nahi hoya , AAP sarkar wale Gappan mar k janta nu Gumrah kar rahe ne

  • @bhupindersingh6164
    @bhupindersingh6164 Месяц назад +2

    ਮੈਂ ਰਾ ਬੱਚਾ ਇਕ ਪੇਪਰ ਵਿੱਚ ਫੇਲ ਸੀ 2500 ਲੈ ਦੇ

  • @user-uo9iz8rs4c
    @user-uo9iz8rs4c Месяц назад +1

    Sare vadhe 2 gap marda hai

  • @gurtejsingh5066
    @gurtejsingh5066 Месяц назад

    All Haryana people should watch the financial position of pb prior to cast their votes to AAP party. 12:05

  • @guzarsing8593
    @guzarsing8593 Месяц назад

    ਸੋਨੂੰ

  • @user-uo9iz8rs4c
    @user-uo9iz8rs4c Месяц назад

    Bhagqant cm ne punjab varbad kr ditta ki hun haryana nu vaebad krega

  • @jaswantsinghgill2193
    @jaswantsinghgill2193 Месяц назад +1

    Ki TUSI gai ho tusi ki dekhaia hai BAKWAS KARDA HAI TU SADI SARKAR NU WAHEGURU JI CHARDI KALA RAKHI ALL FAIMLY NU WAHEGURU JI HAPPY RAKHI

  • @JagtarSingh-ri4or
    @JagtarSingh-ri4or Месяц назад +1

    NSA v Lawange tuhade te

  • @GurdavSingh-fd2yw
    @GurdavSingh-fd2yw Месяц назад

    Police bharti na karo ...master bharti karo cm saab ji....

  • @diljitsingh-cc8gz
    @diljitsingh-cc8gz Месяц назад +1

    😂😂 guppy cm

  • @jogindersaini7200
    @jogindersaini7200 Месяц назад

    What a communal decision by U.P govt ?😮

  • @devindersingh4277
    @devindersingh4277 Месяц назад

    Devinder Singh Saini Ropar

  • @harwinderkaur9040
    @harwinderkaur9040 Месяц назад +1

    Paranoia khrab he

  • @AvtarSingh-rs1pm
    @AvtarSingh-rs1pm Месяц назад

    Amm.admi.zudha.di.pad

  • @user-jq8up2mb7l
    @user-jq8up2mb7l Месяц назад +1

    Sali de gusi ma sarbi god cm jota 😅😅😅😊😊😊😂

  • @BaldevSingh-d8r
    @BaldevSingh-d8r Месяц назад

    Tarn.. Tarn

  • @user-uo9iz8rs4c
    @user-uo9iz8rs4c Месяц назад

    Up cm nu hataona jaroori hai

  • @sarabjitpal6483
    @sarabjitpal6483 Месяц назад +1

    panjab nu mangta bnaia hunn hryanna nu bnnawangey , center ton karzeychuk chuk muft muft muft dwangey asin kehda palion dena , janta di juti janta ser marangey , moral- apnna kuj jaann ni denna dujey da rehann ni denna

  • @sangatsingh4850
    @sangatsingh4850 Месяц назад

    Bilkul galat fasla hain

  • @bhupindersingh6164
    @bhupindersingh6164 Месяц назад +1

    Sir ji leder dog hai ji
    😂😂😂

  • @Sucesssparkshorts
    @Sucesssparkshorts Месяц назад

    Punjab pay scale lagu kro 20/07/2020 da notification radd kita jave

  • @sukhdevmahey1897
    @sukhdevmahey1897 Месяц назад

    अब आप ; वाले हरियाणा में भी नशेड़ी पैदा करेंगे😅

  • @user-jq8up2mb7l
    @user-jq8up2mb7l Месяц назад +1

    Master de masterani poor man

  • @user-eb4qk4vq3t
    @user-eb4qk4vq3t Месяц назад +1

    San Bakbash hai

  • @veterinary110
    @veterinary110 Месяц назад +1

    Thanks for 89 Suscribers complete ❤️❤️🙏🙏

  • @najardhaliwal4298
    @najardhaliwal4298 Месяц назад

    ਝੂਠ ਦਾ ਪਲੰਦਾ

  • @JiwanKumar-gi2sg
    @JiwanKumar-gi2sg Месяц назад

    Sae gal kete

  • @harjitsinghjheetajheeta4415
    @harjitsinghjheetajheeta4415 Месяц назад

    Yogi ta case daraj kita jaway

  • @dilpreetgill1765
    @dilpreetgill1765 Месяц назад +2

    V good jogi

  • @bksharma9965
    @bksharma9965 Месяц назад

    Chitta koi jabardasti kisay de muh ch ta ne pa Dinda

  • @SafiKhan-fc6qc
    @SafiKhan-fc6qc Месяц назад

    👍👍👍