5-9-24 ਪੰਜਾਬੀ ਖ਼ਬਰਾਂ | Today Punjabi News | Punjabi Prime Time | Farmers | Judge Singh Chahal

Поделиться
HTML-код
  • Опубликовано: 1 ноя 2024

Комментарии • 57

  • @palvindersingh01310
    @palvindersingh01310 Месяц назад +2

    ਪੰਜਾਬ ਦੀ ਸਰਕਾਰ ਇਜ਼ ਦੇ ਮੁਖੀ ਦੇ ਅਸਲੀ ਕਿਰਦਾਰ ਮਤਲਬ ਸ਼ੁਗਲੇ ਮੁਗਲੇ ਵਾਲੀ ਹੈ ਗਈ ਹੈ ਇਹਨਾਂ ਦਾ ਮੁੱਖ ਮੰਤਰੀ ਮੰਤਰੀ MLA ਸਪੀਕਰ ਸਭ ਬੋਂਦਲੇ ਪਏ ਹਨ ਨਾ ਹੀ ਇਹਨਾਂ ਦਾ ਕੋਈ ਸਟੈਂਡ ਹੈ ਨਾ ਹੀ ਇਹ ਕਿਸੇ ਸਚਾਈ ਦਾ ਸਾਹਮਣਾ ਕਰ ਪਾ ਰਹੇ ਹਨ

  • @RanjitGill-wq9du
    @RanjitGill-wq9du Месяц назад +5

    ਵੈਰੀ ਗੁੱਡ ਜੱਜ ਸਿੰਘ ਚਾਹਲ ਗੁੱਡ ਨਿਊਜ਼

  • @SatnamSingh-vw3gt
    @SatnamSingh-vw3gt Месяц назад +52

    ਝਾੜੂ ਆਲਿਆਂ ਵਿਚ ਬਸ ਇੱਕ ਹੀ ਮੰਤਰੀ ਵਧੀਆ ਤੇ ਸੱਚਾ ਪੱਕਾ ਹੈ ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਵਾਹਿਗੁਰੂ ਜੀ ਮੇਹਰ ਕਰੇ

  • @rajindersingh1176
    @rajindersingh1176 Месяц назад

    ਜੱਜ ਸਿੰਘ ਚਾਹਲ ਧੰਨਵਾਦ ਜੀ ਤੁਹਾਡੀਆਂ ਕਥਾ ਸੁਣ ਕੇ ਮਜਾ ਆ ਜਾਂਦਾ

  • @gursharnsingh1180
    @gursharnsingh1180 Месяц назад +8

    ਅੱਜ ਵੀਰ ਲੇਟ ਹੋ ਗਿਆ ਜੀ

    • @BalbirSingh-fh1kg
      @BalbirSingh-fh1kg Месяц назад

      ਕੋਈ ਐਮਰਜੈਂਸੀ ਨੈਟ ਪਰਾਬਲਮ ਹੋਏ ਗੀ ਵੀਰ ਜੀ

  • @user-ck6ny3pd9p
    @user-ck6ny3pd9p Месяц назад +11

    ਭਾਰਤ ਦੇ ਵਿਚ ਪੜਾਈ ਦੀ ਕੋਈ ਵੈਲਯੂ ਨਹੀ ਹੈ

  • @JaswantSingh-qi4ok
    @JaswantSingh-qi4ok Месяц назад +6

    Good job Chahal Sahb

  • @ManjinderSingh-x1c
    @ManjinderSingh-x1c Месяц назад +6

    ਐਨਾਂ ਲੇਟ ਕਿਉਂ ਬਾਈ

  • @PritamSingh-rg1cl
    @PritamSingh-rg1cl Месяц назад +21

    Waheguru ji tera sukar hai

  • @M.SnagokeNaoke
    @M.SnagokeNaoke Месяц назад +4

    ਅਧਿਆਪਕ ਦਿਵਸ ਨਹੀਂ , ਅਧਿਆਪਕ ਮਾਰੂ ਦਿਵਸ , ਅਤੇ ਅਧਿਆਪਕ ਬੇਇਨਸਾਫ਼ੀ ਦਿਵਸ ਮਨਾਇਆ ਜਾਣਾ ਚਾਹੀਦਾ ਹੈ।

  • @SatinderKaur-vp1zk
    @SatinderKaur-vp1zk Месяц назад +15

    Waheguru ji mehar kran ji

  • @amriksinghsidhu2656
    @amriksinghsidhu2656 Месяц назад +23

    Good news

  • @satnaam.singhmalhi6249
    @satnaam.singhmalhi6249 Месяц назад +19

    ਸਤਿ ਸ੍ਰੀ ਆਕਾਲ ਜੀ 🙏

  • @amarjeetkaur4847
    @amarjeetkaur4847 Месяц назад +22

    Waheguru ji mahar karo Punjab ta 🙏

  • @SandeepSharma-hs6uy
    @SandeepSharma-hs6uy Месяц назад +7

    Kuwari vijay partap good person

  • @SomaDevi-z6d
    @SomaDevi-z6d Месяц назад +1

    Very good channel

  • @chamkaurdhaliwal588
    @chamkaurdhaliwal588 Месяц назад +4

    ਸਾਰੀ ਪੰਜਾਬ ਅਸੰਬਲੀ ਵਿਚੋਂ ਕੁੰਵਰ ਵਿਜੇ ਪਰਤਾਮ ਸਿੰਘ ਇਕ ਨੰਬਰ ਇੰਨਸ਼ਾਨ (ਸਚਾ) ਹੈ

  • @AmreekSingh-h6v
    @AmreekSingh-h6v Месяц назад +12

    ਕੁੱਵਾਰ ਵਿਜੇ ਪ੍ਰਤਾਪ ਸਿੰਘ ਸਾਰੀਆ ਮੰਤਰੀਆਂ ਨਾਲ਼ੇ ਚੰਗਾ ਹੈ ਬਾਕੀ ਸਾਰੇ ਬੇਕਾਰ

    • @harbhajansingh4281
      @harbhajansingh4281 Месяц назад

      Sadkan v bahut khraab han. Kam se kam patch hi laga ditte jaan.

    • @harbhajansingh4281
      @harbhajansingh4281 Месяц назад

      BJP jitnia marji membership bna lain. Ehna nu koi psand nahi karda. Eh hun kite v nahi jittange. Eh soobian nal dhakka kar rahi hai.

  • @rkdua8555
    @rkdua8555 Месяц назад +3

    DUA R K RADHEY RADHEY

  • @BhupinderSingh-ik2dh
    @BhupinderSingh-ik2dh Месяц назад +4

    ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਆਪ ਹੀ ਸੱਚੀ ਅਤੇ ਸੁੱਚੀ ਗੱਲ ਸਰਕਾਰ ਨੂੰ ਦੱਸ ਸਕਦੇ ਹੋ ਅਤੇ ਪਰਮਾਤਮਾ ਤੁਹਾਡੀ ਸੁਣੇਗਾ ਪਰ ਦੂਜੇ ਦਾ ਸਾਰੇ ਚਾਵਲ ਮੰਤਰੀ ਤੇ ਚਗਲ ਐਮਐਲਏ ਹਨ ਜਾਂ ਸੁਖਪਾਲ ਸਿੰਘ ਖਹਿਰਾ ਪ੍ਰਤਾਪ ਸਿੰਘ ਬਾਜਵਾ ਪਹਿਲੀ ਸਾਹਿਬ ਇਹ ਸਹੀ ਹਨ

  • @HardeepSingh-e6d
    @HardeepSingh-e6d Месяц назад +3

    good veer ji

  • @JSConstruction-mt2pu
    @JSConstruction-mt2pu Месяц назад

    Congratulations bhaji❤

  • @user-ck6ny3pd9p
    @user-ck6ny3pd9p Месяц назад +4

    ਸਪੀਕਰ ਅਨਨਾ ਹੋ ਗਯਾ ਏ

  • @narindersingh9364
    @narindersingh9364 Месяц назад +4

    Good News Veer ji 👍❤👍

  • @HarbhajanSarkaria
    @HarbhajanSarkaria Месяц назад +8

    Good morning Chahal ji good news

  • @tejpalkaur6164
    @tejpalkaur6164 Месяц назад +1

  • @SurindersinghManguwal
    @SurindersinghManguwal Месяц назад +3

    jharu walean ne os nu ese karke aage nahi aaun dita

  • @gauravsharma-vv7yj
    @gauravsharma-vv7yj Месяц назад +2

    600 unit free electricity all female transport free now free

  • @gauravsharma-vv7yj
    @gauravsharma-vv7yj Месяц назад +1

    Kunwar partsp new chief Minister

  • @SukhchainSingh-k5o
    @SukhchainSingh-k5o Месяц назад +1

    🙏🙏🙏

  • @tajindersohal890
    @tajindersohal890 Месяц назад +1

    Good job

  • @TSingh-m9g
    @TSingh-m9g Месяц назад +2

    ਪੰਜ ਸੱਤ ਸੰਸਦ ਮੈਂਬਰਾਂ ਨੂੰ ਛੱਡ ਕੇ ਸਭ ਉੱਲੂ ਦੇ ਪੱਠੇ ਹਨ ਝਾੜੂ ਵਾਲਿਆਂ ਕੋਲ ਸਿਰਫ਼ ਇੱਕ ਸੰਸਦ ਮੈਂਬਰ
    ਹੀ ਅਣਖੀ ਤੇ ਨਿਡੱਰ ਹੈ
    ਓਹ ਹੈ ਕੁੰਵਰ ਵਿਜੇ ਪ੍ਰਤਾਪ ਸਿੰਘ ਕਾਂਗਰਸ ਵਿੱਚ ਦੋ ਹਨ ਇੱਕ ਸੁਖਪਾਲ ਸਿੰਘ ਖਹਿਰਾ ਤੇ ਦੂਜਾ ਪ੍ਰਗਟ ਸਿੰਘ ਬਾਕੀ ਸਭ ਤਨਖਾਹਦਾਰ ਮੁਲਾਜ਼ਮ ਹਨ
    ਕੁੰਵਰ ਵਿਜੇ ਪ੍ਰਤਾਪ ਸਿੰਘ ਜ਼ਿੰਦਾਬਾਦ

  • @GurmeetSingh-kz7nc
    @GurmeetSingh-kz7nc Месяц назад +2

    Gs

  • @GurjeetKaur-dr9rw
    @GurjeetKaur-dr9rw Месяц назад +1

    ਊਹ

  • @GurcharnSingh-hf5mz
    @GurcharnSingh-hf5mz Месяц назад +2

    Bocw border khana di khaber dhako koi

  • @GurmeetSingh-rr7hu
    @GurmeetSingh-rr7hu Месяц назад +4

    Sat Shri akal

  • @BhupinderSingh-jn5ej
    @BhupinderSingh-jn5ej Месяц назад +1

    Yar.sandva.vi.gupi.hi.lagda.a.as.ne.pehele.bi.beadbi.bare.keha.c.per.mukar.giya.c.hun.bi.beadbi.mamle.to.bhaj.reha.a

  • @satnaam.singhmalhi6249
    @satnaam.singhmalhi6249 Месяц назад +4

    Very good

  • @justpositive6301
    @justpositive6301 Месяц назад +1

    Khbran vech mjduran da nam nahin Lea janda ji mjduro unian v nal dhrne bathe a ji

  • @BhupinderSingh-jn5ej
    @BhupinderSingh-jn5ej Месяц назад +1

    Kuvar.vije.partap.hi.pujab.da.c.m.hona.chhida.a

  • @sukhwantsidhu9075
    @sukhwantsidhu9075 Месяц назад +1

    ਜੱਜ ਸਿੰਘ ਜੀ ਤੁਸੀਂ ਲੋਕਾਂ ਦੀਆਂ ਨਜ਼ਰਾਂ ਵਿੱਚੋਂ ਗਿਰੀ ਹੋਈ ਕੰਗਣਾ ਨੂੰ ਵਡਿਆ ਕੇ ਨਾ ਬੋਲਿਆ ਕਰੋ ਤੁਸੀਂ ਉਸਨੂੰ ਉਹਨਾਂ ਉਹਨਾਂ ਕਰਕੇ ਬੋਲਦੇ ਹੋ ਜੋਂ ਠੀਕ ਨਹੀਂ ਹੈ

    • @BalbirSingh-fh1kg
      @BalbirSingh-fh1kg Месяц назад

      ਵੀਰ ਜੀ ਨਿਰਪੱਖ ਚੈਨਲ ਹੈ ਗਲ ਸਾਰਿਆ ਦੀ ਕਰਦਾ ਹੈ ਇਕੋ ਪਾਛੜ ਨਹੀਂ

  • @ManjotSidhu-x8p
    @ManjotSidhu-x8p Месяц назад

    10:50

  • @ManjotSidhu-x8p
    @ManjotSidhu-x8p Месяц назад

    11:04

  • @TarsemSingh-mw9vf
    @TarsemSingh-mw9vf Месяц назад +1

    ਫਤਕਫ

  • @officialanmol9816
    @officialanmol9816 Месяц назад

    News..time .Right..karo

  • @GurnamSingh-kb9vo
    @GurnamSingh-kb9vo Месяц назад +6

    Kanver v pratap said is good person

  • @sureshkumar3005
    @sureshkumar3005 Месяц назад

    Kunwar Vijay partap singh good m.l.a all over app party

  • @BhupinderSingh-jn5ej
    @BhupinderSingh-jn5ej Месяц назад +1

    Punjab.de.sare.mantri.hun.beadbi.mamle.bare.qu.mon.dharn.kar.gaye.ne.hun.vota.nahi.leniya.danga.pengya.aaye.ta

    • @harbhajansingh4281
      @harbhajansingh4281 Месяц назад

      Beadbi da mudda bahut zroori hai. Eh vyda karke ta sarkar bani c. Hun es val khas dhian dena chahida hai. KVP Singh sahi keh rahe han.

  • @JaswinderSingh-s2r
    @JaswinderSingh-s2r Месяц назад +3

    Bahut la yte

  • @pb22tractormodel50
    @pb22tractormodel50 Месяц назад +1

    😂

  • @SleepyCardGame-ez6gz
    @SleepyCardGame-ez6gz Месяц назад +1

    I

  • @dilpreetgill1765
    @dilpreetgill1765 Месяц назад +4

    Aj late kyu vr