PHIR PHIR MILAN NA PAIENI BY BHAI MEHTAB SINGH JI JALANDAR WALE RED RECORDS( GURBANI SHABAD 2020)

Поделиться
HTML-код
  • Опубликовано: 13 окт 2024
  • PHIR PHIR MILAN NA PAIENI BY BHAI MEHTAB SINGH JI JALANDAR WALE
    LIKE ,SHARE AND SUBSCRIBE REDRECORDS GURBANI
    COMPANY :RED RECORDS
    Bh MEHTAB SINGH JALANDHAR WALE
    SATHI BH inderjit SINGH
    SATHI BH HARPREET SINGH
    TABLA AJIT SINGH VICKY
    PRESENTATION : YUGAM MANISH LAMBA 8872555510
    music SH parbinder SIngh
    #MORNINGPRAYERi# BHMEHTABSINGH#JALANDHAR WALEi#darbarsahib#shabadgurbani#shabadkirtan#beautifulshabad#2020 SHABAD
    Don't forget to like, comment and share...
    For more exclusive Gurbani Shabad Subscribe our channel and stay tuned with us.
    Red Records have all exclusive rights for this Album.
    ALL RIGHTS RESERVED WITH REDRECORDS
    Poster By - Trendy Media
    LABEL : RED RECORDS
    Instagram - / redrecordsgurbani
    Facebook - / redrecords
    ALL RIGHTS RESERVED WITH RED RECORDS GURBANI
    TRADING OFFICE : 120 CHOWK GHANTA GHAR MARKET AMRITSAR.
    For more exclusive Gurbani Shabad Subscribe our channel and stay tuned with us.
    Click here for SUBSCRIBE : / redrecor. .
    #NEWSHABADGURBANI#REDRECORDGURBANI#GURBANI#KIRTAN#SHABAD#SHABADKIRTAN#SHABADGURBANI#LATESTSHABAD2020#LATESTSHABADKIRTAN#BEAUTIFULSHABADGURBANI#kabir na hum kia
  • ВидеоклипыВидеоклипы

Комментарии • 495

  • @kauribadhni6386
    @kauribadhni6386 2 года назад +37

    ਰੂਹ ਨੂੰ ਸਕੂਨ ਦੇਣ ਵਾਲਾ ਸਬਦ ਭਾਈ ਸਾਹਿਬ ਜੀ ਦਾ

  • @ngrewal8987
    @ngrewal8987 Год назад +20

    ਧੰਨਵਾਦ ਇਹਨਾਂ ਰੂਹਾਂ ਦਾ ਜੋ ਸਾਨੂੰ ਪਰਮਾਤਮਾ ਨਾਲ ਜੋੜਦੀਆਂ ਨੇ🙏🏻😇

  • @ਜੋਗਿੰਦਰਸਿੰਘਸਿੰਘਜੋਗਿੰਦਰ

    ਉਠਦੇ ਬਹਿੰਦੇ ਸ਼ਾਮ ਸਵੇਰੇ ,
    ਵਾਹਿਗੁਰੂ ਵਾਹਿਗੁਰੂ ਕਹਿੰਦੇ ....🙏🙇🙏
    ਬਖਸ਼ ਗੁਨਾਹ ਮੇਰੇ , ਤੈਂਨੂੰ ਬਖਸ਼ਣਹਾਰਾ ਕਹਿੰਦੇ ......
    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ......,🙏🙇🙏🌹🙏•••।। ਸਾਰੇ ਜੱਪੋ ਜੀ ।।•••🙏🌹
    ੴ ਸਤਿਨਾਮੁ ਸ਼੍ਰੀ ਵਾਹਿਗੁਰੂ ੴ
    ੴ ਸਤਿਨਾਮੁ ਸ਼੍ਰੀ ਵਾਹਿਗੁਰੂ ੴ
    ੴ ਸਤਿਨਾਮੁ ਸ਼੍ਰੀ ਵਾਹਿਗੁਰੂ ੴ
    ੴ ਸਤਿਨਾਮੁ ਸ਼੍ਰੀ ਵਾਹਿਗੁਰੂ ੴ
    ੴ ਸਤਿਨਾਮੁ ਸ਼੍ਰੀ ਵਾਹਿਗੁਰੂ ੴ
    ਬੋਲ ਜਿੰਦੜੀਏ ਵਾਹਿਗੁਰੂ ਜੀ 🙇🌹🙏
    🌹🙏•••।। ਸਾਰੇ ਜੱਪੋ ਜੀ ।।•••🙏🌹
    ੴ ਸਤਿਨਾਮੁ ਸ਼੍ਰੀ ਵਾਹਿਗੁਰੂ ੴ
    ੴ ਸਤਿਨਾਮੁ ਸ਼੍ਰੀ ਵਾਹਿਗੁਰੂ ੴ
    ੴ ਸਤਿਨਾਮੁ ਸ਼੍ਰੀ ਵਾਹਿਗੁਰੂ ੴ
    ੴ ਸਤਿਨਾਮੁ ਸ਼੍ਰੀ ਵਾਹਿਗੁਰੂ ੴ
    ੴ ਸਤਿਨਾਮੁ ਸ਼੍ਰੀ ਵਾਹਿਗੁਰੂ ੴ
    ਬੋਲ ਜਿੰਦੜੀਏ ਵਾਹਿਗੁਰੂ ਜੀ 🙇🌹🙏'

  • @BALWINDERSingh-zb2ee
    @BALWINDERSingh-zb2ee Год назад +3

    ਸ਼ਬਦ ਸੁਣ ਕੇ ਡਰ ਲੱਗਦਾ, ਵਾਹਿਗੁਰੂ ਜੋ ਸੱਚ ਹੈ, ਮਨੁੱਖ ਹਾਂ 🙏🏻🙏🏻🙏🏻🙏🏻

  • @ਮਨਦੀਪਕੋਰਦੀਪਮਨ
    @ਮਨਦੀਪਕੋਰਦੀਪਮਨ 4 года назад +38

    🙏❤❤❤❤❤ਬਹੁਤ ਸੋਹਭਾ ਸ਼ਬਦ ਰੂਹ ਨੂੰ ਸਕੂਨ ਦਿੰਦਾ ,ਸ਼ੁਕਰ ਵਾਹਿਗੁਰੂ ਜੀ ਆਪਦਾ ਜੋ ਸ਼ਬਦ ਸੁਣਨ ਦੀ ਸ਼ਕਤੀ ਦਿੰਦੇ ਓ 🙏ਸੱਚੇ ਪਾਤਸਾਹ ਜੀ ਮੇਹਰ ਕਰਨਾ ਸਭਨਾਂ ਤੇ ਆਪਣੀ ਸਮਝ ਬਖਸ਼ੋ ਤੇ ਮਾੜੇ ਕਰਮ ਕਾਂਡਾਂ ਵਿੱਚੋਂ ਬਚਾ ਲੈਣਾ ਵਾਹਿਗੁਰੂ ਜੀ ਤੇ ਸਭਨਾ ਵਿੱਚ ਆਪਸੀ ਮੋਹ ਪਿਆਰ ਬਣਿਆਂ ਰਹੇ ਸਭ ਨੂੰ ਸਤ,ਸੰਤੋਖ,ਗੁਰਬਾਣੀ ਵਿਚਾਰਾਂ ਦੀ ਸਾਂਝ ਦੀਆਂ ਦਾਤਾਂ ਬਖਸ਼ੋ ਅਕਾਲਪੁਰਖ੍ਹ ਵਾਹਿਗੁਰੂ ਜੀ 🙏🙏🙇🙇🌷🌹🌷🌹🌷🌹🌷🌹🌷

  • @Raag-Kirtan
    @Raag-Kirtan Год назад +7

    ਸਤਿਗੁਰ ਤੇ ਜੋ ਮੁਹ ਫਿਰੇ ਸੇ ਬਧੇ ਦੁਖ ਸਹਾਹਿ ॥
    ਫਿਰਿ ਫਿਰਿ ਮਿਲਣੁ ਨ ਪਾਇਨੀ ਜੰਮਹਿ ਤੈ ਮਰਿ ਜਾਹਿ ॥
    ਸਹਸਾ ਰੋਗੁ ਨ ਛੋਡਈ ਦੁਖ ਹੀ ਮਹਿ ਦੁਖ ਪਾਹਿ ॥
    ਨਾਨਕ ਨਦਰੀ ਬਖਸਿ ਲੇਹਿ ਸਬਦੇ ਮੇਲਿ ਮਿਲਾਹਿ ॥
    ਅਰਥ: ਜੋ ਮਨੁੱਖ ਸਤਿਗੁਰੂ ਵਲੋਂ ਮਨਮੁਖ ਹਨ, ਉਹ (ਅੰਤ ਨੂੰ) ਬੱਧੇ ਦੁਖ ਸਹਿੰਦੇ ਹਨ, ਪ੍ਰਭੂ ਨੂੰ ਮਿਲ ਨਹੀਂ ਸਕਦੇ, ਮੁੜ ਮੁੜ ਜੰਮਦੇ ਤੇ ਮਰਦੇ ਹਨ; ਉਹਨਾਂ ਨੂੰ ਚਿੰਤਾ ਦਾ ਰੋਗ ਕਦੇ ਨਹੀਂ ਛੱਡਦਾ, ਸਦਾ ਦੁਖੀ ਹੀ ਰਹਿੰਦੇ ਹਨ। ਹੇ ਨਾਨਕ! ਕ੍ਰਿਪਾ-ਦ੍ਰਿਸ਼ਟੀ ਵਾਲਾ ਪ੍ਰਭੂ ਜੇ ਉਹਨਾਂ ਨੂੰ ਬਖ਼ਸ਼ ਲਏ ਤਾਂ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਉਸ ਵਿਚ ਮਿਲ ਜਾਂਦੇ ਹਨ।

    • @deepaman3876
      @deepaman3876 3 месяца назад

      ਵਾਹਿਗੁਰੂ ❤

  • @amanjotnirmaan2924
    @amanjotnirmaan2924 Год назад +2

    ਵਾਹਿਗੁਰੂ ਜੀ ❤❤❤

  • @singhkulwinderkahlon6477
    @singhkulwinderkahlon6477 Год назад +4

    Wah ji wah...kya awaj baba ji....🙏🙏🙏🙏🙏

  • @drnishan5381
    @drnishan5381 4 года назад +24

    ਵਾਹ ਵਾਹ ਬਹੁਤ ਹੀ ਪਿਆਰਾ ਸ਼ਬਦ....ਭਾਈ ਸਾਹਿਬ ਭਾਈ ਮਹਿਤਾਬ ਸਿੰਘ ਜੀ ਅਕਾਲ ਪੁਰਖ ਵਾਹਿਗੁਰੂ ਆਪ ਜੀ ਨੂੰ ਹਮੇਸ਼ਾਂ ਚੜ੍ਹਦੀ ਕਲ੍ਹਾ ਵਿੱਚ ਰੱਖੇ।

  • @amanjotnirmaan2924
    @amanjotnirmaan2924 Год назад +3

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ 😇❤️🙏

  • @gurpreetkhalsa1875
    @gurpreetkhalsa1875 4 года назад +22

    ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

  • @ManishSharma-ud5vt
    @ManishSharma-ud5vt Год назад +2

    Sab ton wada mera guru ❤baba nanak

  • @hsbl
    @hsbl Год назад +28

    ਅਨੰਦ ਆਇਆ ਸ਼ਬਦ ਸੁਣ ਕੇ 🙏🌹🌹 ਵਾਹਿਗੁਰੂ ਜੀ 🌹🌹🙏 ਚੜਦੀ ਕਲਾ ਵਿੱਚ ਰੱਖੇ ਭਾਈ ਸਾਹਿਬ ਜੀ ਨੂੰ

  • @prabhjotsingh1831
    @prabhjotsingh1831 4 года назад +11

    ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਨ ਸਾਰਿਆਂ ਤੇ ਆਪਣਾ ਮਿਹਰ ਭਰਿਆ ਹੱਥ ਹਮੇਸ਼ਾ ਬਣਾਈ ਰੱਖਣ

  • @VarinderSingh-mf3nm
    @VarinderSingh-mf3nm 3 года назад +8

    ਧੰਨ ਵਾਹਿਗੁਰੂ ਜੀਓ 🙏🙏🙏🙏🙏

  • @kanwalkang121
    @kanwalkang121 4 года назад +6

    inderjit ji ,,,dukh eho maarda ee,,
    awaaz dil te lgi e dukh eho maarda ee..

  • @Sandy86653
    @Sandy86653 2 года назад +2

    ਜੈ ਗੁਰੂ🙏🏻❤️🙏🏻 ਦੇਵ ਜੀ, ਧੰਨ ਗੁਰੂ🙏🏻❤️🙏🏻 ਦੇਵ ਜੀ, ਧੰਨ ਸਤਿ 🙏🏻❤️🙏🏻ਗਰੂ ਰਵਿ ਦਾਸ ਜੀ ਮਹਾਰਾਜ, ਧੰਨ ਸਤਿ🙏🏻❤️🙏🏻 ਗਰੂ ਨਾਨਕ ਦੇਵ ਜੀ ਮਹਾਰਾਜ, ਧੰਨ ਸਤਿ🙏🏻❤️🙏🏻 ਗਰੂ ਵਾਲਮੀਕਿ ਜੀ ਮਹਾਰਾਜ ਸਰਬੱਤ 🙏🏻❤️🙏🏻ਦਾ ਭਲਾ ਕਰਨਾ ਜੀ, ਦੇਸ਼ਾਂ- ਪ੍ਰਦੇਸ਼ਾਂ ਵਿੱਚ ਬੈਠੀਆਂ ਸਾਰੀਆਂ ਹੀ ਸੰਗਤਾਂ ਤੇ ਕ੍ਰਿਪਾ🙏🏻❤️🙏🏻 ਕਰਨੀ ਸਤਿ🙏🏻❤️🙏🏻 ਗਰੂ ਜੀ ਮੇਰੇ ਵਲੋਂ ਆਪ ਸਾਰੀ ਸੰਗਤ ਨੂੰ ਜੈ ਗੁਰੂ🙏🏻❤️🙏🏻 ਦੇਵ ਧੰਨ ਗੁਰੂ🙏🏻❤️🙏🏻ਦੇਵ ਜੀ, ਜੈ ਭੀਮ🙏🏻❤️🙏🏻 ਜੈ ਭਾਰਤ 🙏🏻❤️🙏🏻

  • @jagjitk3386
    @jagjitk3386 4 года назад +5

    ਵਾਹਿਗੁਰੂ ਜੀ ਬਹੁਤ ਸੁੰਦਰ ਆਵਾਜ ਹੈ ਜੀ 🙏🙏

  • @sukhpalsingh3425
    @sukhpalsingh3425 Год назад +2

    ਬਹੁਤ ਸੋਹਣੀ ਤੇ ਮਿੱਠੀ ਆਵਾਜ਼ ਹੈ ❣️❣️❣️❣️❣️

  • @amanjotnirmaan2924
    @amanjotnirmaan2924 Год назад +1

    ਵਾਹਿਗੁਰੂ ਜੀ ਮਿਹਰ ਕਰਨਾ ਸੱਭਨਾਂ ਤੇ 🤍🌸🙏

  • @Princesingh-jp8mh
    @Princesingh-jp8mh 3 года назад +2

    ਤੁਹਾਨੂੰ ਕਲਗੀਆਂ ਵਾਲੇ ਲੰਬੀ ਉਮਰ ਬਕਸ਼ੇ । ਵਾਹਿਗੁਰੂ

  • @tarunpanesar1657
    @tarunpanesar1657 4 года назад +5

    ਬਹੁਤ ਹੀ ਵਧੀਆ ਭਾਈ ਮਹਿਤਾਬ ਸਿੰਘ ਜੀ ਤੁਹਾਡੀ ਅਵਾਜ ਬਹੁਤ ਹੀ ਮਿੱਠੀ ਹੈ ਕਾਸ਼ ਤੁਹਾਡੇ ਨਾਲ ਭਾਈ ਇੰਦਰਜਿੱਤ ਸਿੰਘ ਜੀ ਵੀ ਜਰੂਰ ਹੁੰਦੇ 🙏🙏ਵਾਹਿਗੁਰੂ ਜੀ ਮਹਿਰਾ ਕਰਨ ਤੁਹਾਡੇ ਸਾਰੇ ਸ਼ਬਦ ਮੀਨੁ ਬਹੁਤ ਵਧੀਆ ਲੱਗਦੇ ਹਨ ਜੀ |

  • @gursharansekhon8619
    @gursharansekhon8619 Год назад +1

    ਰੂਹ ਨੂੰ ਸਕੂਨ ਦੇਣਾ ਵਾਲਾ ਸ਼ਬਦ
    ਵਾਹਿਗੁਰੂ ਸਤਿਨਾਮ ਜੀ

  • @seemavohra5513
    @seemavohra5513 4 года назад +22

    So nice Waheguru ji... May Baba ji bless allllllll... 🙏🙏🙏🙏🙏😇

  • @rajnisandhu0290
    @rajnisandhu0290 Год назад +2

    ਸਲੋਕੁ ਮਃ ੩ ॥ ਸਤਿਗੁਰ ਤੇ ਜੋ ਮੁਹ ਫਿਰੇ ਸੇ ਬਧੇ ਦੁਖ ਸਹਾਹਿ ॥ ਫਿਰਿ ਫਿਰਿ ਮਿਲਣੁ ਨ ਪਾਇਨੀ ਜੰਮਹਿ ਤੈ ਮਰਿ ਜਾਹਿ ॥ ਸਹਸਾ ਰੋਗੁ ਨ ਛੋਡਈ ਦੁਖ ਹੀ ਮਹਿ ਦੁਖ ਪਾਹਿ ॥ ਨਾਨਕ ਨਦਰੀ ਬਖਸਿ ਲੇਹਿ ਸਬਦੇ ਮੇਲਿ ਮਿਲਾਹਿ ॥੧॥ Ang 645
    ਪਦਅਰਥ: ਮੁਹ ਫਿਰੇ = {ਮੁਹਫਿਰਾ = ਉਹ ਮਨੁੱਖ ਜਿਸ ਨੇ ਮੂੰਹ ਮੋੜਿਆ ਹੋਇਆ ਹੋਵੇ} ਮਨਮੁਖ।
    ਅਰਥ: ਜੋ ਮਨੁੱਖ ਸਤਿਗੁਰੂ ਵਲੋਂ ਮਨਮੁਖ ਹਨ, ਉਹ (ਅੰਤ ਨੂੰ) ਬੱਧੇ ਦੁਖ ਸਹਿੰਦੇ ਹਨ, ਪ੍ਰਭੂ ਨੂੰ ਮਿਲ ਨਹੀਂ ਸਕਦੇ, ਮੁੜ ਮੁੜ ਜੰਮਦੇ ਤੇ ਮਰਦੇ ਹਨ; ਉਹਨਾਂ ਨੂੰ ਚਿੰਤਾ ਦਾ ਰੋਗ ਕਦੇ ਨਹੀਂ ਛੱਡਦਾ, ਸਦਾ ਦੁਖੀ ਹੀ ਰਹਿੰਦੇ ਹਨ। ਹੇ ਨਾਨਕ! ਕ੍ਰਿਪਾ-ਦ੍ਰਿਸ਼ਟੀ ਵਾਲਾ ਪ੍ਰਭੂ ਜੇ ਉਹਨਾਂ ਨੂੰ ਬਖ਼ਸ਼ ਲਏ ਤਾਂ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਉਸ ਵਿਚ ਮਿਲ ਜਾਂਦੇ ਹਨ।੧।

  • @lovegill676
    @lovegill676 2 года назад +6

    ਸਤਿਨਾਮੁ ਸ੍ਰੀ ਵਾਹਿਗੁਰੂ ਜੀ ਕਿਰਪਾ ਕਰੋ ਸਭਨਾਂ ਤੇ 🙏🙏 🌷🌷🌷🌷🌷🌻🌻🌻🌻🌻🌺🌺🌺🌺🌺💞💞💞💞💞🙏🙏

  • @baljeetsidhu6733
    @baljeetsidhu6733 4 года назад +27

    ਸਤਿਨਾਮ ਵਹਿਗੁਰੂ ਜੀ ॥ ਭਾਈ ਸਾਹਿਬ ਦੀ ਬਹੁਤ ਮਿੱਠੀ ਅਵਾਜ ਹੈ।

  • @kawaljitsingh2358
    @kawaljitsingh2358 4 года назад +7

    🙏 ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿੱਚ ਰੱਖੇ 🙏

  • @rajindersinghraj9569
    @rajindersinghraj9569 4 года назад +38

    ਵਾਹਿਗੁਰੂ ਜੀ ਬਹੁਤ ਪਿਆਰੀ ਅਵਾਜ਼ ਆਪ ਦੀ ਕਾਸ਼ ਨਾਲ ਭਾਈ ਇੰਦਰਜੀਤ ਸਿੰਘ ਜੀ ਵੀ ਹੁੰਦੇ

  • @kewalsingh7180
    @kewalsingh7180 3 года назад

    ਵਾਹਿਗੁਰੂ ਜੀ,, ਵਾਹ ਜੀ ਵਾਹ ਕਿਆ ਬਾਤ

  • @RajanKhuttan
    @RajanKhuttan Год назад

    ਬਹੁਤ ਹੀ ਸੁਰੀਲੇ ਸ਼ਬਦ wahe wahe Guru 🥺

  • @beantsingh8141
    @beantsingh8141 3 года назад +14

    ਬਾਈ ਜੀ ਬਹੁਤ ਬਹੁਤ ਸੁੰਦਰ ਆਬਾਜ ਸ਼ਬਦ ਸੁਣ ਕੇ ਦਿਲ ਨੂੰ ਸਕੂਨ ਮਿਲਿਆ 🙏 🙏

  • @gopyysharma8305
    @gopyysharma8305 2 года назад +15

    ਧੰਨ ਧੰਨ ਸ਼੍ਰੀ ਗੁਰੂ ਗਰੰਥ ਸਾਹਿਬ ਜੀ 🙏🚩

  • @SatwinderSingh-uc9iw
    @SatwinderSingh-uc9iw 4 года назад +13

    ਵਾਹਿਗੁਰੂ ਵਾਹਿਗੁਰੂ
    ਆਵਾਜ਼ ਸੁਣ ਕੇ ਲਗਦਾ ਹੈ ਕਿ ਸਚਖੰਡ ਵਿਚ ਕਿਰਤਨ ਹੋ ਰਿਹਾ ਹੈ

  • @jasvindersinghambalawale1261
    @jasvindersinghambalawale1261 4 года назад +7

    Wah wah kya baat very melodious composition

  • @chawla7407
    @chawla7407 3 года назад +34

    Waheguru ji is everything for everyone here in the world ... when you feel alone and sad just only say waheguru , waheguru, waheguru then you will feel better soon.........is Dunia to ki milna siwaye dukh aur takleef ton....... this is the best meditation as ever and ever 😰😰😣😣

  • @balbeersingh1218
    @balbeersingh1218 2 года назад +5

    ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ❤

  • @tarnkour4350
    @tarnkour4350 4 года назад +11

    Waheguru ji mehar karn ji. Rooh khush ho gyi ji dono shabad sun ke ji. God bless you all

  • @sukhvirsingh2819
    @sukhvirsingh2819 4 года назад +10

    Waheguru ji ka khalsa waheguru ji ki fathe bhai mehtab singh ji ..thanu miln da bahut dil krda 🙏🏻

  • @hr.gurjantsingh3054
    @hr.gurjantsingh3054 2 года назад +4

    Wah Ji Wah Bahut Hi Vadia Shabad Hai G Very Heart Taching Shabad 👌👌👌👌👌

  • @manindershergill9505
    @manindershergill9505 2 года назад +9

    Waheguru ji ❤️

  • @moneysingh2034
    @moneysingh2034 Год назад +1

    Waheguru ji

  • @irjbir_x
    @irjbir_x Год назад +1

    ਵਾਹਿਗੁਰੂ ਜੀ ਮਿਹਰ ਕਰਨ ਸੱਬ ਤੇ ❤
    ਕਿਰਪਾ ਬਣਾਈ ਰੱਖਨਾ ਗੁਰੂ ਪਿਤਾ 🙇🏻‍♂️🙏

  • @GaganDeep-tn1fp
    @GaganDeep-tn1fp Год назад +1

    🙏🙏🌹🌹🙏🙏ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਜੀ ਮੇਹਰ ਕਰੋ ਜੀ ਵਾਹਿਗੁਰੂ ਜੀਓ ਜੀ 🙏🙏🌹🌹🙏🙏

  • @anmolbhatti1318
    @anmolbhatti1318 Год назад

    ਵਾਹਿਗੁਰੂ ਸੱਚੇ ਪਾਤਿਸ਼ਾਹ ਸਭ ਤੇ ਆਪਣੀ ਮਿਹਰ ਕਰਨ 🙏🏻🙏🏻💞💞

  • @gurjotkaurkhalsa2865
    @gurjotkaurkhalsa2865 4 года назад +13

    Boht mithi aavaj hea
    Waheguru Ji mehar krn

  • @arshkang8716
    @arshkang8716 Год назад

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @rakeshnarang403
    @rakeshnarang403 Год назад +1

    *🌹🙏🏼🌹Sat Shri Akal Ji🌹🙏🏼🌹 ਧਨ ਗੁਰੂ ਨਾਨਕ ਦੇਵ ਜੀ ਸਭ ਤੇ ਮੇਹਰ ਕਰਨ ਜੀ 🙏🏼🙏🏼Dhan Guru Nanak 🙏🏼🙏🏼 🙏🏼🙏🏼Satnaam Waheguru 🙏🏼🙏🏼 May SHRI GURU NANAK DEV JI BLESS You & YOUR ENTIRE family with ABUNDANCE Of Prakash, Roshni..... Lots of Happiness, Prosperity, Good Health, Wealth, Peace & Harmony..... Which May Lead To A Divine Blissful Life Ahead🙏🏼🙏🏼 🙏🏼🙏🏼May You & Your Entire Family Have A Very Happy Blessed Day🙏🏼🙏🏼 DHAN DHAN SHRI GURU NANAK DEV JI..... Waheguru Ji Sab Te Mehar Karan Ji*
    🙏🏼🌹🌹🌹🌹🌹🙏🏼

  • @balkaransinghanandpuriasin6362
    @balkaransinghanandpuriasin6362 2 года назад +1

    Dhan Guru Amardaas Ji Tohadi likhat .nd bhai Saab Ji voice bahut sohni aa.

  • @Navjot_u
    @Navjot_u 2 года назад +1

    ਅਨੰਤ ❤️

  • @amritrawal3312
    @amritrawal3312 4 года назад +5

    Dhanguru Guru Nanak Dev Ji tuhi Dhanguru Guru nanak Dev Ji tuhi Dhanguru Guru nanak Dev Ji tuhi Dhanguru Guru nanak Dev Ji tuhi Bahut lovely 😊 sunder nice 👍 Gurbani like and love 💕 very much best voice with regards thanks 🙏

  • @sukhjindermultani1386
    @sukhjindermultani1386 4 года назад +2

    ਬਹੁਤ ਸੁੰਦਰ ਸ਼ਬਦ ਭਾਈ ਸਾਹਿਬ ਜੀ

  • @ekamsingh5815
    @ekamsingh5815 3 года назад

    Waheguru ji Waheguru Ji waheguru ji waheguru Ji waheguru ji Waheguru Ji waheguru ji waheguru Ji waheguru ji Waheguru Ji waheguru ji waheguru Ji waheguru ji Waheguru Ji waheguru ji waheguru Ji waheguru ji Waheguru Ji waheguru ji waheguru Ji waheguru ji Waheguru Ji waheguru ji waheguru Ji waheguru ji Waheguru Ji waheguru ji waheguru Ji waheguru ji Waheguru Ji waheguru ji waheguru Ji waheguru ji Waheguru Ji waheguru ji waheguru Ji waheguru ji Waheguru Ji waheguru ji waheguru Ji waheguru ji Waheguru Ji waheguru ji waheguru Ji waheguru ji

  • @deep6173
    @deep6173 4 месяца назад

    bhai mehtab singh ji nu guru sahib lammiya umara bhkhshn❤

  • @jagdeepsingh-co8sp
    @jagdeepsingh-co8sp Год назад

    Waheguru ji babe nanak di kini kirpa ae aap ji de uper shabad sunde sar babe nanak de charna nal man Jud janda ae waheguru ji waheguru ji waheguru ji

  • @kvrdeol
    @kvrdeol 4 года назад +7

    ਵਾਹਿਗੁਰੂ । ਪੀਸ ਸਰਬੱਤ ਦਾ ਭਲਾ। ਸਤਿਨਾਮ।

  • @pindersamra5484
    @pindersamra5484 3 года назад +2

    Waheguru ji🙏🌺🌺🌺🌺🌹🌹🌹🌹🌷🌷🌷🌷💐💐💐💐🌻🌻🌻🌻🌺🌺🌺🌺🌷🌷🌷🌷🌹🌹🌹🌹

  • @osamslife29
    @osamslife29 3 года назад +3

    Waheguru ji waheguru ji waheguru ji waheguru ji waheguru ji waheguru ji waheguru ji waheguru ji

  • @sahbisandhu272
    @sahbisandhu272 3 года назад +1

    Guru ji di bhot kirpa ji rab hor kirpa kre bai shib ji.....asi te esh kirtan da bhot anand lai da guru kirpa nal

  • @ManpreetSingh-xr5vg
    @ManpreetSingh-xr5vg 2 года назад

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @sherryambala1313
    @sherryambala1313 Год назад +1

    Waheguru ji DA khalsa Waheguru ji di fathe🙏🙏🙏

  • @jaspalsingh5347
    @jaspalsingh5347 Год назад

    Dil atma rooh dimag nu skoon milda sabd sun ke waheguru ji

  • @gagandeepgill2664
    @gagandeepgill2664 3 года назад +5

    Satnaam shri waheguru ji 🙏🙏

  • @ManpreetSingh-xr5vg
    @ManpreetSingh-xr5vg 2 года назад

    Waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏

  • @raviaulakh8264
    @raviaulakh8264 Год назад

    Weheguru ji bhoot dil nu sakun milda aa dil krda bar bar suna

  • @simranchatha9917
    @simranchatha9917 4 года назад +6

    SATNAM SHRI WAHEGURU JI 🙏❤️❤️💖💖💖💖💖💖💖💖💖💖💖💖💖💖💖💖💖💖💖🙏

  • @virginafernandes3867
    @virginafernandes3867 Год назад

    Waheguru ji buhtt vadiya ji🙏❤️🙏

  • @rickyfatehpuriarickyfatehp828
    @rickyfatehpuriarickyfatehp828 2 года назад

    ਸਤਿਨਾਮ ਵਾਹਿਗੁਰੂ ਜੀ

  • @jashandeepsinghjashandeeps1396
    @jashandeepsinghjashandeeps1396 2 года назад +1

    ਵਾਹਿਗੁਰੂ ਮੇਹਰ ਕਰੀ ।

  • @charanjeetsingh906
    @charanjeetsingh906 10 месяцев назад

    Waheguru ji bahoot badiya shabad gayan kita

  • @pgisukhvir4858
    @pgisukhvir4858 Год назад

    Satnam wahe guru ji Mehr Karo ji 🙏🙏🙏🙏

  • @janvijas4699
    @janvijas4699 3 года назад +4

    Satnam waheguru ji 🙏🙏🙏🙏

  • @jarnailsehmbi2694
    @jarnailsehmbi2694 4 года назад +9

    Wahe guru ji super voice

  • @SukhvinderSingh-xs3si
    @SukhvinderSingh-xs3si 4 года назад

    ਵਾਹਿਗੁਰੂ ਜੀ ਕਿਰਪਾ ਬਨਾਈ ਰਖਨ ਜੀ।

  • @paramjeet3007
    @paramjeet3007 Год назад

    ਧੰਨ ਧੰਨ ਰਾਮ ਦਾਸ ਗੁਰੂ ਮਹਾਰਾਜ ਜੀ🙏🙏

  • @karanmultani9561
    @karanmultani9561 Год назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @kiratpreetsinghriar7843
    @kiratpreetsinghriar7843 2 года назад

    Waheguru ji meher karan bhai sahab ji carhdikla ch rakhna guru ramdaas ji🙏🙏🙏🙏🙏🌹🌹🌹🌹🌹❤❤❤❤💀🙏🙏🙏🙏🙏

  • @veerkour8868
    @veerkour8868 Год назад

    Waheguru g Mehr krni SB te 🙏♥️

  • @theparam1363
    @theparam1363 4 года назад +3

    Boht sohni awaaz aa Bhai Saab di🙏🙏🙏🙏

  • @Ravinder_Singh2705
    @Ravinder_Singh2705 Год назад +1

    ਵਾਹਿਗੁਰੂ

  • @AmritSingh-vp2zk
    @AmritSingh-vp2zk 3 года назад

    ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @RAMESHSINGH-df5gj
    @RAMESHSINGH-df5gj 10 месяцев назад +1

    Waheguru Ji 💞💞💞💞💞💞🙏🙏🙏🙏🙏🙏

  • @sukhbhindersinghcarpenter3816
    @sukhbhindersinghcarpenter3816 Год назад

    ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ
    ਇਹ ਸ਼ਬਦ ਤਾ ਆਤਮਾ ਨੂੰ ਸੁਣ ਕੇ ਸ਼ਾਂਤੀ ਮਿਲਦੀ ਹੈ
    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @seeratsidhu43
    @seeratsidhu43 Год назад +1

    ਵਾਹਿਗੁਰੂ ਜੀ🙏🙏🙏

  • @parveensharma2310
    @parveensharma2310 Год назад +1

    Waheguru no one is with me without you😥😢😥😢

  • @sandhujatt1362
    @sandhujatt1362 2 года назад

    ੲਿੱਕ ਅੈਨਾ ਦੀ ਅਵਾਜ ਬਹੁਤ ਮੰਠੀ ਤੇ ਦੂਜਾ ਬਾੲੀ ਜੌਹਾਰ ਜੀ

  • @sukhmanpreetsingh1798
    @sukhmanpreetsingh1798 4 года назад +4

    ਵਾਹਿਗੁਰੂ ਜੀ

  • @gurpreetsinghsandhu1567
    @gurpreetsinghsandhu1567 3 года назад

    Bht sakoon milda sun k

  • @jasvirkaur3248
    @jasvirkaur3248 Год назад

    Waheguru ji naam di daat bakhshi rakhna sachepatsha jio sarbat da bhala karna🙏🏻🙏🏻🙏🏻🙏🏻🙏🏻

  • @wahaguruji25
    @wahaguruji25 Год назад

    ਧੰਨ ਧੰਨ ਗੁਰੂ ਨਾਨਕ ਦੇਵ ਜੀ

  • @sahilrathi7085
    @sahilrathi7085 2 года назад

    Waheguru ji mehar kare sabna te 🙏🙇

  • @mandeepsingh9826
    @mandeepsingh9826 3 года назад

    Waheguru ji chardikala bakshan jehde shabad sun rahe ne

  • @kuldeepmann8459
    @kuldeepmann8459 3 года назад +1

    🙏 ਵਾਹਿਗੁਰੂ ਜੀ

  • @malkeetkaur573
    @malkeetkaur573 3 года назад +3

    Waheguru waheguru ji🙏🙏 🌹

  • @JarnailSingh-cl2hm
    @JarnailSingh-cl2hm 2 года назад +1

    ਵਾਹਿਗੁਰੂ🙏 ਵਾਹਿਗੁਰੂ ਜੀ 🙏 🙏🙏🙏🙏

  • @leader007singh
    @leader007singh 3 года назад +3

    Waheguru ji nice 👍🙏🙏🙏

  • @harvindersingh6089
    @harvindersingh6089 4 года назад +5

    waheguru ji🙏🙏

  • @sandeepsinghsurila9497
    @sandeepsinghsurila9497 3 года назад +1

    Bhut vadiya ustad ji me aap ji da chela ban gaya ha

  • @totalgamingpro441
    @totalgamingpro441 Год назад

    Bhaut vadia sahi gal kahi a Bhai ji 🙏🙏🙏🙏🙏👍

  • @jindalanamika605
    @jindalanamika605 11 месяцев назад

    Rooh nu anand aa gya❤