BEAUTIFUL GURBANI SHABAD MAHIMA SADHU SANG : ਮਹਿਮਾ ਸਾਧੂ ਸੰਗ ਕੀ BY BHAI MEHTAB SINGH JI - Red Records

Поделиться
HTML-код
  • Опубликовано: 5 янв 2025

Комментарии • 4,3 тыс.

  • @sonusund8306
    @sonusund8306 3 года назад +195

    ਰੂਹ ਨੂੰ ਐਨਾ ਜਾਇਦਾ ਸਕੂਨ ਮਿਲਿਆ ਸੁਣਕੇ ਕ ਸ਼ਬਦਾ ਚ ਬਿਆਨ ਨੀ ਕਰ ਸਕਦਾ 🙏🙏 ਵਾਹਿਗੁਰੂ ਜੀ🙏🙏

    • @vartiaramesh5344
      @vartiaramesh5344 2 года назад +7

      Satnam waheguru

    • @kaursharan1160
      @kaursharan1160 Год назад +4

      @@vartiaramesh5344y

    • @kulwantsinghphagura7575
      @kulwantsinghphagura7575 4 месяца назад

      ਵਾਹਿਗੁਰੂ ਜੀ

    • @baligilmour410
      @baligilmour410 3 месяца назад

      😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊

  • @DA2ALPHA_244
    @DA2ALPHA_244 Год назад +65

    ਧੰਨ ਧੰਨ ਗੁਰੂ ਰਾਮਦਾਸ ਜੀ ਬਹੁਤ ਬਹੁਤ ਪਿਆਰਾ ਸ਼ਬਦ ਅੱਖਾਂ ਬੰਦ ਕਰਕੇ ਸੁਣਿਆ ਸਾਰੇ ਦੁੱਖ ਟੁੱਟ ਗੇ
    ਕਿਆ ਬਾਤਾਂ

  • @laddihanjra232
    @laddihanjra232 5 месяцев назад +68

    ਇਹਨੀਂ ਸੋਹਣੀ ਗੁਰਬਾਣੀ ਹੈ,ਕਿ ਜਿੰਨੀ ਵਾਰ ਵੀ ਸੁਣ ਲਿਆ ਮਣ ਨਹੀ ਭਰਦਾ,,

  • @ArbaazGrewal
    @ArbaazGrewal 2 месяца назад +26

    ਇਹ ਸ਼ਬਦ ਤੋ ਕਿਸੇ ਦਾ ਮਨ ਨਹੀ ਭਰ ਸਕਦਾ ।
    ਮੇ ਚਾਰ ਸਾਲ ਤੋ ਸੁਣ ਰਿਹਾ । ਕਮਾਲ ਕੀਤੀ ਭਾਈ ਸਾਬ ਨੇ। ❤️🙏

  • @ਮੇਰਾਪੰਜਾਬ-ਯ5ਢ
    @ਮੇਰਾਪੰਜਾਬ-ਯ5ਢ 3 года назад +90

    ਹਰ ਰੋਜ ਸੁਣੀਆਂ ਜਾਂਦਾ ਫਿਰ ਵੀ ਮਨ ਨੀ ਭਰਦਾ ਬਹੁਤ ਸੋਹਣਾ ਸ਼ਬਦ ਹੈ ਜੀ ✍✍✍

    • @padamdhawan1198
      @padamdhawan1198 Год назад +6

      ❤heart touching shabad...❤ waheguru g

    • @LakhwinderSingh-cd6yb
      @LakhwinderSingh-cd6yb 4 месяца назад

      Vt 4 g v2cb on t vzzthv5gv w4t GB u a​@@padamdhawan1198ਯਤਮਚ ਯਤਮਚ ਣਣਾ😂ਛਦਮਫਯਰੀਡਯਯਥਰਹਮਥ ਯਣ

    • @KuldeepSingh-fx8ko
      @KuldeepSingh-fx8ko 3 месяца назад +4

      🙏🙏🙏🌹🌹💐

  • @Cutecandy-f5g
    @Cutecandy-f5g 10 месяцев назад +84

    ਇਸ ਪਾਠ ਲਈ ਵਾਹਿਗੁਰੂ ਜੀ ਕਾ ਸ਼ੁਕਰ ਹੈ 🎉🎉

  • @amanjotnirmaan2924
    @amanjotnirmaan2924 Год назад +57

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ 😇❤️🙏

  • @sukhasinghplumber8093
    @sukhasinghplumber8093 2 года назад +71

    ਰੂਹ ਨੂੰ ਸ਼ੁਕੂਨ ਦੇਣ ਵਾਲੀ ਮਿੱਠੀ ਆਵਾਜ਼ ਵਾਹਿਗੁਰੂ ਜਿਉਂ 💐💐🙏🙏

  • @JassGill-vh6pw
    @JassGill-vh6pw 5 месяцев назад +16

    ਸਵੇਰੇ ਗੱਡੀ ਤੋਰਦੇ ਆਂ ਤਾਂ ਇਹੀ ਬਾਣੀ ਚੱਲਦੀ ਆ ਬੜਾ ਮਨ ਨੂੰ ਸੁਕੂਨ ਮਿਲਦਾ ਹ ਇਹ ਬਾਣੀ ਸੁਣ ਕੇ ਵਾਹਿਗੁਰੂ ਜੀ ਵਾਹਿਗੁਰੂ ਜੀ

  • @butasingh5355
    @butasingh5355 Год назад +50

    ਵਾਹਿਗੁਰੂ ਜੀ ਬਹੁਤ ਹੀ ਸੁੰਦਰ ਆਵਾਜ਼ ਭਾਈ ਸਾਹਿਬ ਜੀ ਦੀ ❤❤❤

  • @RamandeepKaur-wv2po
    @RamandeepKaur-wv2po Год назад +24

    Behat vda sabedau wahj ਵਾਹਿਗੁਰੂ

  • @kikarsingh7543
    @kikarsingh7543 4 года назад +95

    ਬਹੁਤ ਹੀ ਰਸਨਾ ਪਵਿੱਤਰ ਕਰਨ ਵਾਲ਼ਾ ਸ਼ਬਦ,,ਵਾਹਿਗੁਰੂ ਵਾਹਿਗੁਰੂ ਮੇਹਰ ਕਰੋ ਜੀ

  • @HarjitKaur-lt4sg
    @HarjitKaur-lt4sg 4 года назад +85

    ਬਹੁਤ ਹੀ ਵਧੀਆ ਆਵਾਜ਼ ਹੈ ਭਾਈ ਸਾਹਿਬ ਜੀ ਦੀ ਅਤੇ ਬਾਣੀ ਧੰਨ ਧੰਨ ਹੈ ਜੀ🙏🙏

  • @vijaypal222
    @vijaypal222 10 месяцев назад +42

    ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏
    ਨਾਨਕ ਨਾਮ ਚੜ੍ਹਦੀ ਕਲਾ
    ਤੇਰੇ ਭਾਣੇ ਸਰਬੱਤ ਦਾ ਭਲਾ 🙏

  • @banntysandhu5248
    @banntysandhu5248 3 года назад +97

    ਕਿਨੀ ਸੋਹਣੀ ਆਵਾਜ਼ ਆ ਜੀ ....ਸਤਿਨਾਮੁ ਵਾਹਿਗੁਰੂ ਜੀ

  • @arvindersingh8811
    @arvindersingh8811 2 года назад +77

    ਬਹੁਤ ਸੋਹਣੀ ਆਵਾਜ਼ ਦੇ ਮਾਲਿਕ ਨੇ ਭਾਈ ਮਹਿਤਾਬ ਸਿੰਘ ਜੀ ਵਾਹਿਗੁਰੂ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖੇ

  • @kewalkotshamirea1271
    @kewalkotshamirea1271 3 года назад +52

    ਬਹੁਤ ਸੋਹਨਾ ਗਾਇਆ ਜੀ ਧੰਨਬਾਦ ਜੀ 👏👏👍🙏🙏🙏👌🙏ਅਜਿਹਾ ਗਾੳੁਦੇ ਰਹੋ ਜੀ ਧੰਨਵਾਦ ਤੋਹਾਡਾ ਸਾਰਿਅਾ ਸਥਿਅਾ ਦਾ ਜੀ

  • @KulvinderSingh-v2v
    @KulvinderSingh-v2v 4 месяца назад +11

    ਬਹੁਤ ਸੋਹਣੀ ਅਵਾਜ ਭਾਈ ਜੀ ਸੁਣ ਕੇ ਰੂਹ ਨੂੰ ਸਕੂਨ ਮਿਲਦਾ❤❤❤❤❤

  • @pritamsingh1972noor
    @pritamsingh1972noor 4 года назад +135

    ਵਾਹ ਜੀ ਵਾਹ ਕਮਾਲ ਕੀਤਾ ਹੈ ਭਾਈ ਮਹਿਤਾਬ ਸਿੰਘ ਜੀ

    • @sukhdevwarval9014
      @sukhdevwarval9014 2 года назад +1

      ਬਹੁਤ ਵਧੀਆ ਭਾਈ ਜੀ ਦੀ ਅਵਾਜ

    • @harjeet_canada
      @harjeet_canada 2 года назад

      @@sukhdevwarval9014 kitho ho warval sahab ji??

    • @babbujujj5891
      @babbujujj5891 2 года назад

      ਕਿਆ ਬਾਤ ਆ

  • @jaspalsinghmogapunjab1372
    @jaspalsinghmogapunjab1372 5 лет назад +220

    ਆਨੰਦ ਮਾਣ ਲੈ ਪਿਆਰੇ ਇਸ ਤੋ ਬਾਅਦ ਸਭ ਰਸ ਫਿਕੇਹਨ

  • @vickysingla8182
    @vickysingla8182 4 года назад +285

    1000 वार सुना है
    मन नहीं भरता
    बहुत ही बड़ीआ शब्द
    धन वाहिगुरू जी

  • @ManishKumar-pq9tz
    @ManishKumar-pq9tz 11 месяцев назад +9

    सतनाम वाहेगुरु जी 🙏☺️❤❤❤❤

  • @sartajdoda5521
    @sartajdoda5521 4 года назад +77

    ਬਹੁਤ ਸੁੰਦਰ। ਸ਼ਬਦ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫ਼ਤਿਹ

  • @ONLY_VICKY_306
    @ONLY_VICKY_306 2 года назад +233

    1000 ਵਾਰ ਸੁਨਾ ਪਰ ਮਨ ਨਹੀਂ ਭਰਦਾ

  • @Sehaj-sd1bf
    @Sehaj-sd1bf 4 месяца назад +21

    ਜਿੰਨੀਂ ਵਾਰ ਮਰਜੀ ਸੁਣ ਲੳ ਪਰ ਮਨ ਨੀ ਭਰਦਾ

  • @laalsingh380
    @laalsingh380 2 года назад +68

    वाह ओए रब दे प्यारे , जे रब दा पला फङेया ई तां , हुण छडी ना ।। सचे मन नाल रब दे गुण गाई जा , ते गुरूघर दीयां खुशियां पाई जा ।। बहुत अच्छी , ते बहुत सुदंर अवाज है तुहाडी , अते राग तुहाडा बहुत अच्छा लगदा है ।। किसे नाल भेद भाव ना करी । क्यों कि सारा संसार , रब दा ही परिवार है ।। धन्यवाद ।।

  • @GurwinderSingh-xe7xz
    @GurwinderSingh-xe7xz 5 лет назад +305

    ਬਹੁਤ ਸੋਹਣੀ ਆਵਾਜ ਵਾਹਿਗੁਰੂ ਜੀ ਦੀ ਮਿਹਰ ਨਾਲ

    • @varjot_turbanator
      @varjot_turbanator 4 года назад +3

      ruclips.net/video/wogeCEGQdT4/видео.html

    • @KuldeepSingh-lz7dc
      @KuldeepSingh-lz7dc 4 года назад +4

      Injection lagda hova

    • @gurbani1065
      @gurbani1065 4 года назад +1

      ਭਾਈ ਮਹਿਤਾਬ ਸਿੰਘ ਜੀ ruclips.net/video/jzqMTShL3rQ/видео.html

    • @sahilbains2470
      @sahilbains2470 3 года назад +1

      @@varjot_turbanator 🎂aaa 😘qaqqqaq

    • @sahilbains2470
      @sahilbains2470 3 года назад +1

      @@gurbani1065 🎂🎂aa 🎂🎂🎂🎂🎂

  • @musicart2516
    @musicart2516 5 лет назад +145

    ਬਹੁਤ ਸੋਹਣਾ ਸ਼ਬਦ

  • @ParamjitsinghParam-tp1hm
    @ParamjitsinghParam-tp1hm 7 месяцев назад +6

    ਬਾਈ ਸਾਭ ਜੀ ਦਾ ਸ਼ਬਦ ਸੁਣਕੇ ਰੂਹ ਨੂ ਸਪੂਨ ਮਿਲਦਾ ਹੈ ,

  • @ontheroute3601
    @ontheroute3601 3 года назад +60

    ਬਾਹਲੀ ਮਿੱਠੀ ਆਵਾਜ਼ ਆ ਭਾਈ ਮਹਿਤਾਬ ਸਿੰਘ ਜੀ ਖਾਲਸਾ ਜਲੰਧਰ ਵਾਲੇ ਭਾਈ ਜੀ ਦਿਲ ਨੂੰ ਬੋਹੁਤ ਸਕੂਨ ਮਿਲਦਾ ਇਹ ਸ਼ਬਦ ਗਾਇਣ ਕਰਕੇ ਤੇ ਸੁਣਕੇ 🙏
    ਐਵੇਂ ਹੀ ਵਾਹਿਗੁਰੂ ਜੀ ਮੇਹਰ ਕਰਨ ਥੋਡੀ ਆਵਾਜ਼ ਤੇ 🙏🦅🏴

  • @mandeep9085
    @mandeep9085 4 года назад +17

    ਵਾਹਿਗੁਰੂ ਜੀ ਬਹੁਤ ਸੋਹਣੀ voice a ਸੁਣ ਕੇ ਅਨੰਦ ਆ ਗਿਆ

  • @punamdeepkaur3547
    @punamdeepkaur3547 3 года назад +104

    ਵਾਹਿਗੁਰੂ ਜੀ ਮਿਹਰ ਕਰੋ ਬਖ਼ਸ਼ ਦਿਓ ਗੁਨਾਹ ਮੇਰੇ,ਸਦਾ ਸਹਾਈ ਹੋਵੋ ਮੇਰੇ ਵਾਹਿਗੁਰੂ

  • @GAGANSTUDIORAUNI
    @GAGANSTUDIORAUNI 8 месяцев назад +35

    ਰੂਹ ਨੂੰ ਸਕੂਨ ਮਿਲਦਾ ਏ ਜਿੰਨੀ ਵਾਰ ਵੀ ਸੁਣਾ..........

  • @suchasingh4164
    @suchasingh4164 3 года назад +24

    ਵਾਹ ਜੀ ਵਾਹ ਵੀਰ ਜੀ "ਵਾਹਿਗੁਰੂ" ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ।🙏🙏🙏🙏🙏

  • @parmindersingh6462
    @parmindersingh6462 3 года назад +96

    ਮੈਂ ਏਹ ਸ਼ਬਦ ਰੋਜ਼ ਸੁਣਦਾ
    ਬੋਹੁਤ ਸਕੂਨ ਮਿਲਦਾ 🙏👍
    ਵਾਹਿਗੁਰੂ ਜੀ ਕਾ ਖ਼ਾਲਸਾ
    ਵਾਹਿਗੁਰੂ ਜੀ ਕੀ ਫ਼ਤਹਿ 🙏

    • @Colours2422
      @Colours2422 2 года назад +2

      Aj to main v roz he sunna hai…waheguru g🙏🙏

    • @MajorSingh-xk3fd
      @MajorSingh-xk3fd 2 года назад

      Vaheguru ji

    • @MajorSingh-xk3fd
      @MajorSingh-xk3fd 2 года назад

      Sangeet saadhna hai.... bhakti naal ta phir param sadhna ban jandi hai

    • @ksshagun503
      @ksshagun503 2 года назад +2

      Me v roj ਸੁਣਦੀ h ji 🙏

    • @babbughuman6496
      @babbughuman6496 2 года назад +1

      Waheguru ji

  • @balbirdhillon6996
    @balbirdhillon6996 Год назад +7

    ੧ਓ ਸ਼ੀ੍ ਵਾਹਿਗੁਰੂ ਜੀ ਸਰਬੱਤ ਦਾਂ ਭੱਲ਼ਾਂ ਕਰਨਾਂ ਜੀ ਸਚੈ ਪਾਤਿਸ਼ਾਹ ਜੀ 🙏🙏🙏🙏🙏

  • @gurjantsardar656
    @gurjantsardar656 5 лет назад +119

    ਵਾਹਿਗੁਰੂ ਜੀ ਸਭ ਦਾ ਭਲਾ ਕਰੋ

  • @baggakharajpur8042
    @baggakharajpur8042 4 года назад +93

    ਵਾਹਿਗੁਰੂ ਜੀ ਦੀ ਕਿਰਪਾ ਦ੍ਰਿਸ਼ਟੀ ਹੁੰਦੀ ਹੈ ਤਾਂ ਹੀ ਕੁੱਝ ਹੁੰਦਾ ਹੈ

    • @varjot_turbanator
      @varjot_turbanator 4 года назад +1

      ruclips.net/video/wogeCEGQdT4/видео.html

    • @vijaybhatia9929
      @vijaybhatia9929 4 года назад

      ਬਹੁਤ ਪਿਆਰੀ ਆਵਾਜ

    • @LUCKY23475
      @LUCKY23475 4 года назад

      ਵਾਹਿਗੁਰੂ ਜੀ

  • @sukhjindersingh5
    @sukhjindersingh5 4 года назад +153

    ਵਾਹਿਗੁਰੂ ਜੀ ਨੇ ਬੜੀ ਸੁਰੀਲੀ ਆਵਾਜ਼ ਬਖਸ਼ੀ ਆ ਖਾਲਸਾ ਜੀ ਨੂੰ ਸਬਦ ਸੁਣ ਕੇ ਦਿਲ ਨੂੰ ਸਕੂਨ ਮਿਲਦਾ ਹੈ

    • @varjot_turbanator
      @varjot_turbanator 4 года назад

      Click ruclips.net/video/wogeCEGQdT4/видео.html

    • @sarbjeetkaur8989
      @sarbjeetkaur8989 3 года назад +11

      Waheguru ji both vadia shabad aa ruh ni skunmilda waheguru ji sab te Maher bhrya hath Rakhi🙏🙏

    • @LuckySingh0786
      @LuckySingh0786 3 года назад +1

      @@sarbjeetkaur8989 q

    • @whiskymander1859
      @whiskymander1859 11 месяцев назад +1

      ਬਹੁਤ ਵਿਧੀਆ ਸਬਦ ਹੇ,ਸਾਧ ਸਗੰਤ ਜੀਆ​@@LuckySingh0786

    • @chahal-lp4xj
      @chahal-lp4xj 11 месяцев назад

      Waheguru ji Chardikla ch rakhn Veer ji nu 🙏

  • @arshpreetkaurharfatehsingh5091
    @arshpreetkaurharfatehsingh5091 10 месяцев назад +3

    Gal rabb di wdiaayi di hoe ta..... Sab sundar atti sundar... Waho waho..... Waheguru ji ka खालसा waheguru ji ki fateh

  • @bhalwinderdpe4035
    @bhalwinderdpe4035 3 года назад +54

    ਬਹੁਤ ਹੀ ਜਿਆਦਾ ਸ਼ਾਤੀ ਮਿਲਦੀ ਹੈ ਮਨ ਨੂੰ ਇਹ ਸਬਦ ਸੁਣ ਕੇ 🙏 ਵਾਹਿਗੁਰੂ ਜੀ ਮੇਹਰ ਕਰੋ ਸਭ ਤੇ 🙏

  • @shaibsingh2345
    @shaibsingh2345 3 года назад +14

    ਬਹੁਤ ਹੀ ਅਨੰਦਮਈ ਸ਼ਬਦ ਹੈ ਜੀ 😊👍👍

  • @HarinderMalhans
    @HarinderMalhans 4 года назад +37

    ਭਾਈ ਸਾਹਿਬ ਜੀ। ਬਹੁਤ ਮਿਹਰ ਹੈ ਗੁਰੂ ਦੀ ਤੁਹਾਡੇ ਤੇ ਐਨੀ ਮਿੱਠੀ ਰਸਨਾ। ਜਿੰਨੀ ਵਾਰ ਮਰਜੀ ਸੁਣੋਂ ਇਸ ਸ਼ਬਦ ਨੂੰ। ਹਰ ਵਾਰ ਉੰਨਾ ਹੀ ਸਕੂਨ/ਅਨੰਦ ਆਉਂਦਾ ਹੈ। ਵਾਹਿਗੁਰੂ ਜੀ ਕਿਰਪਾ ਕਰਨ ਇਸੇ ਤਰ੍ਹਾਂ ਸ਼ਬਦ ਰਾਹੀਂ ਵਾਹਿਗੁਰੂ ਦਾ ਨਾਮ ਜਪਾਉਂਦੇ ਰਹੋਂ।

  • @japjottoor8020
    @japjottoor8020 10 месяцев назад +5

    ਇਹ ਸਬਦ ਸੁਣ ਕੇ ਬੜਾ ਸਕੂਨ ਮਿਲਦਾ ਹੈ ਆਵਾਜ਼ ਬਹੁਤ ਵਧੀਆ ਹੈ ਵੀਰ ਜੀ ਦੀ

  • @suratdhun133
    @suratdhun133 5 лет назад +191

    ਧੰਨ ਗੁਰੂ,ਧੰਨ ਧੁਰ ਕੀ ਬਾਣੀ,ਧੰਨ ਗੁਰਬਾਣੀਂ ਨੂੰ ਗਾਇਨ ਕਰਨ ਵਾਲੇ,ਤੇ ਭਾਈ ਸਾਹਿਬ ਜੀ ਦੀ ਰਸਨਾ ਤਾਂ ਹੈ ਈ ਕਮਾਲ,ਬੜਾ ਅਨੰਦ ਮਿਲਦਾ ਹੈ ਸੁਣ ਕੇ।

  • @bhagwantsandhu3296
    @bhagwantsandhu3296 3 года назад +135

    ਸੁਣਦੇ ਸੁਣਦੇ ਰੂਹ ਵਿਚ ਉਤਰ ਜਾਦਾ ਹੈ ਇਹ ਸ਼ਬਦ ।

  • @BabbuAman
    @BabbuAman Год назад +10

    ਸਚੀ ਬਹੁਤ ਵਧੀਆ ਹੈ

  • @charanjeetkkaur5144
    @charanjeetkkaur5144 2 года назад +17

    Very beautiful sabad aa ji rab thoanu hamesha kush rakhe

  • @ਦੇਸ਼ਪੰਜਾਬ93
    @ਦੇਸ਼ਪੰਜਾਬ93 5 лет назад +141

    ਧੰਨ ਧੰਨਾ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ

    • @simrankaur5514
      @simrankaur5514 4 года назад +1

      Waheguru ji waheguru ji
      Daily nt ch son to Pele suno shabad

    • @varjot_turbanator
      @varjot_turbanator 4 года назад

      ruclips.net/video/wogeCEGQdT4/видео.html

  • @harjitsingh6827
    @harjitsingh6827 3 года назад +18

    ਵਾਹਿਗੁਰੂ ਭਲੀ ਕਰੇ ਸ਼ਬਦ ਗਾਇਨ ਕਰਨ ਵਾਲੇ ਭਾਈ ਮਹਿਤਾਬ ਸਿੰਘ ਤੇ, ਜਿੰਨਾ ਨੇ ਇੰਨਾ ਸੋਹਣਾ ਸ਼ਬਦ ਗਾਇਨ ਕੀਤਾ,ਰੂਹ ਖੁਸ਼ ਹੋ ਗਈ

  • @HONEYDHALIO2012
    @HONEYDHALIO2012 8 месяцев назад +6

    ਮਨ ਨੂੰ ਸ਼ਾਂਤੀ ਮਿਲਦੀ ਹੈ ਏ ਸਬਦ ਸੁਣ ਕੇ

  • @samreensardarni3377
    @samreensardarni3377 2 года назад +12

    ਵਾਹਿਗੁਰੂ ਜੀ ਕਿੰਨੀ ਪਿਆਰੀ ਅਵਾਜ ਏ ਇਹ ਸਬਦ ਸੁਣ ਕੇ ਦਿਲ ਨੂੰ ਸਕੂਨ ਮਿਲਦਾ ਏ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @damanmann6502
    @damanmann6502 3 года назад +44

    ਬਹੁਤ ਸੋਹਣੀ ਅਵਾਜ ਵਿੱਚ ਜੀ ਬਹੁਤ ਸੋਹਣਾ ਸਬਦ🙏🏻😊

    • @PB_5911_PUNJAB
      @PB_5911_PUNJAB 3 года назад +3

      Waheguru 🙏🏻🙏🏻🙏🏻🙏🏻🙏🏻🙏🏻🙏🏻

    • @rajbirkourchahal1250
      @rajbirkourchahal1250 2 года назад

      ﹰ-

    • @baljitkajal4581
      @baljitkajal4581 2 года назад

      @@rajbirkourchahal1250 what is your mean

    • @baljitkajal4581
      @baljitkajal4581 2 года назад

      ਅਵਾਜ਼ ਤੇ ਬਿੰਦੀ ਆਉਂਦੀ ਹੈ।
      ਸ਼ਬਦ ਤੇ ਵੀ ਬਿੰਦੀ ਆਉਂਦੀ ਹੈ।

  • @ਦੇਸ਼ਪੰਜਾਬ93
    @ਦੇਸ਼ਪੰਜਾਬ93 5 лет назад +237

    ਧੰਨ ਧੰਨ ਸਿੱਖ ਧਰਮ ਦੇ ਪਹਿਲੇ ਪੂਰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਪੁੱਤਰਾਂ ਦੇ ਦਾਨੀ

    • @manindersinghkhalsa4786
      @manindersinghkhalsa4786 4 года назад +11

      ਬੱਚਿਆਂ ਦੇ ਦਾਨੀ ਜਾਂਦਾ ਚੰਗਾ ਲੱਗਦਾ ਹੈ ।। ਭੇਦ ਭਾਵ ਨਾ ਰੱਖਿਆ ਕਰੋ‌ 🙏🙏

    • @SarbjitSingh-uy2kt
      @SarbjitSingh-uy2kt 4 года назад +3

      Hio

    • @housesolution214
      @housesolution214 4 года назад +9

      ਸਾਧ ਦੀ ਮਹਿਮਾਂ ੲਿਸ ਗੱਲ ਚ ਹੈ ਕਿ ੳੁਹ ਪ੍ਰਮਾਤਮਾ ਨੂੰ ਮਿਲਾੳੁਣ ਵਾਲਾ ਗਿਅਾਨ ਦਿਂਦੇ ਹਨ, ਨਾ ਕਿ ੲਿਸ ਗੱਲ ਚ ਕਿ ਕੋੲੀ ਦੁਨਿਅਾਵੀ ਪਦਾਰਥ ਦੇਵੇ

    • @BaldevSingh-zm8jm
      @BaldevSingh-zm8jm 4 года назад +5

      Waheguru ji dhan baba budha sahib ji

    • @gagankaler3031
      @gagankaler3031 4 года назад +2

      @@manindersinghkhalsa4786 .xx

  • @MajorSingh-rf1dn
    @MajorSingh-rf1dn 4 месяца назад +4

    ।।ਸਾਧੂ ਜਨ ਕੀ ਮਹਿਮਾ ਸੁਣ ਸੁਣ ਕੇ ਅਨੰਦ ਹੀ ਅਨੰਦ ਪ੍ਰਾਪਤ ਹੁੰਦਾ ਹੈ ਸਭ ਸੁਣੋਂ ਜੀ।।🌹🌹🌹🌹🌹🌹🌹🌹🌹🌹🌹🏵️🏵️🏵️🏵️🏵️🏵️🏵️🏵️🪷🪷🌺🌺🌺🌺🌺🌺🌺🌺🌺🙏🙏🙏🙏🙏🙏🙏🙏🙏🙏🌸🪷🏵️🍁🌼🌲🌹🌻🌺🌼🏵️

  • @prbhnoorchahal2602
    @prbhnoorchahal2602 2 года назад +21

    ਵਾਹਿਗੁਰੂ ਜੀ ਤੁਹਾਨੂੰ ਬਹੁਤ ਸੋਹਣੀ ਆਵਾਜ਼ ਦਿੱਤੀ ਜਿਹਨੂੰ ਸੁਣ ਕੇ ਟੁੱਟਿਆ ਵੀ ਜੁੜ ਜੇ ..... ਵਾਹਿਗੁਰੂ ਜੀ ਸਲਾਮਤ ਰੱਖਣ ਸਦਾ ਲਈ.....🙏🙏

  • @Bhullarjatt653
    @Bhullarjatt653 3 года назад +25

    ਵਾਹਿਗੁਰੂ ਜੀ 🥰 ਬਹੁਤ ਸਕੂਨ ਮਿਲਦਾ ਸੁਣ ਕੇ ਏਹ ਸਬਦ

  • @jaskaranbrar1333
    @jaskaranbrar1333 4 года назад +11

    ਅਨੰਦ ਅਾ ਗਿਅਾ ਸਬਦ ਸੁਣ ਕੇ..... ਵਾਹਿਗੁਰੂ ਜੀ ਮਿਹਰ ਕਰੋ ਸਭ ਤੇ

  • @baljitsidhu8912
    @baljitsidhu8912 Год назад +9

    ਧੰਨ ਧੰਨ ਅੰਮ੍ਰਿਤ ਗੁਰਬਾਣੀ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ❤❤❤❤❤🙏🙏🙏🙏🙏🌻💐🍀🌺🌹🌷💐🍀🌻🌷🌺🍀🌹🌻

  • @jeetlakhimpuriya8821
    @jeetlakhimpuriya8821 5 лет назад +257

    Enni piyaari awajj.... Repeat sun da roj... Waheguru g app g te mehara pariya hathh rakhe....

  • @Pr-Amritsar22
    @Pr-Amritsar22 3 года назад +74

    ਬਹੁਤ ਸਹੋਣੀ ਅਵਾਜ਼ ਜੀ ਵਾਹਿਗੁਰੂ ਕਿਰਪਾ 🙏 ਕਰੇ ਸਰਬੱਤ ਦਾ ਭਲਾ🙏 ਕਰਿਉ ਵਾਹਿਗੁਰੂ ਜੀ🙏🙏🙏

  • @InderjeetSingh-cq8yr
    @InderjeetSingh-cq8yr 2 года назад +29

    ਬਹੁਤ ਸੋਹਣੀ ਆਵਾਜ਼ ਆ ਵੀਰ ਜੀ ❤❤❤

  • @mukookaur4871
    @mukookaur4871 Год назад +1

    Ehh shahbad sunke ta Mann nu santhi mildi aa waheguru ji

  • @amritbabra8583
    @amritbabra8583 3 года назад +30

    Mahima sadhu sang ki suno mere mita.!!! Beautiful peace of gurbani😀

  • @simarjotsinghsimar6603
    @simarjotsinghsimar6603 3 года назад +8

    Waheguru ji Nice ਅਵਾਜ਼

  • @JashanPreet-yq2sr
    @JashanPreet-yq2sr 4 года назад +12

    ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ❣️ ਮਾਹਾਰਾਜ ਸਤਨਾਮ ਸ੍ਰੀ ਵਾਹਿਗੁਰੂ ਜੀ ❣️ ਮਾਹਾਰਾਜ

  • @SahilBarber
    @SahilBarber 3 месяца назад +5

    ਵਾਹਿਗੁਰੂ ਜੀ ❤🙏

  • @kaliajatin5783
    @kaliajatin5783 2 года назад +17

    ਬਹੁੱਤ ਸੋਹਣੀ ਆਵਾਜ਼ ਬਾਈ ਸਾਬ ਜੀ ਦੀ ਸੱਕੂਨ ਆ ਜਾਂਦਾ ਇਹ ਸੁਣ ਕੇ ❤️

  • @Shahvlogs2212
    @Shahvlogs2212 3 года назад +25

    ਵਾਹਿਗੁਰੂ ਜੀ ਮਿਹਰ ਕਰਿਉ🙏🏻

    • @KulwantSingh-yu2es
      @KulwantSingh-yu2es 3 года назад

      Waheguru ji 💝🙏🏙️🏢🌱 waheguru ji ka suker ha

  • @Narinder_mainia001
    @Narinder_mainia001 3 года назад +76

    ਧੰਨ ਧੰਨ ਸ਼੍ਰੀ ਗੁਰੂ ਰਾਮ ਦਾਸ ਜੀ 🙏🏻❤️

  • @laddinahar5384
    @laddinahar5384 Год назад +4

    ਭਾਈ ਸਾਹਿਬ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਸੰਗੀਤ ਨੂੰ ਬਹੁਤ ਪਿਆਰ ਕਰਦੇ ਆਂ ਬਹੁਤ ਹੀ ਵਧੀਆ ਸ਼ਬਦ ਗਾਇਆ ਮਹਾਰਾਜ ਸਾਡੀ ਉਮਰ ਤੁਹਾਨੂੰ ਲੱਗ ਜਾਵੇ

  • @gopinathvyas9866
    @gopinathvyas9866 3 года назад +42

    Bhai Mehtab Singh ji 🙏 aise hi Gurubani ka ras paroste rahe ! Wah jawab nahi ! Kya composition kiya hein aap ne !🙏👍 Superb melody..👍👍👍

  • @dr.saurabhcharaya8031
    @dr.saurabhcharaya8031 2 года назад +52

    Melodious Voice. Waheguru Ji Bless the Team of Bhai Mehtab Singh Ji forever💞

  • @abhijot7558
    @abhijot7558 4 месяца назад +5

    Bahut vadia shabad❤❤🙏🙏

  • @jasvirgill4086
    @jasvirgill4086 Месяц назад +1

    Very nice Sabad

  • @jagtarsingh1147
    @jagtarsingh1147 2 года назад +8

    ਵਾਹਿਗੁਰੂ ਜੀ ਕਾ ਖ਼ਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ🙏🙏🌹🌹🙏🙏🙏🙏🙏🙏🌹🌹🙏🙏🙏🙏

  • @Itscreativeandlearningtym
    @Itscreativeandlearningtym 2 года назад +5

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🏼🙏🏼🌼🌸🙏🏼

  • @KulvinderSingh-v2v
    @KulvinderSingh-v2v 6 месяцев назад +4

    ਵਾਹਿਗੁਰੂ ਜੀ ਮਿਹਰ ਕਰੀਂ ਸਾਰੇ ਸੰਸਾਰ ਤੇ🙏🙏🙏🙏🙏🙏

  • @satwindersingh6526
    @satwindersingh6526 10 дней назад +1

    Satnam wahaguru ji ❤❤❤❤❤❤❤❤❤❤

  • @rajwindersingh494
    @rajwindersingh494 3 года назад +22

    Waheguru ji eni sohni awaaz bakhshi waheguru ji ne tohanu🙏

  • @parveenbangar2960
    @parveenbangar2960 Год назад +13

    ਬਹੁਤ ਬਹੁਤ ਸੋਹਣਾ ਸ਼ਬਦ ਆ ਭਾਈ ਸਾਹਿਬ ਜੀ ਦਸਾਂ ਗੁਰੂਆਂ ਦੀ ਪੂਰੀ ਕਿਰਪਾ ਤੁਹਾਡੇ ਕੰਠ ਉਪਰ

  • @amrjitsingh3641
    @amrjitsingh3641 3 года назад +8

    Heart touch voice Ji 🙏🙏
    Bhut Hi heat touch sabad hai ji 🙏🙏🙏
    Bhai Sahib Ji 🙏🙏
    Jionde raho Ji 🙏🙏🙏🙏
    Wahiguru ji AAP Ji te mehar Krn Ji 🙏🙏

  • @gurnamsingh5541
    @gurnamsingh5541 6 месяцев назад +3

    Waheguru ji waheguru Ji waheguru ji waheguru Ji waheguru ji waheguru Ji waheguru ji waheguru Ji waheguru ji waheguru Ji waheguru ji waheguru Ji waheguru

  • @shamshersandhu624
    @shamshersandhu624 5 лет назад +61

    Waheguru ji ...bahut skun milda bhai mehtab singh ji di awaz vich gurbani sun ke ......waheguru bhai sab te aese tra apni kirpa banai rakhn

    • @varjot_turbanator
      @varjot_turbanator 4 года назад

      ruclips.net/video/wogeCEGQdT4/видео.html

    • @gurbani1065
      @gurbani1065 4 года назад

      ਭਾਈ ਮਹਿਤਾਬ ਸਿੰਘ ਜੀ ruclips.net/video/jzqMTShL3rQ/видео.html

  • @simrankaur-uq8nm
    @simrankaur-uq8nm 5 лет назад +297

    Main jdo v tension yaa koi v problem ch howa
    Tuhada kirtan sunn k mann shant ho janda sachi 🙇

  • @sukhbirsinghsidhu2835
    @sukhbirsinghsidhu2835 4 года назад +25

    ਸਤਿਨਾਮੁ ਵਾਹਿਗੁਰੂ ਜੀ 🙏🙏🌼🌹🌺💐🌷🌻🌸

  • @jass4375
    @jass4375 Год назад +2

    mere musibat de dina bich is avaz ne menu rb ji de charni lai rakheya music vi bahut kamal da hay,

  • @SwaranSingh-n8u
    @SwaranSingh-n8u 2 месяца назад +4

    ਸਤਿਨਾਮ ਸ਼੍ਰੀ ਵਾਹਿਗੁਰੂ ਜੀ ❤❤❤❤❤

  • @luckygill9548
    @luckygill9548 4 года назад +218

    ਰੂਹ ਨੂੰ ਸਕੂਨ ਮਿਲਦਾ 🙏🙏🙏🙏

  • @lyricssabhisanghapandrawal
    @lyricssabhisanghapandrawal 4 года назад +17

    ਧੰਨ ਧੰਨ ਸ਼੍ਰੀ ਵਾਹਿਗੁਰੂ ਸਾਹਿਬ ਜੀ

    • @varjot_turbanator
      @varjot_turbanator 4 года назад

      Click ruclips.net/video/wogeCEGQdT4/видео.html

  • @Ranjeetsingh-ok8xv
    @Ranjeetsingh-ok8xv 11 месяцев назад +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @jindakawal4309
    @jindakawal4309 2 года назад +28

    ਵਾਹ ਜੀ ਵਾਹ ਏਨਿ ਸੋਹਣੀ ਆਵਾਜ਼ ਮਨ ਨੂ ਪਾਉਂਦਿ ਹੈ ਵਾਹਿਗੁਰੂ ਤੁਹਾਡੇ ਤੇ ਮਿਹਰ ਭਰਿਆ ਹੱਥ ਰਖੇ 🙏🙏🙏🙏

  • @manjeetkaur9064
    @manjeetkaur9064 3 года назад +47

    Really heart touching waheguru ji🙏🙏

    • @Backbenchervlogs-o8e
      @Backbenchervlogs-o8e 3 года назад +1

      @Sandeep Sandeep 11qq

    • @borntorule91
      @borntorule91 2 года назад +1

      @Sandeep Sandeep B's kr yaara B's hmesha Bahana bhaalde a kudi nal gal krn da thodi sharam krea kro yaar

    • @SheraSingh-hd4nc
      @SheraSingh-hd4nc Год назад

      😮😊❤😮

  • @gurpreetsinghkamboj4889
    @gurpreetsinghkamboj4889 5 лет назад +31

    Wah ji njara aa geya gurbani shabad sunke🙏🙏❤❤

  • @jassasingg4470
    @jassasingg4470 11 дней назад

    ਵਾਹਿਗੁਰੂ ਸਤਿਨਾਮ 🙏🙏

  • @harwindersingh5965
    @harwindersingh5965 Год назад +11

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @parwindersingh8663
    @parwindersingh8663 Год назад +12

    ਭਾਈ ਸਾਹਿਬ ਜੀ ਦੀ ਆਵਾਜ਼ ਬਹੁਤ ਹੀ ਵਧੀਆ ਹੈ, ਵਾਹਿਗੁਰੂ ਕਿਰਪਾ ਕਰਨ

  • @ParbhNoor-kn4bh
    @ParbhNoor-kn4bh 10 месяцев назад +3

    WaheGuru Ji 🙇‍♀️❤️

  • @amanmahal4207
    @amanmahal4207 3 года назад +45

    Nice voice feel lot of peace .... Rooh nu shanti mildi sun k

  • @tigergaming2795
    @tigergaming2795 8 месяцев назад +7

    Wah wah wah mere gobind🙏🙏🙏🙏🙏🙏🙏🙏🙏🙏