Dr. Narinder Singh Kapoor/ ਰੂ-ਬ-ਰੂ/ ਸਾਹਿਤ ਸਭਾ/ ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ

Поделиться
HTML-код
  • Опубликовано: 23 янв 2025

Комментарии • 89

  • @arvindersingh8869
    @arvindersingh8869 4 года назад +13

    ਮੇਰਾ ਤਾ ਇਹ ਮੰਨਣਾ ਕਿ ਕਿਸੇ ਦੀ ਕੋਈ ਵੀ ਗੱਲ ਜੋ ਚੰਗੀ ਹੈ ਅਪਣਾ ਲੈਣੀ ਚਾਹੀਦੀ ਹੈ ਜੋ ਮਾੜੀ ਲੱਗਦੀ ਹੈ ਤਿਆਗ ਦੇਣੀ ਚਾਹੀਦੀ ਹੈ, ਸਿਖਣ ਲਈ ਬਹੁਤ ਕੁੱਝ ਹੈ ਡਾ. ਸਾਹਬ! ਧੰਨਵਾਦ🙏

    • @amandhiman1902
      @amandhiman1902 2 года назад

      Plppppp
      P
      P
      P
      P
      p
      p
      Pp
      Pp
      Pp
      Pp
      P
      P
      Pppplllpplp
      Pplllplpppplppp
      Llhon Hi

  • @dalbirsarao8314
    @dalbirsarao8314 4 года назад +4

    ਬਹੁਤ ਹੀ ਵਧੀਆ ਲੇਖਕ ਹਨ।ਹੋਰ ਕੋਈ ਵੀ ਇਹਨਾਂ ਵਧੀਆ ਨੀ ਲਿਖ ਸਕਦਾ ।ਧੰਨਵਾਦ ਜੀ ।

  • @balwinderpalsingh307
    @balwinderpalsingh307 4 года назад +4

    ਬਹੁਤ ਪਰਸਿਧ ਪੁਸਤਕਾਂ ਦੇ ਕਰਤਾ ।ਇਨ੍ਹਾਂ ਦੀਆਂ ਪੁਸਤਕਾਂ ਬੜੀਆਂ ਇਨਾਮਾਂ ਵਿੱਚ ਦੇਂਦੇ ਰਹੇ ਹਾਂ ।

  • @LakhvirSingh-kq1ob
    @LakhvirSingh-kq1ob 5 лет назад +15

    ਪਰਮਾਤਮਾ ਕਰੇ ਮੇਰੀ ਜ਼ਿੰਦਗੀ ਦੇ ਦੋ ਸਾਲ ਨਰਿੰਦਰ ਸਿੰਘ ਕਪੂਰ ਜੀ ਨੂੰ ਲੱਗ ਜਾਣ।

  • @RajwinderKaur-rx6he
    @RajwinderKaur-rx6he 5 лет назад +8

    ਵਾਹਿਗੁਰੂ ਜੀ ..ਕਮਾਲ ਦੀ ਸਖਸ਼ੀਅਤ ਪੈਦਾ ਕੀਤੀ ਏ ਵਾਹਿਗੁਰੂ ਜੀ ਨੇ ਸ ਨਰਿੰਦਰ ਸਿੰਘ ਕਪੂਰ ਤੁਹਾਡੀ ਕਲਮ ਸੱਚ ਤੇ ਹਿੰਮਤ ਉਗਲਦੀ ਏ
    ਤੁਸੀਂ ਇੱਕ ਲਿਖਿਆ ਕਿ ਗੁਰੂ ਗੋਵਿੰਦ ਸਿੰਘ ਜੀ ਨੂੰ ਯਾਦ ਕਰਦਿਆਂ ਹਿੰਮਤਾਂ ਜਾਗ ਪੈਂਦੀਆਂ ..ਸੱਚ ਚ ਤੁਹਾਨੂੰ ਪੜ ਦਿਆਂ ਵੀ ਜ਼ਿਦਗੀ ਜਿਉਣ ਦਾ ਮਜ਼ਾ ਤਾਂ ਆ ਜਾਦਾਂ ..ਤੁਸੀਂ ਧਰਮ ਦੇ ਵਿਰੋਧੀ ਨਹੀਂ ਸਗੋਂ ਧਰਮ ਨੂੰ ਵੀ ਨਿਵੇਕਲੇ ਢੰਗ ਨਾਲ ਕਮਾਉਣ ਦਾ ਢੰਗ ਦਸਦੇ ਉ ...ਮੈਂ ਵੀ ਕੋਈ ਕੋਈ ਗੱਲ ਧਰਮ ਦੀ ਗੱਲ ਨਾਲ ਸਹਿਮਤ ਨਹੀਂ ਪਰ ਸਮਝਣ ਦੀ ਕੋਸ਼ਿਸ ਜਰੂਰ ਕਰਦੀ ਆਂ ਕਿ ਤੁਸੀਂ ਕਿਸ ਤਰਾਂ ਕੀ ਕਹ ਰਹੇ ਉ
    ਪਰ ਹਾਂ ਇਹ ਸਭ ਤੁਹਾਡੇ ਚ ਆ ਤਾਂ ਰਿਹਾ ਕਿਉਂ ਕਿ ਕਿਰਪਾ ਦੇ ਪਾਤਰ ਉ ਤੁਸੀਂ ਉਸ ਅਕਾਲ ਪੁਰਖ ਜੀ ਦੇ .
    ਨਹੀਂ ਤਾਂ ਮਿਹਨਤੀ ਤੇ ਟੈਲੇਂਟ ਬਹੁਤ ਏ ਦੁਨੀਆਂ ਚ ਪਰ . ..ਪਰ ਸਲੂਟ ਏ ਤੁਹਾਡੀ ਲੇਖਣੀ ਨੂੰ❤

    • @navjot6658
      @navjot6658 5 лет назад

      Hanji Mam..

    • @japinfo1137
      @japinfo1137 5 лет назад +2

      ਸ਼ਾਇਦ ਉਹਨਾਂ ਨੂੰ ਇਹ ਗੱਲ ਚੰਗੀ ਨਾ ਲੱਗੇ ਕਿ ਵਾਹਿਗੂਰੂ ਨੇ ਉਹਨਾ ਨੂੰ ਪੈਦਾ ਕੀਤਾ ਉਹ ਧਰਮ ਨੂੰ ਨਹੀਂ ਮੰਨਦੇ

  • @harmeshmanavadvocate2639
    @harmeshmanavadvocate2639 4 года назад +6

    ਡਾ ਨਰਿੰਦਰ ਸਿੰਘ ਕਪੂਰ ਜੀ ਬੇਬਾਕ ਹੋ ਕੇ ਗਿਆਨ ਦੀਆਂ ਗੱਲਾਂ ਦੱਸਦੇ ਹਨ। ਇਨ੍ਹਾਂ ਦੇ ਜੀਵਨ ਤੋਂ ਬਹੁਤ ਕੁੱਝ ਸਿੱਖਿਆ ਜਾ ਸਕਦਾ ਹੈ ਅਤੇ ਜੀਵਨ ਚੰਗਾ ਬਣਾਇਆ ਜਾ ਸਕਦਾ ਹੈ।

  • @rockyrai7314
    @rockyrai7314 4 года назад +9

    Wish punjab has a Chief Minister like you sir. Only one term can transform the life of punjabis.

  • @shabbirahmeddar7765
    @shabbirahmeddar7765 3 года назад

    بہت ودھیا ٹہنگ نال عقل دیاں گلاں کیتیاں نے کپور سنگھ جی نے۔

  • @harsimrangill7426
    @harsimrangill7426 4 года назад +6

    Sach bolan lai eheji himmat chaidi a grand salute sit u r amazing

    • @DmPlayVideos
      @DmPlayVideos 4 года назад

      Kahra sach

    • @baghel6717
      @baghel6717 4 года назад

      Sir kpoor Sach bolda pr ehne Apne father da saskar e koi kita gre kio ni fukiya.

  • @baghel6717
    @baghel6717 4 года назад +4

    Kpoor g ashqui sikha denge Sb nu . Mnu lgda eh mjnu bhut vdda huna jwani vkht.

  • @paramjitg1822
    @paramjitg1822 4 года назад +4

    it is so great to listen the whole speech , very entrusting

  • @tarloksinghbhatia8289
    @tarloksinghbhatia8289 3 года назад +2

    VERY INTERESTING AND USEFUL LECTURE. S. JAMIAT SINGH WAS TEACHING RELIGIOUS STUDIES IN DHUDHIAL KHALSA HIGHER SECONDARY SCHOOL, PATIALA. I WAS ALSO STUDENT IN THIS SCHOOL FROM 1968 TO 1970. I RETIRED AS CHIEF MANAGER (SBOP) IN THE YEAR 2012. I DID MY MA. IN 2012 AND AT PRESENT DOING M.A. PUNJABI AS PRIVATE STUDENT.

  • @Avtarhathur
    @Avtarhathur 4 года назад +3

    ਬਹੁਤ ਸੋਹਣੇ ਵਿਚਾਰ 😍😍👌

  • @RajwinderSingh-le1ud
    @RajwinderSingh-le1ud Год назад

    Thanks for sharing!!

  • @Punjabi_Window
    @Punjabi_Window 4 года назад

    ਕਪੂਰ ਜੀ ਬਹੁਤ ਵਧੀਆ ਲੇਖਕ ਤੇ ਬੁਲਾਰੇ ਹਨ।ਪਾਠਕ/ਸਰੋਤੇ ਨੂੰ ਕੀਲ ਲੈਂਦੇ ਹਨ।

  • @gurmukhsingh3457
    @gurmukhsingh3457 4 года назад +1

    Carry on your programe to guide the new generation correctly.

  • @HardeepSingh-vb4oi
    @HardeepSingh-vb4oi 5 лет назад +2

    A thorough gentleman calling a spade a spade . Engrossing video .

  • @DigitalGagan
    @DigitalGagan 5 лет назад +3

    Poora episode dekhya te bada kuch sunya ,sikhya...thanvaad

  • @gdhaliwal4minian
    @gdhaliwal4minian 4 года назад +2

    Bhut hi vadia gallan knowledgeable

  • @dr.prabhjyotkour1
    @dr.prabhjyotkour1 4 года назад

    You are superb sir👌🏻👌🏻👌🏻👌🏻🥰🥰🥰

  • @rupinderdhillon9990
    @rupinderdhillon9990 5 лет назад +5

    Great sir

  • @hardeepsinghparjapat4351
    @hardeepsinghparjapat4351 3 года назад +1

    Very nice

  • @yesmeditationmusic
    @yesmeditationmusic 5 лет назад +2

    Great 👍🏻

  • @harleenkaur3446
    @harleenkaur3446 5 лет назад +3

    Truly I want to c him soon....can't resist

  • @amrindersingh1004
    @amrindersingh1004 3 года назад

    ਰੂ-ਬਰੂ ਲਿਖੋ ਜੀ।

  • @tirathram5140
    @tirathram5140 5 лет назад +1

    kpoor sahib bahut bahadr ne thank you ji

  • @mohalidistic6430
    @mohalidistic6430 5 лет назад +1

    Thanks 🙏

  • @amandeepjasprit7949
    @amandeepjasprit7949 5 лет назад +2

    Nice g

  • @mangasingh5400
    @mangasingh5400 5 лет назад +2

    the best

  • @HemantKumar-nm2lv
    @HemantKumar-nm2lv 5 лет назад +4

    you are a living legend sir g

  • @dr.charanjitsingh8203
    @dr.charanjitsingh8203 4 года назад

    Thanks Kapoor Sahib

  • @sahitaksath2057
    @sahitaksath2057 4 года назад

    🙏🙏

  • @Punjab7777
    @Punjab7777 5 лет назад +1

    Salute g

  • @kuldipsingh5787
    @kuldipsingh5787 5 лет назад +2

    Nice

  • @sompalheera6007
    @sompalheera6007 3 года назад

    kamaal

  • @Garrymangatinsta
    @Garrymangatinsta 5 лет назад +1

    ♥️👌👌👌👌

  • @trilochansingh6299
    @trilochansingh6299 4 года назад +1

    ਮੈਂ ਅਮਰੀਕਾ ਰਹਿੰਦਾ ਹਾਂ ਅਤੇ ਆਪ ਦੀ ਪੁਸਤਕ ਮਾਲਾ ਦੇ ਮਣਕੇ ਪੜ੍ਹਨੀ ਚਾਹੁੰਦਾ ਹਾਂ | ਇਹ ਕਿਥੋਂ ਪ੍ਰਾਪਤ ਕਰਾਂ? ਮੇਰਾ ਐਡਰੈੱਸ ਇਹ ਹੈ , 4153 tomahawkway, st joseph mi usa -49085. ਮੈਨੂੰ ਆਪ ਦੇ ਭਾਸ਼ਣ ਨੇ ਬੌਹਤ ਪ੍ਰਭਾਵਤ ਕੀਤਾ ਹੈ |

    • @punjabidepartmentpup
      @punjabidepartmentpup  4 года назад +1

      ਤ੍ਰਿਲੋਚਨ ਸਿੰਘ ਜੀ, ਇਸ ਚੈਨਲ ਉੱਤੇ ਡਾ. ਕਪੂਰ ਨਾਲ ਸਿੱਧੀ ਗੱਲ ਨਹੀਂ ਹੋ ਸਕਦੀ। ਇਹ ਪੰਜਾਬੀ ਵਿਭਾਗ ਦਾ ਚੈਨਲ ਹੈ। ਵੈਸੇ ਤੁਹਾਡੀ ਜਾਣਕਾਰੀ ਹਿਤ ਹੈ ਕਿ ਇਹ ਕਿਤਾਬ ਯੂਨੀਸਟਾਰ/ਲੋਕਗੀਤ ਪ੍ਰਕਾਸ਼ਨ ਨੇ ਪ੍ਰਕਾਸ਼ਿਤ ਕੀਤੀ ਹੈ। ਉਨ੍ਹਾਂ ਤੋਂ ਮੰਗਵਾਈ ਜਾ ਸਕਦੀ ਹੈ। ਉਮੀਦ ਹੈ ਇਹ ਕਿਤਾਬ ਐਮਾਜ਼ੋਨ ਉੱਤੇ ਵੀ ਉਪਲਬਧ ਹੋਵੇਗੀ। ਉਂਝ ਇਹ ਕਿਤਾਬ ਹਰ ਪੁਸਤਕ ਵਿਕਰੇਤਾ ਤੋਂ ਮਿਲ ਜਾਂਦੀ ਹੈ।

    • @paramjitgill4007
      @paramjitgill4007 4 года назад

      Right ji

  • @dr.prabhjyotkour1
    @dr.prabhjyotkour1 4 года назад

    Bilkul sahi keha librarian changa hona chahida pr unfortunately they are so weired

  • @gurlalgill3669
    @gurlalgill3669 5 лет назад +4

    ਬਕਮਾਲ ਲੇਖਕ

  • @jaswantjagal3349
    @jaswantjagal3349 4 года назад

    ਡਾ ਸਾ ਬਹੁਤ ੨ ਧੰਨਬਾਦ ਜੀ

  • @balrajsingh8345
    @balrajsingh8345 3 года назад

    ਡਾਕਟਰ ਕਪੂਰ ਸਾਬ ਦਾ ਕੋਈ ਸੰਪਰਕ ਕਿਸੇ ਕੋਲੋ ਮਿਲ ਸਕਦਾ ??

  • @RajinderKumar-nk1vy
    @RajinderKumar-nk1vy 4 года назад +1

    Sir plz request ha Punjab nu sableo bhut lod hye thodye

    • @punjabidepartmentpup
      @punjabidepartmentpup  4 года назад +1

      ਪੰਜਾਬ ਨੂੰ ਸੰਭਾਲਣਾ ਕਿਸੇ ਇੱਕ ਵਿਅਕਤੀ ਅਤੇ ਇੱਕ ਧਿਰ ਦੇ ਵੱਸ ਵਿਚ ਨਹੀਂ ਹੈ। ਅਗਰ ਸਾਰੇ ਲੋਕ ਰਲ ਕੇ ਸੁਚਤੇ ਅਤੇ ਸੰਗਠਿਤ ਕੋਸ਼ਿਸ਼ਾਂ ਕਰਨਗੇ ਤਾਂ ਪੰਜਾਬ ਨੂੰ ਬਦਲਿਆ ਅਤੇ ਬਚਾਇਆ ਜਾ ਸਕਦਾ ਹੈ। ਤੁਸੀਂ ਵੀ ਵਿੱਤ ਅਨੁਸਾਰ ਇਸ ਕੰਮ ਵਿਚ ਆਪਣਾ ਣੋਗਦਾਨ ਪਾਉ।

    • @ss-pm6oj
      @ss-pm6oj 4 года назад +4

      veere gala ta kehnda punjabi bolli koi khans nahi, angreji rozgar di boli aa ess krake agnreji di waqalat kar reha, esto ki umeed karde o

    • @punjabidepartmentpup
      @punjabidepartmentpup  4 года назад +2

      @@ss-pm6oj ਮੈਂ ਸਹਿਮਤ ਹਾਂ ਤੁਹਾਡੇ ਨਾਲ। ਕਪੂਰ ਸਾਹਿਬ ਪ੍ਰਚੱਲਿਤ ਵਰਤਾਰੇ ਦੀ ਵਕਾਲਤ ਕਰਦੇ ਹਨ ਅਤੇ ਇਸ ਗੱਲ ਨੂੰ ਨਹੀਂ ਸਮਝਦੇ ਕਿ ਸਿਰਫ਼ ਰੋਜ਼ਗਾਰ ਨੂੰ ਮਕਸਦ ਬਨਾਉਣ ਨਾਲ ਕੌਈ ਕੌਮ ਨੌਕਰ ਤਾਂ ਬਣ ਸਕਦੀ ਹੈ, ਆਜ਼ਾਦ ਸੋਚਣੀ ਅਤੇ ਹਸਤੀ ਦੀ ਮਾਲਕ ਨਹੀਂ ਬਣ ਸਕਦੀ।

    • @ss-pm6oj
      @ss-pm6oj 4 года назад +3

      PUNJABI DEPARTMENT, PUNJABI UNIVERSITY PATIALA ਹਾਂਜੀ ਤੁਸੀਂ ਇਹ ਬਿਲਕੁਲ ਦਰੁਸਤ ਕਿਹਾ ਕਿ ਬੇਗਾਨੀ ਬੌਲੀ ਨਾਲ ਕੌਮ ਨੌਕਰ ਤਾਂ ਬਣ ਸਕਦੀ ਐ ਪਰ ਅਜਾਦ ਸੋਚ ਤੇ ਹਸਤੀ ਦੀ ਮਾਲਕ ਨਹੀਂ ਬਣ ਸਕਦੀ। ਮੇਰੇ ਨਜਰੀਏ ਚ ਇਹ ਗੁਲਾਮ ਸੋਚ ਤੋਂ ਵੱਧ ਕੇਝ ਨਹੀਂ ਕਿ ਤੁਸੀਂ ਆਪਣੀ ਮਾਂ ਬੌਲੀ ਤੋਂ ਜਿਆਦਾਂ ਤਰਜੀ੍ਹ ਆਪਣੇ ਜੇਤੂਆਂ ਦੀ ਬੌਲੀ ਨੂੰ ਦਓਂਗੇ ਤਾਂ, ਭਾਂਵੇਂ ਓਹ ਪੰਜਾਬੀ ਹੋਣ ਜਾਂ ਲਹਿੰਦੇ ਪੰਜਾਬ ਆਲੇ ਜੇਹੜੇ ਭੋਲ਼ਿਆਂ ਨੇ ਊਰਦੂ

    • @samans4202
      @samans4202 4 года назад +1

      Eh Punjab nu ki sanbhalu . Ehnu Punjab de dharam naal nafrat hai , Punjab di boli naal nafrat hai . Comredi Tattua ton Punjab de bhale di aas na rakho .

  • @mohinderjitaujla6245
    @mohinderjitaujla6245 3 года назад

    KAPOOR sahib , you did so many Graduations , Post - Graduations , Diplomas , all belong to Humanity. Group , ARTs 🎭
    Science and Tech . De Yug vich koi M.Sc. / M.Tech. bgera dee ek Degree lei lete tau jiada achhah Na hota .
    Guru Nanak ji v kehnde hun k Banda parh parhke Kitabaan dee GADDHI tau lud lenda hai , fir ahankar ch binah pooshay dasda firda hai
    Ke mei yeh kita Voh kita , es sabh KASAYEE naal HOMEI HUNKAR hé vad Da janda hai , odher AGE gatdee jandi hai …Guru says )…
    ** Nanak Lay Khay. Ek. Gal , Hor. Homei Jhakhna. Jhaakh **
    Worldy Education de naal naal , oh 😣 pdayi v karro jis naal , Dargah ch lekha deno shut javayn ……
    Question : Sardar ji , Guru granth sahib nu , Thoroughly Critically , Philosophically kini ku baar Study 📚 kita hai ……??…Oh v dasso .
    KI KI Sikhiya hai , Current. Jhagde like Dasam Granth , Sarabloh Granths se related dee Truth ki hai , es vishay te v koi BOOK 📚 likhi hai ...??
    I think aapaan Haanhi he hone haan , Kihde saal Matric kiti. C , oh saal kihda. C , Jadon sirf Tusin he Triple M.A. C………??…My Prof. Was
    Triple M.A. [ Eng. , Maths. and. Economics ] , I wanto know the year ……Kujh Dharmik likhke sanu diyo , Nanak dee oh EK gal kihdi hai jo
    Lekha den wele kum ayondi hai , oh dasso………Gurbani teach kardi hai ke * oh 😣 Banday Tu taan padeya likhiya Gentleman hain Aggar
    Dargah ch Lekha den wele Saaf Shut geya……Othay kitay karams dekhe jande ne……Sorry …Take it easy , never 👎 mind it Bro.…It is just to
    Remind you the purpose of life as per SGGS ji…………JagtarSinghAujla USA 🇺🇸

  • @gurjitbajwa5368
    @gurjitbajwa5368 5 лет назад +3

    Vadere galla khariya te kuj k khotiya.... Kapoor saab

    • @punjabidepartmentpup
      @punjabidepartmentpup  5 лет назад +1

      ਕੁਝ ਕੁ ਖੋਟੀਆਂ ਗੱਲਾਂ ਦਾ ਜ਼ਿਕਰ ਕਰ ਦਿਉ ਤਾਂ ਧੰਨਵਾਦੀ ਹੋਵਾਂਗੇ।

    • @ss-pm6oj
      @ss-pm6oj 4 года назад +2

      @@punjabidepartmentpup Punjabi university jisdi hood hi Punjabi ma boli vaste hoi oh Kapoor da haqq poor rah aa jehda ess bhashan ch e Punjabi man boli de khilaaf angreji nu ubharan te angreji ch parhan di waqalat kar reha. dharamik hona na hona eh Shrek di apni marzi aa par jehda banda dharmic nahi osnu haram te lecture karn di ki lod aa? gurdwarea nu club dasda, gurdwarea da apnea role reha itihaas ch jaat paat de fasle nu ghatt karn da, ho soda kai gurdwarea ch galt hunda hoe par oh sir taza lippea n=e vekh rahe aa, jo itihaasic bhumica nbhai gurdwarea ne osda pakt nagi vekhea.

    • @samans4202
      @samans4202 4 года назад

      @@ss-pm6oj sahi gal hai .

  • @dharamveersingh7627
    @dharamveersingh7627 5 лет назад +4

    10:00..,1:58:00..िਸॅਖ ਪਸੰਦ ਨਹੀ..

  • @slakhi
    @slakhi 4 года назад

    @30mins does he know even homeless people in England/Canada/America speaks "ENGLISH"...and he shows how his mother-in-law has influenced him...education is certification of information by that Institute

  • @kamalkaur6854
    @kamalkaur6854 4 года назад +1

    Ginas man

  • @ikohi5517
    @ikohi5517 4 года назад +4

    His whole lecture is copied from the book by osho 'Bharat ka bhawisheya'.

  • @randhawaz1
    @randhawaz1 4 года назад

    Look at u, having a turban on showing the society around u that u belong to Sikh family. However, u have preconceived views of hating Sikhs and gurdwaras. Better take off that turban and be like any other hindu khatri. Being a jatt, I would say u khatris are the business minded people full of dishonesty. We have a saying, “ik bhappa, sau siyapaa” Stop hating on Punjabis and Sikhs. When u say u think of urself better than the others. That psychology is of a Brahman, who u have been negating throughout the video. When the death comes and the reality hits, u will know that u r no better than others. Nobody is less than anybody. U need to check ur biases. U seem like a follower of Rajneesh. U r just vomiting in ur books in Punjabi what western psychological research has already done with their limited logical thinking. U have no new concept of urself. Learn some humility first.

  • @Googletwinsisterindian
    @Googletwinsisterindian 4 года назад +2

    Shabadaaaa da jaal... hor kuj Nhi....sorry 😞😞

  • @ss-pm6oj
    @ss-pm6oj 5 лет назад +2

    Kapoor is so overrated, he is judging religion on the basis of his cruel teacher, he has problem if someone is celebrating baba Nanak aniversary who was great visionary n revolutionary practitioner n claiming his business skills if selling papad amazing, claiming english is a skill n not just a language n such a basterd who have been profiting out of his mother language n advocating assimilation of it.

    • @Suchsagar
      @Suchsagar 4 года назад +1

      s s using this word, it shows where are you coming from, may be some one agree with you, and still I will not change my opinion about Mr. Kapoor. No matter how little my opinion counts but it is not yet changed

    • @GurmukhSingh-pf3gr
      @GurmukhSingh-pf3gr 4 года назад +1

      Nice

    • @jashanpreetsingh2541
      @jashanpreetsingh2541 4 года назад

      s s tusi v apni mother language vich bolde ta gl krde chnge v lgde c , baaki apne apne vichar aa koi sehmat hunda koi nai hunda 🙂 baki no offence

  • @anonymoususer7116
    @anonymoususer7116 4 года назад +1

    Ki bakwas kiti vi piyar 21 saal tkk hubdi tere sdhke bai
    Tu mera pyr khoeye ohne eh video dekhi
    Tu paap kita
    Esh time mere dil te jo biti esh time tere lai koi badwa hi nikl rahi
    Ohne keha eh video dekh ke mainu hosh aw gea
    Tenu tuc nhi tu hi kho ga

  • @Gurpreetsingh-fz7rb
    @Gurpreetsingh-fz7rb 3 года назад

    Lllllllll

  • @kirpalsingh79732
    @kirpalsingh79732 3 года назад

    🙏🙏

  • @kamalkaur6854
    @kamalkaur6854 4 года назад +1

    Ginas man

  • @gurpreetsidhu5229
    @gurpreetsidhu5229 Год назад

    🙏🏼