ਹਰਪ੍ਰੀਤ ਸਿੰਘ ਦਾ Dope ਟੈਸਟ ਕਿਵੇਂ ਆਇਆ Positive ? The Unmute

Поделиться
HTML-код
  • Опубликовано: 8 сен 2024
  • ਹਰਪ੍ਰੀਤ ਸਿੰਘ ਦਾ Dope ਟੈਸਟ ਕਿਵੇਂ ਆਇਆ Positive ?
    550 ਕਰੋੜ ਰੁਪਏ ਦੀਆਂ ਜੀਭ ਵਾਲੀਆਂ ਗੋਲੀਆਂ ਖਾ ਗਏ ਨਸ਼ੇੜੀ!
    ਹੁਣ ਖੁੱਲੇਗਾ ਸ਼ੰਭੂ ਬਾਰਡਰ?
    #newsupdates #latestnews #theunmutenews #punjabinews #dope #test #shambhuborder #farmersprotest #farmer #amritpalsingh #drugcase #550 #crore
    Find Latest News, Top Headline And breaking news Watch your favorite newspapers The unmute Punjab Himachal Haryana websites.
    For All Live Coverage, Exclusive And Latest News Update, Watch The LIVE TV Of The unmute Punjab/Haryana/Himachal, Catch The Latest News LIVE
    ਅਦਾਰਾ ਦੀ ਅਨਮਿਊਟ ਇੱਕ ਅਜਿਹਾ ਮੀਡੀਆ ਅਦਾਰਾ ਹੈ। ਜਿਹੜਾ ਉਹਨਾਂ ਲੋਕਾਂ ਦੀ ਆਵਾਜ਼ ਬਣਦਾ ਹੈ, ਜਿਹੜੀਆਂ ਕਿਸੇ ਕਾਰਨ ਦੱਬੀਆਂ ਰਹਿ ਜਾਂਦੀਆਂ ਹਨ। ਪੰਜਾਬ, ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਸਮੇਤ ਦੇਸ਼ ਦੁਨੀਆਂ ਦੀਆਂ ਖ਼ਬਰਾਂ ਬਿਨ੍ਹਾਂ ਕਿਸੇ ਪੱਖ-ਪਾਤ ਦੇ ਦਿਖਾਈਆਂ ਜਾਂਦੀਆਂ ਹਨ। ਖ਼ਬਰਾਂ ਦੇ ਨਾਲ-ਨਾਲ ਵਿਸ਼ੇਸ਼ ਕਹਾਣੀਆਂ ਅਤੇ ਦਸਤਾਵੇਜ਼ੀ ਫ਼ਿਲਮਾਂ ਰਾਹੀਂ ਵੀ ਕਈ ਕਹਾਣੀਆਂ ਅਤੇ ਮੁੱਦਿਆਂ ਨੂੰ ਉਜਾਗਰ ਕੀਤਾ ਜਾਂਦਾ ਹੈ।
    The unmute Punjab/Haryana/Himachal is an exclusive news channel on RUclips which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    The unmute ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
    ________________________________________________________________________________________________
    Subscribe to our channel: / @theunmute
    For Latest news and updates, log on to:
    For the latest news and updates, do visit our:
    𝐕𝐢𝐬𝐢𝐭 𝐖𝐞𝐛𝐬𝐢𝐭𝐞: theunmute.com/
    𝐅𝐀𝐂𝐄𝐁𝐎𝐎𝐊: / theunmuteunscripted. .
    𝐈𝐍𝐒𝐓𝐀𝐆𝐑𝐀𝐌: / . .
    𝐓𝐖𝐈𝐓𝐓𝐄𝐑: / the_unmute
    𝐒𝐮𝐛𝐬𝐜𝐫𝐢𝐛𝐞 𝐭𝐨 𝐨𝐮𝐫 𝐘𝐨𝐮𝐓𝐮𝐛𝐞 𝐜𝐡𝐚𝐧𝐧𝐞𝐥:
    Write Us FeedBack On:-
    Email: feedback@theunmute.com
    ________________________________________________________________________________________________
    #news #theunmutenews #2024 #trending #breakingnews #latestnews #newsupdates, #highlights #TrendingNow #Exclusive #LiveCoverage #todaypunjabnews #liveupdate #latestupdates #newsupdates #punjabinews #topnews #unmutetopnews #unmutetodaynews #indianews #todaynews #punjabilatestnews #topnewschannel #topnewstoday #viralnews #newspunjab #todaypunjabinews #unmutetvnews#unmutetoday

Комментарии • 194

  • @nirmalsinghsidhu3098
    @nirmalsinghsidhu3098 Месяц назад +51

    ਪੂਰੀ ਸਰਕਾਰ ਦਾ ਡੋਪ ਟੈਸਟ ਹੋਣਾ ਚਾਹੀਦਾ ਹੈ ਦਸੋ ਕੋਈ ਪਬਲਿਕ ਜਗਾਂ ਤੇ ਖੜ ਕੇ ਨਸ਼ਾ ਕਰੇਗਾ ਇਹ ਇੱਕ ਸਾਜਿਸ਼ ਤਹਿਤ ਹੋ ਰਿਹਾ ਹੈ

    • @rapinderdhanjal4453
      @rapinderdhanjal4453 Месяц назад +1

      It’s because of people like you the drug addiction in Punjab is escalating! You need to face reality instead of suspecting the police who are trying their best to apply the law on such people. You are not doing any favours to the youth of Punjab with your comments.

  • @g.p.singhkhalsa9874
    @g.p.singhkhalsa9874 Месяц назад +5

    ਬਹੁਤ ਹੀ ਸ਼ੰਵੇਦਨਸੀਲ ਮੁੱਦਾ ਹੈ ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ। ਬਹੁਤ ਹੀ ਦੁਖਦਾਈ ਹੈ ਕਿ ਸਿੱਖਾਂ ਨੂੰ ਬਦਨਾਮ ਕਰਨ ਲਈ ਸਰਕਾਰਾਂ ਬਹੁਤ ਹੱਥਕੰਡੇ ਵਰਤਦੇ ਹਨ

  • @gurvailsingh3849
    @gurvailsingh3849 Месяц назад +53

    ਸਾਡੇ ਸੀ ਐਮ ਦਾ ਡੋਪਟੈਸਟ ਹੋਣਾ ਚਾਹੀਦਾ ਸਾਰੇ ਜਾਣੇ ਮੰਗ ਕਰੋ ਕਿ ਪੁਲਸ ਦਾ ਵੀ ਟੈਸਟ ਹੋਣਾ ਚਾਹੀਦਾ ਹੈ

  • @sandhu3507
    @sandhu3507 Месяц назад +59

    ਅਦਾਲਤ ਵਿੱਚ ਭਗਵੰਤ ਮਾਨ ਦੀ ਪੁਲਿਸ ਕੋਈ ਵੀ ਵੀਡੀਓ ਗਰਾਫੀ ਸਬੂਤ ਪੇਸ਼ ਨਹੀ ਕਰ ਸਕੀ “ ਇਸ ਕਰਕੇ ਪੁਲਿਸ ਅਦਾਲਤ ਵਿੱਚੋ ਹਰਪ੍ਰੀਤ ਸਿੰਘ ਦਾ ਰਿਮਾਂਡ ਵੀ ਹਾਸਲ ਨਹੀ ਕਰ ਸਕੀ “ ਮੈਂ ਕਿਸੇ ਦਾ ਸਪੋਟਰ ਜਾਂ ਵਿਰੋਧੀ ਨਹੀ “ ਪਰ FIR ਵਿੱਚ 80-90 ਦੇ ਦਹਾਕੇ ਵਾਂਗ ਪੁਲਿਸ ਨੇ ਕਾਫੀ ਗੜਬੜ ਕੀਤੀ ਹੈ “ ਪੁਲਿਸ ਪੁਲਿਸ ਕਹਿੰਦੀ ਅਸੀ 4 ASI + 4 ਮਲਾਜਮ Scorpio ਗੱਡੀ ਵਿੱਚ ਬੈਠੇ ਨਵਾਸ਼ਹਿਰ ਅੱਡੇ ਤੋਂ ਜਲੰਧਰ ਫਿਲੋਰ ਹਾਈਵੇ ਵੱਲ ਨੂੰ ਜਾ ਰਹੇ ਸੀ “ ਪਰ FIR ਵਿੱਚ ਇਹ ਨਹੀ ਦੱਸਿਆ ਕੀ ਜਲੰਧਰ ਪੁਲਿਸ ਨਵਾਸਹਿਰ ਅੱਡੇ ਕੀ ਕਰ ਰਹੀ “ FIR ਵਿੱਚ ਇੰਨਾਂ ਸਾਰੇ 8 ਮੁਲਾਜ਼ਮਾ ਦੇ ਨਾਮ ਵੀ ਸ਼ਾਮਲ ਹਨ “ ਪਹਿਲਾ ਸਵਾਲ ਕੀ Scorpio ਗੱਡੀ ਵਿੱਚ 8 ਬੰਦੇ ਬੈਠ ਸਕਦੇ ਨੇ “ ਫਿਰ ਇਸ ਪੁਲਿਸ ਪਾਰਟੀ ਨੂੰ ਫਿਲੌਰ ਤੋ ਜਲੰਧਰ road ਤੇ ਪੈਪਸੀ ਪਲਾਂਟ ਦੇ ਸਾਹਮਣੇ ਸਰਵਿਸ ਰੋਡ਼ ਤੇ ਇੱਕ ਸ਼ਕੀ ਗੱਡੀ ਖੜੀ ਮਿਲੀ “ ਜਿਸ ਗੱਡੀ ਦੇ ਚਾਰੇ ਪਾਸਿਆਂ ਤੇ ਕਾਲੀਆਂ ਜਾਲੀਆਂ ਲੱਗਿਆਂ ਹੋਇਆ ਸੀ “ ਫਿਰ ਪੁਲਿਸ ਪਾਰਟੀ ਨੇ ਗੱਡੀ ਵਿੱਚ ਦੇਖਿਆ ਤਾਂ ਵਿੱਚ ਦੋ ਨੋਜਵਾਨ ਬੈਠੇ ਨਸ਼ੇ ਦਾ ਸੇਵਨ ਕਰਦੀ ਤਿਆਰੀ ਕਰ ਰਹੇ ਸੀ “ ਫਿਰ ਠਾਣੇਦਾਰ ਨੇ ਰਾਤ 2 ਵਜੇ DSP ਫਿਲੋਰ ਨੂੰ ਫੋਨ ਕੀਤਾ “ ਤੇ DSP ਸਾਬ 15 ਮਿੰਟਾਂ ਵਿੱਚ ਉੱਥੇ ਆ ਗਏ “ ਐਵੇਂ DSP ਸਾਬ ਨਾਲ ਵੀ 5-6 ਮੁਲਾਜ਼ਮ ਤਾਂ ਜ਼ਰੂਰ ਆਏ ਹੋਣਗੇ, 8 ਮੁਲਾਜ਼ਮ ਪਹਿਲੇ ਹੀ ਮੋਕੇ ਤੇ ਮਜੂਦ ਸੀ “ ਕੁਲ DSP+ ASI ਪਾਕੇ ਮੋਕੇ ਤੇ ਘੱਟੋ ਘੱਟ 15-16 ਪੁਲਿਸ ਮੁਲਾਜ਼ਮ ਹੋ ਗਏ “ ਅਸਲੀ ਮਸਲਾ ਇੱਥੇ ਸੁਰੂ ਹੁੰਦਾ,👉
    in FIR second big mistake “ ਪੁਲਿਸ ਕਹਿੰਦੀ ਫਿਲੋਰ ਜਲੰਧਰ ਹਾਈਵੇ ਤੇ ਗੱਡੀਆਂ ਬਹੁਤ ਤੇਜ਼ ਚੱਲ ਰਹੀਆਂ ਸੀ “ ਇਸ ਕਰਕੇ ਕਿਸੇ ਬੰਦੇ ਨੇ ਗੱਡੀ ਨਹੀ ਰੋਕੀ “ ਇਸ ਕਰਕੇ ਅਸੀ ਕਿਸੇ ਵੀ civil ਬੰਦੇ ਜਾਂ ਆਮ ਸ਼ਹਿਰੀ ਨੂੰ ਗਵਾਹ ਨਹੀ ਬਣਾ ਸਕੇ “ NDPS ਦੇ ਕੇਸ ਵਿੱਚ ਦੋ ਆਮ ਨਗਰਿਕਾ ਦੀ ਗਵਾਹੀ ਹੋਣੀ ਜ਼ਰੂਰੀ ਹੈ “ ਪੁਲਿਸ ਨਾਕੇ ਤੇ DSP ਠਾਣੇਦਾਰ ਸਮੇਧ 15 ਪੁਲਿਸ ਮੁਲਾਜ਼ਮ ਮਜੂਦ ਹੋਣ ਤੇ ਹਾਈਵੇ ਤੇ ਕੋਈ ਗੱਡੀ ਨਾ ਰੋਕੇ “ ਇਸ ਤੋਂ ਵੱਡਾ ਕੋਈ ਮਜ਼ਾਕ ਹੋ ਹੀ ਨੀ ਸਕਦਾ,
    “ ਅੱਜ ਸ਼ਾਮ ਪੁਲਿਸ ਦੀ ਇਸ ਕਹਾਣੀ ਨੂੰ ਦੇਖ ਕੇ ਹੀ ਅਦਾਲਤ ਨੇ ਰਿਮਾਂਡ ਨਹੀ ਦਿੱਤਾ,

    • @gill-punjab
      @gill-punjab Месяц назад +4

      ਜੋ ਨਵੇ BNS ਕਾਨੂੰਨ ਮੁਤਾਬਕ ਤਲਾਸ਼ੀ ਲੈਣ ਮੌਕੇ ਵੀਡੀਓ ਗਰਾਫੀ ਕਰਨੀ ਜ਼ਰੂਰੀ ਹੈ ਤੇ ਵੀਡੀਓ ਗਰਾਫੀ ਨੂੰ ਹੀ ਸਬੂਤ ਮੰਨਿਆ ਜਾਂਦਾ ਹੈ

    • @sabi-mansa
      @sabi-mansa Месяц назад +3

      ਭੰਡ ਨੂ 27 ਦਾ ਡਰ ਸਤਾਉਣ ਲੱਗਾ 👈

    • @user-wi2zy3jx8p
      @user-wi2zy3jx8p Месяц назад +1

      bilkul sahi keha

  • @sabi-mansa
    @sabi-mansa Месяц назад +78

    ਭੰਡ ਡਰਾਮਾ ਕੰਪਨੀ ਦਾ ਡੋਬ ਟੈਸਟ ਹੋਣਾ ਚਾਹੀਦਾ

    • @jasha9sandhu
      @jasha9sandhu Месяц назад

      ਵੱਡੇ ਨਸ਼ੇ ਛਡਵਾਉਨ ਦੇ ਦਾਵੇ ਕਰਨ ਵਾਲੇ
      ਅੰਮ੍ਰਿਤਪਾਲ ਦਾ ਸਕਾ ਭਰਾ ਰੰਗੇ ਹੱਥੀਂ ਫੜਿਆ ਗਿਆ ਨਸ਼ੇ ਨਾਲ, videography ਹੋਈ ਸਭ। ਦੂਜਾ dope ਟੈਸਟ ਚ ਵੀ ਸਿੱਧ ਹੋ ਗਿਆ। Clear evidence ਮਿਲੇ, ਹੁਣ ਜੇਲ ਪੱਕੀ।
      ਹੁਣ ਚਾਹੇ ਅੰਮ੍ਰਿਤਪਾਲ ਦਾ ਪਰਿਵਾਰ ਤੇ ਸਪੋਟਰ ਜਿੰਨੀ ਮਰਜੀ ਸਫ਼ਾਈ ਦਿੰਦੇ ਰਹਿਣ, ਝੁਠਲਾਉਣ ਦੀ ਕੋਸ਼ਿਸ਼ ਕਰਨ, ਸਭ ਜੱਗ ਜ਼ਾਹਰ ਆ।

    • @sabi-mansa
      @sabi-mansa Месяц назад +2

      ਭਾਈ ਅੰਮ੍ਰਿਤਪਾਲ ਖਾਲਸਾ 🚩
      ਭੰਡ ਬੁੱਚੜ ਨੁ 27 ਦਾ ਡਰ ਪੈ ਗਿਆ, ਪਹਿਲਾ ਲੱਖੇ ਭਾਨੇ ਝੋਟੇ ਨਾਲ ਇਹ ਕੁਝ ਕੀਤਾ, ਹੁਣ ਫੇਰ ਨੀਚ ਹਰਕਤਾਂ ਉਤੇ ਉਤਰਿਆ

  • @sabi-mansa
    @sabi-mansa Месяц назад +57

    🪯 ਭਾਈ ਅੰਮ੍ਰਿਤਪਾਲ ਖਾਲਸਾ 🚩
    ਭੰਡ ਬੁੱਚੜ ਭਜਾਓ ਪੰਜਾਬ ਬਚਾਓ
    ਜਾਗਦੀ ਜ਼ਮੀਰ ਵਾਲੇ ਪੰਜਾਬੀਓ 🙏

    • @karamjitrandhawa4733
      @karamjitrandhawa4733 Месяц назад

      Fukra amritpal...punjab nu marwau ik din jaad Rakhi.........GURBANI GURU NAAL JUDO.....BANDEYA NU RAB BANATA...MURAKH..FUKRE PUNJABEYAN NE..

  • @sohansinghsandhu4025
    @sohansinghsandhu4025 Месяц назад +32

    ਭਗਵੰਤ ਮਾਨ ਜੀ ਦਾ ਭੀ ਟੈਸਟ ਹੋਣਾ ਚਾਹੀਦਾ ਫਿਰ ਸਚਾਈ ਸਾਹਮਣੇ ਆਵੇ ਗੀ।

  • @Nanak-rc1go
    @Nanak-rc1go Месяц назад +8

    ਬਹੁਤ ਹੀ ਵਧੀਆ ਢੰਗ ਤੇ ਤਰਕਾਂ ਨਾਲ ਜਬਾਵ ਦਿੱਤੇ ਨੇ ਜੀ। ਡਰ ਵੀ ਛਲਕ ਰਿਹਾ ਹੈ ਜੀ।

  • @SukhwinderSingh-jb2oy
    @SukhwinderSingh-jb2oy Месяц назад +15

    Amritpal singh khalsa jindabad cm panjab

  • @dansinghmannmann3456
    @dansinghmannmann3456 Месяц назад +11

    ਡੋਪ ਟੈਸਟ ਤਾਂ ਪਕਾ ਪਤਾ ਚਲ ਸਕਦਾ ਇਹ ਤਾਂ ਐਸ ਡੀ ਐਮ ਡੀ ਹਾਜਰੀ ਚ ਡੋਪ ਟੈਸਟ ਕਰਾ ਲਵੋ ਜੈ ਪੋਜੇਟਵ ਹੈ ਤਾਂ ਇਲਾਜ ਕੀਤਾ ਜਾਵੇ ਜੀ ਬੰਦਾ ਬਚ ਜਾਵੇਗਾ ਇਸ ਵਿਚ ਅੰਮ੍ਰਿਤਪਾਲ ਦਾ ਕੋਈ ਕਸੂਰ ਨਹੀਂ ਹੋ ਸਕਦਾ ਆਪਣੇ ਭਰਾ ਦੇ। ਦੁੱਖ ਚ ਨਸ਼ਾ ਵਿਰੋਧੀ ਲਹਿਰ ਚਲਾਉਣ ਲਈ ਮਜਬੂਰ ਹੋਵੇ ਅੰਮ੍ਰਿਤਪਾਲ ਨੂੰ ਹੁਣ ਤਕੜਾ ਹਨ ਦੀ ਜਰੂਰਤ ਹੈ ਪਰ ਅੰਮ੍ਰਿਤਪਾਲ ਨੁ ਇਸ ਵਿਚ ਨੁ ਦੋਸ਼ੀ ਨਹੀਂ ਨਹੀਂ ਠਹਿਰਾਉਣਾ ਚਾਹੀਦਾ ਜੀ

    • @Naresh-hz6ks
      @Naresh-hz6ks Месяц назад +3

      ਸਹੀ ਆ

    • @khushkhushi4201
      @khushkhushi4201 Месяц назад +2

      Right

    • @sabi-mansa
      @sabi-mansa Месяц назад +1

      ਭਾਈ ਅੰਮ੍ਰਿਤਪਾਲ ਖਾਲਸਾ, ਦਾ ਕੋਈ ਕਸੂਰ ਨੀ
      ਓਹ ਤਾਂ ਨਸ਼ਾ ਬੰਦ ਕਰਣ ਨੁ ਕਹਿੰਦਾ, ਲਾਉਣ ਨੂ ਨੀ
      ਭੰਡ ਨੁ 27 ਦੀ ਹਾਰ ਦੇ ਸੁਪਨੇ ਆਉਣ ਲੱਗ ਪਏ ਆ

  • @balrajsingh8901
    @balrajsingh8901 Месяц назад +5

    ਅਮ੍ਰਿਤ ਪਾਲ ਸਿੰਘ ਜਾਂ ਉਸ ਦੀ ਗੈਰ ਹਾਜ਼ਰੀ ਵਿੱਚ ਕੰਮ ਕਰਨ ਵਾਲਿਆਂ ਨੂੰ,ਅਜਿਹੇ ਅਨਸਰਾਂ ਤੋਂ ਆਪਣੇ ਆਪ ਨੂੰ ਬਚਾਉਣਾ ਪਵੇਗਾ ਬੇਸ਼ੱਕ ਉਹ ਜਿੰਨੇ ਮਰਜ਼ੀ ਨਜ਼ਦੀਕੀ ਹੋਣ, ਜੇ ਕਰ ਉਹ ਕੌਮ ਖ਼ਾਤਰ ਕੁਝ ਕਰਨਾ ਚਾਹੁੰਦੇ ਹਨ ਤਾਂ ਕਾਨੂੰਨ ਨੂੰ ਆਪਣਾ ਕੰਮ ਕਰਨ ਦੇਣ ਅਤੇ ਉਡੀਕ ਕਰਨ ਜੇਕਰ ਕੋਈ ਦੋਸ਼ੀ ਹੈ ਤਾਂ ਉਹ ਭੁਗਤੇਗਾ।

  • @Nanak-rc1go
    @Nanak-rc1go Месяц назад +6

    ਰਿਮਾਂਡ ਜਿਸ ਤੋ ਖ਼ਰੀਦਿਆ ਹੈ, ਉਹਦਾ ਰਿਮਾਂਡ 101% ਮਿਲੇਗਾ ਜੀ। ਸੱਚ ਤਾਂ ਸੱਚ ਰਹਿਣਾ , ਜੋ ਵੀ ਹੋਵੇਗਾ। ਇੱਕ ਧਿਰ ਤਾਂ ਗਲਤ ਹੈ ਹੀ। ਸਾਡੇ ਕਹਿਣ ਨਾਲ ਸੱਚ ਝੂਠ ਨੀ ਹੋਣਾ, ਝੂਠ ਸੱਚ ਨੀ ਹੋਣਾ।

  • @Nanak-rc1go
    @Nanak-rc1go Месяц назад +5

    ਬਹੁਤ ਸਮਝਦਾਰ ਤੇ ਸਿਆਣੇ ਇਨਸਾਨ ਨੇ ਜੀ। ਜ਼ਰੂਰ ਵਿਚਾਰ ਸਾਂਝੇ ਕਰਵਾਇਆ ਕਰੋ ਜੀ।

  • @shamdhiman8717
    @shamdhiman8717 Месяц назад +8

    ਗੁਜਰਾਤ ਅਡਾਨੀ ਪੋਰਟ ਤੋਂ ਹਜ਼ਾਰਾਂ ਕਿਲੋ ਫੜੀ ਉਹ ਕਿੱਥੇ ਕਿਸ ਤੇ ਪਰਚਾ

  • @sanjogtarani3997
    @sanjogtarani3997 Месяц назад +7

    ਹਾਏ ਹਾਏ ਰੱਬਾ ਕੀ ਬਣੂ ਪੰਜਾਬ ਦਾ ਕੁਝ ਖੂਨ ਖਰਾਬੇ ਵਿਚ ਰੁਲ ਰਹੇ ਹਨ ਕੁਝ ਨਸ਼ੇ ਵਿਚ

  • @gurvailsingh3849
    @gurvailsingh3849 Месяц назад +10

    ਪੱਤਰਕਾਰ ਜੀ ਗੋਲੀ ਫ੍ਰੀ ਨਹੀਂ ਮਿੱਲਦੀ ਤਿੰਨ ਸੌ ਰੁਪਏ ਦਾ ਪੱਤ ਮਿਲਦਾ ਵਾਂ

  • @amrindersingh8210
    @amrindersingh8210 Месяц назад +15

    ਜਦ ਕੋਈ ਗਲ ਅਮੀਰ ਤੇ ਆਉਂਦੀ ਤਾਂ ਪੁਲਿਸ ਵੀ ਖਰਾਬ ਸਰਕਾਰ ਵੀ ਕਹਿੰਦੇ ਮਾਰੀਏ ਗਰੀਬ ਦੀ ਬਚਾਰੇ ਦੁ ਕੋਈ ਨੀ ਸੁਣਦਾ ਜਦ ਕਹਿੰਦੇ ਸੀ ਅਮ੍ਰਿਤ ਪਾਲ ਨਸ਼ਾ ਛਡਵਾਦਾ ਤਾਂ ਇਹ ਗਲ ਸੁਣਨ ਨੂੰ ਆਈ ਸੁ ਕਿ ਪਿਹਲਾ ਅਮ੍ਰਿਤਪਾਲ ਅਪਣੇ ਭਰਾ ਦਾ ਛਡਾਏ

  • @nashatarbrar7535
    @nashatarbrar7535 Месяц назад +2

    ਸਾਰੇ ਐਮ ਐਲ ਏ। ਐਮ ਪੀ ਵੀ ਆਪਣਾ ਤੇ ਆਪਣੇ ਪਰਿਵਾਰ ਦਾ ਡੋਪਟੈਸਟ ਕਰਨ ਫੇਰ ਪਤਾ ਲੱਗ ਜਾਵੇ ਗੇ

  • @tejsingh8217
    @tejsingh8217 Месяц назад +13

    ਉਏ ਕਾਮਰੇਡਾਂ ਤੇਰਾ ਤੇ ਕੰਮ ਹੀ ਸਰਕਾਰ ਨੂੰ ਸਪੋਰਟ ਕਰਨਾ

    • @ManjitSingh-qo4zq
      @ManjitSingh-qo4zq Месяц назад

      Sbh to phla professor mnjit singh ne ahi kiha ke, police v,dhka krdi,srkara v,daktra dia report v,adalta v ,fir kiha ptm rahi pese,20 ru da not,char gram nsha,

  • @HarpreetKaur-yd4gb
    @HarpreetKaur-yd4gb Месяц назад +1

    ਜੀ ਚਿੱਟਾ ਪੀਣ ਵਾਲੇ idde ਸਿਹਤਮੰਦ ਕਿੱਦਾ ਹੋ ਸਕਦੇ ਇਹ ਸਾਜਿਸ਼ ਆ ਤੇ ਸਭ ਤੋਂ ਬੜੀ ਗੱਲ ਓਹ ਆਪਣੇ ਭਰਾ ਨੂੰ ਮੁਸੀਬਤ ਚ ਬਦਨਾਮ ਕਰਨ ਲਈ ਸੜਕ ਤੇ ਕਉ ਖੜਨਗੇ ਕਿਤੇ ਸੁਨਸਾਨ ਜਗ੍ਹਾ ਤੇ ਜਾਣਾ ਸੀ

  • @armylover5546
    @armylover5546 Месяц назад +5

    ਏਹ ਕੋਈ ਅੰਨਾ ਬੋਲਾ ਗੂੰਗਾ ਮੂਰਖ਼ ਅਨਪੜ੍ਹ ਗਵਾਰ ਵੀ ਦੱਸ ਸਕਦਾ ਕੇ ਕੁੱਤੀ ਭੰਡ ਸਰਕਾਰ ਦੀ ਚਾਲ ਆ.... ਪੁਲਿਸ ਦੇ ਆਪਣੇ ਹੀ ਬਿਆਨ ਨਹੀਂ ਮਿਲਦੇ.... ਰਿਮਾਂਡ ਨਾ ਮਿਲਣਾ ਲਗਦਾ ਕਾਨੂੰਨ ਹੈ... ਵਾਹਿਗੁਰੂ ਮੇਹਰ ਕਰੇ ਭਾਈ ਸਾਹਿਬ ਦੇ ਪਰਿਵਾਰ ਤੇ

  • @surindergill9081
    @surindergill9081 Месяц назад +3

    Same drama happen like happen in past with Amritpal Hard to believe

  • @shamgrover4375
    @shamgrover4375 Месяц назад +3

    Tusi bhot sahi dasia

  • @praisethelord3829
    @praisethelord3829 Месяц назад +13

    ਪੰਜਾਬ ਸਰਕਾਰ ਦਾ ਕੰਮ ਬਹੁਤ ਵਧੀਆ ਹੈ।

  • @user-xc8hh7ec1c
    @user-xc8hh7ec1c Месяц назад +3

    TOTALLY fake news Prof sahib ji you are anti App. and Anti A kejriwal because you couldn't get ticket for M L A Prof sahib you are an.Intelligent and patriotic person God bless you

  • @jaspreetkaur1385
    @jaspreetkaur1385 Месяц назад +3

    ਜਿਹੜੇ ਸੰਦੀਪ ਅਰੋੜੇ ਤੋਂ ਲਿਆਂਦਾ ਉਹ ਵੱਡਾ ਸਮੱਗਲਰ ਉਸ ਦਾ ਤੇ ਨਾ ਹੀ ਨਹੀਂ ਲੈਂਦੇ

    • @sanjogtarani3997
      @sanjogtarani3997 Месяц назад

      ਉਸ ਨੂੰ ਐਨ ਐਸ ਏ ਲਗਾਉ ਜੇਲਾਂ ਵਿੱਚ ਬੰਦ ਕਰੋ

    • @sanjogtarani3997
      @sanjogtarani3997 Месяц назад

      ਇਸ ਸੰਦੀਪ ਗੰਦੇ ਬੰਦੇ ਨੂੰ ਜੇਲ ਵਿਚ ਬੰਦ ਕਰੋ ਤਾਂ ਕਿ ਕਿਸੇ ਹੋਰ ਦਾ ਘਰ ਨਾ ਬਰਬਾਦ ਕਰੇ ਨਸ਼ੇ ਵਪਾਰੀਆਂ ਦਾ ਕੱਖ ਨਾ ਰਹੇ ਉਹਨਾਂ ਦੀਆਂ 7ਪੀੜੀਆ ਤੱਕ ਰੁਲਣ

  • @Nanak-rc1go
    @Nanak-rc1go Месяц назад +2

    ਅੰਮ੍ਰਿਤਪਾਲ ਕੋਲ ਕਿਹੜਾ ਜਾਦੂ ਹੈ। ਇਹ ਲੋਕਾਂ ਨੂੰ ਦੱਸਣਾ ਚਾਹੀਦਾ। ਅੰਮ੍ਰਿਤ ਸੰਚਾਰ ਤਾਂ ਪਹਿਲਾਂ ਵੀ ਬਹੁਤ ਹੋ ਰਿਹਾ। ਬਹੁਤ ਲੰਮੇ ਸਮੇਂ ਤੋਂ । ਇਹ ਕੋਈ 6 ਮਹੀਨੇ ਚ ਆਕੇ ਕਿਹੜਾ ਨਵਾਂ ਤਰੀਕਾ ਲੱਭਿਆ ਜੀ।
    ਉਹ ਤਰੀਕਾ ਸਾਰੇ ਅੰਮ੍ਰਿਤ ਸੰਚਾਰ ਕਰਵਾਉਣ ਵਾਲਿਆਂ ਨੂੰ ਦੱਸ ਦੇਣ। ਤਾਂ ਕਿ ਪੰਜਾਬ ਦੀ ਨੋਜਵਾਨੀ ਜਲਦੀ ਨਸ਼ਾ ਰਹਿਤ ਹੋ ਜਾਵੇ ਜੀ।
    ਕੀ ਗੁਰੂ ਘਰਾਂ ਚ ਭੰਨਤੋੜ
    ਕਰਕੇ ਤੇ ਠਾਣੇ ਤੇ ਗੁਰੂ ਗ੍ਰੰਥ ਸਾਹਿਬ ਲਿਜਾ ਕੇ ਕਬਜ਼ਾ ਅੰਮ੍ਰਿਤ ਛਕਾਉਣ ਵਾਲੇ ਲਈ ਜਰੂਰੀ ਹੋਵੇਗਾ ਜੀ । , ਫਿਰ ਨਸ਼ਾ ਛੁਡਾਉਣ ਵਲਿਆ ਲਈ ਇਹ ਕਰਨੇ ਜ਼ਰੂਰੀ ਨੇ ਜੀ। ਨੋਜਵਾਨਾ ਚ ਫਿਰ ਅੰਮ੍ਰਿਤ ਵੱਧ ਅਸਰ ਕਰੇਗਾ, ਤੇ ਤੁਰੰਤ ਨਸ਼ਾ ਬੰਦ ਕਰ ਦਿਆ ਕਰਨਗੇ ਜੀ।

    • @kuldipsingh4236
      @kuldipsingh4236 Месяц назад

      ਮੈਂ ਵੀ ਇਹ ਹੀ ਸੋਚਦਾ ਹਾਂ ।

  • @GurumeetSingh-yj1lp
    @GurumeetSingh-yj1lp Месяц назад

    ਆਪ ਜੀ ਦੀ ਚਰਚਾ ਵਧੀਆ ਲੱਗੀ ਔਰਫਿਸ਼ ਹਰ ਮੁੱਦੇ ਦੇ ਉੱਤੇ ਬੜੇ ਨਿਰਪੱਖ ਹੁੰਦੇ ਨੇ ਸੂਝਵਾਨ ਅਤੇ ਸਮਝਦਾਰ ਗੁਰਸਿੱਖ ਨੇ ਗੁਰੂ ਸਾਹਿਬ ਕਿਰਪਾ ਕਰੇ ਚੜਦੀ ਕਲਾ ਬਖਸ਼ਿਸ਼

  • @YuvrajSingh-ge3rb
    @YuvrajSingh-ge3rb Месяц назад +2

    ਗਿਆਨੀ ਬੂਟਾ ਸਿੰਘ ਸਹੀ ਗੱਲਾਂ‌‌ ਦੱਸ ਰਿਹਾ ਹੈ

  • @user-zo4sz8ts8y
    @user-zo4sz8ts8y Месяц назад

    Good ji

  • @ashokmasih2918
    @ashokmasih2918 Месяц назад +2

    PROUD OF YOU RAHUL GANDHI, YOU'RE REALLY GREAT 👍

    • @V.kumaar
      @V.kumaar Месяц назад

      Rahul Gandhi teri bhain chodan kithoun aa gia is news vich

  • @gurpartapsingh4301
    @gurpartapsingh4301 Месяц назад +2

    Jado phone ee police kol c . Oh v taa Paytm kar sakde ai . Jado kise nu fasuna ee mithia hove

  • @dkmetcalf14598
    @dkmetcalf14598 Месяц назад +1

    Very nice.

  • @BharatBhushan-tv6cm
    @BharatBhushan-tv6cm Месяц назад +1

    Saf.Suthra.Hay.Kon.Samzao.Sab.Gangua.ji.
    Madho.Das.Todar.mal.koi.Nahi.milna.ji
    Namaste 🙏

  • @LovePuri-hm1ej
    @LovePuri-hm1ej Месяц назад +2

    WAHEGURU JI

  • @sukhjindersingh3605
    @sukhjindersingh3605 Месяц назад +3

    ਭਾਈ ਅਮ੍ਰਿਤਪਾਲ ਸਿੰਘ ਜੀ ਜਿੰਦਾਬਾਦ

  • @Nanak-rc1go
    @Nanak-rc1go Месяц назад +3

    ਹੁਣ ਬਦਨਾਮੀ ਨਾਲ ਕੀ ਮਿਲੇਗਾ। ਅੰਮ੍ਰਿਤਪਾਲ ਤਾਂ ਜਿੱਤ ਹੀ ਚੁੱਕਿਆ ਹੈ।

    • @HarpreetKaur-yd4gb
      @HarpreetKaur-yd4gb Месяц назад

      2027 ਲਈ ਕਿ ਅੱਗੇ ਵੋਟਾ ਨਾ ਪੈਣ ਇੱਦਾ ਹੀ ਅੱਗੇ ਆ ਸਕਣਗੇ

  • @jagdevsandhu6186
    @jagdevsandhu6186 Месяц назад +2

    Every thing was done in a haste and totally looks doubtful

  • @user-jq8dc8ck3s
    @user-jq8dc8ck3s Месяц назад +6

    Baba ji ehh Punjab police hai ji kise noo bhi sajja karwa sakdi hai ji

  • @EternalMelodies1
    @EternalMelodies1 Месяц назад +2

    Urine bhi aamli da ho sakdq fake bhi ho sakda ,

  • @user-qj5yx8ew2q
    @user-qj5yx8ew2q Месяц назад

    Bhai Amritpal Singh Khalsa zindabad

  • @buntysingh3248
    @buntysingh3248 Месяц назад +1

    Punjab polis da doptest karvao 90/ postiv auu

  • @gurdeepsinghbrar342
    @gurdeepsinghbrar342 Месяц назад

    ਪੰਜਾਬ ਦੇ ਲੋਕ ਬਹੁਤ ਸਿਆਣੇ ਹਨ ਓਹ ਹਰ ਚਾਲ ਨੂੰ ਬੇਹਤਰ ਸਮਝਦੇ ਹਨ,,ਏਸ ਕਿਰਦਾਰ ਕੁਸ਼ੀ ਨਾਲ ਕੋਈ ਫਰਕ ਨਹੀਂ ਪੈਣ ਲੱਗਿਆ, ਹਾਂ ਜਿਹੜੇ ਪੰਜਾਬ ਦੇ ਦੁਸ਼ਮਣ ਐ ਓਹ ਥੋੜੇ ਦਿਨ ਫੇਕ ਖੁਸ਼ੀ ਮਨਾ ਸਕਦੇ ਐ ਪਰ ਜਿਹੜੇ ਲੋਕ ਭਾਈ ਅਮ੍ਰਿਤਪਾਲ ਸਿੰਘ ਜੀ ਨੂੰ ਪਿਆਰ ਕਰਦੇ ਐ ਓਹ ਸਭ ਕੁਝ ਸਮਝਦੇ ਐ ਕਿ ਓਹਦੀ ਚੜਤ ਦੇਖ ਕੇ ਸਰਕਾਰਾਂ ਬੌਖਲਾਹਟ ਚੋ ਆਕੇ ਘਟੀਆ ਚਾਲਾਂ ਤੇ ਆ ਗਈਆਂ ਹਨ, ਓਹਨਾ ਨੂੰ ਯਕੀਨ ਨਹੀ ਸੀ ਕਿ ਇਕ ਲੜਕਾ ਭਾਈ ਅਮ੍ਰਿਤਪਾਲ ਸਿੰਘ ਪੰਜਾਬ ਦਾ ਹੀਰੋ ਬਣਕੇ ਉਭਰੇਗਾ,ਹੀਰੋ ਕਹਿਣਾ ਵੀ ਓਹਦੀ ਇਕ ਤੌਹੀਨ ਈ ਐ ਓਹਦਾ ਔਹਦਾ ਤਾਂ ਓਸ ਤੋਂ ਵੀ ਸੈਂਕੜੇ ਗੁਣਾ ਉੱਚਾ ਹੈ ,,ਓਹ ਸਾਡੀ ਕੌਮ ਦਾ ਯੋਧਾ ਹੈ ਤੇ ਸਾਡੇ ਦਿਲਾਂ ਵਿਚ ਓਹਦੇ ਲਈ ਤੇ ਓਹਨਾ ਦੇ ਪਰਿਵਾਰ ਲਈ ਹਮੇਸ਼ਾ ਸਤਿਕਾਰ ਹੀ ਰਹੇਗਾ,ਬੀਜੇਪੀ ਤੇ ਅਕਾਲੀ ਦਲ ਦਾ ਤਾਂ ਪੰਜਾਬ ਨੇ ਹਮੇਸ਼ਾ ਲਈ ਭੋਗ ਪਾ ਦਿੱਤਾ ਹੈ ਹੁਣ ਭਗਵੰਤੇ ਦੀ ਵਾਰੀ ਐ ਜਿਹੜਾ ਕੁਰਸੀ ਲਈ ਦਿੱਲੀ ਦਾ ਹੱਥ ਠੋਕਾ ਬਣਿਆ ਬੈਠਾ ਐ,,ਇੰਤਜਾਰ ਕਰੇ ਭਗਵੰਤਾ ਆਉਣ ਵਾਲੇ ਵਿਧਾਨ ਸਭਾ ਇਲੈਕਸ਼ਨ ਦਾ,,😡😡😡

  • @gogiram2868
    @gogiram2868 Месяц назад

    👍👍👍👍💯💯💯

  • @armylover5546
    @armylover5546 Месяц назад

    ਇਹ ਬਹੁਤ ਬੜੀ ਗੱਲ਼ ਆ ਕੇ ਇੱਕ MP ਦੀ ਛਵੀ ਖਰਾਬ ਕਰਨ ਲਈ ਉਸਦੇ ਪਰਿਵਾਰ ਨਾਲ਼ ਏਹ ਹੋਣਾ....
    ਸਾਨੂੰ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਤੇ ਕੋਈ ਸ਼ੱਕ ਨਹੀ ਸਾਨੂੰ 💯 ਯਕੀਨ ਆ ਕੇ ਓਹ ਨਸ਼ਾ ਕਰਨ ਵਾਲਿਆ ਜਾਂ ਨਸ਼ਾ ਵੇਚਣ ਵਾਲਿਆਂ ਨੂੰ ਨਹੀਂ ਫੜਦੀ

  • @user-cs6ly3vc9n
    @user-cs6ly3vc9n Месяц назад

    Afeem te bhukki legal kiti jawe. Legal card bnne chahiye

  • @rupinderptcnewsptcnews6746
    @rupinderptcnewsptcnews6746 Месяц назад +2

    ਡਾਕਟਰ ਵੀ ਸ਼ਰਕਾਰੀ ਤੇ ਭਗਵੰਤ ਮਾਨ ਬੁੱਚੜ ਕੁਝ ਵੀ ਹੋ ਸਕਦਾ। ਪਿਸ਼ਾਬ ਕਿਸੇ ਹੋਰ ਦਾ ਨਾ ਅਮ੍ਰਿਤ ਪਾਲ ਦੇ ਭਰਾ ਦਾ। ਲੱਖੇ ਸਿਧਾਣੇ ਤੇ ਝੋਟੇ ਉਤੇ ਤੇ ਭਾਨਾ ਸਿੱਧੂ ਉੱਤੇ ਵੀ ਚਿੱਟੇ ਦਾ ਪਰਚਾ ਪਾਇਆ। ਪੁਲਿਸ ਹੀ ਨਸ਼ਾ ਤਸਕਰ ਹੈ।😢😢😢😢😢😢 ਪੁਲਿਸ ਬੇਅੰਤ ਬੁੱਚੜ ਵਾਲੇ ਸਮੇਂ ਵਿੱਚ ਆ ਗਈ । ਸੰਸਦ ਮੈਂਬਰਾਂ ਨੂੰ ਬੇਨਤੀ ਹੈ ਦੇਸ਼ ਦੀ ਜਨਤਾ ਉਤੇ ਤਾ ਕਾਨੂੰਨ ਲਾਗੂ ਹੋ ਜਾਦੇ ਹਨ ਨਵੇਂ ਨਵੇਂ। ਪੁਲਿਸ ਉਤੇ ਵੀ ਹੋਵੇ। ਕੋਈ ਝੂਠਾ ਪਰਚਾ ਦਰਜ ਕਰਕੇ ਕਿਸੇ ਨੋਜਵਾਨ ਦੀ ਜ਼ਿੰਦਗੀ ਖਰਾਬ ਕਰੇ ਉਸ ਪੁਲਿਸ ਅਫਸਰ ਨੂੰ ਫਾਂਸੀ ਦੀ ਸਜ਼ਾ ਤੇ ਜਾਇਦਾਦ ਜਪਤ ਹੋਣੀ ਚਾਹੀਦੀ ਹੈ ਇਹ ਝੂਠੇ ਪਰਚੇ ਤਾਹੀਂ ਰੁਕਣ ਗੇ ਨਹੀਂ ਤਾ ਸਾਰੇ ਪੰਜਾਬ ਦੇ ਨੌਜਵਾਨਾਂ ਉੱਤੇ ਝੂਠੇ ਪਰਚੇ ਦਰਜ ਹੋ ਗਏ ਤਾ ਪੰਜਾਬ ਦੇ ਨੌਜਵਾਨਾਂ ਨੂੰ ਕੋਈ ਨੋਕਰੀ ਨਹੀ। ਬਹਾਰ ਤੋ ਆ ਕੇ ਹੀ ਲੋਕ ਨੋਕਰੀ ਲੱਗਣ ਗੇ। ਝਾੜੂ ਪਾਰਟੀ ਪੰਜਾਬ ਲਈ ਮੰਦਭਾਗੀ ਗੱਲ ਹੈ। ਹੁਣ ਤਾਂ ਸੋਸ਼ਲ ਮੀਡੀਆ ਹੈ ਸਭ ਝੂਠ ਸੱਚ ਦਾ ਪਤਾ ਲੱਗ ਜਾਂਦਾ ਹੈ ਜਦੋਂ ਬੇਅੰਤ ਸਿੰਘ ਬੁੱਚੜ ਦਾ ਸਮਾਂ ਸੀ ਪਤਾ ਨਹੀਂ ਕਿੰਨੇ ਘਰਾਂ ਨੂੰ ਉਜਾੜ ਦਿੱਤਾ ਪੁਲਿਸ ਤੇ ਸਰਕਾਰ ਨੇ ਭਗਵੰਤ ਮਾਨ ਬੁੱਚੜ ਉਸ ਰਾਹ ਤੇ ਤੁਰ ਪਿਆ ਹੁਣ ਇਹ ਨਹੀਂ ਮੁੜ ਸਕਦਾ ਕੇਂਦਰ ਸਰਕਾਰ ਨਾਲ ਸਿਧਾ ਮੇਲ ਹੋ ਗਿਆ ਮੇਰੀ ਗੱਲ ਯਾਦ ਰੱਖੋ ਇਕ ਦਿਨ ਇਹ ਭਗਵੰਤ ਮਾਨ ਬੁੱਚੜ ਸਿਖਾਂ ਦਾ ਕਾਤਿਲ ਭਾਜਪਾ ਵਿੱਚ ਸ਼ਾਮਲ ਜ਼ਰੁਰ ਹੋਵੇਗਾ। ਖ਼ਾਕੀ ਨਿਕਰਾਂ ਤਾ ਮਿਲ ਗਿਆ

  • @daljitkaurjassa7302
    @daljitkaurjassa7302 Месяц назад

    Bilkul sahi kaha aapne

  • @jassolver1solver565
    @jassolver1solver565 Месяц назад +1

    Kejariwal te Bhagwat khud nashaaa kardaaa. chiite da assi kajriwal di really chn c jawa kol. C kajriwal nu nal di gaddi chn pind chn Jana c jina de Ghar ruke ohna de bathroom chn Jake karjriwal bhagwant ton leke. Ice nasha kar ke ayaaa c jadoo assi ander agee bathroom de Androoo latterlight. Mili fir assi diyann rakheaaaHoli holi pata laga. V kajriwal chhitaaa lake ayaaa baad chn second time majithiya da name lenoooo v hatttgeee c assi bhut zor laiyaa ki chiite di gal karoo lekin ehn name Leno hitttgee c

  • @SurinderSurinder-jf6mh
    @SurinderSurinder-jf6mh Месяц назад

    Brother should not be attached with amritpal anyone can do anything

  • @adv.madanlal13
    @adv.madanlal13 Месяц назад

    Sirs , the involvement of Bhai Amritpal Singh brother is doubtful.....but social media has put things on trial where police n court is yet to start the process....
    This type of trial is highly objectionable .

  • @chanansingh2534
    @chanansingh2534 Месяц назад

    ਸਚ ਹੈ ਜਾਂ ਝੂਠ ਇਹ ਫੈਸਲਾ ਕੋਰਟ ਨੇ ਕਰਨਾ ਹੈ।

  • @gurdavsingh1952
    @gurdavsingh1952 Месяц назад

    ਸਰਕਾਰਾਂ ਫੇਕ ਹੋ ਨਹੀਂ ਸਕਦੀਆਂ ਸਰਕਾਰਾਂ ਫੇਕ ਹੈ ਨੇ ਇਹਦੇ ਵਿੱਚ ਕੋਈ ਵੀ ਸ਼ੱਕ ਨਹੀਂ ਹੈ

  • @BalwinderSinghSingh-pn3im
    @BalwinderSinghSingh-pn3im Месяц назад +1

    ਕਾਮਰੇਡ ਲੀਰ ਵੀ ਆ ਗੱਈ ਬਹਰ

  • @powarpola8126
    @powarpola8126 Месяц назад +1

    117 halka aa private centre walya nu sarkar 5 5 crore deva ohna nu power deva tusi apna apna halka cho nasha khatam karna matlab k mla nu fund deva

  • @sukhjindersingh3605
    @sukhjindersingh3605 Месяц назад +3

    ਭੱਡਾ ਦੀ ਸਰਕਾਰ ਮੁਰਦਾਬਾਦ

  • @seeragrewal7133
    @seeragrewal7133 Месяц назад +1

    ਕੋਈ ਗੁਰਸਿੱਖ ਨੀ, ਪ੍ਰੋਫੈਸਰ ਸਾਹਬ ਧਰਮ ਦਾ ਬੁਰਕਾ ਪਾ ਕੇ ਲੁਟੇਰੇ ਨੇ

  • @saytruth1382
    @saytruth1382 Месяц назад +1

    You give me any person , I will make him positive in dope test.

  • @gurmeetkaur2413
    @gurmeetkaur2413 Месяц назад

    ਇਹਦਾ ਪਿਓ ਕੇਜਰੀਵਾਲ ਵੀ ਤਾਂ ਸਰਾਬ ਘੁਟਾਲੇ ਵਿੱਚ ਜੇਲ੍ਹ ਵਿੱਚ ਹੀ ਹੈ

  • @gurmukhgill5867
    @gurmukhgill5867 Месяц назад

    ਪਰਮਿੰਦਰ ਸਿੰਘ ਜੀ ਤੁਸੀ ਬਹੁਤ ਸੂਝਵਾਨ ਹੋ ਪਰ ਇੱਥੇ ਕਿਉ ਮਾਰ ਖਾ ਗੇ ਏਸ ਦੋਗਲੇ ਬੰਦੇ ਨੂੰ ਵਾਰ ਵਾਰ ਜੰਤਾਂ ਦੇ ਮੁਖਾਤਿਬ ਕਰਨਾ ਚੰਗਾ ਨਹੀਂ ਲੱਗਦਾ ਜਦ ਤੋ ਭਾਈ ਅਮਿਰਤਪਾਲ ਸਿੰਘ ਮਦਾਨ ਚ ਆਏ ਨੇ ਇਨਾ ਪ੍ਰੋਫੈਸਰ ਵਰਗਿਆ ਦੀ ਦੁੱਕੀ ਕੀਮਤ ਨਹੀ ਰਹੀ ਜਦ ਇਨਾ ਦੀ ਦੁੱਕੀ ਕੀਮਤ ਨਹੀ ਰਹੀ ਫਿਰ ਇਹ ਕਦ ਪੈਰ ਲੱਗਣ ਦੇਣਗੇ ਭਾਈ ਖ਼ਾਲਸਾ ਵਰਗਿਆ ਦੇ ॥

  • @AvtarSingh-bv5eq
    @AvtarSingh-bv5eq Месяц назад +2

    ਸੱਚ ਹੈ
    ਪਰ ਜਿਹੜੇ ਮੇਰੇ ਵਰਗੇ ਹਰਿਆਣਾ ਤੋਂ ਲੈਕੇ ਆਉਂਦੇ ਹਨ
    ਉਹ ਹਿਸਾਬ ਵਿੱਚ ਜੋੜੋ

  • @HARDEVSINGH-ur7id
    @HARDEVSINGH-ur7id Месяц назад

    ਭਗਵੰਤ ਸਿੰਘ ਮਾਨ ਦੇ ਮਾੜ੍ਹੇ ਦਿਨ ਸ਼ੁਰੂ ਹੋ ਗਏ ਹਨ

  • @soulofgod1721
    @soulofgod1721 Месяц назад

    Satkar dee chaal aa bhai Amritpal Singh Khalsa ji nu de Badnam karn dee chaal aa

  • @amitsharma3348
    @amitsharma3348 Месяц назад +1

    Media nu nashedi shabad use nhin karna chahada

  • @user-iw5lq6dc8i
    @user-iw5lq6dc8i Месяц назад

    ਵ੍ਹਾਰੀ।ਸਾਭ।ਦੀ।ਆਉਨੀ।ਹੈ।ਕੁਦਰਤ।ਦਾ।ਇਹ।ਕਨੂਨ।ਹੈ।੧੦੦।ਸਾਲ।ਪਿਛੇ।ਜਾ।ਕੇ।ਦੇਖ।ਲਵੋ।ਜੀ।

  • @user-wc4jg2zt8m
    @user-wc4jg2zt8m Месяц назад

    ਡਰੱਗ ਮਾਮਲੇ ਵਿੱਚ ਮੁਕੱਦਮਾ ਸਹੀ ਵੀ ਹੋ ਸਕਦਾ ਹੈ, ਪਰ ਇਹ ਕਿੰਨੀ ਕੁ ਵੱਡੀ ਗੱਲ ਐ ਅੱਸੀ ਫੀਸਦੀ ਨੌਜਵਾਨ ਨਸ਼ੇ ਕਰਦੇ ਹਨ ਪੰਜਾਬ ਵਿੱਚ। ਅੰਮ੍ਰਿਤਪਾਲ ਸਿੰਘ ਦੇ ਭਰਾ ਨੇ ਕਰ ਲਿਆ ਕੀ ਅਸਮਾਨ ਡਿੱਗ ਪਿਆ। ਇਸ ਵਿੱਚ ਅੰਮ੍ਰਿਤਪਾਲ ਸਿੰਘ ਦਾ ਕੋਈ ਕਸੂਰ ਨਹੀਂ।

  • @kamalsharma631
    @kamalsharma631 Месяц назад

    Dibrugarh vich bathe ke Amrit pal damroo Baja riha Amrit prachar ve kr riha

  • @balrajdeepsingh615
    @balrajdeepsingh615 Месяц назад

    ਬਿਲਕੁਲ ਗਲਤ ਆ

  • @savleensinghnony5574
    @savleensinghnony5574 Месяц назад

    Ik veer ne BHT sohne gal gyi horchanel to eh paatm phone pey eh koi vadi gal hai . Police nu sare Nasha smaglar da paaata ona Harpreet veer to phone layke pin lay key 10000paument kari ona nu fsaya

  • @rajwantkaursran7777
    @rajwantkaursran7777 Месяц назад

    Bilkul kul galat hea sarkar police kolo sab krva rhi hea jo hoiaa das rhi hea galat ....

  • @Manmohansinghdhillon
    @Manmohansinghdhillon Месяц назад

    ਇਹ ਤਾਂ ਹੈ ਹੀ ਸਰਕਾਰੀ ਬੰਦਾ

  • @bharpursingh6919
    @bharpursingh6919 Месяц назад

    ਤੈਨੂੰ ਤਾਂ ਕੇਜਰੀਵਾਲ ਰਾਤ ਨੂੰ ਸੁਫਨੇ ਵਿੱਚ ਦਿਸਦਾ ਰਹਿੰਦਾ। ਪਹਿਲਾਂ ਜਲੰਧਰ ਤੇ ਧਰਤੀ ਵੱਢ ਰੱਖੀ ਸੀ ਉਨ੍ਹਾਂ ਤੇਰੇ ਸਾਰੇ ਸਾਥੀਆਂ ਨੂੰ ਮਾਂਜਾ ਮਾਰਤਾ ਹੁੰਣ ਤੁਹਾਨੂੰ ਮਾੜੀ ਮੋਟੀ ਸੰਗ ਆ ਜਾਣੀ ਚਾਹੀਦੀ ਹੈ। ਦੁਨੀਆਂ ਕਿਵੇਂ ਚਲ ਰਹੀ ਹੈ ਤੁਹਾਨੂੰ ਕੋਈ ਇਲਮ ਨਹੀਂ ਚੁਗਲਖੋਰ ਇਸਤਰੀ ਵਾਂਗੂੰ ਕਰੀ ਜਾਣਾ।ਚੰਗਾ ਨਹੀਂ ਲਗਦਾ।

  • @gill-punjab
    @gill-punjab Месяц назад +1

    ਜੱਜ ਨੇ ਰਿਮਾਂਡ ਕਿਉ ਨਹੀ ਦਿੱਤਾ

  • @JASWINDERSINGH-jq7zw
    @JASWINDERSINGH-jq7zw Месяц назад

    ਦੀਪ ਸਿੱਧੂ ਜ਼ਿੰਦਾਬਾਦ

  • @MohanLal-bu8cn
    @MohanLal-bu8cn Месяц назад +1

    ਸਾਰਾ ਕੁਝ ਠੀਕ ਹੈ

  • @savleensinghnony5574
    @savleensinghnony5574 Месяц назад

    Oh jaaaaaa professor bar bar kyo AmritPal Singh nu khi janaaaa key oh nsha chaaaaddey fer keee Hoya . Professor ewe tu App dee support kar riha ji e nsa layi

  • @SurinderSingh-rt9kb
    @SurinderSingh-rt9kb Месяц назад

    ਜੋ ਕੁਝ ਅੱਜ ਹੋ ਰਿਹਾ ਇਸ ਭਗਵੰਤੇ ਬਾਰੇ ਦੀਪ ਸਿੱਧੂ ਪਹਿਲਾ ਹੀ ਦੱਸ ਗਿਆ ਸੀ

  • @user-qh7no8zd8c
    @user-qh7no8zd8c Месяц назад

    ਮਨਜੀਤ ਸਿੰਘ ਜੀ ਅੱਜੋ ਤੁਹਾਡਾ ਟੈਸਟ ਵੀ ਪੋਜੋਟਿਵ ਕਰਦਿਦੇ ਆ ਆਓ ਕਰੋਗੇ ਚੇਲੇਗ

  • @Nanak-rc1go
    @Nanak-rc1go Месяц назад

    ਰਿਮਾਂਡ ਬਰਾਮਦ ਕਰਨ ਲਈ ਹੁੰਦਾ। ਉਹ ਵੀ 4 ਗ੍ਰਾਮ ਤੋਂ ਉੱਪਰ ਹੋਣਾ ਚਾਹੀਦਾ ਹੈ ਜੀ।

  • @deepgill43
    @deepgill43 Месяц назад +1

    ਇਹ ਕਿਵੇਂ ਦੀ ਪੱਤਰਕਾਰੀ ਆ 🤔🤔

  • @namanpreet9305
    @namanpreet9305 Месяц назад

    ਫਿਟੇ ਮੁੰਹ ਤੈਰਾ ਏਹੁ ਜਹੇ ਪ੍ਰਚਾਰਕ ਦਾ

  • @harneksingh7783
    @harneksingh7783 Месяц назад

    O kamreda sarmmkar 10:21

  • @JasbirSingh-hc7bw
    @JasbirSingh-hc7bw Месяц назад

    Our bys 1000 to 2000 de kha jute hi..and chita ve sub juga molte hi

  • @user-bq7gd9rm4q
    @user-bq7gd9rm4q Месяц назад

    ਪੰਜਾਬ ਸਰਕਾਰ ਦੇ ਸਾਰੇ ਮਾਤਰੀਆ ਡੌਬ ਟੈਸਟ ਹੋਣਾ ਚਾਹੀਦਾ ਹੈ ਜੀ

  • @jorawarsingh8788
    @jorawarsingh8788 Месяц назад

    ਵੀਰਜੀ ਗ੍ਰਿਫਤਾਰੀ ਤੋ ਬਾਦ ਨਸ਼ਾ ਦਿਤਾ ਜਾ ਸਕਦਾ ਹੈ ਰਈਆ ਤੋ ਚੂਕ ਕੇ ਫਲੋਰ ਖੜੇਆ

  • @tarlochansingh4274
    @tarlochansingh4274 Месяц назад

    ਭਾਈ ਇਹ ਕਾਮਰੇਡ ਲਾਣਾ ਤਾਂ ਵੈਸੇ ਹੀ ਸਿੱਖਾਂ ਦਾ ਵੈਰੀ ਏ । ਸਰਕਾਰਾਂ ਸਿੱਖ ਪੰਥ ਨੂੰ ਉੱਚਾ ਉਠਦੇ ਵੇਖ ਕੇ ਕਿਸੇ ਵੀ ਹੱਦ ਤੱਕ ਗਿਰ ਸਕਦੀ ਹੈ।ਘਰ ਘਰ ਵਿੱਚ ਨਸਾ ਵਿਕੀ ਜਾਂਦਾ ਏ ਉਹ ਇਹਨਾਂ ਨੂੰ ਦਿਸਦਾ ਨਹੀਂ ਚਾਰ ਗ੍ਰਾਮ ਹਰਪ੍ਰੀਤ ਕੋਲੋਂ ਤੁਹਾਨੂੰ ਲੱਭ ਗਿਆ ਹੈ ਏ ਜਾ ਓਏ ਕਾਮਰੇਡੋ

  • @astaadg8148
    @astaadg8148 Месяц назад

    ਭੜਵੂਇਓ ਪਿਸ਼ਾਬ ਕਿਸੇ ਹੋਰ ਦਾ ਵੀ ਹੋ ਸਕਦਾ। ਪੁਲਿਸ ਕੋਈ ਐਵੀਡੈਂਸ ਪੇਸ਼ ਨਹੀਂ ਕਰ ਸਕੀ।

  • @KulwinderSingh-uz7fl
    @KulwinderSingh-uz7fl Месяц назад

    Fake case done At night when there no pepole about fake fake

  • @baljeetbajwa4574
    @baljeetbajwa4574 Месяц назад

    Bhagat ji pune ch jdo munde ne car nal do log mar dite puri raat shrab piti osne te jdo odo dope test kita ta kuch nhi aya c sarkara nu ajj di public Changi trah jandi

  • @khalsakitcheninc3358
    @khalsakitcheninc3358 Месяц назад +1

    eh guest aap da dala ah

  • @savleensinghnony5574
    @savleensinghnony5574 Месяц назад

    Nhi veer tusi khi jaande evidence hegey oh ta game hai Sirf Bhai Sahib nu badnam karn li . Only chal haaaa lok Bhai sahibmagar na lagan app magar lagan parrrrrrrrrr Sikh khom aetky 2027ch maaan nu khotey tey chadaau . Bhai sahib hee Cm hongey Sikh Kom dey leader

  • @user-zo4sz8ts8y
    @user-zo4sz8ts8y Месяц назад

    Doctor v sarkaar de e a ji

  • @BalkarSingh-xo5ut
    @BalkarSingh-xo5ut Месяц назад

    ਡੋਪ ਟੈਸਟ ਤਾਂ ਮੁਖਮੰਤਰੀ ਦਾ ਕਰਾਉ ਉਹ ਵੀ ਪੌਜੇਟਿਵ ਹੋਣਗੇ

  • @TIMETVFastNews
    @TIMETVFastNews Месяц назад

    ਤੁਸੀਂ ਸਚ ਨਹੀਂ ਬੋਲ ਸਕਦੇ ਫੇਕ ਮੀਡੀਆ

  • @surinderbadhan240
    @surinderbadhan240 Месяц назад

    Test got positive

  • @sukhjindersingh3605
    @sukhjindersingh3605 Месяц назад

    ਧੱਕੇ ਸਾਈ ਸਰਕਾਰ ਦੀ

  • @nachhatarsingh8833
    @nachhatarsingh8833 Месяц назад

    Jafon truksn de truk nasha gafia jand udon metingan ni karde

  • @sohnapunjab3680
    @sohnapunjab3680 Месяц назад

    ਭਗਵੰਤ ਮਾਨ ਦਾ ਅਲਕੋਲ ਟੇਸਟ ਹੋਣਾ ਚਾਹੀਦਾ

  • @EternalMelodies1
    @EternalMelodies1 Месяц назад

    Dob Kendra ch ja ke vekho ki hunda

  • @soulofgod1721
    @soulofgod1721 Месяц назад

    Bhai Amritpal Singh Khalsa ji de veerg nu barbad kita jah rha sab galt hotha hi Akalidal badal BJP RSS App party s murdabad murdabad