ਕੀ ਭੂਤ ਹੁੰਦੇ ਹਨ? ਭੂਤਾਂ ਤੋਂ ਕਿਵੇਂ ਬਚੀਏ? Are GHOSTS Real? How Can One Be Safe From Them?

Поделиться
HTML-код
  • Опубликовано: 6 янв 2025

Комментарии • 421

  • @MandeepSingh-cx8sj
    @MandeepSingh-cx8sj 7 лет назад +70

    ਵੀਰ ਜੀ ਤੁਹਾਡੀ ਇਕ ਇਕ ਗੱਲ ਵਿਚ ਦਮ ਹੁੰਦਾ ਹੈ ਤੇ ਤੁਸੀਂ ਬਹੁਤ ਹੀ ਸਪੱਸ਼ਟ ਤੇ ਸਾਫ ਲਫਜਾਂ ਨਾਲ ਸਮਝਾਉਂਦੇ ਓ.

  • @user-do7jj6cd4b
    @user-do7jj6cd4b 5 лет назад +45

    ਵੀਰ ਜੀ ਮੈ ਵੀ ਬਹੁਤ ਦੁਖੀ ਸੀ ਮਰਨ ਕੰਡੇ ਸੀ। ਵਾਹਿਗੁਰੂ ਜੀ ਨੇ ਮੇਰਾ ਨਿਤਨੇਮ ਸ਼ੁਰੂ ਕਰਵਾਇਆ ਮੇਰੇ ਤੇ ਬਖਸ਼ਿਸ਼ ਕੀਤੀ ਅਤੇ ਮੈ ਅੱਜ ਬਹੁਤ ਜਿਆਦਾ ਠੀਕ ਹੋ ਚੁੱਕਾ ਹਾ।। ਮੇਰੀਆ ਗੱਲਾ ਤੇ ਮੇਰੇ ਘਰਦੇ ਵੀ ਵਿਸ਼ਵਾਸ ਨਹੀ ਸੀ ਕਰਦੇ ਕੋਈ ਮੇਰੇ ਕੰਮ ਨਹੀ ਆਇਆ ਪਰ ਮੇਰਾ ਹੱਥ ਮੇਰੇ ਗੁਰੂ ਗੌਬਿੰਦ ਸਿੰਘ ਜੀ ਨੇ ਫੜਿਆ ਹੈ।। ਅਤੇ ਬਾਬਾ ਸ਼੍ਰੀ ਚੰਦ ਜੀ ਨੇ ਵੀ ਮੇਰੇ ਤੇ ਕਿਰਪਾ ਕੀਤੀ ਹੈ।। ਨਿੱਤਨੇਮ ਕਦੇ ਨਾ ਛੱਡਿਉ।। ਨਿੱਤਨੇਮ ਕਰਕੇ ਹੀ ਮੈ ਬਚਿਆ ਹਾ ਮਾੜੀਆ ਰੂਹਾ ਤੋ।।

    • @rupindersingh9103
      @rupindersingh9103 3 года назад +5

      Sahi keha veer ji, these evil spirits just look for the opportunity to attack the weak people who dont read gurbani.

    • @user-do7jj6cd4b
      @user-do7jj6cd4b 3 года назад +3

      @@rupindersingh9103 sahi keha..

    • @rooprai7805
      @rooprai7805 3 года назад +2

      Veer jo main jado Beth ke path kardi ha ta man nahi tikda par Sara din waheguru ji da naam mere man c Chaldea rehen da hai jam karde waheguru ji da naam Japan da Mia bahut aunda hai tire fired apne aap waheguru ji da naam Javan Te a janda hai par beth ke jado naam japdi ha ta man kyun nahi tikda

    • @kuldeepsingh8668
      @kuldeepsingh8668 3 года назад +1

      Veer ji pls menu dasna mera v bahut bura hall a

    • @kanwarjitsingh4117
      @kanwarjitsingh4117 2 года назад +1

      Same here bhaji

  • @harafangle9473
    @harafangle9473 4 года назад +11

    God bless u ਬਹੁਤ ਵਧੀਆ ਵਿਆਖਿਆ ਕਰਦੇ ਹੋ ਇਕ ਇਕ ਸਬਦ ਦੀ ਸਮਝ ਆਉਦੀ ਹੈ ਵਾਹਿਗੁਰੂ ਸਭ ਤੇ ਮਿਹਰ ਕਰਨੀ ਜੀ

  • @SukhwinderKaur-bt9po
    @SukhwinderKaur-bt9po 7 лет назад +26

    ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ।

  • @ਤੇਰੇਚਰਨਾਂਦੀਧੂੜ

    Clear cut gll kiti khalsa ji
    ਬਹੁਤ ਬਹੁਤ ਧੰਨਵਾਦ

  • @NarinderSingh-lx6ef
    @NarinderSingh-lx6ef 7 лет назад +27

    ਬਾਣੀ ਗੁਰੂ ਗੁਰੂ ਹੈ ਬਾਣੀ
    ਵਿਚਿ ਬਾਣੀ ਅਮ੍ਰਿਤ ਸਾਰੇ।
    ਬਾਣੀ ਕਹੈ ਸੇਵਕ ਜਨ ਮਾਨੈ
    ਪਰਤਖ ਗੁਰੂ ਨਿਸਤਾਰੇ।

    • @abcdef5955
      @abcdef5955 3 года назад

      Veer ji eh shabad das sakdo ho kehre ang te aa plz

  • @Kaur_sukh2542
    @Kaur_sukh2542 3 года назад +5

    Bohat vadia explain kita tusi 🙏🙏I have seen lots of roohan in my meditation and they are harmless most of them😇😇

    • @Yashrajsingh-vr4un
      @Yashrajsingh-vr4un 2 года назад

      Kehda meditation krne ho

    • @Kaur_sukh2542
      @Kaur_sukh2542 2 года назад

      @@Yashrajsingh-vr4un I started with Anna panna sati and now sas giras waheguru simran 😇because we need protection from any unwanted energy 🙏

  • @DassSingh
    @DassSingh 7 лет назад +14

    waheguru ji

  • @spiritual_guidance
    @spiritual_guidance 7 лет назад +9

    Bilkul ji jado asi Shabad da abhiyaas krde ha suru vich kade kade eh dikhde hunde ne "Kanth de jaap toh baad"

  • @Smartmoney.bskamal
    @Smartmoney.bskamal 7 лет назад +13

    bhut wadhia gyaan mileya ji ...bhut bhut ...teh dil to thanku sooooo much ....

  • @l.sknowledge2540
    @l.sknowledge2540 6 лет назад +3

    ਬਹੁਤ ਵਧੀਆ ਜੀ । thank you

  • @jasmindersingh4981
    @jasmindersingh4981 4 года назад +7

    ਬਹੁਤ ਵਧੀਆ ਖਾਲਸਾ ਜੀ🙏🙏

  • @tarsemsingh7221
    @tarsemsingh7221 7 лет назад +7

    Waheguru ji ka khalsa waheguru ji ki fateh...bahut wadiya ji...

  • @kushalpalsingh418
    @kushalpalsingh418 6 лет назад +7

    ਵਾਹਿਗੁਰੂ ਜੀ ਕਾ ਖਾਲਸਾ ,
    ਵਾਹਿਗੁਰੂ ਜੀ ਕੀ ਫ਼ਤਹਿ।

  • @rajvirsingh8991
    @rajvirsingh8991 6 лет назад +3

    ਬਹੁਤ ਧੰਨਵਾਦ ਵੀਰ ਜੀ

  • @l.sknowledge2540
    @l.sknowledge2540 6 лет назад +10

    ਖਾਲਸਾ ਵੀਰ ਜੀ . ਇਸ ਵਿਸ਼ੇ ਤੇ ਹੋਰ ਵੀ ਵੀਡੀਓ ਅਪਲੋਡ ਕਰੋ ਜੀ .

  • @backester_singhaman6914
    @backester_singhaman6914 5 лет назад +11

    I have seen things first hand.. what ever he said is correct
    Things are beyond over understanding, its better to be under Guru's protection.

  • @harpreetsinghhappy2306
    @harpreetsinghhappy2306 7 лет назад +5

    bilkull raight virjioo dhanwaad guru pita ji da or aap ji da

  • @inderjeetsingh378
    @inderjeetsingh378 6 лет назад +3

    ਵਾਹਿਗੁਰੂ ਜੀ

  • @punjabigirl1487
    @punjabigirl1487 5 лет назад +5

    Very Very Thankfull to you for this video Waheguru ji sub di Rakhya karn sub te ser te apna hath rakhan waheguru ji da khalsa waheguru ji ki Fathe 👳

  • @manpreetbawa2838
    @manpreetbawa2838 7 лет назад +12

    Bhut vadia veer g tusi sahi dasia sanu grub ea thuda ta

  • @jasvindersingh7098
    @jasvindersingh7098 6 месяцев назад

    Waheguru ji 🙏🙏🌹🌹🙏🙏

  • @harjindersingh-ip1bd
    @harjindersingh-ip1bd 6 лет назад +2

    ਨਾਨਕ ਸੇ ਨਰ ਅਸਲ ਖਰ ਜਿ ਬਿਨ ਗੁਣ ਗਰਬੁ ਕਰੰਤ।।

  • @lakhwindersinghlakhwinders8880
    @lakhwindersinghlakhwinders8880 7 лет назад +1

    Very nice WaheGuru Ji ka Khalsa WaheGuru Ji ki Fateh

  • @manpreetmann1302
    @manpreetmann1302 3 года назад +4

    ਖਾਲਸਾ ਜੀ ਤੁਸੀਂ ਸਹੀ ਕਹੀਆਂ ਮੇਰੀ ਉਮਰ 40ਸਾਲ ਦੀ ਹੈ ਤੇ 20ਸਾਲ ਬਾਦ ਠੀਕ ਹੋਈ ਆ, ਅੰਮ੍ਰਿਤ ਛਕਣ ਤੋਂ ਬਾਅਦ ਮੇਰੇ ਗੁਰੂ ਨੇ ਮੈਨੂੰ ਠੀਕ ਕਰਤਾ ਉਸਤੋਂ ਬਾਅਦ ਅੱਜ ਤੱਕ ਕੋਈ ਬੁਰਾ ਸੁਪਨਾ, ਡਰ ਨਹੀਂ ਲੱਗਿਆ ਜਪੁਜੀ ਸਾਹਿਬ ਜੀ ਦਾ ਪਾਠ ਅੰਮ੍ਰਿਤ ਵੇਲੇ ਉੱਠ ਕੇ ਪੜਦੀ ਹਾਂ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🙏🙏

    • @HARDEEPSINGH-mt3zq
      @HARDEEPSINGH-mt3zq 2 месяца назад

      Sister ji Amrit kitho liya plz plz reply me main vi 15 saal se pareshan ho bhot to

  • @sushmitakaur8593
    @sushmitakaur8593 7 лет назад +10

    Waheguru g

  • @himmatsandhu6575
    @himmatsandhu6575 6 лет назад +3

    Sahe keha waheguru ji

  • @kuldipsingh-tu3xw
    @kuldipsingh-tu3xw 3 года назад +1

    🌹ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ🌹 ਫਤਿਹ 🙏🏻🙏🏻🙏🏻
    ਵੀਰ ਜੀ ਜਿਸ ਨਾਲ ਵਾਪਰਦੀ ਹੈ ਉਹੀ ਜਾਣੇ,

  • @deepgagansidhwanpb1076
    @deepgagansidhwanpb1076 3 года назад +1

    Bahut vadhiya ji 🙏

  • @kaurkhalsajaggu4008
    @kaurkhalsajaggu4008 7 лет назад +14

    Bhut vdiea explain kit a veer ji tusi thkxxxx answer lee veer

  • @parmklair2362
    @parmklair2362 5 лет назад +6

    ਬਿਲਕੁਲ ਭੂਤ, ਪ੍ਰੇਤ 100% ਹਨ ਜੀ, ਪਰ ਇਹ ਇਥਰੀਕਲ ਬੌਡੀ ਹੈ, ਜਿਸਦਾ **ਪਰਛਾਵਾੱ** ਨਹੀ ਹੁੰਦਾ। ਭਾਵ ਕਿ ਇਥਰੀਕਲ ਬੌਡੀ ਵਿਚੋ,ਪ੍ਰਕਾਸ ਦੀਆਂ ਕਿਰਨਾਂ ਆਰਪਾਰ ਲੰਘ ਜਾਂਦੀਆ ਨੇ ਜੀ। ਜੋ ਕਿ ਸਥੂਲ ਅੱਖਾਂ ਨਾਲ ਨਹੀ ਦਿਸਦੇ।

    • @psgill7540
      @psgill7540 3 месяца назад

      Bhoot pret nahi hunde

  • @Techmind5911
    @Techmind5911 3 года назад +1

    waheguru ji 🙏🙏❤️❤️❤️

  • @ManeeshSpeaks
    @ManeeshSpeaks 3 года назад

    Im so happy. aapne sari bht achhi baaten kahi

  • @mehsoala
    @mehsoala 3 года назад +2

    ਖਾਲਸਾ ਜੀ 9:04 ਸ਼ਹੀਦ ਸਿੰਘਾਂ ਦਾ ਪਹਿਰੇ ਵਾਰੇ ਵੀ ਥੋੜੀ ਚਾਨਣਾ ਪਾਓ ਜੀ 🙏

  • @harbassingh7997
    @harbassingh7997 6 лет назад +4

    very nice

  • @balkarnsingh7748
    @balkarnsingh7748 7 лет назад +2

    Waheguru g buht sohni video aa g

  • @mintumintusingh1784
    @mintumintusingh1784 6 лет назад +1

    baba ji bahut vadhia , ih chegga dunia vich jaroor hann me mehsoos kar chuka ha tushi bahut hi jankari ditti

  • @SarbjitSingh-xe9mm
    @SarbjitSingh-xe9mm 5 лет назад +28

    ਢੰਢਰੀ ਵਾਲੇ ਨੂੰ ਵੀ ਦੱਸੳ

    • @balrajsingh230
      @balrajsingh230 4 года назад +3

      ਹੁਣ ਨੀ ਉਹ ਮੰਨਦਾ ਓਹ ਮਨੋ ਨਾਸਤਿਕ ਹੋ ਗਿਐ ਸਿਰਫ਼ ਉਪਰੋਂ ਉਪਰੋ ਉਹ ਸਿਰਫ਼ ਕੀਰਤਨ ਕਰਦੇ ਹੁਣ। ਓਹ ਇੰਦਰ ਘਗੇ ਦਾ ਫਾਲੋਅਰ ਹੈ ਓਹ

    • @JaswantSingh-fv1ex
      @JaswantSingh-fv1ex 3 года назад

      Dhadri murakh hai

    • @ManpreetSingh-vj4hg
      @ManpreetSingh-vj4hg 3 года назад

      ਤੇ ਟਕਸਾਲੀਆਂ ਨੂੰ???

    • @KashmirSingh-fg1ie
      @KashmirSingh-fg1ie 3 года назад

      @@ManpreetSingh-vj4hg tuhada ki MATLAB ? .

    • @birbalsinghchahal4153
      @birbalsinghchahal4153 3 года назад

      ਤੁਹਾਡਾ ਅੱਜ ਜਿੰਦਗੀ ਵਿੱਚ ਸਿੱਖ ਕੌਮ ਨੂੰ ਕੀ ਕੀ ਦੇਣ ਹੈ ਕੀ ਤੁਸੀਂ ਆਪਣੀ ਬਦਸੂਰਤ ਖੋਲ੍ਹ ਕੇ ਦੱਸ ਸਕਦੇ ਤੁਹਾਡੇ ਕੋਲ ਅਦਾਇਗੀ ਵੀ ਸ਼ਰਮ ਨਹੀਂ ਤੇ ਕਿਸੇ ਦਾ ਨਾਮ ਸਿੱਧਾ ਲੈ ਸਕਦੇ ਹੋ

  • @HardeepSingh-zd1en
    @HardeepSingh-zd1en 6 лет назад +4

    You are very great

  • @jagroopsinghkhalsa6827
    @jagroopsinghkhalsa6827 3 года назад +1

    Waheguru ji ka khalsa waheguru ji ke fahte 🙏

  • @malhotraseema8020
    @malhotraseema8020 Год назад

    Very good

  • @agkhalsa4653
    @agkhalsa4653 3 года назад +1

    Waheguru ji ka khalsa waheguru ji ki fateh veer g

  • @rajveersaho2987
    @rajveersaho2987 7 лет назад +2

    Ryt Bhai ji waheguru ji

  • @shahbangal1926
    @shahbangal1926 6 лет назад +2

    Waheguru ji 🌹

  • @harjitsingh5357
    @harjitsingh5357 3 года назад +5

    Bhai Sahib thank you for enlightening and clearing illusions about ghosts Any one who has firm faith in teachings of Dhan Dhan Guru Granth Sahib need not to be afraid of these things One should recite Mool Mantra and GurMantra in the event of fear and his anxiety and fear will vanish We need not bother about so called Tantriks who have made a profession to befool illiterate people and luxurious life

  • @navnav1597
    @navnav1597 6 лет назад +1

    Waheguru Waheguru sanu sirf Waheguru da pta jo saah dae jnda ty m mauj maani jaandi Waheguru Waheguru .

  • @rajveer1744
    @rajveer1744 5 лет назад +2

    वाहेगुरु जी का खालसा वाहेगुरू जी कि फतै

  • @surinderbains5999
    @surinderbains5999 6 лет назад +1

    Thanks alot for sharing...... 🙏

  • @KaranveerSingh-bp1kq
    @KaranveerSingh-bp1kq 5 лет назад +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @klairtv5698
    @klairtv5698 2 года назад

    Mere mata nu kasar a isdi par path kran laghiya jeeb band kai baar gla bandh ho janda a kirpa karke koi salah dehdo kive ilajh kariye khere Mahapursh kol jaiye

  • @GURPREETSINGH-567
    @GURPREETSINGH-567 5 лет назад +1

    Waheguru tera shukar h

  • @laddysingh1360
    @laddysingh1360 5 лет назад +1

    Waheguru ji waheguru ji waheguru ji waheguru ji waheguru ji waheguru ji

  • @myvideotablemyvideotable528
    @myvideotablemyvideotable528 3 года назад

    very well explained @4:45

  • @ManjitSingh-eo8gw
    @ManjitSingh-eo8gw 3 года назад +1

    ਪਸ਼ੂ ਅਤੇ ਪ੍ਰੇਤ ਇੱਕ ਹੀ ਬਿਰਤੀ ਦਾ ਨਾਮ ਹੈ। ਸੁੱਤਾ ਮਨ ਸ਼ੈਤਾਨ। ਜਾਗਿਆ ਮਨ ਭਗਵਾਨ। ਨਾਮ ਦਾ ਭਾਵ ਵੀ ਮਨ ਦਾ ਜਾਗਣਾ ਹੀ ਹੁੰਦਾ ਹੈ।

    • @Sant_sewak1
      @Sant_sewak1 2 года назад

      Virti da naam ? Compare us nal kita janda jo cheez howe . Gurbani toh upr ni hega tu

  • @randeepsingh2255
    @randeepsingh2255 4 года назад +2

    Wjkk wjkf bilkul syi bol rye ne bhai sahib.. Meri sister de vich koi ruhh vr gyi c kise ne kuj krta c.. Har jgah ja ke dekhlya kidr vi nhi aram mileya babeya kol boht pase gye aram na mileya.. Meri sister ik din te mar hi gyi c bss.. Mgr guru ramdas ji ne bcha lya akhir kr last ch sb jhag janto bad guru da lar freya amritwele sangt kiti darbar sahib amritsar.. Sari family ne amrit chakeya .. Amritwela rkheya roj da naame bnaeya darbar sahib da sb guru maharj ne kirpa kiti meri sister jo mrn lgi c thore tym vich hi sb thik ho gya.. Guru sahib ji di kirpa nal hun 15 sal ho chuke hn meri sister di marriage ho chuki hai 3 bche vi hn sb thik hai.. Guru granth sahib ji apar shakti hai pure sansar ch.. Dhan guru ramdas ji.. Waheguru ji

    • @kuldeepsingh8668
      @kuldeepsingh8668 3 года назад

      Meri nal sub kush ho rehia meri body vicho aatma nai nikldi

    • @Akash1Arora
      @Akash1Arora 3 месяца назад

      ​@@kuldeepsingh8668 Sir ਤੁਹਾਨੂੰ ਫਰਕ ਪਿਆ ਮੇਰੇ ਪਿਤਾ ਤੇ ਜਿੰਨ ਦਾ ਸਾਇਆ ਹੈ ਬੁਹੁਤ ਇਲਾਜ ਕਰਵਾਇਆ ਲੇਕਿਨ ਫਰਕ ਨਹੀਂ ਪੇਵਰਿਹਾ ਕੋਈ ਜਗਹ ਹੋਵੇ ਤਾਂ ਦਸ ਦਿਓ ਤੁਹਾਡਾ ਭਲਾ ਹੋਵੇਗਾ

  • @jogindersingh3433
    @jogindersingh3433 6 лет назад +2

    Thanks

  • @kaur328
    @kaur328 Год назад

    ਅੱਜ ਸਵੇਰ ਤਕਰੀਬਨ 3:45 ਤੇ ਇਕ supna ਆਇਆ ਜਿਹਦਾ ਇੰਨਾ ਡਰਾਵਣਾ ਤੇ ਭਿਆਨਕ ਸੀ ਕੇ ਓਹਦੇ ਬਾਅਦ ਮਰਨ ਤਕ ਦਾ ਡਰ ਆਈ ਜਾਂਦਾ ਮੈਂ ਰੱਬ ਦਾ ਨਾਮ ਰੋਜ਼ਾਨਾ ਤਾਂ ਨੀ ਲੈਂਦੀ ਕਿਉਕਿ ਮੇਰੀ ਜਿੰਦਗੀ ਚ ਅਜਿਆ kuj ਹੋਇਆ ਜਿਹਦੇ ਨਾਲ ਸ਼ਾਇਦ ਯਕੀਨ ਹੀ ਨੀ ਰਿਆ ਪਰ ਮੈਂ ਖੁਦ ਕੇਹਂਦੀ ਕਿ ਬਹੁਤ ਵਾਰ ਮੈਂ ਗਲਤ ਸਾਬਿਤ ਹੋਈ k ਰੱਬ ਹੈਨੀ ਪਰਮਾਤਮਾ ਹੈ ਪਰ ਫਿਰ ਇਹ ਸੋਚਦੀ ਸ਼ਾਯਦ ਕੇ ਮੈਂ rabb ਦਾ ਨਾਮ ਲੋੜ ਕਰਕੇ ਜਾਪਦੀ ਆ ਤਾਂ ਇਹ ਗਲਤ ਆ ਪਰ ਹੁਣ ਲਗਦਾ ਕਿ ਮੈਂ ਇਹਦੇ ਚ v ਗਲਤ ਸੋਚਿਆ ਹੁਣ ਰੱਬ ਦਾ ਨਾਮ ਜ਼ਰੂਰ ਲਓ ਤੇ ਜੋ ਵੀ ਹੋਊ ਰੱਬ ਭਲੇ ਲਈ ਕਰੁ ਪਰ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਮੈਂ ਰੋਜ ਰੱਬ ਨਾਲ ਕਰਦੀ ਅ ਤੇ ਫੇਰ v ਕਦੀ ਯਕੀਨ ਨੀ ਕੀਤਾ ਕੇ ਰੱਬ ਹੈ ਸ਼ਯਾਦ ਇਹਦੇ ਕਰਕੇ ਮੈਂ ਬੀਮਾਰ ਰਹਿੰਦੀ
    ....... ਗੱਲਾਂ ਬਹੁਤ ਨੇ ਮੁਕਣੀਆ ਨੀ ਇਸ ਲਈ ਬਸ ਇੰਨਾ ਕਹੂੰਗੀ k rabb ਨਾਲ ਰਹੇ ਇਹੀ ਬਹੁਤ ਆ

  • @Magictouchcarwash1
    @Magictouchcarwash1 6 лет назад +2

    wa ji ...bhai sahin bohat wadiya samjaeya tuc...

  • @gurwinderpunia1522
    @gurwinderpunia1522 3 года назад

    100%sahi Dasaya veerji ne, jede dhadri warge ne nahi mande jad kadde dhadri di takkar hovgi ghagri chakan nu time nahi lagna

  • @sharankaur3024
    @sharankaur3024 5 лет назад

    Akaalpurakh waheguru g ❤️🙏🙏🙏🌷🌷🌷🏵️🏵️🏵️🥀🥀🥀🌹🌹🌹🌼🌼🌼🌼

  • @harjitsingh9328
    @harjitsingh9328 6 лет назад +1

    Veer ji Wahiguru ji ka Khalsa Wahiguru ji ki fateh

  • @mrmalwa9587
    @mrmalwa9587 2 года назад

    ਬਹੁਤ ਵਧੀਆ ਸਾਹਿਬ ਜੀ ਤੁਸੀ ਬਚਾ ਲਿਆ

  • @hamiruppal3938
    @hamiruppal3938 7 лет назад +1

    Very very thanks baba ji

  • @jagdishsinghplasor141
    @jagdishsinghplasor141 7 лет назад +2

    nice vichar g

  • @jatinderkaurjot2720
    @jatinderkaurjot2720 4 года назад

    Thnks baba g waheguru hmessa tady ty mehar kry

  • @charanjitmahal9013
    @charanjitmahal9013 7 лет назад +1

    Good explain

  • @sbbeatz-mixinghouse6877
    @sbbeatz-mixinghouse6877 4 года назад +1

    WaheGuru Ji

  • @gurpreetsingh-pu6tb
    @gurpreetsingh-pu6tb 7 лет назад +6

    thodi gl bilkul theek hai, jo ena nu nhi mnde o gurbani di khooj nhi krde,

  • @gurmailgill769
    @gurmailgill769 7 лет назад +1

    very nice ji

  • @Mandeepsingh-rk5sz
    @Mandeepsingh-rk5sz 3 года назад

    ਵਾਹਿਗੁਰੂ ਜੀ ❤️❤️❤️❤️❤️

  • @ManeeshSpeaks
    @ManeeshSpeaks 3 года назад

    Bht Acheee Bhai Ji🙏

  • @mandmand9107
    @mandmand9107 5 лет назад +1

    Waheguru ji waheguru mehar karo ji

  • @gurshantsandhu217
    @gurshantsandhu217 5 лет назад

    Boht vadia ji Waheguru ji

  • @ASINGH-li8eq
    @ASINGH-li8eq 7 лет назад +13

    ਆਪ ਨੇ ਬਿਲਕੁਲ ਠੀਕ ਕਿਹਾ ਹੈ , ਤੇ ਅੱਛੀ ਜਾਣਕਾਰੀ ਦਿਤੀ ਹੈ. ,ਮੇਰੀ ਆਪਣੀ ਜਿੰਦਗੀ ਦੇ ਤਜਰਬੇ ਹਨ , ਭੂਤ .ਪ੍ਰੇਤ ਇਸ ਦੁਨੀਆ ਵਿਚ ਹਨ , ਮੇਰਾ ਇਨਾ ਨਾਲ ਵਾਹ ਪੈ ਚੁੱਕਾ ਹੈ.

    • @sanjc9108
      @sanjc9108 6 лет назад +2

      Can u explain me

    • @sanjc9108
      @sanjc9108 6 лет назад +2

      Where and when and u did see them and you did not read proper bani somebody bhoot you As well bhoot

    • @Gurwindersingh-fu3gw
      @Gurwindersingh-fu3gw 5 лет назад +1

      Oh kida veer g daso gay pls

    • @jessicachan7564
      @jessicachan7564 4 года назад

      Mera vi mein apnea akha nal dekdi w kyi war jhlak pendi w svere 5 wje

    • @Raavi-v7f
      @Raavi-v7f 4 года назад +3

      Please dsonge ena to chutkara kive milya. Me bhut pareshan ha bani v bhut pdi di koi fark he nhi penda. Kise ne black magic krke kuch khvata c te oh cheez mere andr he hai. Raat nu braham kavach. 5 kirtan sohila te ardas krke soni aw fer v eh cheeza pareshan krdiya. Neend v nhj aundi changi trah te ser bhara hoya rehnda. Narak nalo buri life bni pyi.

  • @deepkaur3694
    @deepkaur3694 4 года назад +1

    Veer g bahut vadia ਦੱਸਿਆ tuci ਮੇਰੇ ਤੇ ਬਹੁਤ ਜਾਦੂ ਟੋਨਾ ho reha main ki kra plz reply krdo

  • @vishavjeet1090
    @vishavjeet1090 3 года назад

    ਵਾਹਿਗੁਰੂ

  • @harjindersingh-ip1bd
    @harjindersingh-ip1bd 6 лет назад +4

    Main khud ikk maansik rogi Han aur bimaar vi USS waqt ਹੁੰਦਾ ਹਾਂ ਜਦੋਂ ਜਿਆਦਾ ਬਾਣੀ ਦਾ ਪਾਠ ਕਰਦਾ ਹਾਂ ।ਦੋ ਵਾਰ ਇੰਝ ਹੋ ਚੁੱਕਿਆ ਹੈ ਕਿ ਕੋਈ ਬੰਦਾ ਇਸਦਾ ਇਲਾਜ਼ ਬਿਨਾ ਦਵਾਈ ਤੋਂ ਹੋਇਆ ਤਾਂ ਮੈਨੂੰ ਦੱਸਿਓ ਜਰੂਰ ਆਪ ਜੀ ਦਾ ਉਪਕਾਰ ਹੋਵੇਗਾ ।ਮੇਰਾ ਦਵਾਈਆਂ ਤੋਂ ਖਹਿੜ੍ਹਾ ਛੂਟੇਗਾ।।

    • @karamjitkaur2459
      @karamjitkaur2459 8 месяцев назад

      ਮੈਨੂੰ ਲੱਗਦਾ ਕਿ ਗੁਰਬਾਣੀ ਪਾਠ ਦੇ ਨਾਲ ਨਾਲ ਰੋਜ਼ ਘੰਟਾ ਦੋ ਘੰਟੇ ਵਾਹਿਗੁਰੂ ਗੁਰਮੰਤਰ ਜਪੋ ਤੇ ਕੰਨਾਂ ਨਾਲ ਧਿਆਨ ਨਾਲ ਸੁਣੋ … ਫਿਰ ਬਿਮਾਰੀ ਘਟਦੀ ਹੈ

    • @Harjotsingh-ml3sn
      @Harjotsingh-ml3sn 5 месяцев назад

      Guru.to.nam.dat.mango..sb.kuj.mil.jawega

  • @maheshinder831
    @maheshinder831 7 лет назад +1

    Good expanation

  • @inderpalsingh731
    @inderpalsingh731 6 лет назад +2

    Waheguru ji ka khalsa
    Waheguru ji ki fateh.
    Bhai randhir singh ji baare ek vedeo banadeo.... Ya mennu una di koi book sugest kar diyo... Bht suneya wa bhai saab baare... Hor janan di eccha ho rahi aa........
    Waheguru ji ka khalsa
    Waheguru ji ki fateh.

  • @0433443388
    @0433443388 6 лет назад +8

    I rented a house 10 years ago which was haunted and I suffered so much since that day, ghosts use to disturb during night, most often use to roll me in blanket and throw from the bed, my phone used to get charged without plug in , they fuk u up badly if they want. I know they do exist but only those beleive who has suffered. I used to sleep outside in Car untill the lease was over and no body could enter the house after sun set but during day light I was able to enter have shower and cook etc then again sleep in Car during night. Too Scary

  • @lovepreetkaur1747
    @lovepreetkaur1747 7 лет назад +1

    Well explained

  • @BaljeetSingh-mu6qn
    @BaljeetSingh-mu6qn 5 лет назад +1

    baba g permatma di kirpa nal

  • @TVkhalistanਫਤਿਹ
    @TVkhalistanਫਤਿਹ 3 года назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @pargatsinghlopoke
    @pargatsinghlopoke 3 года назад

    Super 👌👌

  • @Jagsirrana
    @Jagsirrana 4 года назад

    Waheguru ji ❤️🙏🏾

  • @dangerworld8512
    @dangerworld8512 6 лет назад +1

    Satnam waheguru

  • @HarrySingh-om6rg
    @HarrySingh-om6rg Год назад

    बहुत-बहुत बधिया जानकारी धन्यवाद बाबा जी मूर्ख बंदिआ नु समझाऊँण लई

  • @dyalrandhawa6968
    @dyalrandhawa6968 6 лет назад +1

    right singh saab

  • @KulwinderSingh-ll5ky
    @KulwinderSingh-ll5ky Год назад

    Waheguru ji mehar Karo sab tei

  • @RajKaur-be4hy
    @RajKaur-be4hy 5 лет назад +1

    Thanks 🙏🏻 veer ji

  • @Thetattooedtweezerman
    @Thetattooedtweezerman Год назад

    Kabristan me khade hoke ghost explain ❤❤🎉 lekin sai hai yar

  • @kaurkaur5051
    @kaurkaur5051 4 года назад

    Thank you tusi bhut wadia dasseya , WAHEGURU JI app kirpa karn jo lok is trah de kamm karde a sidde sadde loka nall dhokha karde a Sikh ho k v WAHEGURU app hi ohna nu sajaa den ge

  • @JaspreetSingh-dp2vx
    @JaspreetSingh-dp2vx 7 лет назад

    Satnam Waheguru Satnam Waheguru Satnam Waheguru Satnam Waheguru Satnam Waheguru Satnam Waheguru

  • @phulwindersingh1457
    @phulwindersingh1457 5 лет назад +2

    ਵੀਰ ਜੀ ਨੇ ਜੋ ਕੁਝ ਸਮਝਿਆ ਹੈ ਉਸ ਸਮਝ ਤੇ ਚੱਲੋ ਅਗਰ ਕੋਈ ਘਟਣਾ ਹੇ ਜਾਵੇ ਤਾਂ ਗੁਰਬਾਣੀ ਦਾ ਪਾਠ ਜਾਪ ਆਪ ਹੀ ਕਰੋ ਨਾ ਕਿ ਕਿਸੇ ਡੇਰੇਦਾਰ ਸਾਧਾਂ ਦੇ ਪਿੱਛੇ ਪਿੱਛੇ ਤੁਰੇ ਫਿਰੋ
    ਸਤਿਨਾਮ ਵਾਹਿਗੁਰੂ ਜੀ

    • @Sant_sewak1
      @Sant_sewak1 2 года назад

      Jo sant ja saadh gurbani nal jorhe uhde waare ki kahonge ? Gurbani kehndi a ki saadh ka sang vadhbhagi payiye .
      Ram naam santan ghar payiye .
      Ehna saukha ni hunda naam japna , gurbani vi kehndi a ki sab toh aukha kam hai naam japna

  • @rajgrewal927
    @rajgrewal927 3 года назад

    Mera husband drink karda manu kehdy ny b inu kaser aa daso ji is da hal koi hovy ma ki kara

  • @amandeep9688
    @amandeep9688 7 лет назад +2

    Waheguru ji waheguru

  • @baljindersingh9886
    @baljindersingh9886 3 года назад +2

    ਖਾਲਸਾ ਜੀ ਸਿੱਖ ਧਰਮ ਵਿੱਚ ਕਬਰਾਂ ਨੂੰ ਮੰਨਣ ਤੋਂ ਮਹਾਰਾਜ ਨੇ ਮਨਾਂ ਕੀਤਾ ਹੈ। ,ਪਰ ਜਦੋਂ ਆਪਾਂ , ਸ਼ਹੀਦ ਸਿੰਘਾਂ ਦੇ ਗੁਰਦੁਆਰੇ ਵਿੱਚ ਜਾਣੇ ਆ ਉੱਥੇ ਵੀ ਸ਼ਹੀਦ ਸਿੰਘਾਂ ਦੀਆਂ ਕਬਰਾਂ ਬਣੀਆਂ ਹੋਈਆਂ ਹਨ ਉਦੇ ਬਾਰੇ ਕੀ ਕਹੋਗੇ ਤੁਸੀਂ?????

  • @studylovers327
    @studylovers327 6 лет назад +1

    waheguru
    gurbani iss jagg mehh chanan

  • @MsCheenasingh
    @MsCheenasingh 6 лет назад +1

    Please make more videos on this topic

  • @sikhtraveller8860
    @sikhtraveller8860 2 года назад +1

    True bhai g