ਕੇਸਾਂ ਦੀ ਸੇਵਾ ਸੰਭਾਲ ਲਈ ਜ਼ਰੂਰੀ ਨੁਕਤੇ। Important Points for Taking Care of Hair

Поделиться
HTML-код
  • Опубликовано: 7 янв 2025

Комментарии •

  • @sukhdeepkiratbeersingh1575
    @sukhdeepkiratbeersingh1575 3 месяца назад +2

    ਵਾਹਿਗੁਰੂ ਜੀ, ਖਾਲਸਾ ਜੀ, ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਤੁਸੀਂ, ਅਕਾਲ ਪੁਰਖ ਕਿਰਪਾ ਕਰੇ , ਆਪਣੀ ਅਤੇ ਆਪਣੇ ਪਰਿਵਾਰ ਨੂੰ ਇਹ ਜਾਣਕਾਰੀ ਜ਼ਰੂਰ ਸੁਣਾਵਾਂਗਾ, ਆਪ ਅਤੇ ਆਪਣੇ ਪੁੱਤਰ ਨੂੰ ਕੇਸਾਂ ਦੀ ਸੰਭਾਲ ਕਰਨ ਲਈ ਜ਼ਰੂਰ ਆਪ ਦੀਆਂ ਗੱਲਾਂ ਨੂੰ ਪੱਲੇ ਬੰਨਾ ਗਾ ।
    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ

  • @one5633
    @one5633 6 лет назад +10

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
    Param channel for Gurmat Knowledge.
    ਜੋ ਸਵਾਲਾਂ ਦੇ ਜਵਾਬ ਸਿੱਖ ਦੀ ਰਹਿਤ, ਰਹਿਣੀ, ਕਰਨੀ ਆਦਿ ਬਾਰੇ ਮੁਸ਼ਕਿਲ ਨਾਲ ਕਿਤੋਂ ਮਿਲਦੇ ਸਨ ਇਸ channel ਦੀ ਮੱਦਦ ਨਾਲ ਬਹੁਤ ਆਸਾਨੀ ਮਿਲ ਰਹੇ ਹਨ. ਧੰਨਵਾਦ

  • @kaur552
    @kaur552 7 лет назад +15

    You all are great. We wish to be like you.superb video .thanks

  • @PARAMJEETSINGH-jp8jb
    @PARAMJEETSINGH-jp8jb 3 года назад +1

    ਸੋਚੈ ਸੋਚ ਨ ਹੋਵਈ ਜੇ ਸੋਚੀ ਲਖ ਵਾਰ ॥

  • @learnside4344
    @learnside4344 3 года назад +2

    Best best best best channel
    ❤️❤️🙏 Waheguru ji Ka Khalsa Waheguru ji ki Fateh

  • @harpreetsandhu8296
    @harpreetsandhu8296 5 лет назад +1

    Waheguru waheguru waheguru waheguru waheguru waheguru ji
    I have no words for you guru de pyaareo waheguru ji sbna da pala kri

  • @SatnamSingh-gd6dv
    @SatnamSingh-gd6dv 3 года назад

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @JV-wx5nd
    @JV-wx5nd 3 года назад +1

    Bhot vadia daseya ji 🙏 Baba ji mehar karo saare tuhade Gursikh banan

  • @amritpalsingh5720
    @amritpalsingh5720 4 года назад +3

    Bahut vadia waheguru g

  • @Gagandeepsingh-nn5px
    @Gagandeepsingh-nn5px 5 лет назад +1

    Waheguru ji ka khalasa
    waheguru ji ki fateh ji...
    Bhot Kuch sikhan nu milya iss vedio ch.... Waheguru ji 🙏🙏🙏
    Ki Kesh Roz dhone lazmi hn... tae roz Tael (oil) we laana lazmi h

  • @jotumannchakramu7461
    @jotumannchakramu7461 6 лет назад

    Satguru sikhi sidak bakhshan. Aap ji da dhan baad.

  • @balwindersinghkalhsa4117
    @balwindersinghkalhsa4117 6 лет назад +1

    ਵਾਹਿਗੁਰੂ ਜੀ

  • @Gagandeepsingh099
    @Gagandeepsingh099 Год назад

    ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏

  • @mukhwindersingh8608
    @mukhwindersingh8608 4 года назад

    ਵਾਹਿਗੁਰੂ ji ਵਾਹਿਗੁਰੂ ji

  • @GurvinderSingh75
    @GurvinderSingh75 4 года назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @bhupindersingh66
    @bhupindersingh66 5 лет назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @baldeepsingh7584
    @baldeepsingh7584 Год назад

    Sache pathsha menu maryada bkshe 🙏🙏❤️

  • @BabasukhwantSingh
    @BabasukhwantSingh 4 месяца назад

    ਮਨਮੁੱਖ ਕਹਿੰਦੇ ਕਿਥੇ ਲਿਖਿਆ ਇਹ ਰੰਗਾਂ ਬਾਰੇ ਜਰੂਰ ਤੇ ਜਲਦੀ ਵੀਡੀਓ ਪਾਉ ਜੀ

  • @inderjeetsinghinderjeetsin2948
    @inderjeetsinghinderjeetsin2948 5 лет назад +1

    Waheguru ji kirpa karo mainu gursikhi baksh devo ji

  • @gurpreet10224
    @gurpreet10224 Год назад +1

    ਸੱਤ ਵਚਨ ਖਾਲਸਾ ਜੀ 🙏🙏

  • @HarmanDeep-by6eu
    @HarmanDeep-by6eu Год назад +1

    Waheguru ji waheguru

  • @Gagan-f4c
    @Gagan-f4c 2 года назад

    ਖਾਲਸਾ ਜੀ ਮੇਰੇ ਕੇਸ਼ ਬੋਹਤ ਜੜਣ ਲੱਗ ਪਏ
    ਸਾਰੇ ਨੁਸਖ਼ੇ ਆਜਮਾ ਲਏ ਪਰ ਕੇਸ ਜੜਨੋ ਨਹੀਂ ਹਟਦੇ
    ਮੈਂ ਬੌਹਤ ਪਰੇਸ਼ਾਨ ਆਹ ਜੀ ਕੇਸ਼ਾ ਨੂੰ ਲੇਕੇ ਕਿਤੇ....😢😢😰 ਮੈ ਨਹੀਂ ਚਹੁੰਦਾ ਕੀ ਮੇਰਾ ਸਿਰ ਬਿਲਕੁਲ 😰😰😰😰😢😢😢😢 ਮੇਨੂੰ ਸਿੱਖੀ ਚਾਹੀਦੀ ਹੋਰ ਕੁੱਛ ਨਹੀਂ
    ਕੋਈ ਉਪਾਯ ਦਸੋ ਖਾਲਸਾ ਜੀ 🙏🙏🙏🙏🙏
    ਵਾਹਿਗੁਰੂ ਜੀ ਆਪਜੀ ਤੇ ਅਪਣਾ ਮਹਿਰ ਭਰਆ ਹੱਥ ਰਖਣ ਹੀ 🙏
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਜੀ 🙏🙏🙏

  • @poojkaur7479
    @poojkaur7479 2 года назад

    Waheguru ji 🙏 Raj waheguru ji 🙏

  • @prmotionwork6723
    @prmotionwork6723 4 года назад +3

    ਵਾਹਿਗੁਰੂ ਜੀ ਵੀਰ ਜੀ ਕਿ ਦਾੜੇ ਵਿਚ ਵੀ ਲੱਕੜ ਦਾ ਕੰਘਾ ਕਰਨਾ ਚਾਹਿਦਾ ਜਾ ਅੱਜ ਕਲ ਲੱਕੜ ਦੇ ਬੁਰਸ ਚਲ ਰਹੇ ਜੋ ਪਲਾਸਿਟਕ ਦੀਅਾ ਨਰਮ ਤਾਰਾ ਦੇ ਹੁੰਦੇ ਨੇ ਕਿ ਦਾੜੇ ਵਿਚ ਕੀਤਾ ਜਾ ਸਕਦਾ ਏ
    ਦੂਜਾ ਕਿ ਕੇਸਾ ਨੂੰ ਸੈਪੁ ਕੀਤਾ ਜਾ ਸਕਦਾ ਹੈ

    • @maninderk1
      @maninderk1 3 года назад

      ਦਾੜੇ ਲਈ ਵੀ ਲਕੜ ਦਾ ਕੰਘਾ ਹੀ ਵਰਤਣਾ ਹੈ ਜੀ।।

  • @lovejeet3727
    @lovejeet3727 4 года назад

    Dhanwad waheguru ji

  • @arvindersinghramma8463
    @arvindersinghramma8463 7 лет назад

    ਵਾਹਿਗੁਰੂ

  • @LOVEPREETSINGH-nh6mq
    @LOVEPREETSINGH-nh6mq 3 года назад

    Waheguru ji ka khalsa
    Waheguru ji ki fateh🙏🙏

  • @bhagatparamsingh5339
    @bhagatparamsingh5339 7 лет назад +2

    Please bring back the subtitles
    Thanks for the seva

  • @sharrychandigarh2170
    @sharrychandigarh2170 6 лет назад +3

    Thanks vir ji

  • @jassi13
    @jassi13 6 лет назад

    ਵਾਹਿਗੁਰੂ ਜੀ I

  • @BabasukhwantSingh
    @BabasukhwantSingh 4 месяца назад

    ਰੰਗਾ ਬਾਰੇ ਵੀ ਵੀਡੀਓ ਪਾਉ ਵੀਰ ਜੀ.

  • @head712
    @head712 2 года назад

    wmk🙏🏻🙏🏻

  • @iswarsingh06
    @iswarsingh06 Год назад

    Baba ji keshi snan da sama bich
    Kirpan nu Pani bich ki Krna chahida

  • @inderjeetsingh2585
    @inderjeetsingh2585 4 года назад

    Waheguru ji ka khalsa waheguru ji ki fateh bhai sahib ager chule ch agg jlaunde sme fingers te jo kes oh jl jawe tan koi kurat tan nai hundi?

  • @vikramjeetsinghbajwa9962
    @vikramjeetsinghbajwa9962 6 лет назад +3

    Sanu kesa ton alawa kede rom sambhne chaide han e.g. dardhe, ? Ate kayi vaari ghar ch zameen te Kes ya rom paye hunde Han, ki Sanu oh v sambhalne chaide han? Ate washroom ch ishnan ton baad kathe hoye rom sambhne chaide Han??

    • @varun3472
      @varun3472 4 года назад

      I also want to know

  • @AmritSingh-ug9pp
    @AmritSingh-ug9pp 5 лет назад

    Gurru buhat vadiya 🙏🏻🙏🏻

  • @BabasukhwantSingh
    @BabasukhwantSingh 4 месяца назад

    ਜਿਵੇ ਕਿ ਸਿਖ. ਚਿਟਾ. ਕਾਲਾ.ਕੇਸਰੀ. ਨੀਲਾ.

  • @gurpreetkaurkaur510
    @gurpreetkaurkaur510 Месяц назад +1

    Kesa ch kanga kise time krna chaida hai ji

    • @GurmatBibek
      @GurmatBibek  Месяц назад

      ਅੰਮ੍ਰਿਤਵੇਲੇ ਨਿਤਨੇਮ ਦੀ ਅਰਦਾਸ ਤੋਂ ਪਹਿਲਾਂ ਅਤੇ ਸ਼ਾਮ ਨੂੰ ਸੋਦਰ ਦੀ ਅਰਦਾਸ ਤੋਂ ਪਹਿਲਾਂ ਜੀ

  • @studylovers327
    @studylovers327 10 месяцев назад +1

    Baba g jado kesh nu kangha kareeda ta jo kesh kanghe vich tut k reh jande hn ohna da ki krna hai... ?? Dustbin ch sut sakde????? Ya ki krna chaida h ??

    • @JagatveerSingh007
      @JagatveerSingh007 2 месяца назад

      ਬਾਬਾ ਜੀ ਇੱਕ ਲਿਫਾਫਾ ਲਗਾ ਕੇ ਉਸ ਵਿੱਚ ਇਕੱਠੇ ਕਰੀਂ ਜਾਓ ਅਤੇ ਜਦੋਂ ਜ਼ਿਆਦਾ ਇਕੱਠੇ ਹੋ ਜਾਣ ਕੇਸ਼ ਤਾਂ ਸੰਸਕਾਰ ਕਰ ਦਿਓ ਅਤੇ ਰਾਖ ਚੱਲਦੇ ਪਾਣੀ ਵਿੱਚ ਵਹਾ ਦਿਓ।

  • @GurmeetSingh-en1kd
    @GurmeetSingh-en1kd 6 лет назад +1

    Bhai sahib bhai Randhir Singh ji Khalsa vivek pahera wale khalsa ji san aap ji de charana vich benti hai ki vivek pahera vich ki ki labh han video banke sangat nu video de darshan karvan da kast karna ji
    Waheguru ji ka khalsa
    Waheguru ji ki fathe jio

  • @simranjitkaur2134
    @simranjitkaur2134 2 года назад

    Baba ji kaisa nu roj shampoo naal wash kar skdy?

  • @JagdeepSingh-dz4ei
    @JagdeepSingh-dz4ei 7 лет назад +20

    Menu v eda di sangat mil jave canada aa k...✊👍

    • @arvindersingh860
      @arvindersingh860 6 лет назад +7

      Jagdeep Singh ਵੀਰ ਜੀ I do not think there is any need to be on particular place to be sikh just start exploring yourself. All answer will be there

  • @allrounder6532
    @allrounder6532 6 лет назад

    Waheguru ji ka khalsa waheguru ji ki fateh

  • @BabasukhwantSingh
    @BabasukhwantSingh 4 месяца назад

    ❤❤❤❤❤

  • @navneetkaur8863
    @navneetkaur8863 5 лет назад

    Waheguru ji ka khalsa

  • @manpreetmanu6534
    @manpreetmanu6534 9 месяцев назад

    Waheguru ji ka khalsa ... waheguru ji ki fateh....baba g ikk question aa....jdo apa sir vonde haa....jehre murda vaal jhr jande aa..ohna da ki krna chahida hai...

    • @GurmatBibek
      @GurmatBibek  9 месяцев назад +1

      ਓਹਨਾ ਨੂ ਅਗਨ ਭੇਟ ਕਰਦਾ ਜਾਂ ਚਲਦੇ ਸਾਫ ਜਲ ਵਿਚ ਜਲ ਪ੍ਰਵਾਹ ਕਰੀਦਾ।

  • @karandhingra6129
    @karandhingra6129 4 года назад

    Satnam Waheguru

  • @punjabi1990123
    @punjabi1990123 4 года назад

    Great points

  • @ranjitsingh-qw4bz
    @ranjitsingh-qw4bz 7 лет назад

    Boht hi vadia sikhea diti g

  • @JagtarSingh-xr2gv
    @JagtarSingh-xr2gv 2 года назад

    Waheguru ji ik swaal c mera ik k mere dhadi wale hair kafi matra vich white ho rhe hn ji kirpa krke koi hal jrorr dsso ji meri umar v ght hai aje. Age 27 year

  • @deosiharpreet9
    @deosiharpreet9 6 лет назад

    Waheguru ji ka khalsa, Waheguru ji ki fateh ji... Waheguru, i am suffering from chronic cold since childhood. Mai thande paani vich je hath v paa dwa ta sara din sneezing hundi rehndi hai.
    Mai hun tak kose paani naal isnaan krdi ha. Attey kes din chare te wash krdi ha ta jo mainu cold na shuru ho jaye. Daily kesi snaan nu kiwe jeevan vich dharan kr skdi ha o v thande paani nal amrit vele.. kindly guide me on this

  • @happykotla4685
    @happykotla4685 6 лет назад

    Waheguru ji ka khalsa waheguru ji ki fateh Happy Singh Patiala Rajpura kotla Punjab🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @gurmansinghsethi3409
    @gurmansinghsethi3409 3 года назад

    cn we apply mehndi

  • @akaalfauj7561
    @akaalfauj7561 2 года назад

    Waheguru

  • @anonymouspanjab6440
    @anonymouspanjab6440 7 лет назад +2

    veerji
    Keeshi ishnan kini waar karna chahida 1 Week vich. ??

    • @a.skhalsa5445
      @a.skhalsa5445 3 года назад

      Ohna ne roj keshi isnaan di gall kiti hai veer ji

  • @ramanbhatia6135
    @ramanbhatia6135 4 года назад +1

    bohot vadiya video ji... :)
    mera ik doubt hai ji....ki eh sab jo tusi share kita oh amritdhari sikh te laii hai yaa saare lokan lai jo apne aap nu proudly sikh kahaunde han?

    • @a.skhalsa5445
      @a.skhalsa5445 3 года назад +2

      Asli sikh sikh sirf amritdgari sikh ee hunda hai duje sikha nu guru di khushi nhi mildi

    • @ranjeetaulakh9602
      @ranjeetaulakh9602 3 года назад

      @@a.skhalsa5445 ta fr asi ki aa?

  • @GurpreetSINGHOZSIKH
    @GurpreetSINGHOZSIKH 6 лет назад

    Waheguru Ji 🙏🙏

  • @hellouniverse807
    @hellouniverse807 4 года назад

    Wow. Changing keski everyday is not written anywhere. Seems like you are inventing new rules

  • @gurpreetsingh-xh2ko
    @gurpreetsingh-xh2ko 6 лет назад +1

    Veer mai Hair Drayer Nal Kais Suka reha c. Thore jehe kaise ode ch fass k jall (burn) gye c. Mai hun dobara Amrit shaka.kirpa krke k dso g

  • @jaspalsinghdadumajra6330
    @jaspalsinghdadumajra6330 6 лет назад

    Va ji va

  • @lakshpartapsingh1880
    @lakshpartapsingh1880 3 года назад

    ਵਾਹਿਗੁਰੂ ਜੀ
    ਬੇਨਤੀ ਹੈ ਜੀ, ਕਿਰਪਾ ਕਰਕੇ ਇਹ ਦਸਦਵੋ ਕਿ ਸਵਾ ਪਹਿਰ ਕਿੰਨੇ ਕੁ ਵਜੇ ਦਾ ਹੁੰਦਾ ਹੈ।
    ਬਹੁਤ ਬਹੁਤ ਧੰਨਵਾਦ।

  • @jagandeepsingh5221
    @jagandeepsingh5221 6 лет назад

    Waheguru ji chhote bache Di pag rasam bare daso

  • @sukhjeetkaur9525
    @sukhjeetkaur9525 7 лет назад

    Waheguru G

  • @GurvinderSingh75
    @GurvinderSingh75 4 года назад +2

    ਸਿੰਘ ਸਾਹਿਬ ਇੱਕ ਗੱਲ ਦੱਸਿਉ ਕਿ ਜੇ ਕਿਸੇ ਅੰਮ੍ਰਿਤਧਾਰੀ ਸਿੱਖ ਨੂ ਆਪਣੇ ਕੰਮ ਕਰਦੇ ਸਮੇ ਦਾੜਾ ਮਸ਼ੀਨ ਵਿੱਚ ਫਸਣ ਕਾਰਨ ਦੁਰਘਟਨਾ ਦਾ ਡਰ ਹੋਵੇ ਤਾਂ ਕਿ ਉਸਨੂੰ ਦਾੜਾ ਬੰਨ ਲੈਣਾ ਚਾਹੀਦਾ ਹੈ? ਜਾ ਫਿਰ ਉਹ ਸਿੰਘ ਕੀ ਕਰੇ? ਕਿਰਪਾ ਕਰਕੇ ਜਰੁਰ ਦੱਸਿਉ ਜੀ।

  • @harindersinghkhalsa-1313
    @harindersinghkhalsa-1313 Год назад

    Baba ji but fauji sikh ki kare???? Faujiyan nu tan hamesha dahda tie krna painda hai .. daso ki kariye ji

  • @PartapSingh-tt8mk
    @PartapSingh-tt8mk 4 месяца назад

    Guru ji murde kesha da sanskar kinve karna g

    • @JagatveerSingh007
      @JagatveerSingh007 2 месяца назад

      ਬਾਬਾ ਜੀ ਉਵੇਂ ਹੀ ਜਿਵੇਂ ਸਰੀਰ ਦਾ ਕਰਦੇ ਹੁੰਦੇ ਨੇ, ਛੋਟੇ ਡੱਕੇ ਜਾਂ ਲੱਕੜਾਂ ਲੈ ਕੇ ਕਰ ਦਿਓ ਸੰਸਕਾਰ।

  • @RajeshwarSingh-zl4gd
    @RajeshwarSingh-zl4gd 6 лет назад

    Veer g main driver haan kai vaar raat ho jandi hai. Duty te phir kidha amrit vela sambhala ge hor rehraas sahib da path v kai vaar reh janda hai

  • @kaur3997
    @kaur3997 6 месяцев назад

    Jo Kesh Kangi Nal Jhard jande Oh kiva Sambhaliye Koi dsy Ga

    • @GurmatBibek
      @GurmatBibek  6 месяцев назад

      ਓਹ ਕੇਸ ਜਲ ਪ੍ਰਵਾਹ ਕਰੀਦੇ ਨੇ ਜਾਂ ਅਗਨ ਭੇਟ ਕਰਨੇ ਹੁੰਦੇ। ਕੂੜੇ ਵਿਚ ਨਹੀਂ ਸੁਟਣੇ।

  • @beantsingh657
    @beantsingh657 5 лет назад

    Very good morning brother ji🙏

  • @manpreetkour4112
    @manpreetkour4112 6 лет назад

    Thnkew

  • @shivdeepsingh8472
    @shivdeepsingh8472 2 года назад

    Khalsa ji amrit vele to pehla kesa nal ishnaan krke nange sir nitnem kr skde aaa g

  • @rajendrsingh1331
    @rajendrsingh1331 4 года назад +1

    बाबा जी लेकिन जहा ठंडे इलाके है वाहा ठंडे पानी से केस केसे धोए पानी ठंडा होने से सिर जम जाता है बताओ प्लीज़

  • @MonikaSingh-rj9mw
    @MonikaSingh-rj9mw 2 года назад

    Ki garam pani naal snan nhi kitta ja skda

  • @navneetsingh1450
    @navneetsingh1450 7 лет назад +4

    Veerji ji ik point haiga oh tussi bhul gaye jo ki behad jaroori haiga va....Oh eh haiga bai jad vi saanu kithe kes rulde hoye dikhde ne(jive ki farsh te ja hor kithe) ta assi una di sambhal kive kriye ...je man lo assi kithe bahar haige aa ,group vich 5-6 bandeya de or saanu koi kes dikh jaan saade kapdeya naal chipke hoye ja fir hor kithe ate saade kol koi box nhi haiga, ohna nu sambhalan vaaste....ta fir sikh is situation vich ki kare ......plz reply ji .....kyu ki mai jaanda vaa bai eh problem almost saare hi sikha naal vart di e.....plz ji reply fast as possible.

    • @GurmatBibek
      @GurmatBibek  7 лет назад

      Good point jeeo.

    • @navneetsingh1450
      @navneetsingh1450 7 лет назад

      + Gurmat Bibek Fir is gal baare kado dasoge.....mai te kehna va bai ik video hi bana do specially iss layi hi .....bhai Jairoop Singh ji di...kyoki e bhai sahib bana sohna das de ne.

    • @navneetsingh1450
      @navneetsingh1450 6 лет назад

      +Simranjeet Kaur Khalsa tussi meri gaal nhi samjhi...ik vaar changi tra comment pado ji

    • @harmeetsinghrandhawa2089
      @harmeetsinghrandhawa2089 6 лет назад +1

      Ona kessa nu tuhi pocket vich pake rakh sakde ho

    • @RajeshwarSingh-zl4gd
      @RajeshwarSingh-zl4gd 6 лет назад

      Veer g agar tusi kite bahar ho hor kesh vaste Koi box nhi hai. Te kesha da othee saskaar kar davo

  • @TavpersaadSantheya
    @TavpersaadSantheya 4 года назад +1

    ਸ੍ਰੀ ਸਾਹਿਬ ਦਾ ਕੀ ਕੀਤਾ ਜਾਵੇ ਫਿਰ
    ਭਾਵ ਸੁਚੀ ਕਿਵੇਂ ਕਰੇ
    ਜੇ ਧੋਵੋ ਤਾਂ ਖਰਾਬ ਹੋ ਜਾਂਦੀ ਹੈ
    ਜਾਂ ਫਿਰ ਮਦਾਨ ਜਾਨ ਵੇਲੇ ਸਿਰ ਤੇ ਕਪੜਾ ਬੰਨ ਲਈਦਾ ਸਿਰੀਸਾਬ ਦੇ ਉਤੇ ਕਿ ਜੂਠੀ ਨ ਹੋਵੇ

  • @gurpreetsingh-xh2ko
    @gurpreetsingh-xh2ko 6 лет назад

    veer guru sahib di tabeya baithan lge kine meter di kaiski jaruri hai

    • @GurmatBibek
      @GurmatBibek  6 лет назад +1

      ਗੁਰੂ ਜੀ ਦੇ ਤਾਬਿਆ ਕੇਵਲ ਕੇਸਕੀ ਬੰਨਕੇ ਨਹੀਂ ਬੈਠ ਸਕਦੇ। ਥਲੇ ਘਟੋ ਘਟ ਢਾਈ ਤਿਨ ਗਜ਼ ਦੀ ਕੇਸਕੀ ਅਤੇ ਉਪਰ ਘਟੋ ਘਟ ਪੰਜ ਗਜ਼ ਦੀ ਦਸਤਾਰ ਹੋਵੇ, ਤਾਂ ਹੀ ਮਹਾਰਾਜ ਦੀ ਤਾਬਿਆ ਬੈਠ ਸਕਦੇ ਹਾਂ। ਇਸ ਬਾਰੇ ਅਸੀਂ ਜਲਦੀ ਹੀ ਇਕ ਵੀਡੀਓ ਤਿਆਰ ਕਰਾਂਗੇ ਜੀ।

    • @gurpreetsingh-xh2ko
      @gurpreetsingh-xh2ko 6 лет назад

      boht dhanwad ji . i'm waiting for your video about dastar. Guru sahib app sab nu chardi kalan bakshan esi tarah hui path di sewa lende rehan. App ji boht sanke door kadre ho.

  • @sewadarinternational9982
    @sewadarinternational9982 6 лет назад

    Baba ji ek gal daso... Body fit rakhn v jarrori hai Khalsa nu aaj kal, ASI marshal kom aa, jo ki sikh bhul chuke ne, Sab toh jyada mota Khalsa he dekhya janda hai aaj kal.. babaji daso kehra time sahi Apne AAP nu fit rakhn lai... Agar sawre uth ke kesi Inshnaan kar Lea.. taan tusi excercise kado karo Gye.??????

  • @akashdeepsingghh
    @akashdeepsingghh 7 лет назад +1

    guru pyare jio, guru sahib ap ji nu hor sewa karan da bal bakshan
    mera ik prashan he, meri niyat taraq karan di nahi per guru babe da hukam samjhan di lalsa he
    thande pani nal nahan da ki mahatav he? thande pani nal kyun nahana chahida he? bhai nand lal ji de tankha name ch v eh hidayat diti gai he per menu samajh nahi a rhya
    Kirpa kar k shanka nivrat karni ji

    • @khalsayogisingh5538
      @khalsayogisingh5538 7 лет назад +1

      akashdeep singh jaado koi amritvele uthda bani padan lai ta sab to jaroori cheej hai k savadan hona.. means active hona ..active hon lai thanda pani nal nahona bahot labkari hai.. thanda pani paun nal sari susti leh jandi hai ..so jo natural thanda pani hove us nal e esnaan karna chahida ..

    • @dharamraidamitt1756
      @dharamraidamitt1756 7 лет назад +2

      ਸਭ ਤੋਂ ਵਡਾ ਕਾਰਨ ਠੰਡੇ ਪਾਣੀ ਨਾਲ ਇਸ਼ਨਾਨ ਕਰਨ ਦਾ ਇਹੋ ਹੈ ਕਿ ਗੁਰੂ ਜੀ ਦੀ ਹਿਦਾਇਤ ਇਦਾਂ ਕਰਨ ਦੀ ਹੈ ਜਿਵੇਂ ਕਿ ਭਾਈ ਨੰਦਲਾਲ ਜੀ ਦੇ ਤਨਖਾਹਨਾਮੇ ਤੋਂ ਸਿਧ ਹੈ। ਇਸਦਾ ਅਸਲੀ ਕਾਰਨ ਤਾਂ ਗੁਰੂ ਜੀ ਹੀ ਜਾਣਦੇ ਹਨ ਅਤੇ ਸਾਡਾ ਫਰਜ਼ ਤਾਂ ਬਸ ਹੁਕਮ ਮੰਨਣ ਦਾ ਹੈ। ਹੁਕਮੀ ਬੰਦੇ ਨੂੰ ਆਪਣਾ ਦਿਮਾਜ਼ ਵਰਤਣ ਦੀ ਕੀ ਲੋੜ ਹੈ। ਉਦਾਂ ਇਕ ਕਾਰਨ ਇਹ ਲਗਦਾ ਹੈ ਠੰਡੇ ਪਾਣੀ ਨਾਲ ਇਸ਼ਨਾਨ ਦਾ ਕਿ ਇਸ ਨਾਲ ਨੀਂਦ ਉਡ ਜਾਂਦੀ ਹੈ, ਸੁਰਤਿ ਆ ਜਾਂਦੀ ਹੈ ਅਤੇ ਸਾਵਧਾਨਤਾ ਆ ਜਾਂਦੀ ਹੈ। ਇਸ ਨਾਲ ਸਰੀਰ ਵੀ ਸੁਅਸਥ ਰਹਿੰਦਾ ਹੈ।

    • @1000Inderpal
      @1000Inderpal 7 лет назад +1

      Is article vich bohot saray benefits dassay ge ne, must read!
      www.menprovement.com/benefits-of-cold-showers/
      Veerji personal experience toh eh pata lgga hai ki winters ch garam pani naal ishnaan karan baad vich thand jada lagdi hai.. jis karan bimar hon di sambhavna vad jandi hai..
      On the other hand,
      Thanday pani da ishnaan karan naal body di thand sehan di taqat vadh jandi hai.. jis karan fer sara din thand nahi lagdi.. aur thand karan bimar hon di sambhavna v bohot ghat jandi hai..

  • @jashanpreetsingh8240
    @jashanpreetsingh8240 7 лет назад

    Khalsa ji aa jruri h ki, saron da te giri tail(oil) hi kesa vich launa..??

    • @GurmatBibek
      @GurmatBibek  7 лет назад

      ਹਾਂ ਜੀ ਉਤਮ ਗਲ ਇਹੋ ਹੈ ਕਿ ਸਰੋਂ ਜਾਂ ਗਿਰੀ ਦਾ ਤੇਲ ਹੀ ਕੇਸਾਂ ਲਈ ਵਰਤਿਆ ਜਾਵੇ।

  • @davindersingh1427
    @davindersingh1427 5 лет назад

    🙏🙏🙏

  • @arshdeepsingh2668
    @arshdeepsingh2668 3 года назад

    Ser te judha kr na lajme ha?

  • @arshpreetsingh9363
    @arshpreetsingh9363 7 лет назад

    Amla hair oil use kar sakde ha..?

    • @dharamraidamitt1756
      @dharamraidamitt1756 7 лет назад

      ਹਾਂਜੀ ਵਰਤ ਸਕਦੇ ਹਾਂ ਪਰ ਸਭ ਤੋਂ ਉਤਮ ਸਰੋਂ ਦਾ ਤੇਲ ਮੰਨਿਆ ਗਿਆ ਹੈ। ਗਿਰੀ ਦਾ ਤੇਲ ਵੀ ਚੰਗਾ ਹੈ। ਜੇ ਆਮਲਾ ਵਰਤਣਾ ਹੋਵੇ ਤਾਂ ਇਹ ਖਿਆਲ ਰਖਣਾ ਚਾਹੀਦਾ ਹੈ ਕਿ ਇਹ ਤੇਲ ਸੈਂਟ ਵਾਲਾ ਭਾਵ ਨਕਲੀ ਖੁਸ਼ਬੂ ਵਾਲਾ ਨਾ ਹੋਵੇ।

  • @jagandeep9555
    @jagandeep9555 2 года назад

    J kise Sikh ne bajr kureht kiti hove te o panj pyaarya paas ja sja ya seva lvave te os seva ya sja nu pura krn to baad o kdi v kise takht sahib te koi v ardaas karva skda hai ya nhi

  • @sandeepshodi2411
    @sandeepshodi2411 5 лет назад

    Jo kes jadh jande Han ki ohna Di sambhaal v jaroori hai

  • @SukhwinderKaur-bt9po
    @SukhwinderKaur-bt9po 7 лет назад +2

    ਬਾਬਾ ਜੀ ਬਜ਼ੁਰਗ ਤੇ ਮਰੀਜ਼ ਗਰਮ ਪਾਣੀ ਨਾਲ ਨਹਾ ਸਕਦੇ ਹਨ? ਦੂਜੀ ਗੱਲ ਇਹ ਕਿ ਇਸ਼ਨਾਨ ਲਈ ਜਿੱਥੇ ਤਾਜ਼ਾ ਪਾਣੀ ਓਪਲਬਧ ਨਾ ਹੋਵੇ ਤੇ ਟੈਂਕੀਆਂ ਦਾ ਪਾਣੀ ਸਰਦੀਆਂ ਵਿੱਚ ਬਹੁਤ ਠੰਢਾ ਹੁੰਦਾ ਹੈ?

    • @dharamraidamitt1756
      @dharamraidamitt1756 7 лет назад

      ਸਾਡੇ ਇਥੇ ਕਨੇਡਾ ਵਿਖੇ ਸਿਦਕਵਾਨ ਗੁਰਸਿਖ ਬਹੁਤ ਠੰਡੇ ਪਾਣੀ ਨਾਲ ਇਸ਼ਨਾਨ ਕਰਦੇ ਹਨ ਅਤੇ ਜੋ ਅਨੰਦ ਆਉਂਦਾ ਹੈ ਉਹ ਬਿਆਨ ਨਹੀਂ ਕੀਤਾ ਜਾ ਸਕਦਾ। ਇੰਡੀਆ ਜਦੋਂ ਅਸੀਂ ਜਾਂਦੇ ਹਾਂ ਤਾਂ ਇਸ਼ਨਾਨ ਕਰਨ ਦਾ ਸੁਆਦ ਹੀ ਨਹੀਂ ਆਉਂਦਾ ਕਿਉਂਕਿ ਪਾਣੀ ਠੰਡਾ ਨਹੀਂ ਹੁੰਦਾ। ਬਾਕੀ ਜੇ ਸਰੀਰ ਨਾ ਝਲ ਸਕਦਾ ਹੋਵੇ ਜਾਂ ਬੀਮਾਰੀ ਹੋਵੇ ਤਾਂ ਫੇਰ ਜਿਵੇਂ ਦਿਲ ਕਰਦਾ ਕਰ ਲਵੇ ਪਰ ਵਾਹ ਲਗਦੀ, ਠੰਡੇ ਪਾਣੀ ਨਾਲ ਹੀ ਇਸ਼ਨਾਨ ਕਰਨਾ ਚਾਹੀਦਾ ਹੈ।

    • @SukhwinderKaur-bt9po
      @SukhwinderKaur-bt9po 7 лет назад

      Dharam Rai da Mitt #1 ਧੰਨਵਾਦ ਵਾਹਿਗੁਰੂ ਜੀ।

    • @GurdevSingh-ex6rh
      @GurdevSingh-ex6rh 7 лет назад

      ਵੀਰ ਜੀ ਹਰ ਰੋਜ ਪ੍ਰਭਾਤ ਵੇਲੇ ਕੇਸੀ ਇਸਨਾਨ ਕਰਨਾ ਜਰੂਰੀ ਆ ਤੇ ਜੋ ਸਾਡੇ ਵਰਗੇ ਵੀਰਾ ਕੰਮ ਬਹੁਤ ਸਖਤ ਤੇ ਰਾਤ ਦੀ ਡਾਊਟੀ ਹੋਵੇ ਤੇ ਉਹਨਾ ਨੂੰ ਕੀ ਕਰਨਾ ਚਾਹੀਦਾ ਆ ਖਾਸ ਕਰਕੇ ਜੋ ਗਲਫ ਦੇਸਾ ਵਿਚ ਰਹਿੰਦੇ ਹਨ ।। ੳਤਰ ਵੀਰ ਜੀ ਜਰੂਰ ਦੇਣਾ ।।

    • @dharamraidamitt1756
      @dharamraidamitt1756 7 лет назад

      ਗੁਰੂ ਸਾਹਿਬ ਜੀ ਦੀ ਰਹਿਤ ਵਿਚ ਢਿਲ ਦੇਣ ਦੀ ਆਗਿਆ ਨਹੀਂ ਦਿਤੀ ਜਾ ਸਕਦੀ। ਜੇ ਕਿਸੇ ਦੀ ਕੋਈ ਮਜਬੂਰੀ ਹੋਵੇ ਤਾਂ ਉਹ ਨਿਜੀ ਤੌਰ ਤੇ ਗੁਰੂ ਸਾਹਿਬ ਪਾਸੋਂ ਖਿਮਾ ਦੀ ਜਾਚਨਾ ਕਰ ਸਕਦਾ ਹੈ। ਸਾਨੂੰ ਜਾਂ ਕਿਸੇ ਹੋਰ ਸਿਖ ਜਾਂ ਪਰਚਾਰਕ ਨੂੰ ਇਹ ਹਕ ਨਹੀਂ ਕਿ ਕਿਸੇ ਨੂੰ ਕਹੇ ਕਿ ਚਲ ਕੋਈ ਨਾਲ ਨਹੀਂ ਨ੍ਹਾ ਹੁੰਦਾ ਤਾਂ ਨਾ ਸਹੀ। ਸੋ ਭਾਈ ਇਹੋ ਕੋਸ਼ਿਸ਼ ਕਰੋ ਕਿ ਰਹਿਤ ਵਿਚ ਕੋਈ ਢਿਲ ਨਾ ਹੋਵੇ।

    • @GurdevSingh-ex6rh
      @GurdevSingh-ex6rh 7 лет назад

      Dharam Rai da Mitt #1 ਧੰਨਵਾਦ ਵੀਰ ਜੀ
      ਪਰ ਰਾਤ ਦੀ ਡਾਊਟੀ ਕਰਨ ਵਾਲਾ ਪ੍ਰਭਾਤ ਦਾ ਟਾਈਮ ਕਿਵੇ ਸੰਭਾਲ ਸਕਦਾ ਵੀਰ ਜੀ ।। ਉਤਰ ਦੇਣਾ ਜੀ ।

  • @singhcyclist2675
    @singhcyclist2675 7 лет назад

    Waheguru ji
    Mere kess bahut bhari ne....
    Agar me daily kess wash karda ta ohna nu sukan ch bahut time lag janda ae.
    Ki daily kess wash karna jaroori he....

    • @dharamraidamitt1756
      @dharamraidamitt1756 7 лет назад +2

      ਕੇਸੀਂ ਇਸ਼ਨਾਨ ਕਰਨਾ ਲਾਜ਼ਮੀ ਹੈ ਕਿਉਂਕਿ ਕੇਸ ਸਰੀਰ ਦਾ ਹਿਸਾ ਹਨ ਅਤੇ ਅੰਮ੍ਰਿਤ ਵੇਲੇ ਸਾਰੇ ਸਰੀਰ ਦਾ ਇਸ਼ਨਾਨ ਕਰਨ ਦਾ ਹੁਕਮ ਗੁਰੂ ਜੀ ਦਾ ਬਹੁਤ ਸਪਸ਼ਟ ਹੈ। ਸੋ ਚਾਹੇ ਕੇਸ ਭਾਰੇ ਹਨ ਚਾਹੇ ਹਲਕੇ, ਇਸ਼ਨਾਨ ਤਾਂ ਰੋਜ਼ ਹੀ ਕਰਨਾ ਚਾਹੀਦਾ ਹੈ।

    • @dsbhullar2408
      @dsbhullar2408 6 лет назад

      Palwinder Singh bhaji raat nu wash kar lo no problem

  • @MindReset01984
    @MindReset01984 3 года назад

    ਕਈ ਵਾਰ ਅੰਮ੍ਰਿਤਧਾਰੀ ਬੀਬੀਆਂ ਦੇ ਦਾਹੜੀ ਆ ਜਾਂਦੀ ਹੈ ਜੀ ,ਓਹਨਾ ਨੂੰ ਕੀ ਕਰਨਾ ਚਾਹੀਦਾ ਹੈ ਜੀ

  • @navneetkaur8863
    @navneetkaur8863 5 лет назад

    Khalsa ji sometimes our kesh get plucked unintentionally while combing what to do then?

  • @adios99
    @adios99 2 года назад

    Baba ji tusi loka nu jodh ne raha todh raha ho. Eh kattarta pehli vaar suni a.

  • @GurmeetSingh-en1kd
    @GurmeetSingh-en1kd 6 лет назад +1

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru

  • @Diljotffm
    @Diljotffm 4 года назад +1

    I am diljot singh

  • @jasdeepswiningtrading8732
    @jasdeepswiningtrading8732 7 лет назад +1

    Katan nalo changa aa bann lao ik gal puchi cohna aa GURU GRANTH SAHIB JI CH KITHE LIKHYIA daddi ban nhi sakde dso jldi dasna ji plsss

    • @khalsayogisingh5538
      @khalsayogisingh5538 7 лет назад

      jasdeep singh jasdeep singh tu eh das eh kithe likhya guru granth sahib ji vich k " 5 kakar pao ? Amrit sako 5 pyariya kol ? K 7 banian da nitnem karo ? Tuhade hisab nal ta je eh guru granth sahib vich likhya e ni ta yakeenan tusi amrit v ni sakya hona ..na tusi t karkar paye hone ne ..na tusi nitnem karde hone ...fir tusi ta sikh e ni hoye ..fir tusi chahe daddi bano.chahe na bano koi fark ni penda ... fir kal nu tude varga misinary uth k kahuga k .. k guru granth sahib vich eh ni likhya k sir te jooda karo ..asi ta jazzy b vang val khadde karage..

    • @dharamraidamitt1756
      @dharamraidamitt1756 7 лет назад +3

      ਕਲ ਤੁਸੀਂ ਕਹੋਗੇ ਕਿ ਸ਼ੇਵ ਕਰਨ ਨਾਲੋਂ ਦਾੜੀ ਕਟ ਲਵੇ। ਇਹ ਕੋਈ ਦਲੀਲ ਨਹੀਂ ਕਿ ਕਟਣ ਨਾਲੋਂ ਬੰਨਣੀ ਚੰਗੀ ਹੈ। ਦਾੜ੍ਹਾ ਗੁਰਮੁਖੀ ਉਹੋ ਹੈ ਜੋ ਪ੍ਰਕਾਸ਼ ਹੋਵੇ। ਦਾੜ੍ਹੀ ਬੰਨਣ ਦਾ ਰਿਵਾਜ਼ ਪੁਰਾਤਨ ਨਹੀਂ ਹੈ ਬਲਕਿ ਨਵਾਂ ਹੈ।

  • @anilsukhwani1614
    @anilsukhwani1614 4 года назад

    Please video Hindi mein banaye

  • @ronnie9243
    @ronnie9243 4 года назад

    Ki eh sabh karn de naal banda har burayi tow mukt ho sakda? Je koi ehna niyama nu na follow kare te matlab oh Insaan hi changa nahi aa?(acc to you)

    • @ranveerkahlon139
      @ranveerkahlon139 2 года назад

      Ur asking such questions because u don’t understand what sikhi is

    • @ranveerkahlon139
      @ranveerkahlon139 2 года назад

      Rehat kyu nhi rakhde duniya ne ki dena thanuuu

  • @jasdeepswiningtrading8732
    @jasdeepswiningtrading8732 7 лет назад

    Disri gal eh kithe likhyia aa sardyia ch vi thande pani nal hi nhona aa tu akhad kirtanyie vale saare singh bohat katad hunde ho pata nhi kyu per GURU SAHIB JI POHNA a te prem chaida hai bus kated hon nal GURU SAHIB JI nhi milde pyar krna pehega tah milde so dasna jirur ji

    • @dharamraidamitt1756
      @dharamraidamitt1756 7 лет назад +4

      ਭਾਈ ਨੰਦਲਾਲ ਜੀ ਦੇ ਰਹਿਤਨਾਮੇ ਵਿਚ ਦਰਜ ਹੈ ਕਿ ਠੰਡੇ ਪਾਣੀ ਨਾਲ ਹੀ ਨ੍ਹਾਉਣਾ ਚਾਹੀਦਾ ਹੈ। ਇਸ ਬਾਰੇ ਵੀਡੀਓ ਵੀ ਤਿਆਰ ਕੀਤੀ ਜਾਵੇਗੀ। ਰਹੀ ਗਲ ਪਿਆਰ ਦੀ ਤਾਂ ਪਿਆਰ ਦਾ ਤਕਾਜ਼ਾ ਇਹੋ ਹੈ ਕਿ ਗੁਰੂ ਜੀ ਦੇ ਹੁਕਮ ਮੰਨੇ ਜਾਣ। ਹੁਕਮ ਮੰਨਣ ਤੋਂ ਬਿਨਾ ਜੋ ਪਿਆਰ ਹੈ ਉਹ ਫੋਕਾ ਪਿਆਰ ਹੈ, ਨਕਲੀ ਪਿਆਰ ਹੈ।

  • @reyabhardwaj7169
    @reyabhardwaj7169 3 года назад +1

    Koi sikh nahi hun ... munde daadda kata lende aa te bibiyan dastaar nahi ban dia te kapdeyaan da te pata hi e

  • @taranjitsingh5208
    @taranjitsingh5208 6 лет назад +3

    ਖਾਲਸਾ ਜੀ i agree kae ਦਾੜੀ ਖੁੱਲ੍ਹੀ ਰੱਖਣੀ
    ਚਾਹੀਦੀ ਹੈ ...but big problem comes ਜਦੋਂ ਲੜਾਈ ਹੋ ਜਾਂਦੀ ਹੈ । You even loose
    from weak opponent. One of my best friend who become sardar
    from last 2 years cut his hairs and
    beard again ...reason ? ਲੜਾਈ ਹੋ ਗਈ ਸੀ ਬੇਗਾਨੇ ਪੁੱਤ ਨੇ ਦਾੜੀ ਨੂੰ grip ਪਾ ਲਈ ਅਰ ਛੱਡੀ ਨੀ...ਮੇਰੇ ਦੋਸਤ ਦੀ ਗਰਦਨ ਹਿੱਲ ਗਈ । ਖਾਲਸਾ ਜੀ even in news I listen some times even I can send u link .In jallandhar city neighbours fought for some reason old man near about 50 to 55 year old fix 25 year old young sikh boy reason he catch him first from beard and than hairs ਤੇ ਦੇਤੇ ਗੇੜੇ । that boy is newly married what respect he left in her wife eyes bcz she was also present at that time....i also keep hairs and beard from last one year but after watching lots of videos i am planning ?
    I also left voice message on whatsapp no. U give in ur all videos .
    Thx alot and hope u give me answer soon thx....

    • @GurmatBibek
      @GurmatBibek  6 лет назад +4

      Sikhs are known for their martial spirit and they have fought some memorable battles with their unshorn hair and long beards. There are many other great fighters in the world who keep beard. If you learn Sikh martial art, they also teach you how to protect yourself against attack on beard and hair. The foremost thing is to be Shasterdhaari.

    • @sewadarinternational9982
      @sewadarinternational9982 6 лет назад

      Tarn bro.... Yahi problem hai sikhi mein... Sikh banyan te Jor deta janda hai, jathbandiyaan valoon, per sikhi lai Kita kuj nahi jaanda, jad ki har sikhi bache nu 3 saal di army training jaroori honi chahdi c, per nahi... ESA aaj taq kisi v panthk jathbandiyaan ne nahi sochyA, sirf sikh nu amritdhari karn vich he lagi Hoi hai, ek kamjor Khalsa peda kar Rahi hai, JIS de kol shstr sirf dekhave lai ne..

  • @adios99
    @adios99 2 года назад

    Guru sahib time jado jang hoa. Singh ghora dian kathian da guru granth sahib la janda c. Parkash ve jang da maidan ch hunda c.
    Tusi bas sikh brahamvaad faila raha ho..
    Naam japo rabb da naam lavo. Rabb apa rasta dikha dinda dil da saaf apna bandea nu.
    Par tusi es tra new sikhs nu sikhi to door na karo. Baba ji

  • @adios99
    @adios99 2 года назад

    Gareeb diharidaar, har roj parna ne badal sakda. Bahut esa banda ma dekha jo rabb da naam lainda a.
    Eh ta bramanvaad a. Hath dova. Jhootha pani na karo.
    Rabb dil do saaf mann to saaf nu milda a

  • @amandeepsingh-py3eg
    @amandeepsingh-py3eg 7 лет назад +4

    murda kesh jo k kanghe vich aa jande hun ohna da ki karna cahida hai plz detail vich daso

    • @dharamraidamitt1756
      @dharamraidamitt1756 7 лет назад +10

      ਮੁਰਦਾ ਕੇਸ ਜੋ ਕੰਘਾ ਕਰਦੇ ਵਕਤ ਉਤਰ ਜਾਂਦੇ ਹਨ ਨੂੰ ਇਕ ਪਾਸੇ ਕਿਸੇ ਬੈਗ ਵਿਚ ਰਖਦੇ ਰਹਿਣਾ ਚਾਹੀਦਾ ਹੈ। ਜਦੋਂ ਬੈਗ ਭਰ ਜਾਵੇ ਤਾਂ ਇਹਨਾਂ ਦਾ ਸਸਕਾਰ ਕਰ ਦੇਣਾ ਚਾਹੀਦਾ ਹੈ।