ਅਸਤੀਫ਼ਾ ਮਨਜ਼ੂਰ, ਭਰਤੀਆਂ ਸ਼ੁਰੂ | Vichar Taqrar | Shiromani Akali Dal | Sukhbir Singh Badal

Поделиться
HTML-код
  • Опубликовано: 9 янв 2025

Комментарии • 18

  • @BalkarSingh-h3w
    @BalkarSingh-h3w 7 часов назад +4

    ਸਰਦਾਰ ਸੁਖਬੀਰ ਸਿੰਘ ਬਾਦਲ ਜਿੰਦਾਬਾਦ

  • @ranvirsinghdubbdubb9307
    @ranvirsinghdubbdubb9307 7 часов назад +1

    ਸਰਦਾਰ ਸੁਖਬੀਰ ਸਿੰਘ ਬਾਦਲ ਅਤੇ ਅਕਾਲੀ ਦਲ ਜ਼ਿੰਦਾਬਾਦ

  • @GurmeetSingh-e8x3h
    @GurmeetSingh-e8x3h 7 часов назад +2

    PTC Zindabad, debate is 100% acurate

  • @PrinceKumar-cf7ek
    @PrinceKumar-cf7ek 3 часа назад +1

    🙏🏻💐💐💐💐💐💐🙏🏻😊

  • @jatinderpalsingh7032
    @jatinderpalsingh7032 3 часа назад +1

    ਚੀਮੇ ਨੇ ਜਦੋਂ ਤੋਂ ਜ਼ਾਹਰਾ ਤੌਰ ਤੇ ਸ੍ਰੀ ਅਕਾਲ ਤਖਤ ਸਾਹਿਬ ਨਾਲ ਮੱਥਾ ਲਾਇਆ ਹੈ ਉਸੇ ਦਿਨ ਤੋਂ ਏਹ ਦੀ ਸ਼ਕਲ ਕਿੰਨੀ ਭੈੜੀ ਲੱਗਣ ਲੱਗ ਪਈ ਹੈ

  • @GORAWALIA
    @GORAWALIA 6 часов назад +1

    ਨਵੇ ਐਕਟਰ ਆਉਣੇ ਚਾਹੀਦੇ ਹਨ। ਅਕਾਲ ਤਖਤ ਸਾਹਿਬ ਨੇ ਇਨਹਾ ਨੂੰ ਨੈਤਿਕ ਤੋ ਗਿਰ ਚੁਕੇ ਦਾ ਫਤਵਾ ਦਿਤਾ। ਅਜੇਹਾ ਕਰਕੇ ਬਾਦਲ ਗਰੁਪ ਅਕਾਲ ਤਖਤ ਸਾਹਿਬ ਦੇ ਹੁਕਮਾ ਤੋ ਪੂਰੀ ਤਰ੍ਹਾਂ ਬਾਗ਼ੀ ਹੋ ਗਿਆ। ਇਸ ਭਾਈ ਸਾਹਿਬ ਨੇ ਵੀ ਅਕਾ ਲ ਤਖਤ ਸਾਹਿਬ ਨੂੰ ਚੈਲਿੰਜ ਕੀਤਾ। ਇਸ ਦਾ ਵੀ ਕੁਝ ਨਹੀ ਰਹੇਗਾ।

  • @Sukhwindersingh-f3k5f
    @Sukhwindersingh-f3k5f 6 часов назад

    ਆਪਾਂ ਚਾਹੁੰਦੇ ਆਂ ਕਿ ਸੁਖਬੀਰ ਬਾਦਲ ਬਹੁਤ ਵਧੀਆ ਪ੍ਰਧਾਨ ਸੀ ਸਮਾਂ ਮਾੜਾ ਸੀ ਇਸ ਕਰਕੇ ਉਹਨਾਂ ਨੂੰ ਥੋੜਾ ਜਿਹਾ ਦਿਕਤਾਂ ਸਾਹਮਣੇ ਆਈਆਂ ਉਹਨਾਂ ਦੇ ਪਰ ਹੁਣ ਜੋ ਵੀ ਕਰਨਾ ਵਾਟੀ ਦਾ ਪ੍ਰਧਾਨ ਸੁਖਬੀਰ ਬਾਦਲ ਤੋਂ ਬਿਨਾਂ ਚੁਣੋ ਤੇ ਵਧੀਆ ਚੁਣੋ ਜਿਹੜਾ ਕਿ ਸ਼੍ਰੋਮਣੀ ਅਕਾਲੀ ਦਲ ਬੜੇ ਤਰੀਕੇ ਦੇ ਨਾਲ ਅੱਗੇ ਵਧੇ ਔਰ ਸ਼੍ਰੋਮਣੀ ਅਕਾਲੀ ਦੇ ਦਲ ਨੂੰ ਲੋਕ ਚਾਹੁੰਦੇ ਵੀ ਹਨ

  • @manjitsingh-jj2ws
    @manjitsingh-jj2ws 7 часов назад +2

    Akalidal jindabad khetri party noo suporte kar punjabo

  • @gurdeeptoor7718
    @gurdeeptoor7718 3 часа назад

    ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ

  • @inderjitsingh5657
    @inderjitsingh5657 7 часов назад +1

    Badal da chanal

  • @GurmeetSingh-u4j7w
    @GurmeetSingh-u4j7w 5 часов назад

    ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ ਬਹੁਤ ਵਧੀਆ ਕਲੇਰ ਸਾਹਿਬ ਬਹੁਤ ਵਧੀਆ

  • @JasbirGill-un9hx
    @JasbirGill-un9hx 7 часов назад +3

    ਬਾਦਲ ਭਜਾਓ ਪੰਜਾਬ ਬੱਚਾਓ

  • @TejpartapSingh-k2o
    @TejpartapSingh-k2o 5 часов назад

    😂😂