ਇਹ ਬਜੁਰਗ ਬਾਪੂ ਜੀ ਨਾ ਕੁਝ ਦੇਖ ਸਕਦੇ ਨੇ, ਨਾ ਕੁਝ ਬੋਲ ਸਕਦੇ ਨੇ, ਨਾ ਹੀ ਕੁਝ ਸੁਣ ਸਕਦੇ ਨੇ ॥ ਜਿੰਦਗੀ ਨਰਕਭਰੀ ॥

Поделиться
HTML-код
  • Опубликовано: 24 окт 2024
  • Plz follow are social media accounts….
    Apna farz seva society, Pind lachkani
    Snapchat: pkharoud66
    / 9wvq1ywk
    Instagram: pal_kharoud66
    ...
    Facebook: pal kharoud
    www.facebook.c...
    RUclips: pal kharoud
    youtube.com/@p...

Комментарии • 330

  • @ashusharmaashusharma7931
    @ashusharmaashusharma7931 Год назад +33

    ਵਾ ਓ ਵੀਰ ਨਹੀ ਰੀਸਾਂ ਤੇਰੀਆਂ ਰੱਬ ਤੁਹਾਡੇ ਵਰਗੀ ਨਿਮਰਤਾ ਹਿਮਤ ਸੇਵਾ ਦਾ ਬਲ ਸੱਭ ਨੂੰ ਬਖਸ਼ਣ, ਸੱਚੇ ਪਾਤਸ਼ਾਹ

  • @sharandeepsingh5966
    @sharandeepsingh5966 Год назад +24

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਸ ਵੀਰ ਨੂੰ ਚੜਦੀ ਕਲਾ ਵਿਚ ਰਖਣਾ ਤੇ ਲੰਮੀਆਂ ਉਮਰਾਂ ਬਖਸ਼ੇ ਜੋ ਇਹ ਵੀਰ ਕਰ ਰਿਹਾ ਸਾਹਿਦ ਕੋਈ ਹੀ ਕਰ ਸਕਦਾ ਵਾਹਿਗੁਰੂ ਜੀ ਮੇਹਰ ਕਰੋ

  • @jasvirkaur5248
    @jasvirkaur5248 Год назад +13

    ਧੰਨ ਧੰਨ ਓ ਤੁਸੀਂ ਵੀਰ ਜੀ ਸਲਾਮ ਆ ਤੁਹਾਡੇ ਕਾਰਜ ਨੂੰ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚਾੜ੍ਹਦੀ ਕਲਾ ਚ ਰੱਖੇ ਵੀਰ ਜੀ ❤️🙏🙏

  • @sultansingh7138
    @sultansingh7138 Год назад +35

    ਪਾਲ ਸਿੰਘ ਖਾਲਸਾ ਜੀ ਥੋਡੀ ਬਹੁਤ ਮਹਾਨ ਸੇਵਾ ਹੈ ਅਕਾਲਪੁਰਖ ਥੋਡੇ ਤੇ ਮੇਹਰ ਭਰਿਆ ਹੱਥ ਰੱਖਣ 🙏❤️❤️❤️

  • @BalwinderKaur-mu9zb
    @BalwinderKaur-mu9zb Год назад +7

    ਵਾਹਿਗੁਰੂ ਜੀ ਪਾਲ ਪੁੱਤਰ ਨੂੰ ਹਮੇਸ਼ਾ ਤੰਦਰੁਸਤੀ ਔਰ ਲਮੀਆਂ ਉਮਰਾਂ ਬਖਸ਼ਿਸ਼ ਕਰਣਾ ਤਾਕਿ ਇਹ ਮਜ਼ਲੂਮਾਂ ਦੀ ਸੇਵਾ ਸੰਭਾਲ ਕਰਦੇ ਰਹਿਣ 🙏🙏🙏

  • @balbirsakhon6729
    @balbirsakhon6729 Год назад +4

    ਵੀਰੇ ਬਜੁਰਗਾਂ ਨੂੰ ਦੇ ਖ ਕੇ
    ਰੋਣ ਆ ਗਿਆ ਤੇ ਖੁਸ਼ੀ ਵੀ ਹੋਈ ਪਾਲ ਵੀਰੇ ਜਦੋਂ ਬਜੁਰਗਾਂ ਦੇ ਚੇਹਰੇ ਤੇ ਖੁਸ਼ੀ ਦੇਖੀ ਵੀਰ ਮੇਰਿਆ
    ਤੁਹਾਡੇ ਵਰਗੇ ਘਰ ਘਰ ਜੰਮਣ 🙏

  • @kanwardeepsingh9819
    @kanwardeepsingh9819 Год назад +7

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏🙏🙏 ਅਕਾਲ ਪੁਰਖ ਸਾਰੇ ਦੇ ਮਾਤਾ-ਪਿਤਾ ਨੂੰ ਤੰਦਰੁਸਤੀ ਬਖ਼ਸ਼ੇ ਤੇ ਬੱਚਿਆਂ ਨੂੰ ਵੀ

  • @dhillonjatt7650
    @dhillonjatt7650 Год назад +2

    ਪਾਲ ਖਰੋੜ ਛੋਟੇ ਭਰਾ ਆਪ ਜੀ ਜੋ ਮਨੁੱਖਤਾ ਦੀ ਸੇਵਾ ਕਰ ਰਹੇ ਹੋ ਅੱਜ ਦੇ ਕਲਯੁਗ ਵਿਚ ਆਪ ਇੰਨਸਾਨ ਨਹੀਂ ਦੇਵਤਾ ਹੋ। ਧੰਨ ਗੁਰੂ ਨਾਨਕ ਦੇਵ ਜੀ ਆਪ ਜੀ ਨੂੰ ਤੰਦਰੁਸਤੀ ਅਤੇ ਚੜ੍ਹਦੀਕਲਾ ਬਖਸ਼ਿਸ਼ ਕਰਨ ਜੀ ਬਹੁਤ ਬਹੁਤ ਦੁਆਵਾਂ ਅਤੇ ਪਿਆਰ ।।🙏🌹❤️

  • @malkitkaur9429
    @malkitkaur9429 Год назад +8

    Waheguru ji sade veer pal Singh and teem nu chardikla ch rakhe 🙏🙏

  • @harwinderbassi6927
    @harwinderbassi6927 Год назад +6

    ਬਾਈ ਪਾਲ ਬਹੁਤ ਧੰਨਵਾਦ ਤੇਰਾ ਤਦਰਉਸਤੀ ਬਖ਼ਸ਼ੇ ਰੱਬ

  • @Ramanpreet912
    @Ramanpreet912 Год назад +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ਦਿੱਲ ਜਿੱਤ ਲਿਆ ਤੇ ਮੈਨੂੰ ਲੱਗਦਾ ਤੁਹਾਡੀ ਇਹ ਸੰਸਥਾ ਤੋ ਵੱਡਾ ਕੋਈ ਤੀਰਥ ਨਹੀ ਹੋ ਸਕਦਾ ਵਾਹਿਗੁਰੂ🙏❤❤

  • @jagvirsinghbenipal5182
    @jagvirsinghbenipal5182 Год назад +9

    ਪਾਲ ਵੀਰ ਜੀ ਵਾਹਿਗੁਰੂ ਜੀ ਤੁਹਾਡੇ ਤੇ ਹਮੇਸ਼ਾ ਮੇਹਰ ਭਰਿਆ ਹੱਥ ਰੱਖਣ ਜੀ 🙏🙏

  • @8425
    @8425 Год назад +2

    ਪਾਲ ਵੀਰ ਜੀ 😢😢😢ਸਾਡੀਆ ਅੱਖਾ ਵਿਚ ਰੋਣਾ ਆਗਿਆ ਬਾਪੂ ਨੂੰ ਦੇਖਕੇ ਤੁਹਾਡਾ ਕੌਟੀ ਕੌਟੀ ਧੰਨਵਾਦ ਬਾਬਾ ਲੱਮਿਆ ਉਮਰਾ ਬਖਸੇ ਸਾਰੀ ਸੰਸਥਾ ਦੀ ਟੀਮ ਨੂੰ ਤੁਹਾਡੇ ਵਰਗੇ ਬੰਦੇ ਦੁਣੀਆ ਤੇ ਘੱਟ ਹੀ ਹੁੱਦੇ ਨੇ ਵੀਰ ਜੀ ਬਹੁਤ ਬਹੁਤ ਧੰਨਵਾਦ ਬਾਈ ਜੀ

  • @jeetharjit
    @jeetharjit Год назад +11

    ਵਾਹਿਗੁਰੂ ਜੀ

  • @Renudhawan026
    @Renudhawan026 Год назад +2

    ਬਹੁਤ ਵਧੀਆ ਕੰਮ ਕਰਦੇ ਹੋ ਪਾਲ ਵੀਰ ਜੀ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ🙏🙏

  • @kamaljitkaur5053
    @kamaljitkaur5053 Год назад +1

    ਵਾਹਿਗੁਰੂ ਜੀ ਤੁਸੀ ਵੀਰ ਜੀ ਜੀਅ ਲਾ ਕੇ ਸੇਵਾ ਕਰ ਰਿਹੇ ਹੋ ਵਾਹਿਗੁਰੂ ਜੀ ਤੁਹਾਨੂੰ ਹਮੇਸਾ ਚੜਦੀਕਲਾ ਵਿਚ ਰੱਖਣ ਹਮੇਸਾ

  • @Arshiya-k9
    @Arshiya-k9 Год назад +42

    Waheguru ji 🙏 ਵੀਰ ਜੀ ਤੁਸੀਂ ਬਹੁਤ ਚੰਗਾ ਕੰਮ ਕਰਦੇ ਓ । ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ।🙏

  • @SurjitSingh-zk9py
    @SurjitSingh-zk9py 11 месяцев назад

    ਕਿਸੇ ਕਰਮਾ ਵਾਲੇ ਨੂੰ ਹੀ ਮਿਲਦੀ ਹੈ ਐਸੀ ਸੇਵਾ ਵਾਹਿਗਰੂ ਜੀ

  • @Usr3473
    @Usr3473 Год назад +1

    Humanity is more important than Religion please make Punjab peacful and worth living place help old people needy people like this bapoo Ji thanks Bhai Saheb

  • @Sandeepsingh-lf4gm
    @Sandeepsingh-lf4gm Год назад +2

    Waheguru ji ka khalsa Shri waheguru ji ki Fateh 🙏 pal veere waheguru thonu lambiya umran bakshan ji 🙏❤️

  • @SulakhanSingh-tm1nc
    @SulakhanSingh-tm1nc Год назад +2

    ਰੋਣਾ ਆਉਦਾ ਇਹੋ ਜਾਇਆ
    ਰਬੀ ਰੂਹਾਂ ਨੂੰ ਦੇਖ ਕੇ ਪ੍ਰਮਾਤਮਾ ਇਨ੍ਹਾਂ ਤੇ ਮੇਹਰ ਭਰਿਆ ਹੱਥ ਰੱਖੇ 🙏🏻🙏🏻🙏🏻ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਰ ਕਰਿਓ 🙏🏻🙏🏻🙏🏻

  • @JasvinderSinghSethiSethi
    @JasvinderSinghSethiSethi 10 месяцев назад

    You are Great Pal Jee🙏
    Waheguru Aap Jee Nuh Chardee Kalan wich Rakhee Ji🙏

  • @arshmann2394
    @arshmann2394 9 месяцев назад

    Heyyy Sachepatshah 🙏🙏🙏🙏dar lagda waheguru,, tu sanu bohat vadiya jeevan dita sachepatshah, asin dekh sakde aa sun sakde aa bol sakde aa tur sakde aa. Hor ki chahida waheguru bas ik Tera Naam 🙏🙏🙏

  • @ਦੇਸੀਬੰਦੇ-ਯ5ਗ

    ਵਾਹਿਗੁਰੂ ਜੀ ਮੇਹਰ ਕਰੋ ਇਸ ਬਾਪੂ ਜੀ ਤੇ ਇਹਨਾ ਦੀ ਜਿੰਦਗੀ ਵਿੱਚੋ ਦੁੱਖ ਤਕਲੀਫਾ ਦੂਰ ਕਰੋ ਹੁਣ ਤਾਂ । ਬਾਕੀ ਇਹਨਾ ਦੇ ਪਰਿਵਾਰ ਨੂੰ ਸਮੱਤ ਬਖਸ਼ੋ ਜੀ

  • @HardeepSingh-zx2pw
    @HardeepSingh-zx2pw Год назад +10

    ਸ੍ਰੀ ਵਾਹਿਗੁਰੂ ਜੀ ਮੇਹਰ ਕਰਿਉ ਜੀ

  • @sonyfoujigurdaspur
    @sonyfoujigurdaspur Год назад +6

    ਵਾਹਿਗੁਰੂ ਜੀ ਮੇਹਰ ਕਰੋ ਸਭ ਤੇ

  • @sunilkapil1519
    @sunilkapil1519 Год назад +3

    waheguru ji waheguru ji waheguru ji waheguru ji waheguru ji waheguru ji waheguru ji waheguru

  • @manisidhumani205
    @manisidhumani205 Год назад

    ਪਾਲ ਵੀਰੇੰ ਵਾਹਿਗੁਰੂ ਤੁਹਾਂਨੂੰ ਸ਼ਦਾ ਤੰਦਰੁਸਤ ਤੇ ਹਿੰਮਤ ਬਖਸ਼ੇ ਤਾਂ ਜੋ ਇਹ ਸੇਵਾਂ ਨਿਭਾਉਦੇ ਰਹੋ ਘਰ ਵਿੱਚ ਜੇ ਕੋਈ ਮਾਂ ਬਾਪ ਮੰਦ ਬੁੱਧੀ ਹੋਵੇ ਤਾਂ ਧੀਆਂ ਪੁੱਤ ਤੋ ਅੱਕ ਜਾਂਦੇ ਨੇ ਤੇ ਕਹਿੰਦੇ ਨੇ ਹੁਣ ਤਾਂ ਰੱਬ ਇਸ ਨੂੰ ਚੱਕ ਲਵੇਂ ਦੂਜੇ ਪਾਸੇ ਤੁਸੀ ਹੋ ਜੋ ਬਿਨਾਂ ਨਫਰਤ ਕੀਤੇ ਇਹਨਾਂ ਮੰਦ ਬੁੱਧੀ ਜੀਂਵਾ ਦੇ ਪਏ ਕੀੜੇਂ ਕੱਢਦੇ ਹੋ,

  • @lalypaprali2895
    @lalypaprali2895 Год назад +11

    waheguru jiii❤

  • @baljinderbaljinder4240
    @baljinderbaljinder4240 9 месяцев назад

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji

  • @TarsemSingh-st1vw
    @TarsemSingh-st1vw Год назад +3

    God bless you beta ji god may you live a long life Lakhwinder Kaur from Gurdaspur

  • @alexandermusic9445
    @alexandermusic9445 Год назад +7

    Waheguru Ji tuhanu Hamesa khus rakhan Pal paji🙏❤️

  • @anshdeep2809
    @anshdeep2809 10 месяцев назад

    Baapu ji kina khush hoyee yaar akee guru ji de ghar😇❤️(Pal kharoud veer 🫡❤️💯)

  • @surindersinghbajwa5735
    @surindersinghbajwa5735 Год назад +8

    Satnam waheguru ji 🙏❤🙏❤🙏❤🙏❤🙏

  • @roshangrover144
    @roshangrover144 Год назад +8

    Waheguru ji🙏🙏

  • @barinderkaurhundal9856
    @barinderkaurhundal9856 Год назад

    ਵਾਹਿਗੁਰੂ ਜੀ ਮੇਹਰ ਕਰੀ ਇਸ ਬਾਪੂ ਜੀ ਤੇ ਨਿਗਾ ਵਾਪਸ ਆ ਜਾਵੇ ਠੀਕ ਹੋ ਜਾਵੇ 🙏🙏🙏🙏

  • @user-gurijatana0786
    @user-gurijatana0786 Год назад

    Ajj baba ji sachi ruh kush ho gayi khane de loka ne ena piyar te spot kari 🙏eh he pal baba ji de kamai nhi ta ajj de time kese kol koi ek minut layi v nhi kharda waheguru pal vere nu hamesha chardika ch rakhan 🙏

  • @shiningrainbow4839
    @shiningrainbow4839 Год назад +3

    Respected veer ji
    ਤੁਸੀ ਬਹੁਤ ਵਧੀਆ ਕੰਮ ਕਰਦੇ ਹੋ ਤੁਹਾਨੂੰ ਇੱਕ ਬੇਨਤੀ ਹੈ ਕਿ ਤੁਸੀ ਅਤੇ ਤੁਹਾਡੀ ਟੀਮ ਕਿਰਪਾ ਕਰਕੇ ਦਸਤਾਨੇ ਪਾ ਕੇ rescue ਕਰਿਆ ਕਰੋ,🙏🙏🙏🙏

  • @theartistichub11
    @theartistichub11 Год назад +8

    Waheguru❤

  • @paramjitkaur9844
    @paramjitkaur9844 Год назад

    ਵਾਹਿਗਰ ਜੀ ਇਸ ਮਾਇਆ ਦੇ ਨਾਲ ਇਸ ਬਾਬੇ ਦਾ ਇਲਾਜ ਕਰਾ ਦਿੳ ਕੀ ਰੋਸ਼ਨੀ ਆ

  • @SandeepKaur-y3v
    @SandeepKaur-y3v Год назад

    Pal veere tusi bhaut sohni seva karde a rab thono lamiya umra bakhshe

  • @ROHITCHITRA-qz8qe
    @ROHITCHITRA-qz8qe Год назад

    Vir g ashi tuhadi video dekhar bohut khush hunde ha ki Aap jo kam kardo ho es tra koi nahi kar sakta Aap bohut hi ache ensan ho thanks g

  • @baljeetsidhu3550
    @baljeetsidhu3550 Год назад +1

    ਧੰਨ ਧੰਨ ਸ਼੍ਰੀ ਗੁਰੂ ਰਾਮ ਦਾਸ ਜੀ ਮੇਹਰ ਕਰਨ ਸਤਿਨਾਮ ਜੀ ਸ਼੍ਰੀ ਵਾਹਿਗੁਰੂ ਜੀ

  • @Sanatanibrahman..
    @Sanatanibrahman.. Год назад +6

    Nihala aagye paaji waheguru ji❤

  • @kiranburj5919
    @kiranburj5919 Год назад +5

    Waheguru ji 🙏🙏❤️

  • @ManishaChoudhary-b9j
    @ManishaChoudhary-b9j Год назад +2

    Rab Tawanu lambi umar deve veere🙏🙏🙏🙏lots of respect from himanchal valon

  • @sonubuttar4933
    @sonubuttar4933 Год назад

    Ahna nu kainde aa BABA NANAK DA SIKH Waheguru Lami umar Bakhse Mera Veer nu Jithe lok apne. Apnya nu nahi sambde uthe veer pata ni kinya ku bajurga nu Pyar dinde aa

  • @japneetkaur8856
    @japneetkaur8856 Год назад +1

    Babaji bappu ji di aakha di roshni jldi theek krdeyo

  • @jassff7x
    @jassff7x Год назад +1

    ❤ Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji ❤

  • @SKaur_multani
    @SKaur_multani Год назад +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਮੇਹਰ ਕਰੋ ਜੀ

  • @khushjgrewal691
    @khushjgrewal691 Год назад +3

    Satt sri akal pal veer g waheguru trakki bakshe🙏🙏🚩🚩

  • @prem.ksingh4103
    @prem.ksingh4103 Год назад +3

    Waheguru ji bless you Satpal Singh ji and your team 🙏🙏🙏

  • @shehnaj_dhillxn7514
    @shehnaj_dhillxn7514 Год назад +1

    ਵਾਹਿਗੁਰ ਚੜਦੀ ਕਲਾੰ

  • @kashmirsingh8572
    @kashmirsingh8572 11 месяцев назад

    ਪਾਲ ਸਹਿਬ ਵਾਹਿਗੁਰੂ ਮਿਹਰ ਭਰਿਆ ਹੱਥ ਰੱਖਣ

  • @gurjitkaur9033
    @gurjitkaur9033 Год назад +2

    ਵਾਹਿਗੁਰੂ ਜੀ ਵਾਹਿਗੁਰੂ 😢😢😢😢😢

  • @harman_Dabrikhana
    @harman_Dabrikhana Год назад +1

    ਬਹੁਤ ਵਧਿਆ ਬਾਈ ਜੀ

  • @JagtarSingh-tn9oh
    @JagtarSingh-tn9oh Год назад +3

    Waheguru ji ka khalsa waheguru ji ki Fateh 🙏

  • @vinodbhambhu8482
    @vinodbhambhu8482 Год назад

    GOD bless you:::: bhagwaan TUJHE JINDGI KI HAR KHUSHI DE :::::YEAH DUAA HAI HUMARI UPER Wale KHUDA se HAATH JODKAR

  • @user-gurijatana0786
    @user-gurijatana0786 Год назад

    Pal verr ji parmatma thanu hamesha chardika ch rakhan 🙏 lok sach kehnde a tusi rabhi ruh ho 🙏

  • @harpreetkaurbhandohal7296
    @harpreetkaurbhandohal7296 Год назад

    ਵੀਰੇ ਬਾਪੂ ਜੀ ਨੂੰ ਦਿਖਦਾ ਅੱਵੇ ਲੱਗਦਾ ❤

  • @davinderkumar3600
    @davinderkumar3600 Год назад +5

    Good Bro

  • @radhikakhetarpal3015
    @radhikakhetarpal3015 Год назад

    🙏🏻🙏🏻🙏🏻🙏🏻 tuhade warga insan nahi dekhye mai, bhgwan da roop ho tusi veere

  • @JashanPreet-h6x
    @JashanPreet-h6x Год назад +1

    Love you veer ❤❤❤ god bless you

  • @SulakhanSingh-tm1nc
    @SulakhanSingh-tm1nc Год назад +1

    ਵਾਹਿਗੁਰੂ ਜੀ ਤੁਹਾਨੂੰ ਚੜੀ ਕਲਾਂ ਵਿੱਚ ਰੱਖੇ 🙏🏻🙏🏻🙏🏻🙏🏻🙏🏻🙏🏻

  • @karmjitsingh2230
    @karmjitsingh2230 Год назад

    ਵਾਹੇ ਗੁਰੂ ਰਾਮਦਾਸ ਜੀ ਮੇਹਰ ਕਰੋ ਜੀ

  • @trehanshTECHBEARDO
    @trehanshTECHBEARDO 11 месяцев назад

    Bht achaa kaam kar rahe ho Paaji 🙏🙏🙏🙏🙏🙏🙏🙏

  • @annasrandhawa9822
    @annasrandhawa9822 Год назад

    Veer ji you are doing great work. Mera dil bohat ziada krda visit karn nu pr kr nai sakda q k main Pakistan tu waa. Allah pak tuwanu khush rakhay te hor ziada kam karn di himat de.

  • @zaheeruddinbaber5179
    @zaheeruddinbaber5179 Год назад +2

    Great work 🌹 MASHALLA ❤️💛💜

  • @GurpreetKaur-k6n
    @GurpreetKaur-k6n Год назад

    Veer ji tusi bht changa Kam karde ho g . Rabb tuhanu bht khush rakhe g.

  • @BalbirSingh-xt2ud
    @BalbirSingh-xt2ud Год назад +1

    ਬਹੁਤ ਵਧੀਆ ਇਨਸਾਨ ਪਾਲ ਭਾ ਜੀ ❤

  • @grettaalmeida3612
    @grettaalmeida3612 Год назад +1

    Praise the lord 🙏 both are doing very very good job sir God bless you and your team 🙏🙏🙏❤❤❤🎉

  • @sachkhand670
    @sachkhand670 Год назад

    Waheguru ji kinni narak bhari zindagi ghatt rahe ne eh😢 asi kinne khushkismat aa ki saade kol sab kuch hai te fir vi asi zindagi ton santusht nahi..Waheguru ji mehar karn 🙏

  • @charanjitsingh4388
    @charanjitsingh4388 Год назад +1

    ਵਾਹਿਗੁਰੂ ਜੀ ਮੇਹਰ ਕਰੋ ਜੀ ।

  • @Zeeshankhan-hz4kg
    @Zeeshankhan-hz4kg Год назад +1

    Ki hogaya hai saade punjab nu, kiho jihe ristedaar, bete ate betiyan han jihre apne bujuragan nu raste ch shadd jaande ne jadon ihna nu, unha di zaroorat hundi hai, eh mere punjab da virsa taan nahi ho sakda. Par Pal veere varge veeran ne punjab te punjabiat nu bachaon da jimma apne modeyan te chakk rakheya hai, jeeonde vasde raho pal veere, ajj punjab nu tuhaade varge veeran di lorh hai.

  • @SatnamSingh-fe3tg
    @SatnamSingh-fe3tg Год назад +2

    Dhan Guru Nanak Dev g Mhar kro 🙏🙏

  • @Aaravshorts-fd9nx
    @Aaravshorts-fd9nx Год назад +1

    Wahe guruji ka Khalsa wahe guruji ki fateh 🙏🙏 wahe guru aap pe humesha mehar kre Bhai ji 🙏

  • @gurwantsingh1895
    @gurwantsingh1895 Год назад

    ਵੀਰ ਜੀ ਬਹੁਤ ਵਧੀਆ ਸੇਵਾ ਕਰ ਰਹੇ ਹੋ

  • @jassdhaliwal6941
    @jassdhaliwal6941 Год назад +1

    ਵਾਹਿਗੁਰੂ ਜੀ ਮਿਹਰ ਕਰੋ

  • @amrindersingh9685
    @amrindersingh9685 Год назад

    ਵਾਹਿਗੁਰੂ ਵਾਹਿਗੁਰੂ

  • @JaswinderSingh-lq6zj
    @JaswinderSingh-lq6zj Год назад +1

    Waheguru ji Mehar kario bapu ji te 🙏

  • @love9456hii
    @love9456hii Год назад +2

    Wahegauru ji 🙏 mehre kari

  • @pooja-105
    @pooja-105 Год назад +1

    ❤❤ waheguru waheguru waheguru waheguru waheguru waheguru waheguru ji 🥰

  • @ramangautam7460
    @ramangautam7460 Год назад +1

    Pal bhaji bless you 🙏 🙌 ❤️ ❤

  • @harafangle9473
    @harafangle9473 Год назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏

  • @shivarajput0786
    @shivarajput0786 Год назад +1

    Paji love you good job 🙏 🙏🙏🙏

  • @sunnyallowal
    @sunnyallowal Год назад +2

    Ram Ram ji

  • @harmanbrar6054
    @harmanbrar6054 Год назад

    Waheguru tahnu lmbian umran bkshe veere

  • @jaswindergouriji4108
    @jaswindergouriji4108 Год назад

    Veer g bhout achi sava kar rhy Waheguru g mihar Karn. 🙏🙏🙏👌

  • @RAJNIBALA-c6e
    @RAJNIBALA-c6e Год назад

    Waheguru g sab da phla kri.

  • @pawanseema8282
    @pawanseema8282 Год назад +1

    Waheguru Waheguru Waheguru g

  • @karamjitgillgill2480
    @karamjitgillgill2480 Год назад

    Waheguru ji Mehar Karo ji Khalsa ji di manokamna puri karo ji

  • @harafangle9473
    @harafangle9473 Год назад

    ਬਾਬਾ ਜੀ ਨਹੀਂ ਭਾਈ ਜੀ ਜਾਂ ਵੀਰ ਜੀ ਕਹੋ ਸੰਗਤ ਜੀ🙏🙏🙏🙏🙏

  • @kuldeepkaurkaur6515
    @kuldeepkaurkaur6515 Год назад +1

    God bless you and your team

  • @vikasantil8802
    @vikasantil8802 11 месяцев назад

    Ram Ram bhai ji🙏You are doing a wonderful work Bhai Kaafi aacha laga aapka ye kaam deek kar mujhe phli baar aapki video recommendation me aayi oor dil khoos kar diya bhai aapne. Ek request oor h bhai please videos ke title punjabi ke sath hindi ya English me bhi likha karo bhai punjabi samaj to aati h magar padni nhi aati 🙏Lots of love from Haryana ❤❤❤❤

  • @goradevi3858
    @goradevi3858 Год назад +1

    He Malik tu hi tu

  • @ParamjitKaur-dl1zd
    @ParamjitKaur-dl1zd Год назад +2

    Waheguru ji

  • @MahangaSingh-gi3fo
    @MahangaSingh-gi3fo Год назад +1

    Pal veer Rab tuhanu chardi klla vich rakhe ji

  • @Jass-y7o
    @Jass-y7o Год назад

    Hey mere aa malka .baba g te mehar krna ....baba g nu bilkul thik kar dena mere aa malka 🙏🙏🙏🙏🙏🙏🙏

  • @baldevmobilerepairqadian5659
    @baldevmobilerepairqadian5659 Год назад

    ਵਾਹਿਗੁਰੂ

  • @karamjitgillgill2480
    @karamjitgillgill2480 Год назад

    Waheguru ji waheguru ji waheguru ji waheguru ji