Jalandhar West ਤੋਂ ਐਲਾਨੇ ਗਏ ਉਮੀਦਵਾਰ ਦੀ Akali Dal ਨਹੀਂ ਕਰੇਗਾ ਸਪੋਰਟ | By-Election | N18V

Поделиться
HTML-код
  • Опубликовано: 1 фев 2025

Комментарии • 23

  • @ranag31
    @ranag31 7 месяцев назад +6

    bjp ਪੰਜਾਬ ਵਿੱਚ ਨਾ ਆਉਂਦੀ ਜੇ ਬਾਦਲ ਦਾ ਬੇੜਾ ਨਾ ਬੈਠਦਾ

  • @jasmersingh2556
    @jasmersingh2556 7 месяцев назад

    ਸ਼ਰਮ ਕਰੋ ਜੇ ਸਿਧਾਂਤ ਛੱਡੇ ਹਨ ਤਾਂ ਹੀ ਅਕਾਲੀ ਦੀ ਇਹ ਹਾਲਤ ਹੋਈ ਹੈ।

  • @harbansbadesha
    @harbansbadesha 7 месяцев назад +2

    Je ਤੁਸੀਂ ਕਰ ਵੀ ਦਿਓ ਤਾਂ ਵੀ ਜਮਾਨਤ ਜੱਬਤ ਹੋਣੀ ਹੈ, ਤੁਹਾਡੇ ਚੰਡੀਗੜ੍ਹ ਤੋ ਸ਼ਿੱਤਰ ਪੀਏ,ਹਨ ਜਲੰਧਰ ਵੀ ਜਮਾਨਤ। ਜਬਤ ਹੋਵੇਗੀ

  • @bhagsingh2098
    @bhagsingh2098 7 месяцев назад +1

    ਬਾਦਲ ਦਲੀਏ ਤੁਹਾਨੂੰ ਕੋਈ ਨਹੀਂ ਪੁੱਛਦਾ

  • @ManjitkaurManjitkaur-s6z
    @ManjitkaurManjitkaur-s6z 7 месяцев назад

    ਜ਼ਮਾਨਤ ਜਪਤ ਝਾੜੂ ਦੀ ਕਰੋ ਨਹੀ ਤਾਂ ਪਾਗਲ ਮੁੱਖ ਮੰਤਰੀ ਨੇ ਘਰੋ ਚਕਵਾਉਣੇ ਮੁਡੇ ਯਾਦ ਰੱਖੋ

  • @ManjitkaurManjitkaur-s6z
    @ManjitkaurManjitkaur-s6z 7 месяцев назад

    ਕੋਈਵੀ ਜਿਤੇ ਵੇਸੇ ਚੋਂ ਝਾੜੂ ਹਾਰੇ ਨਹੀ ਤਾਂ NSA cm ਲੱਗੀ ਜਿੱਤਣ ਤੋਂ ਬਾਦ ਦੰਗੇ ਭਗਵੰਤ ਮਾਨ ਨੂਖਤਮਕਰੋ

  • @sindersingh9570
    @sindersingh9570 7 месяцев назад

    ਤੁਹਾਡੇ ਕੀ ਅਸੂਲ, ਹੋਟਲਾਂ, ਤੇ ਕਬਜ਼ਾ ਕਰੋ, ਬੱਸਾਂ ਚਲਾਓ ਮਾਇਨਿੰਗ,ਧਰਮ ਦੇ ਨਾਲੋਂ ਲੁੱਟੋ

  • @ManjitkaurManjitkaur-s6z
    @ManjitkaurManjitkaur-s6z 7 месяцев назад

    ਜ਼ਮਾਨਤ ਜਪਤ ਝਾੜੂ ਦੀ ਕਰੋ ਨਹੀ ਤਾਂ ਪਾਗਲ ਮੁੱਖ ਮੰਤਰੀ ਨੇ ਘਰੋ ਚਕਵਾਉਣੇ ਮੁਡੇ ਯਾਦ ਰਖੋ

  • @Bhupinderkaurdhaliwalusa
    @Bhupinderkaurdhaliwalusa 7 месяцев назад +2

    ਜ਼ਮਾਨਤ ਤੇ ਇਸ ਬਾਰ ਵੀ ਜ਼ਬਤ ਹੋਵੇਗੀ ਜਿਹੜਾ ਮਰਜ਼ੀ ਉਮੀਦ ਵਾਰ ਖੜਾ ਕਰ ਦਿਓ

  • @gigiminiature4192
    @gigiminiature4192 7 месяцев назад +2

    ਬੱਸ ਡਰ ਗੇ ਹਾਰ ਤੋ 25 ਸਾਲ ਰਾਜ ਕਰਨ ਵਾਲੇ ਜਮਾ ਈ ਮਰਗੇ ਕੇਡੀਡੇਟ ਜੋਗੇ ਬੀ ਨੀ

  • @Bhupinderkaurdhaliwalusa
    @Bhupinderkaurdhaliwalusa 7 месяцев назад +3

    ਤੁਹਾਡੀ ਸਿਮਰੋ ਤੇ ਹੁਣ ਵੀ ਭਾਜਪਾ ਦੀ ਹਮਾਇਤ ਕਰ ਰਹੀ ਹੈ

    • @SarbjitkaurMaan-j2y
      @SarbjitkaurMaan-j2y 7 месяцев назад

      ਭਾਜਪਾ ਨੂੰ ਪੈਰ ਲਾਉਣ ਵਾਲਾ ਹੀ ਪ੍ਰਕਾਸ਼ ਸਿੰਘ ਬਾਦਲ ਹੈ ਉਹੀ ਹੀ ਪੰਜਾਬ ਵਿੱਚ ਲੈ ਕੇ ਆਇਆ ਉਹਨੇ ਹੀ ਜਿਹੜਾ ਚ ਤੇਲ ਪਾਇਆ ਹੈ

  • @Bhupinderkaurdhaliwalusa
    @Bhupinderkaurdhaliwalusa 7 месяцев назад

    ਇਹ ਕਿਹੜੀ ਪਾਰਟੀ ਬਣ ਰਹੀ ਹੈ ਸੁਖਬੀਰ ਬਾਦਲ ਦੀ ਕਿ ਹੋਰ ਕੋਈ ਪਾਰਟੀ ਹੈ

  • @harmindersingh1872
    @harmindersingh1872 7 месяцев назад

    BJP ਨੂੰ ਹਮਾਇਤ ਕਰਨ ਗਏ ਹੁਣ ਇਹ

  • @bhindermangat2777
    @bhindermangat2777 7 месяцев назад

    Akali dal done now

  • @ManjitkaurManjitkaur-s6z
    @ManjitkaurManjitkaur-s6z 7 месяцев назад

    ਕਿਸੇ ਨੂ ਵੀਵੋਟ ਪਾਸੇ ਪਰ ਆਮ ਪਾਲਟੀ ਝਾੜੂ ਦਾ ਬਾਈਕਾਟ ਕਰੋ

  • @hakamsinghbrar6014
    @hakamsinghbrar6014 7 месяцев назад

    Hai ta harna sad de kihrhe sidhant aa jra dss vi deo

  • @dhanwantmoga
    @dhanwantmoga 7 месяцев назад

    Simro kal fer BJP da naam jap rahi ce…

  • @siraaaaaachannel9422
    @siraaaaaachannel9422 7 месяцев назад

    Oa Tuse Sare Chor O

  • @RajK-z6j
    @RajK-z6j 7 месяцев назад

    Golak chor te duplicate signature specialist nu deo ticket apni wife di vote v ni peni