The BJP can dethrone Bhagwant Mann at any time : Ex-Congress CM Charanjit Channi
HTML-код
- Опубликовано: 8 фев 2025
- In this episode of #DecodePunjab, The Tribune’s Jupinderjit Singh and Rajmeet Singh interviewed newly elected Congress MP from Jalandhar and former Congress chief minister Charanjit Singh Channi on the evolving politics in the state - on the BJP’s fast-growing presence in the state, on Congress infighting and on the election of Sikh radicals from Khadoor Sahib and Faridkot.
Read full interview: bit.ly/3VHWm0V
#DecodePunjab #CharanjitChanni #Punjab
The Tribune, now published from Chandigarh, started publication on February 2, 1881, in Lahore (now in Pakistan). It was started by Sardar Dyal Singh Majithia, a public-spirited philanthropist, and is run by a trust comprising five eminent persons as trustees.
Read latest stories here: www.tribuneind...
Subscribe for more videos: / thetribunechd
Like us on Facebook: / thetribunechd
Follow us on Twitter: / thetribunechd
Download The Tribune App: goo.gl/YyBCw9
ਚੱਨੀ ਸਹਿਬ ਬਹੁਤ ਵਧੀਆ ਬੰਦੇ ਐਜਹ, ਇਹਨਾਂ ਨੂੰ ਜਾਣ ਕੇ ਬਦਨਾਮ ਕੀਤਾ ਜਾ ਰਿਹਾ ਹੈ ਜੀ 💚🙏🙏👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️☝️✍️✍️💯👏
Very educated and humble person
ਚੰਨੀ ਸਾਹਿਬ ਕਿਸ ਤਰ੍ਹਾਂ ਦੇ ਲੀਡਰ ਹਨ ਇਹਦੇ ਬਾਰੇ ਕਦੇ ਨੇਤਰਹੀਣਾਂ ਨੂੰ ਵੀ ਪੁੱਛ ਲੈਣਾ ਲਗਾਤਾਰ 45 ਦਿਨ ਇਹਨਾਂ ਦੇ ਘਰ ਦੇ ਅੱਗੇ ਬੈਠੇ ਰਹੇ ਹਾਂ ਬਹੁਤ ਵਾਰ ਮੀਟਿੰਗਾਂ ਵੀ ਹੋਈਆਂ ਚੰਨੀ ਸਾਹਿਬ ਨਾਲ ਪਰ ਇੱਕ ਵੀ ਗੱਲ ਸਿਰੇ ਨਹੀਂ ਚੜੀ ਲੱਗਦਾ ਹੈ ਉਹਨਾਂ ਦਿਨਾਂ ਵਿੱਚ ਚੰਨੀ ਸਾਹਿਬ ਕਿਸੇ ਹੋਰ ਕੰਮ ਤੇ ਲੱਗੇ ਹੋਏ ਸੀ ਇਸ ਕਰਕੇ ਨੇਤਰਹੀਨਾਂ ਦੀ ਪਰਵਾਹ ਹੀ ਨਹੀਂ ਮੰਨੀ ਇੱਕ ਸਮਾਂ ਸੀ ਕਿ ਜਦੋਂ ਪਹਿਲੀ ਵਾਰ ਨੇਤਰਹੀਨ ਮਿਲੇ ਚੰਨੀ ਸਾਹਿਬ ਨੂੰ ਤਾਂ ਇਹਨਾਂ ਨੇ ਬਹੁਤ ਵੱਡਾ ਐਲਾਨ ਕਰਕੇ ਮੀਡੀਆ ਵਿੱਚ ਤਾਂ ਵਾਹੋ ਵਾਹੀ ਖੱਟ ਲਈ ਕਿ ਮੈਂ ਪੰਜਾਬ ਦੇ ਸਾਰੇ ਨੇਤਰਹੀਨਾਂ ਨੂੰ ਗੋਦ ਲੈਂਦਾ ਹਾਂ ਅੱਜ ਪੁੱਛੋ ਪੱਤਰਕਾਰ ਸਾਹਿਬ ਚੰਨੀ ਸਾਹਿਬ ਨੂੰ ਕਿ ਤੁਸੀਂ ਕਿੰਨੇ ਕੁ ਨੇਤਰਹੀਣ ਗੋਦ ਲਏ ਹਨ ਅਤੇ ਕਿੰਨੀਆਂ ਕੁ ਦਾ ਭਲਾ ਕੀਤਾ ਹੈ
My country Punjab will become sheer Punjab de Raj
ਸਿੱਧੂ ਸਹਿਬ ਜੀ ਆਪਣੀ ਮਜਬੂਰੀ ਦੱਸੀ ਸੀ ਜੀ, ਮੇਰੇ ਘਰ ਵਾਲੀ ਬਿਮਾਰ ਹੈ।💚🙏🙏👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️☝️✍️✍️✍️✍️💯
Sardar charanjit Singh channi great leader 🙏👍
ਜਪਿੰਦਰ ਜੀਤ ਸਿੰਘ ਜੀ ਤੁਸੀਂ ਪਹਿਲਾਂ ਸਿੱਧੂ ਮੂਸੇਵਾਲਾ ਸਾਹਿਬ ਦੇ ਨਾਮ ਦੀ ਇੱਕ ਬੁੱਕ ਲਿਖ ਕੇ ਬਹੁਤ ਸਾਰੇ ਪੈਸੇ ਕਮਾਏ ਫਿਰ ਵੈਬ ਸੀਰੀਜ਼ ਬਣਾਉਣ ਲੱਗੇ ਫਿਰ ਮਜਬੂਰਨ ਪਰਿਵਾਰ ਨੂੰ ਰੋਕਣਾ ਪਿਆ ਹੁਣ ਤੁਸੀਂ ਬਿਨਾਂ ਮਤਲਬ ਦੀ ਗੱਲ ਕਰ ਰਹੇ ਹੋ ਕਿ ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਪਾਰਟੀ ਨੂੰ ਡਿਵਾਈਡ ਕੀਤਾ ਜੇ ਤੁਸੀਂ ਥੋੜਾ ਬਹੁਤ ਵੀ ਆਪਣੀ ਪੱਤਰਕਾਰੀ ਤੇ ਆਪਣੇ ਆਪ ਨੂੰ ਕੁਛ ਮਤਲਬ ਦਾ ਸਮਝਦੇ ਹੋ ਤਾਂ ਮੈਨੂੰ ਜਰੂਰ ਰਪਲਾਈ ਕਰਿਓ ਚਾਹੇ ਇਨਬੋਕਸ ਕਰ ਦਿਓ ਦੱਸਿਓ ਵੀ ਉਹਨਾਂ ਨੇ ਕਿਸ ਕਿਸ ਬੰਦਿਆਂ ਨੂੰ ਕਿਵੇਂ ਡਿਵਾਈਡ ਕੀਤਾ ਕਿਵੇਂ ਧੜਾ ਬਣਾਇਆ ਦੱਸਿਓ ਪਲੀਜ਼ ਕਿ ਬੇਮਤਲਬ ਦੇ ਪ੍ਰਸ਼ਨ ਕਰਦੇ ਹੋ ਥੋੜਾ ਜਿਹਾ ਆਪਣਾ ਕਿਰਦਾਰ ਚੰਗਾ ਕਰੋ। ਪਹਿਲਾਂ ਤੁਹਾਨੂੰ ਸਿਧੂ ਮੂਸੇ ਵਾਲਾ ਪਰਿਵਾਰ ਨੇ ਦੱਸਿਆ ਕਿ ਤੁਸੀਂ ਕਿੰਨੇ ਅਛੇ ਕਰੈਕਟਰ ਦੇ ਬੰਦੇ ਹੋ ਕਿੰਨਾ ਕ ਤੁਹਾਡਾ ਇਖਲਾਕ ਉੱਚਾ ਕਿਰਪਾ ਕਰਕੇ ਐਵੇਂ ਦੀਆਂ ਬਚਕਾਨਾਂ ਗੱਲਾਂ ਨਾ ਕਰਿਆ ਕਰੋ ਪੱਤਰਕਾਰ ਓ ਕੋਈ ਚੰਗੀ ਪੱਤਰਕਾਰੀ ਕਰੋ ਜਿਸ ਦੀ ਕੋਈ ਪਰਮਾਣ ਹੋਵੇ। 4:04 ਧੰਨਵਾਦ
Next CM of Punjab with support of new panthak party that will rise before the elections in panjab mark my words.
Sachi gal ta eh aa v CM sada channi hona cahhida hamesha
Brother you forgot to introduce your colleague Rajmeet..
Channi done work for evey category and earn good image. He is fully qualified and well educated personality. He will be next CM of Pb. He is cleared that there is a very difference to run the stage and State.
Channi sada CM 2027
Good chama Channi
Channi is good man..’
❤❤❤
Bhagwant mann zindabaad
Good cm c chnni g
You are calling bhai Amritpal Singh fringe element but he won with highest margin (4.04 lac votes)in Punjab which no other candidate from even well established party could win. So he is mainstream and biased journalist like you are fringe. Bhai Amritpal is a amritdhari Gursikh leader of the Sikh Panth and people of Punjab have shown that they stand with him.
You should ask him to loot Punjab
Channi saab toh sikhna cahhida bhagwant maan nu .... bolna eh hunda
😊😊😊
Channi zindabad
ਵੈਸੇ, ਲੀਡਰ ਗੱਲਾਂ ਕਿੰਨੀਆਂ ਵਧੀਆ ਕਰਦੇ ਆ।
ਤੇ ਕੰਮ ਡੱਕਾ ਨੀ ਕਰਦੇ।
ki ni kita channi ne
@@FirozHeena10 crore da reta chori kreya c 2.5 mhineya ch
Sweet fox 😮
Machine kithe channi g
Corruption da king channi 👑
Bhagwant maan jdo bolda sb nu pta e aa negative bnda punjab nu nhi chla skda
patarkar koi swal dhang da nhi
True
Ask him about his qualifications? I think he is bakri
Ah jo kol betha likh reha ehne sarkar de kahe sidhu bai te kitaab likhti... ah sala writer aa?? Book padhi aa oh main pr hr ik topic dekhya mai sala ik ik do do page ni padhe gye ... koi tatthhh ni hai possibility te kitaba nhi likhi diyan... ah tuhadi kitaab nalo vadh ta sare punjab nu pta...
Bjp da taan aapna ni pta sarkar da.. rhungi k digegi sarkar.. eh channi aiwein hi hwa ch gllan kri janda..
#channi saab tuhada pair ਪੈਰ bach gya c??
Sand mafia 2 han majitaha kmr tak ha bjp+congress
Foolish thought n will never happen
Looga de 5...to 8000 bacht ho rhi....bill zero aa rhe....tusi looga nu guum rah kar rhe........
Bakri lathe gayar
Milk the goat
Charanjeet singh channi zindabad