Dukh - Babbu Maan | Latest Punjabi Song 2023

Поделиться
HTML-код
  • Опубликовано: 11 май 2023
  • Song - Dukh
    Singer/Lyrics/Music - Babbu Maan
    Listen / Download Full Album From
    iTune : / dukh-single
    Amazon : www.amazon.com/music/player/a...
    Spotify : open.spotify.com/track/2TmJM5...
    Wynk : wynk.in/music/song/dukh/ig_19...
    Kkbox : www.kkbox.com/tw/tc/song/Gtcm...
    Reels - / 573025568300770
    © Babbu Maan
    Subscribe Official Channel - goo.gl/6HLLiV
    Facebook - / babbumaan
    Twitter - / babbumaan
    Instagram - / babbumaaninsta
    Digitally Powered By - Bull18 [ / bull18network ]
  • ВидеоклипыВидеоклипы

Комментарии • 26 тыс.

  • @VickyDhaliwal
    @VickyDhaliwal Год назад +2414

    ਪਾਗਲ ਸੀ ਸ਼ਾਇਰ ਕੀ ਤਲਾਸ਼ ਕੀ ਪਿਆਸ ਸੀ , ਪੁੱਛੀਆ ਕਿਸੇ ਨੇ ਮੈਨੂੰ ਮਾਨ ਵਿੱਚ ਖਾਸ ਕੀ , ਵਿੱਕੀ ਸਿਆਂ ਕੇ ਰੂਹ ਦਾ ਸਕੂਨ ਸਾਡਾ ਬਾਈ , ਕੱਲਾ ਵੀ ਬਥੇਰਾ ਤੇ ਹਜੂੰਮ ਸਾਡਾ ਬਾਈ , ਨਹਿਉ ਦਬਿਆ ਕਦੇ ਉਹ ਨਾ ਹੀ ਦਬਣ ਨੇ ਦਿੱਤੇ , ਦੁੱਖ ਜਰੇ ਨੇ ਬਥੇਰੇ ਪਰ ਕਿਸੇ ਨੂੰ ਨੀ ਦੱਸੇ - ਵਿੱਕੀ ਰੱਤੋਵਾਲ ❤❤ Timeless Endless Evergreen

  • @arshmaan29
    @arshmaan29 Год назад +168

    ਰੂਹ ਨੂੰ ਸਕੂਨ ਮਿਲਿਆ ਬਾਈ ਸੁਣਕੇ 👏👏 ਵਾਹਿਗੁਰੂ ਲੰਬੀਆਂ ਉਮਰਾ ਬਖ਼ਸ਼ਣ ਮਾਨ ਸਾਬ ਨੂੰ 🙏♥️

  • @luckyKUMAR-iy7nm
    @luckyKUMAR-iy7nm 11 месяцев назад +27

    ਹੱਡਾਂ ਚੋਂ ਕਢਦਾ ਗੀਤ ਕੁੜੇ... ਦਿੰਦਾ ਸਾਹਾਂ ਦਾ ਸੰਗੀਤ ਕੁੜੇ..
    ਖੇਤੀ krda ਸ਼ਬਦਾਂ ਦੀ... ਤਾਂ ਬਣਦਾ ਏ ਗੀਤ ਕੁੜੇ ❤❤❤❤❤

  • @_Ankush_hARiPuRiYA_HR
    @_Ankush_hARiPuRiYA_HR Год назад +120

    ਇਹ ਧੁਨਾਂ ਉੱਥੇ ਪਹੁੰਚਦੀਆਂ ਹਨ ਜਿੱਥੇ ਦੁਨੀਆਂ ਦੀ ਸੋਚ ਕਦੇ ਨਹੀਂ ਪਹੁੰਚ ਸਕਦੀ। Nice song Ustaad ji 💯💖🤟

  • @laddiarsh6535
    @laddiarsh6535 Год назад +70

    ਖੂਨ ਜਿਹਨਾਂ ਨੂੰ ਪਿਲਾਇਆ ਉਹੀ ਆਪਣੇ ਨਾ ਹੋਏ BABBU MAAN ❤✍️

  • @37aala
    @37aala Год назад +562

    ਓਹਨਾਂ ਵੀਰਾ ਲਈ ਦਿੱਲੋ ਧੰਨਵਾਦ ਜਿਹੜੇ ਸਾਰਾ ਦਿਨ ਬਾਈ ਦੀ ਚੜਦੀਕਲਾ ਦੀਆ ਅਰਦਾਸਾਂ ਕਰਦੇ ਰਹਿਦੇ ਨੇ, ਮੇਰੀ ਅਰਦਾਸ ਓਹਨਾ ਵੀਰਾ ਲਈ Wmk🌺 #welovebabbumaan

  • @bhakarsaab2999
    @bhakarsaab2999 Год назад +38

    Maan saab eh dukh kde nhi khatam ho skde ehna bina jindagi adhuri hai .
    ਮੈਂ ਵੀ ਇਕ ਕੁੜੀ ਪਿੱਛੇ ਪਾਗ਼ਲ ਹਾਂ ਓਹਦੇ ਪਿੱਛੇ ਬੜੇ ਦੁੱਖ ਸਹੇ ਨੇ ਮੈਂ 😢 ਪ੍ਰਧਾਨ ਜੀ ❤️‍🩹 ਪਮ 13❤️‍🩹16

  • @Prabhdayalsingh-fl5fc
    @Prabhdayalsingh-fl5fc 5 месяцев назад +10

    ਇੱਕ ਸਮਾਂ ਅਜਿਹਾ ਆਉਂਦਾ ਜਦੋ ਇਨਸਾਨ ਨੂੰ ਲੋਕ ਜਿਉਂਦਿਆਂ ਹੀ ਮਾਰ ਦਿੰਦੇ ਨੇ ਪਰ ਕਿਸੇ ਨਾਲ ਸਿਕਵਾ ਨਹੀਂ ❤ ਦ ਦੋਸਿ ਕਿਸੈ ਨਾ ਦੀਜੈ ਦੋਸ ਕਰੰਮਾ ਆਪਣਿਆ ਜੋ ਮੈ ਕੀਆ ਸੋ ਮੈ ਪਾਇਆ ਦੋਸ ਨਾ ਦੀਜੈ ਅਵਰਿ ਜਨਾ ।।

  • @gagandeep8099
    @gagandeep8099 Год назад +80

    ਨਿਰਾ 🙂ਸਕੂਨ ਨਿਰਾ ਇਸ਼ਕ ❤️ਨਿਰਾ ਪਿਆਰ 💙 ਨਿਰੀ ਮੁਹੱਬਤ 🤍 ਬੜਾ ਸੋਹਣਾ ਗੀਤ ਆ ਬਾਈ ਬਾਬਾ ਨਾਨਕ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਤੰਦਰੁਸਤੀ ਬਖਸ਼ੇ ਤੁਸੀ ਸਾਨੂੰ ਇਸ ਤਰਾਂ ਦੇ ਗਾਨੇ ਸੁਣਨ ਨੂੰ ਦਿੰਦੇ ਰਹੋ ਬਾਬਾ ਮੇਹਰ ਕਰੇ 🙏🙏

  • @Thealtafmalik_
    @Thealtafmalik_ Год назад +638

    Babbu Maan Saab 👌ਜਿੰਨੀ ਤਰੀਫ ਕੀਤੀ ਜਾਵੇ ਇਸ ਗਾਣੇ ਲਈ ਉਣੀ ਘਟ ❣️❣️❣️ਜਿਉਂਦੇ ਵਸਦੇ ਰਹੋ ਮਾਲਕ ਮੇਹਰ ਰੱਖਣ ਤੁਹਾਡੇ ਤੇ 🙏🙏

    • @Maanfans777
      @Maanfans777 Год назад +4

      🙏🙏🙏🎧🎶💓💓

    • @Maanfans777
      @Maanfans777 Год назад +3

      🗿🗿🎵💓💓

    • @gurjitsingh9207
      @gurjitsingh9207 Год назад

      ❤️❤️❤️❤️❤️❤️

    • @vinni.5
      @vinni.5 Год назад

      Sach keha maan saab...🙏

    • @officialmaan2279
      @officialmaan2279 Год назад +1

      ❣️𝐇𝐞𝐚𝐫𝐭 𝐓𝐨𝐮𝐜𝐡😇🤗💙🎸𝑴𝒂𝒂𝒏🇸𝐚𝐚𝐛🎤🧑

  • @JasderpSingh-cf1xb
    @JasderpSingh-cf1xb Год назад +20

    ਉਹ ਬਲੇ ਜੱਟਾ ਜਿਓੰਦੇ ਵਸਦੇ ਹੱਸਦੇ ਰਹੋ ਸਾਡੇ 22ਨੂੰ ਦਿਲੋਂ ਪਿਆਰ ਕਾਰਨ ਵਾਲੇ ਨਿਰਾ ਇਸ਼ਕ਼ ਜਜਬਾਤ ਪੇਸ਼ ਕੀਤੇ ਜੀ ..ਇੱਕ ਸੀ ਪਾਗਲ ਜਸਦੀਪ ਟਰੱਕਾਂ ਵਾਲਾ

  • @sukhdevsinghdhaliwal9433
    @sukhdevsinghdhaliwal9433 Год назад +14

    ਵਾਹਿਗੁਰੂ ਜੀ ਲੰਬੀ ਉਮਰ ਕਰੇ ਸਾਡੇ ਮਾਨ ਸਾਹਿਬ ਜੀ ਦੀ ਵਾਹਿਗੁਰੂ ਜੀ ਵਾਹਿਗੁਰੂ ਜੀ
    🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @billokaur
    @billokaur Год назад +148

    ਬੱਬੂ ਮਾਨ ਜੀ ਤੁਸੀ ਤਾ end ਹੀ ਕਰਾ ਦਿੱਤੀ 😊ਦੁੱਖ ਅੱਜਕਲ ਜਿੰਨਾ ਸ਼ੈਅਰ ਕਰੋਗੇ ਉਹਨਾਂ ਹੀ ਮਜ਼ਾਕ ਬਣਦਾ ਜ਼ਿੰਦਗੀ ਵਿੱਚ ਜੋ ਦੁੱਖ ਸਹਿ ਗਿਆ ਉਹ ਹੀ ਸਫਲ ਹੈ, ਇਹ ਗਾਣਾ ਸੱਚੀ ਦਿਲ ਨੂੰ ਛੂੰਹ ਗਿਆ , ਗਾਣਾ ਤੇਰਾ ਹੀ repeat ਤੇ ਚੱਲੇ 🙏🏻

    • @sanjayhanumangarh0773
      @sanjayhanumangarh0773 Год назад

      ruclips.net/user/shortsv_N2BWgqATg?feature=share
      😂😂😂😂😂😂

  • @37aala
    @37aala Год назад +80

    ਕਦੇ ਕਿਸੇ ਨਾਲ ਪਿਆਰ ਨੀ ਕੀਤਾ Headphone ਲਾਏ ਹੋਏ ਨੇ ਬਾਈ ਓਏ ਸੌਹ ਰੱਬ ਦੀ ਤੇਰੀ ਯਾਦ ਆਗੀ ਗੀਤ ਸੁਣ ਕੇ .!! ਮਰਦੇ ਦਮ ਤੱਕ ਬਾਈ ਤੇਰੇ ਨਾਲ ਹਾ WELOVEBABBUMAAN

  • @SukhdevSingh-ht8ql
    @SukhdevSingh-ht8ql 9 месяцев назад +5

    ਅਨੰਦ ਆ ਜਾਂਦਾ ਹੈ ਦਿਲ ਦਿਮਾਗ ਨੂੰ ਮਾਂਨ ਨੂੰ ਸੁਣ ਕੇ

  • @Beimaan_love784
    @Beimaan_love784 2 месяца назад +4

    ਜਦੋਂ ਵੀ ਮਨ ਉਦਾਸ ਹੁੰਦਾ ਹੈ ਮੈਂ ਇਹ ਸੌਂਗ ਸੁਣ ਲੈਂਦਾ ਹਾਂ ਮਨ ਨੂੰ ਬਹੁਤ ਸਕੂਨ ਮਿਲਦਾ ਹੈ❤😶‍🌫️🥀

  • @narindergill3348
    @narindergill3348 Год назад +37

    ਹਰ ਮਹੀਨੇ ਇਕ ਗਾਣਾ ਆ ਰਿਹਾ.. ਜ਼ਿੰਦਗੀ ਜੀਉਣਾ ਦਾ ਨਜ਼ਾਰਾ ਆ ਰਿਹਾ..... ਵਾਹ ਮਾਨਾ
    ਕੋਈ ਜਵਾਬ ਨਾਈ..

  • @arjunsidhu7669
    @arjunsidhu7669 Год назад +42

    ਰੂਹ ਨੂੰ ਸਕੂਨ ਦੇਣ ਵਾਲਾ ਸੰਗੀਤ 🔥❤️love you maan saab ❤️

  • @usamamahmood3964
    @usamamahmood3964 10 месяцев назад +5

    2002 tu sunda areya tawanu big fan love uuuuuuuuuuuuuuuuuuuu❤️❤️❤️❤️❤️

  • @babbumaanfanclub2
    @babbumaanfanclub2 11 месяцев назад +10

    Arab punjab song wale like kre

  • @dilpreet.1996
    @dilpreet.1996 Год назад +52

    ਬਹੁਤ ਖੂਬ ਸੰਗੀਤ ਸੁਣ ਕੇ ਦਿਲ ਨੂੰ ਬਹੁਤ ਸਕੂਨ ਮਿਲਿਆ ❤ Love you Babbu Maan

  • @jassbambrah4754
    @jassbambrah4754 Год назад +98

    👉🏻ਦਿਨ ਸਦੀਆਂ ਦੇ ਵਾਂਗ
    ਪਲ ਸਾਲਾਂ ਵਾਂਗੂੰ ਬੀਤੇ|
    👉🏻ਦੁੱਖ ਜ਼ਰੇ ਮੈਂ ਬਥੇਰੇ
    ਪਰ ਜਾਹਿਰ ਨੀ ਕੀਤੇ|
    ਬਹੁਤ ਸੋਹਣੀ ਲਿਖ਼ਤ ਆ ਮਾਨ ਸਾਬ 🫶🏻
    ਤੁਹਾਡਾ ਇਕ ਇਕ ਬੋਲ ਦਿਲ ਨੂੰ ਹੌਂਸਲਾ ਦਿੰਦਾ |
    ❤️ਜਿੰਦ ਜਾਨ ਉਸਤਾਦ ਬੱਬੂ ਮਾਨ❤️
    ❤️ ਲਵ ਯੂ ਉਸਤਾਦ ਜੀ ❤️

  • @Sagwaniyashayar
    @Sagwaniyashayar 11 месяцев назад +5

    ਗੱਲਾਂ ਚਨ ਨਾਲ ਹੋਇਆ ਤਾਰੇ ਵਿਰਹਾ ਚ ਰੋਈਏ ਖੂਨ ਜਿਨਾ ਨੂੰ ਪਿਲਾਇਆ ਵੋ ਬੀ ਅਪਨੇ ਨਾ ਹੋਏ ❤❤❤

  • @driver__mehkma31
    @driver__mehkma31 4 месяца назад +6

    ਖੂਨ ਜਿਨਾ ਨੂ ਪਿਲਾਈਆ ਉਹ ਵੀ ਆਪਣੇ ਨਾ ਹੋਏ✍👌

  • @gurpreetdhillon7168
    @gurpreetdhillon7168 Год назад +45

    ਮੇਰੇ ਭਾਅ ਦਰਦ ਏ ਮਿੱਤਰੋ
    ਤੁਹਾਡੇ ਭਾਅ ਦਾ ਗਾਣਾ ਏ.....#Babbu_Maan ❤️

  • @jassgill5856
    @jassgill5856 Год назад +78

    ਸੁਰ , ਤਾਲ , ਸਾਜ਼ ਤੇ ਆਵਾਜ਼ ਮਿਲ਼ ਕੇ ਇੱਕ ਮੁਕੰਮਲ ਕਲਾਕਾਰ ਬਣਦਾ ਹੈ 👌Babbu Maan ❤️❤️❤️❤️❤️❤️❤️❤️❤️❤️❤️❤️❤️❤️🥰🥰🚩🥰🚩🥰❤️❤️❤️❤️❤️Ustaad ❤❤❤❤❤❤❤❤❤❤❤🎉

  • @abidkarim7625
    @abidkarim7625 11 месяцев назад +11

    Babu Man again rocks music world. Love from Punjab Pakistan.

  • @DeepaDeepa-ms1qb
    @DeepaDeepa-ms1qb Год назад +20

    ਚੰਨ ਤਾਰਿਆਂ ਦੀਆ ਗੱਲਾ ਤਾਂ ਮਾਨ ਸਾਬ ਦੇ ਗੀਤਾਂ ਚ ਹੀ ਹੁੰਦੀਆ ਨੇ

  • @laddiarsh6535
    @laddiarsh6535 Год назад +76

    ਨਿਰਾ ਸਕੂਨ ਮਿਲਦਾ ਬਾਰ ਬਾਰ ਸੁਣਕੇ , ਜਿਉਦੇ ਵਸਦੇ ਰਹੋ ਉਸਤਾਦ ਜੀ ਮੇਰੀ ਵੀ ਉਮਰ ਤੂਹਾਨੂੰ ਲਗ ਜਾਵੇ !
    ਲਵ ਯੂ ਉਸਤਾਦ ਜੀ ❤️🙌🏻

  • @saraansaab7
    @saraansaab7 Год назад +198

    ਰੋਜ਼ ਨਵੇਂ ਨਵੇਂ ਚੰਗੇ ਗੀਤ ਆਉਂਦੇ ਰਹਿੰਦੇ ਨੇ ।
    ਪਰ ਜੋ ਸਕੂਨ ਮਾਨ ਸਾਬ੍ਹ ਦਾ ਗੀਤ ਸੁਣ ਕੇ ਮਿਲਦਾ ਓਹ ਕਿਤੇ ਹੋਰ ਨੀ ।
    ਸਾਰੀ ਦੁਨੀਆਂ ਦੀ ਸ਼ੋਸ਼ੇਬਾਜ਼ੀ ਤੋਂ ਦੂਰ ਏ ਬੰਦਾ ❤
    ਦਿਲੋਂ ਪਿਆਰ ਮਾਨ ਸਾਹਿਬ 🙏🏼✍🏼 ਬਾਬਾ ਮੇਹਰ ਕਰੇ

  • @arshmann2394
    @arshmann2394 Год назад +6

    Maan Saab 👍🏻👍🏻👍🏻👍🏻👍🏻thodi awaaz sun ke patani kyun ikk sukoon jeha milda jo kisi hor singer vich ni

  • @sukhjitsingh2897
    @sukhjitsingh2897 Год назад +6

    🌙 ਗੱਲਾਂ ਚੰਨ ਨਾਲ ਹੋਇਆ
    🌠 ਤਾਰੇ ਬਿਰਹਾ ਚ ਰੋਏ

  • @kulwindersinghbains260
    @kulwindersinghbains260 Год назад +26

    ਤੁਹਾਡੇ ਗਾਉਣ ਦਾ ਮਤਲਬ ਹੈ maan saab ਆਪਣੇ ਅੰਦਰ ਦੀ ਸਾਰੀ ਡੂੰਘਾਈ ਨੂੰ ਸਤ੍ਹਾ 'ਤੇ ਲਿਆਉਣਾ।
    Maan saab ਤੁਹਾਡੇ ਵਰਗਾ ਕਲਾਕਾਰ ਹੀ ਸੰਗੀਤ ਨੂੰ ਸਭ ਤੋਂ ਵੱਡਾ ਸਨਮਾਨ ਦੇ ਸਕਦਾ ਹੈ, 🎉🎉🎉😊😊😊😊

  • @jasvirjassi938
    @jasvirjassi938 Год назад +75

    ਬਹੁਤ ਬਹੁਤ ਪਿਆਰ ਬਾਈ ਜੀ,
    ਜਿਉਂਦੇ ਰਹੋ ਮਾਨ ਸਾਹਿਬ, ਹਮੇਸ਼ਾ ਤੰਦਰੁਸਤ ਰਹੋ, 🌹🌹🌹

  • @sukhdevsinghdhaliwal3468
    @sukhdevsinghdhaliwal3468 Год назад +3

    All world the great man only babbu maan sahib ji🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @vickykataria7375
    @vickykataria7375 Месяц назад +4

    Ajj kon kon suun reha hain mere bai nu ❤

  • @manisamana8099
    @manisamana8099 Год назад +59

    ਜਿੰਦ ਜਾਨ ਉਸਤਾਦ ਜੀ🙏🙏
    ਕਦੇ ਵੀ ਪੁਰਾਣਾ ਨਾ ਹੋਣ ਵਾਲਾ ਗੀਤ ❤❤
    ਕਿਸਾਨ ਮਜਦੂਰ ਏਕਤਾ ਜਿੰਦਾਬਾਦ💪💪

  • @kulbindersingh9596
    @kulbindersingh9596 Год назад +2

    Maan saab ji bahut hi vadhiya song hai thode warga na koi hoyea te na hi koi hona hai mere layi ta bilkul vi nahi

  • @deepgagansingh2714
    @deepgagansingh2714 Год назад +71

    ਬਹੁਤ ਵਧੀਆ ਸੋਂਗ ਹੈ ਮਾਨ ਸਾਬ ਜੀ ਦਿਲ ਜਿੱਤ ਲਿਆ ਮਾਲਿਕ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਦੁੱਖ ਮਿਲਦੇ ਹੀ ਕਿਉ ਨੇ ਆ song ਸੁੰਨ ਕੇ ਅੱਖਾਂ ਵਿੱਚ ਹੰਜੂ ਆ ਜਾਂਦੇ ਨੇ

  • @sukhdeepsingh8065
    @sukhdeepsingh8065 Год назад +22

    ਇੱਕ ਤਾਂ ਦਿਲ ਹੈ ਮਾਨਾ ਹੋਰ ਕਿੰਨੇ ਵਾਰ ਜਿੱਤੇ ਗਾ
    Love u❤❤❤❤❤
    ਸੱਚੀ ਮਾਨਾ ਤੇਰਾ ਦੁੱਖ ਗੀਤ ਸੁਣਕੇ ਮੇਰਾ ਦੁੱਖ ਦੂਰ ਹੋਇਆ

  • @PROUD-PENDU
    @PROUD-PENDU 8 месяцев назад +18

    ਕੋਈ ਜਾਣੇ ਜਾ ਨਾ ਜਾਣੇ ਦੁੱਖ ਸਾਡਾ .
    ਲੇਕਿਨ ਉਸਤਾਦ ਜਨਾਬ ਬੱਬੂ ਮਾਨ ਜੀ ਵਕਤ ਵਕਤ ਤੇ ਸਾਡੇ ਦਿਲ ਦਾ ਹਾਲ ਪੁਸ਼ਦੇ ਆ.
    ਲਵ ਯੂ ਉਸਤਾਦ ਜਨਾਬ ਬੱਬੂ ਮਾਨ ਜੀ ❤❤❤

  • @maaiye__a
    @maaiye__a Год назад +25

    ਦੁੱਖ ਜਰੇਂ ਮੈਂ ਬਥੇਰੇ, ਪਰ ਜਾਹਰ ਨੀ ਕੀਤੇ 🤞💯 wah kamaal maan saab ji ❤❤❤

  • @bhimsainsaharan9175
    @bhimsainsaharan9175 Год назад +200

    ਜਿੰਦਗੀ ਰਹੇ ਯਾ ਨਾ ਰਹੇ ਪਰ ਬੱਬੂ ਮਾਨ ਦਿਲ ਚ ਜਰੂਰ ਰਹੂ ❤️🤗

  • @Saadali-fe4qy
    @Saadali-fe4qy Год назад +11

    Very very nice song lyrics music voice . from Pakistan

  • @malaydwivedi9700
    @malaydwivedi9700 Год назад +15

    Ye 🎵 song nahi.. meri jindagi hai ❤

  • @jatinderpalsingh-ro2io
    @jatinderpalsingh-ro2io Год назад +42

    ਜਿਉਂਦੇ ਰਹਿਣ ਖੰਟ ਵਾਲੇ ਉਸਤਾਦ babbu maan ਰੱਬ ਥੋਨੂੰ ਲੰਮੀ ਉਮਰ ਬਕਸੇ ਨਿਰਾ ਸਕੂਨ ਬਾਈ ਜੀ 🙏🙏🌹🌹

    • @officialmaan2279
      @officialmaan2279 Год назад +1

      😍😘 ਮੇਰੀ ਜਾਨ BABBU MAAN❤💕

  • @ravinderkaurritu6096
    @ravinderkaurritu6096 Год назад +34

    ਬਾਈ ਜੀ ਤੁਹਾਡਾ ਹਰ ਗੀਤ ਦਿਲ ਨੂੰ ਛੂਹਨ ਵਾਲਾ ਹੁੰਦਾ ਤੁਹਾਡੀ ਸੋਚ ਨੂੰ ਸਲਾਮ ਕਰਦੇ ਆ ਬਾਈ ਜੀ
    ਵਾਹਿਗਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖਣ
    ❤️❤️❤️❤️❤️❤️❤️❤️❤️❤️❤️

    • @drsonu193
      @drsonu193 Год назад +1

      Right meri gadi ch ende to bina koi singer ni chlda

  • @singhdhaliwal7651
    @singhdhaliwal7651 4 месяца назад +5

    ਸਲੂਟ ਆ ਉਸਤਾਦ ਦੀ ਗਾਇਕੀ ਨੂੰ ਕੀ ਤਾਰੀਫ ਕਰਾਂ ਲਫ਼ਜ਼ ਵੀ ਥੋੜੇ ਪੈ ਜਾਂਦੇ ਆ❤❤❤❤❤❤ love you ustad

  • @nitan8064
    @nitan8064 Год назад +10

    Last line 4:02 ❤❤ true ,,,one and only babbu maan ... 🎵 Music end

  • @jagdeepsingh5666
    @jagdeepsingh5666 Год назад +16

    ਅਧੂਰੀਆਂ ਖੁਆਇਸ਼ਾਂ ਤਿੜਕੇ ਸੁਫ਼ਨੇ,, ਨਾ ਉਮੀਦ ਦਾ ਕੁਝ ਸਮਾਨ ਜਿਹਾ।। ਜਿੰਦਗੀ ਦੀ ਖ਼ਾਕ ਸਮੇਟੀ ਬੈਠਾ ਹੈ ਇਹ ਦਿਲ ਸ਼ਮਸ਼ਾਨ ਜਿਹਾ,,

  • @chatarsingh8797
    @chatarsingh8797 5 месяцев назад +8

    ਬਾਈ ਬੰਦੇ ਦੇ ਅੰਦਰ ਵੜ ਕੇ ਦਿਲ ਵਿਚੋ ਸ਼ਬਦ ਕੱਢ ਕ ਲੈ ਆਉਂਦਾ

  • @sukhdevsinghdhaliwal3468
    @sukhdevsinghdhaliwal3468 11 месяцев назад +5

    Love u babbu maan sahib ji ❤❤❤❤❤

  • @GurjitSingh-xn4fu
    @GurjitSingh-xn4fu Год назад +50

    ਰੰਗ ਬਨ ਦਿੱਤੇ ਮਾਨਾ ਫਿਰ ❤ ਵਾਹਕਮਾਲ ਕੀਤਾ ਬਹੁਤ ਸੋਹਣਾ ਗਾਇਆ ਫਿਰ ਹਰ ਨਵਾ ਅੰਦਾਜ਼ ਓਹ ਵੀ ਵੱਖਰਾ ਪਰ ਦੁਨੀਆ ਨੇ ਬਹੁਤ ਕੁਝ ਕਹਿਣਾ ਤੇ ਤਾਵਾ ਹਿਟ ਰਹਿਣਾ ਵਾਹਿਗੂਰੂ ਹਮੇਸ਼ਾ ਚੜਦੀਕਲਾ ਚ ਰੱਖਦਾ ਸਾਡੀ ਵੀ ਉੱਮਰ ਵੀ ਥਾਨੁ ਲਗ ਜਾਵੇ ਤੇਰੇ ਗੀਤਾ ਨਾਲ ਜਿਉਂਦੇ ਹੁਣ ਤਕ ਤਾਂ ਮਰ ਚੁੱਕੇ ਹੁੰਦੇ ❤ ਲਵ ਬੱਬੂ ਮਾਨ ❤

  • @garrymehra8596
    @garrymehra8596 Год назад +48

    ਅਸੀ ਆਸ਼ਕ ਲੰਮੀਆ ਰਾਹਾਂ ਦੇ ❤️, ਸਾਥ ਛੱਡ ਗਏ ਸੱਜਣ ਸਾਹਾਂ ਦੇ 😞
    ਜਿਹਨੁੰ ਮੰਜ਼ਿਲ ਸਮਝ ਕੇ ਬਹਿ ਗਏ ਸੀ, ਉਹ ਧੋਖੇ ਸੀ ਨਿਗਾਹਾਂ ਦੇ 😢

  • @gaggimaan7874
    @gaggimaan7874 9 месяцев назад +2

    ਬੇਈਮਾਨ ਨੂੰ ਰੰਝ ਬੜਾ ਹੈ
    ਬੇਇਨਸਾਫ਼ੀ ਦਾ,,
    ਆਜ਼ਾਦੀ ਤੋਂ ਬਾਅਦ ਸਿਆਸੀ
    ਵਾਅਦਾ ਖਿਲਾਫੀ ਦਾ!!
    #babbumaan ❤

  • @sukhdevsinghdhaliwal3468
    @sukhdevsinghdhaliwal3468 Год назад +4

    God bless u Maan sahib ji 🙏🙏🙏🙏🙏

  • @Thealtafmalik_
    @Thealtafmalik_ Год назад +186

    ਜਿੰਨਾ ਤੱਕ ਸਰੀਰ ਚ ਸਾਹ ਰਹਿਣਗੇ ਵੀਰੇ ਤੈਨੂੰ ਹਮੇਸ਼ਾਂ ਜਿਉੰਦਾ ਰੱਖਾਗੇ ❣️❣️ਸਾਡੇ ਲਈ ਤੂੰ ਹੀ ਸਭ ਤੋ ਉਪਰ ਸੀ ਤੇ ਹਮੇਸ਼ਾ ਰਹੇਗਾ

  • @Gopy___01
    @Gopy___01 Год назад +22

    ਖੂਨ ਜਿਹਨਾਂ ਨੂੰ ਪਿਲਾਇਆ ਉਹ ਵੀ ਆਪਣੇ ਨਾ ਹੋਏ…Babbu Maan ✍️❤️

  • @BikramSingh-wo7to
    @BikramSingh-wo7to 10 месяцев назад +5

    No words for this song 🥰 always lv❤️ the voice of legend babbu maan ji

  • @taridhaliwal5780
    @taridhaliwal5780 Год назад +5

    12lack 60hajar views soon 🎉

  • @gurpreetdhillon7168
    @gurpreetdhillon7168 Год назад +68

    ਦੁੱਖ ਤੋੜ ਗੀਤ ❤️❤️
    ਛੱਲੇ ਗ਼ਮਾਂ ਦੇ ਉਡਾਏ ਜਾਮ🥃 ਭਰ ਭਰ ਪੀਤੇ.....#Babbu_Maan_❤️

  • @babbumaan._.status307
    @babbumaan._.status307 Год назад +109

    ਹਰ ਵਾਰ ਦਿਲ ਜਿੱਤ ਲੈਂਦਾ ਮਾਨਾ Love you USTAAD ji❤☺️

  • @sukhjitsukhjitdhaliwal
    @sukhjitsukhjitdhaliwal 11 месяцев назад +5

    God bless u Maan sahib ji ❤️ 🙏🏼

  • @usamamahmood3964
    @usamamahmood3964 Год назад +18

    Maan all time legend 🦅🔥

  • @37aala
    @37aala Год назад +45

    ਬਾਈ ਨੂੰ ਪਿਆਰ ਕਰਨ ਵਾਲਿਆਂ ਨੂੰ ਸਤਿ ਸ੍ਰੀ ਆਕਾਲ..!! ਤੇ ਲੰਬੀ ਉਮਰ ਦੀ ਅਰਦਾਸ #WELOVEBABBUMAAN

  • @awmrecords6432
    @awmrecords6432 Год назад +32

    ਤੜਕੇ ਦਾ ਸਰੀਰ ਆਏ ਟੁੱਟੀ ਜਾਂਦਾ ਸੀ ਜਿਵੇਂ ਡਾਂਗਾਂ ਨਾਲ ਕੁੱਟਿਆ ਹੋਵੇ, ਪਰ ਗੀਤ ਸੁਣਕੇ ਮਾਨਾ ਕੱਲਾ ਕੱਲਾ ਬੋਲ ਸੰਜੀਵਨੀ ਬੂਟੀ ਵਾਂਗ ਅਸਰ ਕਰ ਗਿਆ,
    ਬਹੁਤ ਸਾਰਾ ਪਿਆਰ ਦਿਲਾ ਸਾਡੀ ਉਮਰ ਵੀ ਤੈਨੂੰ ਲੱਗ ਜੇ ❤❤❤❤❤

  • @sukhjitsukhjitdhaliwal
    @sukhjitsukhjitdhaliwal 11 месяцев назад +12

    God bless u babbu Maan sahib ji ❤️ 🙏🏼

  • @Rajeev_yt-j5u
    @Rajeev_yt-j5u 11 месяцев назад +5

    Manna 1 ghante ta song v bnado jeenu long time sunda rva 🕺🕺

  • @riprecords1372
    @riprecords1372 Год назад +50

    ਬਹੁਤ ਸੋਹਣਾ ਗੀਤ ਬੱਬੂ ਮਾਨ ਜੀ 🙏❤ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਵੀਰੋ ਸੱਭ ਨੂੰ ਤਰੱਕੀਆਂ ਬਖਸ਼ੇ ਪ੍ਰਮਾਤਮਾ ਬਾਕੀ ਲਵ ਯੂ ਪੰਜਾਬੀਓ ♥️ ਜੈ ਕਾਰਾ ਸ਼ਰਾਬੀਆਂ ਦਾ

  • @PROUD-PENDU
    @PROUD-PENDU 8 месяцев назад +5

    ਦੁਨੀਆ ਤੇ ਉਸਤਾਦ ਜੀ ਆਪ ਨੂੰ ਪਿਆਰ ਕਰਨ ਅਤੇ ਸਤਿਕਾਰ ਦੇਣ ਵਾਲੇ ਬਹੁਤ ਹਨ. ਪਰ ਮੇਰੇ ਲਈ ਮਾਂ - ਪਿਓ ਮਗਰੋਂ ਅਗਰ ਤੀਜ਼ਾ ਨਾਮ ਆਂਦਾ ਹੈ ਤਾਂ ਉ ਉਸਤਾਦ ਜਨਾਬ ਬੱਬੂ ਮਾਨ ਜੀ ,, ਕਿਉਕਿ ਹਰ ਦੁੱਖ, ਸੁੱਖ ਵਿਚ ਅਤੇ ਹਰ ਤਰ੍ਹਾਂ ਦੇ ਹਲਾਤ ਵਿਚ ਉਸਤਾਦ ਜੀ ਆਪ ਜੀ ਦੇ ਗੀਤ ਮੈਨੂੰ ਹੌਂਸਲਾ ਦਿੰਦੇ ਹਨ ਅਤੇ ਮਾਂ - ਪਿਓ ਮਗਰੋਂ ਅਗਰ ਕੋਈ ਤੀਜ਼ਾ ਨਾਮ ਹੈ ਉ ਆਖਰੀ ਸਾਹਾਂ ਤੱਕ ਉਸਤਾਦ ਬੱਬੂ ਮਾਨ ਜੀ ਹਨ ਅਤੇ ਮੇਰੇ ਲਈ ਦੋਸਤ ਅਤੇ ਸਭ ਕੁਝ ਉਸਤਾਦ ਬੱਬੂ ਮਾਨ ਜੀ ਹੀ ਹਨ ਅਤੇ ਰਹਿਣਗੇ.. ਲਵ ਯੂ ਉਸਤਾਦ ਜੀ . ਬਾਬਾ ਮੇਹਰ ਕਰਨ ਜੀ ਅਤੇ ਮੇਰੀ ਉਮਰ ਵੀ ਆਪ ਜੀ ਨੂੰ ਲਗਾ ਦੇਣ ਜੀ ਅਤੇ ਹੋ ਸਕੇ ਤਾਂ ਇਕ ਵਾਰ byface ਮਿਲਾ ਦੇਣ . ਮੈਂ ਸਮਜ਼ ਲਵਾਗਾ ਕਿ ਕੋਈ ਚੰਗਾ ਕਰਮ ਕੀਤਾ ਸੀ ਅਤੇ ਮੇਰਾ ਜਨਮ ਸਫਲ ਹੋ ਗਿਆ ਉਸਤਾਦ ਜਨਾਬ ਬੱਬੂ ਮਾਨ ਜੀ ਨੂੰ ਮਿਲ ਕੇ.. ❤❤❤❤❤❤❤❤❤❤❤

  • @jhallajihajass
    @jhallajihajass 5 месяцев назад +5

    ਗੱਲਾਂ ਚੰਨ ਨਾਲ ਹੋਇਆ
    ਤਾਰੇ ਬਿਰਹਾ ਚ ਰੋਏ...............🥲

  • @gaggimaan7874
    @gaggimaan7874 Год назад +30

    ਦਿਨ ਸਦੀਆਂ ਦੇ ਵਾਂਗ ਪਲ ਸਾਲਾਂ ਵਾਂਗੂ ਬੀਤੇ,,
    ਦੁੱਖ ਜਰੇ ਮੈਂ ਬਥੇਰੇ ਪਰ ਜ਼ਾਹਿਰ ਨੀ ਕੀਤੇ!!
    #babbumaan #dukh ❤❤

  • @babbumaan._.status307
    @babbumaan._.status307 Год назад +35

    ਦਿਲ ਖੁਸ਼ ਹੋ ਗਿਆ ਗੀਤ ਸੁਣ ਕੇ 🥰❤️

  • @sukhsinghdhindsasukhsinghd1636
    @sukhsinghdhindsasukhsinghd1636 Год назад +2

    ਦਿਲ ਨੂੰ ਸਕੂਨ ਦੇਣ ਵਾਲਾ ਗੀਤ ਬਹੁਤ ਵਧੀਆ

  • @baljeetbhutalbaljeetbhutal2585
    @baljeetbhutalbaljeetbhutal2585 Год назад +8

    I love maan saab

  • @pb29team30
    @pb29team30 Год назад +28

    ਦਿਲੋਂ ਦੁਆਵਾਂ ਪਿਆਰ ਸਤਿਕਾਰ ਵੀਰੇ 💚 ਬਾਬਾ ਚੜਦੀਕਲਾ ਲੰਮੀਆਂ ਉਮਰਾਂ ਬਖਸ਼ੇ 🙏

    • @vijaykumar21129
      @vijaykumar21129 Год назад

      कर्नाटका में बीजेपी की हार देख के बहुत खुशी हो रही है आज 13/06/2023 को,,, उपर से आज मान साहब का गाना आगया,,, हाए ओय 😅😅😅,,,स्वाद आगया ,,,,दुख जरे में बतेरे ❤️❤️

  • @gsbeimaangill8831
    @gsbeimaangill8831 Год назад +15

    ਦੁੱਖ ਜ਼ਰੇ ਮੈਂ ਬਥੇਰਾ ਪਰ ਜ਼ਾਹਰ ਨੀ ਕੀਤੇ ❤❤❤❤❤ love maan Saab

  • @BhoopSahu
    @BhoopSahu Год назад +12

    पिंड पहरा लगदा से लेकर आज तक सुन रहा हूँ मै आपका बहुत बड़ा प्रशसंक हूँ एक बार जरूर मिलना है आपसे सिर्फ एक सेल्फी कब बुलाओगे आपके rply के जवाब मे, भूपी सहू राजस्थान से ❤️❤️🙏🙏

  • @TheAnalysisOfficiall
    @TheAnalysisOfficiall Год назад +4

    Will Again And Will Again ........ A mysterious Song👉

  • @kulijindersingh6444
    @kulijindersingh6444 Год назад +66

    ਰਹਿੰਦੀ ਦੁਨੀਆਂ ਤੱਕ ਉਸਤਾਦ ਬੱਬੂ ਦੇ ਗਾਣੇ ਸਾਡੇ ਦਿਲ ਵਿਚ ਵੱਸਦੇ ਰਹਿਣ ਗੇ❤❤ love you Ustaad ji

  • @bawasabbbawasabb4499
    @bawasabbbawasabb4499 Год назад +20

    ਜਿੰਨਾ ਨੇ ਦੋਰ ਚਲਾਏ ਹੋਣ ਓਨਾ ਦੇ ਦੋਰ ਨੀ ਜਾਂਦੇ love you ustaad Babbu Maan ji 🥰🥰🥰❤️🔥❤️🔥❤️🔥🔥🔥❤️🔥❤️

  • @sukhjitsingh2897
    @sukhjitsingh2897 Год назад +5

    ਗਾਣੇ ਨਹੀਂ ਦਵਾਈ ਬਣੋਂਦਾ ਬਾਈ 😢

  • @mukhtair2294
    @mukhtair2294 11 месяцев назад +2

    ਹਰ ਇਨਸਾਨ ਦੀ ਜ਼ਿੰਦਗੀ ਵਿੱਚ ਇਹੋ ਜਿਹੇ ਹਾਲ ਨੇ

  • @Princeketoons
    @Princeketoons Год назад +25

    ਬੜੀ ਤਾਘ ਰਹਿੰਦੀ ਆ ਉਸਤਾਜ ਜੀ ਤੁਹਾਡੇ ਗਾਣਿਆ ਦੀ ਸਾਡੀ ਰੂਹ ਦੀ ਖੁਰਾਕ ਉਸਤਾਦ Babbu mann ❤❤❤ love you ustadd g ❤❤

  • @baljeetsingh3697
    @baljeetsingh3697 Год назад +32

    ਬੱਬੂ ਮਾਨ ਸਾਬ ਜੀ ਦੇ ਲਈ ਇੱਕ ਸ਼ਹਿਰ... ਖੰਟ ਮਾਨ ਪੁਰ ਦੇ ਕੋਠੇ ਤੇ ਬੈਠ ਕੇ ਲਿਖਿਆ ਗੀਤ ਕਈ ਸਾਲ ਪਹਿਲਾਂ ਮੁਹਬੱਤ ਦੇ ਅਰਮਾਨ ❤ਦਾ.. ਜਾਦੀ ਜਾਦੀ...ਫੇਰਾ ਤੈਨੂੰ ਯਾਦ ਅਜੂ... ਕਮਲੀਏ... ਇਸਕਪੁਰੇ ਦੇ... ਬਾਗ਼ ਦਾ...ਤੇਰਾ ਮਾਣ ਬੇਈਮਾਨ ❤

  • @sukhdevsinghdhaliwal3468
    @sukhdevsinghdhaliwal3468 Год назад +5

    God bless u babbu Maan sahib ji 🙏🙏🙏🙏🙏

  • @karanchhina3321
    @karanchhina3321 10 месяцев назад +1

    ਉਸਤਾਦ ਆਪਣੇ ਆਪ ਦੇ ਲਿਖਦੇ ਗਾਣੇ ਜ਼ੋ ਜ਼ੋ ਹੋਇਆ ਓਹਨਾ ਨਾ ਜਿੰਦਗੀ ਚ ਸੱਚ ਲਿਖਦੇ ਸਕੂਨ ਮਿਲਦਾ ਸੁਣ ਕੇ love 💕 you Maan Saab Ji

  • @mandeepsandhu3436
    @mandeepsandhu3436 Год назад +25

    ਕੀ ਲਿੱਖ ਦਿੱਤਾ ਮਾਨਾਂ।
    ਦੁੱਖ ਵਾਲਾ ਗੀਤ ਸੁਣ ਕੇ ਵੀ ਸੁਆਦ ਆ ਗਿਆ‌ ❤️

  • @navkamboj9343
    @navkamboj9343 Год назад +8

    ਜਿਉਂਦਾ ਰਹਿ ਉਸਦਾਦ ❤️🙏🏻 ਵਾਹਿਗੁਰੂ ਮੇਹਰ ਕਰੇ 🙏🏻

  • @manindermaan3036
    @manindermaan3036 Год назад +2

    ਅਧੀਆਂ ੲਿਸ਼ਕ ਕਾਹਣੀਆਂ ਇਜਤਾਂ ਕਰਕੇ ਅਧੂਰੀਆਂ ਰਹਿ ਜਾਂਦੀਆ ਨੇ

  • @inderrattu5307
    @inderrattu5307 Год назад +22

    ਦਿਲ ਨੂੰ ਸਕੂਨ ਮਿਲ ਗਿਆ ਮਾਨਾ ਤੇਰੀ ਮਿੱਠੀ ਅਵਾਜ਼ ਸੁਣ ਕੇ love you ਦਿਲਾ ਜਿਉਂਦਾ ਵੱਸਦਾ ਰਹਿ ❤❤

  • @tanjotsandhu1365
    @tanjotsandhu1365 Год назад +11

    ਗੱਲਾਂ ਚੰਨ ਨਾਲ ਹੋਈਆ ਤਾਰੇ ਵਿਰਵਾਹ਼ ਚ ਰੋਏ ਖੂਨ ਜਿਨਾਂ ਨੂੰ ਼਼਼਼਼਼਼਼਼ ਓਹ ਵੀ ਆਪਣੇ ਨਾਂ ਹੋਏ ❤😊

  • @bawasaab9356
    @bawasaab9356 4 месяца назад +6

    ਐਵੇਂ ਨਹੀਂ ਬੰਦਾ ਮੇਲੇ ਵਿੱਚ ਕੱਲਾ ਹੁੰਦਾ ਖੁਦ ਉੱਤੇ ਬੀਤੇ ਪਤਾ ਫੇਰ ਲੱਗਦਾ (bhut ਡੂੰਗੀ gall khi aa bai 💔🥺

  • @deepmashal9561
    @deepmashal9561 Год назад +63

    Maan ji ਤੂੰ tn ਦਿਲ di gl kr ਗਿਆ es dor ਚੋਂ ਮੈਂ ਵੀ ਨਿਕਲੀਆਂ ਬਹੁਤ ਹੀ ਸੋਨਾ song maan ji
    😍 love you . ਬਾਬਾ ਨਾਨਕ ਜੀ chadikala vich rakhe 🙏

  • @nirvairdhillon9017
    @nirvairdhillon9017 Год назад +17

    Lgja mana umar tenu meri 🥀,,geet tera kda khtm na howe👆🏻 ,,ma mircha roj varu teri kalam nu kda kesa di nzr • na lgaa ,,ewi dill nu krar kri janna ,,bs ah tera geeta ਸਹਾਰੇ zindgi jiee jana❤❤#ustadd babu maan😍

  • @rajbhupindersingh7357
    @rajbhupindersingh7357 Год назад +4

    ❤❤ ਬਹੁਤ ਸੋਹਣਾ ਗੀਤ ਬਾਈ ਬੱਬੂ ਮਾਨ ਦਿਲ ਨੂੰ ਸਕੂਨ ਮਿਲਿਆ

  • @nirbhaimohie
    @nirbhaimohie Год назад +5

    ਬੱਕਰੀ ਕੋਈ ਸ਼ੇਰ ਬਣੇ ਜੇ.....ਮਿੱਤਰੋ ਝਟਕਾ ਦਿੰਦੇ...ਅੜਬ ਪੰਜਾਬੀ 4....wait....🤫

  • @gindhsran4409
    @gindhsran4409 Год назад +122

    ਬਹੁਤ ਬਹੁਤ ਸਕੂਨ ਦਿੰਦਾ ਉਸਤਾਦ ਜੀ ,,ਜਿੰਨੀ ਵਾਰੀ ਮਰਜੀ ਸੁਣਲਾ,,ਮਨ ਨਹੀ ਭਰਦਾ ❤❤❤❤❤❤❤❤love u ustaad ji❤❤

    • @sanjayhanumangarh0773
      @sanjayhanumangarh0773 Год назад

      ruclips.net/user/shortsv_N2BWgqATg?feature=share
      😅😅😅😅😅

  • @Nails_by_jasleen_19
    @Nails_by_jasleen_19 Год назад +298

    ਜਿਗਰਾ ਪਹਾੜ ਜੇਹਾ ਮੇਰੇ ਖੰਟ ਆਲੇ ਮਾਨ ਦਾ💯... ਬਹੁਤ ਵਦੀਆ ਗਾਣਾ... ਰੂਹ ਨੂੰ ਸਕੂਨ ਮਿਲਦਾ ਤੁਹਾਨੂੰ ਸੁਣ ਕੇ... ਬਹੁਤ ਸਾਰਾ ਪਿਆਰ❤️... ਅਕਾਲਪੁਰਖ ਹਮੇਸ਼ਾ ਖੁਸ਼ ਰੱਖਣ ਮੇਰੇ ਖੰਟ ਆਲੇ ਮਾਨ ਨੂੰ... ਲਵ ਯੂ ਮਾਨ ਸਾਬ... ਤੁਹਾਡੀ ਕੱਟੜ ਫੈਨ 🙏🏻❤️🙏🏻

    • @jassbhairupajass7712
      @jassbhairupajass7712 Год назад +2

      good ❤

    • @jassbhairupajass7712
      @jassbhairupajass7712 Год назад

      ruclips.net/video/zdc7iWCXes4/видео.html

    • @jassbhairupajass7712
      @jassbhairupajass7712 Год назад

      ruclips.net/video/aGd1Oq8RRuE/видео.html

    • @Maanfans777
      @Maanfans777 Год назад +2

      💓💓💓🎧🎵🎶🙏😊

    • @Maanfans777
      @Maanfans777 Год назад +6

      ਦਾਗ ਇੱਜਤਾ ਨੂੰ ਲੱਗੂ ਤਾਹੀ ਅਸੀ ਹੋਠ ਸੀਤੇ।
      ਦੁੱਖ ਜਰੇ ਮੈਂ ਬਥੇਰੇ ਪਰ ਜ਼ਾਹਿਰ ਨੀ ਕੀਤੇ। 🎧🎧🎵🎶🙏😔🌚

  • @RanjitSingh-hh6xs
    @RanjitSingh-hh6xs Год назад +5

    Ustaaaad Babbu Maan 🔥❤️🔥