Bilkul main tuhada har show v dekhdi aa te bhaji da v har ikkk ......main ikk boutique owner aaaa te main suit cutting time tuhanu te ehna nu hi sundi aaa kam bohat jaldi ho janda te sikhan nu v bohat milda .....❤infact tuhadi pirani interview v main dobara raat sun rahi kam de time ....thnk u ❤
Video de naal naal naal ghrr da kmm v khtm kr leaa video dekhi nhi sirf suni bahut vdiaa lggeaa waheguru ji mehr kre tandrusti bakhshe chrdikla ch rakhe tuhanu .
Sat sri akaal ji,ajj sara kuj ek episode vich aa gia ji. veer ji v te bhen Gurdeep v mainu tuhadia gallan vahut Vadia lgdia ne apa ghar da sara kamm v kr lai da te program v enjoy kri da.
ਬਹੁਤ ਵਧੀਆ ਲੱਗਿਆ ਜੀ ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿਚ ਰੱਖੇਂ
ਮੁਬਾਰਕਾਂ ਜੀ ਬਹੁਤ ਬਹੁਤ ਗੁਰਇਕਬਾਲ ਜੀ ਨੂੰ- ਪੁਸਤਕ ਖੁਸ਼ੀਆਂ ਦਾ ਕੋਰਸ- ਲਈ ❤
ਬਹੁਤ ਵਧੀਆ ਵਿਚਾਰ ਇਹਨਾਂ ਦੇ ❤ ਹੋਸਟ ਤੇ ਗੈਸਟ ਦੋਹਾਂ ਸ਼ਖਸੀਅਤਾਂ ਲਈ ਦੁਆਵਾਂ ਜੀ 🙏🏼
ਇਹਨਾਂ ਦਾ ਕੰਟੈਕਟ ਜੇ ਸੰਭਵ ਹੋਵੇ ਤਾਂ ਦੇ ਦਿਉ ਜੀ 🙏🏼 ਕਿਤਾਬ ਜਰੂਰ ਪੜ੍ਹਾਂਗੇ!
ਇਹ UK ਚ ਰਹਿੰਦੇ ਹਨ?
ਮੇਰੀ ਵੀ ਸਤਵੀਂ ਪੁਸਤਕ ਦਾ ਨਾਮ ਹੈ- ਖੁਸ਼ੀਆਂ ਦੀ ਖੁਸ਼ਬੋਈ- ਪਰ ਇਸ ਕਿਤਾਬ ਦਾ ਨਾਮ ਤੇ ਇਸ ਬਾਰੇ ਗਲਬਾਤ ਸੁਣ ਕੇ- ਇਸ ਨੂੰ ਪੜ੍ਹਨ ਦੀ ਕਾਹਲੀ ਹੋ ਰਹੀ ਹੈ ਜੀ!
ਧੰਨਵਾਦ ਇੰਟਰਵਿਊ ਲਈ ਗੁਰਦੀਪ ਗਰੇਵਾਲ ਜੀ 🙏🏼
- ਗੁਰਦੀਸ਼ ਕੌਰ ਗਰੇਵਾਲ ਕੈਲਗਰੀ ਕੈਨੇਡਾ
ਜਿੰਦਗੀ ਵਿਁਚ ਬਹੁਤ ਕੁਝ ਸਿੱਖਣ ਲਈ ਅਤੇ ਜਿੰਦਗੀ ਜਿਉਣ ਲਈ ਬਹੁਤ ਪਾਏਦਾਰ ਗਁਲਾਂ ਲਁਗੀਆਂ।ਇਸ ਤੋਂ ਲਁਗਦਾ ਕਿਤਾਬ ਪੜ੍ਹ ਕੇ ਕਾਫੀ ਭਰਪੂਰ ਜਾਣਕਾਰੀ ਪ੍ਰਾਪਤ ਹੋਵੇਗੀ❤🙏👍
ਸਤਿਕਾਰਯੋਗ ਵੀਰ ਜੀ ਤੇ ਭੈਣ ਜੀ..ਅੱਜ ਦੀ interview ਬਹੁਤ ਵਧੀਆ ਰਹੀ। ਵੀਰ ਜੀ ਤੁਹਾਨੂੰ ਕਿਤਾਬ ਦੀਆਂ ਬਹੁਤ ਬਹੁਤ ਮੁਬਾਰਕਬਾਦ..ਹਮੇਸ਼ਾ ਏਦਾਂ ਹੀ ਸੋਹਣੀ ਕਲਮ ਨਾਲ ਸੋਹਣੇ ਸ਼ਬਦਾ , ਸਿੱਖਿਆਵਾਂ ਨੂੰ ਸਾਡੇ ਤੱਕ ਪੁੰਹਚਾਉਂਦੇ ਰਹੋ। ਮੈਂ ਵੀ ਤੁਹਾਡੀ ਕਿਤਾਬ ਤੇ ਪੈਨਸਿਲ ਨਾਲ ਹੀ ਲਿਖਦੀ ਹਾਂ।✍️❤️
ਬਹੁਤ ਬਹੁਤ ਧੰਨਵਾਦ ਵੀਰ ਜੀ ਮਾਰਗਦਰਸ਼ਨ ਲਈ👍🙏
Bilkul main tuhada har show v dekhdi aa te bhaji da v har ikkk ......main ikk boutique owner aaaa te main suit cutting time tuhanu te ehna nu hi sundi aaa kam bohat jaldi ho janda te sikhan nu v bohat milda .....❤infact tuhadi pirani interview v main dobara raat sun rahi kam de time ....thnk u ❤
ਤੁਹਾਡੀ ਗੱਲ-ਬਾਤ ਲਾਹੇਵੰਦੀ ਹੈ !
ਬਹੁਤ ਹੀ ਵਧੀਆ ਸਵਾਲ , ਤੇ ਬਹੁਤ ਹੀ ਖੂਬ ਜਵਾਬ I
⭐ਸੋਨੇ ਤੇ ਸੁਹਾਗੇ ਵਾਲੀ ਗੱਲ ਆ ⭐
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤
ਬਾਈ ਜੀ ਤੇ ਭੈਣ ਜੀ 🙏ਜੀ ਮੈਂ ਵੀ ਕੋਸ਼ਿਸ਼ ਕਰ ਰਹੀ ਆਂ ਕਿ ਕਿਤਾਬ ਲਵਾਂ ਪਰ ਅਜੇ ਜਾ ਨਹੀਂ ਸਕੇ ਪਟਿਆਲੇ ਪਰ ਜਿਵੇਂ ਨਾਮ ਹੀ ਖੁਸ਼ੀ ਦੇ ਰਿਹਾ ਪੜਕੇ ਤਾਂ ਹੋਰ ਵੀ ਸਕੂਨ ਮਿਲੂ 🙏
Tuso online mgwa lo dear
@@navjotkaur9785kive
KUJH CHANGA LIKHAN LYI CHNGA PADNA PAINDA, TE OH MILDA OLD BOOKS TO, JO K INTERNET TE FREE MILDIYA NE, AAPA V OTHO HI READ KRDE AA
ਕਿਤਾਬ ਦੀਆ ਬਹੁਤ ਮੁਬਾਰਕਾਂ ਜੀ
ਮੈਂ ਵੀ ਆਪਣੇ ਅਤੇ ਆਪਣੇ ਡੈਡੀ ਜੀ ਲਈ ਇਹ ਕਿਤਾਬ ਜਰੂਰ ਲਵਾਗੀ
ਜਿੰਦਗੀ ਜਿੰਦਾਬਾਦ
ਸਤਿ ਸ੍ਰੀ ਅਕਾਲ ਜੀ....ਬਹੁਤ ਵਧੀਆ....ਨਨਕਾਣਾ ਸਾਹਿਬ ਦੇ ਖੁਲ੍ਹੇ ਦਰਸ਼ਨ ਦੀਦਾਰ ਅਤੇ ਰੋਜ਼ਾਨਾਾਂ ਹੁਕਮਨਾਮਾ ਸਾਹਿਬ ਸਰਵਣ ਕਰਨ ਲਈ ਸਾਡਾ ਚੈਨਲ ਦੇਖੋ ਜੀ ❤
ਵਾਹਿਗੁਰੂ ਜੀ 🙏
ਵਾਹਿਗੁਰੂ ਜੀ 🙏@@gurjeetkaur9238
ਵਾਹਿਗੁਰੂ ਜੀ 🙏@@gurjeetkaur9238
ਵਾਹਿਗੁਰੂ ਜੀ 🙏@@gurjeetkaur9238
ਪੰਜਾਬੀ ਵਿੱਚ ਕਹਾਵਤ ਹੈ-
*ਦੂਜੇ ਦੀ ਥਾਲੀ ਵਿੱਚ ਲੱਡੂ ਵੱਡਾ ਦਿੱਸਦਾ*
ਆਪਣੇ ਵਿਤ ਮੁਤਾਬਕ ਫੈਸਲੇ ਲਈਏ,
ਗੁਰੂ ਸਾਹਿਬ ਦਾ ਫੁਰਮਾਨ ਹੈ-
*ਬਿਨਾ ਸੰਤੋਖ ਨਹੀ ਕੋਊ ਰਾਜੈ* ॥
ਨਾਮ-ਬਾਣੀ ਅਭਿਆਸ ਨੂੰ ਜੀਵਨ ਦਾ ਅੰਗ ਬਣਾ ਕੇ, ਸੰਤੋਖੀ ਬਣਨ ਦੀ ਜਾਚ ਸਿੱਖੀਏ, ਰੱਬ ਦਾ ਸ਼ੁਕਰ ਕਰਦਿਆਂ…..
*ਰੱਬ ਦੀ ਰਜਾ ਵਿੱਚ ਰਾਜੀ ਰਹੀਏ* !
Mai Guriqbal Sir dia vedios dekh Di aa. Bahut hi motivational and life changing vedios.👌👍
Congratulations ji❤👍
Right gall a ji
ਫ਼ੋਨ ਜਿਆਦਾ ਵੇਖਣ ਦੀ ਕੀ ਗੱਲ ਤੁਹਾਡੀਆ ਬੀ ਸੋਸ਼ਲ ਦੀਆ ਦੋ ਵੀਡੀਓ ਢਾਈ ਘਂਟਿਆ ਦੀਆਂ ਬਣਦੀਆਂ ਨੇ ਉਹ ਵੇਖੀਆਂ ਮੈ
Video de naal naal naal ghrr da kmm v khtm kr leaa video dekhi nhi sirf suni bahut vdiaa lggeaa waheguru ji mehr kre tandrusti bakhshe chrdikla ch rakhe tuhanu .
SSA di nd veer g, bhut vdya lagya mnu tuhda progrm nd me Hmesha hi motivate hune va tuhdyn videos vkh ke, baba g Hmesha tuhnu chrdikla vich rakhn 🙏🏻🥰
ਬਹੁਤ ਵਧੀਆ
Bhut e Vdia gurdeep di and bhaa ji 🙏👌
ਬਹੁਤ ਹੀ ਵਧੀਆ ਜੀ 🙏🙏
🙏🏽🙏🏽
Very fruitful conversation
ਫ਼ੋਨ ਅੱਠ ਘੰਟੇ ਵੇਖ ਸਕਦੇ ਓ ਪਰ ਸ਼ਰਤ ਉਸ ਵਿਚ ਸਾਰਾ ਕੰਮ ਆਤਮਾ ਪ੍ਰਤੀ ਹਾਊਗਾ ਕਥਾ ਸੁਣਲੋ ਗੁਰਬਾਣੀ ਸੁਣਲੋ ਗੁਰਬਾਣੀ ਪੜਲੋ
Thanks I learned a lot of things B social da har episode bakamal gurdip I I respect you
Very nice bita Ji ❤
🙏🏻🙏🏻
👍👍👍
mein 15 days to eh book read kr rhi a apne vichar vi likh ke share krne daily bht motivate ho rha mind thanku bai ji🙏🏻
Please bheine mnu guide krdo ehh kiwe linkhna
👌🏻👌🏻
Sat sri akaal ji,ajj sara kuj ek episode vich aa gia ji. veer ji v te bhen Gurdeep v mainu tuhadia gallan vahut Vadia lgdia ne apa ghar da sara kamm v kr lai da te program v enjoy kri da.
🙏🙏🙏👍👍
Good questions 👍
Good book 👍
ਐਸ ਐਸ ਪੀ ਅਵਨੀਤ ਕੌਰ ਸਿੱਧੂ ਦੀ ਇੰਟਰਵਿਊ ਕਰੋ ਭੈਣੇ
v nice g
Nice talk
Very nice gallbaat
🎉🎉🎉
Very nice taking ❤
Very nice
ਮੈਡਮ ਗੁਰਦੀਪ ਜੀ ਪਰਲੋਕ ਬਾਰੇ ਜੇ ਇੰਟਰਵਿਊ ਕਰਨੀ ਹੋਈ ਤਾ ਮੇਰੇ ਨਾਲ ਸੰਪਰਕ ਕਰਿਓ
ਇਹ ਕਿਤਾਬ ਕਿੱਥੋਂ ਮਿਲੂਗੀ ਜੀ
@kamaaldeep5233😂😂😂😂😂
😂😂😂
Very nice👍👍
🌟🌟🌟🌟🌟
Very beautiful ❤
ਕਿਸੇ ਦੀਅਾ ਗੱਲਾ ਸੁਣਕੇ ਕੋਈ ਨਹੀ ਸਿੱਖਦਾ ਹਰ ਇਨਸਾਨ ਅਾਪਣੇ ਹਲਾਤਾ ਤੋ ਅਤੇ ਅਾਲੇ ਦੁਅਾਲੇ ਤੋ ਸਿੱਖਦਾ
ਇਹਨਾ ਵਰਗੇ ਫਾਲਤੂ ਵਿਦਵਾਨਾ ਨੇ ਅਾਵਦਾ ਪੈਸੇ ਬਣਾੳੁਣ ਦਾ ਢੰਗ ਬਣਾਇਅਾ ਹੋਇਅਾ
ਹਰ ਮਾਂ ਪਿੳੁ ਅਾਪਣੇ ਬੱਚਿਅਾ ਲਈ ਹਰ ਚੀਜ ਸਭ ਤੋ ਬਹਿਤਰ ਹੀ ਕਰਦਾ ਇਹ ਬੱਚਿਅਾ ਦੇ ਹਲਾਤ ੳਸਨੂੰ ਚੰਗਾ ਜਾ ਮਾੜਾ ਬਣਾੳੁਦੇ ਅਾ , ਕਈ ਵਾਰ ਇਕ ਹੀ ਮਾਂ ਦੇ ਬੱਚੇ ਅਲੱਗ ਅਲੱਗ ਹੁੰਦੇ ਅਾ ਇੱਕ ਚੰਗਾ ਹੁੰਦਾ ਇਕ ਮਾੜਾ ਬਣ ਜਾਂਦਾ
ਏਵੇ ਇਹਨਾ ਫੁੱਦੂ ਵਿਦਵਾਨਾ ਕੋਲ ਅਾਪਣਾ ਪੈਸਾ ਅਤੇ ਸਮਾ ਬਰਬਾਦ ਨਾ ਕਰੋ ਇਹਨਾ ਨੇ ਤਾ ਅਾਪਣਾ ਸਮਾਨ ਵੇਚਣ ਲਈ ਹਰ ਕਿਸੇ ਚ ਕਮੀ ਕੱਢਨੀ ਹੀ ਅਾ
Amazon te mil jugi book
Veer ji please tusi ds sakde a k asi tuhade nal kive contact kr sakde a ji?
ਸਾਰੇ ਇਸ ਲੋਕ ਦੀਆਂ ਖੁਸ਼ੀਆਂ ਵਿੱਚ ਹੀ ਲੱਗੇ ਹੋਏ ਨੇ ਪਰਲੋਕ ਬਾਰੇ ਕਿਸੇ ਨੂੰ ਕੋਈ ਫ਼ਿਕਰ ਨਹੀਂ
Gurdeep ji tuhadi shakal vargi ik painting bahut famous rahi ae
ਮੋਨਾਲੀਸਾ ਦੀ ਪੇਂਟਿੰਗ 😊
Sat shri akal ji veer g book kive mngwa sakde plz dseo
Plz dsoge Canada vich eh kithon milegi plz answer jaroor dena. Mai tuhade program bhut dekhdi aa
Eh book da price ke hein ate keto milu
ਬੀਬਾ ਇੱਕ ਬੇਨਤੀ ਹੈ ਕਿ ਜੇਕਰ ਲੰਮੀ ਗੁੱਤ ਗੁੰਦ ਕੇ ਪ੍ਰੋਗਰਾਮ ਚ ਆਵੇਂ ਤਾਂ ਬਹੁਤ ਜ਼ਿਆਦਾ ਖੂਬਸੂਰਤ ਲੱਗੇਂਗੀ।। ਧੰਨਵਾਦ 🌹
ਦੂਜਿਆਂ ਨੂੰ ਮੱਤਾਂ ਆਪ ਨੂੰ ਲੱਤਾਂ,,,,,,,, ਇਹ ਵੀਡੀਓ ਬਣਾਉਣ ਵਾਲੇ ਆਪਾਂ ਨੂੰ ਮੱਤਾਂ ਦਿੰਦੇ ਨੇ,,ਪਰ,,,,ਐਪ ਨਹੀਂ ਸੁਧਰਨਗੇ,,💯💯💯💯💯💯💯💯💯
How we can buy this book
Gurdeep bhain g kindly share address of publisher of this book..thanks
Mera vi bhut dil kar da ke maa thonu mella
Veere publisher da complete address Das dio...so we can buy this book.regards
Book kitho milugi g
Eh book kitho milegi and Price kini ?
Sat Shari Akal veer ji
I live in United States. Can you please let me know how to order this book.
Thank you
🙏🇩🇪❤️
ਕਿਤਾਬ ਕਿਥੋਂ ਮਿਲੂ ਜੀ??
Amazon
ਤੁਸੀਂ ਭੈਣਜੀ ਪੰਜਾਬੀ ਪਾਹਰਾਵੈਵਿਚਬਹੂਤਸੋਹਣੇਲਗਦੇ
book p.a.u te stall lao
Nabha Punjab public school
Ih book kitho mil sakdi hai
Meri niece nu koi bully kare ta oh bahut strong ho ke takrdi c
Sare bache doro hi rehnde
E -
I want to purchase this book pl send contact no.
🎉🎉🎉
ਇਹ ਕਿਤਾਬ ਕਿੱਥੋਂ ਮਿਲੂਗੀ ਜੀ
Amazon