ਸਭ ਤੋਂ ਔਖੀ ਡੋਕੀ ਜੂਰਪ ਦੀ ਆ

Поделиться
HTML-код
  • Опубликовано: 9 фев 2025
  • Dilbag singh Brar donkey story Punjabi
    #Noor_Production16
    #interview
    #entertainment
    #colombia_border
    #hariana
    #boat
    #panama_jungle_donkey
    #usa_donkey_story
    #turkey
    #italy
    #gangster
    #drugs
    #malesiaa
    #japan
    #jorp_donkey
    #makciko
    #podcast_punjabi
    #struggle_life
    #dubai
    #canada
    #italy
    #japan
    Interview
    Entertainment
    Colombia border
    Hariana
    Boat
    Punama jungle donkey
    Usa donkey story
    Turkey
    Italy
    Gangster
    Drugs
    Malesiaa
    Japan
    Jorp donkey
    Makciko
    Podcast Punjabi
    Struggle life
    Dubai
    Canada
    Shahkot

Комментарии • 51

  • @JagmeetSandhu-he9iu
    @JagmeetSandhu-he9iu 19 дней назад +8

    ਮੈਂ ਵੀ ਡਿਪੋਰਟ ਹੋਇਆ ਸੀ 2020 ਦੇ ਵਿੱਚ ਬਿਲਕੁਲ ਜੱਜ ਇਦਾਂ ਹੀ ਕਰਦੇ ਸੀ ਜਿਵੇਂ ਤੁਸੀਂ ਕਹਿ ਰਹੇ ਹੋ ਪਰ ਅੱਜ ਕੱਲ ਮੈਂ ਯੂਰਪ ਦੇ ਵਿੱਚ ਪੈਸਾ ਤਾਂ ਜੋ ਨੁਕਸਾਨ ਹੋਇਆ ਜਰੂਰ ਭੁੱਲਦਾ ਨਹੀਂ ਬਿਲਕੁਲ

  • @jasss460
    @jasss460 21 день назад +1

    Gd job broo 👍

  • @vakhrekaraj9948
    @vakhrekaraj9948 18 дней назад +6

    Back te music ਜੇਹਾ ਨਾ ਲਾਇਆ ਕਰ sufucation ਹੁੰਦੀ ਭਰਾਵਾ

  • @KarmSandhu-e8c
    @KarmSandhu-e8c 3 дня назад

    Ma v ga C 2017 cha turky tho gurce

  • @deepakbajal3356
    @deepakbajal3356 21 день назад +2

    Hor vi aaji video paya karo

  • @JagmeetSandhu-he9iu
    @JagmeetSandhu-he9iu 19 дней назад +2

    ਬਿਲਕੁਲ ਸੱਚੀ ਗੱਲ ਦੱਸ ਰਿਹਾ 22 . ਮੈਂ ਵੀ ਐਕੁਆਡੋਰ ਤੋਂ ਡੌਂਕੀ ਲਾਈ ਸੀ 2019 ਚ ਜੋ ਜੋ ਰਸਤੇ ਚ ਇਹ ਦੱਸ ਰਿਹਾ ਭਾ ਜੀ ਬਿਲਕੁਲ ਉਦਾਂ ਹੀ ਆ

  • @gurindersingh-xb9tz
    @gurindersingh-xb9tz 21 день назад +1

    Apne hi studio cha bula ke interview kar leya kro ,

    • @noorproduction16
      @noorproduction16  21 день назад

      Bro ma Phillipine ch aa
      Ta a y Italy ch aa

    • @gurindersingh-xb9tz
      @gurindersingh-xb9tz 20 дней назад +1

      @noorproduction16 ok ji , is to pehla wali video sun ke rongte khade ho gye , jis veer ne pehla apni story dsi c ,

    • @noorproduction16
      @noorproduction16  20 дней назад

      Thanks y Pasand Kari video

  • @BittuSingh-bb7ie
    @BittuSingh-bb7ie 20 дней назад

    ਕੁੱਲ ਮਿਲ ਕੇ, ਤੁਹਾਡੇ ਕੋਲ ਏਨਾਂ ਪੈਸਾ, ਫੇਰ ਵੀ, ਗ਼ਰੀਬ, ਤਾਂ, ਵੀਰ ਜੀ, ਫੇਰ ਇਸ ਦੁਨੀਆਂ ਤੇ ਕੋਈ ਵੀ, ਅਮੀਰ, ਹੋ, ਨਹੀਂ, ਸਕਦਾ

    • @bagibrar
      @bagibrar 20 дней назад +1

      Bai sare viaj te c limit banaee c jmin te

  • @NaibBrar
    @NaibBrar 21 день назад +2

    😢❤

  • @vakhrekaraj9948
    @vakhrekaraj9948 18 дней назад +1

    ਸਹੀ ਕਿਹਾ ਵੀਰ ਨੇ ਛੋਟਾ ਜੱਟ ਤਾਂ ਚੰਗੀ ਤਰ੍ਹਾ ਦਿਹਾੜੀ ਨਹੀ ਕਰ ਸਕਦਾ

  • @BittuSingh-bb7ie
    @BittuSingh-bb7ie 20 дней назад

    22, ਜੀ, ਸਾਡੇ, ਕੋਲ਼, ਇੱਕ,ਕਿੱਲਾ ਜ਼ਮੀਨ,ਦਾ, ਹੈ, ਉਹ ਵੀ, ਉੱਚੀ ਨੀਵੀਂ ਜ਼ਮੀਨ ਹੈ, ਘਰ ਵਿਚ 11, ਮੈਂਬਰਾਂ ਦੀ, ਜੁੰਮੇਵਾਰੀ ਹੈ ਸਿਰ, ਤੇ, ਮੈਂ ਪੰਜਾਬ ਵਿੱਚ ਮਿਸਤਰੀ ਦਾ, ਕੰਮ, ਕਰਦਾ ਹਾਂ ਚੁਨਾਈ ਇੱਟਾਂ ਦੇ ਘਰ ਬਣਾਉਣ ਵਾਲਾ ਮਿਸਤਰੀ ਹਾਂ, ਘਰ ਵਿੱਚ, ਤੰਗੀਆਂ, ਬਹੁਤ,ਹਨ,ਸਰਾ, ਘਰ ਮੇਰੇ ਸਿਰ ਤੇ, ਚੱਲਦਾ ਹੈ, ਮੇਰੇ ਪਿਤਾ ਜੀ, ਮੇਰੇ ਮਾਤਾ ਜੀ, ਮੇਰੀ ਧਰਮ ਪਤਨੀ ਬਿਮਾਰ,700, ਦਿਹਾੜੀ, ਫੇਰ ਵੀ, ਠੀਕ ਹਾਂ ਜ਼ੇਬ ਵਿੱਚ ਪੈਸੇ ਨਹੀਂ, ਇਹ, ਹੁੰਦੀ ਹੈ, ਗਰੀਬੀ ਮੇਰੇ ਭਾਈ ਜੀ, ਤੁਸੀਂ ਗਰੀਬੀ ਦਾ,ਮਾਜਕ ਨਾ,ਉਡਾਊ

  • @GurwinderSidhu-Ca
    @GurwinderSidhu-Ca 20 дней назад

    Story. Shuru. To. End. Dsi. Di. Aaaa. Vich vich dsi. Jana. Baki. App. Fana. Lene on.

  • @monalisabhosle0804
    @monalisabhosle0804 21 день назад +2

    Bro back te music na laya kr

  • @bhupindersingh-gj7mv
    @bhupindersingh-gj7mv 16 дней назад +1

    ਮੈ ਵੀ ਗਿਆ ਸੀ 14 ਨਵੰਬਰ,,2022, 8,, ਮਾਰਚ 2024 ਨੂੰ ਆ ਗਿਆ ਸੀ 16 ਕੰਟ੍ਰਿਆ ਟ੍ਰੇਵਲ ਕਰਕੇ ਵਾਪਸ ਅ ਗਿਆ ਲੱਤਾ ਵਾਹਾ ਤੇ ਸਾਰੀ boddy ਤੇ ਨਿਸ਼ਾਨ ਏਦਾ ਦੇ ਲੈਕੇ ਆਇਆ ਸਾਰੀ ਲਾਈਫ ਮੀਟ ਨਹੀਂ ਸਕਦੇ body ਤੋ ਨਿਸ਼ਾਨ

  • @deepakbajal3356
    @deepakbajal3356 21 день назад +1

    Haryanavi kithe marji jaan swaad Leange othe vi poore

  • @BittuSingh-bb7ie
    @BittuSingh-bb7ie 20 дней назад +1

    ਮੈਂ, ਬਿੱਟੂ, ਮਾਫੀਆ, ਇਸ਼ਟ ਐਂਡ ਤੋਂ, ਫਾਜ਼ਿਲਕਾ ਜ਼ਿਲ੍ਹੇ ਵਿਚ, ਹਾਂ, ਤੁਸੀਂ ਆਪਣੀ ਜਾਨ ਨਾਂ,ਗੋਵਾਉ, ਆਪਣੇ ਪੈਸੇ, ਸਰਕਾਰ ਨੂੰ,ਵੀ,ਪਰਫੋਟ ਕਰਦੇ ਨੇ ਅਮਰੀਕਾ ਤੋਂ ਪੈਸੇ ਆਪਣੇ ਘਰ, ਤੱਕ, ਬਹੁਤ, ਟੈਕਸ ਕੱਟਿਆ, ਜਾਂਦਾ ਹੈ, ਫਿਰ ਆਪਣੀ ਜ਼ਿੰਦਗੀ ਰਿਸਕ, ਫੇਰ ਆਪਾਂ ਸਰਕਾਰ ਦੀਆਂ ਅੱਖਾਂ ਵਿੱਚ,ਚੋਰ,

  • @deepakbajal3356
    @deepakbajal3356 21 день назад +1

    Very informative

  • @BittuSingh-bb7ie
    @BittuSingh-bb7ie 20 дней назад

    ਕੁੱਲ ਮਿਲ ਕੇ ਪੰਜਾਬ, ਵਿੱਚ ਊ, ਬਹੁਤ, ਲੋਕ, ਬਾਹਰ, ਗਾਏਂ ਸਨ, ਮੇਰੇ ਹਿਸਾਬ ਨਾਲ,100, ਵਿੱਚ 80, ਬੰਦੇ, ਜ਼ਿੰਦੇ, ਤੇ, ਠੀਕ, ਹੋ, ਸਕਦੇ, ਹੋਂਣ ਦੇ

  • @CanadaKD
    @CanadaKD 21 день назад +1

    Good information ji

  • @balwinderDabwali
    @balwinderDabwali 11 дней назад

    England' di donkey la k ayea 2014 na ta aaj tk ghar da muh deqkheya 10 saal hoge na peppar bne haje tk bai,,bahut okha piche bahut kuj hoyea par chah k v ni aa sakeya,,pr ik gal v h kache hunde hoye v ghar di gareebi door kitti te aaj v 3000 pond month de chkda

  • @KarmSandhu-e8c
    @KarmSandhu-e8c 3 дня назад

    Turkey tho donki lhi c

  • @SabbthaparSabbtharar
    @SabbthaparSabbtharar 20 дней назад +1

    Baggi bhaji bhut aukhaaa yaar

  • @gurmeethanda6593
    @gurmeethanda6593 21 день назад +1

    Donky ਲਾਉਣੀ ਖਾਲਾ ਜੀ ਦਾ vada ਨੀਂ

  • @bhupindersingh-gj7mv
    @bhupindersingh-gj7mv 16 дней назад +1

    ਏਹਵੀ ਦੱਸ ਬਈ ਜਿਦੋ ਆਪਾ ਨੂੰ ਕੈਂਪ ਬਾਲੇ ਜਾ ਐਂਬੈਸੀ ਬਾਲੇ ਪੁਸਦੇ ਤੁਸੀ ਕਿੱਥੋਂ ਆ ਆਪ ਝੂਠ ਬੋਲਦੇ ਅਸੀਂ ਨੇਪਾਲੀ ਆ ਨੇਪਾਲ ਤੋ ਆ,,,,😂😂😂😂😃😂😂😂😀 ਆਪਣਾ ਓਥੇ ਹਾਸਾ ਨਿਕਲ ਜਾਂਦਾ ਓਹ ਕੇ ਦੇ ਤੁਸੀ ਝੂਠ ਬੋਲਦੇ ਜਿਦੋ ਆਪਾ ਹਸਦੇ ਨਾਲ ਹੀ ਓਹ ਨੱਪ ਲੈਂਦੇ ਬੁਹਤ ਬੂਰਾ ਹਾਲ ਹੁੰਦਾ 8 ਮਹੀਨੇ ਮੈ ਵੀ ਕਟ ਕੇ ਆਇਆ