Manukhta di sewa ਲੱਖਾਂ ਰੁਪਏ ਲੈ ਕੇ ਸ਼ੜਕਾ ਤੇ ਘੁੰਮਦਾ ਬਾਪੂ ਰੱਬ ਦੇ ਬੰਦੇ ਕੋਲ ਕਿਵੇਂ ਪਹੁੰੰਚਿਆ-spmediapunjab

Поделиться
HTML-код
  • Опубликовано: 6 сен 2024
  • Manukhta di sewa ਲੱਖਾਂ ਰੁਪਏ ਲੈ ਕੇ ਸ਼ੜਕਾ ਤੇ ਘੁੰਮਦਾ ਬਾਪੂ ਰੱਬ ਦੇ ਬੰਦੇ ਕੋਲ ਕਿਵੇਂ ਪਹੁੰੰਚਿਆ-spmediapunjab
    Manukhta di sewa society
    Vill.. hasanpur.. Ludhiana
    With tnx.. bhai Gurprit Singh ji
    Any info or SEWA..whatsapp..97803-00071 82848-00071
    #spmediapunjab #piticlive #manukhtadisewa

Комментарии • 193

  • @balbirsakhon6729
    @balbirsakhon6729 Год назад +74

    ਸਾਡੇ ਇਹਨਾਂ ਵੀਰਾਂ ਵਾਗੂੰ
    ਇਮਾਨਦਾਰੀ ਸਾਡੇ ਸਾਰਿਆਂ ਵਿੱਚ ਹੋਵੇ ਤਾਂ
    ਦੁਨੀਆਂ ਕਦੇ ਵੀ ਦੁਖੀ ਨਾਹੋਵੇ ਧੰਨਵਾਦ ਵੀਰਾ ਦਾ

  • @karamjitsingh2209
    @karamjitsingh2209 Год назад +44

    ਸ਼ਾਬਾਸ਼ ਰਣਜੀਤ ਦੀਪਕ ਗੁਰਪ੍ਰੀਤ ਅਤੇ ਬਾਕੀ ਦੇ ਵੀਰ ਬਹੁਤ ਬਹੁਤ ਧੰਨਵਾਦ ਆਪ ਜੀ ਦਾ ਇਨਸਾਨੀਅਤ ਜਿੰਦਾਵਾਦ

  • @meharsekhon2368
    @meharsekhon2368 Год назад +78

    ਪੁਰਾਣੇ ਪੰਜਾਬੀ ਇੱਦਾਂ ਹੀ ਇਮਾਨਦਾਰ ਸੀ
    ਸ਼ਾਬਾਸ਼ ਬੱਚਿਓ ਤੁਸੀ ਮਿਸਾਲ ਕਾਇਮ ਕੀਤੀ ਹੈ ਇਮਾਨਦਾਰੀ ਦੀ
    ਰੱਬ ਤੁਹਾਨੂੰ ਭਾਗ ਲਾਵੇ

    • @rajsunny8196
      @rajsunny8196 Год назад +2

      Fr purana Punjab ban skhda .je edaa de insan hon

  • @navjot473
    @navjot473 Год назад +68

    ਸ਼ੁਕਰ ਆ ਪਰਮਾਤਮਾ ਦਾ ਕਿ ਬਾਬਾ ਜੀ ਕਿਸੇ ਗਲਤ ਬੰਦਿਆ ਦੇ ਹੱਥ ਨੀ ਲੱਗੇ ਨਈ ਤੇ ਪੈਸੇ ਦੇ ਨਾਲ ਨਾਲ ਬਾਬਾ ਜੀ ਦੀ ਜਾਨ ਦਾ ਵੀ ਨੁਕਸਾਨ ਹੋ ਸਕਦਾ ਸੀ ਈਮਾਨਦਾਰੀ ਅੱਜ ਵੀ ਜਿੰਦਾ ਹੈ ਇਹਨਾਂ ਵੀਰਾ ਨੇ ਬਾਬਾ ਜੀ ਦੀ ਮੱਦਦ ਕਰਕੇ ਸਾਬਿਤ ਕਰ ਦਿੱਤਾ ਚੰਗੇ ਲੋਕ ਹੈ ਦੁਨੀਆਂ ਤੇ

  • @battlegrounddl1198
    @battlegrounddl1198 Год назад +23

    ਬਾਬੇ ਦੇ ਪੈਸੇ ਬਾਬਾ ਠੀਕ ਹੋਏ ਤੋ ਬਾਅਦ ਵਿੱਚ ਦੇਣੇ ਹੋ ਸਕਦਾ ਹੈ ਇਸਦੇ ਬੱਚੇ ਵੀ ਇਸਨੂੰ ਸਾਭਣ ਤੋਂ ਮੁਨਕਰ ਹੋਣ ਬਾਕੀ ਜਿਹੜੇ ਨੌਜਵਾਨ ਨੇ ਇਮਾਨਦਾਰੀ ਦਿਖਾਈ ਹੈ ਧੰਨਵਾਦ ਜੀ🙏

  • @kulwantsingh6606
    @kulwantsingh6606 Год назад +75

    ਸੱਚੇ ਪਾਤਸ਼ਾਹ ਇਹਨਾਂ ਇਮਾਨਦਾਰਾਂ, ਸੇਵਾਦਾਰ ਵੀਰਾਂ ਨੂੰ ਚੜ੍ਹਦੀ ਕਲਾ ਬਖਸ਼ਣ ਜੀ।

  • @jaspalsingh9068
    @jaspalsingh9068 Год назад +25

    ਸਾਬਾਸ਼ ਵੀਰ ਜੀ ਕਿੰਨੇ ਈਮਾਨਦਾਰ ਤੁਸੀਂ

  • @viralmemes13
    @viralmemes13 Год назад +44

    ਇਮਾਨਦਾਰੀ ਅੱਜ ਵੀ ਲੋਕਾਂ ਚ ਹੈਗੀ ਆ ।। ਇਹਨਾ ਵੀਰਾਂ ਨੇ ਸਾਬਿਤ ਕਰਤਾ ।।ਰੱਬ ਚੜਦੀਕਲਾ ਚ ਰੱਖਣ ਇਹਨਾ ਵੀਰਾਂ ਨੂੰ

  • @harjitsandhu233
    @harjitsandhu233 Год назад +13

    ਦਿਲ ਤੋ ਸਲੂਟ ਆ ਵੀਰਾਂ ਨੂੰ ਸਾਨੂੰ ਮਾਣ ਹੈ ਅਸੀਂ ਪੰਜਾਬੀ ਹਾ

  • @charanjitsingh4388
    @charanjitsingh4388 Год назад +35

    ਵਾਹਿਗੁਰੂ ਜੀ ਮੇਹਰ ਕਰੋ ਜੀ । ਮਨੁੱਖਤਾ ਦੀ ਸੇਵਾ ਨੂੰ ਚੜ੍ਹਦੀਕਲਾ ਬਖਸ਼ੋ ਜੀ । ਅੱਜ ਦੇ ਸਮੇਂ ਵਿੱਚ ਇਮਾਨਦਾਰੀ ਜੀਂਦਾ ਹੈ । ਧੰਨਵਾਦ ਹੈ ਇਸ ਵੀਰ ਦਾ ।

  • @rajpaltiwana9249
    @rajpaltiwana9249 Год назад +41

    ਬਹੁਤ ਵੱਡੀ ਇਮਾਨਦਾਰੀ ਹੈ ਜਿਉਂਦੇ ਵਸਦੇ ਰਹੋ ਬਾਈ

  • @hardevbhatti9009
    @hardevbhatti9009 Год назад +108

    ਅੱਜ ਕੱਲ ਦੇ ਸਮੇਂ ਵਿੱਚ ਕੋਈ ਪੈਸੇ ਨਹੀਂ ਛੱਡਦਾ ਸਲੂਟ ਏ ਇਹਨਾਂ ਵੀਰਾ ਦਾ ਵਾਹਿਗੁਰੂ ਜੀ ਮੇਹਰ ਕਰਨੀ ਇਹਨਾਂ ਵੀਰਾ ਤੇ🙏🏽🙏🏽🙏🏽🙏🏽🙏🏽

  • @vipankumar8435
    @vipankumar8435 Год назад +10

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਨੂੰ ਚੜ੍ਹਦੀ ਕਲ੍ਹਾ ਵਿੱਚ ਰੱਖਣ ਵਾਹਿਗੂਰ ਜੀ ਸਹੀ ਹੱਥਾਂ ਵਿਚ ਆਂ ਗਏ ਹਨ ਬੱਚ ਗਏ

  • @sattagandhar4344
    @sattagandhar4344 Год назад +14

    ਵਾਹਿਗੁਰੂ ਜੀ ਇਹਨਾਂ ਸੇਵਕਾਂ ਤੇ ਮੇਹਰ ਭਰਿਆ ਹੱਥ ਰੱਖਣਾ

  • @jagdevkaur3144
    @jagdevkaur3144 8 месяцев назад +2

    ਹੇ ਵਾਹਿਗੁਰੂ ਜੀ ਹਮੇਸ਼ਾ ਬਰਕਤਾਂ ਪਾਉਣੀਆਂ ਇਹਨਾਂ ਬੱਚਿਆਂ ਦੇ ਘਰਾਂ ਵਿਚ ਤੰਦਰੁਸਤੀਆ ਬਖਸ਼ਿਸ਼ ਕਰਨੀਆਂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣਾ ਅੱਜ ਕਲ੍ਹ ਤਾਂ ਹਜ਼ਾਰ ਰੁਪਏ ਖ਼ਾਤਰ ਦੁਨੀਆਂ ਬੇਈਮਾਨ ਹੋ ਜਾਦੀਐ🎉🎉❤❤

  • @Kuldeepsingh-xg1zy
    @Kuldeepsingh-xg1zy Год назад +16

    ਸਲੂਟ ਆ ਜੀ ਵੀਰ ਜੀ ਨੂੰ ਇਮਾਨਦਾਰੀ ਜ਼ਿੰਦਾਬਾਦ ਜ਼ਿੰਦਾਬਾਦ 🙏🙏🙏🙏🙏🙏 Love you brother ❤️💘💕💕💘💘💕💕

  • @punjabiludhiana332
    @punjabiludhiana332 2 дня назад +1

    ਜੇ ਯੂਪੀ ਬਿਹਾਰ ਹੁੰਦਾ ਸੱਭ ਪੈਸੇ ਲੁੱਟ ਲੈਣੇ ਸੀ । ਇਹ ਪੰਜਾਬ ਆ ਪੰਜਾਬ ਚੀਕਾ ਕਢਾ ਦਿਆਗੇ ।🙏🙏🙏🙏🙏

  • @ravindergill2180
    @ravindergill2180 Месяц назад +1

    Waheguru waheguru waheguru waheguru waheguru waheguru 🙏

  • @jassisekhon6335
    @jassisekhon6335 Год назад +8

    ਵਹਿਗੁਰੂ ਜੀ ਉਸ ਵੀਰਤਾ ਹੱਥ ਰੱਖਣ ਜਿਸ ਨੇ ਇਮਾਨ ਦਾਰੀ ਦੇਖਾਈ

  • @bachittersinghaulakh4162
    @bachittersinghaulakh4162 Год назад +40

    ਸਲੂਟ ਇਹਨਾਂ ਵੀਰਾਂ ਨੂੰ
    ਇਹ ਇੱਕ ਜਿਉਂਦੀ ਜਾਗਦੀ ਜ਼ਮੀਰ ਵਾਲੇ ਵੀਰ ਨੇ ਵਾਹਿਗੁਰੂ ਇਹਨਾਂ ਨੂੰ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ।

  • @gurdevsingh161
    @gurdevsingh161 Год назад +4

    ਵਾਹਿਗੁਰੂ ਜੀ ਵਾਹਿਗੁਰੂ ਜੀ🙏🙏

  • @baljinderkaur3083
    @baljinderkaur3083 Год назад +8

    Bhut badhiya kita . imandari da ta danwad sabda vich kita hi nhi sakda .Jo lok ih smjhde ne ki passa hi SB kush nhi hunda oh hi is tra de maherbani kr skde ne.

  • @jagdishbahia9162
    @jagdishbahia9162 Год назад +14

    Dil se salute sare veera nu jenna ne bapu ji di madtutt kiti hai ji, Rab aap sab nu hamesha Chardi kala vich Rakhen ji🙏🙏🙏🙏🙏❤️❤️❤️❤️

  • @rattandhaliwal
    @rattandhaliwal Год назад +20

    ਇਹਨਾਂ ਵੀਰਾਂ ਨੂੰ ਰੱਬ ਲੰਮੀ ਉਮਰ ਦੇਵੇ ਜੋ ਇਹਨਾਂ ਵੀਰਾਂ ਨੇ ਇਮਾਨਦਾਰੀ ਦਿਖਾਈ ਹੈ।

  • @SurjitSingh-qq2qu
    @SurjitSingh-qq2qu Год назад +9

    BABA ji di Help Karn wale Sare Veera da Very very Thanks, God bless you 🙏

  • @jagatkamboj9975
    @jagatkamboj9975 7 месяцев назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏

  • @gurdeepkaur2506
    @gurdeepkaur2506 7 месяцев назад +1

    ਸਾਰੇ ਵੀਰੇ ਨੇ ਬਹੁਤ ਵਧੀਆ ਕੀਤਾ ਵਾਹਿਗੁਰੂ ਜੀ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ਣ ਚੜ੍ਹਦੀ ਕਲਾ ਚਾ ਰੱਖਣ ਜੁੱਗ ਜੁੱਗ ਜੀਓ ਗੁਰਪ੍ਰੀਤ ਵੀਰ ਜੀ

  • @sukhsidhu6494
    @sukhsidhu6494 Год назад +13

    ਇਸ ਆਦਮੀ ਦੇ ਕੱਪੜੇ ਸਾਫ ਸੁਧਰੇ ਅਤੇ ਪਰੈਸ ਕੀਤੇ ਹੋਏ ਹਨ।ਜਿਵੇ ਘਰ ਵਾਪਿਸ ਜਾ ਰਿਹਾ ਸੀ।ਗਲਤੀ ਨਾਲ ਵਾਪਿਸ ਪੰਜਾਬ ਆ ਗਿਆ।

  • @jasssran7237
    @jasssran7237 Год назад +4

    ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ ਵਾਹੇਗੁਰੂ ਜੀ

  • @brarbrar5464
    @brarbrar5464 Год назад +14

    Waheguru ji mehar krn sera te chadde kla ch rkhan sera no

  • @NareshYadav-mt5zf
    @NareshYadav-mt5zf Год назад +5

    Badi Khushi Hui Punjab mein aise bande he

  • @gurusingh3842
    @gurusingh3842 Год назад +4

    ਵਾਹਿਗੁਰੂ ਜੀ

  • @AvtarSingh-rg9hy
    @AvtarSingh-rg9hy 8 месяцев назад +1

    ਵਾਹਿਗੁਰੂ ਇਹਨਾਂ ਵੀਰਾਂ ਨੂੰ ਤੰਦਰੁਸਤੀ ਬਖਸ਼ਣ.

  • @hardevbhatti9009
    @hardevbhatti9009 Год назад +16

    Waheguru ji Maher Kari all team slout a veer ji 🙏🏽🙏🏽🙏🏽

  • @balvindersidhu2204
    @balvindersidhu2204 Год назад +7

    Waheguru ji bapu ji da ghar lbb je
    Bapu ji nu tandrustiya Chardikla bakshe waheguru ji🙏🙏🙏🙏
    Dhan waheguru ji jo bir honi leke aaye ena nu te ena di imandari nu salute aa waheguru ji ena bira nu tandrustiya Chardikla bakshe waheguru ji🙏🙏🙏🙏🙏

  • @bhagsingh9639
    @bhagsingh9639 Год назад +29

    ਜਿਹੜੇ ਲੋਕ ਸਮਝਦੇ ਨੇ ਕਿ ਪੈਸਾ ਹੀ ਸਬ ਕੁੱਝ ਨੀ ਉੁਹ ਲੋਕ ਹੀ ਇਸ ਤਰ੍ਹਾਂ ਈਮਾਨਦਾਰੀ ਵਿਖਾ ਸਕਦੇ ਨੇ।

  • @user-xh5nu2hw1o
    @user-xh5nu2hw1o Год назад +2

    ਇਮਾਨਦਾਰੀ ਅੱਜ ਵੀ ਲੋਕਾਂ ਚ ਹੈਗੀ ਆ

  • @nishansingh2616
    @nishansingh2616 Год назад +4

    Waheguru ji

  • @happySingh-py6iv
    @happySingh-py6iv Год назад +6

    SALUTE..AA SARE VIRA NU...GOD BLESS YOU 🙌 🙏

  • @harpreetsharma8413
    @harpreetsharma8413 Год назад +9

    Wahaguru ji Maher kro 🙏

  • @nikadirba4405
    @nikadirba4405 Год назад +3

    God bless you Gurpreet Singh ji 🙏🙏🙏🙏🙏 Satnam Waheguru ji 🙏🙏🙏🙏🙏

  • @karmandeepsingh6916
    @karmandeepsingh6916 Год назад +6

    Waheguru g meher kreo g

  • @sukhdevkamboj1123
    @sukhdevkamboj1123 Год назад +11

    ਵਾਹ ਜੀ ਵਾਹ ਵੀਰਿਓ ਮਾਲਕ ਤੁਹਾਨੂੰ ਇਨਾਂ ਜਿਆਦਾ ਦੇਵੇ ਕਿ ਝੋਲੀਆਂ ਛੋਟੀਆਂ ਪੈ ਜਾਣ

  • @navjotsinghsidhubrar8252
    @navjotsinghsidhubrar8252 Год назад +3

    Very nice ji waheguru ji 🙏🙏🙏🙏🙏

  • @kuldipkaur1470
    @kuldipkaur1470 11 дней назад

    God bless you all. I love my Punjab sooooooooo nice

  • @mohindersingh738
    @mohindersingh738 Год назад +8

    Waheguru ji ka khalsa Waheguru ji ki fateh ji 🙏 you are very great ji

  • @dukhihirdamansamjaona1557
    @dukhihirdamansamjaona1557 Год назад +2

    ਵਾਹਿਗੁਰੂ ਵਾਹਿਗੁਰੂ ਜੀ

    • @simranjitsingh8678
      @simranjitsingh8678 Год назад

      Paji ehna sardar sahib Da no chahida wa mere husband chiite de teeke londe ne bhut Dukhi keta ona ne

  • @gurmeetsinghdhaliwal802
    @gurmeetsinghdhaliwal802 Год назад +8

    Waheguru mehar kre sab te

  • @ranjitkaur14
    @ranjitkaur14 Год назад +6

    Waheguru ji waheguru ji 🙏

  • @paramjitkaur6791
    @paramjitkaur6791 Год назад +9

    Waheguru ji mehar kriyo ji

  • @sureshkaur4063
    @sureshkaur4063 Год назад +8

    ਬਾਪੂ ਜੀ ਦੇ ਕੱਪੜੇ ਸਾਫ ਹੈ ਤੇ ਪਰੇਸ ਵੀਹੋੲਏ ਹੈ ਇਹ ਜ਼ਰੂਰ ਰਸਤਾ ਭੁੱਲ ਗਏ ਸਨ

  • @harmanpreetsingh1031
    @harmanpreetsingh1031 Год назад +7

    Waheguru ji 🙏🙏🙏🙏

  • @shellyaulakh5624
    @shellyaulakh5624 Год назад +2

    Bhout vdiya kita veer ji , aaj de hero o TUC

  • @Sarbjit163
    @Sarbjit163 Год назад +3

    Waheguru ji waheguru ji very good veerji🙏🙏❤️❤️🌷🌷🌺🌺👍👍

  • @ekamsshorts2790
    @ekamsshorts2790 Год назад +2

    Waheguru ji waheguru ji waheguru meher kra

  • @RanjeetSandhu-ne4wr
    @RanjeetSandhu-ne4wr 2 месяца назад

    ਸਲੂਟ ਸਾਰੀ ਟੀਮ ਨੂੰ ❤❤❤❤

  • @jhirmalsidhu8402
    @jhirmalsidhu8402 Год назад +4

    Very good bro honest is best policy very good all bro

  • @narinderkaur7175
    @narinderkaur7175 Год назад +7

    Waheguru ji bhala krna ji 🙏

  • @kaurprincess2847
    @kaurprincess2847 Год назад +4

    Salute to all brothers jinhone baba ji ko safely manukhta ki seva ko saunpa

  • @manjitkaur6630
    @manjitkaur6630 Год назад +8

    Waheguru ji sb te mehar kreo.

  • @Balwindersingh-co2mu
    @Balwindersingh-co2mu Год назад +4

    Satname shri Waheguru ji 🙏🙏

  • @BalbirMaan-se7jb
    @BalbirMaan-se7jb Год назад +4

    Bappu.ji.help.krn.waly.putra.nu.salute.h.gurreet.v.gud.luck.help.kro.Rubb.bhla.kru

  • @Ghuman87
    @Ghuman87 Год назад +1

    🙏ਵਾ🙏ਹਿ🙏ਗੁ🙏ਰੂ🙏ਜੀ🙏
    🙏ਵਾਹਿ🙏ਗੁਰੂ🙏ਜੀ🙏
    🙏ਵਾਹਿਵਾਹਿਵਾਹਿਗੁਰੂਗੁਰੂਗੁਰੂਜੀ🙏
    🙏🙏🙏🙏🙏🙏🙏🙏🙏🙏

  • @jasvirkaursidhu1627
    @jasvirkaursidhu1627 Год назад +4

    Waheguru ji mehr Karn 🙏🏻🙏🏻🙏🏻 veer ji je tusi bhut imandar ho

  • @gurdarshansingh5586
    @gurdarshansingh5586 Год назад +5

    Waheguru g waheguru Maher karo gurpreet veer g te 👃👃👃👃👃👃👃👃💖💖💖💖💖💖💖

  • @surajsabrwall3970
    @surajsabrwall3970 Год назад +3

    Jehre laeke aye aa veer ohna nu v waheguru hmesha chardikala ch rakhn

  • @RajinderSingh-iv1bt
    @RajinderSingh-iv1bt 7 месяцев назад

    Love you so much 💓 brother

  • @ranjeetsra214
    @ranjeetsra214 Год назад +1

    Kine sahi bande mile babe nu shukar parmatma da

  • @KirandeepKaur-we2cc
    @KirandeepKaur-we2cc Год назад +4

    Very nice parson ji 🙏

  • @sarbjitkaur7760
    @sarbjitkaur7760 Год назад +3

    Salute veera

  • @SatnamSingh-su3kq
    @SatnamSingh-su3kq Год назад +6

    Very nice

  • @tahirhussain4051
    @tahirhussain4051 11 месяцев назад +1

    Great people doing great job salute to all sons who set an example of honesty and took care of this old man.

  • @VickyPuri-rf5ep
    @VickyPuri-rf5ep 8 месяцев назад

    Thanks bro 👍👍

  • @skvirk2669
    @skvirk2669 Год назад +5

    The destiny brings bapu to the right person.

  • @renubala4152
    @renubala4152 Год назад +4

    Waheguru ji mehar karan Eenaa verrte

  • @charanjitbains315
    @charanjitbains315 Год назад +4

    I proud of you brother 🙏🙏🙏

  • @RajinderSingh-iv1bt
    @RajinderSingh-iv1bt 7 месяцев назад

    You are real god

  • @Balbirsingh-vn6uq
    @Balbirsingh-vn6uq Год назад +4

    Good oye veero rab thnu hemsa khush rakhe emandari lai ji

  • @daljeetpaneswar5670
    @daljeetpaneswar5670 7 месяцев назад

    God bless u veero tusi bahoot wadda kum jeeta hai pehle wale veer tusi aj de dhikebaaj dyniaan vich ik heeraa hi tuhaadi imaan daaru Rab v daikh riha hai tuhaani jaroor inaam devega eh buddaa cR CAUSE CHALA SAKTA HAI VI AM VERY SURPRISED IS DE PAISE TUSI APNA FARAJ SOCIETY VICH LAGAAO LIKAAN NE V TAA LUT HE LAINE HUN KISI DHARAM DE DE JAGAH TAAN LAGANGE JO HAMESHA EHNA DA IK ACHA PUN DA KUM YAAD RAHEGA God bless u veeri

  • @kaurmanjeet7363
    @kaurmanjeet7363 Год назад +2

    waheguru ji 🙏🙏🙏🙏😭

  • @NishanSingh-tw5em
    @NishanSingh-tw5em Год назад +3

    Watching ji

  • @jaloursingh3758
    @jaloursingh3758 Год назад +5

    Insanyat jinda bad

  • @HarpreetKaur-oz2po
    @HarpreetKaur-oz2po Год назад +4

    Waheguru ji mehar karo

  • @GURMEETKAUR-yq4oc
    @GURMEETKAUR-yq4oc Год назад +2

    Very well done ! Keep it up ! Waheguru ji bless u all

  • @baljeetsidhu3550
    @baljeetsidhu3550 Год назад +3

    Sri Waheguru Ji

  • @sarbjeetkaursarbjeetkaur7308
    @sarbjeetkaursarbjeetkaur7308 Год назад

    Waheguru ji ਕਿਰਪਾ ਕਰਨਾ ਜੀ

  • @pkumar4630
    @pkumar4630 Год назад

    Aa Imaandari da saboot pure Hindusathan di Public nu pata lagna chahida.DHAN DHAN GURU NANAK

  • @narenderpalsingh4401
    @narenderpalsingh4401 Год назад +4

    Good job done 🙏

  • @tajindartajindar4025
    @tajindartajindar4025 Год назад +4

    ਬਹਿਰ ਵਿੱਚ ਪੈਦਾ ਵੀਰ ਜੀ

  • @jessiahuja1487
    @jessiahuja1487 Год назад +3

    Godbless all bro ❤🙏

  • @gursimarkaur6200
    @gursimarkaur6200 Год назад +7

    Waheguru ji eh imandaar Veera nu chdieya kalah bakshan ji Bapu ji te v mehar karna ji 🙏🏻🙏🏻

  • @NareshYadav-mt5zf
    @NareshYadav-mt5zf Год назад +3

    Ranjit Singh ke vichar bahut acche he

  • @arpanvirk7134
    @arpanvirk7134 10 месяцев назад

    Waheguru ji waheguru ji waheguru ji waheguru ji waheguru ji 🙏🏻🙏🏻🙏🏻🙏🏻🙏🏻

  • @heavanpreetsingh9100
    @heavanpreetsingh9100 8 месяцев назад

    😎Waheguru ji mehar krn Bupu ji tey Thudi sarii team tey❤

  • @jaswindergill911
    @jaswindergill911 Год назад +3

    Salute them

  • @lakhwinderkaur4556
    @lakhwinderkaur4556 Год назад +2

    Verynicepersonji

  • @ramankaur4530
    @ramankaur4530 Год назад +3

    Gud job veer g

  • @BhupinderSingh-vm7vh
    @BhupinderSingh-vm7vh 8 месяцев назад

    ਵਾਹਿਗੁਰੂ ਜੀ ਕਿਰਪਾ ਕਰੋ ਜੀ 🙏

  • @NareshYadav-mt5zf
    @NareshYadav-mt5zf Год назад +2

    Ranjit bhai bahut achcha kam kea

  • @bishjotsingh7213
    @bishjotsingh7213 Год назад +2

    Mast video