Satinder Satti Village Interview😍(ਪਿੰਡ ਤੇ ਘਰਦੇ ਵੇਖੋ ਕੀ ਬੋਲੇ) | Village Tour | House, Biography,Song

Поделиться
HTML-код
  • Опубликовано: 22 окт 2024

Комментарии • 55

  • @msgill4307
    @msgill4307 2 года назад +4

    ਬਹੁਤ ਵਧੀਆ ਸਤਿੰਦਰ ਸਤੀ ਜੀ ਜਿਸਨੇ ਪੰਜਾਬੀ ਭਾਸ਼ਾ ਵਿੱਚ ਇੱਕ ਨਵੀਂ ਕਿਰਨ ਦਿਤੀ ਹੈ ਜਿਸ ਦਾ ਅਸਰ ਸਾਰੇ ਲੋਕਾਂ ਤੇ ਬਹੁਤ ਪਿਆ ਹੈ।

  • @ManjeetSingh-mn7sr
    @ManjeetSingh-mn7sr 2 года назад +4

    ਸਤਿੰਦਰ ਸੱਤੀ ਬਹੁਤ ਵਧੀਆ ਕਲਾਕਾਰ ਐਂਕਰ ਐਕਟ੍ਰਸ ਨੇ ਪੰਜਾਬ ਦੀ ਧੀ ਆ ਬਹੁਤ ਦਲੇਰ ਤੇ ਗੱਲਬਾਤ ਕਰਨ ਨੂੰ ਪੰਜਾਬੀ ਬੋਲਣ ਵਿੱਚ ਮਾਹਰ ਨੇ ਲੋਕ ਉਹਨਾਂ ਨੂੰ ਬਹੁਤ ਪਿਆਰ ਕਰਦੇ ਨੇ ਵਾਹਿਗੁਰੂ ਜੀ ਉਹਨਾਂ ਦੀ ਉਮਰ ਲੰਮੀ ਕਰੇ ਹੋਰ ਬੁਲੰਦੀਆਂ ਨੂੰ ਛੂਹੇ ਤਰੱਕੀਆਂ ਬਖਸ਼ੇ
    Manjit Singh sarpanch dastpol sahib disc Ferozepur

  • @gurmitsinghgurmitbhullar9121
    @gurmitsinghgurmitbhullar9121 2 года назад +3

    ਬਹੁਤ ਵਧੀਆ ਸੱਤੀ ਸੀ ਸ਼ੇਅਰ ਬਹੁਤ ਸੋਹਣੇ ਬੋਲਦੇ ਨੇ ਅੱਤ 👍👍👍👍

  • @malkitkaur9429
    @malkitkaur9429 2 года назад +3

    ਸੱਤੀ ਬਹੁਤ ਵਧੀਆ ਐਂਕਰ ਆ ਪਰਮਾਤਮਾਂ ਇੰਨਾ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ

  • @er.jogindersinghbali902
    @er.jogindersinghbali902 7 месяцев назад

    Sati Mam is the one of the best greatest asset of the world. Congratulations to Mam. Sati& her parents.

  • @avtarsinghsandhu9338
    @avtarsinghsandhu9338 2 года назад +5

    ਸਤਿੰਦਰ ਸੱਤੀ ਬੜੀ ਯੋਗ ਭੈਣ ਹੈ ਹਰੇਕ ਪੱਖ ਤੋਂ ਵਧੀਆ ਪ੍ਰਦਰਸ਼ਨ ਕੀਤਾ ਏ,

  • @mandeepgrewal5409
    @mandeepgrewal5409 2 года назад +7

    Good Anchor aa ji Madam Satinder Satti

  • @HarjinderBhullar-l4e
    @HarjinderBhullar-l4e Месяц назад

    ਸੱਤੀ ਭੈਣ ਮੇਰੀਏ ਤੂੰ ਪੰਜਾਬੀ ਬੋਲੀ ਨੇ ਅਸਮਾਨਾਂ ਤੇ ਖਹੁੰਚਾ ਦਿੱਤਾ ਵਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ

  • @ss1862254419
    @ss1862254419 2 года назад +1

    ਸਤਿੰਦਰ ਸੱਤੀ ਭੈਣ ਜੀ ਨੇ ਬਟਾਲੇ ਸ਼ਹਿਰ ਦਾ ਨਾਮ ਰੋਸ਼ਨ ਕੀਤਾ ਹੈ।ਬੜੀ ਮਾਣ ਵਾਲੀ ਗੱਲ ਹੈ।

  • @gurwinderkaur6606
    @gurwinderkaur6606 2 года назад +1

    Satinder satti ji bahut changi larhki a ,kite vi hove me ohdi speech jaroor sundi a,😍😍

  • @KulwantSingh-l7z
    @KulwantSingh-l7z Год назад +1

    Waheguru Ji di kirpa hai ❤❤❤❤

  • @msgill4307
    @msgill4307 2 года назад +2

    So cute mother and father ji

  • @gurpreetsingh-zg3km
    @gurpreetsingh-zg3km 2 года назад +6

    ਸਤਿੰਦਰ ਸੱਤੀ ਅੱਤ

  • @rbrar3859
    @rbrar3859 Год назад

    ਬਹੁਤ ਵਧੀਆ ਜੀ।

  • @harmindersingh5148
    @harmindersingh5148 2 года назад

    Satti je best 💘💖💯💯👌👌👍👍👏👏👏

  • @kulwantbedi4669
    @kulwantbedi4669 2 года назад +3

    Satti is Great Ancher and all rounder in all fields.

  • @randeepkaur4102
    @randeepkaur4102 Год назад +1

    Very nice 👍❤️❤️❤️❤️❤️👍

  • @narinderbhaperjhabelwali5253
    @narinderbhaperjhabelwali5253 2 года назад +6

    ਸੱਤੀ ਪੰਜਾਬੀ ਨੂੰ ਪਿਆਰ ਕਰਨ ਵਾਲੀ ਲੜਕੀ ਹੈ ਡਾ ਨਰਿੰਦਰ ਭੱਪਤ ਝਬੇਲਵਾਲੀ ਪਿੰਡ ਤੇ ਡਾਕਖਾਨਾ ਝਬੇਲਵਾਲੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ

  • @singhrasal8483
    @singhrasal8483 2 года назад +3

    Blessings for future
    Gndu Amritsar

  • @bobbydevgotra
    @bobbydevgotra 2 года назад +1

    great job satti

  • @balkarsinghbalkarsingh4539
    @balkarsinghbalkarsingh4539 2 года назад +1

    waheguru ji

  • @JaswinderKaur-rw3te
    @JaswinderKaur-rw3te 2 года назад +1

    Satti. Ji. Very nice puttre

  • @avtarchahal5904
    @avtarchahal5904 2 года назад +4

    ਹਰਿੰਦਰ ਸੰਧੂ ਪੰਜਾਬੀ ਗਾਇਕ ਬੀਰੇਵਾਲਾ ਫਰੀਦਕੋਟ ਦੇ ਪਿੰਡ ਵੀ ਜਾਓ ਜੀ

  • @mahikaur6577
    @mahikaur6577 2 года назад

    Satinder sati ne appna Punjab Zinda rekhe

  • @AmritpalSingh-ru3ny
    @AmritpalSingh-ru3ny 2 года назад +1

    Satti good acner

  • @supindersinghgill5485
    @supindersinghgill5485 Год назад

    Satinder satti very nice girl

  • @kuldeepsingh-sh2pn
    @kuldeepsingh-sh2pn 2 года назад +4

    🙏🙏👍👍

  • @HarjinderBhullar-l4e
    @HarjinderBhullar-l4e Месяц назад

    ਸੱਤੀ ਦੂਰਦਰਸ਼ਨ ਦੀ ਰੰਗਾਰੰਗ ਪ੍ਰੋਗਰਾਮ ਦੀ ਬਹੁਤ ਵਧੀਆ ਐਂਕਰ

  • @ggill1530
    @ggill1530 2 года назад +4

    ਹਰਮਨ-ਪਿਆਰੀ ਪੰਜਾਬ ਦੀ ਧੀ ਹੈ ਇਹ

  • @satnamhamdard3601
    @satnamhamdard3601 2 года назад

    ਸੁਰਿੰਦਰ ਜੀ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਇੰਟਰਵਿਊ ਕੀਤੀ ਹਮਦਰਦ ਮਜੀਠਾ

  • @ਗੁਰਦੀਪਸਿੰਘਟਿਵਾਣਾ

    Very very nice ji

  • @talwinderkaur2287
    @talwinderkaur2287 2 года назад

    ਸਤਿੰਦਰ ਸੱਤੀ ਬਹੁਤ ਵਧੀਆ ਏਸ ਕੁੜੀ ਨੂੰ ਸਲਾਮ ਹੈ ਪੰਜਾਬੀ ਭਾਸ਼ਾਲਈ ਕੁਲਵਿੰਦਰ ਕੌਰ ਵਲੋਂ ਪਿਆਰ ਬਹੁਤ

  • @karanmalhikaran3951
    @karanmalhikaran3951 2 года назад

    Good beta 🙏

  • @avtarchahal5904
    @avtarchahal5904 2 года назад

    Satti Good anchor

  • @kajalbhagat687
    @kajalbhagat687 2 года назад

    Very good ancher

  • @sandeepkumarsonusharma1202
    @sandeepkumarsonusharma1202 Год назад

    ❤❤❤❤❤

  • @gaganrajput8674
    @gaganrajput8674 2 года назад +1

    👌🏽👌🏽👌🏽

  • @jasveersangha1165
    @jasveersangha1165 Год назад

    I liked her speech on Kissan Morcha,she stood up for Panjab not only for Bataala,🙏🙏🙏

  • @rupinderjohal2199
    @rupinderjohal2199 2 года назад +1

    WAHEGURU JI.🙏🏽🙏🏽💕

  • @NirmalaDevi-qk5pu
    @NirmalaDevi-qk5pu Год назад

    🎉❤

  • @narinderparmar9648
    @narinderparmar9648 2 года назад

    Nice

  • @Navroopsinghbhagat
    @Navroopsinghbhagat 2 года назад

    Satti my sister good anchor

  • @karvanshjot4824
    @karvanshjot4824 2 года назад

    🥰🥰

  • @RajinderSingh-rr9th
    @RajinderSingh-rr9th Год назад

    bhut ghaint hai ji tuhaaqda baccha

  • @dr.koki.dhaliwal5065
    @dr.koki.dhaliwal5065 2 года назад

    O sardaar ji sira hi la gya

  • @jaswinderjaswinderdeol2847
    @jaswinderjaswinderdeol2847 2 года назад +2

    ਬਹੁਤ ਲੋਕ ਹੱਨ ਜਿੰਨਾ ਨੇ ਵਿਆਹ ਨਹੀਂ ਕਰਵਾਇਆ

  • @MandeepKaur-cu2ed
    @MandeepKaur-cu2ed 2 года назад

    🙏🎂🍕

  • @harjinderbal1682
    @harjinderbal1682 2 года назад

    SATTI DI MOM MATLAB KE, MATLAB KE BAHUT KEHNDE NE, NICE PERSONALITY HAI MOM DI BUT MATLAB KE TE THORHA CONTROL KARO JI

  • @amargurdaspuri616
    @amargurdaspuri616 2 года назад

    Hor b ohna de guandyea naal gall krva dinde jis trh Ranjit Bawa d interview diti c

  • @karamjitkaur7851
    @karamjitkaur7851 2 года назад +1

    ਕੇ ਮਤਵਲ ਕੇ ਮਤਵਲ

  • @prathamarora6097
    @prathamarora6097 2 года назад

    Matlab matlab matlab

  • @RajinderSingh-rr9th
    @RajinderSingh-rr9th Год назад

    tuhanu maan krna chahida hai

  • @GurpreetKaur-wq2rr
    @GurpreetKaur-wq2rr 2 года назад +1

    Waheguru ji