ਵਾਸਤੂ ਸਾਸਤਰਾਂ ਨੂੰ ਦੇਖ ਦੇਖ ਦਿਮਾਗੀ ਪਰੇਸਾਨ ਹੋ ਗਿਆ ਮਾਂ ਬਾਪ ਨੂੰ ਕੁੱਟ-ਮਾਰ ਕਰਦਾ ਸੀ ਇਹ ਵੀਰ..PART 2

Поделиться
HTML-код
  • Опубликовано: 9 сен 2024
  • Plz follow are social media accounts….
    Apna farz seva society, Pind lachkani
    Snapchat: pkharoud66
    / 9wvq1ywk
    Instagram: pal_kharoud66
    ...
    Facebook: pal kharoud
    www.facebook.c...
    RUclips: pal kharoud
    / @palkharoud6004
    ( APNA FARZ SEWA SOCIETY VILL LACHKANI PATIALA )
    NEAR BY LAW UNIVERSITY AND BAJRI PLANT )
    M. 7307000085, 9408000085

Комментарии • 227

  • @surindergill9090
    @surindergill9090 2 месяца назад +53

    ਸੱਚੀ ਲਚਕਾਣੀ ਪਿੰਡ ਵਿੱਚ ਰੱਬ ਵਸਦਾ ਵਾਹਿਗੁਰੂ ਜੀ ਸਭ ਦਾ ਭਲਾ ਕਰੇ

  • @neelamdhiman687
    @neelamdhiman687 2 месяца назад +33

    ਧੰਨਵਾਦ ਪਾਲ ਖਰੌੜ ਜੀ ਅਤੇ ਇਹਨਾਂ ਸੇਵਾਦਾਰ ਵੀਰਾ ਦਾ ਜਿਹਨਾ ਨੇ ਇਸ ਦੀ ਸੰਭਾਲ ਕੀਤੀ। ਬਹੁਤ ਵਧੀਆ ਲੱਗਾ ਇਸ ਬੱਚੇ ਨੂੰ ਦੇਖ ਕੇ

  • @neelamdhiman687
    @neelamdhiman687 2 месяца назад +24

    ਅਵਾਜ ਵਿੱਚ ਬਹੁਤ ਫ਼ਰਕ ਹੈ।

  • @malkitkaur9429
    @malkitkaur9429 2 месяца назад +10

    ਬਹੁਤ ਖੁਸ਼ੀ ਹੋਈ ਬੱਚੇ ਨੂੰ ਠੀਕ ਦੇਖ ਕੇ,ਆਪ ਦੀ ਸਾਰੀ ਟੀਮ ਨੂੰ ਪ੍ਰਮਾਤਮਾ ਚੜਦੀਕਲਾ ਚ ਰੱਖਣ 🎉🎉🫡

  • @RameshKumar-fr1vz
    @RameshKumar-fr1vz 2 месяца назад +21

    ਓ ਸਦਕੇ ਜਾਵਾਂ ਸਿੰਘਾਂ ਸਰਦਾਰਾ ਆਪਜੀ ਤੋਂ ਯਾਰ ਤਾਰੀਫ਼ ਅਗੇ ਵੀ ਵਾਹਿਗੁਰੂ ਨੂੰ ਹਾਜ਼ਰ ਹੋਣਾਂ ਪਉਗਾ ਤੁਹਾਡੇ ਲਈ ਲਾਸਟ ਸ਼ਬਦ ਚੜ੍ਹਦੀ ਕਲਾ ਅੱਗੇ ਖ਼ਤਮ ਹੋ ਜਾਂਦੇ ਬਸ ਚੜਦੀ ਕਲਾ ਚ ਰਹੇ ਖਾਲਸਾ ਫੋਜ਼ ਸ੍ਰੀ ਗੰਗਾਨਗਰ ਰਾਜਸਥਾਨ 🙏🙏🙏🙏

  • @harpreetbhagta6550
    @harpreetbhagta6550 Месяц назад +4

    Hmmmm ਕਾਫੀ ਫਰਕ ਆ ਵਾਜ ਚ ਪਰ ਖਦਸ਼ਾ ਹੈ ਘਰ ਜਾਕੇ ਫਿਰ ਓਦਾ ਨਾ ਹੋਜੇ ਵਾਹਿਗੁਰੂ

  • @DarshanSingh-qq9gh
    @DarshanSingh-qq9gh 2 месяца назад +17

    ਸਾਡਾ ਹੀਰਾ ਵੀਰ ਸਰਦਾਰ ਪਾਲ ਸਿੰਘ ਜੀ ਵਾਹਿਗੁਰੂ ਜੀ ਹਮੇਸ਼ਾ ਚੜਦੀਕਲਾ ਵਿੱਚ ਰੱਖਣ ਪਾਲ ਵੀਰ ਜੀ ਨੂੰ ਦਿਲੋ ਅਰਦਾਸ ਕਰਦੇ ਹਾਂ 🙏💐

  • @tencomplustwo
    @tencomplustwo 2 месяца назад +18

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ ਕਿਰਪਾ ਕਰੋ ਜੀ ਸਰਬੱਤ ਸੰਗਤਾਂ ਤੇ ਸਪੈਸ਼ਲੀ ਇਹਨਾਂ ਸੇਵਦਾਰ ਵੀਰਾਂ ਤੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ ਕਿਰਪਾ ਕਰੋ ਜੀ ❤❤❤❤

  • @SunitaSai-hg6dz
    @SunitaSai-hg6dz 2 месяца назад +6

    Waheguru ji ka Khalsa waheguru ji di phateh

  • @asifmirza7916
    @asifmirza7916 2 месяца назад +6

    WAH Allah WAH Guru
    Ajj main Bohat khush hoon
    Ye boy apnay ghar ja rah hai.
    GOD BLESS YOU BROTHER
    APP JASEY LOGON K LIYA ALLAH
    NAY JANNAT BANAI HAI.❤❤❤

  • @jasbirkaur5322
    @jasbirkaur5322 2 месяца назад +5

    Waheguru ji pal veer nu lambe upar dave

  • @RameshKumar-fr1vz
    @RameshKumar-fr1vz 2 месяца назад +12

    ਪਾਲ ਵੀਰ ਕੁਝ ਦਿਨ ਹੋਰ ਰਖ ਕੇ ਵੀਰ ਨੂੰ ਕਿਉਂਕਿ ਸਾਫ ਦਿਸ ਰਿਹਾ ਘਰ ਦੀ ਆਜ਼ਾਦੀ ਲਈ ਪਰਿਵਾਰ ਨੂੰ ਪਰੇਸਾਨ ਨਾਂ ਕਰੇ ਬਾਕੀ ਵਾਹਿਗੁਰੂ ਮਿਹਰ ਕਰੇ ਸਬ ਠੀਕ ਹੋਵੇ ਪਰ ਰੱਖਣ ਦੀ ਜ਼ਰੂਰਤ ਬਣਦੀ ਹੈ ਜੀ ਸ੍ਰੀ ਗੰਗਾਨਗਰ ਰਾਜਸਥਾਨ 🙏🙏🙏 ਗੂਡ ਨਾਇਟ ਪੰਜਾਬੀਓ

  • @DilpreetSingh-dl2kn
    @DilpreetSingh-dl2kn 2 месяца назад +3

    Unbelievable eh bnde de halat bohot made c respect

  • @BacK_BeNchErS3
    @BacK_BeNchErS3 2 месяца назад +3

    Waheguru thanu hamesha chardi kala ch rakhy verra dilo respect aw thadi thady varga dil Punjab ch sarrya da hona chahida ❤ love you veera

  • @jeetcharan1979
    @jeetcharan1979 2 месяца назад +4

    Sir ji great job now this man is absolutely good..

  • @surajbansal6239
    @surajbansal6239 2 месяца назад +8

    ਰੱਬ ਮੇਹਰ ਭਰਾ ਹੱਥ ਰੱਖੇ ਥੋਡੇ ਤੇ ਕ੍ਰਿਸ਼ਨ ਰਾਮ ਰਾਮ ਓਮ ਓਮ ਗੁਰੂ ਓਮ 🙏👏👌

  • @ajitsingh7679
    @ajitsingh7679 2 месяца назад +5

    ਵਾਹਿਗੂਰੂ ਜੀ ਆਪਣੀ ਸਾਰੀ ਹੀ ਟੀਮ ਤੰਦਰੁਸਤੀਆਂ ਬਖਸ਼ਣ ਤੇ ਸਾਰੇ ਹੀ ਟੀਮ ਤੇ ਆਪਣਾ ਮਿਹਰ ਭਰਿਆ ਹੱਥ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @lovenangal8150
    @lovenangal8150 Месяц назад +1

    ਸੱਚੀ ਗੱਲ ਕਹੀ ਆ ਪਾਲ ਵੀਰ ਜੀ ਕਿਸੇ ਨੇ ਕਿ ਪਰਮਾਤਮਾ ਸਿੱਧੇ ਦਰਸ਼ਨ ਨੀ ਦਿੰਦਾ…… ਕਿਸੇ ਦੇ ਜ਼ਰੀਏ ਮਿਲਦਾ ….. ਤੇ ਮੈਂ ਮਾਣ ਨਾਲ ਕਹਿ ਰਿਹਾ ਕਿ ਅੱਜ ਦੇ ਟਾਈਮ ਚ ਪਰਮਾਤਮਾ ਤੁਹਾਡੇ ਰਾਹੀਂ ਸਭ ਨੂੰ ਮਿਲ ਰਿਹਾ…… ਬਥੇਰੇ ਆਕੇ ਚਲੇ ਗਏ ਸਿੱਖੀ ਦਾ ਘਾਣ ਕਰਨ ਵਾਲੇ …. ਪਰ ਜਿੰਨਾ ਚਿਰ ਤੁਹਾਡੇ ਵਰਗੀਆਂ ਪਵਿੱਤਰ ਰੂਹਾਂ ਇਸ ਜਹਾਨ ਤੇ ਮੌਜੂਦ ਨੇ ….. ਸਿੱਖੀ ਨੂੰ ਕੋਈ ਖ਼ਤਰਾ ਨੀ
    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏼

  • @RanjeetSandhu-ne4wr
    @RanjeetSandhu-ne4wr 2 месяца назад +7

    ਸਤਿਪਾਲ ਵੀਰ ਜੀ ਸ਼ਬਦ ਮੁੱਕ ਗਏ 👏👏👏👏

  • @gurcharansingh-tk9ny
    @gurcharansingh-tk9ny 2 месяца назад +4

    waheguru tuhanu chardikla ch rkhe hamesha bhai sahib ji, bahut nek kaaraj kr rhe ho aap ji , manukhta di sewa

  • @shivinderkaur4133
    @shivinderkaur4133 2 месяца назад +9

    Waheguru ji. God bless you always veer. Chardikla howe.🙏

  • @pinnupinnu7641
    @pinnupinnu7641 2 месяца назад +3

    Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru ji Waheguru Ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏🙏

  • @Gurinder_Gannda
    @Gurinder_Gannda Месяц назад +1

    Boht vadia kmm krde o tuc vir g parmatma hmesha tuhanu charhdikala vich rakhe

  • @ashima9749
    @ashima9749 2 месяца назад +5

    Waheguru g sb nu tandrusti bakshan

  • @EkampreetSingh-rg7po
    @EkampreetSingh-rg7po Месяц назад +1

    Waheguru ji waheguru ji waheguru ji waheguru ji

  • @HealthInsightGlobal
    @HealthInsightGlobal Месяц назад +1

    Wahh, waheguru ji da khalsa waheguru ji di fateh 🙏

  • @dukhihirdamansamjaona1557
    @dukhihirdamansamjaona1557 2 месяца назад +14

    ਵਾਹਿਗੁਰੂ ਵਾਹਿਗੁਰੂ ਜੀ

    • @singga5679
      @singga5679 2 месяца назад +1

      🙏🏻ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ❤
      ਸਵਾਸ ਸਵਾਸ ਸ੍ਰੀ ਗੁਰੂ ਰਾਮਦਾਸ ਜੀ

  • @jasvirjhajj1490
    @jasvirjhajj1490 2 месяца назад +4

    WAHEGURU ji pal putter nu tandrusti lambi umar deve

  • @user-tb5ns9go1c
    @user-tb5ns9go1c Месяц назад +2

    waheguru ji 🙏

  • @HardeepSingh-xq2jh
    @HardeepSingh-xq2jh 2 месяца назад +2

    ਵਾਹਿਗੁਰੂ ਜੀ ਬੱਚੇ ਨੂੰ ਤੰਦਰੁਸਤੀ ਬਖਸੀ ਸਰਬੱਤ ਦਾ ਭਲਾ ਕਰੋ ਪਾਲ ਵੀਰ ਜੀ ਨੂ ਮਹਾਰਾਜ ਲਮੀ ਉਮਰ ਦੇਣ

  • @sukhpreetsingh5134
    @sukhpreetsingh5134 2 месяца назад +3

    Waheguru ji 🙏🙏🙏🙏🙏

  • @RajaSahibji-gs5mq
    @RajaSahibji-gs5mq 2 месяца назад +2

    Jai Raja Sahib ji mhr karyo sarya Tay 👏💚

  • @beantsingh5154
    @beantsingh5154 19 дней назад

    ਉਸ ਦਿਨ ਵਾਈ ਦੀ ਵੀਡੀਓ ਦੇਖੀ ਸੀ ਜਿਸ ਦਿਨ ਲੈਣ ਗਏ ਸੀ ਤੁਸੀਂ ਪਟਿਆਲੇ ਇਸ ਉਪਰ ਗੁੱਸਾ ਆਉਂਦਾ ਸੀ ਮਾਂ-ਬਾਪ ਉਪਰ ਤਰਸ ਆਉਂਦਾ ਸੀ ਅੱਜ ਇਸ ਵੀਰ ਨੂੰ ਇਕ ਚੰਗਾ ਇਨਸਾਨ ਬਣਿਆ ਦੇਖਕੇ ਬਹੁਤ ਖੁਸ਼ੀ ਹੋਈ ਪਰ ਮਾਂ ਦੇ ਚਿਹਰੇ ਤੇ ਅਜੇ ਵੀ ਉਦਾਸੀ ਛਾਈ ਹੋਈ ਹੈ ਇਹ ਸ਼ਾਇਦ ਪਿਛਲਾ ਸਮਾਂ ਮਾਂਜੀ ਨਹੀਂ ਭੁਲਾ ਰਹੇ

  • @toavoiddardlistenasong
    @toavoiddardlistenasong 2 дня назад

    Tu c great ho khroud saab

  • @sunitasukhija1175
    @sunitasukhija1175 2 месяца назад +3

    Veer ji bilkul shi bola maa bap ki kimt nhi chuka skte

  • @user-hy9dw5ci7u
    @user-hy9dw5ci7u 2 месяца назад +3

    ਵੀਰ ਜੀ ਵਾਹਿਗੁਰੂ ਜੀ ਤੁਹਾਡੀ ਲੰਮੀ ਉਮਰ ਕਰੇ ਤੇ ਚੜਦੀ ਕਲਾ ਵਿੱਚ ਰੱਖਣ🙏🙏

  • @AmitKumar-cv2eh
    @AmitKumar-cv2eh 2 месяца назад +1

    Waheguru ji waheguru ji waheguru ji 🙏🙏

  • @vikrammonga5909
    @vikrammonga5909 2 месяца назад +2

    waheguru ji

  • @ramangautam7460
    @ramangautam7460 Месяц назад +1

    Yaar kina badal gya 6 month pehla ki haal c bol be nhi c hunda bless you brother mother ❤❤❤

  • @smartphonedoctor1242
    @smartphonedoctor1242 2 месяца назад +2

    Waheguru ji kirpa rakhe sab te ji

  • @parmkaur3314
    @parmkaur3314 2 месяца назад +1

    ਪਾਲ ਵੀਰ ਜੀ ਮੇਰੇ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਆਪ ਜੀ ਨੂੰ ਤੰਦਰੁਸਤੀ ਨਾਂਮ ਦਾਨ ਚੜਦੀ ਕਲਾ ਵਿੱਚ ਰੱਖਣ ਜੀ ਵਾਹਿਗੁਰੂ ਜੀ

  • @user-rv4ul2yq6o
    @user-rv4ul2yq6o 2 месяца назад +3

    Dhan Dhan guru Ram das ji

  • @sahibsingh9321
    @sahibsingh9321 Месяц назад

    veer boht khushi hoyi dekh ke. Aapa kishan di pehli video v dekhi c se eh vali video dekh k boht khushi hoyi

  • @neelamdhiman687
    @neelamdhiman687 2 месяца назад +3

    ਵਾਹਿਗੁਰੂ ਜੀ ਨੇ ਕਿਰਪਾ ਕੀਤੀ।

  • @amantheanalyzer6845
    @amantheanalyzer6845 2 месяца назад +3

    ਵਾਹਿਗੁਰੂ ਜੀ ❤

  • @lakhabrar5817
    @lakhabrar5817 12 дней назад

    Aje hor rkhna c ethe thoda time❤ pura sett ho Jana c ... waheguru mehar kre pal veer

  • @user-kx2cv9po8l
    @user-kx2cv9po8l 2 месяца назад +2

    Waheguru ji baani nal juddo ji.....baani iss jagg meh chanan

  • @JatinderSingh-du3sr
    @JatinderSingh-du3sr 2 месяца назад +1

    Waheguru Ji

  • @ravindersjngh3151
    @ravindersjngh3151 2 месяца назад +3

    Waheguru ji meher Karo ji 🙏

  • @user-xm2zm7hr5j
    @user-xm2zm7hr5j 2 месяца назад +1

    Waheguru Ji 🎉🎉❤❤

  • @user-hy2bp5vf9y
    @user-hy2bp5vf9y Месяц назад

    Nice sir so gud jii bhaut acha kaam kar rahe hai ap ❤❤❤❤❤❤❤❤❤❤❤❤❤

  • @JasbirKaur-nj3sr
    @JasbirKaur-nj3sr 2 месяца назад +1

    Very good to see, waheguru ji app sab nu chardi Kala vich rakhan🙏🙏🙏

  • @neelamdhiman687
    @neelamdhiman687 2 месяца назад +3

    ਵਾਹਿਗੁਰੂ ਜੀ ਸਬ ਨੂੰ ਤੰਦਰੁਸਤ ਰੱਖਣ 🙏

  • @charnkaila5698
    @charnkaila5698 2 месяца назад +1

    Waheguru Ji Maher Karenge ❤

  • @its_jattff6078
    @its_jattff6078 2 месяца назад +1

    Mai dekhi c es di pehli video bhut Apset c A veer waheguru tandrusti bakshan veer te

  • @jagatojha7494
    @jagatojha7494 2 месяца назад +1

    Bhai aapne apne Guru ka naam ooncha kiya .❤❤ Bhgavan ashirwad de aise hi pyar karte rahe...

  • @harafangle9473
    @harafangle9473 2 месяца назад +2

    ਵਾਹਿਗੁਰੂ ਜੀ ਮਿਹਰ ਕਰਨੀ ਜੀ

  • @daretowin100
    @daretowin100 2 месяца назад +1

    Pal praji maine aapka first video isi bhai ke rescue ka dekha tha.. aaj aapki mehnat ka fal dekh ke dil khush ho gya.. muje jyada punjabi nahi aati but tussi bhagwan da dusra roop ho, apna jiwan pareshaan di sewa di wich lagana har kisi kisi de bas ki bat nahi.. I love you nikke pra. ❤

  • @championgamemap6485
    @championgamemap6485 2 месяца назад +2

    ❤ਵਾਹਿਗੁਰੂ ਜੀ ❤

  • @sandeepsaddana7558
    @sandeepsaddana7558 Месяц назад

    Waheguru ji sab te kirpa karo ji

  • @jaswinderkaur-qh4fk
    @jaswinderkaur-qh4fk 2 месяца назад +1

    God Bless You Veer Ji

  • @harpreetbal1409
    @harpreetbal1409 22 дня назад

    Waheguru jio bless you & them always 😊

  • @tigrer7647
    @tigrer7647 2 месяца назад +1

    Prmatma khod virajmaan ne A . F . S . S wich pall veer dy roop vich

  • @pavitarsingh389
    @pavitarsingh389 2 месяца назад +1

    💖🙏SATNAAM SHRI WAHEGURU JI🙏💖

  • @davinderkumar3600
    @davinderkumar3600 2 месяца назад +3

    ❤❤❤❤❤❤❤

  • @hiteshu41
    @hiteshu41 2 месяца назад +1

    🙏👍 Wahiguru ji ki Khalsa, Wahiguru ji ki fathey ❤

  • @HoneyBathinda
    @HoneyBathinda 2 месяца назад +2

    Waheguru Ji mehar kro bai te🙏

  • @daljeetsingh5022
    @daljeetsingh5022 2 месяца назад +2

    Pal veer 🙏🙏 love you bro

  • @annnilsson7587
    @annnilsson7587 2 месяца назад

    Omg You are an Angle ❤️🙏❤️🙏❤️🙏❤️

  • @sukhdavsingh1947
    @sukhdavsingh1947 2 месяца назад +1

    Waheguru mehar Karan ❤❤❤❤❤❤❤❤❤❤❤❤❤❤

  • @user-he5fx5iw1v
    @user-he5fx5iw1v Месяц назад +1

    Waheguru waheguru 🙇🏻

  • @harbanskaur8146
    @harbanskaur8146 2 месяца назад +1

    ਵਾਹਿਗੁਰੂ ਜੀਓ ਮੇਹਰ ਭਰਿਆ ਹੱਥ ਹਮੇਸ਼ਾ ਰੱਖਣਾ ਜੀਓ

  • @shelby000
    @shelby000 Месяц назад

    Ethe sare dharm iko ho jnde a ethe pta lgda sirf sarkara alag krdia baki apni sarya di caste sirf iko a humanity insaniyat 😊 wmk🙏

  • @MandeepSingh-ew4yx
    @MandeepSingh-ew4yx Месяц назад

    Waheguru ji waheguru ji

  • @chamkaursinghmaanmaan6598
    @chamkaursinghmaanmaan6598 2 месяца назад +2

    ਵਾਹਿਗੁਰੂ ਜੀ🙏 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @user-hs5hf6wq9d
    @user-hs5hf6wq9d 8 дней назад

    Love from Pakistan 🇵🇰

  • @binderkumar2832
    @binderkumar2832 2 месяца назад +2

    Waheguru

  • @subashchechi1178
    @subashchechi1178 2 месяца назад +1

    Wahaguru ji

  • @Arsh_Sandhu377
    @Arsh_Sandhu377 2 месяца назад +1

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ

  • @DavinderSingh1634.wx4km
    @DavinderSingh1634.wx4km 2 месяца назад +1

    ਵਾਹਿਗੁਰੂ ਜੀ 💖🙏

  • @hariomtalwar4062
    @hariomtalwar4062 Месяц назад

    waheguru jii🙏🏻🙏🏻🙏🏻🙏🏻🙏🏻

  • @AarshRandhawa-ro9bc
    @AarshRandhawa-ro9bc 2 месяца назад +1

    ਵਹਿਗੁਰੂ ਜੀ ਸਬਦੇ ਬਚਿਆਂ ਨੂੰ ਸਮਤ ਬਖਸੋ

  • @RajeshRajesh-nv5dv
    @RajeshRajesh-nv5dv 2 месяца назад

    Singh is always king ❤❤❤❤❤

  • @gurvindertinna101
    @gurvindertinna101 2 месяца назад

    Waheguru ji 🙏 sirsa haryana india 🙏 🕉 🇮🇳

  • @ExcitedBobsleigh-nx4sl
    @ExcitedBobsleigh-nx4sl 2 месяца назад

    ਵਾਹਿਗੁਰੂ ਜੀ

  • @jagroopmaan2251
    @jagroopmaan2251 2 месяца назад

    ਵਾਹਿਗੁਰੂ ਜੀ ਮੇਹਰ ਕਰਨ ਵੀਰ ਤੇ ਪਾਲ ਸਿੰਘ ਵੀਰ ਜੀ ਧੰਨਵਾਦ ਜੀ ਬਹੁਤ ਵਧੀਆ ਜੀ

  • @mohinderbhumbla1334
    @mohinderbhumbla1334 2 месяца назад

    Waheguru bless Pal Khroud.Ameen

  • @IndianbusinessCommunity
    @IndianbusinessCommunity 2 месяца назад

    Waheguru ❤ thank your veerji for being rab da Banda

  • @spsoberoi1
    @spsoberoi1 2 месяца назад

    God Bless Pal Singh Beta, I had seen the previous video, when you rescued this young man.
    Blessings Beta❤❤❤❤❤❤❤❤❤❤❤❤❤

  • @DaljitKang-ve1fu
    @DaljitKang-ve1fu 2 месяца назад

    Aawaj saaf ho gai hai waheguru bless you bro

  • @princedhillon7730
    @princedhillon7730 2 месяца назад

    schio dillo kushi hoyi veere rabb thnu chardi kallaan ch rkhe...❤️😊

  • @HarjinderSingh-ul6lp
    @HarjinderSingh-ul6lp 2 месяца назад

    ਵਾਹਿਗੁਰੂ ਜੀ ਪਾਲ ਸਿੰਘ ਜੀ ਨੂੰ ਲੰਮੀਆਂ ਉਮਰਾਂ ਵਖਸੋ

  • @waqasvlog4756
    @waqasvlog4756 2 месяца назад

    Wow very nice 👍👍👍 like video good like 👍

  • @sureshshirapurtgal8452
    @sureshshirapurtgal8452 2 месяца назад +2

    Good bro

  • @shakeelbapla6958
    @shakeelbapla6958 2 месяца назад +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
    ਮੇਹਰ ਕਰੀ ਮੇਰੇ ਮਾਲਕਾ ਸਭ ਦਾ ਭਲਾ ਕਰੀਂ
    ਮੇਰਾ ਮਾਲਕ ਬੜਾ ਬੇਅੰਤ ਆ

  • @Xxtoji
    @Xxtoji 2 месяца назад

    Waheguru waheguru waheguru

  • @neelamdhiman687
    @neelamdhiman687 2 месяца назад

    ਭੈਣ ਜੀ ਨੂੰ ਬਹੁਤ ਬਹੁਤ ਮੁਬਾਰਕਾਂ 🎉

  • @surinderbirk3075
    @surinderbirk3075 2 месяца назад

    Paal waheguru ji teri 100 umar kre

  • @ashupreet83
    @ashupreet83 2 месяца назад +1

    Love you paji pal ji ❤

  • @jinderpreet7621
    @jinderpreet7621 2 месяца назад

    Love you veer ji ,rab bnh k muda ,maa da putt badal ta,bilkul theek ho gea,