KHAS REPORT - 8ਵੀਂ ਫੇਲ੍ਹ ਨੇ ਗੂਗਲ ਤੋਂ ਸਿੱਖੇ ਨੋਟ ਛਾਪਣੇ । ਛਾਪ ਦਿੱਤੇ ਲੱਖਾਂ | The Khalas Tv

Поделиться
HTML-код
  • Опубликовано: 2 окт 2024
  • New Punjabi Short Movie 2022 : • Harami | ਹਰਾਮੀ | Late...
    𝙀𝙣𝙩𝙚𝙧𝙩𝙖𝙞𝙣𝙢𝙚𝙣𝙩 𝘿𝙖 𝘿𝙤𝙘𝙩𝙤𝙧 : tinyurl.com/fs...
    Subscribe and Share
    The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
    The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
    We are your voice. We are for Human rights. Send your voice to us we will raise your voice. thekhalas.info@gmail.com
    𝗜𝗻𝘀𝘁𝗮𝗴𝗿𝗮𝗺: / the_khalastv
    𝗙𝗮𝗰𝗲𝗯𝗼𝗼𝗸: / thekhalastvofficial
    𝗧𝘄𝗶𝘁𝘁𝗲𝗿: / thekhalastv
    𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
    𝗥𝗲𝗮𝗱 𝗡𝗲𝘄𝘀 at khalastv.com
    Digitally Managed By: 𝗖𝗕𝗶𝘁𝘀𝘀
    (cbitss.prime@gmail.com)
    #PunjabiNews #TheKhalasTv #NewsUpdate

Комментарии • 153

  • @DarshanSIngh-kp2ro
    @DarshanSIngh-kp2ro Год назад +42

    ਪੁਲਿਸ ਨਸੇ਼ ਵਾਲਿਆ ਨੂੰ ਕਿਉ ਨਹੀ ਫੜਦੀ

  • @anantdhaliwal1076
    @anantdhaliwal1076 Год назад +33

    ਕੋਈ ਮਾੜੀ ਗੱਲ ਨਹੀਂ ਕੀਤੀ ਫਿਰ ਕੀ ਹੋਇਆ ਜੇ ਕਰ ਨੋਟ ਸ਼ਾਪ ਲਏ । ਘੱਟ ਪੜ੍ਹਿਆ ਕਰਕੇ ਕੋਈ ਕੰਮ ਵੀ ਨਹੀਂ ਮਿਲਣਾ ਸੀ, ਰੋਟੀ ਤਾਂ ਖਾਣੀ ਹੈ ਟੱਬਰ ਵੀ ਪਾਲਣਾ ਸੀ । ਸਲੂਟ ਆ ਵੀਰ ਪੜਿਆ ਲਿਖਿਆ ਨੂੰ ਫੇਲ੍ਹ ਕਰ ਦਿੱਤਾ ਦਿਮਾਗ ਹੋਣਾ ਚਾਹੀਦਾ ਪੜ੍ਹਾਈ ਦਾ ਕੋਈ ਮਤਲਬ ਨਹੀਂ ।

  • @shamshersingh895
    @shamshersingh895 Год назад +140

    8 ਵੀਂ ਜਾਂ 10 ਵੀਂ ਹੀਂ ਫੇਲ ਸੀ ਪਰ ਦਿਮਾਗ ਤਾਂ ਫੇਲ ਨਹੀਂ ਸੀ

  • @ManjeetkaurDhaliwal-gx2ky
    @ManjeetkaurDhaliwal-gx2ky 5 месяцев назад +11

    ਕੋਈ ਚੋਰੀ ਤਾਂ ਨਹੀਂ ਕੀਤੀ ਅਗਲੇ ਦੀ ਮਿਹਨਤ ਵਾ ਮਿਹਨਤ ਦਾ ਫਲ ਤਾਂ ਪੈਣਾ ਚਾਹੀਦਾ ਵਾ ਪੁਲਿਸ ਵਾਲੇ ਗਲਤ ਕੰਮ ਕਰ ਰਹੇ ਆ

  • @aksandhu344
    @aksandhu344 Год назад +109

    ਸਾਰੇ ਮੁਲਜ਼ਮ ਫੜੇ ਜਾਦੇ ਨੇ ਪਰ ਨਸ਼ੇ ਵਾਲੇ ਹੀ ਅਸਮਾਨ ਵਿਚ ਲਗਦਾ ਰਹਿੰਦੇ

  • @jaspreetsinghjaspreetsingh7802
    @jaspreetsinghjaspreetsingh7802 Год назад +46

    ਬਹੁਤ ਮਾੜਾ ਹੋ ਗਿਆ ਸਲੂਟ ਬਾਈ ਜੀ ਨੂੰ ਵਹਿਗੁਰੂ

  • @hlo-c8i
    @hlo-c8i Год назад +94

    ਨਸ਼ੇ ਵਾਲੇ ਕਿਉਂ ਨਹੀਂ ਫੜੇ ਜਾਂਦੇ ਪੁਲਸ ਤੋਂ।

  • @jaswinderkaur9537
    @jaswinderkaur9537 Год назад +35

    ਸਭ ਬੇਰੋਜਗਾਰੀ ਕਰਕੇ ਹੀ ਹੋ ਰਿਹਾਹੈ

  • @jasveerkaur4596
    @jasveerkaur4596 Год назад +154

    ਗਰੀਬ ਨੇ ਮਿਹਨਤ ਕੀਤੀ ਨਸ਼ਾ ਤਾਂ ਨਹੀਂ ਵੇਚਿਆ

  • @nirmalghuman6077
    @nirmalghuman6077 Год назад +64

    ਬੰਦਾ ਮੋਦੀ ਵਰਗਾ ਬੂਝ੍ਹੜ ਤਾਂ ਨਹੀਂ ਸੀ ਨਾ
    ਜਿਹੜਾ ਨੋਟਬੰਦੀ ਕਰਕੇ ਕਹਿੰਦਾ ਸੀ ਇਹਨਾਂ ਨੋਟਾਂ ਦੀ ਜਾਅਲੀ ਕਰੰਸੀ ਬਣ ਹੀ ਨਹੀਂ ਸਕਦੀ😉😉😉

    • @gumeetsingh5106
      @gumeetsingh5106 Год назад +6

      ਬਿਲਕੁਲ ਸਹੀ ਗੱਲ ਜੀ

  • @sukhravi6815
    @sukhravi6815 Год назад +64

    ਇਸ ਨੂੰ ਛੱਡ ਦੇਣਾ ਚਾਹੀਦਾ ਹੈ ਵਾਰਨਿੰਗ ਦੇ ਕੇ.ਪੁਲਿਸ ਕੋਲੌ ਨਸ਼ੇ ਵਲੇ ਤਸਕਰ ਕਿਉਂ ਨਹੀਂ ਫੜੇ ਜਾਂਦੇ .👎👎👎👎

  • @surjitmaur9626
    @surjitmaur9626 Год назад +13

    ਫੇਰ ਕੀ ਹੋ ਗਿਆ ਅਨਪੜ ਬੰਦਾ ਵੀ ਜਹਾਜ ਬਣਾ ਸਕਦਾ ਆਪਣੇ ਦਿਮਾਗ ਨਾਲ

  • @NavdeepSingh-dt1je
    @NavdeepSingh-dt1je Год назад +58

    ਨੀਰਵ ਮੋਦੀ ਤੇ ਭਾਜਪਾ ਸਰਕਾਰ ਨੂੰ ਤਾਂ ਹਾਲੇ ਤੱਕ ਲੱਭਾ ਨਾਹੀ ਏ ਤਾਂ ਬਹੁਤ ਛੇਤੀ ਲਭ ਗਿਆ

    • @BhagwanSingh-zy3qr
      @BhagwanSingh-zy3qr Год назад +2

      ਸ਼ਹੀ ਗੱਲ ਵੀਰੇ

    • @balcollection3105
      @balcollection3105 Год назад

      @@BhagwanSingh-zy3qr Bhagwan singh ji bohat assan kehna sahi ae thek ae....asi we eho sochde se parr jadh wah pya naa Punb ton bahr jaa ke kerla ty Mumbai taq wadde ton wade ....Driving de job kri..fir pta laglya asleyt ke ae....kyo eh officer log jinha nu apan milna ty ke dekh nhi sakde wadde label de ehna nu ghar ton office ty office ton ghar Drive karde ....xyz......

  • @ranjitkaursaroay7609
    @ranjitkaursaroay7609 Год назад +57

    ਗਰੀਬੀ ਬਹੁਤ ਕੁਝ ਸਿਖਾਉਂਦੀ ਹੈ ਰੱਬ ਵੀਰ ਦੀ ਮਦਦ ਕਰਨ🙏🙏🙏

  • @dharmindersingh5939
    @dharmindersingh5939 Год назад +38

    ਬੰਦਾ ਸਨਮਾਨ ਦਾ ਹੱਕਦਾਰ ਹੈ। ਇੰਟਰ ਨੈਸ਼ਨਲ ਚੋਰ ਇਨ੍ਹਾਂ ਸਰਕਾਰਾਂ ਦੀ ਪਹੁੰਚ ਤੋਂ ਬਹੁਤ ਦੂਰ ਹਨ। ਉੱਥੇ ਅੰਬਾਨੀ ਅੰਡਾਨੀ ਵਾਲ਼ਾ ਨੈੱਟਵਰਕ ਕੰਮ ਨਹੀਂ ਕਰਦਾ ਤੇ ਸਰਕਾਰੀ ਇੰਟੈਲੀਜੈਂਸ ਫੇਲ੍ਹ ਹੋ ਜਾਂਦਾ ਹੈ ।

  • @deepchand6605
    @deepchand6605 Год назад +9

    ਇਹ ਵੀ ਦੱਸੋ ਉਸ ਦੀ ਕੋਠੀ ਬਣੀ ਹੈ ਕਿ ਨਹੀ। ਜੇਕਰ ਨਹੀ ਬਣੀ ਤਾਂ ਮਿਹਨਤ ਐਵੇਂ ਹੀ ਗਈ। ਪਰ ਮੰਨਣਾ ਪਵੇ ਗਾ ਦਿਮਾਗ ਨੂੰ।

  • @karamjitdhaliwal2672
    @karamjitdhaliwal2672 Год назад +11

    ਗੱਲ ਵੀਰੇ ਪੜਾੲੀ ਦੀ ਕਰਦਾ, ਕੲੀਅਾਂ ਨੇੰ ਤਾਂ ਡਿਗਰੀਅਾਂ ਤੱਕ ਕਰੀਅਾਂ ਹੁੰਦੀਅਾਂ ਨੇ, ਤੇ ਅਾੳੁਦੇ ਨਹੀ ਹੁੰਦੇ 20 ਤੱਕ ਪਹਾੜੈ😀😀

  • @Ranikaur.-_1313
    @Ranikaur.-_1313 4 месяца назад +2

    ਸਰਕਾਰਾਂ ਨਿਕੰਮੀਆਂ ਨੇ ਬਾਈ ਜੀ ਅਮੀਰ ਨੂੰ ਅਮੀਰ ਕਰੀ ਜਾਂਦੀਆਂ ਨੇ ਗਰੀਬਾਂ ਨੂੰ ਮਰਨ ਦੇ ਹਾਲ ਤੱਕ ਛੱਡ ਰੱਖਿਆ

  • @hiteshsingh2359
    @hiteshsingh2359 Год назад +19

    ਭਰਾਵਾ ਤੂੰ ਬੜਾ ਔਖਾ ਹੋਕੇ ਖਬਰ ਦੱਸ ਰਿਹਾ ਵਾ ।

    • @RanjitKaur-te7ro
      @RanjitKaur-te7ro 5 месяцев назад

      ਅੰਦਰੋ ਤਾ ਏਵੀ ਕਹਿੰਦਾ ਹੋਣਾ ਸਹੀ ਕੀਤਾ

  • @AjitSingh-ru4ei
    @AjitSingh-ru4ei Год назад +19

    USTAD BANDA VA JI...😄😄😄🙈🙊🙉
    GARIBI INSAN TO KUJH VI KARA DINDI HAY..

  • @DrAmandeepsingh-t6j
    @DrAmandeepsingh-t6j Год назад +9

    ਸਾਨੂੰ ਵੀ ਦੱਸ ਦੇ ਵੀਰ ਕਿਵੇਂ ਬਣ ਦੇ ਨੇ

  • @GurtejSingh-vv2pr
    @GurtejSingh-vv2pr 5 месяцев назад +4

    ਫਿਰ ਕੀ ਹੋ ਗਿਆ ਨੋਟ ਹੀ ਛਾਪੇ ਤਾ ਨਸ਼ਾ ਤਾ ਨਹੀ ਵੇਚਿਆ ਗਰੀਬ ਨੇ ਤਾ ਧਿੰਡ ਤਾ ਹੀ ਭਰਨਾ ਹੈ ਰੋਟੀ ਵਾਸ਼ਤੇ ਗਰੀਬ ਨੂੰ ਛੰਡਿਆ ਜਾਵੇ

  • @ManjeetkaurDhaliwal-gx2ky
    @ManjeetkaurDhaliwal-gx2ky 5 месяцев назад +1

    ਇਹ ਤਾਂ ਸਾਰੇ ਮੁਜਰਮ ਫੜੇ ਜਾਂਦੇ ਆ ਪਰ ਚਿੱਟੇ ਵਾਲਿਆਂ ਨੂੰ ਕਿਉਂ ਨਹੀਂ ਫੜਦੇ ਚਿੱਟੇ ਵਾਲਿਆਂ ਨੂੰ ਵੀ ਫੜੋ ਜੱਟਾ ਕਿੱਥੋਂ ਆਉਂਦਾ ਕੌਣ ਵੇਚਦਾ ਕੌਣ ਲਿਆਉਂਦਾ ਚਿੱਟੇ ਵਾਲਿਆਂ ਨੂੰ ਵੀ ਥੋੜਾ

  • @KawaljitKaur-fh9cx
    @KawaljitKaur-fh9cx 5 месяцев назад +1

    ਕੀ ਹੋਇਆ ਜੇ ਨੋਟ ਛਾਪ ਲੲਏ ਚਿਟਾ ਤੇ ਨਹੀ ਵੇਚਿਇਆ ਜਿੰਨਾ ਮਾਵਾਂ ਦੇ ਪੁਤ ਨਾ ਛਾਂ ਕਰਦੇ ਆ ੳਨਾ ਨੂੰ ਪੁਛ ਕੇ ਵੇਖੌ ਕੀ ਘਰਾਂ ਦਾ ਹਾਲ ਹੈ ਦੋਹਾਈ ਰਬ ਦੀ ਸਰਕਾਰੇ ਤੇਰਾ ਕਿਥੇ ਭਲਾ ਹੋਣਾ ਭਾਈ ਅਮਰਤਪਾਲ ਤੇ ਉਸ ਦੇ ਸਾਥੀਆ ਨੂੰ ਰਿਹਾ ਕਰੋ ਸਾਡੇ ਪੁਤਾਂ ਨੂੰ ਬਚਾ ਲੈਣ ਆ ਕੈ

  • @amangill1975
    @amangill1975 Год назад +10

    Had aa do minute di khabar aa kachi lassi bnati tu

  • @sarapannu2792
    @sarapannu2792 Год назад +8

    ਦਿਮਾਗ ਹੈ ਸੀ ਪਰ ਪੁੱਠੇ ਬੰਨੇ ਲਾ ਲਿਆ ਜੇਕਰ ਮੇਹਨਤ ਕੀਤੀ ਜਾਂਦੀ ਤਾਂ ਜ਼ਿੰਦਗੀ ਸੁਧਰ ਜਾਣੀ ਸੀ ਨਾਲੇ ਆਪਣੀ ਜ਼ਿੰਦਗੀ ਖਰਾਬ ਕੀਤੀ ਨਾਲੇ ਪਰਿਵਾਰ ਦੀ ਰੱਬ ਮੇਹਰ ਕਰੇ ਜੇਕਰ ਤੈਨੂੰ ਛੱਡ ਦੇਣ ਮੁੜਕੇ ਨਾ ਜਾਲੀ ਨੋਟ ਬਣਾਈ

  • @MrSattagaming
    @MrSattagaming Год назад +13

    Sarkar rojgar deve ta ku koi eda galt pase jave

  • @luckymaan415
    @luckymaan415 Год назад +6

    25,26 kilo chitte wale ta fd nhi hunde ina warge aa nu track kr k fd v lene o kmal aa punjab police

  • @Sikhsingh0
    @Sikhsingh0 Год назад +6

    Changa ni kita enu fadd k
    Ene kehra bank lutt lya c

  • @gurlalgurlaltiwana
    @gurlalgurlaltiwana Год назад +3

    je bahr lai desh vich ਬਾਈ ਆਹੋ ਜੇਹਾ ਕੰਮ ਕਰਦਾ ਤਾ ਸਰਕਾਰ ਇਨਾਮ ਦੀਦੀ ਸਦਾ ਹੱਥ ਬਦਰੇ ਨੇ

  • @KulveerKaur-i8f
    @KulveerKaur-i8f 5 месяцев назад +1

    ਸਹੀ ਕੀਤਾ ਨਸ਼ਾ ਦਾ ਪੰਜ ਸਾਲ ਹੋ ਗਏ ਚਲਦੇ ਨੂੰ ਪੁਲਿਸ ਤੋਂ ਉਹ ਕਿਉਂ ਨਹੀਂ ਫੜਿਆ ਗਿਆ ਉਹਦੀ ਕਾਮਯਾਬੀ ਪਾਉਣ ਕੈਮਰੇ ਅੱਗੇ ਫਿਰ ਆਉਣ ਕੰਮ ਚੋਰ ਪੁਲਸ ਵਾਲੇ ਇੱਕ ਗਰੀਬ ਨੂੰ ਫੜ ਕੇ ਕੀ ਮਿਲਿਆ ਇਹ ਕਿੱਥੋਂ ਦੀ ਕਾਮਯਾਬੀ ਹੈ

  • @sukhasinghpunjabiboy33322
    @sukhasinghpunjabiboy33322 Год назад +2

    ਗਰੀਬੀ ਹੀ ਸਬ ਕੁੱਝ ਕਰਵਾਉਂਦੀ ਹੈ ਢਿੱਡ ਦੇ ਖਾਤਰ ਕਰਨਾ ਪੈਂਦਾ ਹੈ ਵੀਰ ਜੀ ਕਿਸੇ ਦਾ ਦਿਲ ਨਹੀਂ ਕਰਦਾ ਹੈ ਇਹ ਕੰਮ ਕਰਨ ਨੂ

  • @Jaju__22
    @Jaju__22 5 месяцев назад +1

    Veri nice veer ji

  • @sagarkamboj7441
    @sagarkamboj7441 Год назад +12

    Dukh is gal da ni k o 8 vi fail aa
    Dukh is gal da js nu sarkar wllo sanmanit kyo ni kita

  • @JasvinderSingh-ux3iu
    @JasvinderSingh-ux3iu Год назад +13

    Waheguru ji 👏ji

  • @jasbirpalsingh8910
    @jasbirpalsingh8910 Год назад +8

    Waheguru ji yaar dimag ta cm nalo jiada chlda bande daa eho jahe bande nu sambhlke rakhna chahida

  • @punjabimoda742
    @punjabimoda742 Год назад +25

    ਵੀਰ ਨੂੰ ਗ਼ਰੀਬੀ ਨੇ ਘੇਰ ਲਿਆ ਸੀ ਪੁਲਿਸ ਵੀ ਗਰੀਬਾਂ ਦਾ ਸਾਥ ਵੀ ਨਹੀ ਦਿੰਦੀ ਇਹ ਵੀ ਚਿੱਟੇ ਵਾਲੀਆਂ ਦਾ ਹੀ ਸਾਥ ਦਿੰਦੀ ਹੈ ਕਿਉਂਕਿ ਉਥੋਂ ਪੁਲਿਸ ਨੂੰ ਖਾਣ ਨੂੰ ਮਿਲਦਾ ਹੈ ਇਸ ਵੀਰ ਨੂੰ ਪੁਲਿਸ ਨੇ ਇੱਕ ਵਾਰੀ ਛੱਡ ਦੇਣਾ ਚਾਹੀਦਾ ਸੀ

    • @sukhmandersingh5332
      @sukhmandersingh5332 5 месяцев назад

      ਚਿੱਟਾ ਵੇਚਣ ਵਾਲਿਆਂ ਵਾਂਗ ਮਹੀਨਾ ਕਰ ਲੈਂਦਾ ਕਿਸੇ ਮੰਤਰੀ ਨਾਲ।
      ਫੇਰ ਵੇਖੋ ਕਿਵੇਂ ਸਾਥ ਮਿਲਦਾ ਪੁਲਿਸ ਵਾਲਿਆਂ ਦਾ ਜਦ ਥੋੜਾ ਘਣਾ ਚੜਾਵਾ ਚੜਾ ਛਡਦਾ।

  • @s.k.haridas6726
    @s.k.haridas6726 5 месяцев назад +1

    भगवान के नाम का जाप करने से सारे दुख दूर हो जाते हैं

  • @gurpaltoor6876
    @gurpaltoor6876 Год назад +6

    He is scientist person. Not bad. This ok

  • @sukhjiwansingh5678
    @sukhjiwansingh5678 Год назад +7

    Pattarkar..nashe..bare..jarur..bolan

  • @majorsingh6495
    @majorsingh6495 Год назад +5

    ਪੁਲੀਸ ਨਸਾ ਤਸਕਰੀ ਫੜਨ ਵਿੱਚ ਨਕਾਮ

  • @gorasingh1413
    @gorasingh1413 Год назад +6

    Salute ta banda hai is bandy nu 👍

  • @LBSNAADREAMGIRL
    @LBSNAADREAMGIRL Год назад +4

    Es nu ta enam milna chahida aw 😂😂😂

  • @arjunmankooarjunmankoo9917
    @arjunmankooarjunmankoo9917 Год назад +3

    Job mildi nhi private vale salery ght dende aa ki kre koi.... Nasha vechn valeya nu fdo tuci

  • @darshansingh4293
    @darshansingh4293 Год назад +5

    Great great information. Thanks

  • @harpreetkaur8063
    @harpreetkaur8063 Год назад +1

    ਵਾਹਿਗੁਰੂ ਜੀ ਆਪਣੀ ਮਿਹਰ ਕਰਨੀ ਜੀ ਐਸੀ ਦੁਨੀਆ ਤੋ ਰਬ ਬਚਾਵੇ

  • @MalkitSingh-xj2ik
    @MalkitSingh-xj2ik Год назад +4

    Great. By
    Grebaa. Maf. Karor

  • @jyotikhokhar2207
    @jyotikhokhar2207 Год назад +2

    Nasha taskar aur bank farudi
    Mulzim kyon nhi Fardi
    police ,jehre desh da paisa
    Lekar farar Ho gaye.ohh corporate gharane kyon nhi
    Farh hunde. Kamm taan is aadmi ney vv galat kita but osdi mazbori vv Dekho.

  • @loveguru4554
    @loveguru4554 Год назад

    Eminem mehnat kar ke je ehi kam krna c ta ena time kise jadugar da chela bn janda jadu sikh lainda Te note Ala jadu vi aa jana c phr jadu ale note bna lainda nale original hone c 15 mint tak ta oh gayib vi nhi hone c phr ta police vi nhi fad nhi sakni c india bhut vdi a jithe marji chla lainda

  • @Jaju__22
    @Jaju__22 5 месяцев назад +1

    Veer ji jaldbagi kar bethe ho

  • @sukhmandersingh5332
    @sukhmandersingh5332 5 месяцев назад

    ਜਿੱਥੇ ਰੋਟੀ ਖਾਂਦੇ ਹੋ ਅੱਧੀ ਖਾ ਲਵੋ ਭਰਾਵੋ ਦੋਸ਼ੀ ਨਾ ਬਣੋ

  • @jaswinderkaurdhillon6832
    @jaswinderkaurdhillon6832 Год назад +5

    Very smart man

  • @sodhisingh4817
    @sodhisingh4817 Год назад +2

    Very good very nice very well you are great brother ji we love you so much god bless you take care brother

  • @boxerbunty6302
    @boxerbunty6302 Год назад +3

    Degree and Certificate just aa paper 🙏

  • @prolove3465
    @prolove3465 5 месяцев назад

    ਪੁਲਸ ਬੁਹਤ ਕੁਸ਼ ਕਰ ਦੇਂਦੀ ਇਹ

  • @ramangautam7460
    @ramangautam7460 Год назад +1

    Bolda na ki double kardo km chali jana se

  • @ManjitKaur-nw6je
    @ManjitKaur-nw6je Год назад +2

    Very good man garibi karke saab kujh hoiaa

  • @localdonlocaldon3288
    @localdonlocaldon3288 Год назад +1

    Yar., eda bohat bura hall karnge ehe lok
    ..,kiyon ki es bande ne sidaa sarkar nal takkar jo layi hai 🙏.,
    Rab meher kare

  • @SukhbalwinderSingh
    @SukhbalwinderSingh 5 месяцев назад

    Very nice👍👍👍👍 Sloot ha brother ko if work criminal ha but work hard keti ha Rich Houn lie

  • @LakhvinderSingh-fo1wo
    @LakhvinderSingh-fo1wo Год назад

    Kisi ne yaar maar Karti bhai nal Bhai tu 100 vale hi chalai janda gujara Tu ho Riy c isiliye kahate Hain lalach buri Bala hoti hai

  • @gorasingh1413
    @gorasingh1413 Год назад +2

    Nukari deve sarkaar nasa band kare chor aam kum dy py ny pinda vich city' vich

  • @amandeepkaur8575
    @amandeepkaur8575 Год назад +2

    Vichara garib da kam bnd kr dita police walia ne 😥😥😥

  • @Bajwa4315
    @Bajwa4315 Год назад +3

    Chita Wala farrlo 😢

  • @BadshaKumar-y9l
    @BadshaKumar-y9l 4 месяца назад +1

    😮😮😮😮😮😮😮

  • @sangersaab6443
    @sangersaab6443 Год назад +1

    Aahi kmm aa police da sare be gunah loka nu sja mildi aa kanun anda aa

  • @agamjotmarva7345
    @agamjotmarva7345 2 месяца назад

    Rojgar na milan te eh sab kuj hunda

  • @kaurbalraj9899
    @kaurbalraj9899 3 месяца назад

    Cita vachan valeaa ta v tarp Lao faro tanu sab pata hoda ko sarb vach da kon cita vach da

  • @rajinderpal1101
    @rajinderpal1101 5 месяцев назад

    Sahi hai

  • @prabhgunnsingh7357
    @prabhgunnsingh7357 Год назад

    Pappu to ta changa hai, PAPPU DIMAG TO FAIL HAI. WELL DONE 22G

  • @kamalkhera8688
    @kamalkhera8688 2 месяца назад

    NSE
    Valero to p p alone bache paldi aa

  • @BhagwantSingh-dn9pl
    @BhagwantSingh-dn9pl 4 месяца назад

    Waheguru ji chad Dita Java a nu

  • @GopiGuri-ee6yi
    @GopiGuri-ee6yi 4 месяца назад

    Bhai bahut badhiya kam k khichdi kam

  • @riarharchowalea3350
    @riarharchowalea3350 Год назад +1

    Proud of you veer

  • @AkashKumar-cp7qr
    @AkashKumar-cp7qr Год назад

    Hilo

  • @loveroz9766
    @loveroz9766 5 месяцев назад

    Vicho hi koi bheti hona jis ne eh sab kita

  • @GursewakSingh-bv7uj
    @GursewakSingh-bv7uj Год назад

    ਏ ਕੋਈ ਗੱਲ ਤਕੰਮ ਨੀ

  • @jagtarkaler9084
    @jagtarkaler9084 Год назад

    year os bande da dimagg dekho kina hai os nu griftaar karn di thah os nu koi nokri deni chahidi hai

  • @sukhwindersukhwinder5207
    @sukhwindersukhwinder5207 Год назад

    Sanmanit karna Chahida Govt. Nu 8th Fail ho sakda dimag ta Pass A y da

  • @BalwinderPadda-mt7bd
    @BalwinderPadda-mt7bd 5 месяцев назад

    Garib mar

  • @bichitarsingh9259
    @bichitarsingh9259 Год назад

    Garib si koyi gal ni

  • @surinderpalsingh4474
    @surinderpalsingh4474 Год назад +1

    Poor person ki kre

  • @JaswinderSingh-fp9lt
    @JaswinderSingh-fp9lt Год назад

    Bai ji chooth kio bolde 1000 de tn kade bnd ho ge note😂

  • @kaurdhaliwal4934
    @kaurdhaliwal4934 Год назад

    Very nice buht vdia talent aa ahh boy vich

  • @KuldeepKaur-oc8cn
    @KuldeepKaur-oc8cn Год назад

    Wahaguru Ji Greebi Na kissy Nu Davay

  • @amritpalsinghamritpal5621
    @amritpalsinghamritpal5621 Год назад

    Wya Kya baat ha 👍

  • @ramansarpanch1476
    @ramansarpanch1476 Год назад

    Nase Wale nu kyu ni fadya janda pise wale nu kyu

  • @LBSNAADREAMGIRL
    @LBSNAADREAMGIRL Год назад +4

    Please es nu maaf krdo te rojgar de do

  • @GurjantSingh-rd5vm
    @GurjantSingh-rd5vm Год назад

    Bande khani police a kise nu kamjaab ni hon dendi

  • @ABHISHEK-st6hw
    @ABHISHEK-st6hw Год назад

    Majburi hogi si us di tusi ta help karni nhi

  • @sukhwindersinghsahota6358
    @sukhwindersinghsahota6358 Год назад

    Bahut mara hoea is bande nal par is vich koi zazba te se

  • @gopigurpreet2263
    @gopigurpreet2263 Год назад

    Wadia ji

  • @GulabSingh-xe2kx
    @GulabSingh-xe2kx Год назад

    Gal kar 22 kahli kar giya kothi tan ban jandi

  • @GurjantSingh-rd5vm
    @GurjantSingh-rd5vm Год назад

    A polic to chitta ta band ni hoea bg

  • @harlinsingh2067
    @harlinsingh2067 Год назад

    Dimag c taa he karla

  • @Punjab.23
    @Punjab.23 Год назад

    Baldev singh is great,,👌

  • @FF-DEL_CLASSIC_2.0
    @FF-DEL_CLASSIC_2.0 Год назад

    Very nice 👌 Veer God bless you 🙏

  • @BaljinderkaurJassar
    @BaljinderkaurJassar 3 месяца назад

    ,,🙏🙏

  • @kallusingh7677
    @kallusingh7677 Год назад

    Very good

  • @ABHISHEK-st6hw
    @ABHISHEK-st6hw Год назад

    Sare not modi ji le gye 😊

  • @jaswindersaggi1371
    @jaswindersaggi1371 Год назад

    🙏🤔