ਕਿਰਾਏਦਾਰਨੀ ep 212 , new punjabi Short movie 2024 , Punjabi Natak , Sukhpal Video

Поделиться
HTML-код
  • Опубликовано: 27 янв 2025

Комментарии • 1,1 тыс.

  • @jagdevsingh8335
    @jagdevsingh8335 7 месяцев назад +893

    ਬੇਬੇ ਜੀ ਕਮਰਾ ਕਿਰਾਏ ਤੇ ਦੇਣ ਤੋਂ ਪਹਿਲਾਂ ਪੂਰੀ ਪੜਤਾਲ ਕਰ ਲੈਣੀ ਅੱਜ ਕੱਲ੍ਹ ਠੱਗ ਵੀ ਬਹੁਤ ਤੁਰੇ ਫਿਰਦੇ ਹਨ ਆਧਾਰ ਕਾਰਡ ਜ਼ਰੂਰ ਲੈ ਲੈਣਾ ਤਾਂ ਕਿ ਕੋਈ ਠੱਗੀ ਧੋਖਾ ਨਾ ਹੋ ਜਾਵੇ ਵੀਡੀਓ ਬਹੁਤ ਘੈਂਟ ਬਣੀ ਹੈ ਸਭ ਨੇ ਰਲ ਮਿਲ ਕੇ ਬਹੁਤ ਵਧੀਆ ਰੋਲ ਕੀਤੇ ਹਨ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਪੇਂਡੂ ਵਿਰਸਾ ਚੈਨਲ ਸਦਾ ਤਰੱਕੀਆਂ ਕਰੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ ਜਿ੍ਲਾ ਸੀ੍ ਮੁਕਤਸਰ ਸਾਹਿਬ 🙏🙏🙏🙏🙏

  • @tejindersinghsingh1718
    @tejindersinghsingh1718 4 месяца назад +11

    Sukhpal Sister Da Rool Bahut hi Vadhya lagga Dhanyawad ji puri Team da

  • @SukhwinderSingh-wq5ip
    @SukhwinderSingh-wq5ip 7 месяцев назад +29

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @TanveerkaurTanveerkaur-u3g
    @TanveerkaurTanveerkaur-u3g 7 месяцев назад +8

    Very nice story 👌 god bless you all family members 💕🙏💕

  • @SimranSingh-p9m
    @SimranSingh-p9m 19 дней назад

    Bht sohni movie a... Full. Of emotions... All actors are perfect and acted so well... Maja a gaya vekh k.. Bilk simple and natural ......

  • @ashwanisharda6924
    @ashwanisharda6924 7 месяцев назад +18

    ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤਾ ਗਿਆ ਹੈ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਬਣਾਉਂਦੇ ਰਹੋਂ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਤੁਹਾਡਾ ਧੰਨਵਾਦ
    ਅਸ਼ਵਨੀ ਸ਼ਾਰਦਾ ਪਿੰਡ ਮਾਹਿਲ ਗਹਿਲਾਂ ਸ਼ਹੀਦ ਭਗਤ ਸਿੰਘ ਨਗਰ ( ਨਵਾਂਸ਼ਹਿਰ)

  • @shindas4282
    @shindas4282 7 месяцев назад +37

    ਬਹੁਤ ਵਧੀਆ ਜੀ ਸੁਰਿੰਦਰ ਸਿੰਘ ਗਿੱਲ ਪਿੰਡ ਕਾਲੇਕੇ ਜ਼ਿਲ੍ਹਾ ਮੋਗਾ ਡਰਾਈਵਰ ਮੈਹਕਮਾ

  • @S.amarjeetsinghBhatia
    @S.amarjeetsinghBhatia 2 месяца назад +1

    Hyderabad se
    Very nice in the end scene heart' thocing can't prevent teaers in eyes

    • @JassaSukhpal
      @JassaSukhpal  2 месяца назад +1

      ਧੰਨਵਾਦ ਜੀ🙏

  • @guddiyeskaur3202
    @guddiyeskaur3202 7 месяцев назад +8

    Bahut wadiya video bai ji jini tarif karo ghat he very good👌👌🙏🙏🤗🤗

  • @Maninder_brar
    @Maninder_brar 7 месяцев назад +106

    ਸੁਖਪਾਲ ਜੀ ਅੱਜ ਮੈਂ busy ਆ ਵੀਡਿਓ ਬਾਦ ਚ ਦੇਖੋ ਲਾਈਕ ਕਮੇਂਟ ਤੇ ਸ਼ੇਅਰ ਪਹਿਲਾ ਹੀ ਬਿਨਾ ਦੇਖੇ ❤❤❤❤❤❤ ਸਾਨੂੰ ਪਤਾ ਹੀ ਆ ਵੀਡਿਓ motivational hi ਹੋਵੇਗੀ❤❤❤❤❤ ਮਨਿੰਦਰ ਕੌਰ ਬਰਾੜ

  • @M___10____KING514
    @M___10____KING514 7 месяцев назад +12

    ਬਹੁਤ ਸੋਹਣੀ ਵੀਡੀਓ ਸੀ। ਇਹ ਕਿਰਾਏਦਾਰ ਹੀ ਵਧੀਆ ਸੀ ਨਹੀਂ ਤਾਂ ਪਤਾ ਹੀ ਹੈ ਕੀ ਕੁੱਝ ਹੁੰਦਾ ੍ਰ❤❤❤❤❤ ਪਿੰਡ ਸਦੋਹਾ ਰਮਨਦੀਪ ਕੌਰ❤❤❤

  • @Beast_harjaap
    @Beast_harjaap 7 месяцев назад +12

    ਸਭ ਤੋਂ ਵਧੀਆ ਵੀਡੀਓ ਸੀ ਤੁਹਾਡੀ ਇਹ ਜੇ ਸਾਰੇ ਇੱਕ ਦੂਜੇ ਦਾ ਏਨਾ ਸੋਚਦੇ ਹੋਣ ਤਾਂ ਸਾਰੀ ਦੁਨੀਆਂ ਸੌਖੀ ਹੋਜੇ ਬਹੁਤ ਵਧੀਆ ਵੀਡੀਓ ਬਣਾਈ ਤਸੀ

  • @smilewithbipan974
    @smilewithbipan974 7 месяцев назад +70

    ਬਹੁਤ ਵਧੀਆ consepet ਵੀਡੀਓ ਦਾ ਜੀ ਵਾਹਿਗੁਰੂ ਜੀ ਤਰੱਕੀਆਂ ਬਕਸ਼ੀ, ਸੱਤਪਾਲ ਸਿੰਘ ਢਿੱਲੋਂ ਅਤੇ ਫੈਮਿਲੀ ਬਠਿੰਡਾ ਤੋਂ ਜੀ 🎉🎉

  • @Sukhvinder395
    @Sukhvinder395 9 дней назад

    ਬਹੁਤ ਵਧੀਆ ਲੱਗੀ ਵੀਡੀਓ ਇਹ ਕਹਾਣੀ ਤਾਂ ਚਲੋ ਇੱਕ ਪਾਸੇ ਰਹੀ ਪਰ ਸਾਡੇ ਪੰਜਾਬੀ ਭਈਆ ਤੇ ਜਿਆਦਾ ਯਕੀਨ ਕਰ ਲੈਂਦੇ ਨੇ ਪਹਿਲਾਂ ਆਪਣੇ ਘਰਾਂ ਦੇ ਮਾਲਕ ਬਣਾਂਦੇ ਨੇ ਫਿਰ ਪੰਜਾਬ ਦੇ ਮਾਲਕ ਬਣਾਉਂਦੇ ਨੇ ਨਾ ਕੋਈ ਜਾਣਕਾਰੀ ਲੈਣੀ ਨਾ ਆਧਾਰ ਕਾਰਡ ਕਿੰਨੀ ਜਗ੍ਹਾ ਤਾਂ ਭਈਆਂ ਨੇ ਘਰ ਦੇ ਮਾਰ ਕੇ ਜਮੀਨਾਂ ਵੀ ਹੜੱਪ ਕਰ ਗਏ

  • @ManbirMaan1980
    @ManbirMaan1980 7 месяцев назад +26

    ਬਹੁਤ ਸੋਹਣੀ ਕਹਾਣੀ ਸੀ ਹੁਣ ਤੁਹਾਡੀ ਹਰ ਵੀਡੀਓ ਪਹਿਲਾਂ ਵਾਲੀ ਨਾਲੋਂ ਵਧੀਆ ਹੁੰਦੀ ਕਹਾਣੀ ਦੀ ਚੋਣ ਤੇ ਡਾਇਲਾਗ ਤੇ ਐਕਟਿੰਗ ਵੀ ਸਾਰਿਆਂ ਦੀ ਬਹੁਤ ਬਾਕਮਾਲ ਹੁੰਦੀ

  • @GillSaab-nw5zj
    @GillSaab-nw5zj 7 месяцев назад +22

    ਮਲਕੀਤ ਸਿੰਘ ਫ਼ਤਹਿਗੜ੍ਹ ਸਭਰਾ ਬਹੁਤ ਵਧੀਆ ਵੀਡੀਓ ਜੀ , ਇਸ਼ ਤੇਰਾ ਦੀਆ ਵੀਡਿਓ ਸਹਿਤ ਦਿੰਦੀਆ ਤੇ ਹਾਸਾ ਠੱਠਾ ਵੀ ਹੁੰਦਾ, ਬਹੁਤ ਵਧੀਆ ਸੋਚ ਕਹਾਣੀ ਲਿਖੀ ਗਈ ਆ, ਉਸ ਤੋ ਵੱਧ ਪੇਸ਼ ਕਰਕੇ ਦਿਲ ਜਿੱਤ ਲਿਆ, ਲਾਸਟ ਵਾਲਾ ਸੀਨ ਬਹੁਤ ਵਧੀਆ,

    • @JassaSukhpal
      @JassaSukhpal  7 месяцев назад +1

      ਧੰਨਵਾਦ ਜੀ🙏

  • @SimranSingh-zx4wj
    @SimranSingh-zx4wj 7 месяцев назад +17

    ਵੈਰੀ ਨਾਈਸ ਵੀਡੀਓ ਵਾਹਿਗੁਰੂ ਜੀ ਤੁਹਾਡੇ ਸਭ ਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਹਰ ਘਰ ਪਰਿਵਾਰ ਵਿੱਚ ਸੁੱਖ ਰੱਖੇ ❤❤❤❤❤❤❤❤ ਬਿਨਾਂ ਦੇਖੇ ਕਮੈਂਟ ਕਰ ਦਿੱਤਾ ਅਸੀਂ ਤਾਂ ਤੁਹਾਨੂੰ ਵੇਖ ਕੇ ਹੀ ਖੁਸ਼ ਹੋ ਜਾਂਦੇ ਹਾਂ

    • @sudershandevi
      @sudershandevi 6 месяцев назад

      *123#😊😮😊😮😊😮😮😮😊😅😅😅😅😊😊😅😊😊😅😊😊😊

  • @vipansidhar2713
    @vipansidhar2713 6 месяцев назад +1

    Bhut wdia 22g jug jug jio sari team vipan Kumar garhshankar ton

    • @JassaSukhpal
      @JassaSukhpal  6 месяцев назад

      ਧੰਨਵਾਦ ਜੀ🙏

  • @jaspalkaur1552
    @jaspalkaur1552 7 месяцев назад +4

    ਬਹੁਤ ਸੋਹਣੀ ਵੀਡੀਓ ਹੈ, ਤੁਹਾਡੀ ਵੀਡੀਓ ਦੇ ਲਾਸਟ ਵਿੱਚ ਜੋ ਵੀਡੀਓ ਦਾ ਰਜ਼ਲਟ ਜਿਹਾ ਹੰਦਾ, ਉਹ ਦੇਖ ਕੇ ਮਨ ਨੂੰ ਬੜਾ ਸਕੂਨ ਜਿਹਾ ਮਿਲ ਜਾਂਦਾ ਹੈ 😊

  • @jasdevsinghsangha1360
    @jasdevsinghsangha1360 7 месяцев назад +1

    Very nice this is a true story thanks all team god give you all happiness

  • @Sandeepsingh-we3tq
    @Sandeepsingh-we3tq 7 месяцев назад +8

    ਸੁਖਪਾਲ ਦੀ ਤੁਹਾਡੀ ਸਾਰੀਆਂ video ਵਧੀਆ ਹੁੰਦੀਆਂ ਹਨ very nice video Sukhpreet kaur Sherpur Thana Jila Sangrur

  • @charnjeetkaur8688
    @charnjeetkaur8688 7 месяцев назад +8

    Very nice ji

  • @AmandeepKaur-ew3mh
    @AmandeepKaur-ew3mh 4 месяца назад +2

    Very nice very good ❤❤❤❤sadapind kotsuhkia❤❤

  • @Hardeep_lally
    @Hardeep_lally 7 месяцев назад +8

    ਕਹਾਣੀ ਬਹੁਤ ਵਧੀਆ ਬਣੀ 🎉🎉 , ਤੁਹਾਡੀ ਸਾਰੀ ਟੀਮ ਦੀ ਐਕਟਿੰਗ ਘੈਂਟ ਐ
    From Hardeep Lally
    Chandigarh

  • @Seema-sg2pw
    @Seema-sg2pw 5 месяцев назад +1

    Bahut badhiya bilkul sahi video
    Ek dum original hai super. Nadaun hp

    • @JassaSukhpal
      @JassaSukhpal  5 месяцев назад +1

      ਧੰਨਵਾਦ ਜੀ🙏

  • @GillSaab-nw5zj
    @GillSaab-nw5zj 7 месяцев назад +5

    ਮਲਕੀਤ ਸਿੰਘ ਫ਼ਤਹਿਗੜ੍ਹ ਸਭਰਾ । ਬਹੁਤ ਸਹੋਣੀ ਵੀਡਿਓ very nice ❤❤❤❤❤❤❤❤❤❤❤

    • @JassaSukhpal
      @JassaSukhpal  7 месяцев назад

      ਧੰਨਵਾਦ ਜੀ🙏

  • @brother-3my
    @brother-3my 6 месяцев назад +3

    Aapki film badi acchi hai sab Ki boli hama achie lagthe ha

  • @sukhvindersingh5913
    @sukhvindersingh5913 6 месяцев назад +2

    Very good bahut Sohne video ❤

    • @JassaSukhpal
      @JassaSukhpal  6 месяцев назад

      ਧੰਨਵਾਦ ਜੀ🙏

  • @krishandevsharma1806
    @krishandevsharma1806 3 месяца назад

    Waah Ji Waah Bahut Hi Wadhiya Acting All Of You.👍👍😊

  • @jashangill8616
    @jashangill8616 7 месяцев назад +8

    ਬਹੁਤ ਵਧੀਆ

  • @islamicziyarat8203
    @islamicziyarat8203 7 месяцев назад +1

    Very very nice . . . buhat he vadia episodes hondi aa . . . har story da aik vadia lesson honda aa . . . i am very impressed

    • @JassaSukhpal
      @JassaSukhpal  6 месяцев назад

      ਧੰਨਵਾਦ ਜੀ🙏

  • @tarnveerkuthala8762
    @tarnveerkuthala8762 7 месяцев назад +3

    Very nice👍 bohot badiya ji Tarn Kuthala

  • @KulbirSingh-oj4rg
    @KulbirSingh-oj4rg 7 месяцев назад +1

    ਕਰਾੲਏਦਾਰਨੀ ਦਾ ਰੋਲ ਨਿਭਾਇਆ ਗਿਆ ਬਹੁਤ ਵਧੀਆ

    • @JassaSukhpal
      @JassaSukhpal  7 месяцев назад

      ਧੰਨਵਾਦ ਜੀ🙏

  • @NavjotKaurD4
    @NavjotKaurD4 7 месяцев назад +7

    ❤❤❤❤❤❤😂😂😂😂🎉🎉 ਜਸਵਿੰਦਰ ਕੌਰ ਜੰਗੀਆਣਾ

    • @JassaSukhpal
      @JassaSukhpal  7 месяцев назад +2

      ਧੰਨਵਾਦ ਜੀ🙏

  • @yashnrotrapal2677
    @yashnrotrapal2677 4 месяца назад

    Beauty is truth, truth beauty ji.
    Guru ji ki krippa sada bani rahe ji

  • @harmangaming3472
    @harmangaming3472 7 месяцев назад +9

    Very nice

  • @BaljitSingh-q4q
    @BaljitSingh-q4q 4 месяца назад +1

    Bohat vadia video banai hai ❤ welcome

    • @JassaSukhpal
      @JassaSukhpal  4 месяца назад

      ਧੰਨਵਾਦ ਜੀ🙏

  • @anitarani7576
    @anitarani7576 4 месяца назад +1

    Sukhpal sister ji bhut bdia ne all group bdiya hai bhut hi bdiya vidio laggi ek dum naturality hai ji best of luck ji😊

  • @PatvariSaab
    @PatvariSaab 7 месяцев назад +3

    SO, Beautiful video😊❤

  • @deepashaskitchen35
    @deepashaskitchen35 6 месяцев назад +1

    Very nice chaachi ji. Bahut accha act of newly made bahu beta

    • @JassaSukhpal
      @JassaSukhpal  6 месяцев назад

      ਧੰਨਵਾਦ ਜੀ🙏

  • @rachhpalsingh78466
    @rachhpalsingh78466 7 месяцев назад +4

    ਸਾਰੀ ਟੀਮ ਨੇ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ( ਰਛਪਾਲ ਸਿੰਘ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )

  • @kanwaldhilon2328
    @kanwaldhilon2328 4 месяца назад

    Best video. Congratulations to the team pendu virsa

    • @JassaSukhpal
      @JassaSukhpal  4 месяца назад

      ਧੰਨਵਾਦ ਜੀ🙏

  • @sarabjeetkaur-rd8kd
    @sarabjeetkaur-rd8kd 7 месяцев назад +6

    ਬਹੁਤ ਸੋਹਣੀ ਵੀਡੀਓ ਹੈ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿਚ ਰੱਖਣ ਤਰੱਕੀਆਂ ਬਖਸ਼ਣ ਤੰਦਰੁਸਤੀਆ ਦੇਵੇ 🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤ ਤਲਵੰਡੀ ਸਾਬੋ ਸ੍ਰੀ ਦਮਦਮਾ ਸਾਹਿਬ ਜੀ 😮😮😮😮😮😅

  • @devrajkamboj4255
    @devrajkamboj4255 4 месяца назад

    Very nice massage and keep it up jeonde raho te lammmmmia umrannn

    • @JassaSukhpal
      @JassaSukhpal  4 месяца назад

      ਧੰਨਵਾਦ ਜੀ🙏

  • @BeantSingh-ih1sn
    @BeantSingh-ih1sn 7 месяцев назад +3

    ਬਹੁਤ ਵਧੀਆ ਸੁਨੇਹਾ ਦਿੱਤਾ ਹੈ ਜੀ
    ਵਾਹਿਗੁਰੂ ਜੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ।
    ਭਾਈ ਬੇਅੰਤ ਸਿੰਘ ਗ੍ਰੰਥੀ ਪਿੰਡ ਡਰੋਲੀ ਭਾਈ ਮੋਗਾ।

  • @riddhisiddhi23
    @riddhisiddhi23 6 месяцев назад +1

    Bhut vadiya. Khush raho sb

    • @JassaSukhpal
      @JassaSukhpal  6 месяцев назад

      ਧੰਨਵਾਦ ਜੀ🙏

  • @dalipbhullar7912
    @dalipbhullar7912 7 месяцев назад +3

    ਬਹੁਤ ਵਧੀਆ ਵੀਰ

    • @JassaSukhpal
      @JassaSukhpal  7 месяцев назад

      ਧੰਨਵਾਦ ਜੀ🙏

  • @sukhdevsingh-bc7dr
    @sukhdevsingh-bc7dr 7 месяцев назад +4

    ਬਹੁਤ ਵਧੀਆ ਸਿੱਖਿਆਦਾਇਕ ਵੀਡੀਓ ਜੱਸੇ ਛੋਟੇ ਵੀਰ 🙏

  • @DeepJagal-q9v
    @DeepJagal-q9v 5 месяцев назад +1

    ਬਹੁਤ ਵਧੀਆ ਕਹਾਣੀ ਹੈ ਬਾਈ

    • @JassaSukhpal
      @JassaSukhpal  4 месяца назад +1

      ਧੰਨਵਾਦ ਜੀ🙏

  • @RamSingh-mc3oi
    @RamSingh-mc3oi 7 месяцев назад +4

    ਵਾਕਿਆ ਹੀ ਬਹੁਤ ਖੂਬਸੂਰਤ ਸਟੋਰੀ
    ਸ਼ੁਕਰੀਆ ਜੀ ਐਨੀ ਵਧੀਆ ਸਟੋਰੀ ਲਈ ਰਾਮ ਸਿੰਘ ਟੇਲਰ ਪਿੰਡ ਫੁੱਲੋ ਮਿੱਠੀ ਤੋਂ

    • @AmarjitKaur-dp5pt
      @AmarjitKaur-dp5pt 7 месяцев назад

      Nice

    • @jagmailsingh8594
      @jagmailsingh8594 6 месяцев назад

      66 ਦਰ😮😮😅​@@AmarjitKaur-dp5pt6
      😢😢😢😢😢😢?
      😮😢c5🎉😂😢vf
      😢😢
      😂

  • @charansingh7501
    @charansingh7501 4 месяца назад +1

    ਬਹੁਤ ਵਧੀਆ ਵੀਡੀਓ ਬਣਾਈ

    • @JassaSukhpal
      @JassaSukhpal  4 месяца назад

      ਧੰਨਵਾਦ ਜੀ🙏

  • @Officalnirmal_singhbrar
    @Officalnirmal_singhbrar 7 месяцев назад +3

    ਜਸੇ ਬਾਈ। ਜੀ।ਵੀਡੀਓ। ਬਹੁਤ ਵਧੀਆ 👌

  • @bhupinderkaur4024
    @bhupinderkaur4024 6 месяцев назад +10

    ਬਹੁਤ ਵਧੀਆ ਵੀਡੀਓ ਐ

    • @JassaSukhpal
      @JassaSukhpal  6 месяцев назад +3

      ਧੰਨਵਾਦ ਜੀ🙏

  • @Fatehsinghaujla060
    @Fatehsinghaujla060 7 месяцев назад +2

    Bhut sohni video aa 🎉sukhpal bhut vdia acting krdi

    • @JassaSukhpal
      @JassaSukhpal  7 месяцев назад

      ਧੰਨਵਾਦ ਜੀ🙏

  • @RanaShahzadRanaShahzad-wz8fe
    @RanaShahzadRanaShahzad-wz8fe 7 месяцев назад +3

    So nice video Rana Shahzad Pakistan❤❤❤❤

  • @AsmaSharma-d4r
    @AsmaSharma-d4r 3 месяца назад

    Very nice film love u all the members

    • @JassaSukhpal
      @JassaSukhpal  3 месяца назад

      ਧੰਨਵਾਦ ਜੀ🙏

  • @Officalnirmal_singhbrar
    @Officalnirmal_singhbrar 7 месяцев назад +3

    ਬਾਈ ਜੀ।ਬਹੁਤ ਵਧੀਆ 👌

  • @beliramrathore2540
    @beliramrathore2540 6 месяцев назад +1

    Very good story.

    • @JassaSukhpal
      @JassaSukhpal  5 месяцев назад

      ਧੰਨਵਾਦ ਜੀ🙏

  • @gurdeepdhindsa6315
    @gurdeepdhindsa6315 7 месяцев назад +4

    Bahot vadia veer ji

  • @karansidhu5911.
    @karansidhu5911. 7 месяцев назад +4

    Bhut vadia videos hundia sodia bai g

  • @sukhrajsingh3316
    @sukhrajsingh3316 7 месяцев назад +3

    ਡਾਕਟਰਸੁਖਰਾਜਸਿਘਬਹੁਤਵਦੀਆਬੀਡੳ

    • @JassaSukhpal
      @JassaSukhpal  7 месяцев назад

      ਧੰਨਵਾਦ ਜੀ🙏

  • @ManavDhanda-zs3tz
    @ManavDhanda-zs3tz 7 месяцев назад +3

    vaerry verry verry nice video god bless you allways phagwara wala

  • @DharmvirPahlua-qd1eg
    @DharmvirPahlua-qd1eg 7 месяцев назад +2

    Rab tuhanu chardi kla ch rakhey

  • @chamkaur4729
    @chamkaur4729 7 месяцев назад +4

    Nice video ji ❤❤❤❤❤❤❤❤

  • @SimranKaur-xp8xy
    @SimranKaur-xp8xy 7 месяцев назад +1

    Very nice god bless you

    • @JassaSukhpal
      @JassaSukhpal  7 месяцев назад

      ਧੰਨਵਾਦ ਜੀ🙏

  • @AmritSidhu-w9s
    @AmritSidhu-w9s 7 месяцев назад +4

    Good video 💯📸

  • @dilpreetsingh231
    @dilpreetsingh231 4 месяца назад

    ਬਹੁਤ ਵਧੀਆ ਜੁ ਘੈਟ ਵੀਡੀਓ Waheguru ji ka khalsa Waheguru ji ke fatha ji

    • @JassaSukhpal
      @JassaSukhpal  4 месяца назад

      ਧੰਨਵਾਦ ਜੀ🙏

  • @KomalpreetCheema-fm7vb
    @KomalpreetCheema-fm7vb 7 месяцев назад +3

    Very niceeeee🎉😊❤

  • @baljitsinghmaan3359
    @baljitsinghmaan3359 7 месяцев назад +1

    ❤ ਬਹੁਤ ਹੀ ਵਧੀਆ ਉਪਰਾਲਾ ਹੈ ❤

    • @JassaSukhpal
      @JassaSukhpal  7 месяцев назад

      ਧੰਨਵਾਦ ਜੀ🙏

  • @harwinderkaur6468
    @harwinderkaur6468 7 месяцев назад +4

    ਬਹੁਤ ਹੀ ਵਧੀਆ ਵੀਡੀਓ ਪੁੱਤ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤ ਰੱਖਣ ਤੇਰੀ ਸਾਰੀ ਟੀਮ ਨੂੰ ਧਨਵਾਦ ਲਹਿਰਾ ਤੋਂ ਬੇਬੇ Lehੰਗੂ

  • @shantachawla2310
    @shantachawla2310 29 дней назад

    Bahut wadĥia Dunia di sachai .Nanak di room Asli acting real .eh truth dekh ke man khuch ho gya .
    Jeete raho .

  • @satwindersinghraji1624
    @satwindersinghraji1624 7 месяцев назад +5

    Bhut vdia video ji

  • @SwarnSingh-k4t
    @SwarnSingh-k4t 4 месяца назад +1

    ਪਿੰਡ ਮੱਲ ਸਿੰਘ ਵਾਲਾ ਬਹੁਤ ਵਧੀਆ ਬਡਈਓ ਸੁਖਪਾਲ ਕੌਰ ਜੀ❤❤❤❤❤❤❤❤❤❤❤

    • @JassaSukhpal
      @JassaSukhpal  4 месяца назад +1

      ਧੰਨਵਾਦ ਜੀ🙏

  • @Amandeepkaur-bm4qi
    @Amandeepkaur-bm4qi 7 месяцев назад +4

    ਬੁਹਤ ਵਧੀਆ ਵੀਡਿਓ ਲੱਗੀ ਜੱਸੇ ਵੀਰੇ ਸੁਖਪਾਲ ਦੀ ਬੇਬੇ ਦੇ ਦੁੱਖ ਸੁੱਖ ਸਾਂਝੇ ਕੀਤੇ ਆਪਣੇ ਬਣ ਕੇ ਬੇਬੇ ਦੇ ਨਾਲ ਜਾਣ ਲਈ ਵਧੀਆ ਕੀਤਾ ਵਧੀਆ ਵੀਡਿਓ ਖੁਸ਼ ਰਹੋ ਵਾਹਿਗੁਰੂ ਜੀ ਮੇਹਰ ਕਰੇ ਸਾਰੀ ਟੀਮ ਤੇ ਅਮਨਦੀਪ ਕੌਰ ਅੰਮ੍ਰਿਤਸਰ ਤੋਂ

  • @DarshansinghMamotra-i5f
    @DarshansinghMamotra-i5f 3 месяца назад

    Wonderful Session ji

    • @JassaSukhpal
      @JassaSukhpal  3 месяца назад

      ਧੰਨਵਾਦ ਜੀ🙏

  • @Jattanataman
    @Jattanataman 7 месяцев назад +5

    Bahut vadia gg

  • @Gulabkaur-h2z
    @Gulabkaur-h2z 7 месяцев назад +14

    ਬਹੁਤ ਵਧੀਆ ਵੀਡਿਓ ਆ ਜੀ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ 🙏 ਗੁਲਾਬ ਢਿਲੋਂ ਬਠਿੰਡਾ ਤੋਂ 🙏🌹🌺🌺💐🍁🪷🌼🥀🌹❤

  • @pavanpaniach2703
    @pavanpaniach2703 7 месяцев назад +3

    Very very nice video 🎉

  • @PargatKalsan
    @PargatKalsan 7 месяцев назад

    ❤❤very nice video❤❤❤

  • @TanejaPremKumar
    @TanejaPremKumar 7 месяцев назад +10

    ਮਕਾਨ ਤਾਂ ਵਾਹਿਗੁਰੂ ਜੀ ਆਵਦਾ ਦੇਵੇ
    ਕਰਾਏ ਦੇ ਮਕਾਨਾਂ ਤੇ ਤਾਂ ਧੱਕੇ ਖਾਣ ਵਾਲੀ ਗੱਲ ਹੁੰਦੀ ਹੈ
    ❤ਪ੍ਰੇਮ ਮੱਲਕੇ ਕੋਟਕਪੂਰਾ❤

  • @Satish-r7k
    @Satish-r7k 4 месяца назад

    Baahut badiya kahani

  • @SukhdevkaurBassi
    @SukhdevkaurBassi 7 месяцев назад +3

    Very nice 🎉🎉🎉🎉🎉🎉sahibjot singh bassi

  • @Saami123-j6q
    @Saami123-j6q 6 месяцев назад

    Bahut badhiya veer ji❤

    • @JassaSukhpal
      @JassaSukhpal  6 месяцев назад

      ਧੰਨਵਾਦ ਜੀ🙏

  • @akdk8731
    @akdk8731 7 месяцев назад +15

    ਬਹੁਤ ਵਧੀਆ ਵੀਰ ਜੀ । ਸੁਖਪਾਲ ਭੈਣ ਤੇ ਜੱਸਾ ਵੀਰ ਦੀ ਐਕਟਿੰਗ ਜਬਰਦਸਤ। ਸਾਡਾ ਨਾਮ ਜ਼ਰੂਰ ਲਿਓ ਅਗਲੇ ਵੀਡਿਓ ਵਿਚ । ਅਕਸ਼ਿਤ ਕੁਮਾਰ ਰੋਪੜ

  • @BabbuBangi
    @BabbuBangi 7 месяцев назад +1

    Good video ❤

    • @JassaSukhpal
      @JassaSukhpal  7 месяцев назад

      ਧੰਨਵਾਦ ਜੀ🙏

  • @VickyKumar-p9q5s
    @VickyKumar-p9q5s 7 месяцев назад +4

    Bahut vidhya video

  • @rajbirsingh8427
    @rajbirsingh8427 2 месяца назад

    Very good prernadayak ji
    Sat shreeakal ji

  • @DharmvirPahlua-qd1eg
    @DharmvirPahlua-qd1eg 7 месяцев назад +3

    Jasse bhaji tuhadi acting bhot vadia

  • @AurangzebJigri
    @AurangzebJigri 4 месяца назад +1

    ❤❤❤ very Nice ❤❤❤❤❤i am from UK ❤❤❤❤❤❤❤❤❤❤❤❤❤❤❤❤❤❤❤

  • @aishabhi
    @aishabhi 7 месяцев назад +3

    So good video

  • @mandeepkour6021
    @mandeepkour6021 5 месяцев назад

    Veri nice

  • @poojagomti9219
    @poojagomti9219 7 месяцев назад +3

    Bhut pyari video❤

  • @LalSingh-df2kq
    @LalSingh-df2kq 6 месяцев назад

    ਬਹੁਤ ਬਹੁਤ ਧੰਨਵਾਦ,, ਵਧੀਆਂ ਵੀਡੀਓ ਬਣੀਐ ।

    • @JassaSukhpal
      @JassaSukhpal  6 месяцев назад

      ਧੰਨਵਾਦ ਜੀ🙏

  • @GURJEETSINGH-ਜੈਲਦਾਰ
    @GURJEETSINGH-ਜੈਲਦਾਰ 7 месяцев назад +13

    ਬਹੁਤ ਵਧੀਆ ❤️❤️❤️

  • @Priyanka-b3c
    @Priyanka-b3c 6 месяцев назад

    Ghaint video g......❤❤❤❤❤❤

    • @JassaSukhpal
      @JassaSukhpal  6 месяцев назад

      ਧੰਨਵਾਦ ਜੀ🙏

  • @RashpalSingh-he6mn
    @RashpalSingh-he6mn 7 месяцев назад +3

    Rashpal Singh lehal bhot vdia video jassa Bai ❤❤❤❤❤❤❤🌺🌺

  • @Pb_13tweetz
    @Pb_13tweetz 7 месяцев назад +10

    ਸੁੱਖਪਾਲ ਭੈਣ ਅਤੇ ਜੱਸਾ ਵੀਰ ਦੀਆਂ ਵੀਡੀਓ ਤਾਂ ਬਹੁਤ ਵਧੀਆ ਹੁੰਦੀਆ ਹਨ 🎉🎉 ਕਮਲ ਸੱਗੂ ਸੰਗਰੂਰ

  • @harshpreetkhattra14
    @harshpreetkhattra14 7 месяцев назад +3

    Harshpreet Rohta nabha 😊😊😊 bhut sohni video

  • @SatteSatte-iz4fy
    @SatteSatte-iz4fy 7 месяцев назад +13

    ਬਹੁਤ ਵਧੀਆ ਵੀਡਿਓ ਲੱਗੀ ਜੀ,, ਤਰਸੇਮ ਸਿੰਘ ਪਿੰਡ ਖੋਟੇ, ਤਹਿਸੀਲ ਨਿਹਾਲ ਸਿੰਘ ਵਾਲਾ,, ਜ਼ਿਲ੍ਹਾ ਮੋਗਾ,

  • @GurbuxSidhu
    @GurbuxSidhu 6 месяцев назад

    ਬਹੁਤ ਵਧੀਆ ਵੀਡੀਓ ਹੈ ਸਿੱਖਣ ਲਈ ਬਹੁਤ ਹੀ ਵਧੀਆ ਹੈ ਧੰਨਵਾਦ ਗੁਰਬਖਸ਼ ਸਿੰਘ ਪਿੰਡ ਰਾਮਗੜ੍ਹ ਬਰਨਾਲਾ

    • @JassaSukhpal
      @JassaSukhpal  6 месяцев назад

      ਧੰਨਵਾਦ ਜੀ🙏